ਪੁਲਿਸ ਵਾਲਾ ਗਰੀਬ ਤੋਂ ਮੰਗਦਾ ਸੀ ਪਰਚਾ ਦਰਜ ਕਰਨ ਦੇ ਪੈਸੇ, ਲੋਕ ਇਕੱਠੇ ਹੋ ਕੇ ਪਹੁੰਚ ਗਏ ਥਾਣੇ, ਘੇਰ ਲਿਆ ਥਾਣੇਦਾਰ

  Рет қаралды 100,787

LOK AWAZ TV

LOK AWAZ TV

Күн бұрын

ਪੁਲਿਸ ਵਾਲਾ ਗਰੀਬ ਤੋਂ ਮੰਗਦਾ ਸੀ ਪਰਚਾ ਦਰਜ ਕਰਨ ਦੇ ਪੈਸੇ, ਲੋਕ ਇਕੱਠੇ ਹੋ ਕੇ ਪਹੁੰਚ ਗਏ ਥਾਣੇ, ਘੇਰ ਲਿਆ ਥਾਣੇਦਾਰ ਪੈ ਗਿਆ ਗਾਹ
ਆਵਦੇ ਚਿੱ'ਟੇ ਵਾਲੇ ਮੁੰਡੇ ਤੇ ਹੀ ਕਰਵਾਉਣਾ ਸੀ ਪਰਚਾ
#punjab #punjabpolice #union #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 156
@sukhmandersingh890
@sukhmandersingh890 Жыл бұрын
ਜਾਗਦੀ ਜ਼ਮੀਰ ਵਾਲੇ ਪਤ੍ਰਕਾਰਾਂ ਜ਼ਿੰਦਾਬਾਦ
@sohansingh4405
@sohansingh4405 Жыл бұрын
ਕਿੰਨਾ ਮਾੜਾ ਸਮਾਂ ਆ ਗਿਆ।ਹੁਣ ਪਿਓ ਨੂੰ ਪੁੱਤਰ ਤੇ ਦਰਖ਼ਾਸਤ ਦੇਣੀ ਪੈ ਰਹੀ ਹੈ ਹੁਣ ਤਾਂ ਰੱਬ ਹੀ ਰਾਖਾ ਹੈ ਪੰਜਾਬ ਦਾ।
@SukhwinderSinghSukhwinde-tj6ij
@SukhwinderSinghSukhwinde-tj6ij Жыл бұрын
ਤਨਖਾਹਾਂ ਕਾਹਲੀ ਲੈਦੇ ਆ। ਸ਼ਰਮ ਆਉਣੀ ਚਾਹੀਦੀ। ਅਜਿਹੇ ਪੁਲਿਸ ਅਫਸਰਾ ਨੂੰ ਨੱਪਕੇ ਰੱਖੋ 👍👍
@sukhjiwansingh8070
@sukhjiwansingh8070 Жыл бұрын
ਇਸ ਪੁਲਿਸ ਅਫਸਰ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਜੀ
@Harjeetkaur-
@Harjeetkaur- Жыл бұрын
ਇਸ ਪੁਲਿਸ ਅਫਸਰ ਜੁਗਰਾਜ ਸਿੰਘ ਦੇ ਕੀਤੇ ਕੰਮ ਵੀ ਦੇਖ ਲਿਆ ਕਰੋ
@mohindersingh8893
@mohindersingh8893 Жыл бұрын
ਲੱਖ ਲਾਹਨਤ ਹੈ ਪੁਲਿਸ ਕਰਮਚਾਰੀ ਨੂੰ ਜੋਸਰਕਾਰ ਤੋ ਤੁਨਖਾਹ ਲੈਂਦਾ ਹੈ ਫਿਰ ਸਬਰ ਨਹੀਂ ਜੋ ਬੇ ਰੁਜਗਾਰ ਨੇ ਉਹਨਾਂ ਵੱਲ ਵੇਖੋ ਉਹ ਕਿਵੇ ਗੁਜਾਰਾ ਕਰਦੇ ਨੇ
@dhalwindersingh3350
@dhalwindersingh3350 Жыл бұрын
ਮਾਨ ਸਾਹਿਬ ਅਜਿਹੇ ਪੁਲਿਸ ਵਾਲੇ ਸਸਪੈਂਡ ਕਰਨੇ ਚਾਹੀਦੇ
@JagjitSingh_
@JagjitSingh_ Жыл бұрын
ਬਾਈ ਜੀ ਇਹ ਤੇਰਾ ਮੁੰਡਾ ਨਹੀਂ ਪੁਲਿਸ ਦਾ ਮੁੰਡਾ ਹੈ ਕਿਉਂਕਿ ਇਹ ਪੁਲਿਸ ਦਾ ਕਮਾਊ ਪੁਤ ਹੈ ਏ ਐਸ ਆਈ ਸਾਹਿਬ ਰਹਿਮ ਕਰੋ
@jashpalsingh1875
@jashpalsingh1875 Жыл бұрын
ਭੁੱਖੀ ਨੰਗੀ ਪੁਲਸ pp
@MakhanSingh-px4bk
@MakhanSingh-px4bk Жыл бұрын
ਸ਼ਰਮ ਕਰੋ ਪੁਲਿਸ ਵਾਲਿਓ ਅੰਤ ਆ
@preetgamer9241
@preetgamer9241 Жыл бұрын
ਕਿਨੀ ਸ਼ਰਮ ਦੀ ਗੱਲ ਇਕ ਪਿਓ ਦੇ ਪੁੱਤ ਹਥੀ ਪਏ ਵਾਹਿਗੁਰੂ ਜੀ ਮਿਹਰ ਕਰਿਓ ਜੀ 😢
@punjabientertainment3982
@punjabientertainment3982 Жыл бұрын
ਬਾਈ ਪੁਲਿਸ ਦੀ ਗੁੰਡਾਗਰਦੀ ਸਿਖਰ ਤੇ ਆ ਸਾਨੂੰ ਕੰਮ ਤੋਂ ਆਉਂਦਿਆਂ ਨੂੰ ਬਹੁਤ ਤੰਗ ਕਰਦੀ ਪੁਲਿਸ ਬੁਰਾ ਵੀ ਬੋਲਦੇ 😭😭🙏🙏ਇੰਨਾ ਦਾ ਕੱਖ ਰਹੇ ਵਾਹਿਗੁਰੂ ਮੇਹਰ ਕਰ😭😭
@jassgrewaljassgrewal-vu3bq
@jassgrewaljassgrewal-vu3bq Жыл бұрын
ਮਾਂਵਾ ਭਜਾਉਦੀਆ ਤਾ ਹੋਣਗੀਆ ਬਾਪੂ ਨੂੰ ਨਹੀ ਪਤਾ ਲੱਗਣ ਦਿੰਦੀਆ ਹੋਣੀਆ ਪੁੱਤਾਂ ਦਾ ਫਿਰ ਹੇਜ ਵੀ ਆਉਣ ਲੱਗ ਜਾਦਾ
@desasingh7038
@desasingh7038 Жыл бұрын
ਬਾਬਾ ਸਚਾਈ ਬੋਲਦਾ ਹੈ ਪੁਲਿਸ ਜਿਆਦਾਤਰ ਬਿਨਾ ਪੈਸਿਆ ਤੋ ਕੰਮ ਨਹੀ ਕਰਦੀ ਮੁੱਖ ਮੰਤਰੀ ਚੁਪ ਕਿਉ ਹੈ ਬੋਲ
@Harjeetkaur-
@Harjeetkaur- Жыл бұрын
ਜੁਗਰਾਜ ਸਰ ਤੇ ਝੂਠੇ ਇਲਜਾਮ ਲਗਾਉਂਦੇ ਨੇ ਇਹ ਲੋਕ
@Harjeetkaur-
@Harjeetkaur- Жыл бұрын
ਖੋਟਾ ਸਿੱਕਾ ਆਪਦਾ ਦੋਸ਼ ਦੂਜਿਆਂ ਤੇ
@sonyfoujigurdaspur
@sonyfoujigurdaspur Жыл бұрын
ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਆ ਨਸ਼ਾ ਤਸਕਰਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਰਿਸ਼ਵਤ ਖੋਰ ਮੁਲਾਜ਼ਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@Harjeetkaur-
@Harjeetkaur- Жыл бұрын
ਖਾਤੇ ਖੁਦ ਦੇ ਖਰਾਬ ਨੇ ਬਾਬੇ ਦੇ ਮੁੰਡੇ ਦੇ ਇਲਜਾਮ ਪੁਲਿਸ ਅਫਸਰ ਤੇ😂😂😂😂😂😂
@balbirsingh3985
@balbirsingh3985 Жыл бұрын
ਬੇੜਾ ਈ ਗਰਕ ਗਿਆ ਪੰਜਾਬੀਆਂ ਦਾ ਅਤੇ ਪੰਜਾਬ ਵਿਚ ਵਸਦੇ ਗੁਰੂ ਸਾਹਿਬ ਜੀ ਦਸਤਾਰ ਸਿਰ ਤੇ ਸਜਾ ਕੇ ਗੁਰੂ ਸਾਹਿਬ ਜੀ ਦੀ ਨਿਖੇਧੀ ਕਰਨ ਵਿਚ ਲਗੇ ਹੋਏ ਆ
@rsandhu7646
@rsandhu7646 Жыл бұрын
ਵੈਸੇ ਇੱਕ ਗੱਲ ਹੈ ਆਮ ਆਦਮੀ ਪਾਰਟੀ ਨੇ ਚਾਹੇ ਕੁਝ ਕੀਤਾ ਜਾਂ ਨਹੀਂ ਕੀਤਾ ਪਰ ਇਹਨਾਂ ਦਾ ਰਾਜ ਲੋਕਾਂ ਵਿੱਚ ਜਾਗ੍ਰਿਤੀ ਦਾ ਬਦਲਾਅ ਲੈ ਕੇ ਆਇਆ ਹੈ।
@JassaDhillon-857
@JassaDhillon-857 Жыл бұрын
ਸੇਵਾ ਵਿਚ ਸੰਦ ਦਿਊ ਇੰਨਾਂ ਨੂੰ
@Harjeetkaur-
@Harjeetkaur- Жыл бұрын
Bakvas comment
@Harjeetkaur-
@Harjeetkaur- Жыл бұрын
Bavkuff
@JassaDhillon-857
@JassaDhillon-857 Жыл бұрын
@@Harjeetkaur- Asha ji
@Harjeetkaur-
@Harjeetkaur- Жыл бұрын
