ਪੁਲਿਸ ਅੱਗੇ ਗਰਜਿਆ ਨਿੱਕਾ ਜਿਹਾ ਬੱਚਾ, ਹੌਂਸਲੇ ਨੂੰ ਵੇਖ ਤੁਹਾਡਾ ਵੀ ਖੂਨ ਮਾਰੇਗਾ ਉਬਾਲੇ | Sanjha TV

  Рет қаралды 1,750,091

Knock News

Knock News

Күн бұрын

Пікірлер: 1 300
@kulwindersingh-du6lt
@kulwindersingh-du6lt 3 жыл бұрын
ਅਕਾਲ ਪੁਰਖੁ ਆਪ ਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ ਤੇ ਲੰਬੀ ਉਮਰ, ਤੰਦਰੁਸਤੀ ਬਖਸ਼ੇ।
@simransharma7146
@simransharma7146 3 жыл бұрын
ਹਾਏ ਹਾਏ ਵੇ ਮੇਰੇ ਬੱਬਰ ਸ਼ੇਰ ਦਾ ਗਲਾਂ ਬੈਠ ਗਿਆ ਬੋਲ ਬੋਲ ਕੇ ਜਿਉਂਦਾ ਰਹਿ ਪੁੱਤ ਜੀ 👍👍🙏🙏
@punjabidecenthulk784
@punjabidecenthulk784 3 жыл бұрын
😜🤪😂😂😂😂😂😂 funny comment
@rajwantkaur6767
@rajwantkaur6767 3 жыл бұрын
Waheguru ji 🙏🏻
@rajwantkaur6767
@rajwantkaur6767 3 жыл бұрын
Kissan majdoor ekta zindabad ✊
@GodIsOne010
@GodIsOne010 3 жыл бұрын
Punjab. Da. Real Hero hai Punjab. Da putar 💐💐💐💐🙏🏻Satnam ji Waheguru ji 🙏🏻
@fatehvirsingh798
@fatehvirsingh798 3 жыл бұрын
@@punjabidecenthulk784 bai ji lagda tusi roti ni khande ta hi funny comment lagda tuhanu
@punjabisardar-ec3qx
@punjabisardar-ec3qx 3 жыл бұрын
ਸ਼ੇਰਾਂ ਦੇ ਪੁੱਤਰ ਸ਼ੇਰ ਹੀ ਹੁੰਦੇ ਨੇ ਵਾਹਿਗੁਰੂ ਜੀ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖਿਓ ਜੀ
@jashandeepsingh2527
@jashandeepsingh2527 3 жыл бұрын
Wah puttar ji waha waheguru ji lambiya umra dean hamesha chardikala ch rakhn 🙏🏻🙏🏻👍👍👍👍👍🐅🎋🎋🎋🎋🎋kisan majdor akta jindabad kisan jindabad
@swarnjitchahal8958
@swarnjitchahal8958 3 жыл бұрын
ਸਹੀ ਗੱਲ ਆ ਵੀਰ ਬਾਕੀ ਸ਼ੇਰ ਹੋਰ ਵੇਖਲਾ ਬੱਬੂ ਮਾਨ ਤੇ ਮੂਸੇ ਆਲੇ ਪਿੱਛੇ ਮਰਨ ਮਰਾਉਣ ਤੇ ਹੋ ਜਾਂਦੇ ਆ
@deepak6038
@deepak6038 3 жыл бұрын
bande de putar bno fir 😂😂
@GodIsOne010
@GodIsOne010 3 жыл бұрын
🙏🏻Singh is king🙏🏻 🙏🏻Dhan Dhan. Guru. Gobind Singh ji 🙏🏻 🙏🏻. Dhan Dhan char Sahibzaade ji 🙏🏻 🙏🏻Putar ji Tusi Punjab. De Sher ho ji 🙏🏻
@riarsaab7454
@riarsaab7454 3 жыл бұрын
ਵਾਹ ਉਏ ਸ਼ੇਰਾ ਕਰਤਾਰ ਸਿੰਘ ਸਰਾਭਾ ਹੈ
@rajveersingh3151
@rajveersingh3151 3 жыл бұрын
धन है माता पिता जो ऐसा बहादुर शेर को जन्म दिया। प्रणाम है परिवार को।
@jammujatt1976
@jammujatt1976 3 жыл бұрын
अरे भाई इन लोगों ने बच्चों को जन्म दिया ठीक है पर यह लोग आप इस बच्चे को सिखाया गया था कि ऐसे ऐसे बोला जाए और हां जो लोग किसानों दोनों की हार में खाली स्थान बनाना खालिस्तानी है जय किसान
@ਬਲਜੀਤਸਿੰਘਸ਼ਿਕਾਰਮਾਛੀਆਂ
@ਬਲਜੀਤਸਿੰਘਸ਼ਿਕਾਰਮਾਛੀਆਂ 3 жыл бұрын
ਜਿਉਂਦਾ ਰਹਿ ਪੁਤਰਾ ,ਇਹ ਹੈ ਮੇਰੇ ਪੰਜਾਬ ਦਾ ਖੂਨ
@GodIsOne010
@GodIsOne010 3 жыл бұрын
Punjab. Da. Real Hero 🐅🙏🏻Satnam ji Waheguru ji 🙏🏻
@deepmani6518
@deepmani6518 3 жыл бұрын
ਇਹਨਾਂ ਮਾਸੂਮਾਂ ਵਿੱਚ ਈ ਰੱਬ ਵੱਸਦਾ ਜੀਉ ਪੁੱਤਰ ਜੀ ❤❤🌹🙏🙏👍👍👍
@historyedition2214
@historyedition2214 3 жыл бұрын
💯💯💯
@SatnamSingh-tp7sl
@SatnamSingh-tp7sl 3 жыл бұрын
to,
@princekalerkaler7501
@princekalerkaler7501 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਦੁਨੀਆ ਵਾਲਿਓ ਇਕ ਨਿੱਕਾ ਜਿਹਾ ਬੱਚਾ ਸਾਡੇ ਮੂੰਹ ਤੇ ਚਪੇੜ ਮਾਰਗਿਆਂ ਤੇ ਸਾਨੂੰ ਸ਼ੀਸ਼ਾ ਦਿਖਾ ਗਿਆ ਕੇ ਅਸੀਂ ਅਜੇ ਵੀ ਘਰਾਂ ਵਿਚ ਬੈਠੇ ਹਾਂ.....
