ਪੁੰਨੂੰ ਬਾਬੇ ਤੋ ਕਬੂਤਰ ਘੱਗੇ ਗਏ ਘੱਗੇ ਤੋਂ ਕਬੂਤਰ ਸਿੱਧੇ ਸਾਡੇ ਘਰ ਆਏ। ਤੇ ਅਸੀਂ ਸਾਂਭ ਕੇ ਰੱਖ ਲਏ

  Рет қаралды 39,005

Star Kabutarbaaz

Star Kabutarbaaz

Күн бұрын

#starkanutarbaaz #bantballamgad #ikshonkkabutarbajida #ਕਬੂਤਰ #ਕਬੂਤਰਬਾਜ਼ੀ
#kabutarbaaji #gagga #pigeon #gelialkda #bantvideo #ballamgad #star #kabutarbaz
#pigeonrace #kulwindarkhidkian #Harmannamol #interwies #kabutarvideo #pigeonlover #viralvideo #live #cheenekabutar #rajanbahiwal #mohanbadal #jasveerbadal #bhuttolambwali #teetukotman #kantakhidkian #amarrajgad #sidhu #vakeelbahiniwal #namdevsukhanwal

Пікірлер: 222
@kuldeepsingh-bd1bz
@kuldeepsingh-bd1bz 9 ай бұрын
ਬਾਈ ਬੇਨਤੀ ਆ ਯਾਰ ਜਿੰਨੇ ਵੀ ਭਰਾ ਵੀਡੀਓ ਦੇਖਦੇ ਆ ਲਾਇਕ ਜਰੂਰ ਕਰਿਓ ਕਿਉਂਕਿ ਆਪਾਂ ਦੇਖ ਕੇ ਹੀ ਛੱਡ ਦਿਨੇ ਆ ਆਪਾਂ ਨੂੰ ਕੋਈ ਫਰਕ ਨੀ ਪੈਣਾ ਬਟਨ ਦੱਬਣ ਨਾਲ.ਭਰਾ ਮੇਹਨਤ ਕਰ ਰਿਹਾ ਪੂਰੀ ਮੱਦਤ ਕਰੋ ਜਿਨੀ ਹੋ ਸਕਦੀ ਆ. ਧੰਨਵਾਦ ਸਾਰੇ ਭਰਾਵਾ ਦਾ 🙏🙏
@StarKabutarbaaz
@StarKabutarbaaz 9 ай бұрын
Love 💓 you bro
@harwindersingh2378
@harwindersingh2378 9 ай бұрын
Happy new year veer ji veer. Ni Mohali Chandigarh de eriye ch vi ai bahut change khidari ne eder vi
@iqbalbrar2942
@iqbalbrar2942 9 ай бұрын
Right
@1993sidhu
@1993sidhu 9 ай бұрын
2nd part kdo pauna y
@kuldeepsingh-bd1bz
@kuldeepsingh-bd1bz 9 ай бұрын
@@StarKabutarbaaz ਭਰਾ ਜੀ ਪਾ ਦੋ ਦੂਸਰਾ ਹਿਸਾ ਵੀਡੀਓ ਦਾ
@nindivirk7539
@nindivirk7539 9 ай бұрын
ਬਹੁਤ ਵਧੀਆ ਇਨਸਾਨ ਵੱਡਾ ਭਰਾ ਬਲਵੰਤ,ਇੱਕ ਵਾਰ ਮੈਂ ਤੇ ਸੱਤੂ ਬਾਜਾਖਾਨੇ ਵਾਲਾ ਆਏ ਸੀ ਬਾਈ ਨੇ ਖੱਟੀਆਂ ਅੱਖਾਂ ਦਾ ਜੌ਼ ਸਿਰਾ ਦਿੱਤਾ ਸੀ ਕਹਿ ਕੇ ਕਿ ਤੁਹਾਡੇ ਏਰੀਏ ਚ ਏਹਦੇ ਨਾਲ ਦਾ ਕਬੂਤਰ ਹੈਨੀ,ਮੇਰੇ ਕੋਲ ਬਿੱਲੀ ਮਾਰ ਗਈ ਸੀ ਸ਼ਰਮ ਦੇ ਮਾਰੇ ਭਰਾ ਕੋਲ ਮਗਰੋਂ ਗੲਏ ਨਹੀਂ
@ajnoudiakhan489
@ajnoudiakhan489 9 ай бұрын
👌👌
@huntergrouphoshiarpur8664
@huntergrouphoshiarpur8664 9 ай бұрын
Osm
@RimpiBalmika-ot2mm
@RimpiBalmika-ot2mm 9 ай бұрын
❤❤❤❤❤
@sandeepnarwal3807
@sandeepnarwal3807 9 ай бұрын
❤❤❤❤ ustad ji
@chanducheema5094
@chanducheema5094 8 ай бұрын
💯🙏🙏🙏🙏🙏🙏🙏🙏
@gorasandhu2500
