ਪੁਆਧ ਦੇ 22 ਪਿੰਡ ਉਜਾੜ ਕੇ ਵਸਾਇਆ ਗਿਆ ਸੀ ਚੰਡੀਗੜ੍ਹ II ਮਨਜੀਤ ਸਿੰਘ ਰਾਜਪੁਰਾ II Gurdeep Grewal

  Рет қаралды 160,295

BoloBolo Show

BoloBolo Show

Күн бұрын

Пікірлер: 717
@Sharma2011K
@Sharma2011K 2 жыл бұрын
ਸਾਡੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ
@tsingh123
@tsingh123 2 жыл бұрын
ਬਾਹਲਾ ਘੈੰਟ ਬੰਦਾ ਯਾਰ 👍
@parveensingh4751
@parveensingh4751 4 ай бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਬਖ਼ਸ਼ਣ ਜੀ
@ikbalsinghmehroli
@ikbalsinghmehroli 3 жыл бұрын
ਬੁਹਤ ਬੁਹਤ ਧੰਨਵਾਦ ਜੀ 🙏🙏🌾🌾🌄😄😄😄😄😘😘😘😘😘❤️❤️❤️❤️❤️❤️
@khojkhabar9272
@khojkhabar9272 3 жыл бұрын
ਬਹੁਤ ਵਧੀਆ ਜੀ ,28 ਪਿੰਡ ਉਜਾੜੇ ਸਨ ਪੰਜਾਬ ਦਾ ਦੁਸਮਣ ਸਹਿਰ ਚੰਡੀਗੜ
@ssbtechnicalgamers3374
@ssbtechnicalgamers3374 Жыл бұрын
Very nice ❤❤👍👍
@tsingh123
@tsingh123 2 жыл бұрын
ਕਿਡਾ ਵਧੀਆ ਬੰਦਾ ਆ ਭਾਊ
@Sharma2011K
@Sharma2011K 2 жыл бұрын
ਬਹੁਤ ਵਧੀਆ ਗੱਲਾਂ ਚਗਿਆੜਾ ਜੀ ਲੱਗੇ ਰਹੋ।
@haryanakavlog7215
@haryanakavlog7215 3 жыл бұрын
ਬਹੁਤ ਵਧੀਆ
@palwindersingh3527
@palwindersingh3527 2 жыл бұрын
ਵਾਹ ਮਨਜੀਤ
@tsingh123
@tsingh123 2 жыл бұрын
ਦੇਸ ਪੁਆਂਧ
@beantsingh1709
@beantsingh1709 3 жыл бұрын
ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਜੀ
@karamjitsingh6338
@karamjitsingh6338 4 жыл бұрын
ਬਹੁਤ ਮਜਾ ਅਾਇਅਾ.
@nirmalsingh-li5ct
@nirmalsingh-li5ct 4 жыл бұрын
ਬਹੁਤ ਵਧੀਆ ਹੈ ਵੀਰ
@doctorkissanagroenterprise4523
@doctorkissanagroenterprise4523 4 жыл бұрын
ਚੰਗਿਆੜਾ ਬਾਈ ਜੀ ਧੰਨਵਾਦ ਜੀ
@parvindersingh-jy2bm
@parvindersingh-jy2bm 2 жыл бұрын
👌👌👌👌👌
@mrANDmrsMahuana
@mrANDmrsMahuana 4 жыл бұрын
ਬਹੁਤ ਵਧੀਆ ਬੋਲੀ ਹੈ ਤੁਹਾਡੀ ਬਹੁਤ ਮਿੱਠੀ ਤੇ ਪਿਆਰੀ
@djfollowmankirtaulakh84
@djfollowmankirtaulakh84 3 жыл бұрын
ਕਿਆ ਬਾਤਾ ਬਾਈ
@ranbirsingh9171
@ranbirsingh9171 3 жыл бұрын
ਕੁੱਜੇ ਚ ਸਮੁੰਦਰ ਵਾਲੀ ਕਹਾਵਤ ਪੂਰੀ ਢੁੱਕਦੀ ਐ ਬਾਈ ਰਾਜਪੁਰਾ ਤੇ
@gurpreetkarda6319
@gurpreetkarda6319 3 жыл бұрын
Bahut khoob ji👍
@baidwanbolda609
@baidwanbolda609 4 жыл бұрын
