ਪੁਲਿਸ ਸਾਰੀ ਮਾੜੀ ਨਹੀ, ਜੋ ਹੈਗੇ ਨੇ ਡੰਡਾ ਫੇਰੋ ਨਹੀ ਤਾਂ ਕੁਰਸੀ ਗਈ ਸਮਝੋ || ਗਿਆਨੀ ਬੂਟਾ ਸਿੰਘ

  Рет қаралды 2,511

Giani Buta Singh

Giani Buta Singh

Күн бұрын

Пікірлер: 26
@Gurmit.dhaliwal007
@Gurmit.dhaliwal007 2 ай бұрын
ਸੀ ਐਮ ਮਾਨ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਸੰਬੰਧੀ ਪੂਰੀ ਜਾਣਕਾਰੀ ਲੈਕੇ ਸੱਚ ਲੋਕਾਂ ਸਾਹਮਣੇ ਲੈਕੇ ਆਉ ।
@JagjeetSingh-j4t
@JagjeetSingh-j4t 2 ай бұрын
ਪ੍ਰਮਾਤਮਾ ਪੰਜਾਬ ਪੁਲਿਸ ਨੂੰ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਅਤੇ ਤਰੱਕੀ ਦੇਣ ਅਤੇ ਲੰਮੀਆਂ ਉਮਰਾਂ ਬਖਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ ਪੰਜਾਬ ਦੇ ਲੋਕਾਂ ਨੂੰ ਦੀ ਸੇਵਾ ਤਨੋਂ ਮਨੋਂ ਧਨੋ ਕਰਨ ਦਾ ਬਲ ਬਖਸ਼ਣ ਜਗਜੀਤ ਸਿੰਘ ਲਿਬੜਾ
@mohinderjeetkaur7946
@mohinderjeetkaur7946 2 ай бұрын
👍🙏
@AnmolratanSingh-h7t
@AnmolratanSingh-h7t 2 ай бұрын
ਨਾਕਿਆਂ ਤੇ ਕਈ ਪੁਲੀਸ ਵਾਲੇ ਗਰੀਬ ਮੰਗਤੇ , ਮੰਗਤੀਆਂ ਨੂੰ ਵੀ ਡਰਾ ਕੇ ਪੈਸੇ ਖੋ ਲੈਂਦੇ ਹਨ
@MandeepSingh-ug9hi
@MandeepSingh-ug9hi 2 ай бұрын
Uncle ji 100 percent Bhagwant maan Sarkar in trouble 👏
@ManjitSingh-oz6qk
@ManjitSingh-oz6qk 2 ай бұрын
Baat sahi hai Dosto,
@AvtarSingh-gs1si
@AvtarSingh-gs1si 2 ай бұрын
ਜੇ ਕੋਈ ਕਹਿੰਦਾ ਤਾ ਚੌਕੀ ਦਾ ਨਾਮ ਜਰੂਰ ਦਸਿਆ ਕਰਨ
@rajsinghgill4030
@rajsinghgill4030 2 ай бұрын
ਸਹੀ ਬੋਲ ਰਹੇ ਹੋ ਜੀ, ਬਾਕੀ 92 ਤਾਂ ਨਹੀਂ ਬੋਲਦੇ ਉਣਾ ਨੂੰ ਹਿੱਸਾ ਮਿਲਦਾ ਹੋਣਾ ਹੈ,
@UshaRani-rr1yl
@UshaRani-rr1yl 2 ай бұрын
Good 👍
@amarjitpannu9357
@amarjitpannu9357 2 ай бұрын
Very well said
@ManjeetSingh-lc6wd
@ManjeetSingh-lc6wd 2 ай бұрын
Buta Singh is a spoksman of BJP/RSS
@RajivKumar-ty2qk
@RajivKumar-ty2qk 2 ай бұрын
