ਪੁਲਸੀਆ | Policia | Jaggie Tv

  Рет қаралды 295,230

Jaggie Tv

Jaggie Tv

Күн бұрын

Jaggie Tv Presents
Policia | New Punjabi Short Movie 2024 | JaggieTv
Written :- Jaggie Rajgarh.
Assistant Director :- Maxx
Executive Producer :- Harjeet Dhaliwal
Line Production :- Geja
Director of Photography :- Maxx
Editing’s & Grade :- Harry Delhi
Music :- Harry Delhi
Posters Work :- Ss.kmediaworks
Directed By :- Jaggie Rajgarh.
CAST
Jaggie Rajgarh
Inderpreet Sahni
Guri Rajgarh
____________________________
#Policia #NewVideoJaggieTv #JaggieTv

Пікірлер: 390
@JaggieTv
@JaggieTv 7 ай бұрын
umeed krda thonu eh videos vdia lagg rhean ne .. comments ch jrur dseo 🙏❤️
@Nikhilbishnoi-oo4rd
@Nikhilbishnoi-oo4rd 7 ай бұрын
❤❤
@amjotgill38
@amjotgill38 7 ай бұрын
Very very nice ☺️
@avtarsaroya9031
@avtarsaroya9031 7 ай бұрын
​@@Nikhilbishnoi-oo4rd16:01
@Kaur_Deosi__
@Kaur_Deosi__ 7 ай бұрын
Hnji veere ❤️❤️
@Deenu-w6z
@Deenu-w6z 7 ай бұрын
Very very nice ❤❤❤❤❤veere Santy nu b leya kro
@jatt.life.574
@jatt.life.574 7 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️
@RavinderSingh-uz6nt
@RavinderSingh-uz6nt 7 ай бұрын
ਜੱਗੀ ਵੀਰ ਤੁਸੀਂ ਪੰਜਾਬ ਪੁਲਿਸ ਦੀ ਵਰਦੀ ਵਿੱਚ ਬਹੁਤ ਸੋਹਣੇ ਹੋ ਰੱਬ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ ਜੀ 🙏🙏
@RanjeetSingh-dl8oy
@RanjeetSingh-dl8oy 7 ай бұрын
❤❤
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@gurdeeptejay7295
@gurdeeptejay7295 7 ай бұрын
ਬਹੁਤ ਵਧੀਆ ਸਟੋਰੀ ਐ ਬਾਈ। Very Nice vedeo.👌👌👍👍🤝🤝🖐️🖐️👏🙏❤❤.
@subegsharma4750
@subegsharma4750 7 ай бұрын
ਹਰੇਕ ਪੁਲਸੀਆ ਮਾੜਾ ਨਹੀਂ ਹੁੰਦਾ ਕਈ ਪੁਲਿਸ ਵਾਲੇ ਵਧੀਆ ਸੋਚ ਵਾਲੇ ਵੀ ਹੁੰਦੇ ਹਨ 💯🙏🏻
@palisingh6663
@palisingh6663 7 ай бұрын
ਬਹੁਤ ਵਧੀਆ ਜੱਗੀ ਵੀਰ
@karmjeetkaurranku3951
@karmjeetkaurranku3951 7 ай бұрын
ਬਹੁਤ ਵਧੀਆ👍💯 ਵੀਡੀਓ ਵੀਰ ਦੀਆਂ ਜੀ
@manjindersingh2830
@manjindersingh2830 7 ай бұрын
