ਪਈ ਦੋਹਰੀ ਮਾਰ, ਦੋ ਪੁਲਿਸ ਤੇ ਦੋ ਖੜਕੂਆਂ ਨੇ ਮਾਰੇ| Sangharsh Da Sach: E-92 || PTN24 ||

  Рет қаралды 56,594

PTN24

PTN24

Күн бұрын

Пікірлер: 123
@surinderpalbrar5378
@surinderpalbrar5378 3 жыл бұрын
ਵਾਹਿਗੁਰੂ ਜੀ ਏਹ ਦਿਨ ਮੁੜ ਨਾ ਲਿਆਵੇ ਰੱਬਾ
@mannasingh9787
@mannasingh9787 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sarajmanes5983
@sarajmanes5983 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ & ਬਹੁਤ ਹੀ ਦੁੱਖ ਲੱਗਾ ਸੁਣ ਕੇ ਜੀ ਵਾਹਿਗੁਰੂ ਜੀ ਦੋਬਾਰਾ ਫਿਰ ਕਦੇ ਵੀ ਇਹੋ ਜਿਹਾ ਵਕਤ ਨਾ ਆਵੇ ਪੰਜਾਬ ਤੇ ਜਿਸ ਵਿੱਚ ਇਨਸਾਨ ਹੀ ਇਨਸਾਨ ਦਾ ਵੈਰੀ ਬਣ ਗਿਆ ਸੀ ਧੰਨਵਾਦ ਜੀ
@ravindersandhumajhewale1548
@ravindersandhumajhewale1548 2 жыл бұрын
ਸਾਰੇ ਸਿੰਘ ਆਪਣੀ ਮਰਜ਼ੀ ਨਾਲ ਜਾਂਦੇ ਸਨ
@varindersinghdhaliwal4305
@varindersinghdhaliwal4305 4 жыл бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ ਚੜਦੀ ਕਲਾ ਵਿਚ ਰੱਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏
@jagmeetteona6186
@jagmeetteona6186 3 жыл бұрын
ਪ੍ਣਾਮ ਸਹੀਦਾਂ ਨੂੰ 🙏🙏
@manjinderkalsi6462
@manjinderkalsi6462 4 жыл бұрын
ਪੱਖੋਕੇ ਸਾਬ ਸਲੂਟ ਹੈ ਆਪਨੂੰ । ਸਾਨੂੰ ਤੁਹਾਡੇ ਉਪਰ ਬੂਹਤਾ ਮਾਣ ਹੈ । ਅਸਲ ਵਿਚ ਸਿੱਖ ਕੌਮ ਦੇ ਅਸਲੀ ਵਾਰਿਸ ਤੁਸੀ ਤੇ ਤੁਹਾਡੀ ਪੂਰੀ ਟੀਮ ਹੈ । ਗੁਰੂ ਨਾਨਕ ਲੰਗਰ ਸੇਵਾ ਸੋਸਾਇਟੀ international ਬੋਹਤ ਵਧੀਆ ਕੰਮ ਕਰ ਰਹੀ ਹੈ ।
@technicaltolla6277
@technicaltolla6277 3 жыл бұрын
