PHD ਵਾਲੀ ਦੇ ਨਖਰੇ | Latest Punjabi Short Film 2024 | Patiala Pictures

  Рет қаралды 314,102

PATIALA PICTURES

PATIALA PICTURES

Күн бұрын

Пікірлер: 285
@beantrenatus4291
@beantrenatus4291 8 ай бұрын
ਬਹੁਤ ਹੀ ਜ਼ਿਆਦਾ ਵਧੀਆ ਤੇ ਇਮੋਸਨਲ ਵੀਡੀਓ ਆ ਬਾਈ ਜੀ। ਬਹੁਤ ਹੀ ਜ਼ਿਆਦਾ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ ਦੀਪੇ ਬਾਈ ਜੀ। ਬੇਅੰਤ ਸਿੰਘ ਗਿੱਲ ਅਮਲੋਹ
@littlebirdi
@littlebirdi 6 ай бұрын
ਬਿਲਕੁਲ ਸਾਡੇ ਪਰਿਵਾਰ ਵਾਲੀ ਕਹਾਣੀ ਹੈ, ਪਰ ਸਾਡੀ ਕਹਾਣੀ ਦਾ ਅੰਤ ਸੁਖਦ ਨਹੀਂ ਸੀ। ਮੇਰੇ ਛੋਟੇ ਭਰਾ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ, ਕੁੜੀ ਕਰਨਾਲ ਦੀ ਸੀ। ਪਰਿਵਾਰ ਵੀ ਸਾਡੇ ਵਰਗਾ ਹੀ ਸੀ, ਕੁੜੀ ਨੇ MA ਕੀਤੀ ਹੋਈ ਸੀ, ਮੁੰਡੇ ਨੇ +2. ਅਸੀਂ ਕੋਈ ਲਕੋ ਨਹੀਂ ਰਖਿਆ, ਅਤੇ ਵਿਆਹ ਤੋਂ ਪਹਿਲਾ ਕੁੜੀ ਨੂੰ ਬਕਾਇਦਾ ਪੁੱਛ ਵੀ ਲਿਆ ਕਿ ਕਲ ਨੂੰ ਤੂੰ ਇਹ ਨਾ ਕਹਿ ਕਿ ਮੈ ਜਿਆਦਾ ਪੜ੍ਹੀ ਲਿਖੀ ਹੈ, ਤੇ ਮੁੰਡਾ ਘਟ ਪੜਿਆ। ਸਾਰੀ ਗੱਲ ਖੋਲ ਕੇ ਕਰ ਲਾਇ ਸੀ। ਪਰ ਵਿਆਹ ਤੋਂ ਬਾਅਦ ਫੇਰ ਓਹੀ ਡਰਾਮਾ ਸ਼ੁਰੂ ਹੋ ਗਿਆ। ਮੁੰਡਾ ਦੱਸਦਾ ਨਹੀਂ ਸੀ ਸਾਨੂ ਪਹਿਲਾ। ਗੱਲ ਗੱਲ ਤੇ ਜਲੀਲ ਕਰਦੀ ਸੀ ਮੁੰਡੇ ਨੂੰ। ਜਿਥੋਂ ਸਾਰੇ ਪਰਿਵਾਰ ਨੇ ਕਪੜੇ ਲੈਣੇ ਓਥੋਂ ਲੈਂਦੀ ਨਹੀਂ ਸੀ, ਗੱਲ ਗੱਲ ਤੇ ਬ੍ਰਾਂਡ ਬ੍ਰਾਂਡ ਕਰਦੀ ਸੀ। ਮੁੰਡੇ ਨੂੰ ਅੰਦਰ ਖਾਤੇ ਧਮਕੀਆਂ ਦਿੰਦੀ ਸੀ ਕਿ ਮੇਰੀ ਫਲਾਣੀ ਗੱਲ ਨਾ ਪੂਰੀ ਕੀਤੀ ਤਾਂ ਤਲਾਕ ਦੇ ਦਵਾਂ ਗੀ, ਤੇ ਇਲਜਾਮ ਵੀ ਤੇਰੇ ਤੇ ਲਾਵਾ ਗੀ ਕਿ ਇਹ ਕਰੈਕਟਰ ਲੈੱਸ ਹੈ। ਜਦ ਸਾਨੂ ਪਤਾ ਲਗੀਆਂ ਕੁਝ ਗੱਲਾਂ ਤਾਂ ਅਸੀਂ ਕੁੜੀ ਦੇ ਪਿਉ ਭਰਾ ਨੂੰ ਬੁਲਾਇਆ, ਉਹ ਆਪ ਹੱਥ ਖੜੇ ਕਰ ਗਏ ਕੁੜੀ ਤੋਂ, ਅਖੀਰ ਕੁਝ ਦਿਨ ਆਪਣੇ ਘਰ ਲਿਜਾਣ ਲਈ ਰਾਜੀ ਹੋ ਗਯੇ। ਓਥੇ ਜਾ ਕੇ ਵੀ ਕੁੜੀ ਧਮਕੀਆਂ ਦੇਣ ਤੋਂ ਬਾਜ ਨਹੀਂ ਆਈ, ਮੁੰਡਾ ਫੋਨ ਨਾ ਚੁਕੇ ਤਾਂ 25-30 ਫੋਨ ਲਗਾਤਾਰ ਕਰਦੀ ਰਹਿੰਦੀ ਸੀ। ਦੁਕਾਨ ਦਾ ਫੋਨ ਸੀ ਮੁੰਡਾ ਬੰਦ ਵੀ ਨਹੀਂ ਸੀ ਕਰ ਸਕਦਾ ਸੀ, ਕਸਟਮਰ ਦੇ ਫੋਨ ਆਉਂਦੇ ਸਨ। ਅਖੀਰ ਮਾਨਸਿਕ ਪ੍ਰੈਸ਼ਰ ਨਾ ਸਹਾਰਦੇ ਹੋਏ ਭਰਾ ਮੇਰਾ ਸਰੀਰ ਛੱਡ ਗਿਆ। ਉਹ ਹਰਾਮਜਾਦੀ, ਨਾ ਸਸਕਾਰ ਤੇ ਆਈ ਨਾ ਭੋਗ ਤੇ, ਸਿਰਫ ਉਸ ਦਾ ਭਰਾ ਆਇਆ। ਅਸੀ ਭਾਣਾ ਮੰਨ ਲਿਆ, ਕਰ ਵੀ ਕਿ ਸਕਦੇ ਸੀ...
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@makhansingh3346
@makhansingh3346 8 ай бұрын
ਬਹੁਤ ਸੋਹਣੀ ਵਿਡੀਉ,,
@BalwantSingh-tn7fw
@BalwantSingh-tn7fw 8 ай бұрын
A samjhauta bahut badhiya Tarika hai
@yadwinderbhangu5814
@yadwinderbhangu5814 8 ай бұрын
ਬਹੁਤ ਵਧੀਆ ਦੀਪੇ ਵੀਰੇ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਮਾਲਕ ਤਰੱਕੀਆਂ ਬਖ਼ਸ਼ਣ ਜੀ ❤❤❤❤❤ love you bro
@PatialaPictures
@PatialaPictures 8 ай бұрын
ਧੰਨਵਾਦ ਵੀਰ
@ManKomal
@ManKomal 8 ай бұрын
baii att karvi paii aa
@JobanpreetSingh-yi7pz
@JobanpreetSingh-yi7pz 8 ай бұрын
ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ
@gurshanffgaming4997
@gurshanffgaming4997 6 ай бұрын
Both sohni sukhya diti es film ne .ki aa bhurga di soch hna eve kuj lok apniya mari jande aa ....waheguru mehr Ken saby di te 😢
@KuldeepSingh-sg1pf
@KuldeepSingh-sg1pf 8 ай бұрын
ਸਿੱਧੂ ਜੇਸੀਬੀ ਦਿੱੜਬਾ ਬਹੁਤ ਸੋਹਣੀ ਵੀਡੀਓ 22
@ravindergill9225
@ravindergill9225 8 ай бұрын
ਜੀ,. ਪ੍ਹੜੀ ਲਿਖ੍ਹੀ ਔਰਤ ਨੂੰ ਜੇ, ਘਰੇ ਰਹਿਣਾ ਪਵੇ ਉਹ ਅਨ੍ਹਪੜਾਂ ਨਾਲੋਂਂ ਵੀ ਮਾੜੀ ਹੁੰਦੀ ਹੈ,.
