No video

ਪੁਲਿਸ ਵਾਲੇ ਦੇ ਘਰਵਾਲੀ PART-41। Police Wale Di Gharwali। PUNJABI SHORT MOVIE 2024।@PaLiLovers

  Рет қаралды 36,011

PaLi Lovers

PaLi Lovers

Күн бұрын

ਪੁਲਿਸ ਵਾਲੇ ਦੇ ਘਰਵਾਲੀ PART-41|Police Wale Di Gharwali।PUNJABI SHORT MOVIE 2024।@PaLiLovers
#palilovers #punjabinatak #punjabifilm #shortvideo #punjabishortmovies #penduvirsa #penduvlog #penduvirsavlogs #newpunjabimovie2024 #punjabicinema #punjabidrama #shorts #comedyfilms #sanjhapariwarmansa #sanjha pariwar mansa
For more videos:-
• ਪਾਲੀ ਦੇ ਸੰਜੋਗ PART-2॥P...
• ਪਾਲੀ ਦਾ ਮੁਕਲਾਵਾ।Pali d...
• ਪੋਹ ਦਾ ਮਹੀਨਾ !!PooH MA...
• ਵਰਤਾ ਤੇ ਕਲੇਸ਼ !! Varta...
• ਪੁਲਿਸ ਵਾਲੇ ਦੇ ਘਰਵਾਲੀ |...
• ਸੁਹਾਂਗਨ!!suhagan!!#arm...
• ਕੁੜੀ ਨੂੰ ਤਾ ਉੱਚਾ ਸੁਣਦਾ...
• ਗੁਆਢੀਆ ਦੀ ਵਹੁਟੀ ਦੀ ਮੂਹ...
• ਪੱਠਿਆਂ ਪਿਛੇ ਹੋਈ ਲੜਾਈ।।...
• ਪਾਥੀਆ ਚ ਕਤਲ !! pathiya...
• ਪਾਲੀ ਦਾ ਵਰਤ !! Pali da...
PALI LOVERS (Directer D.O.P )
Contact for Only whatspp no:-8847604583
cast
Pali lovers
Kulwant Moosa
komal
deep
lakha
manjeet bebe
gurjeet bebe
For more information-
Insta- PaliLover
For more videos-
Subscribe my KZbin Channel for more videos.
Thanks

Пікірлер: 120
@lilifili9720
@lilifili9720 Ай бұрын
😮😮
@basantram9947
@basantram9947 Ай бұрын
ਬੱਲੇ ਪੁੱਤ ਪਾਲੀ ਬਹੁਤ ਹੀ ਘੈਂਟ ਹੈ ਸਭ ਦੀ ਐਕਟਿੰਗ ਰੱਬ ਰਾਜੀ ਰੱਖੇ ਸਭਨੂੰ (ਬਸੰਤ ਰਾਮ ਢਿੱਲਵਾਂ)
@satnamkaur2435
@satnamkaur2435 Ай бұрын
ਸਿਰਾ ਐ ਸਾਰੇ ਕਲਾਕਾਰ ❤ ਸਾਡੀ ਪਸੰਦੀਦਾ ਟੀਮ ਐ ਸਾਰੀ ❤❤ਅਸੀ ਤੁਹਾਡੇ ਸਾਰੇ ਐਪੀਸੋਡ ਵੇਖਦੇ ਹਾ ❤ ਲੁਧਿਆਣਾ
@jagseerbehniwal7935
@jagseerbehniwal7935 Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਪਾਲੀ ਬੇਟਾ ਆਪ ਦੇ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਚੱਲ ਰਹੀ ਹੈ ਅਸੀਂ ਸਾਰਾ ਪਰਿਵਾਰ ਬੈਠ ਕੇ ਦੇਖਦੇ ਹਾਂ ਬਲਰਾਜ ਸਿੰਘ ਪਿੰਡ ਨੱਤ
@biljandersingh5142
@biljandersingh5142 Ай бұрын
