Public Opinion : ਸੰਗਰੂਰ ਦੇ ਲੋਕ ਏਸ ਲੀਡਰ ਨੂੰ ਦੇਣਗੇ ਵੋਟ.. | Punjab Tak

  Рет қаралды 81,203

Punjab Tak

Punjab Tak

Ай бұрын

#sangrur #sangrurnews #loksabhaelection2024 #publicopinions
Public Opinion : ਸੰਗਰੂਰ ਦੇ ਲੋਕ ਏਸ ਲੀਡਰ ਨੂੰ ਦੇਣਗੇ ਵੋਟ.. | Punjab Tak
ਸੰਗਰੂਰ 'ਚ ਜਾਣੋ ਕਿਸਦੀ ਹਵਾ ?
ਲੋਕਾਂ ਦੀ ਸੁਣੋ ਰਾਏ ਕੌਣ ਜਿੱਤ ਸਕਦਾ ?
ਲੋਕਾਂ ਨੂੰ ਕਿਸ ਤੋਂ ਉਮੀਦਾਂ ?
'ਸੁਖਪਾਲ ਖਹਿਰਾ ਤੇ ਸਿਰਮਨਜੀਤ ਮਾਨ 'ਚ ਹੋ ਸਕਦਾ ਮੁਕਾਬਲਾ'
ਭਾਜਪਾ ਦੀ ਕਰ ਰਹੇ ਲੋਕ ਉਡੀਕ
ਸੰਗਰੂਰ ਤੋਂ ਅਰਸ਼ਦੀਪ ਕੌਰ ਦੀ ਰਿਪੋਰਟ
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak

Пікірлер: 353
@kalasheron6076
@kalasheron6076 Ай бұрын
ਸੰਗਰੂਰ ਦੇ ਪਿੰਡਾਂ ਵਿੱਚ ਹਵਾ ਦੀ ਜਾਣਕਾਰੀ ਲਵੋ
@lovehurtssomuchluckepb32wala
@lovehurtssomuchluckepb32wala Ай бұрын
Simranjeet singh maan hi aun bas
@rajinderjitsingh6974
@rajinderjitsingh6974 Ай бұрын
ਕਮਰਸੀਅਲ ਵਾਹਨਾਂ ਦੇ ਕਾਗਜ਼ ਪੂਰੇ ਹੋਣ ਤਾਂ ਵੀ ਬਹੁਤ ਤੰਗ ਕੀਤਾ ਜਾ ਰਿਹਾ ਪਹਿਲਾਂ ਬੜੇ ਚਾਅ ਨਾਲ ਵੋਟ ਪਾਈ ਸੀ ਹੁਣ ਨੀ ਪੈਣੀ
@Sidhuofficial591
@Sidhuofficial591 Ай бұрын
Simranjeet singh ayou pakka 100%
@user-dx3cw2gi2b
@user-dx3cw2gi2b Ай бұрын
ਮੀਤ ਹੇਅਰ ਨੂੰ ਸਬਕ ਸਿਖਾਇਆ ਜਾਵੇਗਾ ਏਸ ਵਾਰ
@aspaltv8479
@aspaltv8479 Ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@Sukhwinderpannu2883
@Sukhwinderpannu2883 Ай бұрын
ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@jaswantsingh2023
@jaswantsingh2023 Ай бұрын
ਸੰਗਰੂਰ ਸੀਟ ਦੇ ਲੋਕ ਖਹਿਰਾ ਨੂੰ ਵੋਟਾਂ ਪਾਉਣਗੇ ਜੀ ਅਤੇ ਜਿੱਤਾਉਣਗੇ ਜੀ ਲੀਡ ਨਾਲ ਜੀ
@parminderjit1499
@parminderjit1499 Ай бұрын
ਖਾਸ ਕਰਕੇ ਆਮ ਆਦਮੀ ਪਾਰਟੀ ਦੀਆਂ ਭੇਡਾਂ ਇਹ ਇੰਟਰਵਿਊ ਜ਼ਰੂਰ ਦੇਖਣ 😂
@joravarsingh8587
@joravarsingh8587 Ай бұрын
Tu kehdi party bhed a
@amancheema6018
@amancheema6018 Ай бұрын
ਸ਼ਰਾਬੀ ਦੀ ਸਰਕਾਰ ਪੰਜਾਬ ਦਾ ਬੁਰਾ ਹਾਲ 😂😂😂😂