@gagandeepkaur-dy1kj
@gagandeepkaur-dy1kj 3 жыл бұрын
ਵਾਹਿਗੁਰੂ ਜੀ ਆਪਣਿਆਂ ਬੱਚਿਆਂ ਦੀ ਚੜ੍ਹਦੀ ਕਲ੍ਹਾ ਰੱਖਣੀ।
@surjitsingh6142
@surjitsingh6142 3 жыл бұрын
ਇਸ ਨੂੰ ਕਹਿੰਦੇ ਨੇ ਅਸਲ ਪੰਜਾਬੀ ਹੋਣ ਦਾ ਫਰਜ਼ । ਇਹ ਬੱਚਾ ਚਿਣਗ ਲਾ ਗਿਆ ਸਮਾਜ ਨੂੰ ।
@surjeetsinghsandhu1371
@surjeetsinghsandhu1371 3 жыл бұрын
ਜਿਊਦਾ ਰਹਿ ਪੁਤਰਾ ਰਬ ਤੇਰੀ ਲੰਮੀ ਉਮਰ ਕਰੇ
@KaranSingh-cr8qd
@KaranSingh-cr8qd 3 жыл бұрын
ਇਕ ਮਾਸੂਮ ਨੂੰ ਇੰਨੀ ਸੋਝੀ ਹੈ, ਇਨ੍ਹਾ ਜ਼ਜ਼ਬਾ ਹੈ!ਸੋਚੋ ਦੇਸ਼ ਦਾ ਰਾਜਾ ਕਿਸ ਕਦਰ ਗੋਬਰ ਦੇ ਦਿਮਾਗ ਵਾਲਾ, ਹੰਕਾਰ ਤੇ ਅਤਿਆਚਾਰ ਦੀ ਸੋਚ ਵਾਲਾ ਪਾਗ਼ਲ ਟੱਕਰਿਆ!
@simarjeetkaurkhaira8798
@simarjeetkaurkhaira8798 3 жыл бұрын
ਜੁੱਗ ਜੁੱਗ ਜੀ ਪੁੱਤ ਜਵਾਨੀਆਂ ਮਾਣ,ਤੇਰਾ ਹੌਸਲਾ ਬਰਕਰਾਰ ਬਣਿਆ ਰਹੇ
@jaggibai9726
@jaggibai9726 3 жыл бұрын
ਭਾਵੇਂ ਅਸੀਂ 2% ਆ ਅਸੀਂ ਨਹੀਂ ਮੁਕ ਸਕਦੇ ,,,ਸਲੂਟ ਆ ਪੁੱਤਰ ਤੇਰੇ ਹੋਂਸਲੇ ਨੂੰ
@gobinddheeawaz7622
@gobinddheeawaz7622 3 жыл бұрын
Kinne kihaa 2℅nahi 100℅ haan seerf..,. Aaivain ee aapne aap noo vaim payiaa hoiyaa hindhu sikh baodh jain sab ek hee beej dhee fasal hai shaklaan alag alag a aa kioynki ainaa vichaon koi namaajj nee pad dhaa....