ਕੁਲਵੰਤ ਸਿੰਘ ਤੇ ਬਹੁਤ ਤਰਸ ਆਉਂਦਾ ਮੇਰੀਆਂ ਅੱਖਾਂ ਭਰ ਆਈਆਂ ਵਾਹਿਗੁਰੂ ਜੀ ਮੇਹਰ ਕਰੇ ਕੁਲਵੰਤ ਤੰਦਰੁਸਤ ਰਹੇ ❤❤❤❤❤❤❤❤❤❤❤❤❤❤ਮੈਂ ਕਰਮਜੀਤ ਪਿੰਡ ਹੀਰੋ ਕਲਾਂ
@sarbjitleelan6344
@sarbjitleelan6344 Ай бұрын
ਕੁਲਵੰਤ ਸਿੰਘ ਤੇ ਬਹੁਤ ਤਰਸ ਆਉਂਦਾ ਮੇਰੀਆਂ ਅੱਖਾਂ ਵਿਚ ਰੋਣ ਆ ਗਿਆ ਵਾਹਿਗੁਰੂ ਜੀ ਮੇਹਰ ਕਰੋ ਜੀ 🙏ਸਰਬਜੀਤ ਕੌਰ ਲੀਲਾਂ ਜਗਰਾਉਂ ਤੋਂ
@bawabawa8628
@bawabawa8628 Ай бұрын
ਕੁਲਵੰਤ ਨੂੰ ਤਾ ਕਿਸੇ ਤੇ ਤਰਸ ਆਉਂਦਾ ਨੀ
@jaspalkaur1552
@jaspalkaur1552 Ай бұрын
​@@bawabawa8628ਤੁਸੀਂ ਸਹੀ ਕਿਹਾ ਜੀ 👌, ਪਾਲੀ ਨਾਲ ਦੇਖਲੋ ਕੀ ਕੀਤਾ ਸੀ, ਮਾਰ ਕੇ ਸਿੱਟ ਗਿਆ ਸੀ।
@sarabjeetkaur5204
@sarabjeetkaur5204 Ай бұрын
ਬਹੁਤ ਘੈਂਟ ਵੀਡੀਓ ਹੈ ਜੀ ਸਭ ਦੀ ਐਕਟਿੰਗ ਬਹੁਤ ਵਧੀਆ ਹੈ 👌👌
@gillgurjantsingh375
@gillgurjantsingh375 Ай бұрын
❤❤❤❤❤❤😊😊😊😊😊😊
@user-qp9dl6wc7i
@user-qp9dl6wc7i Ай бұрын
Nice🎉🎉❤❤👌👌👌👌🌹🌹🌹gd vedio
@Penddukudi
@Penddukudi Ай бұрын
😊😊
@SimisharmaSimran
@SimisharmaSimran Ай бұрын
ਪਾਲੀ, ਦੀਪ, ਕੋਮਲ, ਮਾਮਾ ਜੀ ,ਮਾਤਾ ਜੀ ਤੇ ਕੁਲਵੰਤ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ, ਲਖੇ ਨੂੰ ਵੀ ਲਿਆਓ ਵੀਡੀਓ ਚ, ਸਿਮਰਨ ਪਿੰਡ ਸੱਮੀਪੁਰ ਜਲੰਧਰ
@jaswinderkaur-xy4nm
@jaswinderkaur-xy4nm Ай бұрын
Good pali
@biljandersingh5142
@biljandersingh5142 Ай бұрын
❤❤❤❤❤❤
@GurpreetKaur-yx7uv
@GurpreetKaur-yx7uv Ай бұрын
Very nice sweet sotery God bless you
@KamalpreetKaur-mx9em
@KamalpreetKaur-mx9em Ай бұрын
Kaml good
@hansaliwalapreet812
@hansaliwalapreet812 Ай бұрын
WAHEGURU ji sari team nu world di har khushi dewn ji ❤❤❤❤🎉🎉🎉🎉🎉
@user-zi5qg2ti2g
@user-zi5qg2ti2g Ай бұрын
ਅਸੀ ਗੁਰਦਾਸਪੁਰ ਤੋ ਤੁਹਾਡੀ ਆ ਵੀਡਿਓ ਦੇਖਦੇ ਹਾਂ ਕੋਮਲ ਤੇ ਪਾਲੀ ਵੈਰੀ ਨਾਇਸ ❤❤
@jaswinderkaur-xy4nm
@jaswinderkaur-xy4nm Ай бұрын
@wiskyk2863
@wiskyk2863 Ай бұрын
Amber canada pali de acting very nice
@mannatkhehra9551
@mannatkhehra9551 Ай бұрын
Buht vadiya block aa 🎉🎉🎉🎉🎉❤❤❤
@user-lz3bf4gv5g
@user-lz3bf4gv5g Ай бұрын
ਬਹੁਤ ਅੱਛੇ ਬੇਟੀ ਜੀ