@Kiranveersingh-sb2kn
@Kiranveersingh-sb2kn Ай бұрын
😂😂
@joravarsingh8587
@joravarsingh8587 Ай бұрын
Tu kis di bhed a
@hargungill2251
@hargungill2251 18 күн бұрын
Oh mirch lgi bhed nu ​@@joravarsingh8587
@satgurkotra2543
@satgurkotra2543 Ай бұрын
ਸਰਦਾਰ ਸਿਮਰਜੀਤ ਸਿੰਘ ਮਾਨ
@nachhattarsingh2122
@nachhattarsingh2122 Ай бұрын
ਸਰਬੱਤ ਦਾ ਭਲਾ ਮੰਗਣ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਸਾਰੇ ਸਿੱਖ, ਹਿੰਦੂ, ਮੁਸਲਮਾਨ, ਹੋਰ ਫ਼ਿਰਕੇ ਦੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਜੀ।ਸਭ ਨੂੰ ਬਰਾਬਰ ਗਾ੍ਂਟਾ ਵੰਡਦੇ ਆ ਜੀ। ਅੰਤਰਰਾਸ਼ਟਰੀ ਪੱਧਰ ਦੀ ਰਾਜਨੀਤੀ ਦੀ ਸਮਝ ਰੱਖਦੇ ਆ ਜੀ।
@kunwarbali9396
@kunwarbali9396 Ай бұрын
O chal tu 😂😂
@inderjitchahal305
@inderjitchahal305 Ай бұрын
ਹਰੀ ਟੀਸ਼ਰਟ ਵਾਲੇ ਵੀਰ ਨੇ ਸਭ ਤੋਂ ਵਧੀਆ ਗੱਲਬਾਤ ਕੀਤੀ ਹੈ
@user-dx3cw2gi2b
@user-dx3cw2gi2b Ай бұрын
ਖੈਹਰਾ ਸਾਹਿਬ ਜਾ ਫਿਰ ਮਾਨ ਸਾਹਿਬ ਜੀ ਨੂੰ ਵੋਟਾਂ ਦਿਓ ਪੰਜਾਬ ਦੇ ਲੋਕੋ
@parwindersingh8057
@parwindersingh8057 Ай бұрын
ਆਮ ਆਦਮੀ ਪਾਰਟੀ ਨੇ ਬੇੜਾ ਗਰਕ ਕਰਤਾ ਪੰਜਾਬ ਦਾ ਫੇਲ ਸਰਕਾਰ ਇਸ ਤੋ ਕਾਗਰਸ ਠੀਕ ਤੇ ਅਕਾਲੀਦਲ ਠੀਕ ਸੀ
@PalwinderKaur-bp9kr
@PalwinderKaur-bp9kr Ай бұрын
Khali dal congress duve chor
@HindustanDebates2003
@HindustanDebates2003 Ай бұрын
Bjp always right unhe moka milna chaye aap party chor diya 70 sal 2 ya 3 ghum rhe hn bjp moka dena chaye desh ka election hn desh jha bjp vha state compare tho vikas patt lgg bjp state or non bjp state Punjab Security or nasha maine dikat donon ko Dur karne hn bjp cahye😊😊
@rajbahadurhari180
@rajbahadurhari180 Ай бұрын
🎉😂
@PalwinderKaur-bp9kr
@PalwinderKaur-bp9kr Ай бұрын
Never bjp
@AshuSharma-lm6qf
@AshuSharma-lm6qf Ай бұрын