ਬਹੁਤ ਸੁੰਦਰ ਵੀਡੀੳ, ਸੁੰਦਰ ਕਹਾਣੀ , ਚੰਗੀ ਸਿੱਖਿਆ , ਜਮਾਜ ਨੂ ਚੰਗੀ ਸੇਧ ਦੇਣ ਵਾਲੀ ਵੀਡੀੳ, ਮਨਜਿਦਰ ਸਿੰਘ ਛਪਾਰ, ਲੁਧਿਆਣਾ
@manjindersingh2830
@manjindersingh2830 7 ай бұрын
Thx ji u like my comment, 🙏🙏
@avatarsingh1153
@avatarsingh1153 7 ай бұрын
ਬਹੁਤ ਵਧੀਆ ਬਾਈ ਜੇ ਇਸ ਤਰ੍ਹਾਂ ਪੁਲਿਸ ਵਾਲੇ ਹੋਣ ਵਧੀਆ ਨਹੀਂ ਤੇ ਪੁਲਿਸ ਵਾਲਿਆਂ ਨੂੰ ਦੇਖ ਕੇ ਚੋਰਾਂ ਨਾਲੋਂ ਵੀ ਜਿਆਦਾ ਡਰ ਲੱਗਦਾ
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 7 ай бұрын
40+40 ਬਰੈੱਡ+ 90 ਬੇਸਣ=170 ਕਹਿੰਦਾ 90 ਬਣੇ ਦੁਕਾਨਦਾਰ ਹਿਸਾਬ ਚ ਕੱਚਾ ਲਗਦਾ ਆਈਂ ਨੀਂ ਦੁਕਾਨਦਾਰੀ ਹੁੰਦੀ 😂😂😂😂😂😂😂
@AkashDeep-vt1qu
@AkashDeep-vt1qu 7 ай бұрын
ਜੱਗੀ ਵੀਰ ਜੀ🌹 ਬਹੁਤ ਵਧੀਆ ਵੀਡੀਓ ਬਣੀ ਸੀ। ਮੇਰੇ ਵੱਲੋਂ ਬੈਸੱਟ ਅੋਫ਼ ਲੱਕ 🌹🌹🌹🌹🌹🌹🌹
@GursawekSidhuGursawekSidhu
@GursawekSidhuGursawekSidhu 7 ай бұрын
ਬਾਈ ਯਾਰ 15 ਮਿੰਟਾਂ ਦੀ ਵੀਡੀਓ ਹੈ ਤੇ ਵਿੱਚ ਇਹਦੇ ਤੁਹਾਡੀ ਮਸ਼ਹੂਰੀ ਵੀ ਹੈ ਤੇ ਵੇਖਣ ਨੂੰ ਮਗਰ ਰਹਿ ਕੀ ਜਾਂਦਾ ਐ ਵੀ ਦੱਸ ਦਿਓ
@KhushWalia-vj5dj
@KhushWalia-vj5dj 7 ай бұрын
👇Gangster episode vote 👇
@PawanPreet165
@PawanPreet165 5 ай бұрын
Ganster
@officialRupinderchahal
@officialRupinderchahal 7 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਜੱਗੀ ਬਾਈ 👌
@Shazzvillagefoodsecrets
@Shazzvillagefoodsecrets 7 ай бұрын
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰ ਰਹੇ ਹਾਂ ਕਿ ਸਾਰੀ ਸੰਗਤ ਜਿੱਥੇ ਵੀ ਰਵੇ ਹਮੇਸ਼ਾ ਖੁਸ਼ ਰਵੇ ਵਸਦੀ ਰਵੇ ਆਬਾਦ ਰਵੇ ਹਮੇਸ਼ਾ ਸ਼ਾਦ ਤੇ ਕਾਮਯਾਬ ਰਵੇ 🙏🌹🙏🙏🙏🙏
@vjsharma565
@vjsharma565 7 ай бұрын
Bai sodi video dekh k pati match paisa ly aya si but game. Ch paisa aya ni
@armanbal4688
@armanbal4688 7 ай бұрын
❤😂​@@vjsharma565
@GursawekSidhuGursawekSidhu
@GursawekSidhuGursawekSidhu 7 ай бұрын
ਬਾਈ ਯਾਰ ਵੀਡੀਓ ਬਣਾਉਣੀ ਹੁੰਦੀ ਹੈ ਤਾਂ ਘੱਟ ਤੋਂ ਘੱਟ 30 ਮਿੰਟਾਂ ਦੀ ਤਾਂ ਬਣਾਇਆ ਹੀ ਕਰੋ ਯਾਰ
@BhasinRaja1
@BhasinRaja1 7 ай бұрын
ਜੱਗੀ ਵੀਰੇ ਸ਼ੰਬੂ ਬਾਰਡਰ ਤੇ ਕੁਛ ਬਣਾਓ ਤਾਂ ਕਿ ਲੋਕ ਪ੍ਰੇਰਿਤ ਹੋਣ ਉੱਥੇ ਜਾਨ
@GursawekSidhuGursawekSidhu
@GursawekSidhuGursawekSidhu 7 ай бұрын
ਬਾਈ ਯਾਰ ਜੇ ਅਸੀਂ ਸੋਡੀ ਵੀਡੀਓ ਵੀ ਨਹੀਂ ਹੈ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਯਾਰ ਟੁੱਟ ਕੇ ਜੇ ਬਣਾਈ ਜਾਓ