ਮੈ ਪੁਅਧੀ ਹਾਂ ਮੇਰੇ ਲਈ ਮਾਣ ਵਾਲੀ ਗੱਲ ਹੈ
@gurmukhsingh-qq6wz
@gurmukhsingh-qq6wz 4 жыл бұрын
ਬਹੁਤ ਖੂਬ ਵਾਹ
@naturelover2347
@naturelover2347 Жыл бұрын
ਬਹੁਤ ਹੀ highly intellectual next level ਦੀ intelligence ਹੈ ਇਨ੍ਹਾਂ ਬਾਈ ਜੀ ਦੀ।
@Harrysarhali
@Harrysarhali 3 жыл бұрын
ਜਿਓੰਦਾ ਰਹੇ ਮਨਜੀਤ ਭਊ ਜਿੰਨੇ ਆਪਣੀ ਬੋਲੀ ਦੀ ਸੰਭਾਲ ਕਰਨ ਦੀ ਸੋਚ ਤਾ ਰੱਖਦਾ 🙏
@sukhwantsingh2509
@sukhwantsingh2509 4 жыл бұрын
wa g wa
@princeparminder1698
@princeparminder1698 Жыл бұрын
Bahut he wadiya manjit veer
@dilbagagriworks5475
@dilbagagriworks5475 2 жыл бұрын
ਧੰਨਵਾਦ ਬਾਈ ਜੀ ਅੱਜ ਆ ਵੀਡੀਓ ਨਾ ਦੇਖਦਾ ਤਾਂ ਬੜਾ ਦੁੱਖ ਓਂਦਾ ਅੱਜ ਮੇਰੀ ਸੋਚ ਵੀ ਬਦਲੀ ਆਪਣੇ ਸਵਾਲਾਂ ਦਾ ਜਵਾਬ ਵੀ ਮਿਲਿਆ ਹਾਸਾ ਵੀ ਆਇਆ ਤੇ ਰੋਣਾ ਵੀ
@dharmsingh1595
@dharmsingh1595 3 жыл бұрын
Osm person 🙏👌👌👌👌👌👍👍🙏
@parbatsingh6194
@parbatsingh6194 4 жыл бұрын
Bhut Vdia gal baat c
@parminderkaur9223
@parminderkaur9223 3 жыл бұрын
Very nice ji 👌 👍 looking for some more so sweet boli
@skaur1391
@skaur1391 4 жыл бұрын
ਵਾਹ ਜੀ ਵਾਹ ਬਹੁਤ ਵਧੀਆ ਜੀ
@RanjeetSingh-ly1vb
@RanjeetSingh-ly1vb 2 жыл бұрын
Iam from rajpura i proude of u pundah language I love pundah language ❤❤❤❤
@gurleenkaur9229
@gurleenkaur9229 4 жыл бұрын
ਬਹੁਤ ਵਧੀਆ ਜੀ
@naibsingh7269
@naibsingh7269 3 жыл бұрын
Yes
@harminderbal3496
@harminderbal3496 4 жыл бұрын
ਬੁਹਤ ਵਧੀਆ ਬਹੁਤ ਵਧੀਆ ਧੰਨਵਾਦ ਜੀ
@harjeetkaur4567
@harjeetkaur4567 5 жыл бұрын
Thanvaad veer g Manu tuhade ton pta lgya aj puadi bare meri soch thodi thodi tuhade nl milde ha . Rabb mehar kre
@jagjitsidhu3354
@jagjitsidhu3354 5 жыл бұрын
Harjeet beti Manjit bahut hi wdhia bandai
@kamljitkumar
@kamljitkumar 4 жыл бұрын
Sorry ji jdo tusi pauadi likhi mai Kush galt pad gia
@chahalatla8589
@chahalatla8589 2 жыл бұрын
ਬਾਈ ਜੀ ਮੇਰੀ ਰੂਹ ਖੁਸ਼ ਹੋ ਗਈ ਜਮਾਂ ਸੱਚੀਆਂ ਗੱਲਾਂ ਕੀਤੀਆਂ।ਸਿਰਾ ਕਰਾਂ ਤਾ ।
@ssrsabb6366
@ssrsabb6366 4 жыл бұрын
Very nice