Dona partiya na lot ka kahda punjab nu bagwant man di sarkar na loka da etc bill maf kite ovi bina badbaw ta
@gurmailgahir5665
@gurmailgahir5665 Ай бұрын
S. Simranjeet Singh ji maan
@Virksaab92
@Virksaab92 Ай бұрын
Maan Saab❤
@manmohansingh7426
@manmohansingh7426 Ай бұрын
ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ 👍
@piarasingh7405
@piarasingh7405 Ай бұрын
ਮੈਡਮ ਜੀ ਤੂੰਸੀ ਜਰਨਲਿਜ਼ਮ ਵਿੱਚ ਫੇਲ ਹੋ ਕਿਉਂ ਕਿ ਜਦੋਂ ਤੂੰਸੀ ਸਰਵੇਖਣ ਕਰਨਾਂ ਹੈ ਇਕੋ ਥਾਂ ਤੇ ਖੜ੍ਹ ਕੇ ਗੱਲ਼ ਕਰਦੇ ਹੋ ਤੂੰਸੀ ਅਲੱਗ-ਅਲੱਗ ਮਾਰਕੀਟ ਵਿੱਚ ਜਾਕੇ ਸਰਵੇਖਣ ਕਰੋ ਜਿਹੜਾ ਗੱਲ ਨਹੀਂ ਕਰਨਾਂ ਚਾਹੁੰਦਾ ਉਥੇ ਕਿਉਂ ਟਾਈਮ ਵੇਸਟ ਕਰਦੇ ਹੋ ਗ਼ਲਤ ਸਰਵੇਖਣ।
@balwindersingh973
@balwindersingh973 Ай бұрын
ਇਹ ਪੱਤਰਕਾਰ ਸਿਰਫ਼ ਦੁਕਾਨਾਂ ਵਾਲਿਆਂ ਕੋਲੋਂ ਪੁੱਛ ਰਹੀ ਹੈ ਆਮ ਲੋਕਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਫੇਲ ਪੱਤਰਕਾਰ
@sikandersinghbirring9517
@sikandersinghbirring9517 Ай бұрын
ਖਹਿਰਾ ਸਾਬ ਜਿੱਤੇਗਾ🎉
@bsbeantsharma
@bsbeantsharma Ай бұрын
ਖਹਿਰਾ ਸਾਹਿਬ ਮਿਹਨਤ ਅਤੇ ਲਗਨ ਨਾਲ ਲੱਗੇ ਰਹੋ, ਵਾਹਿਗੁਰੂ ਅਤੇ ਸੰਗਰੂਰ ਦੇ ਲੋਕ ਤੁਹਾਨੂੰ ਪਾਰਲੀਮੈਂਟ ਜਰੂਰ ਭੱਜਣਗੇ। ਇਸ ਸਮੇਂ ਤੁਹਾਡੇ ਵਰਗੇ ਇਮਾਨਦਾਰ, ਮਿਹਨਤੀ ,ਮਜਲੂਮਾ ਨਾਲ ਖੜਨ ਵਾਲੇ ਅਤੇ ਸੱਚ ਤੇ ਪਹਿਰਾ ਦੇਣ ਵਾਲੇ ਨੇਤਾਵਾਂ ਦੀ ਦੇਸ਼ ਅਤੇ ਸੂਬੇ ਨੂੰ ਬਹੁਤ ਲੋੜ ਹੈ ਜੀ🙏। ਬਸ ਇੰਟਰਵਿਊਆਂ ਅਤੇ ਪਬਲਿਕ ਮੀਟਿੰਗਾਂ ਵਿੱਚ ਅੰਗਰੇਜ਼ੀ ਤੇ ਕੰਜੂਸੀ ਵਰਤਿਆ ਕਰੋ ਜੀ 🙏
@kanwaljeetsinghvicky9257
@kanwaljeetsinghvicky9257 Ай бұрын
ਮੈਡਮ ਜੀ ਸੰਗਰੂਰ ਦੇ ਪਿੰਡਾਂ ਦਾ ਦੌਰਾ ਕਰੋ ਇਹ ਸਾਰੇ ਚਵਲ ਲੋਕ ਨੇ ਸਿਮਰਨਜੀਤ ਸਿੰਘ ਮਾਨ ਦੀ ਬੱਲੇ ਬੱਲੇ ਹੈ ਪਿੰਡਾਂ ਚ ਜਾਓ ਤੁਹਾਨੂੰ ਪਤਾ ਲੱਗੂ ਕੌਣ ਜੇਤੂ ਹੈ ਕੌਣ ਹਾਰਦਾ ਅਤੇ ਪਿੰਡਾਂ ਵਾਲੇ ਹੀ ਖੁੱਲ ਕੇ ਗੱਲ ਕਰ ਸਕਦੇ ਹੋ ਇਹ ਥੁੱਕ ਚੱਟ ਬੰਦੇ ਕੀ ਦੱਸਣਗੇ ਸੈਰੀ ਪਿੰਡਾਂ ਚ ਜਾਓ ਸਰਵੇ ਕਰੋ
@user-zq3en6ve7i
@user-zq3en6ve7i Ай бұрын
simranjit singh maan 🎉🎉
@kalasheron6076
@kalasheron6076 Ай бұрын