ਬਾਹਰਲੇ ਦੇਸ਼ਾ ਵਿੱਚ ਬੈਠੇ ਜਿੰਨੇ ਬੀ ਸਿੰਘ ਆ, ਇਹਨਾਂ ਦੀ ਮਦਦ ਕਰੋ । ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਤੁਸੀਂ ਕੀ ਮੂੰਹ ਦੇਖਾਓਗੇ। ਮੈ ਬਾਹਰਲੇ ਬੀਰ ਤਾਹ ਕਿਹਾ। ਕਿੳੁਂਕਿ ਪੰਜਾਬ ਚ ਲੋਕਾਂ ਦੀ ਸਰਕਾਰ ਆ ਨੇ ਬੱਸ ਕਰਾਈ ਬੀ।pzzzzz ਯਾਰ ਤਰਸ ਕਰੋ ਕੋਈ ਬੀਰ ਉੱਠੋ। ਓਹਦੀ ਮਦਦ ਕਰੋ ਜਿਹੜੇ ਸਹੀਦ ਪਰਵਾਰਾਂ ਦੀ ਹਾਲਾਤ ਜਿਆਦਾ ਖ਼ਰਾਬ a pzzzz ,👏👏👏👏👏👏😭😭😭😭😭😭😭😭😭
@devball9179
@devball9179 4 жыл бұрын
ਵਾਹਿਗੁਰੂ ਚੜਦੀ ਕਲਾ ਵਾਕਛੇ ਇਸ ਪਰਿਵਾਰ ਤੇ
@iqbalsinghbali18
@iqbalsinghbali18 4 жыл бұрын
ਤੁਸੀਂ ਹੀ ਸੰਭਾਲਨਾ ਹੈ ਵੀਰ ਇਹਨਾਂ ਨੂੰ, ਹੋਰ ਕੋਈ ਵਾਲ੍ਹੀ ਨਹੀਂ ਇਹਨਾਂ ਲੋਕਾਂ ਦਾ ।
@tajinderkaur123
@tajinderkaur123 3 жыл бұрын
O mere malka enna ghaan punjab di jwani da keeve poora hona eh ghatta
@GurdeepSingh-jk8wm
@GurdeepSingh-jk8wm 3 жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਜੀ
@papapern
@papapern 3 жыл бұрын
ਮਰੇ ਆਪਣੇ ਭਰਾ ਹੀ ਹਨ ਵਾਹਿਗੁਰੂ ਭਲੀ ਕਰੇ
@bajsinghpannu
@bajsinghpannu 3 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ ।
@manjinderkalsi6462
@manjinderkalsi6462 4 жыл бұрын
ਕਿਹੋ ਜਿਹੀ ਮਾਨਸਿਕਤਾ ਹੋ ਗਈ ਸੀ ਉਸ ਕਾਲੇ ਦੌਰ ਵਿਚ ਇਨਸਾਨ ਦੀ, ਲਹੂ ਏਨਾ ਸਸਤਾ ਹੋ ਗਿਆ ਸੀ ਉਸ ਵੇਲੇ ? ਸੋਚ ਕੇ ਰੂਹ ਕੰਬ ਉੱਡਦੀ ਹੈ । ਕਿਸ ਤਰਾਂ ਇਹਨਾਂ ਪਰਿਵਾਰਾਂ ਨੇ ਆਪਣੇ ਦਿਲਾਂ ਨੂੰ ਤਸੱਲੀ ਦਿੱਤੀ ਹੋਵੇਗੀ ਜਿਹਨਾਂ ਦੇ ਘਰੋ ਚਾਰ - ਚਾਰ ਜੀ ਚੇਲ ਗਏ ਹੋਣ । ਰੱਬਾ ਮੇਰੀ ਤਾਂ ਬਸ ਇਕੋ ਹੀ ਅਰਦਾਸ ਹੈ ਕਿ ਦੋਬਾਰਾ ਕਦੀ ਕਲੰਡਰ ਵਿਚ 1984 ਵਰਗਾ ਕਾਲ਼ਾ ਸਾਲ ਨਾ ਲਿਖੀ🙏🙏
@bhanoiji2096
@bhanoiji2096 4 жыл бұрын
Bebe jhooth bol rehi aa te mere Bapu da v encounter hoya c te mera Bapu aap gya c. Ate koi kisse nu le k nhi jaanda te bebe nu sab pata unhe ch ki gal hoyi
@Sukhwinder5567.