@AmritPal-su5ux
@AmritPal-su5ux 3 жыл бұрын
Wmk beta g t🙏🙏🙏
@indiantophairstyle5501
@indiantophairstyle5501 3 жыл бұрын
Bacche nu pata bacche jo marji kar len kise ne kuch ni kehna sher shur kuch ni aa
@jaggibai9726
@jaggibai9726 3 жыл бұрын
@@indiantophairstyle5501 ਇਕ ਦਿਨ ਭੇਜੋ ਆਪਣੇ ਬੱਚੇ ਨੂੰ ਕਿਸਾਨਾਂ ਨਾਲ ਧਰਨੇ ਚ
@sofiaansariji1421
@sofiaansariji1421 3 жыл бұрын
Ae ne asli Punjabi Sade aale bche ldd rhe sidhu vs aujla Dona teh debate kar rhe
@BalkarSingh-og4xb
@BalkarSingh-og4xb 3 жыл бұрын
ਏਨਾ ਛੋਟਾ ਬੱਚਾ ਏਨਾ ਦਲੇਰ ਤੇ ਏਨੀਆਂ ਸਿਆਣੀਆਂ ਗੱਲਾਂ ਕਰਦਾ। ਚੜਦੀਕਲਾ ਤੇ ਮੋਰਚੇ ਨੂੰ ਚੜਦੀਕਲਾ ਵਿੱਚ ਰੱਖਣ ਵਾਲੇ ਬੱਚੇ ਨੇ ਮਾਂ ਦੇ ਦੁੱਧ ਦੀ ਲਾਜ ਰੱਖ ਲਈ।
@daljeetsandhu7875
@daljeetsandhu7875 3 жыл бұрын
ਮਰਨੋ ਮੂਲ ਨਾ⛔❌🚫 ਡਰਦੇ ਜਿਹੜੇ ਮੌਤ ਦੇ ਵਪਾਰੀ ਨੇ 🙏🙏 ਹਿੱਕਾ ਤਾਣਕੇ ਖੜਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ 🙏🙏🙏🙏🙏🙏🙏
@amandeepkaurgill8187
@amandeepkaurgill8187 3 жыл бұрын
ਕਿੰਨੀ ਸਿਆਣੀ ਗੱਲ ਕਹਿ ਗਿਆ ਮੁੰਡਾ god bless you beta
@JS9h
@JS9h 3 жыл бұрын
ਤੇਰੀ ਸੋਚ ਨੂੰ ਸਲਾਮ ਆ ਬੱਚੇ, ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ, ਪੁਲਿਸ ਵਾਲੇ ਨੂੰ ਇਹ ਸੀ ਕੇ ਬੱਚਾ ਜੇਲ ਜਾਣ ਦੇ ਨਾਂਮ ਤੋਂ ਡਰ ਜਾਏਗਾ ਅਤੇ ਦੋਬਾਰਾ ਸੰਘਰਸ਼ ਦਾ ਹਿਸਾ ਨਹੀਂ ਬਣੇਗਾ, ਪਰ ਉਸ ਖੱਚ ਨੂੰ ਕੀ ਪਤਾ ਸੀ, ਕਿ ਨਿਡਰਤਾ, ਗੈਰਤ, ਜਜ਼ਬਾ ਇਹ ਚੀਜ਼ਾਂ ਖੂਨ ਵਿੱਚ ਹੀ ਹੁੰਦੀਆਂ ਨੇ.......
@raman_pb61
@raman_pb61 3 жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿਚ ਰਹੋ ਜੀ ਸਲੂਟ ਹੈ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ
@KaranSingh-cr8qd
@KaranSingh-cr8qd 3 жыл бұрын
ਇਹ ਜ਼ਜ਼ਬਾ ਗੁਰੂ ਦੇ ਸਿੱਖਾਂ ਦੇ DNA ਵਿੱਚ ਹੀ ਹੁੰਦਾ, ਕਿਸੇ ਖ਼ਾਕੀ ਨਿਕਰਾਂ ਜਾਂ ਭਗਵੇ ਚੋਲੇ ਵਾਲਿਆਂ ਦੇ ਵਸ ਦੀ ਗੱਲ ਨਹੀਂ ਜੌ ਸਿਰਫ ਲੋਕਾਂ ਦੀਆਂ ਲਾਸ਼ਾਂ ਉਪਰ ਆਪਣੇ ਮਹਿਲ ਉਸਾਰਨ ਨੂੰ ਧਰਮ ਮੰਨਦੇ
@jassi.jassi0075
@jassi.jassi0075 3 жыл бұрын
Jaruri nahi sare bhahwe chole wale begaret hone evi kise de bane nu marha nahi kahida sade v kai sikh bane pai firde badla vage nakli sikh Waheguru ji
@nelamrandhawa8881
@nelamrandhawa8881 3 жыл бұрын
Apni mansikta nu badlo Karan baki 100 crore da DNA karab hai
@KaranSingh-cr8qd
@KaranSingh-cr8qd 3 жыл бұрын
@@nelamrandhawa8881 RSS ਦੇ ਭਗਤ ਹੋ ਤੁਸੀ, ਮੈਂ 100 ਕਰੋੜ ਦੀ ਗੱਲ ਹੀ ਨਹੀਂ ਕੀਤੀ, ਖ਼ਾਕੀ ਨਿਕਰਾਂ ਵਾਲਿਆਂ ਦੀ ਗੱਲ ਕੀਤੀ! ਜਾਣ ਬੁੱਝ ਕੇ 100 ਕਰੋੜ ਨਾਲ ਜੋੜ ਰਹੇ!ਇਹ ਸਾਫ ਦਿਖਾਈ ਦੇ ਰਿਹਾ ਕਿ ਤੁਹਾਡੀ ਮਾਨਸਿਕਤਾ ਸੜ ਚੁੱਕੀ ਹੈ, ਜੌ 100 ਕਰੋੜ ਨੂੰ ਅਗੇ ਲੈਅ ਆਏ!
@KaranSingh-cr8qd
@KaranSingh-cr8qd 3 жыл бұрын
@@jassi.jassi0075 ਸੱਚ ਤੇ ਸੱਚ ਹੈ, ਕਿਸੇ ਨੂੰ ਮਿਰਚਾਂ ਲੱਗਣ ਫੇਰ!
@parashonda8190
@parashonda8190 3 жыл бұрын
Ethe muslin DNA check kra k Hindu di auladha nikl re ne ..tu c fr saade cho ho bhai.....knoon radh nae hone sarkaar bar bar keh rahi ....vehle km na kro ...tu c bache nu use kr re o...