ਇੱਦਾਂ ਦੇ ਕੂਮੈਂਟ ਕਰਨ ਤੋਂ ਪਹਿਲਾਂ ਅਕਲ ਨੂੰ ਹੱਥ ਮਾਰਿਆ ਕਰੋ
@DharamjitSehgal
@DharamjitSehgal Жыл бұрын
ਕਰਦੋ ਸੇਵਾ ਪੁਲਿਸ ਵਾਲੇ ਪੁਲਿਸ ਪੈਸੇ ਦੀ ਮਿੱਤ ਇਹਨਾਂ ਨੂੰ ਚਿੱਟੇ ਦਾ ਕਮੀਸ਼ਨ ਆਉਂਦਾ
@Harjeetkaur-
@Harjeetkaur- Жыл бұрын
ਤੂੰ ਤਾਂ ਦੇ ਕੇ ਗਿਆ ਸੀ ਇਸ ਪੁਲਿਸ ਅਫਸਰ ਨੂੰ
@Harjeetkaur-
@Harjeetkaur- Жыл бұрын
ਯਾਰ ਤਾਂ ਮੈਨੂੰ ਉਹ ਤੇਰੀ ਮਾਂ ਦਾ ਲੱਗਦਾ ਭੈਣ ਦਿਆ ਯਾਰਾਂ
@Harjeetkaur-
@Harjeetkaur- Жыл бұрын
@@Amansandhu-w3s nbr send kr fr karda aa gl Tera nl v
@Harjeetkaur-
@Harjeetkaur- Жыл бұрын
@@Amansandhu-w3s ਇੰਨਾ ਹੀ ਬਹੁਤ ਆ ਕਿ ਹੋਰ ਕਰਾਂ ਕੁਮੈਟ ਦੱਸ ਦੇਵੀ
@balwinderkumar993
@balwinderkumar993 Жыл бұрын
ਸੇਵਾ ਕਰ ਦੇਣੀ ਸੀ ।। ਛਿੱਤਰਾਂ ਦੀ
@Harjeetkaur-
@Harjeetkaur- Жыл бұрын
ਹੈਗੀ ਹਿੰਮਤ ਤੇਰੇ ਚ ਇੰਨੀ ਕਿ ਹਵਾ ਚ ਤੀਰ .........😂😂😂😂😂😂😂😂😂😂
@balwinderkumar993
@balwinderkumar993 Жыл бұрын
@@Harjeetkaur- ਹਨੇਰੇ ਚ ਤੀਰ ਚਲਾਉਣ ਦੀ ਕਹਾਵਤ ਆ।।।ਹਵਾ ਚ ਨੀ
@Harjeetkaur-
@Harjeetkaur- Жыл бұрын
@@balwinderkumar993 acha
@Harjeetkaur-
@Harjeetkaur- Жыл бұрын
@@balwinderkumar993 ਤੇਰੇ ਵਰਗੇ ਤਾਂ ਹਵਾ ਚ ਹੀ ਚਲਾਉਂਦੇ ਨੇ ਤੀਰ
@sardarsaab1007
@sardarsaab1007 Жыл бұрын
ਅਸਲ ਵਿੱਚ ਬੇੜਾ ਬਿਠਾਈਆਂ ਹੀ ਪੁਲਿਸ ਨੇ ਪੈਸੇ ਦੇ ਲਾਲਚ ਨੂੰ ਕਿਉਂਕਿ ਮੁਲਾਜ਼ਮਾਂ ਦੀ ਕਿ ਸੋਚ ਹੋ ਗਈ ਆਪਣੇ ਬੱਚਿਆਂ ਨੂੰ ਫੋਰਨ ਵਿਚ ਭੇਜਣਾ ਵਧੀਆ ਕਾਰ ਵੱਡੀ ਕੋਠੀ ਤੱਕ ਮੱਤਲਬ ਹੈ 1980 ਤੋਂ ਲੈਕੇ 97/98 ਤੱਕ ਤਾਂ ਪ੍ਰਮੋਸ਼ਨ ਸਟਾਰ ਤੱਕ ਸੀ ਹੁਣ ਜਿਦਾਂ ਮੱਰਜੀ ਪੈਸਾ ਕਮਾਉਣ ਤੱਕ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ
@jashpalsingh1875
@jashpalsingh1875 Жыл бұрын
Yes
@JassaDhillon-857
@JassaDhillon-857 Жыл бұрын
Shai gal bhai sada v laga hai police wala Ona apnea bacha bhar sat kata a bas passa la la k ik din ma Ona da uniform pi nahi deki
@jashpalsingh1875
@jashpalsingh1875 Жыл бұрын
ਰਹਿਣਾ ਇਹਨਾ ਗੱਦਾਰਾਂ ਦਾ ਕੱਖ ਨਹੀ ਜਿੱਥੇ ਮਰਜੀ ਬੇਝ ਲੈਣ ਵੇਖੀ ਜਾਓ ਰੰਗ ਦਾਤੇ ਦੇ।