@Sukhwinder5567. 4 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, PTN24 ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ ਤੇ ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਸ਼ਮੀਰ ਸਿੰਘ ਖਾਲਸਾ ਜੀ ਦੇ ਮਾਤਾ ਜੀ ਨੂੰ, ਮਾਤਾ ਜੀ ਤੇ ਪੁੱਤਰ ਜੀ ਨੂੰ, ਬੱਚਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼🙏🏼🙏🏼👳🏽‍♂️👳🏽‍♂️👳🏽‍♂️👨🏽👨🏽👵🏽👨🏽🧕🏽🧕🏽👩🏽😢😢😭😭
@parwindersingh4207
@parwindersingh4207 4 жыл бұрын
ਹਾਏ ਓਏ ਰੱਬਾ ਤੂੰ ਵੀ ਬੱਸ ਗਰੀਬਾਂ ਨੂੰ ਹੀ ਦੁੱਖ ਦੇਈ ਜਾਨਾ
@khalsadeshpunjab3680
@khalsadeshpunjab3680 4 жыл бұрын
ਵਾਹਿਗੁਰੂ ਮੇਹਰ ਕਰਨਾ ਵਾਹਿਗੁਰੂ
@bahadurbatth8437
@bahadurbatth8437 3 жыл бұрын
ਵੀਰ ਬਲਵਿੰਦਰ ਸਿੰਘ ਪੱਖੋਕੇ ਬਹੁਤ ਵਧੀਆ ਵੀਰ ਜਾਣਕਾਰੀ ਦੇਣ ਲਈ
@karamjitbatth5927
@karamjitbatth5927 3 жыл бұрын
Bhai Balwinder singh je waheguru je ka khalsa waheguru je ke Fathe Bhai je Bhot Dhanvad jo kom De Sawa kardo ta parmatam tanu ta parvar Nu Chardi kala bakca
@bhimchand8544
@bhimchand8544 4 жыл бұрын
ਜਿਹੜੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਬੱਸਾਂ ਵਿੱਚੋਂ ਉਤਾਰ ਕੇ ਮਾਰਿਆ ਗਿਆ ਸੀ ਦੇ ਪਰਿਵਾਰਾਂ ਦਾ ਦਰਦ ਵੀ ਜਾਨਣ ਦੀ ਵੀ ਕੋਸ਼ਿਸ਼ ਕਰਿਆ ਕਰੋ ਜੀ
@DevinderSingh-tq4uv
@DevinderSingh-tq4uv 4 жыл бұрын
ਮਾਤਾ ਵਿਚਾਰੀ ਬਹੁਤੀ ਭੋਲੀ ਆ।
@koabraylen1142
@koabraylen1142 3 жыл бұрын
i know it's kinda off topic but do anyone know a good website to stream new movies online ?
@balwindersinghsingh8510
@balwindersinghsingh8510 4 жыл бұрын
ਵਾਹਿਗੁਰੂ ਜੀ
@kulbhushanpuri524
@kulbhushanpuri524 3 жыл бұрын
Rab janda e .
@manjindersingh1963
@manjindersingh1963 3 жыл бұрын
Waeguru ji
@leviparrish4109
@leviparrish4109 3 жыл бұрын
GOD BLESS R MARTYR'S
@GurpreetSingh-bx2uc
@GurpreetSingh-bx2uc 4 жыл бұрын
Waheguru ji waheguru ji
@Happy_N901
@Happy_N901 4 жыл бұрын
ਧੱਕਾ ਖਾੜਕੂਅਾ ਨਹੀ ਕੀਤਾ ਪਰ ਜਿਦੋ ਖਾੜਕੂ ਘਰਾ ਵਿੱਚ ਅੋਦੇ ਸੀ ੳੁਦੋ ਮੁਡੇ ਧੱਕੇ ਨਾਲ ਜਾਦੇ ਕਿਸੇ ਨੂੰ ਸੇਵਾ ਕਰਨ ਦਾ ਚਾ ਸੀ ਕੁਛ ਮੁਡੇ ਹਥਿਅਾਰਾ ਦੇ ਚਾ ਚੋ ਮਾਰੇ ਗੲੇ ਨਕਸਾਨ ਦੋਵਾ ਪਾਸੇ ਪੰਜਾਬ ਦਾ ਹੋਅਾ
@ManjeetSingh-is5kl
@ManjeetSingh-is5kl 3 жыл бұрын
Bilkul sahi kiha ji
@sarbbrar4173
@sarbbrar4173 3 жыл бұрын
Satnam waheguru
@laddyghuman4238
@laddyghuman4238 4 жыл бұрын
Very good veer ji waheguru ji
@shaheedbabagurbakshsinghji2761
@shaheedbabagurbakshsinghji2761 4 жыл бұрын
ਸ਼ਹੀਦ ਪਰਿਵਾਰਾਂ ਦੀ ਸੇਵਾ ਕਰਨਾ ਚਾਹੁੰਦੇ