@gagansidhu6642
@gagansidhu6642 3 жыл бұрын
ਬੱਲੇ ਪੁੱਤਰਾਂ ਜਿਉਂਦਾ ਰਹਿ,, ਬਾਬਾ ਨਾਨਕ ਤੈਨੂੰ ਤਰੱਕੀ ਬਖ਼ਸੇ,,
@satnamchand2326
@satnamchand2326 3 жыл бұрын
Yes ji
@jaswinderpalkaur6707
@jaswinderpalkaur6707 3 жыл бұрын
ਮੋਦੀਆ ਓ ਮੋਦੀਆ ।ਦੇਖ ਸਾਡੇ ਛੋਟੇ ਛੋਟੇ ਬਚੇ ਵੀ ਹਕ ਲੈਣ ਸਿਖ ਗੲਏ ।ਇਹ ਤੇਰੀ ਮਿਹਰਬਾਨੀ ਐ ਧੰਨਵਾਦ ।ਬਚਿਆ ਨੂੰ ਪਤਾ ਲਗ ਗਿਆ ਹਕ ਲੈਣੇ ਕਿਵੇਂ ਨੇ ਸਾਡੇ ਲੲਈ ਵੀ ਸੁਖਾਲਾ ਹੋ ਗਿਆ ਬਚਿਆਂ ਨੂੰ ਕੁਝ ਸਮਝਾਉਣਾ ਨਹੀਂ ਪੈਣਾ ਅਸੀਂ ਬੇਫਿਕਰ ਹੋ ਗੲਏ ।ਕਾਕਾ ਵਾਹਿਗੁਰੂ ਆਪ ਸਭ ਦੇ ਅੰਗ ਸੰਗ ਸਦਾ ਨੇ ।ਤੰਦਰੂਸਤ ਰਹੋ ।ਚੜਦੀ ਕਲਾ ਚ ਰਹੋ ।
@nsingh2321
@nsingh2321 3 жыл бұрын
Modi mera 🐕
@riarsaab7454
@riarsaab7454 3 жыл бұрын
Good ji
@jaswinderpalkaur6707
@jaswinderpalkaur6707 3 жыл бұрын
ਧੰਨਵਾਦ ਜੀ ਸਚ ਤਾਂ ਸਚ ਹੀ ਐ ਵੀਰ ।।।
@jashanpreetsingh841
@jashanpreetsingh841 3 жыл бұрын
Kisan majdoor ekta zindabad
@jashanpreetsingh841
@jashanpreetsingh841 3 жыл бұрын
Kisan majdoor ekta zindabad
@JaswinderKaur-xt1os
@JaswinderKaur-xt1os 3 жыл бұрын
ਸਵਾ ਲਾਖ ਸੇ ਏਕ ਲੜਾਊਂ ਤਾਬੇ ਗੋਬਿੰਦ ਸਿੰਘ ਨਾਮ ਕਹਾਊਂ ,, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ ਵਾਹਿਗੁਰੂ ਜੀ ਇਸ ਬੱਚੇ ਦੇ ਸਿਰ ਤੇ ਮਹਿਰ ਭਾਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,🙏🙏
@Sandhu-ep9ti
@Sandhu-ep9ti 3 жыл бұрын
Salute he putra tere Jajbe nu 🙏 God bless you beta 👍
@gurpalsingh7920
@gurpalsingh7920 3 жыл бұрын
ਕਿਸਾਨ ਯੂਨੀਅਨ ਏਕਤ ਜਿੰਦਾ ਬਾਦ 🙏🙏🙏
@gurdavesingh9555
@gurdavesingh9555 3 жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@balvirbainsbains4384
@balvirbainsbains4384 3 жыл бұрын
ਬੇਟੇ ਵਾਹਿਗਰੂ ਜੀ ਤੁਸਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਵਾਹਿਗੂਰੁ ਤੁਹਾਡੇ ਸਾਰੇ ਪਰਿਵਾਰ ਤੇ ਅਪਣਾ ਮੇਹਰ ਭਰਿਆ ਹੱਥ ਸਦਾ ਦੇਕੇ ਰੱਖਣਾ ਜੀ
@ਜੋਧਾਸਿੰਘ-ਨ2ਬ
@ਜੋਧਾਸਿੰਘ-ਨ2ਬ 3 жыл бұрын
ਇਸ ਨੂੰ ਕਹਿੰਦੇ ਬੱਬਰ ਸ਼ੇਰ 💪
@historyedition2214
@historyedition2214 3 жыл бұрын
ਬਿਲਕੁਲ👍🏻
@jatindersingh7448
@jatindersingh7448 3 жыл бұрын
ਮਸੂਮ ਬਚਿਆਂ ਨੂੰ ਇਸ ਮੁੰਹਿਮ ਤੌਂ ਦੂਰ ਰੱਖੋ, ਜੋ ਮੰਗਣਾ ਏ ੴ ਤੋਂ ਮੰਗੋ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋ, ਸਰਬੱਤ ਦਾ ਭਲਾ ਮੰਗੋ 🙏ੴ🙏
@sukhartis
@sukhartis 3 жыл бұрын
Right Bro 👍
@sakinderboparai3046
@sakinderboparai3046 Жыл бұрын
ੴਵੀ। ਬੰਦਿਆਂ ਵਿਚ ਵਸਦੈ।
@jatindersingh7448
@jatindersingh7448 Жыл бұрын
@@sakinderboparai3046 ji ਜਨ ਜਨ ਕਣ ਕਣ ਚ ਵਸਦੇ ? 🙏ੴ🙏
@Amritpalsingh-oj2eq
@Amritpalsingh-oj2eq 3 жыл бұрын
13 साल का शेर ,,, करेगा मोदी को ढेर । जिस पर देश का जिम्मा है देखो वो कितना निकम्मा है ।
@aishmeenkaur7863
@aishmeenkaur7863 3 жыл бұрын
ਸਲਾਮਾਂ ਨੇ ਪੁਤ ਤੈਨੂੰ ਬਹੁਤ ਬਹੁਤ ਪਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ
@atinderatinder1559
@atinderatinder1559 3 жыл бұрын
IEh hai punjab de kisaan da asli putt. God bless u beta
@Nishansingh-ri4jo
@Nishansingh-ri4jo 3 жыл бұрын