@ParamjitKaur-iw9se
@ParamjitKaur-iw9se 20 күн бұрын
Paramjeet Kaur Pali very very nice
@user-jh7ew6io2d
@user-jh7ew6io2d Ай бұрын
Parmjeet sahnewal nice video
@Gurmeet-xi7wd
@Gurmeet-xi7wd Ай бұрын
Very nice video
@user-pc8ir8pm7t
@user-pc8ir8pm7t Ай бұрын
👍
@RekhaRani-ev2jn
@RekhaRani-ev2jn Ай бұрын
Nice video
@mandeepsidhu3963
@mandeepsidhu3963 Ай бұрын
❤❤❤
@BalrajSingh-ki8vv
@BalrajSingh-ki8vv Ай бұрын
❤❤❤❤😊😊😊😊
@RamanGorayaRaman
@RamanGorayaRaman Ай бұрын
Very nice video ji 🎉🎉
@ShantaRani-xw6ie
@ShantaRani-xw6ie Ай бұрын
Very nice videos
@sandeepmaan1707
@sandeepmaan1707 Ай бұрын
ਥੋੜੀਆ ਸਾਰੀਆ ਵੀਡੀਓ ਵੇਖਦੇ ਆਂ ਤੇ ਕੂਮੈਂਟ ਵੀ ਹਰ ਵਾਰ ਕੀਤਾ ਤੁਸੀ ਸਾਨੂੰ ਇਹ ਦਸੋ ਕੇ ਕੁਮੈਂਟਾਂ ਦੇ ਵਿਚ ਤੁਸੀ ਨਾਮ ਅਪਣੇ ਰਿਸਤੇ ਦਾਰਾ ਤੇ ਦੋਸਤਾ ਦੇ ਹੀ ਬੋਲਦੇ ਉ ਕਿਉਕਿ ਮੇਰੀ ਨਾ ਤਾਂ ਥੋਡੇ ਨਾਲ ਕੋਈ ਰਿਸਤੇ ਦਾਰੀ ਹੈ ਤੇ ਨਾ ਹੀ ਮੇ ਤੁਹਾਡਾ ਖਾਸ ਦੋਸਤ ਹਾਂ ਜਿਸ ਕਰਕੇ ਸਾਡਾ ਨਾਮ ਨਹੀ ਬੋਲਦੀ ਵੀ ਸਾਡਾ ਆਖਰੀ ਕੂਮੈਂਟ ਹੈ ਜੀ ਇਸ ਤੋ ਬਾਦ ਥੋਨੂੰ ਬਿਲਕੁਲ ਕੂਮੈਂਟ ਨਹੀ ਕਰਾਂਗੇ ਬਾਕੀ ਕੋਮਲ ਦੀ ਐਕਟਿੰਗ ਬਹੁਤ ਹੀ ਬਹੁਤ ਹੀ ਬਹੁਤ ਹੀ ਵਦੀਆ ਹੈ ਜੀ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਆਖਰੀ ਸਤ ਸ਼੍ਰੀ ਆਕਾਲ ਜੀ ਬਹੁਤ ਬਹੁਤ ਧਨਵਾਦ ਜੀ ਮੇਜਰ ਸਿੰਘ ਮਾਨ ਰਾਜਸਥਾਨ
@sandeepkaurdeepkaur864
@sandeepkaurdeepkaur864 Ай бұрын
Nice video Ji sandeep Kaur dhuri next part jaldi laike aaiyo ji palli di Please ji
@suchasingh6354
@suchasingh6354 Ай бұрын
ਕੋਮਲ ਪਾਲੀ ਬਹੁਤ ਵਧੀਆ
@iqbalsingh693
@iqbalsingh693 Ай бұрын
Good 👍🏻🙏🏻🙏🏻🙏🏻🙏🏻🙏🏻👏🏻👏🏻👏🏻🙏🏿👏🏻🆗👏🏻
@manpreetkaurbrar344
@manpreetkaurbrar344 Ай бұрын
Nice 🎉🎉❤
@gurjeetsidhu6383
@gurjeetsidhu6383 Ай бұрын
Nice❤❤❤❤
@Harpreet.....k
@Harpreet.....k Ай бұрын
Motu uncl ji ne full Gunda film di acting ktii😂❤
@reshmakaur9425
@reshmakaur9425 Ай бұрын
Very nice video ji ❤❤
@HarshanJuneja-kc4bc
@HarshanJuneja-kc4bc Ай бұрын