@harjinder1harjinder174
@harjinder1harjinder174 3 жыл бұрын
ਮੇਰੀ ਤੇ ਹੈਲਪ ਨਹੀਂ ਕੀਤੀ ਹਰਜਿੰਦਰ ਸਿੰਘ ਮਾਨ ਸਾਹਿਬ ਜੀ ਪੰਜਾਬ ਵਡਾਲੀ ਗੁਰੂ ਕੀ ਅੰਮ੍ਰਤਿਸਰ ਐਂਡ ਤਰਨ ਤਾਰਨ ਪੱਟੀ
@ajaypalbatthjumpers5482
@ajaypalbatthjumpers5482 4 жыл бұрын
Waheguru ji.. Great job paji
@sehajsidhu3918
@sehajsidhu3918 4 жыл бұрын
Waheguru ji..🙏🙏🙏
@jatinderbhandal5520
@jatinderbhandal5520 3 жыл бұрын
ਬਹੁਤੇ ਵੀਰ ਤਾਂ ਧੱਕੇ ਨਾਲ ਜਾਂ ਲਾਲਚ ਨੂੰ ਇਸ ਪਾਸੇ ਚਲੇ ਗਏ ਫਿਰ ਵਾਪਸ ਮੁੜਨਾ ਔਖਾ ਹੋ ਗਿਆ ਪਰਿਵਾਰਾਂ ਦੇ ਪਰਿਵਾਰ ਰੁਲਗੇ ਬਹੁਤ ਔਖੀ ਜਿੰਦਗੀ ਕੱਟਦੇ ਹਨ
@soloykgaming8128
@soloykgaming8128 4 жыл бұрын
Waheguru🙏
@kittosingh4020
@kittosingh4020 4 жыл бұрын
ਵੀਰ ਜੀ ਖਾੜਕੂ ਲਹਿਰ ਵਿੱਚ ਪੁਲੀਸ ਵਾਲੇ ਨੇ ਕਿਸੇ ਵੀ ਵੀਰ ਭੈਣ ਨਾ ਕੱਟਿਆਂ ਹੋਵੇ ਤਾਂ ਜ਼ਰੂਰ ਪੁਲਿਸ ਵਾਲੇ। ਦੇ ਘਰਾਂ ਵਿੱਚ ਜ਼ਰੂਰ ਜਾਵੋਂ ਪਰ ਜਿਨ੍ਹਾਂ ਨੇ ਥਾਣੇ ਵਿੱਚ ਵਰਦੀ ਆੜ ਵਿੱਚ ਅੱਤ ਕੀਤੀ ੳਹਨਾਂ ਕੀ ਆਸ ਰੱਖ ਦੇ ਹੋ
@jashan7725
@jashan7725 3 жыл бұрын
ਅੱਖਾਂ ਭਰ ਆਈਆਂ ਜੀ ਮਾਤਾ ਜੀ ਦੀ ਦਾਸਤਾਨ ਸੁਣ ਕੇ ਜੀ
@HarshSingh-qe9kg
@HarshSingh-qe9kg 4 жыл бұрын
ਪੰਕੇ ਖਾੜਕੂ ਸੰਘਰਸ਼ ਵਿੱਚ ਧੱਕੇ ਨਾਲ ਨਹੀਂ ਰੱਖਦੇ ਸੀ
@NarinderSingh-ez1gd
@NarinderSingh-ez1gd 4 жыл бұрын
Bilkul pr kharku Apne Ghar sch ni c dsde
@HarjinderSingh-tk2gb
@HarjinderSingh-tk2gb 3 жыл бұрын
ਮੇਰੇ ਕੋਲ ਪਹੁੰਚ ਜੀ
@MandeepSinghKambojNaushehraPan
@MandeepSinghKambojNaushehraPan 3 жыл бұрын
Very Sad bahut Bura have WaheGuru
@jeetabinning350
@jeetabinning350 2 жыл бұрын
🙏🙏🙏🙏🙏🌹🌹🌹🌹🌹❤❤❤❤❤💞💞💞💞💞
@sattijassal4905
@sattijassal4905 4 жыл бұрын
🙏🙏🙏🙏🙏🙏🙏
@jashan7725
@jashan7725 3 жыл бұрын
ਬਹੁਤ ਹੀ ਦੁਖਦਾਈ ਘਟਨਾ ਵਾਪਰੀ ਆ ਜੀ ਪਰਿਵਾਰ ਨਾਲ ਵਾਹਿਗੁਰੂ ਪਰਿਵਾਰ ਨੂੰ ਬਲ ਬਖ਼ਸੇ ਜੀ
@sattijassal4905
@sattijassal4905 4 жыл бұрын
👳👳👳👳👳
@tajindersingh7233
@tajindersingh7233 4 жыл бұрын
Pakhoke jindabad
@dalvirsingh4343
@dalvirsingh4343 4 жыл бұрын
Good job veer ji
@gpgoraya7996
@gpgoraya7996 4 жыл бұрын
Waheguru ji maher kareo
@rromana2440
@rromana2440 3 жыл бұрын
Main tudya bhut sarya video dekhda aa ji bhut dukh hunda aa sab sun ke jo hindu mare gye c bina kese gal to ohna de ghar ja ke be video banaya kro ji
@dilbagsandhu3156
@dilbagsandhu3156 4 жыл бұрын
Waheguru ਪੱਖੋ ਸਾਬ
@kulwantsinghchahal412
@kulwantsinghchahal412 4 жыл бұрын
Veer ji ena daa no send karo ji merra kamm security daa hai ji main bache nu nokri daa jugarr kardan ji