ਸੋ ਮੈਂ ਬੇਨਤੀ ਕਰਦਾ ਪ੍ਰੈਸ ਮੈਡਮ ਨੂੰ ਜਿਹੜੀ ਕਿਲਾ ਮਾਰਕੀਟ ਦੇ ਵਿੱਚੋਂ ਤੁਸੀਂ ਸਟਾਰਟਿੰਗ ਕੀਤੀ ਆ ਸੰਗਰੂਰ ਤੋਂ ਹਵਾ ਦੀ ਜਾਣਕਾਰੀ ਉਸ ਮਾਰਕੀਟ ਦੇ ਵਿੱਚ ਦੇ ਉੱਪਰ ਬੀਜੇਪੀ ਅਤੇ ਕਾਂਗਰਸ ਦੇ ਕੁਝ ਕੁ ਸਪੋਰਟਰ ਹਨ
@vd28dec
@vd28dec Ай бұрын
I m from Uttar pradesh, ma'am aapki Punjabi bahoot acchi hai
@tajwrsingh5990
@tajwrsingh5990 Ай бұрын
ਜੇ ਨਹੀ ਕੋਈ ਪਸੰਦ ਤਾਂ ਨੋਟਾ ਬਟਨ ਦਬਾਓ ਲਖਾ ਸਿਧਾਣਾ ,, ਸਿਮਰਨਜੀਤ ਸਿੰਘ ਮਾਨ ,, ਭਾਈ ਅਮ੍ਰਿਤਪਾਲ ਸਿੰਘ ਨੂੰ ਮੌਕਾ ਦੇ ਕੇ ਦੇਖੋ ਇਕ ਵਾਰੀ ,, ਨਹੀ ਨੋਟਾ ਬਟਨ ਦੱਬ ਦਿਓ
@surjitkhosasajjanwalia9796
@surjitkhosasajjanwalia9796 Ай бұрын
ਪਾਥੀਆਂ,😅😅😅😅😅😅😅
@ParamjeetKaur-gj3qu
@ParamjeetKaur-gj3qu Ай бұрын
ਹਵਾ ਤਾਂ ਇੱਥੇ ਬੀਐਸਪੀ ਦੀ ਬਣ ਗਈ ਬਾਜ ਸਮਾਜ ਪਾਰਟੀ ਜਿੰਦਾਬਾਦ ਡਾਕਟਰ ਭੀਮਰਾਓ ਅੰਬੇਦਕਰ ਅਮਰ ਰਹੇ
@Brar-56-____566
@Brar-56-____566 Ай бұрын
ਸੁਖਪਾਲ ਖਹਿਰਾ ਜਿੱਤੂ 🎉🎉🎉🎉🎉
@tarsemwalia2401
@tarsemwalia2401 Ай бұрын
ਸੁੱਖਪਾਲ ਸਿੰਘ ਖੈਰਾ ਸਾਹਿਬ ਜੀ ਜਿੱਸ ਦੇ ਦਿੱਲ ਵਿੱਚ ਪੰਜਾਬ ਦੀ ਜਵਾਨੀ ਕਿਸਾਨੀ ਮਜ਼ਦੂਰੀ ਦਾ ਦਰਦ ਬੋਲਦਾ ਹੈ
@pendumekhama0008
@pendumekhama0008 Ай бұрын
Sangrur vich sukhpal khara jitu
@jaideepsingh9027
@jaideepsingh9027 Ай бұрын
Sardar simranjeet singh mann zindabad
@user-kSSingh
@user-kSSingh Ай бұрын
ਸੰਗਰੂਰ ਦੇ ਲੋਕਾ ਦਾ ਰੋਹ ਵੇਖਕੇ ਲੱਗਦਾ ਆਮ ਪਾਰਟੀ ਨੂੰ ਪਾਥੀਆਂ ਤੇ ਬੈਨ ਲਾ ਦੇਣਾ ਚਾਹੀਦਾ🤪
@liverightdieproud2189
@liverightdieproud2189 Ай бұрын
ਪੰਜਾਬ ਵਿੱਚ ਇਸ ਵਾਰ ਲੁਕਵੀਂ ਵੋਟ ਬਹੁਤ ਹੈ। ਕੁਛ ਨਵਾ ਨਿੱਕਲੂ।
@user-hc8ke5ze1t
@user-hc8ke5ze1t Ай бұрын
Aap da bura haal hou es baar ,kejriwal chadha lutt ke lai gye pb nu
@jimmysingla8531
@jimmysingla8531 Ай бұрын
Bahut vdya reporting..ji...poori video dekh ke bahut vdya lgya..no biased..true journalism
@HariSingh-sn2nh
@HariSingh-sn2nh Ай бұрын
Simranjit singh maan nu sab sikh support kro...bs...