ਦੋ ਸਾਲ ਹੋਗੇ Dgp ਤਾਂ ਝਾੜੂ ਵਾਲਿਆ ਕੋਲੋ ਆਪਣਾ ਪੱਕਾ ਲਗਾ ਨੀ ਰਿਸਵਤਖੋਰੀ ਭੰਤਾ ਕਿਥੋ ਰੌਕ ਲਵੂਗਾ 92 ਚਾ ਦੇ ਮੂਹ ਸੀਤੈ ਆ ਦਿੱਲੀ ਵਾਲਿਆ mla ਮੰਤਰੀ ਉਪਰ ਇਕ ਟੀਮ ਬਿਠਾਈ ਆ ਕੇ ਅੱਜ ਅਹ ਬਿਆਨ ਦੇਣਾ ਤੁਸੀ ਆਪਣੀਆਂ ਵਡੀਆ ਕੋਠੀਆਂ ਬਨਾ ਲਈਆ ਗੱਡੀਆਂ ਲੇ ਲਈਆ ਆਮ ਘਰਾ ਦੇ ਮੁੰਡਿਆ ਨੇ ਮਾਈਨਿੰਗ ਫੁਲ ਚਲ ਰਹੀ ਆ ਕਬਜੇ ਕਰੀ ਜਾਦੈ ਆ ਸਬ ਤੋ ਵਧ ਇਹ ਪਾਰਟੀ ਬੇੜਾ ਗਰਕ ਕਰਕੇ ਜਾਵੁ ਪੰਜਾਬ ਦਾ ਪੁਰਾਨੇ ਤਾਂ ਫਿਰ ਵੀ ਬਿਲਡਿੰਗਾਂ ਬੱਸ ਸਟੈਂਡ ਹਸਪਤਾਲ ਸੜਕਾ ਬਨਾ ਦਿੰਦੇ ਸੀ ਏਹਨਾ ਤਾਂ ਹੁਨ ਤੱਕ ਇਕ ਇਟ ਨੀ ਲਾਈ ਕਿਤੇ 27 ਤੋ ਪੇਹਲਾ ਖਤਮ ਇਹ
@GurnamSingh-hu5fq
@GurnamSingh-hu5fq 2 ай бұрын
ਬੋਲੇ ਕੋਣ ਰਲ ਗਏ ਨੇ ਭਗਬੰਤ ਮਾਨ ਜੀ ਕੀ ਕਰਨ ਬਹੁਤ ਔਖਾ ਕੰਮ ਹੈ ਚੋਰਾਂ ਵਿੱਚ ਬੈਹ ਕੇ ਰਾਜ ਕਰਨਾ ਜੀ।
@chainewstv7271
@chainewstv7271 2 ай бұрын
Baba ji 2 percent hi sahi ne .Baki ......
@rajindersingh6060
@rajindersingh6060 2 ай бұрын
Zero tolerance policy chahidi aa….pr bhagwant mann apni raah te sahi chal reha….kaaaali na kro
@gurbakhshishsingh2956
@gurbakhshishsingh2956 2 ай бұрын
95 percent police wale corrupt ne. Aam bande di police stations wich koi sunwai nahi. All mla's of aap party are corrupt , anpad and foolish.ehna choran ton koi aas nahi. Eh akalian congressian ton vi vadh corrupt ne.bagwant maan dasse ki oouhde apne halke dhuri de police thane corruption free ne? Jihrha banda apne halke de police thane corruption free ni kar sakia. Saare punjab de thane kithon corruption free kar doo.
@rajeevsharma5287
@rajeevsharma5287 2 ай бұрын
Inha AAP waleyan da leader hi chori de arop ch jail ch band hai eh log bhrashtachar khatam karn di bjae panjab nu lut rahe ne.
@baljitsingh374
@baljitsingh374 2 ай бұрын
BJP wale