@TarnveerSingh-qh4xy
@TarnveerSingh-qh4xy 7 ай бұрын
❤❤❤❤👌👌👌👌 MOGA
@satwantsingh9096
@satwantsingh9096 7 ай бұрын
ਚੰਗੀ ਗੱਲ ਹੈ ਭਲਾ ਕਰਨਾ ਚਾਹੀਦਾ ਹੈ
@yadwinderbhangu5814
@yadwinderbhangu5814 7 ай бұрын
Bhut vadia episode jagi vere parmatma hamesha cardicala ch rekhe lamia umra Mano hamesha khush raho carry on 🎉🥳🥳❤❤❤❤❤ love you bro ❤❤
@JaggieTv
@JaggieTv 7 ай бұрын
dhanwaad ji
@charanjitsinghtablaplayer997
@charanjitsinghtablaplayer997 7 ай бұрын
ਬਹੁਤ ਵਧੀਆ ਜੱਗੀ ਵੀਰੇ ਵਾਹਿਗੁਰੂ ਕਿਰਪਾ ਕਰਨ❤❤❤
@aksmusicsystemchaswal4358
@aksmusicsystemchaswal4358 7 ай бұрын
ਬਹੁਤ ਵਧੀਆ ਵੀਡੀਓ ਵੀਰੇ
@SimarjeetSimar-f3e
@SimarjeetSimar-f3e 7 ай бұрын
V NYC video 🎉
@pargatsingh-ix4zc
@pargatsingh-ix4zc 7 ай бұрын
ਬਹੁਤ ਹੀ ਵਧੀਆ ਲੱਗੀ ਵੀਡਿਓ ਵੀਰੇ❤❤🎉🎉
@GuriGursaranSingh-p8y
@GuriGursaranSingh-p8y 7 ай бұрын
Very nice video❤❤❤
@jogasinghsandhu5325
@jogasinghsandhu5325 7 ай бұрын
ਬਹੁਤ ਵਧੀਆ ਸੁਨੇਹਾ
@gurpalsekhon1516
@gurpalsekhon1516 7 ай бұрын
Love you jagiii and ਟੀਮ❤❤❤
@husan.2124
@husan.2124 7 ай бұрын
No farmer no food❤
@supreetkaur9561
@supreetkaur9561 7 ай бұрын
Bohat vadia trike naal pesh kita tusi police job nu 🙏🙏🙏love Punjab police ❤❤❤❤
@kaursukhidhillon9272
@kaursukhidhillon9272 7 ай бұрын
Very nice video brother God bless you ❤
@Parminder-GurnoorRai0322
@Parminder-GurnoorRai0322 7 ай бұрын
ਬਹੁਤ ਵਧੀਆ ਸਟੋਰੀ ❤❤❤❤
@GursawekSidhuGursawekSidhu
@GursawekSidhuGursawekSidhu 7 ай бұрын
ਅਸੀਂ ਇਨਾਂ ਇੰਤਜ਼ਾਰ ਕਰਦੇ ਆਂ ਬਾਈ ਯਾਰ ਤੁਹਾਡੀ ਵੀਡੀਓ ਦਾ ਪਰ ਬਾਈ ਯਾਰ ਤੁਸੀਂ ਘੱਟ ਤੋਂ ਘੱਟ ਯਾਰ 30 ਮਿੰਟਾਂ ਦੀ ਵੀਡੀਓ ਤਾਂ ਬਣਾਇਆ ਹੀ ਕਰੋ ਯਾਰ ਇਹਦਾ ਮਤਲਬ ਇਹ ਤਾਂ ਨਹੀਂ ਬੇਨਤੀ ਹੈ ਵੀ ਅਸੀਂ ਮਜਬੂਰ ਹੀ ਹਾਂ ਤੁਹਾਡੀ ਵੀਡੀਓ
@ekamdhaliwal6235
@ekamdhaliwal6235 7 ай бұрын
Very nice video JASDEEP Singh wander Moga
@JaspreetKaur-dz1mq
@JaspreetKaur-dz1mq 7 ай бұрын
Very nice story. Gbu all theam. 🎉🎉🎉🎉
@Malkeetamar