@JaswinderKaur-ns7ht
@JaswinderKaur-ns7ht 4 жыл бұрын
Vaheguruji meher kare tusi hmesa chahidikla vich rho put Manjit
@jassiTallewal365
@jassiTallewal365 3 жыл бұрын
Nice ji
@lavi9136
@lavi9136 4 жыл бұрын
ਬਹੁਤ ਸੋਹਣਾ ਜੀ ਬਿਲਕੁਲ ਸਹੀ ਗੱਲ ਐ ਜੀ ਪੰਜਾਬੀ ਮਾਂ-ਬੋਲੀ ਤੇ ਕੁਦਰਤ 🌳🌳 ਭੁੱਲ ਗਏ ਆਪਣੇ ਜੀ
@barjnadh2653
@barjnadh2653 4 жыл бұрын
Boht vadia mam
@kaursingh127
@kaursingh127 4 жыл бұрын
Bhai ji bahut vadiya gallan dil to sarkar hai
@railparivar8110
@railparivar8110 4 жыл бұрын
Mja aagya sare kha the manu tari boli ganv vali aaj mja aagya sunka
@JaswinderSingh-l4q
@JaswinderSingh-l4q Жыл бұрын
Ok
@BaljinderSingh-ix9zy
@BaljinderSingh-ix9zy 4 жыл бұрын
kya baat aa bai
@Karandeep.geetmaker
@Karandeep.geetmaker 4 жыл бұрын
ਬਾਈ ਹਮੇ ਚੰਡੀਗੜ੍ਹ ਮਨੀਮਾਜਰੇ ਮਾ ਰਹਾਂ ਇਬ ਬੀ ਹਮੇ ਆਪਣੀ ਪੁਆਦੀ ਬੋਲਾ ਯਹਾਂ, ਵਹਾਂ, ਯੋ, ਵੋ, ਥਾਰਾ, ਮਾਰਾ
@gurtejsinghranwan4723
@gurtejsinghranwan4723 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਵੀਰ ਜੀ
@murgbazipunjab170
@murgbazipunjab170 4 жыл бұрын
good job
@Gurpreetsingh-mk4ek
@Gurpreetsingh-mk4ek 4 жыл бұрын
thanks
@ਅੱਸਤਰ
@ਅੱਸਤਰ 2 жыл бұрын
22 ਜੀ ਮੇਰੇ ਢਾਬੇ ਕਾ ਨੌ ਸਾਨ ਏ ਪੁਆਧ ਢਾਬਾ ਐ
@SARDOOL4417
@SARDOOL4417 3 жыл бұрын
Good vire
@sohimath
@sohimath 3 жыл бұрын
good
@AshokKumar-ki4xi
@AshokKumar-ki4xi 3 жыл бұрын
VVGoodOldIsGold
@punjabi2334
@punjabi2334 4 жыл бұрын
Bai Sahi a Manu pura maan hai
@kamalbajwa47
@kamalbajwa47 4 жыл бұрын
ਮਾਨੂੰ ਵੀ ਆਵਾਂ ਮ੍ਹਾਰੀ ਪੁਆਧੀ ਭਾਸ਼ਾ । 😊😊😊😊
@bainsbains3530
@bainsbains3530 4 жыл бұрын
ਵਾ ਰੈ ਬਾਈ ਸਵਾਦ ਆ ਗਿਆ ਬਾਤਾ ਸੁਣ ਕੈ
@autochannelpb3227
@autochannelpb3227 4 жыл бұрын
ਬਾਈ ਜੀ ਨੂੰ ਦਿਲ ਤੋਂ ਸਲਾਮ
@jagroopjaggi1192
@jagroopjaggi1192 3 жыл бұрын
Very nice video
@BalbirSingh-js1ry
@BalbirSingh-js1ry 4 жыл бұрын
💯💯 saj de slaam
@NirmalSingh-eu4pu
@NirmalSingh-eu4pu 4 жыл бұрын
ਮਨਜੀਤ ਮਨਜੀਤ ਮਨਜੀਤ.......