@Gurlove0751
@Gurlove0751 Ай бұрын
ਸਿਮਰਨਜੀਤ ਸਿੰਘ ਮਾਨ ਸੰਗਰੂਰ ਆਲਿਓ ਥੋਨੂੰ ਮੰਨਦਾ ਆ ਪੂਰਾ ਪੰਜਾਬ ਜਦੋਂ ਤੁਸੀਂ ਇਤਿਹਾਸ ਰਚਿਆ ਆ ।
@HariSingh-sn2nh
@HariSingh-sn2nh Ай бұрын
Simranjit singh maan da vee chance hn ....
@bikramsingh3124
@bikramsingh3124 24 күн бұрын
ਦੁਕਾਨਦਾਰ ਨੀ ਬੋਲਦੇ ਹੁੰਦੇ ਖੁੱਲ੍ਹ ਕੇ, ਕਈ ਦੁਕਾਨਦਾਰ ਤਾਂ ਵੋਟ ਪਾਉਣ ਹੀ ਨੀ ਜਾਂਦੇ ਹੁੰਦੇ ਸਗੋਂ ਆਪਣੀ ਦੁਕਾਨ ਖੋਲ੍ਹੀ ਬੈਠੇ ਹੁੰਦੇ ਨੇ ਵੋਟਾਂ ਵਾਲੇ ਦਿਨ। ਰਿਹਾਇਸ਼ੀ ਇਲਾਕੇ ਤੋਂ ਕੁਝ ਹਵਾ ਦਾ ਅੰਦਾਜ਼ਾ ਮਿਲ ਸਕਦਾ ਹੈ। ਜਿਸ ਬੰਦੇ ਅਤੇ ਔਰਤ ਨੇ ਘਰ ਚਲਾਉਣਾ ਓਹੀ ਦੱਸ ਸਕਦਾ ਕਿਸ ਦੀ ਸਰਕਾਰ ਦਾ ਕਿੰਨਾ ਫ਼ਾਇਦਾ ਹੋਇਆ। ਬਜ਼ਾਰਾਂ ਵਿਚ ਤਾਂ ਮੀਸਣੇ ਦੁਕਾਨਦਾਰ ਅਤੇ ਅਵਾਰਾ ਚਮਚੇ ਮਿਲਣਗੇ। ਕਈ ਲੋਕ ਤਾਂ ਚਾਹੁੰਦੇ ਨੇ ਕਿ ਖੁਦ ਕੋਈ ਕੰਮ ਨਾ ਕਰਨਾ ਪਵੇ ਬਸ ਸਰਕਾਰ ਘਰੇ ਬੈਠਿਆਂ ਨੂੰ ਐਸ਼ ਕਰਾਵੇ।
@tarlochansingh9133
@tarlochansingh9133 Ай бұрын
ਖਹਿਰਾ ਸਾਬ ਦੀ ਸੀਟ ਕਲੀਅਰ
@GurmeetKaur-ii3yy
@GurmeetKaur-ii3yy Ай бұрын
ਸ੍ਰ ਸਿਮਰਨਜੀਤ ਸਿੰਘ ਮਾਨ
@user-vt6bl2mz7o
@user-vt6bl2mz7o Ай бұрын
ਸਿਮਰਜੀਤ ਮਾਨ ਜਿੰਦਾਬਾਦ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ
@Gurlove0751
@Gurlove0751 Ай бұрын
ਮੈਂ ਤਾਂ ਸੁਣਿਆਂ ਸੀ ਕਿ ਅਜ ਤਕ ਸਿੱਖ ਹੀ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰਦੇ ਆ ਪਰ ਏਥੇ ਤਾਂ ਸਾਡੇ ਹਿੰਦੂ ਵੀਰ ਵੀ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰ ਰਹੇ ਆ। ਇਹ ਵਾਕਿਆ ਹੀ ਖਾਸ ਅਤੇ ਬਹੁਤ ਵੱਡੀ ਗੱਲ ਆ । ਸੰਗਰੂਰ ਆਲਿਓ ਆ ਰਿਹਾ ਥੋਡੇ ਵੱਲ ਸਿਮਰਨਜੀਤ ਸਿੰਘ ਮਾਨ ।
@ARJAN.DHILLON.FANS.