@Malkeetamar 7 ай бұрын
Amazing video and this video is best can see on KZbin as well as police officer journey was amazing
@preetshergill4910
@preetshergill4910 4 ай бұрын
ਵੀਡੀਓ ਤਾਂ ਬਹੁਤ ਵਧੀਆ ਆ ਬਾਈ ਪਰ ਤੁਸੀਂ ਵੀਡੀਓ ਬਹੁਤ ਛੋਟੀਆਂ ਬਣਾਉਂਦੇ ਹੋ । ਬਾਈ ਯਾਰ ਘੱਟੋ ਘੱਟ 25 - 30 ਮਿੰਟਾਂ ਦੀ ਵੀਡੀਓ ਤਾਂ ਬਣਾਇਆ ਕਰੋ, ਯਾਰ ਜਦ ਤੱਕ ਸਵਾਦ ਜਿਹਾ ਆਉਣ ਲੱਗਦਾ ਤਦ ਤੱਕ ਵੀਡੀਓ ਖਤਮ ਹੋ ਜਾਂਦੀ ਆ । ਤੁਹਾਡੀਆਂ ਬਾਈ ਸਾਰੀਆਂ ਵੀਡੀਓ ਹੀ ਬਹੁਤ ਸੋਹਣੀਆਂ ਹੁੰਦੀਆਂ ਨੇਂ, ਬੱਸ ਵੀਰ ਬਣਕੇ ਥੋੜ੍ਹੀ ਜਿਹੀ ਲੰਮੀ ਵੀਡੀਓ ਬਣਾਇਆ ਕਰੋ । God bless you bayi carry on 🩷👍
@sarabjeetkaur-rd8kd
@sarabjeetkaur-rd8kd 7 ай бұрын
Very very nice 👍👍👍👍👍 vedio jaagie beta
@ManpreetKaurFjk-cr2tz
@ManpreetKaurFjk-cr2tz 7 ай бұрын
ਬਹੁਤ ਬਹੁਤ ਬਹੁਤ ਵਧੀਆਂ 👍👍 ਲੱਗੀ ਵੀਡੀਓ congratulations Jaggi tv ⭐⭐⭐ tussi star star ho😊😊
@RanjeetSingh-dl8oy
@RanjeetSingh-dl8oy 7 ай бұрын
👍👍👍👍👍
@amandeep-eg2jj
@amandeep-eg2jj 7 ай бұрын
ਪੁਲਿਸ ਵਕਾਉ ਹੈ
@harpreetsinghsra7253
@harpreetsinghsra7253 7 ай бұрын
ਵੀਡੀਓ ਵਧੀਆ ਸੀ ਪਰ jaggi ਇੱਕ ਕੁੜੀ ਨੂੰ ਪੁਲੀਸ ਵਾਲਾ bugge ਕਿਹ ਕੇ ਬੁਲਾਉਂਦੇ hoe ਠੀਕ ਨਹੀਂ ਲੱਗਦਾ
@GursawekSidhuGursawekSidhu
@GursawekSidhuGursawekSidhu 7 ай бұрын
ਵੀਡੀਓ ਬਾਈ ਜੀ ਬਹੁਤ ਸੋਹਣੀ ਆ ਅਸੀਂ ਵੀਡੀਓ ਨਹੀਂ ਆ ਤੇ ਤੁਹਾਡੀ ਪਰ ਬਾਈ ਯਾਰ ਘੱਟ ਤੋਂ ਘੱਟ 30 ਮਿੰਟਾਂ ਦੀ ਤਾਂ ਘੱਟ ਤੋਂ ਘੱਟ ਤੁਸੀਂ ਬਣਾਏ ਹੀ ਕਰੋ ਯਾਰ
@ManuSardarni-xd6ro
@ManuSardarni-xd6ro 7 ай бұрын
My dad is also a police officer tuc boht vdia journey explain kiti a police life di reality kuj hor hndi a and lok smjde ki ne
@jatinderbassi4163
@jatinderbassi4163 4 ай бұрын
Sat Sri akal ji bahut bahut vadiya story video jaggi Bhai ❤
@sarabjeetkaur-rd8kd
@sarabjeetkaur-rd8kd 7 ай бұрын
Very very nice 👍👍👍👍👍👍👍 vedio jaagie beta ji
@GursawekSidhuGursawekSidhu
@GursawekSidhuGursawekSidhu 7 ай бұрын
ਇਕ ਬਾਈ ਯਾਰ ਵੀਡੀਓ ਤੁਸੀਂ ਨਸ਼ੇ ਦੇ ਮੁੱਦੇ ਤੇ ਬਣਾਓ ਤੁਸੀਂ ਸ਼ੋਰਟ ਮੂਵੀ ਤੇ ਲੈ ਕੇ ਆਓ ਭਰਾ ਮੇਰਿਆ
@JagjeetDhami-c1d
@JagjeetDhami-c1d 7 ай бұрын
Part 2 chahi da bai ji ❤️❤️❤️😍🔥🔥🔥💕💕💕💕💕