❤❤❤❤
@reshmakaur9425
@reshmakaur9425 Ай бұрын
Very very nice video ❤❤
@ManpreetKaur-tf3fe
@ManpreetKaur-tf3fe Ай бұрын
Very nice video sister ji
@jasveerjasveersingh-yx4iq
@jasveerjasveersingh-yx4iq Ай бұрын
Niceji
@user-ev8ff8oz9x
@user-ev8ff8oz9x Ай бұрын
🎉🎉🎉🎉🎉🎉🎉😊😊😊😊😊😊😊😂😂
@Sukhman_361
@Sukhman_361 Ай бұрын
Very very nice video g Ravindr Kaur khudi kalan Barnala ❤❤🎉🎉
@gaganjhatta429
@gaganjhatta429 Ай бұрын
Ganja mama bht gaint a
@khushveerGill
@khushveerGill Ай бұрын
Gurpreet singh adres lakkarwala❤❤❤❤❤❤❤ bhot vadia vidao😊😊😊😊
@BalvirChand-rj4wv
@BalvirChand-rj4wv Ай бұрын
V nice acting kulwant and pali didi ji chahat sharma. Mansa tu ji
@BalwinderSingh-vy7zo
@BalwinderSingh-vy7zo Ай бұрын
Vedio bahuit shoni a ji pali ji thadi acting bahuit vadhia va, ji
@arshghuman5196
@arshghuman5196 Ай бұрын
🙏🙏🙏🙏
@Officialnoname-hr
@Officialnoname-hr Ай бұрын
Aaj kulvant te pehli var taras aya 😢🥺
@BalwinderSingh-vy7zo
@BalwinderSingh-vy7zo Ай бұрын
From tarn taran
@jagseerbehniwal7935
@jagseerbehniwal7935 Ай бұрын
❤❤❤❤❤❤❤❤❤❤❤❤❤❤❤❤❤❤❤❤❤❤ ਪਾਲੀ ਬੇਟਾ ਭਾਈ ਕੁਲਵੰਤ ਨੂੰ ਛਡਾਓ ਵਿਚਾਰੇ ਨੂੰ ਮੰਨੀ ਬੈਠੇ ਹਨ ਆਪਦੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਬਹੁਤ ਸੋਹਣੀ ਵੀਡੀਓ ਚੱਲ ਰਹੀ ਹੈ ਮਿਹਰਬਾਨੀ ਮੈਂ ਬਲਰਾਜ ਸਿੰਘ ਪਿੰਡ ਨੱਤ ਧੰਨਵਾਦ ਮਿਹਰਬਾਨੀ
@preetharika6711
@preetharika6711 Ай бұрын
Nice video god bless you all 🥰(harigarh sangrur ✌️)
@BlourChahal
@BlourChahal Ай бұрын
Parle ji Parle-G to dating bahut badhiya hai main gagandeep
@siratjosan5122
@siratjosan5122 Ай бұрын
bhut vadya video ji jaldi 2 la ka aya karo video
@RabjotSingh-m2l
@RabjotSingh-m2l 15 күн бұрын
Ll
@seemabansal1671
@seemabansal1671 Ай бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹
@manjeetkaur7991