@gorasandhu2500 9 ай бұрын
ਵੀਰੇ ਗੱਲ ਬਾਤ ਤਾਂ ਵਿਚੇ ਰਹਿ ਗਈ ਜੇ ਦੂਜਾ ਭਾਗ ਆਉਣਾ ਤਾ ਅਗਲੇ ਦਿਨ ਵੀਡੀਓ ਪਾ ਦੇਣੀ ਸੀ ਜੇ ਗੈਪ ਪੈ ਜੇ ਤਾਂ ਸੁਆਦ ਖਰਾਬ ਹੋ ਜਾਂਦਾ ਯਾਰ ਗੁੱਸਾ ਨਾ ਕਰੀ ਵੀਰ ਧੰਨਵਾਦ ਜੀ
@_Sandhu-306
@_Sandhu-306 9 ай бұрын
ਸੁਣਿਆ ਸੀ ਬੀ ਟੋਕਰੇ ਭਰ ਭਰ ਕੇ ਕਬੂਤਰਾ ਦੇ ਆਏ ਸੀ ਘੱਗੇ ਪੁੰਨੂੰ ਆਲੇ ਬਿਲਕੁਲ 💯%sach aa ਏ ਗੱਲ !
@sharnmalhi7059
@sharnmalhi7059 8 ай бұрын
Ryt
@singhp3527
@singhp3527 9 ай бұрын
ਵਾਹ ਵਾਹ ਬਾਈ ਜੀ ਨਜ਼ਾਰਾ ਆ ਗਿਆ ਇੰਟਰਵਿਊ ਦੇਖ ਕੇ ❤❤❤❤❤🎉🎉🎉
@tari3043
@tari3043 9 ай бұрын
ਕੁਲਦੀਪ ਬਾਈ ਜੀ ਬਹੁਤ ਵਧੀਆ ਇੰਟਰਵਿਊ ਆ।
@JassS634
@JassS634 9 ай бұрын
ਬਾਈ ਦਿਆ ਗੱਲਾਂ ਸੁਣ ਕੇ ਇੰਜ ਲਗਦਾ ਜਿਵੇਂ ਫਿਲਮ ਦੇਖੀ ਜਾਨੇ ਆ ਬਾਜਿਆ ਜਿੱਤਣ ਵਾਲੀਆ ਗੱਲਾਂ ਸੁਣ ਕੇ,ਦੂਜੀ ਗੱਲ ਬਾਈ ਨੇ ਆਪਣੇ ਨਾਲ ਦੇ ਬਾਈ ਨੂੰ ਬਹੁਤ ਇਜੱਤ ਮਾਨ ਦਿੱਤਾ ਬਾਈ ਇਕਬਾਲ ਨੂੰ
@StarKabutarbaaz
@StarKabutarbaaz 9 ай бұрын
ਬਿਲਕੁਲ ਜੀ
@happysharma3549
@happysharma3549 9 ай бұрын
1 treek nu do interview ayia c y apni sart lggi c kise nal v view tere badd hon ge apa oh sarat jit li pra awe rakh kamm khich k bass dabbi na
@StarKabutarbaaz
@StarKabutarbaaz 9 ай бұрын
O Balle jioda ਰਹਿ ਬਾਈ। Love 💕 you soo much
@ramanadr-u2r
@ramanadr-u2r 7 ай бұрын
tuc jwak o gaaaa pyi jne o 😅
@sampysekhon2454
@sampysekhon2454 8 ай бұрын
Kuldeep veer 2 bhag vich jo galla ustaad ji ne dasia kabooter nu bachaun Walia 100% sahi keha y menu mere ustaad sohel grewal ji ne dasea c eh hi y aapne punjab ch pehla jisnu 100% pata hor kise khidari nu eh gal ni pata c par hun sab kehngy kabooter zor lagya bchona hor kise khidari nu ni aaunda koi kuj v kahe hun loa ch sab de marde aa
@gurwindersingh6406
@gurwindersingh6406 9 ай бұрын
ਮੈਨੂੰ ਲਗਦਾ ਸਾਰਾ ਦਿਨ ਲਗ ਜੂ ਪਰ ਗੱਲਾਂ ਨਹੀਂ ਮੁੱਕਦੀਆਂ
@Harmansran101
@Harmansran101 9 ай бұрын
ਕੁਲਦੀਪ ਬਾਈ ਜੀ ਬਹੁਤ ਵਧੀਆ ਇੰਟਰਵਿਊ ਆ
@PrabhjotSingh.380
@PrabhjotSingh.380 9 ай бұрын
Bai swad aa gya sun ka bai na 1ganta bazzi jit ii vich hi kad dita bai bazzi aa hi aniya jit aa such a nice person
@gurmaildhaliwal2590