@karamjeetkaur1113
@karamjeetkaur1113 2 ай бұрын
Jaggie bai master te Juliet part9. Bnadyo
@RaviSingh-on4fv
@RaviSingh-on4fv 7 ай бұрын
Vira ma thoda laga da a Vira ma thanu mil na Chanda a Vira ma Patiala suniar Hari da a nanksar
@sarbjitkaursardarni5655
@sarbjitkaursardarni5655 7 ай бұрын
Boht vadia video veer ji. Police ban ka boht sohne lagg rehe o. ❤❤❤❤❤❤❤
@ManpreetKaur-bn8ic
@ManpreetKaur-bn8ic 7 ай бұрын
ਬਹੁਤ ਵਧੀਆ ਵੀਰਾ ਸਾਰੇ ਪੁਲਿਸ ਵਾਲੇ ਇਕੋ ਜਿਹੇ ਨਹੀਂ ਹੁੰਦੇ
@SidhuManghalwala
@SidhuManghalwala 7 ай бұрын
Thanks for 1.3k subscribers❤❤
@ParmjitKaur-c5c
@ParmjitKaur-c5c 5 ай бұрын
ਵਹੁਤ ਵਧੀਆ ਵੀੜੀਉ ਹੈ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ
@SurinderSanghera
@SurinderSanghera 29 күн бұрын
ਬਹੁਤ ਹੀ ਸੁੰਦਰ ਵੀਡੀਓ ਸਮਾਜ ਨੂੰ ਸਿਹਦ ਦੇਣ ਵਾਲੀ ਜੱਗੀ ਵੀਰ ਬਹੁਤ ਹੀ ਸੁੰਦਰ ਵੀਡੀਓ ਹਨ ਤੇਰੀਆਂ❤
@ramanbuttar6395
@ramanbuttar6395 7 ай бұрын
Sare police walea de bullet de selincer change hunde ne😂
@socialport24
@socialport24 7 ай бұрын
❤bohut vadia story ❤😊
@harshdeepgill1427
@harshdeepgill1427 7 ай бұрын
bohat vadia story ❤❤😊
@RaviSingh-on4fv
@RaviSingh-on4fv 7 ай бұрын
Please help Manu vira nal milado please
@user-hasan4xi7
@user-hasan4xi7 7 ай бұрын
Jaggi bai video siraaaaaaaaaa ❤ waheguru hmesha khush rkhn ❤
@gurdeepaujla1442
@gurdeepaujla1442 7 ай бұрын
Very nice video
@ramanmehami4709
@ramanmehami4709 7 ай бұрын
Bhut e jyada sohni lgi video veere heart touching c video ❤god bless you
@parmkaur8615
@parmkaur8615 7 ай бұрын
ਬਹੁਤ ਵਧੀਆ❤❤
@lovesingh7373
@lovesingh7373 7 ай бұрын
ਬਹੁਤ ਵਧੀਆ👍💯👍💯
@kuldeepkuldeepsingh-u1n
@kuldeepkuldeepsingh-u1n 7 ай бұрын
nice videos😍😍😍😍😍😍😍😍👌👌👌👌
@Verma.15
@Verma.15 7 ай бұрын
Bai Jaggie Ki Bola Mood Bahut Kharab Hai , Gareebi Ne Bura Hal Kar Rakhiya 5 Opration Ne Bilkul Marta Hun Ta Lagda Suicide Karna Pauga
@AnnoyedBarnOwl-is6ly