@luckygrewal4421
@luckygrewal4421 Жыл бұрын
Waheguru
@sukhwindersingh1349
@sukhwindersingh1349 Жыл бұрын
ਵੀਰ ਫੜਨ ਕਿ ਨਸ਼ਾ ਹੀ ਇਨ੍ਹਾਂ ਤੋਂ ਲੈਂਦੇ ਹੋਣੇ ਨੇ ਘਰ ਦਾ ਸਮਾਨ ਵੀ ਇਨ੍ਹਾਂ ਨੂੰ ਵੇਚਦੇ ਹੋਣਗੇ
@Harjeetkaur-
@Harjeetkaur- Жыл бұрын
ਤੇਰਾ ਕੋਲ ਕੋਈ ਪਰੂਫ ਆ ਫੁੱਦੂ ਕਮੈਟ
@Harjeetkaur-
@Harjeetkaur- Жыл бұрын
ਆਪਣਾ ਘਰੇ ਜਾ ਕੇ ਚੈਕ ਕਰ ਸ਼ਾਇਦ ਤੁਹਾਡੀ ਫੈਮਿਲੀ ਨੇ ਤਾਂ ਨਹੀਂ ਖਰੀਦੇ
@varindersingh7675
@varindersingh7675 Жыл бұрын
ਮੋਗੇ ਚ ਸਿਟੀ 2 ਸਾਊਥ ਆ, ਉੱਥੇ 2010 ਤੋਂ ਬਾਦ ਜਦੋਂ ਦਾ ਚਿੱਟਾ ਸ਼ੁਰੂ ਹੋਇਆ ਹੁਣ ਤੱਕ ਜਿਹੜਾ ਵੀ sho ਜਾ ਥਾਣੇਦਾਰ ਆਇਆ ਉਹ ਕਰੋੜਾਂ ਰੁਪਏ ਬਣਾ ਕ ਗਿਆ ਕਿਉੰ ਕਿ ਸਿਟੀ 2 ਨੂੰ ਜ਼ਿਆਦਾ ਪੁਰਾਣਾ ਮੋਗਾ ਲੱਗਦਾ ਜਿੱਥੇ ਕ ਚਿੱਟੇ ਦਾ ਕਾਰੋਬਾਰ ਅੱਜ ਤੱਕ ਜ਼ੋਰਾਂ ਤੇ ਆ, ਜਾਂਚ ਕਿਸੇ ਨੇ ਕਰਾਉਣੀ ਨੀ ਸੋ ਕਾਉਂਕੇ ਆਲਿਓ ਥੋਡਾ ਵੀ ਨੀ ਕੁੱਛ ਹੋਣਾ ਕਿਉੰ ਕਿ ਪੁਲੀਸ ਬਹੁਤ ਮਾੜੀ ਆ ਸੱਚੀ ਮਾੜੀ ਆ
@raazsiidhu3587
@raazsiidhu3587 Жыл бұрын
ਮਾਸਟਰ ਸੁਰਜੀਤ ਸਿੰਘ ਜੀ,ਬਹੁਤ ਵਧੀਆ ਅਗਵਾਈ ਕਰ ਰਹੇ ਹੋ। ਰਾਜ ਮਾਸਟਰ।।
@Newone-qd8tp
@Newone-qd8tp Жыл бұрын
ਪੁਲਸ ਆਲਾ ਕਹਿੰਦਾ ਬੰਦਾ ਗਾਇਬ ਹੋ ਜਾਂਦਾ ਸ਼ਕਤੀਮਾਨ ਆ ਢਿੱਡ ਤਾ 9 ਮਹੀਨੇ ਦਾ ਥੋਡਾ
@manjitmanjitsingh5809
@manjitmanjitsingh5809 Жыл бұрын
ਪੁਲਿਸ ਦਾ ਕੰਮ ਨਹੀਂ ਇਹ ਹੈ ਜੋ ਕਿ ਇੰਨੀ ਬੇਸ਼ਰਮੀ ਦੀ ਗਲ ਹੈ ਇਕ ਬਜ਼ੁਰਗ ਦੁਖੀ ਹੈ ਦੋਜ਼ਾ ਪੁਲੀਸ ਵਾਲੇ ਉਸ ਕੋਲੋਂ ਪੈਸੇ ਮੰਗਦੇ ਨੇ
@jatindersharma3070
@jatindersharma3070 Жыл бұрын
❤thoko poora
@inderjeetsinghgrewal6979
@inderjeetsinghgrewal6979 Жыл бұрын
ਭੰਡ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ
@surjitgill2617
@surjitgill2617 Жыл бұрын
Good
@NavDeep-h7s
@NavDeep-h7s Жыл бұрын
35 ਸਾਲ ਤੋਂ ਪੁਲਿਸ ਰਾਜ ਪੰਜਾਬ ਤੇ
@SharmveerSingh-io2ew
@SharmveerSingh-io2ew Жыл бұрын
Nice 👍
@manjitmanjitsingh5809
@manjitmanjitsingh5809 Жыл бұрын
ਏਸ ਤੇ ਨਾਲੋਂ ਤਾਂ ਬਾਦਲ ਦਾ ਰਾਜ ਸੌ ਗੁਣਾ ਚੰਗਾ ਸੀ ਹੁਣ ਤਾਂ ਪੁਲਿਸ ਦਾ ਰਾਜ਼
@useful326
@useful326 Жыл бұрын
