ਪੁਲਿਸ ਥਾਣੇ ਦੇ ਬਾਹਰ ਹੀ ਹੋ ਰਹੀ ਸੀ ਗੁੰਡਾ ਟੈਕਸ ਦੀ ਵਸੂਲੀ, ਲੋਕਾਂ ਨੇ ਚੱਕ ਦਿੱਤੇ ਪਰਦੇ

  Рет қаралды 73,094

Punjabi Lok Channel

Punjabi Lok Channel

Күн бұрын

Пікірлер: 122
@rajmehra2526
@rajmehra2526 5 жыл бұрын
ਪੰਜਾਬ ਪੁਲਿਸ ਦਾ ਮਹਿਕਮੇ ਸਭ ਚੰਗਾ ਹੈ ਘਰ ਬੈਠੇ ਹੀ ਇਮਾਨਦਾਰੀ ਨਾਲ ਸਭ ਰਿਸ਼ਵਤ ਮਿਲਦੀ ਹੈ ਅਤੇ ਹੱਲਾਸ਼ੇਰੀ ਵੱਜੋ ਤਨਖਾਹ
@nirmallitt5465
@nirmallitt5465 5 жыл бұрын
ਗੱਡੀ ਚਾੜ ਦਿਆ ਕਰੋ ਉੱਪਰ ਸਿਆਪਾ ਈ ਮੁੱਕਜੂ
@agamdeep5474
@agamdeep5474 5 жыл бұрын
DR SEAN TUSI V GHATS NI KITA
@chamkaursingh7828
@chamkaursingh7828 5 жыл бұрын
ਵਧੀਆ ਵਿਚਾਰ ਹੈ
@jagdishsingh9965
@jagdishsingh9965 5 жыл бұрын
ਚੀਮਾ ਸਾਹਿਬ ਕਦੇ ਤੁਸੀਂ ਪਰਚੀ ਕੱਟਣ ਵਾਲੇ ਹੁੰਦੇ ਹੋ ਅਤੇ ਕਦੇ ਰੋਕਣ ਵਾਲੇ ਹੁੰਦੇ ਹੋ"" ਵਾਰੀ ਬੱਧੀ ਹੋਈ ਹੈ ਪਰਚੀ ਕੱਟਣ ਦੀ ਮਰਨਾ ਤਾਂ ਗਰੀਬਾਂ ਨੇ ਹੀ ਹੈ
@SandeepSingh-th9mq
@SandeepSingh-th9mq 5 жыл бұрын
ਪੁਲਸ ਦਾ ਵੀ ਪੱਕਾ ਹਿੱਸਾ ਹਉ ਇਹਨਾ ਨਾਲ ਪੁਲਸ ਦੀ ਸਹਿ ਤੋ ਬਿਨਾ ਕੁੱਝ ਵੀ ਗਲਤ ਨਹੀ ਹੋ ਸਕਦਾ ।
@jassmahaljass2897
@jassmahaljass2897 5 жыл бұрын
ਇਹ ਪਰਚੀ ਬੰਦ ਹੋਣੀ ਚਾਹੀਦੀ ਹੈ
@mikaakkuwalia2250
@mikaakkuwalia2250 5 жыл бұрын
ਪਹਿਲਾ ਸਤਲੁਜ ਦਰਿਆ ਵਿੱਚ ਮਾਇੰਨਗ ਕਰਕੇ ਹੜ੍ਹ ਨਾਲ ਨੁਕਸਾਨ ਹੋਇਆ ਤੇ ਅਜੇ ਵੀ ਗੁੰਡਾ ਪਰਚੀ ਕੀ ਗੱਲ ਕੈਪਟਨ ਨੂੰ ਪਤਾ ਨਹੀ ਸਭ ਰਲ ਮਿਲ ਕੇ ਖੇਡ ਖੇਡਦੇ ਨੇ
@Gurpappa8461
@Gurpappa8461 5 жыл бұрын
ਕੋਈ ਵੀ ਸਰਕਾਰ ਹੋਵੇ ਇਹ ਸਾਰੀਆਂ ਸਰਕਾਰਾਂ ਮੌਕੇ ਹੀ ਹੁੰਦਾ ਹੈ