@ravijotsingh8237
@ravijotsingh8237 4 жыл бұрын
ਹਮੇਂ ਪੁਆਧੀ ਹੋਆਂ❤️
@vishaldhiman7041
@vishaldhiman7041 4 жыл бұрын
ਹੋ ਤੇਰੇ ਗਲ ਜੋ ਰੂਤਾ ਮਾਣੀਆਂ ਮਾਰੀ ਬੋਲੀ ਪੁਆਦੀ ਜ਼ਿੰਦਾਬਾਦ ਬੀਰਾ
@mukeshsodhi224
@mukeshsodhi224 4 жыл бұрын
ਬਹੁਤ ਵਧਿਆ ਆ ਜੀ । ਇਸੇ ਤਰ੍ਹਾਂ ਅੱਗੇ ਵੱਧਦੇ ਰਹੋ ਜੀ, ਸ਼ੁਕਰਾਨਾ ਜੀ।
@SahilSharma-vv9zd
@SahilSharma-vv9zd 3 жыл бұрын
Being human
@gurpreetsinghpannu4395
@gurpreetsinghpannu4395 4 жыл бұрын
Pra
@jagjitsandhu1676
@jagjitsandhu1676 3 жыл бұрын
ਬੁਹਤ ਵਡਮੁੱਲ਼ੀ ਜਾਣਕਾਰੀ ਸਾਝੀ ਕੀਤੀ ਤੁਸੀਂ ਮਨਜੀਤ ਸਿੰਘ ਜੀ ਧੰਨਵਾਦ 🙏
@mewasingh6876
@mewasingh6876 3 жыл бұрын
ਸ:ਮਨਜੀਤ ਸਿੰਘ ਜੀ ਅੱਜ ਤੁਹਡੇ ਕੁਝ ਪਰੋਗਾਰਮ ਸੁਣਨ ਦਾ ਮੌਕਾ ਮਿਲਿਆ। ਤੁਹਾਡੇ ਮੂਹੋਂ ਪੁਆਧੀ ਬੋਲੀ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਸੰਨ 1973 ਵਿਚ ਤੁਹਾਡੇ ਇਲਾਕੇ ਵਿਚ ਮਰਦਾਂ ਪੁਰ ਪਿੰਡ ਦੇ ਸਕੂਲ ਵਿਚ ਪੜ੍ਹਾਉਣ ਦਾ ਕੁਝ ਸਮਾਂ ਮੌਕਾ ਮਿਲਿਆ ਸੀ। ਤੁਹਾਡੀ ਬੋਲੀ ਸੁਣ ਕੇ ਉਹ ਦਿਨ ਯਾਦ ਆ ਗਏ। ਤੁਸੀਂ ਆਪਣੀ ਬੋਲੀ ਬੋਲ ਕੇ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਹੋਇਆ ਹੈ। ਪਰਮਾਤਮਾ ਆਪ ਨੂੰ ਤੰਦਰੁਸਤ ਰੱਖੇ ਅਤੇ ਲੰਮੀ ਉਮਰ ਬਖਸ਼ੇ। ਜੇ ਕਿਤੋਂ ਤੁਹਾਡੀਆਂ ਪੁਸਤਕਾਂ ਮਿਲ ਸਕਣ ਤਾਂ ਜਰੂਰ ਦੱਸਣਾ। ਮੇਵਾ ਸਿੰਘ ਮਹਿਮੀ ਲੈਕਚਰਾਰ ਮੋ ਨੰ :8283819307 ,,,
@maanpunjabiblogger6138
@maanpunjabiblogger6138 4 жыл бұрын
ਬਹੁਤ ਵਧੀਆ ਵੀਰ ਬਹੁਤ ਵਧੀਆ ਬੋਲੀ ਆ ਮੇਰੇ ਨਾਨਕਿਆਂ ਦੀ ਬੋਲੀ 👌👌👌👌
@PalwinderSingh-pm9jh
@PalwinderSingh-pm9jh 4 жыл бұрын
Bai ji lagey rho tusi bahut vadhiya Kum gell lagrhey se
@balvirdhillon4873