@V. K. Punj frr eh gll sarkara nu kaho jina karke ajj sade bache v te bajurg v dono roads utte ne 🙏🙏
@harmandhaliwal5718
@harmandhaliwal5718 3 жыл бұрын
Baki nali a
@Nishansingh-ri4jo
@Nishansingh-ri4jo 3 жыл бұрын
@V. K. Punj ਉਖਲ ਪੁੱਤ ਨਾ ਜਮੇ ਧੀ ਕਾਣੀ ਚੰਗੀ eh bahut purani kahavat aa punjab di ajj pta lga eh tere lyi aa 🤦🤦
@Nishansingh-ri4jo
@Nishansingh-ri4jo 3 жыл бұрын
@V. K. Punj parents future bare sochke ki karange jdo laune tan dharne hi ne ajj jina ne degree lyiya hoyiya ne oh v ajj dharne utte ne
@Nishansingh-ri4jo
@Nishansingh-ri4jo 3 жыл бұрын
@V. K. Punj pehli gll tan eh tu apne app nu jyada vidvaan na samjh te dujji gll jdo koi tere father nu attwaadi kahega te tere father nu eh kahega k oh isi de member hann frr tu ghar bheth k padhayi krega ?? Ajj jina v youth padheya likhya ae oh roads utte hi aa te ja frr ielts krke canada jaa reha 💯
@harmeshrani1197
@harmeshrani1197 3 жыл бұрын
Kisan ekta jindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍
@indergsm
@indergsm 3 жыл бұрын
ਏਦਾਂ ਦੇ ਹਕੂਮਤ ਦੇ ਜ਼ਬਰ ਕਰਨ ਹੀ ਸਰਾਭੇ ਤੇ ਭਗਤ ਸਿੰਘ ਵਰਗੇ ਯੋਧੇ ਪੈਦਾ ਹੋਏ ਸੀ। ਸਲਾਮ ਆ ਬੱਚੇ ਦੇ ਜ਼ਜਬੇ ਨੂੰ👍🏻👍🏻👍🏻
@jorawarbhullar9493
@jorawarbhullar9493 3 жыл бұрын
Bai dekhnn nu hi lgdaa ,ghr bethe kuj ni ptaa chldaa ,pehla ess bachee de background nu dekho ehdi family dekho frr pta laguu sari game daa ,
@amritpalkaur1822
@amritpalkaur1822 3 жыл бұрын
ਪੁਤਰ ਵੈਰੀ ਗੁੱਡ 🙏🏻🙏🏻
@billubodiya4408
@billubodiya4408 3 жыл бұрын
॥॥ ਕੀ ਗੁਰੂਆਂ ਦਾ ਇਤਿਹਾਸ ਪੜ੍ਹਿਆ ਜੋ ਕਿ ਬੱਚੇ ਬਹਾਦਰ ਸ਼ੇਰ ਬਣ ਸਕਦੇ ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਗੁਰਬਾਣੀ ਦਾ ਧਿਆਨ ਅਪ
@simranjeetsinghsethi1242
@simranjeetsinghsethi1242 5 ай бұрын
Vahay guru ji ji mehar ❤❤❤❤karna is bache tay
@ParamjeetSingh-cc5vs
@ParamjeetSingh-cc5vs 3 жыл бұрын
🙏🙏 ਹੇ ਵਾਹਿਗੁਰੂ ਜੀ ਕਿਸਾਨ ਅੰਦੋਲਨ ਨੂੰ ਫ਼ਤਹਿ ਬਖਸ਼ੋ ਼
@supportfarmers4332
@supportfarmers4332 3 жыл бұрын
ਲੱਖ ਲੱਖ ਵਾਰ ਸਲਾਮ ਹੈ ਇਸ ਯੋਧੇ ਨੂੰ ਅਤੇ ਇਸ ਦੇ ਪਰਿਵਾਰ ਨੂੰ ।ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ ।
@jassisandhu832
@jassisandhu832 3 жыл бұрын
Waheguru Ji di Mehar hmesha thodey te banni rahe Puttar ji 🙏
@parveenkaur4595
@parveenkaur4595 3 жыл бұрын
kissan mjdoor ekta zindabad🙏🙏🙏🙏
@harjeetmarwa516
@harjeetmarwa516 3 жыл бұрын
बच्चा बच्चा भगत सिंह, चंद्रशेखर आजाद, सुभाष बोस और उधम सिंह बन ने लगा है, अब मेरे इस प्यारे भारत को इन शहीदी के सपनो का देश बन न में कोई रुकावट नहीं बन सके गा। जय जवान जिया किसान।
@karamjitkaur365
@karamjitkaur365 3 жыл бұрын
ਜੀਉਦੇ ਵੱਸਦੇ ਰਹੋ ਬੱਚੇ 🙏🏼🙏🏼🙏🏼👌🏼👍🏼👏🏻✌🏻✊
@ishjotsinghkhalsa4339
@ishjotsinghkhalsa4339 3 жыл бұрын
ਜਿਉਂਦਾ ਰੈਹੇ ਸ਼ੇਰਾ ਰੱਬ ਲੰਮੀਆਂ ੳਮਰਾਂ ਕਰੇ ਇਸ ਨੌਜਵਾਨ ਦੀਆਂ