@CharnjitSingh-hg2ex
@CharnjitSingh-hg2ex 3 жыл бұрын
ਭਾਈ ਸਾਹਿਬ ਜੀ ਭਾਈ ਜੁਗਰਾਜ ਸਿੰਘ ਤੂਫਾਨ ਦੇ ਪਰਵਾਰ ਨਾਲ ਆਪ ਜਾਕੇ ਸਾਰੀ ਸੱਚਾਈ ਬਿਆਨ ਕਰੋ
@sectarypb2922
@sectarypb2922 4 жыл бұрын
Syed me galt hova but mainu lagda cats da kam c jida bibi das rahi a
@LEGEND-dw2wx
@LEGEND-dw2wx 4 жыл бұрын
parnam shaedhu nu te ohna de pariwar nu 🙏
@singhjaswant2269
@singhjaswant2269 4 жыл бұрын
ਗੁਰਜੀਤ ਸਿੰਘ ਤੋਲਾ ਨੰਗਲ
@allinonevideos5903
@allinonevideos5903 4 жыл бұрын
Sir dilo Salute ha tuhanu🙏Raab tuhanu lambi umar te Tarakia bakshe te tuc eve he SIKH kom de heereya💎 di Families di sewa krde raho🙏kyu k SIKHA de sare Leaders oh chahe SGPC vale hon chahe kise v party etc. koi v SIKHA de leaders hon sare chor va ohna kise Saheed di family’s di Help nahi krni👎Tuhanu Dilo Salute va🙏
@RanjitSingh-gg1lv
@RanjitSingh-gg1lv 4 жыл бұрын
ਜਦੋਂ ਕੌਮੀ ਸਘੰਰਸ਼ ਲੜੇ ਜਾਂਦੈ ਹਨ ਇਸ ਤਰ੍ਹਾਂ ਦੀਆਂ ਘਟਨਾਵਾਂ ਤਾਂ ਹੁੰਦੀਆਂ ਹਨ
@gurpartapsinghmand7675
@gurpartapsinghmand7675 4 жыл бұрын
Keep it up Bhai Saab ji
@kangsukh2151
@kangsukh2151 4 жыл бұрын
eh game sari Mata de JETH DA,,jine police di nokri kiti...ina da haal puchya
@flyingramandeepsingh5abb947
@flyingramandeepsingh5abb947 4 жыл бұрын
Sir sodhi flute da music bhaut pyara please sir eh music da link provide karyo jii 🙏🙏🙏🙏🙏🙏
@satindergill3309
@satindergill3309 3 жыл бұрын
@jammubansal1
@jammubansal1 4 жыл бұрын
Very sad story. Mostly, left over families are suffering.
@jaswindersingh8114
@jaswindersingh8114 4 жыл бұрын
EHNA DE FAMILYA NU SALYOT HY WAHEGURU JE KIRPA KRN
@allinonevideos5903
@allinonevideos5903 4 жыл бұрын
Mata di bhut bhole va mata ji koi v KHADKU kise nu zabardasti leke nai jaa sakda c te koi banda zabardasti KHADKU ban nahi sakda🙏mata ji vaise v putt KHADKU bann k apen Maa Peo nu sach dsde he nai c🙏baki tuhadi bhut kurbani ha salute ha tuhanu ji🙏🙏
@RajinderSingh-wc2yg
@RajinderSingh-wc2yg 3 жыл бұрын
Khalsa ad valea nu sekhao eh halat shied ona dea akha khul Jan
@kulbhushanpuri524
@kulbhushanpuri524 3 жыл бұрын
Iron cut iron .
@sukhjitmalhi4377
@sukhjitmalhi4377 4 жыл бұрын
Police de taout c
@jaswindermann85jaswinder38
@jaswindermann85jaswinder38 4 жыл бұрын
kon?