@sukhchainrakhra1992
@sukhchainrakhra1992 8 ай бұрын
ਦੀਪੇ ਵੀਰ ਜੀ ਜੱਗੀ ਵੀਰ ਜੀ ਤੁਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ ਜੀ
@kaurgill8088
@kaurgill8088 8 ай бұрын
#bhut vdia
@Jattindersinghchatta
@Jattindersinghchatta 8 ай бұрын
Jaggi te tusi sare ekathe hi reha j dono di jodi bahot vadiya a
@AmandeepSingh-bu4wn
@AmandeepSingh-bu4wn 8 ай бұрын
ਬਹੁਤ ਵਧੀਆ ਜੀ
@VivakeKumar-i7w
@VivakeKumar-i7w 8 ай бұрын
Bhut hi vadiya video c bhai ji ❤❤❤❤❤
@manindermaninderbajwa-zd4rj
@manindermaninderbajwa-zd4rj 8 ай бұрын
Bhut bhut vadiaaa bai ji 🎉🎉🎉🎉🎉
@RamandeepKaur-hb7xd
@RamandeepKaur-hb7xd 8 ай бұрын
Phd people are opposite to this character... They know how to handle the situations, they have ability to find the solution to problems, they know how to speak with people. Phd wali de nkhre is not the right title of this. Overall, good efforts and nice acting....
@yousafsardar8411
@yousafsardar8411 7 ай бұрын
true but sometimes ego is problem for some peoples
@poonarai2639
@poonarai2639 8 ай бұрын
Love you shipssy bhut sohna character play kita
@ShipsyyMonga
@ShipsyyMonga Ай бұрын
❤😘
@sarbjitkaursardarni5655
@sarbjitkaursardarni5655 8 ай бұрын
Waheguru hor tarkiya baksn veer nu. ❤
@sarbjitsingh2822
@sarbjitsingh2822 8 ай бұрын
Aa veere di awaj buhut sohni te acting v
@amansandhu733
@amansandhu733 8 ай бұрын
Bht sohni aa video veere👌🏻👍
@harmandhindsa6371
@harmandhindsa6371 8 ай бұрын
Bahut Vdiya Video Bhai G ❤️👌🏻
@JobanpreetSingh-yi7pz
@JobanpreetSingh-yi7pz 8 ай бұрын
ਬਹੁਤ ਵਧੀਆ ਵੀਡੀਓ ਵੀਰ ਜੀ
@buppinder
@buppinder 8 ай бұрын
ਤੇ PHD ਵਾਲੀ ਦਾ ਬੋਲਣ ਦਾ ਲਹਿਜਾ ਬੜਾ ਸੋਹਣਾਂ ਏ॥ PHD ਵਾਲੇ ਤਾਂ ਠੰਢੇ ਸੁਭਾਅ ਦੇ ਹੁੰਦੇ ਨੇਂ
@jatinderbassi4163
@jatinderbassi4163 5 ай бұрын
Sat Sri akal ji Deepa veer bahut vadiya story video 👍
@sarbjeetkaur49180
@sarbjeetkaur49180 8 ай бұрын
Very nice story god bless you ji 🎉🎉
@avitaj74
@avitaj74 8 ай бұрын
Boht vadya story bnai y tuse love you ❤
@vickyvicky4924
@vickyvicky4924 8 ай бұрын
Bai bhut vadiya message love you❤
@ArshChahal47
@ArshChahal47 8 ай бұрын
ਮੈਨੂੰ ਇਹ ਸਮਝ ਨਹੀਂ ਆਈ ਵੀ ਇਸਨੇ ਪੀਐੱਚਡੀ ਕਰਕੇ ਕੀ ਕਰ ਲਿਆ?