ਰੰਗ ਤਮਾਸ਼ੇ ਪੰਜਾਬ ਦੇ ਬਾਦਲ ਕੇਪਟਨ ਦਾ ਸੋਹਣਾ ਵਸਦਾ ਪੰਜਾਬ 😢😢
@amriksingh9252
@amriksingh9252 Жыл бұрын
ਓਏ ਝਾੜੂ ਦੇ ਚਮਚੇ ਹੁਣ ਤਾਂ ਬਾਦਲ ਕੈਪਟਨ ਹੈ ਨਹੀਂ ਹੁਣ ਤਾਂ ਤੁਹਾਡੇ ਨਸ਼ੇੜੀ ਮੁੱਖ ਮੰਤਰੀ ਰਾਜ ਚਲਦਾ ਪੰਜਾਬ ਤੇ ਹੁਣ ਫੇਰ ਚਿੱਟਾ ਚਾਰ ਗੁਣਾ ਕਿਵੇਂ ਵਧ ਗਿਆ ਹੁਣ ਪੁਲਿਸ ਦੀ ਰਿਸ਼ਵਤ ਕਿਉਂ ਨਹੀਂ ਬੰਦ ਹੁੰਦੀ ਨਸ਼ੇੜੀ ਮੁੱਖ ਮੰਤਰੀ ਨੂੰ ਚਿੱਟੇ ਦੇ ਨਸ਼ੇ ਤੋਂ ਮੋਟਾ ਪੈਸਾ ਬਣਦਾ
@baljindersinghrattan4061
@baljindersinghrattan4061 Жыл бұрын
❤❤❤❤❤
@RoopSingh-v7e
@RoopSingh-v7e Жыл бұрын
Police ne aj tak Kade Sach boleya
@jagjeetsingh9613
@jagjeetsingh9613 Жыл бұрын
ਹਾਂ ਵੀਰ ਦੁਪੱਟੇ ਵਾਲੇ ਵੀਰ ਦੀ ਮਦਦ ਕਰੋ
@KulwinderSingh-xi4sc
@KulwinderSingh-xi4sc Жыл бұрын
ਵੀਡੀਓ ਚ ਕਿਵੇਂ ਸਿਰ ਮਾਰਦਾ ਪੁਲਸ ਵਾਲਾ ਤੇ ਜਦੋਂ ਕੋਈ ਗਰੀਬ ਆਉਂਦਾ ਤਾਂ ਕੁੱਤੇ ਟੁੱਕ ਭਾਲਦੇ ਆ
@BhupinderSinghBadesha
@BhupinderSinghBadesha Жыл бұрын
@Harjeetkaur-
@Harjeetkaur- Жыл бұрын
Jugraj Sir bhot good na oh ida kdy v nhi kujj kr sakhda
@dhalwindersingh3350
@dhalwindersingh3350 Жыл бұрын
ਬਜੁਰਗ ਦਾ ਚਿਹਰਾ ਦੱਸਦਾ ਕਿ ਉਹ ਸੱਚ ਬੋਲਦਾ ਮੈਡਮ
@Harjeetkaur-
@Harjeetkaur- Жыл бұрын
​@@dhalwindersingh3350eah ta ho he nhi sakhda
@Harjeetkaur-
@Harjeetkaur- Жыл бұрын
ਬਜ਼ੁਰਗ ਤਾਂ ਚਿਹਰੇ ਤੋਂ ਹੀ ਚਲਾਕ ਲੱਗਦਾ
@MSGaminG-cc4dz
@MSGaminG-cc4dz Жыл бұрын
Sakhat Karvai hony Chahidi h g
@Harjeetkaur-
@Harjeetkaur- Жыл бұрын
ਸਰ ਬਾਪੂ ਕਹਿੰਦਾ ਮੇਰੇ ਮੁੰਡੇ ਨੇ ਮੈਨੂੰ ਕੁੱਟਿਆਂ ਮੇਰੇ ਕੱਪੜੇ ਪਾੜੇ ਨੇ ਉਸ ਤੇ ਕਾਰਵਾਈ ਕਰੋ 😂ਕਰਦੋ ਕਾਰਵਾਈ ਸਰ ਬਾਪੂ ਦੇ ਮੁੰਡੇ ਤੇ 😂। ਆ ਜਿਹੜੇ ਬਾਪੂ ਦੇ ਨਾਲ ਖੜੇ ਨੇ ਅੱਜ ਕੱਲ ਨੂੰ ਇਹਨਾ ਨੇ ਹੀ ਕਹਿਣਾ ਸਾਡੇ ਮੁੰਡੇ ਤੇ ਨਜਾਇਜ਼ ਪਰਚਾ ਪਾਤਾ 😅😅😅😅😂😂😂😂
@virsasingh6859
@virsasingh6859 Жыл бұрын
ਪੁਲਿਸ ਵਾਲੇ ਸਰੇਆਮ ਗਲਤ
@harjinder.s.cheema6757
@harjinder.s.cheema6757 Жыл бұрын
ਪੰਜਾਬ ਇਨੀ ਅਗ ਲੱਗੀ ਹੈ ਇਹ ਕਿਉ ਨਹੀ ਸਮਜਦੇ ਡਿਸਮਿਸ ਕਰਨਾ ਅਰੈਸਟ ਵਰੰਟ ਵਾਲਾ ਕਿਵੇ ਭਜਜਾਵੇ
@gurjindersingh956