@JagjeetSingh-j4t
@JagjeetSingh-j4t 2 ай бұрын
ਬਾਬਾ ਜੀ ਹੁਣ ਪੰਜਾਬ ਦੀ ਸਤਕਾਰ ਯੋਗ ਪੁਲਿਸ ਨੂੰ ਵੀ ਬਦਨਾਮ ਕਰ ਰਿਹਾ ਹੈ ਇਸ ਕੋਲ ਕੀ ਪਰੂਫ ਹੈ ਕੁਝ ਕੁ ਬੰਦੇ ਹੋ ਸੱਕਦੇ ਹਨ ਸਾਰੇ ਨਹੀਂ ਉਹ ਹਰ ਮੈਹਿਕਮੇ ਵਿਚ ਹੂੰਦੇ ਹਨ ਸੋ ਇਸ ਬੰਦੇ ਤੇ ਪੰਜਾਬ ਪੁਲਿਸ ਮੁਕਦਮਾ ਦਰਜ ਕਰਨ ਇਹ ਸਾਰਾ ਦਿਨ ਲੋਕਾਂ ਨੂੰ ਬਦਨਾਮ ਕਰਦਾ ਹੈ ਇਸ ਬੰਦੇ ਦਾ ਕੰਮ ਹੀ ਲੋਕਾਂ ਦੀ ਬਦਨਾਮੀ ਕਰਨ ਦਾ ਹੈ ਅਤੇ ਯੂ ਟਿਊਬ ਤੇ ਆਪਣੀਆਂ ਵੀਡੀਓ ਪਾ ਕੇ ਬਹੁਤ ਮਾਣ ਮਹਿਸੂਸ ਕਰਦਾ ਹੈ ਬਹੁਤ ਸਮੇਂ ਦੀ ਗੱਲ ਹੈ ਕਿ ਮੈਂ ਹਿੰਸਲੀ ਸਾਹਿਬ ਦੇ ਮਹਾਂ ਪੁਰਸ਼ਾਂ ਦੇ ਦਰਸ਼ਨ ਕਰਨ ਲਈ ਗਿਆ ਮੈਂ ਜੀਟੀ ਰੋੜ ਤੇ ਖੜਾਂ ਕੋਈ ਬਸ ਟੈਂਪੂ ਕੋਈ ਸਾਧਨ ਮਿਲ਼ੇ ਤਾਂ ਮੈਂ ਉਨ੍ਹਾਂ ਮਹਾਂ ਪੁਰਖਾ ਦੇ ਦਰਸ਼ਨ ਕਰਾ ਮੈਂ ਪਹਿਲੀ ਵਾਰ ਉਥੇ ਜਾਣਾ ਸੀ ਇੰਨੇ ਨੂੰ ਇਕ ਪੁਲਿਸ ਅਫ਼ਸਰ ਮੇਰੇ ਕੋਲ ਆ ਕੇ ਗੱਡੀ ਰੋਕ ਕੇ ਉਸ ਨੇ ਆਖਿਆ ਤੁਸੀਂ ਕਿਥੇ ਜਾਣਾ ਹੈ ਮੈਂ ਕਿਹਾ ਹੰਸਾਲੀ ਸਾਹਿਬ ਵਿਖੇ ਸੰਤਾ ਦੇ ਦਰਸ਼ਨ ਕਰਨ ਲਈ ਜਾਣ ਵਾਸਤੇ ਖੜ੍ਹਾ ਹਾਂ ਜੀ ਉਸ ਬੜੇ ਸਤਿਕਾਰ ਨਾਲ ਮੈਨੂੰ ਆਪਣੀ ਗੱਡੀ ਵਿੱਚ ਬੱਠਾ ਲਿਆ ਅਤੇ ਮੈਂ ਉਨ੍ਹਾਂ ਉਨ੍ਹਾਂ ਨੂੰ ਪੁੱਛਿਆ ਕਿ ਆਪ ਜੀ ਕਿਥੇ ਰਹਿ ਰਹੇਂ ਹੋ ਤਾਂ ਉਨ੍ਹਾਂ ਦਸਿਆ ਕਿ ਮੈਂ ਪਟਿਆਲੇ ਦਾ ਰਹਿਣ ਵਾਲਾ ਅਤੇ ਮੇਰੀ ਪੁਲਿਸ ਵਿਚ ਡਿਊਟੀ ਚੰਡੀਗੜ੍ਹ ਵਿਖੇ ਹੈ ਅਤੇ ਜਦੋਂ ਵੀ ਮੈਂ ਚੰਡੀਗੜ੍ਹ ਜਾਂਦਾ ਹੈ ਤਾਂ ਕੋਈ ਵਿਅਕਤੀ ਸੰਤਾਂ ਦੇ ਡੇਰੇ ਵਿਚ ਜਾਣ ਲਈ ਖੜ੍ਹਾ ਹੋਵੇ ਤਾਂ ਮੈਂ ਉਨ੍ਹਾਂ ਨੂੰ ਹੰਸਾਲੀ ਸਾਹਿਬ ਵਿਖੇ ਲੈਕੇ ਜਾਂਦਾ ਹੈ ਕਿਉਂਕਿ ਇਹ ਵੀ ਬਹੁਤ ਵਧੀਆ ਲੱਗਿਆ ਕਿ ਉਹ ਸੰਗਤਾਂ ਦੇ ਚਰਨ ਆਪਣੀ ਗੱਡੀ ਵਿੱਚ ਪੁਆਉਂਦਾ ਸੀ ਸੋ ਇਸ ਲਈ ਬਿਨਾਂ ਗੱਲ ਤੋਂ ਪੁਲਿਸ ਨੂੰ ਬਦਨਾਮ ਕਰਨਾ ਬਹੁਤ ਮਾੜੀ ਗੱਲ ਹੈ ਜਿਵੇਂ ਅਜ ਬੋਲਦਾਂ ਹੈਂ ਕਲ ਨੂੰ ਹੋ ਵਧ ਬੋਲੇਗਾ ਇਸ ਲਈ ਇਸ ਤੇ ਪੁਲਿਸ ਕਾਰਵਾਈ ਹੋਵੇ ਜਦੋਂ ਪੰਜਾਬ ਪੁਲਿਸ ਦੀ ਭਰਤੀ ਹੁੰਦੀ ਹੈ ਤਾਂ ਹਰ ਕੋਈ ਆਪਣੇ ਬੇਟੇ ਬੇਟੀਆਂ ਨੂੰ ਪੁਲਿਸ ਵਿਚ ਭਰਤੀ ਹੋਣ ਲਈ ਤਿਆਰ ਕਰਦੇ ਹਨ ਉਨ੍ਹਾਂ ਦੇ ਮਾਤਾ ਪਿਤਾ ਜੀ ਮੈਂ ਅਰਦਾਸ ਬੇਨਤੀ ਰੋਜ਼ਾਨਾ ਕਰਦਾ ਹਾਂ ਕਿ ਸਾਡੇ ਦੇਸ਼ ਦੇ ਸਤਿਕਾਰ ਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੇਸ਼ ਵਾਸੀਆਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਅਤੇ ਥੱਲੇ ਤੋਂ ਉੱਪਰ ਤੱਕ ਦੇ ਅਫਸਰ ਸਹਿਬਾਨ ਭਾਵੇਂ ਕਿਸੇ ਵੀ ਮਹਿਕਮੇ ਵਿਚ ਕੰਮ ਕਰਦੇ ਹਨ ਪਰਮਾਤਮਾ ਉਨ੍ਹਾਂ ਨੂੰ ਦੇਸ਼ ਵਾਸੀਆਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਅਤੇ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਸਭ ਨੂੰ ਖ਼ੁਸ਼ੀਆਂ ਤਰੱਕੀਆਂ ਸਰਦਾਰੀਆਂ ਬਖਸ਼ਣ ਅਤੇ ਸਭ ਦੇ ਘਰਾਂ ਪ੍ਰੀਵਾਰਾਂ ਵਿਚ ਸੁਖ ਸ਼ਾਂਤੀ ਏਕਤਾ ਥੁਆਕ ਬਣਿਆ ਰਹੇ ਅਤੇ ਸਭ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ਣ ਦੇਹ ਅਰੋਗਤਾ ਤੰਦਰੁਸਤੀਆ ਬਖਸ਼ਣ ਤੁਸੀਂ ਕਿਸੇ ਪ੍ਰਤੀ ਦਿਲ ਵਿਚ ਮਾੜਾ ਨਾ ਸੋਚੋ ਫਿਰ ਪਰਮਾਤਮਾ ਤੁਹਾਨੂੰ ਹਰ ਕਾਰਜ ਵਿੱਚ ਸਫਲਤਾ ਬਖਸ਼ਣਗੇ ਭੁੱਲ ਚੁੱਕ ਦੀ ਮੁਆਫੀ ਜਗਜੀਤ ਸਿੰਘ ਲਿਬੜਾ
@dalbirsingh1531
@dalbirsingh1531 2 ай бұрын
Bakvas ha 1 .5 crore vali gal bilkul jhhuth ha
@gurvinderpalsingh679
@gurvinderpalsingh679 2 ай бұрын
1.5 CR PER DAY BAKWAS HONI SAKDA
@SinghDhana-b3d
@SinghDhana-b3d 2 ай бұрын
BUTA SINFH JI DRUG GANGSTER IN JAIL DRUG EVERY THIS WORK ENVOLED ONLY POLICE NO STOP DRUG RATE MAFIA AAP PARTY FINISHED IBLONG AAP PARTY
@basantkumar1832
@basantkumar1832 2 ай бұрын
Giani butta aap cm vi paise kama reha ha.hun kiyon nahi sodha lande ha.
Help Me Celebrate! 😍🙏
00:35
Alan Chikin Chow
Рет қаралды 85 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 329 М.
버블티로 부자 구별하는법4
00:11
진영민yeongmin
Рет қаралды 20 МЛН
Mom had to stand up for the whole family!❤️😍😁
00:39
Village ke melay pe Dokan Laga li | Profit howi ya Noqsan ?
16:54
My Village Food Secrets
Рет қаралды 503 М.
Help Me Celebrate! 😍🙏
00:35
Alan Chikin Chow
Рет қаралды 85 МЛН