@tejendersingh8380
@tejendersingh8380 3 жыл бұрын
Kisan ekta Jindabad
@gurmukhsingh9717
@gurmukhsingh9717 3 жыл бұрын
ਬੱਲੇ ਬੱਲੇ ਨਜ਼ਾਰਾ ਆ ਗਿਆ ਪੂਤ ਹੋਂਸਲਾ ਵੈਖ ਕੇ ਤੈਰੇ ਵਰਗੇ ਪੁੱਤ ਹੋਣਗੇ ਤਾਂ ਹੀ ਅਸੀਂ ਜਿੱਤ ਪੱਕੀ ਹੈ ਪਰ ਵਾਹਿਗੁਰੂ ਜੀ ਮੇਹਰ ਕਰਨੀ ਇਸ ਵੀਰ ਤੇ
@amanpreetkamboj8905
@amanpreetkamboj8905 3 жыл бұрын
ਭਗਤ ਸਿੰਘ ❤️ ਜ਼ਿੰਦਾਬਾਦ ਹੁਣ ਆਓ ਭਗਤ ਸਿੰਘ
@manjeetkaursahi5744
@manjeetkaursahi5744 3 жыл бұрын
god bless you putt 💖
@GurmeetGill-nr2dv
@GurmeetGill-nr2dv 3 жыл бұрын
Dil Da Ni mada Tera Sidhu Moose wala 👌👌👌👌👌👌🙏🙏🙏🔥🔥🔥🔥🔥💯💯💯💯
@GodIsOne010
@GodIsOne010 3 жыл бұрын
Veer ji. Tusi. Real Hero. Ho ji 🙏🏻veer ji Tusi Punjab. De Sher ho ji 🙏🏻. Dhan. Ne. Tere. Mother father ji 🙏🏻Satnam ji Waheguru ji 🙏🏻Waheguru ji Punjab te Mehar kro ji please ji 🙏🏻Kisan Ekta Jindabaad ji 🙏🏻Satnam ji Waheguru ji 🙏🏻
@ragvirsingh945
@ragvirsingh945 Жыл бұрын
ਵੈਰੀ ਗੁੱਡ ਹੌਸਲੇ ਬੁਲੰਦ ਮੰਜ਼ਿਲ ਨੇੜੇ ਹੁੰਦੀ ਹੈ
@harmanjitsingh8357
@harmanjitsingh8357 3 жыл бұрын
ਜਿਉਂਦਾ ਰਹਿ ਪੁੱਤਰਾ ਧੰਨ ਉਹ ਮਾਂ ਜਿਸਨੇ ਤੈਨੂੰ ਜਨਮ ਦਿੱਤਾ
@krishnamakol1031
@krishnamakol1031 3 жыл бұрын
Wah veere umer shoti galla vadia jionda reh veer #kisanmajdoorektazindabaad
@harpreetsingh-dz6qf
@harpreetsingh-dz6qf 3 жыл бұрын
Aah...jwak da confidence ....meri future naalo v zyada bright aa😂😂😂😂
@jeevanjotkaur4785
@jeevanjotkaur4785 3 жыл бұрын
😂
@mynanogarden6842
@mynanogarden6842 3 жыл бұрын
शेरां दें पुत्र शेर ही हुंदे आ वाहेगुरु जी इस बच्चे ते मेहर भरिया हाथ रखना ते चढ़दीकला च रखना तंदरुसती वक्शना जी 🙏🙏🌹
@dalbirgill9866
@dalbirgill9866 3 жыл бұрын
ਵਾਹਿਗੁਰੂ ਜੀ ਬੱਚੇ ਦੀ ਉਮਰ ਲੰਬੀ ਕਰਨਾ ਅੱਜ ਫਿਰ ਸ਼ਹੀਦ ਭਗਤ ਸਿੰਘ ਤੇ ਉਦਮ ਸਿੰਘ ਵਰਗੇ ਸੂਰਬੀਰਾਂ ਦੀ ਲੋੜ ਹੈ
@parvinder7513
@parvinder7513 3 жыл бұрын
Bhot himmat wala bachha h bhot hi achhi gal kahi bachhe ne
@amankaur-ci4mw
@amankaur-ci4mw 3 жыл бұрын
ਪੀ ਐਮ ਮੋਦੀ ਜੀ ਕੁਸ਼ ਤਾਂ ਸ਼ਰਮ ਕਰ ਲਓ ਛੋਟੇ ਛੋਟੇ ਬੱਚਿਆ ਨੂੰ ਦੇਖੋ ਕਿੰਨੀ ਸਮਝ ਆ ਤੈਨੂੰ ਕਦੋਂ ਅਕਲ ਅਏਗੀ
@lovepreetbhunder9765
@lovepreetbhunder9765 3 жыл бұрын
ਦਿਲ ਸਲੂਟ ਛੋਟਾ ਵੀਰ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ
@gurinderkaur8440
@gurinderkaur8440 3 жыл бұрын
Parmatma es lion de lambi umar karan
@arman__90-e1q
@arman__90-e1q 3 жыл бұрын
Punjab da put 👍👍👍
@KamaljeetKaur-bz7kd
@KamaljeetKaur-bz7kd 3 жыл бұрын
ਵਾਹ ਮੇਰੇ ਸ਼ੇਰ ਪੁੱਤ ਜਿਉਂਦਾ ਰਹੇ ਵਾਹਿਗੁਰੂ ਇਸ ਬੱਚੇ ਨੂੰ ਹਮੇਲਾਂ ਬਲ ਬਖ਼ਸ਼ਣ 👍👌❤️❤️🥰🥰
@bhupinderbuttar1520
@bhupinderbuttar1520 3 жыл бұрын
ਵਾਹਿਗੁਰੂ ਚੜਦੀ ਕਲਾ ਕਰੇ ਬੱਚੇ ਦੀ ਬਹੁਤ ਵਧੀਆ ਸੋਚ ਆ
@kamalsingh3612
@kamalsingh3612 3 жыл бұрын
Kisan majdoor Ekta Zindabad 👌👌👍👍🙏🙏🙏🙏🙏💐🌸🌺🌹
@gillsaab9799
@gillsaab9799 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਪੁੱਤ ਦੀ ਹੌਂਸਲਾ ਕਿਆ ਬਾਤ ਆ ਸ਼ਾ ਗਿਆ ਸ਼ੇਰਾ