@gurmaildhaliwal2590 9 ай бұрын
ਅੱਜ ਆ ਸਭ ਤੋਂ ਵੱਡਾ ਖਿਡਾਰੀ
@lakhmirsingh6134
@lakhmirsingh6134 9 ай бұрын
Bai Kuldeep next part pado jaldi Bhut Sohna laga bai da gal karn da salika bai de vaare te bai de kabooter bare bhut sunea c Sachi bai v sirra banda de bai de kabooter v end a.....thanku Kuldeep bai di interview lai
@SatnamSingh-dc1it
@SatnamSingh-dc1it 9 ай бұрын
ਦੂਜਾ ਪਾਰਟ ਜਲਦੀ ਪਾ ਦੀ ਭਰਾ ਨਹੀਂ ਸਵਾਦ ਖਰਾਬ ਹੋ ਜਾਣਾ
@StarKabutarbaaz
@StarKabutarbaaz 9 ай бұрын
Bus ਇਕ ਦਿਨ ਛੱਡ ਕੇ ਹੀ ਅੱਪਲੋਡ ਕਰਦੂ ਗਾ ਵੀਰ
@SatnamSingh-dc1it
@SatnamSingh-dc1it 9 ай бұрын
@@StarKabutarbaaz ok ਵੀਰ ਸੁਕਰੀਆ
@Dasmeshbenipal
@Dasmeshbenipal 9 ай бұрын
ਇਹਨਾਂ ਨੂੰ ਕਹਿੰਦੇ ਨੇ ਅਸਲ ਖਿਡਾਰੀ ਸਾਰੇ ਹੀ ਗੁਣ ਨੇ ਬੰਤ ਬਾਈ ਵਿੱਚ ਮੈਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ
@Harpinder_Singh_Maan
@Harpinder_Singh_Maan 9 ай бұрын
❤ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)_ ❤❤❤
@PreetGur-dl2dw
@PreetGur-dl2dw 8 ай бұрын
ਕੁਲਦੀਪ ਬਾਈ ,ਜੰਟਾ ਬਾਬਾ ਜੀ ਆਲਮਵਾਲਾ ਤੇ ,ਕੰਤਾ ਬਾਈ ਜੀ ਖਿੜਕੀਆ ਹਾਕਮ ਬੱਲੋ ਬਾਬਾ ਜੀ ਇਹਨਾ ਦੀ ਇੰਟਰਵਿਊ ਜਰੂਰ ਕਰੋ ਵਖਤ ਹੀ ਹੁੰਦਾ ਲੱਗਿਆ ਵੇਲਾ ਹੱਥ ਨਹੀ ਆਉਦਾ ਬਾਈ ❤❤🙏🙏🙏👏👏
@StarKabutarbaaz
@StarKabutarbaaz 8 ай бұрын
Baba Sukh rakhe
@ItsArshgaming
@ItsArshgaming 9 ай бұрын
Superstar bant balmgarh ❤️bohot vadiya insan sardar mejar Singh gill patwari Rajgarh ❤️❤️
@maansaab4617
@maansaab4617 8 ай бұрын
Bai ਬੰਤ ਦਾ ਪਿੰਡ ਕੇੜੇ ਜਿਲੇ ਚ ਬਾਈ ਪੈਂਦਾ ਬਲਮਗੜ
@StarKabutarbaaz
@StarKabutarbaaz 8 ай бұрын
ਮੁਕਤਸਰ ਨਾਲ
@singhp3527
@singhp3527 9 ай бұрын
ਬਾਈ ਜੀ ਇਸ ਤਰ੍ਹਾਂ ਦੇ ਉਸਤਾਦਾਂ ਦੀ ਇੰਟਰਵਿਊ ਕਰਿਆ ਕਰੋ
@jaatboy2234
@jaatboy2234 9 ай бұрын
Bhaji inka popal pehlvan freed cort ka bi interview kro
@Amandeepaulakh-e5o
@Amandeepaulakh-e5o 9 ай бұрын
Kuldeep ਵੀਰੇ ਸਤਿ ਸ੍ਰੀ ਆਕਾਲ ਜੀ ਵਾਲੀ ਤਕੜੀ ਹਿਸਟਰੀ ਆ ਵੱਡੇ ਵੀਰੇ ਬੰਤ ਬਲਮਗੜ੍ਹ ਜੀ ਦੀ ਦੂਜਾ ਪਾਰਟ ਕਦੋਂ ਪਾਓ ਗੇ ਜੀ❤❤❤❤❤ ਜਿਉਂਦਾ ਵੱਸਦਾ ਰਹਿ ਕੁਲਦੀਪ ਬਾਈ ਬਾਬਾ ਨਾਨਕ ਜੀ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਜਿੰਦਗੀ
@StarKabutarbaaz
@StarKabutarbaaz 9 ай бұрын
ਕੱਲ ਨੂੰ ਸ਼ਾਮ ਛੇ ਵਜੇ
@gurtirathdhaliwal855
@gurtirathdhaliwal855 9 ай бұрын
Bai amar rajghar bhuth vadia khaderi aa bai de nal 20 saal to yari aa wheguru veer nu hamesha chardikala vich rake
@AmarRajgarh
@AmarRajgarh 9 ай бұрын
Kuldeep bai tera bohat dhanwaad tu purane khidariyan di interview krda
@RamanMangat
@RamanMangat 9 ай бұрын
ਬਹੁਤ ਵਧੀਆ ਜੀ
@sonujindjaan780
@sonujindjaan780 9 ай бұрын
ਕੁਲਦੀਪ ਵੀਰ ਸਿਰਾ ਇਨਰਵਇਊ ਜੋਦਾ ਵਸਦਾ ਰਹੇ ❤❤
@jassbawa3154
@jassbawa3154 9 ай бұрын
ਬਾਈ ਇੰਟਰਵਿਊ ਬਹੁਤ ਵਧੀਆ ਸੀ ❤❤❤❤❤❤❤❤❤❤❤❤
@ਸਤਨਾਮਸਿੰਘਢਿੱਲੋਂ
@ਸਤਨਾਮਸਿੰਘਢਿੱਲੋਂ 6 ай бұрын
ਮੈ ਬਹੁਤ ਮੇਹਨਤ ਕੀਤੀ ਸੀ ਕਿਸੇ ਨੇ ਸਾਕ ਕਰਤਾ
@jatindersingh1859
@jatindersingh1859 9 ай бұрын
Kuldeep y ek na pind dass deya karo kithe je a jidhe v interview karde o
@ajaydhaliwal4984
@ajaydhaliwal4984 8 ай бұрын
ਯਾਰੀ ਦੋਸਤੀ ਚ ਇੰਨਾ ਹੀ ਪਿਆਰ ਹੋਣਾ ਚਾਹੀਦਾ ❤❤❤
@tari3043
@tari3043 9 ай бұрын
ਸਦਾਬਹਾਰ ਖਿਡਾਰੀ 🙏🙏🙏🙏
@ਪਿੰਦਾਰੋੜੀਵਾਲਾ
@ਪਿੰਦਾਰੋੜੀਵਾਲਾ 3 ай бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@jotdhattofficial6303
@jotdhattofficial6303 9 ай бұрын
Eh interview lok 5 saal to udeek rehe c Dhanwaad ji
@AmarRajgarh
@AmarRajgarh 9 ай бұрын
HAPPY NEW YEAR CHARDIKALA CH RAKHE BAI APNE NU
@cocolemonnkids
@cocolemonnkids 9 ай бұрын
Star a Bai apna Bai bant balamgarh Jashan Rajgarh ❤️❤️❤️❤️❤️❤️❤️
@gaggu-fg3en
@gaggu-fg3en 9 ай бұрын
Bai aglli video ch eh pusna v kabotar nu bhebadi kasto hundi a te kalli march kive deni a kabotar nu ❤
@bhindersinghbhindersingh3280
@bhindersinghbhindersingh3280 9 ай бұрын
ਕੁਲਦੀਪ ਬਾਈ ਸਾਰਾ ਕਰਵਾਈ ਜਾਨਾ
@amitambala8359
@amitambala8359 9 ай бұрын
Bai Amar rajgharh ❤❤ bhut Badhiya Bande ne❤️👏👏
@KulwinderSingh-py9hm
@KulwinderSingh-py9hm 9 ай бұрын
Bhout vdia veer kabootar changi tray dekhia kro
@gorakapoor3477
@gorakapoor3477 9 ай бұрын
Mai v le k gya babe puran nal aa k joda .baba puran mera ustad aa