@haramndeepsingh2502
@haramndeepsingh2502 5 жыл бұрын
ਸਾਨੂੰ ਪੁਲਸ ਵਿੱਚ 21 ਦਿਨ ਭਰਤੀ ਕਰੋ
@romysandhusandhu3359
@romysandhusandhu3359 5 жыл бұрын
ਟਰੱਕ ਚਾੜ ਦਿਉ ਸਾਰੇ 5 ਜਾ 7 ਤੇ,,,
@DevinderSingh-tq4uv
@DevinderSingh-tq4uv 5 жыл бұрын
ਆਕਾਲੀ ਦਲ ਵਾਲਿਓ ਦੱਸੋ ਕਿ ਇਹ ਸ਼ੁਰੂਆਤ ਕਿਸ ਨੇ ਕੀਤੀ ਸੀ ।ਇਹ ਸਭ ਅਕਾਲੀ ਦਲ ਭਾਜਪਾ ਦੇ ਬੂਟੇ ਲਾਏ ਹੋਏ ਹਨ ।
@sonnychahal4325
@sonnychahal4325 5 жыл бұрын
ਅਕੱਲ ਟਿਕਾਣੇ ਲਿਆਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ ਇਕੱਠੇ ਹੋ ਕੇ।
@manjaapkaur2635
@manjaapkaur2635 5 жыл бұрын
ਖੇਤ ਦੀ ਰਾਖੀ ਲਈ ਕੀਤੀ ਵਾੜ ਹੀ ਖੇਤ ਦਾ ਉਜਾੜਾ ਕਰ ਰਹੀ ਹੈ
@gurmejsingh3609
@gurmejsingh3609 5 жыл бұрын
ਇਹ ਅੱਗ ਲਾਈ ਕਿਨੇ ਆ ਚੀਮਾ ਸਾਹਿਬ, ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰ ਲਓ
@suvinderkaurdhillon1417
@suvinderkaurdhillon1417 5 жыл бұрын
AP BIBI MATHA TAKA TA APA BUD SUHAGAN
@GurdeepSingh-lc4bg
@GurdeepSingh-lc4bg 5 жыл бұрын
ਪੰਜਾਬ ਲੁੱਟ ਲਿਆ ਪੰਜਾਬੀਆ ਦੀ ਬਣਾਈ ਸਰਕਾਰਾ ਨੇ , ਲਗਦਾ ਹੈ ਪੰਜਾਬ ਤੋਂ ਬਹਾਰੋਂ ਕੋਈ ਕਰੇ ਕਾਰਵਾਈ।
@mohansingh-mo8vz
@mohansingh-mo8vz 5 жыл бұрын
ਚੀਮੇ ਨੂ ਪੁਛੋ ਅਕਾਲੀ ਸਰਕਾਰ ਵੇਲੇ ਕਿਹੜਾ ਗੰਦ ਨਹੀ ਪਾਇਆ। ਚੋਰ ਕੁਤੀ ਸਬ ਰਲੇ ਹੋਏ ਆ
@rajsidhu4718
@rajsidhu4718 5 жыл бұрын
केपटन पजाब दा फेल ते खसी मत्री
@HarpreetSingh-ip2wg
@HarpreetSingh-ip2wg 5 жыл бұрын
Banaea keene he?