@kanwarpreet696
@kanwarpreet696 3 жыл бұрын
ਜਦੋਂ ਸਰਕਾਰਾਂ ਬੱਚਿਆ ਤੋਂ ਭੈਅ ਮੰਨਣ ਲੱਗ ਜਾਣ ਉਦੋਂ ਸਮਝੋ ਉਹਨਾਂ ਦੀਆਂ ਜੜ੍ਹਾਂ ਹਿਲ ਚੁਕੀਆਂ,ਉਹ ਅੰਦਰੋਂ ਕੰਬ ਰਹੀਆਂ
@vivekkamboj1822
@vivekkamboj1822 3 жыл бұрын
😍😍😍😍😍VA beta vaa
@HarminderSingh-zi5vg
@HarminderSingh-zi5vg 3 жыл бұрын
ਵਹਿਗੁਰੂ ਜੀ ਚੜਦੀ ਕਲਾ ਕਰੇ ਜੀ ਬੱਚੇ ਦੀ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ
@sukhwindersingh3436
@sukhwindersingh3436 3 жыл бұрын
ਜਿਉਂਦਾ ਰਹਿ ਪੁੱਤਰਾ ਰੱਬ ਲੰਬੀ ਉਮਰ ਕਰੇ।
@haricurry6574
@haricurry6574 3 жыл бұрын
God bless you beta ji waheguru aap ko chardi kala rakhe give you all happiness in the world beta ji. 💕💕🇨🇦🇨🇦🇨🇦
@mankiratkamboj2558
@mankiratkamboj2558 3 жыл бұрын
ਪਰਮਾਤਮਾ ਇਸ ਉਪਰ ਆਪਣਾ ਮਹਿਰ ਭਰਿਆ ਹੱਥ ਰੱਖੇ 🙏🙏🙏🙏
@amrindersingh2031
@amrindersingh2031 3 жыл бұрын
Meri Jaan tere naam puttar. Singh is king always ❤
@ਬੱਬੂਮਾਨ-ਡ3ਵ
@ਬੱਬੂਮਾਨ-ਡ3ਵ 3 жыл бұрын
ਪੁੱਤ ਤੇਰੇ ਜਜਬੇ ਨੂੰ ਦੇਖ ਕੇ ਕੁਝ ਕੂ ਨਾਸਮਝ ਲੋਕਾ ਨੂੰ ਅਕਲ ਆਵੇਗਾ , ਵਾਹਿਗੁਰੂ ਜੀ ਮੇਹਰ ਕਰਨ ਸੱਭ ਕਿਸਾਨ ਭਰਾਵਾ ਤੇ ਤੇਰੇ ਤੇ ਵੀ ਪੁੱਤ
@gurnoorsinghbhinder5266
@gurnoorsinghbhinder5266 3 жыл бұрын
God bless you my dear friend waheguru ji ki fateh hovegi.......
@RajveerSingh-yy5xp
@RajveerSingh-yy5xp 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਸਾਰੇ ਵੀਰਾ ਤੇ
@prabjit7425
@prabjit7425 3 жыл бұрын
ਉਹ ਆ ਕੇ ਇਸ ਬੱਚੇ ਨੂੰ ਵੇਖ ਲੈਣ ਜਿਹੜੇ ਕਹਿੰਦੇ ਹਨ ਕਿ ਸਾਰੇ ਭਾਰਤੀਆਂ ਦਾ ਡੀ ਐਨ ਏ ਇੱਕ ਹੈ ।
@harjinderkaur9548
@harjinderkaur9548 3 жыл бұрын
Proud beta💯👌
@kamaljeetkaurmangat3917
@kamaljeetkaurmangat3917 3 жыл бұрын
ਪੁੱਤ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ God bless you
@shaktinandansohal6040
@shaktinandansohal6040 3 жыл бұрын
Very good beta ji
@JaswinderSingh-lc4vv
@JaswinderSingh-lc4vv 3 жыл бұрын
ਇਨ੍ਹਾਂ ਛੋਟਾ ਬੱਚਾ ਅਤੇ ਇਨੀਆਂ ਵੱਡੀਆਂ ਗੱਲਾਂ। ਜੀਉ ਮੇਰੇ ਲਾਲ
@saveplanetearth1171
@saveplanetearth1171 3 жыл бұрын
Kisan ekta zindabad
@jagmeetsingh1963
@jagmeetsingh1963 3 жыл бұрын
Jionda reh putt waheguru tenu trakkian bakshe❤️❤️❤️👍👍
@amritdhillon2011
@amritdhillon2011 3 жыл бұрын
Salute aa
@sushmarani5747
@sushmarani5747 3 жыл бұрын
Waheguru ji god bless u beta
@BaljeetSingh-sl5eu
@BaljeetSingh-sl5eu 3 жыл бұрын
ਸ਼ਾਬਾਸ਼ ਪੁੱਤਰ ਵਾਹਿਗੁਰੂ ਜੀ ਤੰਦਰੁਸਤੀ ਤੇ ਹੌਸਲਾ ਬਖਸ਼ਣ
@harjeetSingh-zq5wv
@harjeetSingh-zq5wv 3 жыл бұрын
Carry on putt god bless u 👍
@mehakpreetkaur2428
@mehakpreetkaur2428 3 жыл бұрын
Proud of you
@alkaverma3182
@alkaverma3182 3 жыл бұрын
He is very energetic as compared to his age. If such thoughts are in the mind of kids/,youngers then Govt must take back this black law immediately otherwise the whole country will face the consequences.