@ARJAN.DHILLON.FANS. Ай бұрын
PANJAB da Hindu Delhi se sikha ton v best ne PANJAB de 70%hindu vdea bss kuj kattar honge jo modi nal ne
@Gurlove0751
@Gurlove0751 Ай бұрын
@@ARJAN.DHILLON.FANS. sahi kiha aa bai tu
@gurtejgill1525
@gurtejgill1525 Ай бұрын
Aam party zindabad
@GurpreetSingh-ui7vq
@GurpreetSingh-ui7vq Ай бұрын
ਸਿਮਰਨਜੀਤ ਸਿੰਘ ਮਾਨ ਹਿੰਦੂ ਕੌਮ ਨਾਲ ਹਰ ਵਕ਼ਤ ਖੜਦਾ ਹੈ ਜਿਵੇਂ ਬੱਧਣੀ ਕਲਾਂ ਸ਼ਹਿਰ ਵਿੱਚ ਇੱਕ ਲਾਲੇ ਦੇ ਘਰ ਚੋਰੀ ਹੋ ਗਈ ਸੀ ਪੁਲਿਸ ਕੇਸ ਕੱਢਦੀ ਨਹੀਂ ਸੀ ਸਿਮਰਨਜੀਤ ਸਿੰਘ ਮਾਨ ਉਦੋਂ ਬੱਧਣੀ ਹਲਕਾ ਤੋਂ ਵੀ ਐਮ ਪੀ ਪਾਰਲੀਮੈਂਟ ਸਨ ਉਝ ਥਾਣੇ ਵਿੱਚ ਆ ਕੇ ਬਹਿ ਗਏ ਸਨ ਜਿਨ੍ਹਾਂ ਸਮਾਂ ਚੋਰ ਕਾਬੂ ਨਹੀਂ ਆਏਂ ਉਨ੍ਹਾਂ ਸਮਾਂ ਥਾਣੇ ਵਿੱਚ ਬੈਠੇ ਰਹੇ ਸਨ ਮਾਂਨ ਸਾਬ ਗ੍ਰੇਟ ਲੀਡਰ
@amrindersatnamwahaguruamri4186
@amrindersatnamwahaguruamri4186 Ай бұрын
Veer Tanu nahi Pata a patarkar mora a kah da kus na kirda kus na
@DaljitKang-ve1fu
@DaljitKang-ve1fu Ай бұрын
Uncle ne bhot vadiya gall kitti last vich
@MukeshKumar-eq5on
@MukeshKumar-eq5on Ай бұрын
ਖਹਿਰਾ ਸਾਹਿਬ ਜਿੱਤਣਗੇ ਬਹੁਤ ਜਿਆਦੇ ਹਵਾ ਉਹਨਾਂ ਦੇ ਹੱਕ ਚ
@lakhwinder3561
@lakhwinder3561 Ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤੂ
@acharsingh8771
@acharsingh8771 Ай бұрын
Kihara
@user-hc8ke5ze1t
@user-hc8ke5ze1t Ай бұрын
Aap valeaan ne kothiaan paa lyiaan, enna paisa kitho aa reha
@grewalll
@grewalll Ай бұрын
ਪਿੰਡਾਂ ਚੋ ਪੁੱਛੋ ਜੇ ਪੁੱਛਣਾ
@oparora2991
@oparora2991 Ай бұрын
ਵਾਹਿਗੁਰੂ ਜੀ ਪਿੰਡ ਵਿੱਚ ਵੀ ਇਹੋ ਹਾਲ ਹੈ ਵਾਹਿਗੁਰੂ ਜੀ ਪਿੰਡਾਂ ਵਿੱਚ ਸਿਮਰਨਜੀਤ ਮਾਨ ਹੈ
@inderjitchahal305
@inderjitchahal305 Ай бұрын
​@@oparora2991ਇਹ ਆਪ ਦਾ ਭਗਤ ਆ ਅਗਲੇ ਦੇ ਮਿਰਚਾਂ ਲੱਗਦੀਆਂ ਨੇ
@grewalll
@grewalll Ай бұрын
@@inderjitchahal305 kon a bhnte da bhght
@sarbjitsandhu8530
@sarbjitsandhu8530 Ай бұрын
Rahul Gandhi jindabad
@jagsirsingh461
@jagsirsingh461 Ай бұрын
Congress Zindabad ji
@jotphotophotography7756
@jotphotophotography7756 Ай бұрын
Sangrur ton simranjit singh man
@jasjot_singh3260
@jasjot_singh3260 Ай бұрын
ਸੋਚੋ ਜ਼ਰਾ ਕੀ ਪੰਜਾਬ ਦੇ ਇਹ ਹਾਲਾਤ ਦੋ ਸਾਲਾਂ ਵਿੱਚ ਮਾੜੇ ਹੋ ਗਏ
@rajsidhu7169
@rajsidhu7169 Ай бұрын
Simranjeet singh mann ji jitten gye
@sukhjindersingh3605
@sukhjindersingh3605 Ай бұрын
Simarjeet Singh ji maan
@rameshgeneralstore3070
@rameshgeneralstore3070 Ай бұрын