@darshansinghdhaliwal5796
@darshansinghdhaliwal5796 5 жыл бұрын
ਕੈਪਟਨ ਨੂੰ ਇਹਨਾ ਬਾਰੇ ਕੀ ਪਤਾ ਇਹਨਾ ਨੂੰ ਤਾ ਚਲਾਣ ਕੱਟਣ ਦਾ ਪਤੈ ਬੱਸ
@singhsonu9129
@singhsonu9129 5 жыл бұрын
ਚੀਮਾਂ ਸਾਹਿਬ ਇਹ ਤੁਹਾਡੇ ਸਮੇਂ ਦਾ ਗੰਦ ਪਾਇਆ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ
@ranjitkhosa1450
@ranjitkhosa1450 5 жыл бұрын
ਲੋਕਾਂ ਨੂੰ ਉੱਠਣਾ ਪੈਣਾ ਜੀ । ਪਹਿਲਾਂ ਦਸ ਸਾਲ ਅਕਾਲੀਆਂ ਨੇ ਲੋਕ ਲੁੱਟੇ । ਹੁਣ ਕਾਂਗਰਸੀ ਓਹੀ ਕੰਮ ਕਰ ਰਹੇ ਹਨ । ਲੋਕਾਂ ਨੂੰ ਬੇਨਤੀ ਹੈ ਕਿ ਇਕੱਠੇ ਹੋ ਕੇ ਜਿਵੇਂ ਚੁਗਾਵਾਂ ਪਿੰਡ ਹੋਇਆ ਹੈ । ਇਹ ਗੁੰਡਾ ਪਰਚੀ ਵਾਲਿਆਂ ਦੀ ਵੀ ਰਜ ਕੇ ਛਿੱਤਰ ਪਰੇਡ ਕੀਤੀ ਜਾਵੇ।
@DieKids37
@DieKids37 5 жыл бұрын
ਚੀਮਾ ਸਾਬ ਜੀ ਤੁਹਾਡੀ ਵਾਰੀ ਵੀ ਇਹ ਹਾਲ ਸੀ ਕਿਸ ਨੰੂ ਪਾਗਲ ਬਣਾ ਰਹੇ ਹੋ
@AmanDhaliwal-vd4tn
@AmanDhaliwal-vd4tn 5 жыл бұрын
Hor votan pao congress, akalian nu, join aap
@JaspreetSingh-no3ql
@JaspreetSingh-no3ql 5 жыл бұрын
Police nal mil k hee gair kannuni kam hunde hn eh hee sach hai police wale ta khud gunde hn
@adv.madanlal13
@adv.madanlal13 5 жыл бұрын
Cheema ji this sand mafia is in continuity of the previous regime ji...
@SherSingh-ht7me
@SherSingh-ht7me 5 жыл бұрын
ਕੈਪਟਨ ਸਾਹਿਬ ਇਧਰ ਵੀ ਧਿਆਨ ਦਿਓ
@ranfatehsingh9399
@ranfatehsingh9399 5 жыл бұрын
ਕੈਪਟਨ ਸਰਕਾਰ ਅੰਨੀ ਹੋਈ ਪਈ ਹੈ ਜਿਸ ਨੂੰ ਕੁਛ ਵੀ ਨਜਰ ਨਹੀਂ ਆ ਰਿਹਾ ਹੈ । ਕਿਥੇ ਗਏ ਸਰਕਾਰ ਦੇ ਵਾਦੇ। ਪੰਜਾਬ ਦਾ ਬੇੱੜਾ ਗਰਕ ਕਰ ਦਿੱਤਾ ਏਹਨਾਂ ਨੇ ।
@jaswantsekhon5984
@jaswantsekhon5984 5 жыл бұрын
ਚੀਮਾਂ ਜੀ ਜੋ ਤੁਸੀ ਕਰਦੇ ਸੀ ੳੁਹ ਹੀ ਕਾਂਗਰਸੀ ਕਰਦੇ ਨੇ ਘਟ ਕੋੲੀ ਨਹੀ, ਪਰ ਅਾਹ ਗਲ ਧਿਅਾਨ ਨਾਲ ਪੜੋ ਜੋ ਕੁਲਦੀਪ ਬਰਾੜ ਨਾਲ ਹੋੲੀ ਅੈ ਕਰਨੀ ਥੋਡੇ ਨਾਲ ਵੀ ੳੁਹੀ ਹੈ ਰਬ ਨੇ!
@vipsingh2716
@vipsingh2716 5 жыл бұрын
Bahut vadia kaam hai g punjabi lok channel da but enu continously raise karo issue nu
@chamkaursingh7828
@chamkaursingh7828 5 жыл бұрын
ਕਾਲੀ ਕਾਂਗਰਸ ਮੁਕਤ ਪੰਜਾਬ ਬਣਾਓ
@CanadaKD
@CanadaKD 5 жыл бұрын
ਇਹ ਕੰਮ ਥੋਡੇ ਰਾਜ ਵਿੱਚ ਸ਼ੁਰੂ ਹੋਇਐ ਕੁੱਤਿਉ ।
@maanravindermaan3470
@maanravindermaan3470 5 жыл бұрын
Halke de MLA da v hissa hunda
@jinderrai6354
@jinderrai6354 5 жыл бұрын
Weheguru ji meher kri please greeba ta please please weheguru ji
@MalkitSingh-kv5ly
@MalkitSingh-kv5ly 5 жыл бұрын
Very bad news..