@KhanSaab-ft1fj
@KhanSaab-ft1fj 9 ай бұрын
Veere tu sirraa laaya piya mukabla ni tera kuldeep 22❤
@StarKabutarbaaz
@StarKabutarbaaz 9 ай бұрын
ਪਿਆਰ ਆ ਬਾਈ ਥੋਡਾ ਜੀ❤️
@ਕਬੂਤਰਬਾਜ਼ੀ-ਵ4ਥ
@ਕਬੂਤਰਬਾਜ਼ੀ-ਵ4ਥ 9 ай бұрын
ਸਿਰਾ ਵੀਡੀਓ
@AmarRajgarh
@AmarRajgarh 9 ай бұрын
super star a bai apna ❤❤❤❤❤❤❤
@kulvirsingh9030
@kulvirsingh9030 9 ай бұрын
ਕੁਲਦੀਪ ਵੀਰੇ ਪੂਰਾ ਸਿਰਾ ਕਰਾਤਾ ❤❤❤❤ ਪਰਮਾਤਮਾ ਹੋਰ ਤਰਕੀਆ ਦੇਵੇ ਲਵ ਯੂ ਪਰਾ ਖੁਸ਼ ਰਹਿ ❤❤ ਬਹੁਤ ਵਧਿਆ ਵੀਡਿਓ ਆ
@natureofpunjab868
@natureofpunjab868 8 ай бұрын
Top da khidari bant 22 te punjab di top class nasal a bant 22. Kol. Looww diyan bazzian ghar hi mukka dinde ne
@PreetGur-dl2dw
@PreetGur-dl2dw 8 ай бұрын
ਕੁਲਦੀਪ ਬਾਈ 3 ਵਾਰ ਦੇਖ ਲਈ ਇੰਟਰਵਿਊ ❤❤❤❤ ,
@JagjitBurj1
@JagjitBurj1 8 ай бұрын
Y Kanta khidkiyan di interview kro g
@gaggiwazidke2990
@gaggiwazidke2990 9 ай бұрын
ਕੁਲਦੀਪ ਸਿਰਾ ਗੱਲਬਾਤ ❤❤
@rajandhaliwal6801
@rajandhaliwal6801 9 ай бұрын
Kanta khidkiyaan de interview karo
@gurtirathdhaliwal855
@gurtirathdhaliwal855 9 ай бұрын
Bai kuldeep tusi bhuth vadia interview kar deo best of luck ese tra wheguru thanu hamesa chardikala vich rakhe
@StarKabutarbaaz
@StarKabutarbaaz 9 ай бұрын
ਪਿਆਰ ਆ ਥੋਡਾ ਵੀਰ
@gurtirathdhaliwal855
@gurtirathdhaliwal855 9 ай бұрын
🙏🙌👏
@jaskaransinghgill8671
@jaskaransinghgill8671 9 ай бұрын
bahli dawi nasl c bai bant di na bahut suniya c ajj vekheya bai nu
@Harmansran101
@Harmansran101 9 ай бұрын
Very nice bai g
@Kabutar_lover-Nawanshahr
@Kabutar_lover-Nawanshahr 9 ай бұрын
Ek ghante di video ch baziyan jitiya he aa dasiya kuch bhai sikhan ja sikhaun tan kuj ni pusheya te bhai ide nalo tan recording pa dinda
@StarKabutarbaaz
@StarKabutarbaaz 9 ай бұрын
ਫਿਰ ਇਸ ਚ ਤੁਹਾਨੂੰ ਕੀ ਇਤਰਾਜ ਆ ਵੀਰ
@Kabutar_lover-Nawanshahr
@Kabutar_lover-Nawanshahr 9 ай бұрын
Yr bhai sada koi ustaad te na lakh rupes aa dean te gharde b bolan lag jande aa Fer ehyi lagda k kuj sikhan nu mil jawe bs ehyi gal aa hor kuj ni bhai