@lovelyarora5263
@lovelyarora5263 8 ай бұрын
Mainu tan 8th fail lagdi pyi😂😂
@mongamonga1477
@mongamonga1477 8 ай бұрын
Thank you lgda acting kafi natural kiti main 😂😂❤️
@BarinderBrar
@BarinderBrar 8 ай бұрын
😂😂
@BarinderBrar
@BarinderBrar 8 ай бұрын
😂😂
@AliKhan-ql3oy
@AliKhan-ql3oy 8 ай бұрын
Real ni hga verr serious q hyo
@poonarai2639
@poonarai2639 8 ай бұрын
❤❤ ਬਹੁਤ ਸੋਹਣੀ ਹੈ 👌👌👌👌
@pardeepSingh-wf8ko
@pardeepSingh-wf8ko 8 ай бұрын
Love you dill kush ho gya ❤❤
@Arnav4149
@Arnav4149 8 ай бұрын
ਬਹੁਤ ਵਧੀਆ ਵੀਡੀਉ ਦੀਪੇ ਬਾਈ
@GurpreetKaur-yx7uv
@GurpreetKaur-yx7uv 7 ай бұрын
ਬਹੁਤ ਚਲਾਕ ਹੈ 😊
@RenuVerma-o5d
@RenuVerma-o5d 4 ай бұрын
Very Heart touching Story
@Anmolpreet001
@Anmolpreet001 8 ай бұрын
Bhut vadia c veer jii😇😇😇😇
@gurjindersingh3638
@gurjindersingh3638 8 ай бұрын
ਬਹੁਤ ਵਧੀਆ ਵੀਡੀਓ ਦੀਪੇ ਜੀ 🙏ਆਲ ਟੀਮ ਗੋਂਡ 🙏🥀💛🥀👌
@khushimajumder4334
@khushimajumder4334 4 ай бұрын
Movie da motive si ki phd vali kuri 12th pass nu niva samajdi hai par ki eh matching sachi fabdi hai ki aappa apni phd kitti hoi beti ya bhen da rishta ek 12th pass karange hun sympathy len layi kuch b bana do but level da farak taa hai 12th toh baad Batchelors karni paindi hai 3 saal fer masters 2 saal fer jake kise particular subject te phd hundi hai ohnu v atleast 3 saal kumse jindagi de 8 saal lake apne aap phd doctrate kahaun nu lag jande aa us sangharsh nu samjhan wala ya ohde level da qualified insan hi ekduje naal match karda compatable hunda eh story da moral kuch v hove but grur karan laye wi insaan vich kuch hona chahida hai
@jaggiram2763
@jaggiram2763 8 ай бұрын
Very beautiful Thanks dear brother
@JasbirThakur-ut6cs
@JasbirThakur-ut6cs 8 ай бұрын
Bahut vadiya veer ji ❤
@dalveersingh5377
@dalveersingh5377 8 ай бұрын
Boht vadia Deepe veer. GBU
@harpreetsinghsra7253
@harpreetsinghsra7253 8 ай бұрын
ਬਹੁਤ ਵਧੀਆ ਵੀਡਿਓ
@huaweisamsung9264
@huaweisamsung9264 7 ай бұрын
Very good. Muhammad yaqoob Raza Lahore Pakistan
@laddibhangu994
@laddibhangu994 8 ай бұрын
Story bhot vadia Deepa bai
@lovelyarora5263
@lovelyarora5263 8 ай бұрын
Bahut emotional video bai ji
@JaskaranSingh-ii5vv
@JaskaranSingh-ii5vv 8 ай бұрын
ਬਹੁਤ ਵਧੀਆ
@dhimanoffical82
@dhimanoffical82 8 ай бұрын
Baut wadiya message Dita veera ❤
@KaramjeetKaur-u8o
@KaramjeetKaur-u8o 8 ай бұрын
Vari nice❤❤❤🎉🎉🎉 deepa veer ji gd vedio 👌👌👌👌
@manjindersingh1822
@manjindersingh1822 8 ай бұрын
Bhut jaida nice ji
@lovepreetsharma1935
@lovepreetsharma1935 3 ай бұрын
Sira deepa bhai love you 🎉🎉🎉🎉🎉🎉❤❤🤟🏻🤟🏻👍🏻👍🏻👍🏻
@Dr.SurjeetKaur
@Dr.SurjeetKaur 7 ай бұрын
ਅਸੀਂ ਵੀ ਪੀਐਚਡੀ ਕੀਤੀ ਏ। ਅਸੀਂ ਤੇ ਕਦੀ ਨਹੀਂ ਏਨਾੀ ਬਦਤਮੀਜ਼ੀ ਕੀਤੀ।
@gitika3452
@gitika3452 6 ай бұрын