@AnnoyedBarnOwl-is6ly 7 ай бұрын
🎉 Mamy many Congratulations on your marrige 🎉
@harmandhindsa6371
@harmandhindsa6371 7 ай бұрын
Bahut Vdiya Video Bhai G 👌❤️
@thfsanampreetsingh
@thfsanampreetsingh 7 ай бұрын
First comment bai jaggie ❤
@AmritSingh-h8y
@AmritSingh-h8y 7 ай бұрын
Very nice video aa 👌👌 God bless you 🎉🎉🎉 good message
@ArjunCheema-z1c
@ArjunCheema-z1c 7 ай бұрын
Bai tuhadi video dekh ke dil khush ho janda❤
@harkiratsingh8474
@harkiratsingh8474 7 ай бұрын
Bht vadhiya bai love u and ur team❤❤❤
@KhushpinderSingh-dr5xw
@KhushpinderSingh-dr5xw 2 ай бұрын
Very nice video
@testchannelfortesting
@testchannelfortesting 7 ай бұрын
HALAL de paise vich BARKAR HUNDI HAI .... HARAM de PAISE naal mehanga smaan panvien milda hov pr barkat te shanti nahi mildi LIFE VICH
@MqnjinderBassuwal-se8hr
@MqnjinderBassuwal-se8hr 7 ай бұрын
ਜੱਗੀ ਵੀਰ ਬਹੁਤ ਹੀ ਵਧੀਆ ਵੀਡੀਓ ਹੈ
@HarpreetSingh-k9n
@HarpreetSingh-k9n Ай бұрын
Jaggi Vera tusi saria video sachia banona ho kioki harak Di nl Ida hi hunda sachia va saria video thudia
@sukhoind911
@sukhoind911 7 ай бұрын
Very nice bro❤❤❤❤❤❤
@immortalsgaming7832
@immortalsgaming7832 7 ай бұрын
Bhut hi vadia video bro 👌
@ranglapunjabgangsar4859
@ranglapunjabgangsar4859 7 ай бұрын
Great job
@dhanbirsinghgill3252
@dhanbirsinghgill3252 5 ай бұрын
ਬਹੁਤ ਖੂਬ ਸਿੱਖਿਆ ਭਰਪੂਰ
@udaysidhu2887
@udaysidhu2887 7 ай бұрын
Nice 👍👍👍👍👍👍👍👍👍👍👍👍👍👍👍👍👍👍❤️❤️❤️❤️❤️💯💯💯💯💯💯💯💯💯💯💯💯🙏🙏🙏🙏🙏🙏🙏🙏🙏🙏 sach veer.ji🙏🙏🙏🙏🙏🙏🙏🙏🙏🙏
@IkbalSingh-w2s
@IkbalSingh-w2s 6 ай бұрын
ਬਹੁਤ ਸੋਹਣੀ ਆ ਵੀਰ ਜੀ
@KartikSharma-m5g
@KartikSharma-m5g 7 ай бұрын
Nice
@LovepreetSingh-hp6ly
@LovepreetSingh-hp6ly 3 ай бұрын
❤❤ bro
@sarvansinghgill4702
@sarvansinghgill4702 7 ай бұрын
ਬਹੁਤ ਹੀ ਵਧੀਆ ਵੀਡੀਓ ਆ
@jatindersingh7277
@jatindersingh7277 7 ай бұрын
, ਬਹੁਤ ਵਧੀਆ
@v4_virk007
@v4_virk007 7 ай бұрын