@Pbx_gill-yt
@Pbx_gill-yt 9 ай бұрын
very nice 👍👍❤❤❤❤
@manpreet-k3o
@manpreet-k3o 9 ай бұрын
Bhout time to wait c 22 reejh e pugatii tu ta
@ogjashanytgg
@ogjashanytgg 9 ай бұрын
Gunna da bhandar a bai ❤❤❤❤❤
@Karamjit.Mander
@Karamjit.Mander 9 ай бұрын
ਅੱਜ ਤਾ ਸਿਰਾ ਕਰਤਾ ਯਰ ਤੁਸੀ
@gursharnsingh6698
@gursharnsingh6698 9 ай бұрын
Jaskrn uamdpur ustad de video kro g
@amandeepsidhu3080
@amandeepsidhu3080 9 ай бұрын
Thanks for Sharing History Top Interview 🙂
@HarmanSingh-j2s
@HarmanSingh-j2s 9 ай бұрын
sirra kuldeep bro ❤❤
@MangalSingla-hu2bd
@MangalSingla-hu2bd 9 ай бұрын
Bant balamgarh ❤️ amar Rajgarh
@KulwantSingh-xx4wl
@KulwantSingh-xx4wl 9 ай бұрын
Sirra 22 bant balmghar toper aa
@kulbiraulakh7890
@kulbiraulakh7890 9 ай бұрын
Veer adhi interview ha
@ManminderjitSingh-y5y
@ManminderjitSingh-y5y 9 ай бұрын
Kuldeep y bhut bhut hi vadia interview y di sirra la dita interview vala ❤❤❤
@SataBrar-oq9ne
@SataBrar-oq9ne 9 ай бұрын
ਬਹੁਤ ਵਧੀਆ
@Arjan7682
@Arjan7682 9 ай бұрын
Baba pooran g legend player
@JaswinderSingh-ak47
@JaswinderSingh-ak47 9 ай бұрын
Happy🕊🕊🕊🕊🕊New🕊🕊🕊🕊🕊year
@Shonk_punjab_da
@Shonk_punjab_da 8 ай бұрын
❤nyc work brother 🎉❤
@gurjitsingh3901
@gurjitsingh3901 9 ай бұрын
Bhut vdia video pji❤❤❤
@BaldavsinghToor
@BaldavsinghToor 9 ай бұрын
Kuldeep veer part 2 kdo au
@AMANDEEPDHILLON-pb5mp
@AMANDEEPDHILLON-pb5mp 9 ай бұрын
Very good interview ❤
@kumarthind5039
@kumarthind5039 9 ай бұрын
Paji yaar Kabutar ta Dekhya karo
@StarKabutarbaaz
@StarKabutarbaaz 9 ай бұрын
5 ਤਰੀਕ ਨੂੰ ਕਬੂਤਰ ਦਿਖਾਵਾ ਗੇ
@ItsArshgaming
@ItsArshgaming 9 ай бұрын
❤❤❤
@shivrajshivraj5813
@shivrajshivraj5813 9 ай бұрын
Very very nice ji 👌👍
@jotdhattofficial6303
@jotdhattofficial6303 9 ай бұрын
Star interview
@MokeshKamar-e3v
@MokeshKamar-e3v 9 ай бұрын
Very nice interview bai