Tahi tan pta lgda mam tusi actual ch PhD kiti hai
@manishaKumari-ji7cs
@manishaKumari-ji7cs 3 ай бұрын
Bhut vdy video ❤
@mandeepsinghboparai1099
@mandeepsinghboparai1099 8 ай бұрын
bahut vdai ji
@diljotsingh3553
@diljotsingh3553 4 ай бұрын
Bht sohni vedio bai❤
@GurpreetSingh-v3c7y
@GurpreetSingh-v3c7y 8 ай бұрын
,bahut hi badhiya video bro love you bro
@jotsvirk6549
@jotsvirk6549 7 ай бұрын
ਬਾਕੀ ਛੱਡ ਤੂੰ PHD ਨੂੰ ਏਹਨੂੰ ਕੌਣ ਪੁੱਛਦਾ, ਅੱਗੇ ਤਕ ਜਾਣ ਲਈ ਮੇਹਨਤ ਕਰਨੀ ਪੈਂਦੀ ਆ,, struggle krna penda,,, ਰਾਤਾ ਦੀਆ ਨੀਦਾਂ ਨੂੰ ਤਿਆਗਣਾ ਪੈਂਦਾ,, ਬਾਕੀ ਮੇਰਾ ਵਾਹਿਗੁਰੂ ਜੀ , ਧੰਨ ਧੰਨ ਗੁਰੂ ਰਾਮਦਾਸ ਜੀ 🙏 ਸਰਬੱਤ ਦਾ ਭਲਾ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sukhsukhjit7827
@sukhsukhjit7827 8 ай бұрын
Bhut vdea g
@ramanmehami4709
@ramanmehami4709 8 ай бұрын
Hun tk di sb to sohni video bhut vdda message dita tuc mre fvrt video rply plz veere❤
@PatialaPictures
@PatialaPictures 8 ай бұрын
ਧੰਨਵਾਦ ਭੈਣੇ ਵੀਡਿਉ ਨੂੰ ਇਨਾ ਪਿਆਰ ਦੇਣ ਲਈ
@ramanmehami4709
@ramanmehami4709 8 ай бұрын
@@PatialaPictures ਧੰਨਵਾਦ ਵੀਰੇ ਤੁਸੀਂ ਜਵਾਬ ਦਿੱਤਾ। ਹਰ ਵੀਡਿਓ ਦੇਖਦੀ ਆਂ ਤੁਹਾਡੀ ਤੇ ਜੱਗੀ ਵੀਰੇ ਦੀ। ਬਹੁਤ ਪਸੰਦ ਨੇ ਤੁਹਾਡੀਆਂ ਵੀਡਿਓਜ਼।❤️
@mongamonga1477
@mongamonga1477 8 ай бұрын
Thank you mam
@ramanmehami4709
@ramanmehami4709 8 ай бұрын
@@mongamonga1477 wlcm ji
@ramanmehami4709
@ramanmehami4709 8 ай бұрын
@@mongamonga1477 wlcm ji ❤️
@babbisingh6926
@babbisingh6926 8 ай бұрын
ਗੁਡ
@amarjeetsinghkular6419
@amarjeetsinghkular6419 7 ай бұрын
Amarjeet ..sher ❤❤❤❤❤🎉🎉🎉🎉🎉🎉
@Officialchannel-fm7he
@Officialchannel-fm7he 8 ай бұрын
Bai bohat sohni video👌👌👌👌👌👌
@parveendudeja4332
@parveendudeja4332 8 ай бұрын
बहुत वदिया विडियो
@ranbirsingh7490
@ranbirsingh7490 8 ай бұрын
Jaggi da dadaa da motorcycle😂😂😅
@I-Mann
@I-Mann 8 ай бұрын
😂😂
@SurinderKaur-m5r
@SurinderKaur-m5r 8 ай бұрын
ਬਹੁਤ ਬਹੁਤ ੍ਹਸੋਹਣੀ ਹੈ
@krishhanda3519
@krishhanda3519 8 ай бұрын
Bhut vdiyia Deepa veer ji jldi tu jldi Ava Diyia videos leke Aya kro ji
@qamaruzzaman346
@qamaruzzaman346 8 ай бұрын
Excellent and result oriented
@ramankaur5958
@ramankaur5958 8 ай бұрын
Bhut sohni video a bhai. ❤❤
@netgamer4096
@netgamer4096 8 ай бұрын
Bhot ghaint video a deepe bro ❤❤❤❤❤❤❤❤
@harkiratsingh8474
@harkiratsingh8474 8 ай бұрын
Bht vadhiya video ❤❤❤❤❤
@JobanSingh-wv5oy
@JobanSingh-wv5oy 8 ай бұрын
B
@bholladesu7556
@bholladesu7556 5 ай бұрын
❤❤❤❤❤❤❤❤❤❤❤❤❤❤❤❤❤❤❤❤❤ Love you all team Deepa veere
@jawediqbal7179
@jawediqbal7179 8 ай бұрын
Love from lehnda punjab ❤
@deepdhaliwal9009
@deepdhaliwal9009 8 ай бұрын
bhut sohni vere❤❤
@Dilpreetnumberdaar
@Dilpreetnumberdaar 8 ай бұрын
Bhoot hi vdia video is deepa veera ❤❤❤❤❤❤❤
@Jot-295-tv
@Jot-295-tv 8 ай бұрын