Khehra
@MukeshKumar-ou5ey
@MukeshKumar-ou5ey Ай бұрын
Congress party zindabad ❤❤❤❤❤❤
@sukhminderkaler6526
@sukhminderkaler6526 Ай бұрын
ਵੀਰ ਤੁਹਾਡੇ ਚੈਨਲ ਦੇ ਨਾਮ ਦੇ ਸਪੈਲਿੰਗ ਠੀਕ ਨਹੀਂ ਇਹਨੂੰ ਠੀਕ ਕਰੋ
@SatpalSingh-hq2fu
@SatpalSingh-hq2fu Ай бұрын
ਆਪ ਬਾਲੇ ਇਹ ਵੀਡੀਓ ਜਰੂਰ ਬੇਖਣ
@nasreena8955
@nasreena8955 Ай бұрын
Sukh PAL Singh khaira Congress winner sangrur lok shaba 2024
@joravarsingh8587
@joravarsingh8587 Ай бұрын
Centre paise ni dinda punjab nu aap sarkar ki kre
@premchand6090
@premchand6090 Ай бұрын
Cong hi jittegi sangrur to pakki
@sukhvindersingh8428
@sukhvindersingh8428 Ай бұрын
Eh joose di dukaan he kehre area vich
@sanjeevkumar-ig9lm
@sanjeevkumar-ig9lm 21 күн бұрын
good journalist her voice is very good.
@Davidwiclaf2020
@Davidwiclaf2020 Ай бұрын
7:19 kuch ni pta ehnu 😂😂😂 11:54 apni family pe he bharosa esda
@basantkaur3196
@basantkaur3196 Ай бұрын
ਇਹ ਸਰਵਿਸ ਮੈਨ ਹੈ ਜੇ ਇਸ ਦੀ ਬਦਲੀ ਦੂਰ ਦੁਰਾਡੇ ਹੋ ਜਾਵੇ ਇਹ ਨੋਕਰੀ। ਛੱਡ ਦੇਵੇ ਗਾ ਜਾ ਪਿੰਡ ਸ਼ਹਿਰ ਦਾ ਪਤਾ ਕਰ ਪਹੁੰਚੇ ਗਾ ਖਹਿਰਾ ਵੀ ਕੋਈ ਪਿੰਡ ਨਹੀਂ ਛੱਡੇਗਾ ਸਭ ਪਿੰਡਾਂ ਵਿਚ ਪਹੁੰਚ ਕਰੇਗਾ ਫਿਕਰ ਨਾ ਕਰੋ
@ParminderSingh-gm1ch
@ParminderSingh-gm1ch Ай бұрын
ਸਿਮਰਨਜੀਤ ਸਿੰਘ ਮਾਨ
@vik3620
@vik3620 Ай бұрын
Best reporting by reporter
@amardharmgarh5869
@amardharmgarh5869 Ай бұрын
ਗੁੰਡਾਗਰਦੀ ਬਹੁਤ ਜ਼ਿਆਦਾ ਵਧ ਗਈ
@rajindersareen7960
@rajindersareen7960 Ай бұрын
Charu party da charu far deo
@patrannews8963
@patrannews8963 Ай бұрын
Congress
@gurdwarashritibbisahibkasi5902
@gurdwarashritibbisahibkasi5902 Ай бұрын
🙏🙏🙏🙏🙏😊
@kuldeepbuttar665
@kuldeepbuttar665 Ай бұрын
Good job 👏
@anmolgill9779
@anmolgill9779 Ай бұрын
Congress party zindabad
@dogsanimalsbirds
@dogsanimalsbirds Ай бұрын
S.s.k saab ji
@pulkitv12
@pulkitv12 Ай бұрын
Aap is still better than other parties. People are getting direct benefits like free electricity, mohalla clinics, schools
@ManiSharma-dp2rn
@ManiSharma-dp2rn Ай бұрын
AAP❤❤
@bobbyatwal9056
@bobbyatwal9056 Ай бұрын
ਸੁਖਪਾਲ ਸਿੰਘ ਖਹਿਰਾ ❤❤ ਜਿੰਦਾਬਾਦ
@luckymalik8424
@luckymalik8424 Ай бұрын
Time tu uper kucg nahi shama bohut vadi cheej a
@santokhsingh3547
@santokhsingh3547 Ай бұрын