@manjeetkaur7991 Ай бұрын
ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਬਾਛਲ ਬਹੁਤ ਬਹੁਤ ਘੈਂਟ ਵੀਡੀਓ ਧੰਨਵਾਦ ਸਾਰੀ ਟੀਮ ਦਾ ਸਤਿ ਸ੍ਰੀ ਆਕਾਲ ❤❤❤
@user-up6gq6kw1c
@user-up6gq6kw1c Ай бұрын
Very nice video👌 Nav. yash😊
@gurmalsingh3892
@gurmalsingh3892 Ай бұрын
ਕਲਵੰਤ ਨਾਲ ਬਹੁਤ ਮਾੜੀ ਹੋਈ ਜੇ ਕੋਮਲ ਤੇ ਦੀਪ ਦਾ ਵਿਆਹ ਹੋ ਲੈਣ ਦਿੰਦਾ ਤਾ ਇਸ ਨਾਲ ਇਹੋ ਜਾ ਸਲੂਕ ਨਾ ਹੁੰਦਾ ਦੀਪ ਦੇ ਮਾਮੇ ਦਾ ਰੋਲ ਪੂਰਾ ਗੁੰਡਿਆ ਵਾਲਾ ਹੈ ਪਾਲੀ ਤੇ ਕੋਮਲ ਨੇ ਚੰਗਾ ਨੀ ਕੀਤਾ ਦੀਪ ਦੇ ਮਾਮੇ ਦਾ ਨਾਮ ਲੈ ਕੇ ਤੇ ਪੁਲਸ ਵਾਲੇ ਨੂੰ ਦੀਪ ਦੇ ਘਰੇ ਲਜਾਕੇ ਪਰ ਕਲਵੰਤ ਵਾਸਤੇ ਚੰਗਾ ਹੋ ਗਿਆ ਪੁਲਸ ਵਾਲੇ ਉਸ ਨੂੰ ਲਭ ਲੈਣਗੇ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਵੀਡੀਓ ਹੀ ਵਧੀਆ ਹੈ ਜੀ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ
@jasleenvirk7002
@jasleenvirk7002 Ай бұрын
Bhut nice vedio aa
@KulwinderSingh-hn9cs
@KulwinderSingh-hn9cs Ай бұрын
Vary Nice stare ❤❤❤
@ManpreetKaur-fn1bd
@ManpreetKaur-fn1bd Ай бұрын
ਬਹੁਤ ਵਧੀਆ ਵੀਡੀਉ ਕਲਵੰਤ ਤੇ ਕੋਮਲ ਤੇ ਮਾਮੇ ਦੀ ਐਕਟਿੰਗ ਬਹੁਤ ਵਧੀਆ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 🎉❤🎉
@JaswantSingh-ww5sy
@JaswantSingh-ww5sy Ай бұрын
ਬਹੁਤ ਵਧੀਆ ਹੁੰਦੀ ਆ ਜੀ ਵੀਡਿਓ ਜੇ ਕੁਲਵੰਤ ਸਿੰਘ ਕਿਤੇ ਖੁਲ ਗਿਆ ਤਾਂ ਖੈਰ ਨਹੀਂ ਧੰਨਵਾਦ ਜਸਵੰਤ ਸਿੰਘ ਔਲਖ ਹਰਦਾਸਪੁਰਾ
@KUNTIDEVI-gl9xc
@KUNTIDEVI-gl9xc Ай бұрын
Very nice 👍 video
@RamandeepRamandeep-cf8me
@RamandeepRamandeep-cf8me Ай бұрын
Very very very very nice ❤❤❤❤❤❤🎉😊 story ji
@VeersinghDhaliwal-nu4nr
@VeersinghDhaliwal-nu4nr Ай бұрын
Very nice video pali didi ji ❤❤❤🎉🎉🎉
@Kaka-kr1sz
@Kaka-kr1sz Ай бұрын
Very nice video ❤❤❤❤❤❤🎉🎉🎉🎉
@sunitarani3073
@sunitarani3073 Ай бұрын
ਸਤਿ ਸ਼੍ਰੀ ਆਕਾਲ ਜੀ ਮੈਂ ਸੁਨੀਤਾ ਰਾਣੀ ਕੋਟ ਕਪੂਰਾ ਤੋਂ ਜੀ 🙏🙏🙏
@user-nn5gr5rz4e
@user-nn5gr5rz4e Ай бұрын
Very nice ji god bless u❤🥰
@manjeetkaur949
@manjeetkaur949 Ай бұрын