@hardeepkaler1891
@hardeepkaler1891 3 жыл бұрын
Sardar bnde eda hi hundea👌🏻💪🏻✌🏻
@ManjitKaur-q8c
@ManjitKaur-q8c 11 ай бұрын
ਸ਼ਾਬਾਸ਼ ਮੇਰੇ ਸੋਹਣੇ ਪੁੱਤ ਗੁਰੂ ਗੋਬਿੰਦ ਸਿੰਘ ਜੀ ਦੇ ਬੱਬਰ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਸ ਦੁਨੀਆਂ ਤੇ ਤੇਰੇ ਵਰਗੇ ਸੂਰਮੇ ਯੋਧੇ ਪੈਦਾ ਹੋਣ ਵਹਿਗੁਰੂ ਜੀ ਮੇਹਰ ਕਰਿਓ ਸਾਰੇ ਬੱਚਿਆਂ ਤੇ 🙏🙏🌺🪷🌺🙏🙏
@surinderrangi1938
@surinderrangi1938 3 жыл бұрын
ਡਟੇ ਰਹੋ ਪੁੱਤਰ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ
@baliharsingh947
@baliharsingh947 3 жыл бұрын
Very good bro
@Tu_aape_krta8266
@Tu_aape_krta8266 3 жыл бұрын
Meri friend da beta ih. He is so cute and daring. We are proud of him.
@Sunilverma-qv2bt
@Sunilverma-qv2bt 3 жыл бұрын
Je bacha mugalo ke nazayaj padaish hai
@Tu_aape_krta8266
@Tu_aape_krta8266 3 жыл бұрын
@@Sunilverma-qv2bt kon tum, vo to tumhari baat se hi ptaa lagg gya bhai. Btaane ki jarurat nahi hai.
@kalakang5755
@kalakang5755 3 жыл бұрын
Waheguru ji mehr rako
@gumnam_sakhsh
@gumnam_sakhsh 3 жыл бұрын
ਸ਼ੇਰਾਂ ਦੇ ਪੁੱਤਰ ਸ਼ੇਰ ਨਹੀਂ ਡਰਦੇ ਮੌਤ ਤੋਂ
@psingh5276
@psingh5276 3 жыл бұрын
Amazing Energy!!!! Namashkaar hai es bachey nu Satguru ji Mihir Di nazar banayee rakhan ji 🙏🏽
@BhupinderSingh-kz9sj
@BhupinderSingh-kz9sj 3 жыл бұрын
ਕਿਸਾਨ ਜਥੇਬੰਦੀਆਂ ਓ ਸਮਝ ਲਵੋ ਹੋਣ ਤੁਸੀਂ ਆਪਣੀ ਪਾਰਟੀ ਬਣੋ ਤੇ ਸਾਰੀ ਦੁਨੀਆਂ ਸੌਖੀ ਹੋ ਸਕਦੀ ਏ ਜੀ
@amanbrar3066
@amanbrar3066 3 жыл бұрын
ਸਰਕਾਰ ਤੋ ਤੰਗ ਆ ਕੇ ਫਿਰ ਇਹੋ ਜੇ ਬੱਚੇ ਹੀ ਅੱਗੇ ਜਾ ਕੇ ਭਗਤ ਸਿੰਘ ਵਰਗੇ ਯੋਧੇ ਬਣਦੇ ਨੇ , ਸਲਾਮ ਆ ਏ ਛੋਟੇ ਜਿਹੇ ਬੱਚੇ ਦੇ ਜਜਬੇ ਨੂੰ
@gurnishansingh800
@gurnishansingh800 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@satbirnarwal7053
@satbirnarwal7053 3 жыл бұрын
Kisaan ekta jindabad jindabad jindabad jindabad jindabad 🙏
@AmitKumar-ih1mj
@AmitKumar-ih1mj 3 жыл бұрын
As long as we have brave kids like him. India has future.
@balvinderkaur5579
@balvinderkaur5579 3 жыл бұрын
Sakriy👌💐💐💐
@harjio5686
@harjio5686 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ
To Brawl AND BEYOND!
00:51
Brawl Stars
Рет қаралды 17 МЛН
Сестра обхитрила!
00:17
Victoria Portfolio
Рет қаралды 958 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
To Brawl AND BEYOND!
00:51
Brawl Stars
Рет қаралды 17 МЛН