@balvirdhillon4873 5 жыл бұрын
ਬਹੁਤ ਹੀ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ
@akramshaad7455
@akramshaad7455 3 жыл бұрын
Beauty full video
@balkarlehal4475
@balkarlehal4475 4 жыл бұрын
Salut veer
@bobbydhiman7065
@bobbydhiman7065 3 жыл бұрын
Bhot ghant aag la ge
@tejindersingh3712
@tejindersingh3712 3 жыл бұрын
ਬਾਈ ਮਨਜੀਤ ਇੱਕ ਬਾਤ ਮੇਰੇ ਯਾਦ ਆ ਗਈ ਬਈ ਆਪਣੇ ਨੇੜੈ ਪਿੰਡ ਮੋਹੀ ਖੁਰਦ ਦਾ ਇੱਕ ਪੁਆਧੀ ਲੇਖਕ ਹੋਇਆ ਸਃ ਸੋਹਣ ਸਿੰਘ ਹੰਸ ਜਿਹਦਾ ਲਿਖਿਆ ਨਾਵਲ ਬਹੁਤ ਦੇਰ ਪਹਿਲਾਂ ਪੜ੍ਹਿਆ ਤਾ "ਕਾਰੇ-ਹੱਥੀ" । ਮੰਨੂੰ ਨੀ ਪਤਾ ਬੀ ਇਹ ਕਿਤਾਬੀ ਰੂਪ ਚ ਛਪਿਆ ਕ ਨਹੀਂ ? ਮੈਂ ਇਹ ਜਲੰਧਰ ਤੇ ਛੱਪਦੇ ਇੱਕ ਰਸਾਲੇ ਦ੍ਰਿਸ਼ਟੀ ਚ ਪੜ੍ਹਿਆ ਤਾ ।ਇਸ ਨਾਵਲ ਪਰ ਸ਼ਾਇਦ ਦੋ ਫਿਲਮਾਂ ਵੀ ਬਣ ਚੁਕੀਆਂ ਸ਼ਾਇਦ ਇਹ ਪੁਆਧੀ ਬੋਲੀ ਕਾ ਪਹਿਲਾ ਨਾਵਲ ਹੋਵੈ । ਲਭਣੇ ਕੀ ਕੋਸ਼ਿਸ਼ ਕਰਿਉ ।ਧੰਨਵਾਦ ਬਾਈ ।
@manjeetsinghmann3592
@manjeetsinghmann3592 4 жыл бұрын
ਬਹੁਤ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਇਸ ਤਰ੍ਹਾਂ ਪੰਜਾਬ ਦੀ ਵਿਰਾਸਤ ਦਾ ਪਿਆਰ ਕਰਨ ਵਾਲਾ ਸ਼ਕਸ਼ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਹੈ ਅਤੇ ਬਹੁਤ ਖੁਸ਼ੀ ਹੋਈ ਹੈ। ਜੁਗ ਜੁਗ ਜੀਓ ਅਤੇ ਖੁਸ਼ੀਆ ਮਾਣੋ ਮਨਜੀਤ ਸਿੰਘ ਜੀ।
@rajunaresh
@rajunaresh 3 жыл бұрын
ਬਹੁਤ ਵਧੀਆ ਜੀ, ਕਮਾਲ ਕਰ ਤੀ।।।।
@sukhwindersingh8991
@sukhwindersingh8991 3 жыл бұрын
ਸਹੀ ਬਾਤ ਆ ਬਾਈ ਥਮੇਂ ਤਾਂ ਨਿਆਣਿਆਂ ਕੀ ਕੁਲਫੀ ਜਮਾਂ ਰਹੇਆਂ
@kulwinderdhillon3265
@kulwinderdhillon3265 4 жыл бұрын
❤️❤️ ਜੀਓ🙏🏻🙏🏻
@rajkazralondon6530
@rajkazralondon6530 4 жыл бұрын