ਪਤਰਕਾਰ ਕਰਾਏ ਤੇ ਜਿਹੜਾ ਸਹੀ ਪਤਰਕਾਰ ਇੱਕ ਨੂੰ ਏਨਾ ਟੇਮ ਨਹੀਂ ਦੇਦੇ
@harmindermidas2652
@harmindermidas2652 Ай бұрын
Security compulsory
@joravarsingh8587
@joravarsingh8587 Ай бұрын
Simranjeet singh Maan good person
@waheguru7365
@waheguru7365 Ай бұрын
ਮਾਨ
@gurwinder5887
@gurwinder5887 Ай бұрын
ਭੁੱਲਜਾ cm Maan nu paunde
@charanjeetsingh6137
@charanjeetsingh6137 Ай бұрын
Mandi aali gal toh bhar vee sangrur vasda 😊
@liverightdieproud2189
@liverightdieproud2189 Ай бұрын
Pataa ni kaun jitoo 😂
@MahipalSingh-br9do
@MahipalSingh-br9do Ай бұрын
Moonak ch b karlo sarve
@longliveindia5656
@longliveindia5656 Ай бұрын
ਖਹਿਰਾ
@Rajuraju-js6td
@Rajuraju-js6td Ай бұрын
Arshdeep good news
@KB-rp3bd
@KB-rp3bd Ай бұрын
Hawa Deep sidhu di hai Baba Simranjit Singh Mann jeetu, Khoon dulla 2 sallan ch hee bhul gaye
@GurnoorSingh-bm5gz
@GurnoorSingh-bm5gz Ай бұрын
Congress jindibad
@balwindersingh973
@balwindersingh973 Ай бұрын
ਇਹ ਪੱਤਰਕਾਰ ਫੇਲ ਕਿਓਂ ਕਿ ਸਿਰਫ ਦੋ ਬੰਦਿਆਂ ਨੂੰ ਪੁੱਛ ਰਹੀ ਹੈ ਇਕੋਂ ਜਗਾ ਟਾਈਮ ਵੇਸਟ ਕੀਤਾ
@amancheema6018
@amancheema6018 Ай бұрын
ਅਕਾਲੀ ਦਲ ਜ਼ਿੰਦਾਬਾਦ ਹਰ ਵਾਰ 🙏❤️👍
@paramjitchahal5021
@paramjitchahal5021 Ай бұрын
Man sab jindabad
@petrfun898
@petrfun898 Ай бұрын
Sukhpal khaira paka jeetu
@puransingh4590
@puransingh4590 Ай бұрын
ਵੀਰ ਨੇ ਦੁਕਾਨ ਦਾ ਸਮਾਨ ਤਾ ਸ਼ੜਕ ਤੇ ਰੱਖਿਆ ਲੱਗਦਾ ਮੌਜੂਦਾ MLA ਨੇ ਸ਼ਹਿਰ ਦਾ ਕੰਮ ਕਰਾਉਣਾ ਨਾ ਕੇ ਮਾਨ ਸਾਬ ਨੇ ਆ ਸਫਾਈ ਕਰਨੀ
@surinderjaria4284
@surinderjaria4284 Ай бұрын
Punjab Tak Jo Bulvayega Ohh Hi Jiteygaa😅
@user-id9bm5ut7t
@user-id9bm5ut7t Ай бұрын
Garu zero tera hoyga bahgwat maan hun fudu nahi lagna hun garu lma pa dena hai bahgwat maan jumle was
@Mohitsharma-vw1uc
@Mohitsharma-vw1uc Ай бұрын
People should have some decency while talking to her...!!!
@luckymalik8424
@luckymalik8424 Ай бұрын
Only maan saab
Они убрались очень быстро!
00:40
Аришнев
Рет қаралды 3,2 МЛН
MEU IRMÃO FICOU FAMOSO
00:52
Matheus Kriwat
Рет қаралды 11 МЛН
Please be kind🙏
00:34
ISSEI / いっせい
Рет қаралды 62 МЛН
Show with Sukhpal Singh Khaira | Political | EP 433 | Talk With Rattan
25:43
Они убрались очень быстро!
00:40
Аришнев
Рет қаралды 3,2 МЛН