@gurjindersingh956 Жыл бұрын
Yar ਸ਼ਰਮ ਕਰੋ ਕਿਉ haram da ਖਾਂਦੇ ਹੋ ਰੱਬ ਦਾ ਡਰ ਨਹੀਂ ਹੱਥ ਪੈਰ ਵਿੰਗੇ ਹੋ ਜਾਣੇ ਗਰੀਬ ਦੇ ਪੈਸੇ ਖਾ ਕੇ ਹੱਦ ਹੋ ਗਈ ਕੰਜਰੀਆਂ ਤੋਂ ਵੀ ਅੱਗੇ
@Hs...sandhu
@Hs...sandhu Жыл бұрын
ਖਾਖੀ ਵਰਦੀ ਪਾ ਕੇ ਨਸ਼ੇ ਵੇਚਣ ਵਾਲਿਆਂ ਦੇ ਦਲਾਲ ਨਾ ਬਣੋ
@JasvirSingh-hw1ku
@JasvirSingh-hw1ku Жыл бұрын
Accused police employees should be dismissed from service
@GurjitSingh-oz2zc
@GurjitSingh-oz2zc Жыл бұрын
@singhvippy3116
@singhvippy3116 Жыл бұрын
Pabu 👍👍👍👍👍
@kamaljitsingh9029
@kamaljitsingh9029 Жыл бұрын
ਮੂਤ ਪੀਨੀ ਜਾਤ ਕਿਥੇ ਆ
@BantiSingh-yo7ei
@BantiSingh-yo7ei Жыл бұрын
😢😢😢
@krishansingh786
@krishansingh786 Жыл бұрын
ਆਮ ਲੋਕਾਂ ਨਾਲ ਧੱਕਾ ਹੀ ਹੁੰਦਾ
@jotphotophotography7756
@jotphotophotography7756 Жыл бұрын
Risvat band hai
@jaggivirdijaggivirdi6797
@jaggivirdijaggivirdi6797 Жыл бұрын
Maan sab oo Maan aah rngla pnjab
@Satnamoffical
@Satnamoffical Жыл бұрын
Very good bhai ji
@GurpreetKaur-b8g
@GurpreetKaur-b8g Жыл бұрын
Es di Sawa Karo
@harjindergrewal8392
@harjindergrewal8392 Жыл бұрын
Bai je puranay mulajm gijay ahi rishvt lain ina ghujdan jeha na band nahi hona ihta tangay soot uangay
@Newone-qd8tp
@Newone-qd8tp Жыл бұрын
ਜੁਗਰਾਜ ਗਾਇਬ ਆ😂 ਕੋਰਟ ਚ ਆ😅
@Harjeetkaur-
@Harjeetkaur- Жыл бұрын
ਮੈਨੂੰ ਤਾ ਇੱਦਾਂ ਲੱਗਦਾ ਜਿਵੇ ਬਾਪੂ ਨੂੰ ਸਿਖਾ ਕੇ ਲਿਆਂਦਾ ਹੋਵੇ
@idoanything2402
@idoanything2402 Жыл бұрын
Mera motorcycle chori hoya adhe ghante baad mein report likhon gya 10 din la te report likhan nu na koi moka dekhan aya .na ajy Tak motorcycle milya
@sukhchainsingh6563
@sukhchainsingh6563 Жыл бұрын
For concerned Commissioner Police and SSP. Sir, please dismiss the Cop with immediate effect without any pensionery benefits.