ਬਹੁਤ ਘੈਂਟ ਵੀਡਿਉ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉
@BoharDhillon-hw3uc
@BoharDhillon-hw3uc Ай бұрын
Very Very nice ji 👍👍👍👍👍 👌👌👌👌👌
@parveenkhaitan516
@parveenkhaitan516 Ай бұрын
ਆਹ ਕੁਲਵੰਤ ਨਾਲ ਤਾਂ ਬਾਹਲੀ ਮਾੜੀ ਕਰਤੀ ,, ਅਗਰ ਪਾਲੀ ਮੰਨ ਜਾਏ ਕਿ ਮੈਂ ਜੱਸੀ ਨਹੀਂ ਪਾਲੀ ਹਾਂ ਤਾਂ ਕੁਲਵੰਤ ਸੁਧਰ ਕੇ ਸੋਹਣੀ ਜ਼ਿੰਦਗੀ ਜੀਵੇਗਾ ,, ਬਾਕੀ ਕਹਾਣੀ ਦੇਖੋ ਕਿਧਰ ਮੋੜ ਲੈਂਦੀ ਏ
@gurdeepkaur1891
@gurdeepkaur1891 Ай бұрын
Very nice video 🎉
@RashidSardar-gd5nd
@RashidSardar-gd5nd Ай бұрын
most welcome madum I like your butiful sharing good butiful vdio 🌷🌷🌷🌷🌷🌷🌷🌷💅🏾
@kiranjitkaurgandhara2784
@kiranjitkaurgandhara2784 Ай бұрын
Stori bhut sohni aa ਕਿਰਨਜੀਤ ਕੌਰ ਸੰਗਰੂਰ ਤੋਂ ਪਿੰਡ ਮੰਗਵਾਲ
@JessicaKaur-eq9yk
@JessicaKaur-eq9yk Ай бұрын
Good ji
@parminderbhullar998
@parminderbhullar998 Ай бұрын
Nice 👌 👌 👌 ❤❤🎉🎉😮😮😊😊
@ishwarjot-brar
@ishwarjot-brar Ай бұрын
pls ji mere comment da reply kro mai tuhadia videos 3-4 saal ton dekhda te boht vdda fan aa .. sari family nu v dikhona huna videos 🥰❤️❤️❤️❤️❤️❤️
@tanukaur10
@tanukaur10 Ай бұрын
❤❤😊😊Very Very nice video ji😊😊❤❤
@user-qc7lp4qh3s
@user-qc7lp4qh3s Ай бұрын
ਵਿਡਿੳ ਸੋਹਣੀ ਸਾਰੀ ਟੀਮ ਦੀ। ਰਾੜਾ ਸਾਹਿਬ ਤੋ
@smaanmaan1796
@smaanmaan1796 Ай бұрын
🙏🙏🙏🙏✌️✌️👌👍❤❤
@AmanpreetGrewalAman
@AmanpreetGrewalAman Ай бұрын
Very nice video ❤❤❤ sister ❤❤❤
@ajaibsingh3706
@ajaibsingh3706 Ай бұрын
Bahut badhiya video,pali ji ,pali de sanjog-3 episode kd aawe ga,dasyo, love from Sandhu AMBALA 🙏
@Rinku-ht3ye
@Rinku-ht3ye Ай бұрын
Nice video ji 👍
@iqbalsingh693
@iqbalsingh693 Ай бұрын
Thank you 🙏🏿🙏🏿🙏🏿🙏🏿🙏🏿👏🏻👏🏻👏🏻👏🏻👏🏻🆗🆗🆗🆗🆗🆗
@Rinku-ht3ye
@Rinku-ht3ye Ай бұрын
Sare bhut vadiya acting krde o k
@RashidSardar-gd5nd
@RashidSardar-gd5nd Ай бұрын
iam watching your vdio Abu Dhabi 🇦🇪🇦🇪🇦🇪
@shotvideos451