@gurpreetsingh-ts9xs
@gurpreetsingh-ts9xs 8 ай бұрын
Nice interview vir
@gurwinderbrar6520
@gurwinderbrar6520 9 ай бұрын
Duja part v update krde bro
@foujitakhatmal
@foujitakhatmal 9 ай бұрын
Kuldeep lvu brother ❤❤
@lakhveersinghlakhveersingh3358
@lakhveersinghlakhveersingh3358 9 ай бұрын
Nice ustad ji
@jaggimanupur9710
@jaggimanupur9710 9 ай бұрын
Veer ji kodo goh di interview kro
@Gurdastailor1650
@Gurdastailor1650 9 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SatnamsinghAtwal-f7g
@SatnamsinghAtwal-f7g 9 ай бұрын
Vah dada guru g salute
@navdeep991
@navdeep991 9 ай бұрын
Bhut vadia interview
@KulwinderSingh-kt4vb
@KulwinderSingh-kt4vb 8 ай бұрын
Very good 👍
@harpreetbhangu4779
@harpreetbhangu4779 9 ай бұрын
Very nice 👌
@manpreetsidhu1713
@manpreetsidhu1713 9 ай бұрын
2th part vr g❤❤
@jassbawa3154
@jassbawa3154 9 ай бұрын
Very nyc bhai ji
@gurpreetsingh9301
@gurpreetsingh9301 9 ай бұрын
Very nice
@MangalSingla-hu2bd
@MangalSingla-hu2bd 9 ай бұрын
Legend bant balamgarh amar Rajgarh ❤
@gurtirathdhaliwal855
@gurtirathdhaliwal855 9 ай бұрын
Bhuth vadia interview aa bai
@kamaldhaliwal7220
@kamaldhaliwal7220 9 ай бұрын
❤❤❤❤❤
@Khosa2222
@Khosa2222 9 ай бұрын
❤❤❤❤❤
ਨੈਬ ਹਰਾਜ Part-2 Naib  Haraaj Interview | Latest Interview On Kabooterbazi #Naib Haraaj #malwabelt
54:56
Electric Flying Bird with Hanging Wire Automatic for Ceiling Parrot
00:15
iPhone or Chocolate??
00:16
Hungry FAM
Рет қаралды 40 МЛН
Tehlikeli müren balığının dalgıça saldırısı
0:15
Turgay Erbaş
Рет қаралды 6 МЛН
Jinjiu takes you to a health-preserving game. China Jinjiu
0:16
Animal World
Рет қаралды 15 МЛН
birds ko bacha lia 🐦‍⬛😢🦜
0:17
Khilone Wala
Рет қаралды 25 МЛН
23 сентября 2024 г.
1:01
TULPAR_KG🇰🇬
Рет қаралды 1,6 МЛН
Кошка устала кормить ГРУДЬЮ и принесла КОРМ
0:13
Собиратель новостей
Рет қаралды 2,6 МЛН