ਬਿਲ ਕੁਲ ਠੀਕ ਗੱਲ ਹੈ ਕਿ ਦਿਲ ਦਾ ਸਕੂਨ ਨੀ ਨਵੀਂ ਚੀਜ਼ ਬਹੁਤ ਚੰਗੀ ਲੱਗਦੀ ਆ ਪਰ ਕੁਦਰਤ ਦਾ ਰੰਗ ਹੀ ਸੁਖ ਦਿੰਦਾ ਹੈ
@Simarjot77
@Simarjot77 2 жыл бұрын
Kya baat aa mari boli bhut vdiya veer main v rajpure k nede te
@gurpreetsinghpannu4395
@gurpreetsinghpannu4395 4 жыл бұрын
Ja prAbhra
@mjrgujjar4916
@mjrgujjar4916 4 жыл бұрын
ਬਾਈ ਜੀ ਆਨੰਦ ਆ ਗਿਆਂ ਤੁਹਾਡੀਆਂ ਗੱਲਾਂ ਸੁਣ ਕੇ 💗💗💗💞💞💞
@SunilPal-ug5fg
@SunilPal-ug5fg 4 жыл бұрын
Va bhai njare aa gye mare aale ne chk diya kam
@panthparkash3019
@panthparkash3019 5 жыл бұрын
ਚੰਗਿਆੜਾ ਚੰਗਿਆੜੇ ਹੀ ਕੱਢਦਾ,..... ਸ਼ੁਕਰੀਆ ਗੁਰਦੀਪ ਜੀ
@singhbrar4027
@singhbrar4027 4 жыл бұрын
ਬਹੁਤ ਸਾਰਾ ਪਿਆਰ ਬਾਈ ਤੈਨੂੰ
@chahalatla8589
@chahalatla8589 2 жыл бұрын
ਗੁਰਦੀਪ ਗਰੇਵਾਲ ਜੀ ਆਪਣੇ ਨਾਮ ਨਾਲ ਕੌਰ ਜ਼ਰੂਰ ਲਾਇਆ ਕਰੋ । ਗੁਰਦੀਪ ਕੌਰ ਗਰੇਵਾਲ
@jassasohi7972
@jassasohi7972 4 жыл бұрын
Very good bro, koi sabad nhi 7:30 dekho
@mohinderkaur2836
@mohinderkaur2836 Жыл бұрын
22ਜੀ ਮੈਂ ਤਾਂ ਹੈਦਰਾਬਾਦ ਮਾਂ ਵੀ ਪੁਆਧੀ ਬੋਲਾਂ ਉਹਨਾਂ ਨੂੰ ਨਾ ਕੋਈ ਭਾਸ਼ਾ ਆਂਦੀਓ ਨੀ ਤੇਲਗੂ ਤੇ ਬਿਨਾਂ ਹਮੇਂ ਆਪਣੀ ਪੁਆਧੀ ਹੀ ੍ਬੋਲਾਂ
@ManpreetSingh-xm4vv
@ManpreetSingh-xm4vv 4 жыл бұрын
ਪੰਜਾਬੀ ਬੌਲੀ ਦੇ ਇਸ ਸਪੂਤ ਨੂੰ ਪ੍ਰਣਾਮ ਼਼਼ ਵੀਰ ਬਹੁਤ ਵਧੀਆ
@Kang1313
@Kang1313 3 жыл бұрын