@JaspalSingh-ce4dd
@JaspalSingh-ce4dd 5 жыл бұрын
good news channel
@amarjitjassal659
@amarjitjassal659 5 жыл бұрын
Jaspal Singh Chema ji Pere thale sota Maro
@darshansingh8355
@darshansingh8355 5 жыл бұрын
ਤੁਸੀਂ ਵੀ ਪਹਿਲਾਂ ਇਹੀ ਕੁਝ ਕਰਦੇ ਸੀ ਚੀਮਾਂ ਸਾਹਿਬ ਹੁਣ ਕਾਂਗਰਸ ਦੀ ਵਾਰੀ ਹੈ ਘੱਟ ਕੋਈ ਵੀ ਨਹੀਂ
@madanmohansingh8550
@madanmohansingh8550 5 жыл бұрын
ਚੀਮਾ ਜੀ ਇਨ੍ਹਾਂ ਨੂੰ ਉਨ੍ਹਾਂ ਨੇ ਹੀ ਇਜਾਜ਼ਤ ਦਿੱਤੀ ਹੈ ਜਿਨ੍ਹਾਂ ਨੇ ਤੁਹਾਡੇ ਵੇਲੇ ਦਿੱਤੀ ਸੀ
@harshdinesh8983
@harshdinesh8983 5 жыл бұрын
Fudu captain sarkaar
@sonudhinjan4834
@sonudhinjan4834 5 жыл бұрын
Punjab Police Muradabad captain Sarkar murdabad congressi leader Moradabad
@kuldeepsinghwaheguru
@kuldeepsinghwaheguru 5 жыл бұрын
System hi gnda
@nimmachahal4029
@nimmachahal4029 5 жыл бұрын
Hahahahaha very good cheema saab
@sonurza64
@sonurza64 5 жыл бұрын
.chima.sahib.nu.puchho.tusi.koyi. ghat.kitie
@vishalbansal7335
@vishalbansal7335 5 жыл бұрын
Sir is day layi awaaj chako bada hi najayaj Kam ho raha hai
@JoginderSingh-qd1ev
@JoginderSingh-qd1ev 5 жыл бұрын
Akale Congress no different all criminal and crupt people
@sunnysidhu5032
@sunnysidhu5032 5 жыл бұрын
ਇੱਥੇ ਟੱਟੇ ਫੜਨ ਲਈ ਖੜਾ ਗਾਡੂ
@ਕੱਬਾਕਿਸਾਨ
@ਕੱਬਾਕਿਸਾਨ 5 жыл бұрын
Blle pujabiyo tuhade Pahila policiya di sewa pani Hun ehna currupt looka di Well done hun piche ni hatna 👌👌👌👌👌👌👌👌👌
@RamKumar-vb8sd
@RamKumar-vb8sd 5 жыл бұрын
👌👌👌👌👌
@MrXYZ-eq7zi
@MrXYZ-eq7zi 5 жыл бұрын
Sarkar nu sara pata, eh gunde te nasha vechan wale sare sarkar di mrzi nal hi kamm krde aa.
@HarpreetSingh-fh3rn
@HarpreetSingh-fh3rn 5 жыл бұрын
balachaur de tippran ton vi mangupurie ne 1000 di kar ditti hun
@punjabiclub365
@punjabiclub365 5 жыл бұрын
Phaji sahi mining kehdi hundi saanu v dasdo Asi apni jagah jo aap nhi chak skde Eh dalle lok parchi katke kaddi jnde
@balbirthind223
@balbirthind223 5 жыл бұрын
Crimnal.mind.de.bande.rakhe.mining.walia.ne.te.sharb.de.thekedara.ne..ilaaj.vota
@SukhdeepSingh-tr5bh
@SukhdeepSingh-tr5bh 5 жыл бұрын
ਚੀਮਾ ਕਿਹੜੇ ਮੂੰਹ ਨਾਲ ਮੈਨਿੰਗ ਦੀ ਗੱਲ ਕਰ ਰਿਹਾ ਲੱਖ ਦੀ ਲਾਹਣਤ
@GurpreetSingh-lw4tb
@GurpreetSingh-lw4tb 5 жыл бұрын
Last ch chor da interview pa ta tuc
@balwinderdhaliwal1027
@balwinderdhaliwal1027 5 жыл бұрын
Cheema Sahib ap de time vi eh huda c
@gurtejsingh6760
@gurtejsingh6760 5 жыл бұрын
ਸਾਡੇ ਪਿੰਡ ਦੇ ਜਵਾਨ ਬੋਲਦਾ ਮੈਨੂੰ 2000 ਰੁਪੈ ਦਿਓ ਮੈ ਸੋਨੋ ਮੈ ਦਿਵਾਉਣ ਦਾ ਜੁੰਮੇਵਾਰ ਹਾ ਸਕੀਮ ਵਾਥਰੂਮਾ ਵਾਲੇ ਰੁਪੈ ਦੀ
@golisingh8082
@golisingh8082 5 жыл бұрын
ਪੁਲਿਸ ਦੱਲੀ ਅਾ
@peoplesvoice9069
@peoplesvoice9069 5 жыл бұрын
Ropar jile khass krke anandpur sahib de lok fudu hai..