@ਮੁਸ਼ਤਾਖਚੰਦ
@ਮੁਸ਼ਤਾਖਚੰਦ Жыл бұрын
ਪੁਲਿਸ ਨਾਲ ਪੰਗਾ ਨਾ ਲਿਆ ਕਰੋ ਬਾਈ ਇਂਨਾ ਕੋਲ ਪਾਵਰਾਂ ਬੋਤ ਆ ਮੁੜਕੇ ਸਾਰੀ ਜ਼ਿੰਦਗੀ ਜੀਣ ਨਹੀ ਦੇਣਾ ਇੰਨਾਂ ਨੇ ਬੰਦੇ ਨੂੰ ਕੋਟਾ ਕਚਹਿਰੀਆਂ ਚੋਂ ਰੋਜ ਦਾ ਕੰਮ ਇੰਨਾਂ ਦਾ ਜਾਣ ਪਹਿਚਾਣ ਸਾਰਿਆ ਮਹਿਕਮਿਆਂ ਨਾਲ ਹੁੰਦੀ ਇੰਨਾਂ ਦੀ
@Harjeetkaur-
@Harjeetkaur- Жыл бұрын
ਲੋਕ ਕਿੱਥੇ ਟਲਦੇ ਨੇ ਚੱਕੇ ਚਕਾਏ ਫ਼ੂਕ ਚ ਆ ਜਾਂਦੇ ਨੇ 😂😂😂😂😂😂😂😂😂
@nirmaldhiman773
@nirmaldhiman773 Жыл бұрын
Doshi Policete Karvai Honichabidi Hai
@Ogfacts186
@Ogfacts186 Жыл бұрын
Police aale ne dhid dekho kadea reshwat kha kha
@harp5928
@harp5928 Жыл бұрын
Kiho jiha smaa a Gia pio putt di report kar Ria ohnu arrest kraun waste wahh oae rabba kiho jiha smaa AA Gia ki Banu Punjab da 🙏😥
@carrydon7383
@carrydon7383 Жыл бұрын
Ban giya jo bana si age 2 vekho ki hunda
@verkapargatsingh8421
@verkapargatsingh8421 Жыл бұрын
Punjab Police muradbad
@jagsirmandran7439
@jagsirmandran7439 Жыл бұрын
Lokan da bura haal a
@AshokKumar-vz3ge
@AshokKumar-vz3ge Жыл бұрын
De paise baba ehna da sarda nahi
@AvtarSingh-gs1si
@AvtarSingh-gs1si Жыл бұрын
Lok nasha na khann sab theek ho jau
@MSGaminG-cc4dz
@MSGaminG-cc4dz Жыл бұрын
Ahnu Kahinde h Paterkari
@gulabdeenuppal1121
@gulabdeenuppal1121 Жыл бұрын
Eh var gad Han pp vvai. Daramai karran resvat khoro
@HarpreetSohi-k7u
@HarpreetSohi-k7u Жыл бұрын
Bapu ne ta pulice di dohti hi kohl diti vichrea nu gal nu aondi bapu muhre kehnda hou kithe panga lay Lea bapu jinda bad Banda mehnti lagda and Jo mehnti hunda usnu pase di prvah vi hundi aa je na hundi ta police di seva jrur krda
@sahibvirk3103
@sahibvirk3103 Жыл бұрын
Where is your Bhagwant maan 😂
@simratpreetbhullarjagjotbh8410
@simratpreetbhullarjagjotbh8410 Жыл бұрын
Pische ne baj sakde tusi
@Hvgvvhvro5ph
@Hvgvvhvro5ph Жыл бұрын
Police private kro phr sahi hove ga
@mandeepgrewal9791
@mandeepgrewal9791 Жыл бұрын
Loka nu keh dende sewa kr dende hun eh sare sewa mangde apne app need aa ena nu
@BaljinderSingh-lq7lt
@BaljinderSingh-lq7lt Жыл бұрын
Police wale nu dissmiss karo
@tarandeepsandhu6382
@tarandeepsandhu6382 Жыл бұрын
Police hai riswat khor wade afsar too lakee nike mulajam chor chite wale da eh pani parde aa
@sidhusardar3374
@sidhusardar3374 Жыл бұрын
Akali dal, congress, AAP sub eku jeh chor nesha tesker Baki veera srabhi CM rub rakha punjab da 🙏
@gagansharma4274
@gagansharma4274 Жыл бұрын
Online FIR police station toh nhi police bhar to likhva rhi aa
@RajeshKumar-lg9zc
@RajeshKumar-lg9zc Жыл бұрын
Where is bhagwant man cm Punjab?