Bhut vadiya video deep veere ❤❤❤ next part jalde bnao veere 👍🏻👍🏻
@LakhmirKaur-h1g
@LakhmirKaur-h1g 7 ай бұрын
So nice ❤❤❤
@pritpalsingh7996
@pritpalsingh7996 8 ай бұрын
Bouth sohne video ji
@JasvinderSingh-yl8ir
@JasvinderSingh-yl8ir 8 ай бұрын
Siraaaaaa story
@KaramjeetKaur-u8o
@KaramjeetKaur-u8o 8 ай бұрын
Bhutt Soni vedio c❤❤❤🎉🎉 deepa veer ji
@HarmanderSingh-kq5lb
@HarmanderSingh-kq5lb 8 ай бұрын
Very nice video bro
@A.SheikhIndian
@A.SheikhIndian 8 ай бұрын
Bohut badiya laga ji 💙 from Kolkata
@Gaganvlogsmoga
@Gaganvlogsmoga 8 ай бұрын
Next part 2 please 🙏
@RajveerSingh-el1om
@RajveerSingh-el1om 6 ай бұрын
Nice video veer ji
@darshanhundal9248
@darshanhundal9248 8 ай бұрын
Vry vry nice virre❤😊
@nitinbansal4448
@nitinbansal4448 4 ай бұрын
Very nice veer❤
@RupinderShergill-tn9yf
@RupinderShergill-tn9yf 5 ай бұрын
Nice video🎉🎉🎉🎉🎉🎉🎉🎉🎉🎉🎉🎉🎉🎉🎉🎉🎉
@Simar-qx8vz
@Simar-qx8vz 8 ай бұрын
Very nice dippa bro ji 💖💖💖👌👌👌
@Parmshutranawala
@Parmshutranawala 8 ай бұрын
Very nice story bro ajj kal ahi kuj ho reha👍
@NK-rd4wo
@NK-rd4wo 8 ай бұрын
Very nice and emotional video
@GurdeepSingh-uv3jp
@GurdeepSingh-uv3jp 8 ай бұрын
Bahut vadea video c bai
@eakamjot9201
@eakamjot9201 8 ай бұрын
Good massage 👍👍👍👍👍👍
@GurdeepSingh-gl5st
@GurdeepSingh-gl5st 8 ай бұрын
ਵਧੀਆ ਦੀਪੇ ਵੀਰ
@ajitbath2585
@ajitbath2585 8 ай бұрын
Nice and very informative
@jaswantkhinda6593
@jaswantkhinda6593 8 ай бұрын
Ghaint video bro
@gurpreetkaur3612
@gurpreetkaur3612 8 ай бұрын
Nice vedio ji🎉🎉🎉🎉🎉🎉
@MuhamdfiyazMuhamdfiyaz
@MuhamdfiyazMuhamdfiyaz 5 ай бұрын
Veri nesi god
@BalditKaur-h4z
@BalditKaur-h4z 8 ай бұрын
❤❤saareaaahtoh ❤❤Vethiiiaah gaa.eh hair kay P. H. D. V Aaalii Kurhi nuuh ekeL aageyi 😢😂😅😂😂 ❤
@harbinderkaur6664
@harbinderkaur6664 8 ай бұрын
Great post great story
@SukhDeol-im8ie
@SukhDeol-im8ie 8 ай бұрын
Very very very very nice video ❤❤❤
@bikkersingh5432
@bikkersingh5432 8 ай бұрын
Good22ji
@JasvinderSingh-yl8ir
@JasvinderSingh-yl8ir 8 ай бұрын
Nice movie
@HammuMithu
@HammuMithu 8 ай бұрын
Maninder didi di act vdia aa bro
@HammuMithu
@HammuMithu 8 ай бұрын
Ohna nu hi leya kro har episòde ch
@mongamonga1477
@mongamonga1477 8 ай бұрын
Thank you dear ❤. Hor treefa krdo ❤❤
If people acted like cats 🙀😹 LeoNata family #shorts
00:22
LeoNata Family
Рет қаралды 40 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 27 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
Matlabi Chache Taaye | JaggieTv
14:50
Jaggie Tv
Рет қаралды 245 М.
Love by Chance: A magical love story | Hindi Short Film
14:29
STORYGRAM
Рет қаралды 994 М.
Gharwali De Kharche | New Punjabi Movie | JaggieTv
22:55
Jaggie Tv
Рет қаралды 585 М.