ਚੰਡੀਗੜ ਕੇ 28 ਪਿੰਡਾ ਕੇ ਨਾਮ (1-30 ਸੈਕਟਰ) 1 ਬਜਵਾੜੀ (23 ਸੈਕਟਰ) 2 ਦਲਹੇੜੀ ਜੱਟਾ ( 28 ਸੈਕਟਰ) 3 ਦਲਹੇੜੀ ( 19 ਸੈਕਟਰ ) 4 ਗੁਰਦਾਸਪੁਰਾ (28 - ਇਡੰਸਟਰੀਅਲ ਏਰੀਆ ) 5 ਹਮੀਰਗੜ(ਕੰਚਨਪੁਰ) ( 7-26 ਸੈਕਟਰ ) 6 ਕਾਲੀਬੜ ( 4-5-8-9 ਸੈਕਟਰ ) 7 ਕੈਲੜ ( 15-16-24 ਸੈਕਟਰ ) 8 ਕਾਂਜੀ ਮਾਜਰਾ (14 ਸੈਕਟਰ - ਪੰਜਾਬ ਯੂਨੀਵਰਸੀਟੀ ) 9 ਖੇੜੀ (20-30-32 ਚੌਂਕ ) 10 ਮਹਿਲਾ ਮਾਜਰਾ (2-3 ਸੈਕਟਰ ) 11 ਨਗਲਾ ( 27 ਸੈਕਟਰ ) 12 ਰਾਮ ਨਗਰ( ਭੰਗੀ ਮਾਜਰਾ ) ( 6- 7 ਸੈਕਟਰ ) 13 ਰੁੜਕੀ (17-18- 21-22 ਸੈਕਟਰ ) 14 ਸੈਣੀ ਮਾਜਰਾ ( 25 ਸੈਕਟਰ ) 15 ਸਹਿਜਾਦਪੁਰ (11-12 ਸੈਕਟਰ) (31-47 ਸੈਕਟਰ) 16 ਬਜਵਾੜਾ ( 35-36 ਸੈਕਟਰ ) 17 ਬਜਵਾੜੀ ਬਖਤਾ (37 ਸੈਕਟਰ / ਬੇ-ਚਿਰਾਗ ਪਿੰਡ ) 18 ਫਤਿਹਗੜ(ਮਾਦੜਾਂ) ( 33-34 ਸੈਕਟਰ ) 19 ਗੱਗੜ ਮਾਜਰਾ (ਏਅਰਪੋਟ ਏਰੀਆ) 20 ਕੰਥਾਲਾ (31 ਸੈਕਟਰ , ਟ੍ਰਿਬਿਊਨ ਚੌਂਕ) 21 ਜੈਪੁਰ 22 ਸਲਾਹਪੁਰ 23 ਤਾਤਾਰਪੁਰ ( ਰਾਮ ਦਰਬਾਰ , ਏਅਰਪੋਟ ਏਰੀਆ ) 24 ਚੂਹੜਪੁਰ 25 ਕਰਸਾਣ ( 29 ਸੈਕਟਰ, ਇਡੰਸਟਰੀਅਲ ਏਰੀਆ ) (48-56 ਸੈਕਟਰ) 26 ਝੁਮਰੂ (49-50 ਸੈਕਟਰ) 27 ਨਿਜਾਮਪੁਰ (48 ਸੈਕਟਰ) 28 ਸਾਹਪੁਰ (38 ਸੈਕਟਰ) ਮਨੀ ਮਾਜਰਾ - 13 ਸੈਕਟਰ ਧਨਾਸ - 14 ਸੈਕਟਰ ਮਲੋਆ , ਡੱਡੂ ਮਾਜਰਾ - 39 ਸੈਕਟਰ ਬਡਹੇੜੀ , ਬੁਟੇਰਲਾ - 41 ਸੈਕਟਰ ਅਟਾਵਾ - 42 ਸੈਕਟਰ ਬੁੜੈਲ - 45 ਸੈਕਟਰ ਕਜਹੇੜੀ - 52 ਸੈਕਟਰ ਮਨੀ ਮਾਜਰਾ - 13 ਸੈਕਟਰ ਮਦਨਪੁਰ - 54 ਸੈਕਟਰ ਪਲਸੋਰਾ - 55 ਸੈਕਟਰ
@sarwansingh419
@sarwansingh419 4 жыл бұрын
ਸਤਿ ਸ੍ਰੀ ਅਕਾਲ ਜੀ 🙏🏻🙏🏻🙏🏻🙏🏻
@SurinderSingh-gy3tm
@SurinderSingh-gy3tm 3 жыл бұрын
surinder..singh..Patiala
@inderjeetdhaliwal7764
@inderjeetdhaliwal7764 5 жыл бұрын
ਵਧੀਆ ਉਪਰਾਲਾ
@darshansinghsandhu4643
@darshansinghsandhu4643 4 жыл бұрын
ਇਹ ਵੀਰ ਜੀ 'simple living and high thinking' ਫਾਰਮੂਲੇ ਤੇ ਚਲਦੇ ਹੋਏ ਆਪਣੀ ਮਾਂ ਬੋਲੀ ਲਈ ਬਹੁਤ ਹੀ ਸੁਹਿਰਦ ਨੇ। ਮੈਂ ਇੰਨ੍ਹਾਂ ਦੀਆਂ ਹੋਰ ਵੀ ਕਈ vedeos ਦੇਖੀਆਂ ਨੇ । ਮਾਂ ਬੋਲੀ ਦੀ ਸਲਾਮਤੀ ਤੇ ਬੇਹਤਰੀ ਲਈ ਇੰਨ੍ਹਾਂ ਦੇ ਪ੍ਰਯਤਨ ਬੇਹੱਦ ਸ਼ਲਾਘਾਯੋਗ ਨੇ । ਇਸ ਵੀਡੀਓ ਵਿਚ ਆਵਾਜ਼ ਦੀ ਕੁਆਲਟੀ ਸੁਧਾਰਨ ਦੀ ਲੋੜ ਸੀ।