@navjotonhunt
@navjotonhunt 5 жыл бұрын
50 crore di boli hoyi aa khad di bai g te jehre crusheran kol di eh hai ohna ne truckan aalya ton reality tax aap len ton mna kr ditta aa tan krke eh le rhe ne....... get ur facts straight...... jine 50 crore di boli chkki aa ohne ik saal ch paise v poore krne ne
@amarjeetsinghbajwa1114
@amarjeetsinghbajwa1114 5 жыл бұрын
Cheema sahib thudi sarkar vich v ehi hal c
@ਹਰਮੇਲਸਿੰਘ-ਡ6ਤ
@ਹਰਮੇਲਸਿੰਘ-ਡ6ਤ 5 жыл бұрын
Koi ve sarkar Ave badal hove ga captain sare pehla reeta nu pande ne
@richydadial8252
@richydadial8252 5 жыл бұрын
Sarkaar nu nath pauni chahidi
@ritarita4471
@ritarita4471 5 жыл бұрын
Shame on capton sarkar
@HarpreetSingh-ip2wg
@HarpreetSingh-ip2wg 5 жыл бұрын
Kera kanoon ,kanoon ta bane hoy ne ,jina kannon banaya c ohna de guru ji da mandir v esse kanoon ne hi turva ditta te ki kar lya kise ne?
@harjindersingh-tm1co
@harjindersingh-tm1co 5 жыл бұрын
Jihri state da mukhi Chor hove ,Othe Gunde ,Chor hi Vikas krnge. ..
@mehakriar4921
@mehakriar4921 5 жыл бұрын
Kera sehr di khbar va
@KuldeepSingh-mr4qo
@KuldeepSingh-mr4qo 5 жыл бұрын
Ehna sarkaaran ne taan vatan di mitti v kha layee.
@ritarita4471
@ritarita4471 5 жыл бұрын
Teeji dhir mean ehna ton bina hor party liao
@garrysingh7311
@garrysingh7311 5 жыл бұрын
Apa sare nu chahi da ke vota ehn chora nu hi Pavo
@romysandhusandhu3359
@romysandhusandhu3359 5 жыл бұрын
ਕਮੀਨੇ ਮੀਮੇ ਤੁਸੀਂ ਆਪ ਚੋਰਾ ਦੇ ਚੋਰ,,, ਬੇੜਾ ਗਰਕ ਤੂਸੀ ਕੀਤਾ 10 ਸਾਲਾ ਚ,,,,, ਇੱਕ ਦਿਨ ਆੳ ਜਰੂਰ ਜਦੋ
@JaspreetSingh-no3ql
@JaspreetSingh-no3ql 5 жыл бұрын
Saleaa de upar chra do gaddi ehna dee buri ne ya fr bhain ne bnwai c sadak ehna dee maa deeeeee
@AmandeepSingh-vl2ig
@AmandeepSingh-vl2ig 5 жыл бұрын
Ghatiya sarkara di ghatiya niti.
@SukhwinderSingh-ky2vs
@SukhwinderSingh-ky2vs 5 жыл бұрын
phla chane sahib tuc lutea hun ohna di wari aa. sab chor a sale...... loka nu akal haini jehre bolde ni......
@kamaldeepsingh9551
@kamaldeepsingh9551 5 жыл бұрын
ise gunde tax da comession jroor captain nu v jnda hona.tan he chl reha gunda tax .oda captain kolo gppa jinnia mrzi .mrva lvo.