@manjeetkaur51
@manjeetkaur51 Жыл бұрын
Eho jhe police valea nu suspend krna chahida😭😭😭ehna krke nsha vdea hoea.
@vickyherbart8396
@vickyherbart8396 Жыл бұрын
Police waleya da haal bhikariyo toh v Thale bahut bura haal inn da haram di khaan di addat paye Hai. 50000 thousand salary Hai inn di . Garib de paise kha k ki raje ban Jana Inna ne. SHO nu dismiss Karo. Te department di safai Karo bhagwant maan ji ki kr rahe ho tuci.
@InderjeetSingh-lj8lf
@InderjeetSingh-lj8lf Жыл бұрын
ਇਹ ਮੁਲਾਜਮ ਝੂਠ ਬੋਲ ਰਹੇ ਹਨ
@KaranKumar-ji9ox
@KaranKumar-ji9ox Жыл бұрын
Punjab nu ta sare marn te lage aa punjabio apas che understanding rakhni pao gi ni ta jma mare jawa ge boot bura haal aa sare punjab che
@gssidhu1933
@gssidhu1933 Жыл бұрын
Punjab pulse fudo a ina ki karna app karo
@ranjitsinghsingh7335
@ranjitsinghsingh7335 Жыл бұрын
Eh sab sarkar di kamzori hai. Kuj Bharsht mulazam dismiss karo, baki apne aap hi sudhar jangay. Yogi model lagu karo.
@JoiyaJi-j4j
@JoiyaJi-j4j Жыл бұрын
Pakistan India de kanoon wich sza srif greban waste ameer lokan di police te kanoon 2 nokar wa👉🇵🇰 PAKISTAN 🇵🇰
@Harjeetkaur-
@Harjeetkaur- Жыл бұрын
ਜੁਗਰਾਜ ਸਰ ਦੇ ਕੀਤੇ ਕੰਮ ਨਹੀਂ ਦਿਸਦੇ ਝੂਠੇ ਇਲਜਾਮ ਲਗਾਈ ਜਾਂਦੇ ਹੋ
@abhijotsingh1425
@abhijotsingh1425 Жыл бұрын
Lakh lant police ta
@JaspreetsinghJassichahal-px9cb
@JaspreetsinghJassichahal-px9cb Жыл бұрын
Yer ik gall samjh ni,,ke pulis bejti kio samjhde,,,
@surjitsingh895
@surjitsingh895 Жыл бұрын
Police vallia de ta ghar he chitte vallia de kamae nall challde ne ahna dea ghar vallea de kharche bhut ne
@BalwinderSingh-wy3ve
@BalwinderSingh-wy3ve Жыл бұрын
Ja sach ha fir juttia Maro si da jo Sava karne nu kahenda dub ka marjo ehna Na change police wale b badnaam kita ha
@gulabdeenuppal1121
@gulabdeenuppal1121 Жыл бұрын
Vae eh 1992. Balae han poles valae. Resvat khor. Enaa no rater kardai. Sarkar. Eh papai vadai han
@JaggiBrar-dj5ek
@JaggiBrar-dj5ek Жыл бұрын
Police man galt a
@chamkaursingh9781
@chamkaursingh9781 Жыл бұрын
Police wale galat ne
@FF-DEL_CLASSIC_2.0
@FF-DEL_CLASSIC_2.0 Жыл бұрын
😂😢😅
@SunnySingh-kt9jo
@SunnySingh-kt9jo Жыл бұрын
Bapu tension na kar thoda time ruk ja inha police bale aa nu bhi shitter bhajan gey enha di aulad tu
@ravigarcha6796
@ravigarcha6796 Жыл бұрын
Sab bakwas karde ne.....Rehan do yar kyu jhuth bolde hon rabb nu jaan Deni aa tu c
@Harjeetkaur-
@Harjeetkaur- Жыл бұрын
ਇਹ ਲੋਕ ਝੂਠ ਬੋਲਦੇ ਨੇ ਝੂਠੇ ਇਲਜਾਮ ਲਗਾਉਂਦੇ ਨੇ
@nirmaldhiman773
@nirmaldhiman773 Жыл бұрын
70hzar Tankhah Lainvale 300diharivale Ton Paisemungdene Bhikhari Kaun
@gurbhejsingh5676
@gurbhejsingh5676 Жыл бұрын
Anda chora kuj nahi karna
@GauravKhullar-ny9jl
@GauravKhullar-ny9jl Жыл бұрын
Aa aida dihd na vadaya hunda ta kandh tusi v tap jande kha kha k haraam da kandha kitho tapjo ge aa thuu punjab sarkar te
Мясо вегана? 🧐 @Whatthefshow
01:01
История одного вокалиста
Рет қаралды 7 МЛН
So Cute 🥰 who is better?
00:15
dednahype
Рет қаралды 19 МЛН