@harrygill4451
@harrygill4451 4 жыл бұрын
Mainu v lagda Bibi da sahoura Taout bann giya hona
@sattijassal4905
@sattijassal4905 4 жыл бұрын
Bhai shiab police 🚨 torcher bhut karde a singh tasaded ne karde
@sandyvirlo7797
@sandyvirlo7797 4 жыл бұрын
Loka nay apnia jindgia tabah kar leyia. Kuch nahi rakhia ehna kama ch.
@sukhdevraj3322
@sukhdevraj3322 4 жыл бұрын
Balwinder bhaji tusi loka samne sachh nahi pechh nahi karda. MATA ji sach kah rahi hai. Par tusi kite na kite aatak vadiyaa di support karde ho
@sukhdevraj3322
@sukhdevraj3322 4 жыл бұрын
Mai ikk video vch suneyaa c. Tusi loka d muhh vch gal paude ho . Ajj ish video vch sach ho giya hai
@HarjinderSingh-tk2gb
@HarjinderSingh-tk2gb 3 жыл бұрын
ਹਰਜਿੰਦਰ ਸਿੰਘ ਤਰਨ ਤਾਰਨ ਪੱਟੀ
@punjab_de_surme_6164
@punjab_de_surme_6164 4 жыл бұрын
Thori thori sewa sab nu karni chaidi veer g
@gurpreetdhaliwal8581
@gurpreetdhaliwal8581 3 жыл бұрын
ਇਹਨਾਂ ਦਾ ਫ਼ੋਨ ਨੰਬਰ ਦੇ ਦੇਵੋ ਜੀ
@Manniberlin14
@Manniberlin14 4 жыл бұрын
Pakko pagi ena unty g help jaror huni chayidi bhut dukhi eh parvar kuch v nhi ena kol sari sangat nu ena d help krni chayidi vereo oh v direct ena di
@ravindersandhumajhewale1548
@ravindersandhumajhewale1548 2 жыл бұрын
ਝੂਠ ਬੋਲ ਦੀ ਮਾਤਾ
@KuldeepSingh-uw6be
@KuldeepSingh-uw6be 3 жыл бұрын
Pakhoke saab eh ta ranjash da kharku bnaya
@shankysingh6987
@shankysingh6987 4 жыл бұрын
Eh video nu dekh Lok ine jallad a ehnu b dislike kri jnde ha sharm kro kuch tuc kise di help ta ki krni ha tym da kuch ni pta lgda
@harrygill4451
@harrygill4451 4 жыл бұрын
Veer uh R.s.s vale ne
@shankysingh6987
@shankysingh6987 4 жыл бұрын
@@harrygill4451 bhindra wale sant jarnail singh ji de kaum de Bache ha vr 👍
@satnamsingh4960
@satnamsingh4960 4 жыл бұрын
ਵਾਹਿਗੁਰੂ ਜੀ
@KashmirSingh-qo3ks
@KashmirSingh-qo3ks 4 жыл бұрын
Waheguru ji waheguru ji
@balwindersinghsingh8510
@balwindersinghsingh8510 4 жыл бұрын
Waheguru g
@gurjitgill8569
@gurjitgill8569 3 жыл бұрын
ਵਾਹਿਗੁਰੂ ਜੀ
@JatinderSingh-rh1tu
@JatinderSingh-rh1tu 4 жыл бұрын
Waheguru ji
@jaamjo5477
@jaamjo5477 4 жыл бұрын
Waheguru g
@simarsingh5053
@simarsingh5053 3 жыл бұрын
Waheguru ji 🙏
@jagmailsidhu7534
@jagmailsidhu7534 4 жыл бұрын
Waheguru ji
@ashokbhatt2361
@ashokbhatt2361 3 жыл бұрын
Waheguru g
@RamanDeep-ej8hu
@RamanDeep-ej8hu 3 жыл бұрын
Waheguru ji
@RajKumar-cl6pl
@RajKumar-cl6pl 2 жыл бұрын
Waheguru ji Waheguru ji
@jonnydhillon7868
@jonnydhillon7868 3 жыл бұрын
Waheguru ji
@singhsatta2752
@singhsatta2752 2 жыл бұрын
Waheguru ji
How Strong Is Tape?
00:24
Stokes Twins
Рет қаралды 96 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
ਚ ਦਾ ਸੰਚਾਰ  TRANSMITTING TRUTH
24:18
Riches In Christ India
Рет қаралды 2 М.