Veere bullet da silencer v change kita hoya eh v illegal a police wale challan ktt dinde aa eda ta pr bai thoda kyu ni hoya
@joven0855
@joven0855 7 ай бұрын
bai videos ghaint hundiya ❤️prr polica app he bullet ch bend silncee pyi firda😂😂😂
@laxmandj6ptd326
@laxmandj6ptd326 7 ай бұрын
ग़रीब फ़ौजी की जिंदगी वाला एपिसोड बनाओ❤❤
@gurcharnsingh3552
@gurcharnsingh3552 2 ай бұрын
ਬਹੁਤ ਵਧੀਆ ਸੀ ਤੁਹਾਡੀ ਵਿਡੀਉ
@LovepreetSingh-fi5lz
@LovepreetSingh-fi5lz 7 ай бұрын
Bai tv te v tari movie di weight an
@REETWAL
@REETWAL 7 ай бұрын
Very nice video 👌
@Shajsingh-nz3sh
@Shajsingh-nz3sh 7 ай бұрын
nice
@Ripjeet_brar44
@Ripjeet_brar44 7 ай бұрын
Veere tuc next part nhi leke aounde hor koi new episode kd dine ho es nl sara episode khrab ho jnda
@sukhvinderkaur6243
@sukhvinderkaur6243 6 ай бұрын
Nice vedio Jaggi ji ❤ God bless u
@gursharan_k
@gursharan_k 3 ай бұрын
Boht vdia video bnyi ae tuhi bro 😊 waheguru ji always bless you ❤
@DavinderSingh-wx3hn
@DavinderSingh-wx3hn 27 күн бұрын
Very nice video Jaggi vee 👏👏👏👏👏
@ButtaSingh-g6j
@ButtaSingh-g6j 7 ай бұрын
Jaggi bai video band kro kuch time sade Haryana ch tan net v band peya
@manjitkaur3915
@manjitkaur3915 7 ай бұрын
Very nice 👍👍, bro tusi uniform vich very nice lag rahe c
@kulwinderkaur9053
@kulwinderkaur9053 2 ай бұрын
Bahuttttt vadiya veer ji tusi bahut handsome lagde o ji
Minecraft Creeper Family is back! #minecraft #funny #memes
00:26
Chori Da Viah | Full Comedy Short Video 2024 | JaggieTv
22:40
Jaggie Tv
Рет қаралды 246 М.
Sarpanchi feat. Ammy Virk & Tania | New Punjabi Movie | JaggieTv
19:36
Karmawala Platina • Motivational Story • Jaggie Tv
21:16
Jaggie Tv
Рет қаралды 2,4 МЛН
ਲਾਲਚੀ ਸਾਲਾ • Laalchi Sala • Jaggie Tv
21:29
Jaggie Tv
Рет қаралды 1,1 МЛН
Himachal VS Punjab | A Short Film | Punjab Bytes
5:40
Punjab Bytes
Рет қаралды 43 М.