@shotvideos451 Ай бұрын
Very nice video next video jeldi le ke aaiyo
@harbindarkaur6741
@harbindarkaur6741 Ай бұрын
Kulwant ji app di acting bhauat vadiyaaa hai harbinder Kaur from Chennai
@satinderkaur992
@satinderkaur992 Ай бұрын
Kulwant te mnu bhut taras a rha a 😊😊😊😊😊😊
@gaganjhatta429
@gaganjhatta429 Ай бұрын
Pali ji tuhadi srt bht vdia lag rhi a
@jasnoorsingh5201
@jasnoorsingh5201 Ай бұрын
Pali ji tusi guri nal vedo ku ni banda guri nal thudi vedo but vadi hundi se asi roj thodi p and g thevedo. Waite karda ha
@ReshamSingh-ev4lo
@ReshamSingh-ev4lo Ай бұрын
22:32
@ReshamSingh-ev4lo
@ReshamSingh-ev4lo Ай бұрын
😂
@ReshamSingh-ev4lo
@ReshamSingh-ev4lo Ай бұрын
❤ 23:02
@ReshamSingh-ev4lo
@ReshamSingh-ev4lo Ай бұрын
23:12 hanji marriage machine aur Kolkata video Haryanvi 23:17
@user-nf8vk2zr7g
@user-nf8vk2zr7g Ай бұрын
Video nice 🙂🙂🙂🙂💯 muskan
@daljitkaur353
@daljitkaur353 Ай бұрын
Very nice video ji ❤❤❤❤❤❤❤🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤
@butasingh3558
@butasingh3558 Ай бұрын
Boots. Chairman. Kulana
@sillarani7108
@sillarani7108 Ай бұрын
Mera name bol deya karo please 🥺🥺🥺🥺🥺 sella rani aklia and video very nice 👍👍👍👍👍👍👍👍👍👍👍👍
@benipal_preet_75
@benipal_preet_75 Ай бұрын
Bhut sohni video please kulwant nu chad do dekh ke taras aunda bechare te 😢😢
@ReshamSingh-ev4lo
@ReshamSingh-ev4lo Ай бұрын
Hello Nepali Shastri Gandhi Punjabi
@AnkitSingh-wp5de
@AnkitSingh-wp5de Ай бұрын
Very nice video pali ji Jaspreet bhatinda to
SPONGEBOB POWER-UPS IN BRAWL STARS!!!
08:35
Brawl Stars
Рет қаралды 21 МЛН
7 Days Stranded In A Cave
17:59
MrBeast
Рет қаралды 96 МЛН
Lao Karlo Gal | Podcast Ep 03  | Navneet Randhey | Priya Singh Preet
26:48