@ritarita4471
@ritarita4471 5 жыл бұрын
Akali te congresi saare ghtia ne
@gujjargroup9651
@gujjargroup9651 5 жыл бұрын
eh ta sara Mila hoa a ,400rs Landa 100ft Da , Punjab nu lutan ly jmu to aya eh , Maro salya Da jutia ,
@charanjitsinghsamra9242
@charanjitsinghsamra9242 5 жыл бұрын
CHEEMA NU PUSO K AKALI SRKAR VELE KE AHH AB KUSH NAHE HUNDA C CHEEMA NE JHUTH BOLAN DA THEKA LAYA HOIA HAI
@BahadurSingh-fi7eq
@BahadurSingh-fi7eq 5 жыл бұрын
CPT TU SUTA PIA.TENU EH DIKHDA NAHI.SIDHU BAINS JINDABAD
@reepankaushal5771
@reepankaushal5771 5 жыл бұрын
Ena nuksan ho gea mining krke upro sale gunda tax sare pind rll k sidhe ho jao.... La do banna sirre
@noorsimran3778
@noorsimran3778 5 жыл бұрын
Badal te Majithia Saab ne he kam kita va kutta kum
@karamjitsingh6679
@karamjitsingh6679 5 жыл бұрын
Chimma. Saib. Tere. Jija. Majithia nae. Suru. Kiti. C
@gurteejsingh526
@gurteejsingh526 5 жыл бұрын
Gaddi chad phen choda nu
@kps4288
@kps4288 5 жыл бұрын
Sab.chor.kuti.chor.seb.rele.sadia.serkara.da.bandri.de.shane.warge.muh.rajde.ni.nang
@armaanamraj4007
@armaanamraj4007 5 жыл бұрын
Enai the dugna kar ka neklanai ha jo parchi kat the ha saila gandu na wich he Sarkar wich he police walai
@gurneetshergillshergill3291
@gurneetshergillshergill3291 5 жыл бұрын
Cheema Saab akali dal na dita c
@sahibjeetsahib9877
@sahibjeetsahib9877 5 жыл бұрын
Ena da kutapa karo
@rehaanrecords.rehaanrecord7154
@rehaanrecords.rehaanrecord7154 5 жыл бұрын
mude pao salea nu vade gunde
@anooptewari3388
@anooptewari3388 5 жыл бұрын
Cheema ji, das saal tusi haran kita. Hun haran ho rahe ho.
@gurmailsinghcoach8388
@gurmailsinghcoach8388 5 жыл бұрын
ChEMEA AGLA TENU KEO DASSE TUSE LOUNDEO pp ke KHUJ KARDE RAHE HO SAB PTA TUSE 10YEARS JO GAND PAEA C TUSE ASTEFE DETE C LOUNDEO TUSE TA KEHNDE C 25 YEARS LOOTA GE EHE TA LOOKA NE SHETER FAREA AKALEA NIU KADEA CHEMEA SORUAT V TUSE HE KETE A SAB CANJER KAHNE DE
@peoplesvoice9069
@peoplesvoice9069 5 жыл бұрын
Cheema aap gunda tax lainda c 3 saal pehla
@harjitsinghchahalkoulapur5209
@harjitsinghchahalkoulapur5209 5 жыл бұрын
Cemma chor
@happychakar9459
@happychakar9459 5 жыл бұрын
Sab chor aa sale
@GurpreetSingh-ir6ng
@GurpreetSingh-ir6ng 5 жыл бұрын
POLICE.KALMA.MOR.ANTRE
@parmjitsingh2841
@parmjitsingh2841 5 жыл бұрын
a sab thude tu chalo huya ha ceema sahib
I tricked MrBeast into giving me his channel
00:58
Jesser
Рет қаралды 24 МЛН
Это было очень близко...
00:10
Аришнев
Рет қаралды 6 МЛН
Não sabe esconder Comida
00:20
DUDU e CAROL
Рет қаралды 55 МЛН
What's in the clown's bag? #clown #angel #bunnypolice
00:19
超人夫妇
Рет қаралды 39 МЛН
Planning Of Article 370 Removal
43:06
Nitish Rajput
Рет қаралды 10 МЛН
I tricked MrBeast into giving me his channel
00:58
Jesser
Рет қаралды 24 МЛН