@rupindersingh149
@rupindersingh149 4 жыл бұрын
ਜਿਉਂਦਾ ਰਹਿ ਮਨਜੀਤ ਬਾਈ
@RanjitSingh-xd7rj
@RanjitSingh-xd7rj 5 жыл бұрын
ਵੀਰ ਤੁਹਾਨੂੰ ਸਲਾਮ
@tajinderpalsingh7202
@tajinderpalsingh7202 5 жыл бұрын
ਸ਼ਾਬਾਸ਼ ਮੇਰੇ ਵੀਰ , ਮਾਂ ਬੋਲੀ ਲਈ ਜੂਝਣ ਵਾਲੇ ਨੂੰ ਸਲਾਮ
@BalbirSingh-js1ry
@BalbirSingh-js1ry 4 жыл бұрын
Dilo selut baai
@harjinderbanweat7643
@harjinderbanweat7643 4 жыл бұрын
ਯੋ ਜੈੜੈ ਬਾਤਾਂ ਕਰ ਰਏ ਆ ਇਨਾ ਨੂੰ ਮਾਰੀ ਬੋਲੀ ਗੇਲ ਕੁਛ ਲੇਣੇ ਦੇਣਾ ਨੀ ਇਨ੍ਹਾਂ
@BalbirSingh-js1ry
@BalbirSingh-js1ry 4 жыл бұрын
Dilo selut 🙏
@jagsirsingh4131
@jagsirsingh4131 5 жыл бұрын
ਬਹੁਤ ਪਿਆਰ ਬਾਈ
Хаосът... неизбежното бъдеще
28:09
Наблюдател с Тома Томов и Иво Христов
Рет қаралды 94 М.
“Don’t stop the chances.”
00:44
ISSEI / いっせい
Рет қаралды 62 МЛН
Каха и дочка
00:28
К-Media
Рет қаралды 3,4 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
На фокус Българи в Казахстан
14:15
зетра медиа
Рет қаралды 11 М.
Вложил 900тр. в ВАЗ 21099, а она не едет :(
1:26:39
ИЛЬДАР АВТО-ПОДБОР
Рет қаралды 1,3 МЛН
Putin urgently interrupted a meeting / Change of power in Ukraine
14:46
Bharpur Singh Balbir Archive Speech
20:45
NSYF UK
Рет қаралды 1,2 МЛН
“Don’t stop the chances.”
00:44
ISSEI / いっせい
Рет қаралды 62 МЛН