Punjab Agriculture | ਫ਼ਗਵਾੜਾ ਖ਼ੇਤੀ ਵਿਧੀ ਅਪਣਾ ਕੇ ਸ. ਫੂਲਕਾ ਕਰ ਰਹੇ ਮੋਟੀ ਕਮਾਈ | H.S. Phoolka

  Рет қаралды 36,304

ABP Sanjha

ABP Sanjha

Күн бұрын

Пікірлер: 31
@GurdeepSingh-hh6go
@GurdeepSingh-hh6go 9 ай бұрын
ਫੁਲਕਾ ਸਾਹਿਬ , ਆਪ ਜੀ ਨੂੰ ਧੰਨਵਾਦ ਸਹਿਤ ਸ਼ੁੱਭਕਾਮਨਾਵਾਂ ।
@karamjitsingh8908
@karamjitsingh8908 9 ай бұрын
ਸਾਡੇ ਲੋਕਾ ਨੂੰ ਯਕੀਨ ਨਹੀਂ ਜਲਦੀ ਆਉਂਦਾ, ਇਨ੍ਹਾਂ ਨੂੰ ਪੈਸੇ ਜ਼ਿਆਦਾ ਖਰਚ ਕਰਕੇ ਸ਼ਾਂਤੀ ਆਉਂਦੀ ਹੈ।
@jassihota1266
@jassihota1266 9 ай бұрын
ਬਿਲਕੂਲ ਸਹੀ
@DavinderSinghSidhu60
@DavinderSinghSidhu60 9 ай бұрын
ਫੂਲਕਾ ਸਾਹਿਬ ਬਿਲਕੁਲ ਸਹੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤🎉🎉
@gursewaksinghbrar1894
@gursewaksinghbrar1894 9 ай бұрын
ਬਹੁਤ ਵਧੀਆ
@GurdevSingh-vd5ie
@GurdevSingh-vd5ie 9 ай бұрын
ਜਿੰਨਾ ਮਰਜ਼ੀ ਸਮਝਾ ਲਉ।। ਜਦੋਂ ਤੱਕ ਹਦ ਪਾਰ ਨੀ ਹੁੰਦੀ ਤਦ ਤੱਕ।ਸਮਝ ਨਹੀਂ ਪੈਂਦੀ।। ਸਾਡਾ ਮਾਲਵਾ ਜ਼ਿਲਾ ਪਾਣੀ ਦੀ ਬਰਬਾਦੀ।।ਕਧੂ ਝੋਨਾਂ ਕੰਣਕਂ ਬਸ ਆ ਹੀ ਦੋ ਫ਼ਸਲਾਂ ਹਨ 😢
@ਰਾਜਕਲਾਨੌਰ-ਸ3ਸ
@ਰਾਜਕਲਾਨੌਰ-ਸ3ਸ 9 ай бұрын
ਉਚੇਰੀ ਸੋਚ,
@montybhuttay3319
@montybhuttay3319 9 ай бұрын
vadia gal aa ji
@mankiratgillgill6993
@mankiratgillgill6993 9 ай бұрын
Good job g
@lakhveersingh1471
@lakhveersingh1471 9 ай бұрын
ਫੂਲਕਾ ਸਾਹਿਬ ਜੀ ਅਸੀਂ ਵੀ ਇਸੇ ਤਕਨੀਕ ਨਾਲ ਕਣਕ ਬੀਜਾਂ ਗੇ ਸਾਡੀ ਜ਼ਮੀਰ ਪਾਣੀ ਨਹੀਂ ਪੀਦੀ ਪਹਿਲਾਂ ਤੋਂ ਕਣਕ ਦਵ ਜਾਂਦੀ ਐ ਮੈਗਜ਼ੀਨ ਕਰਦੇ ਮਰ ਜਾਈਦਾ ਸਾਰਾ ਸਿਆਲ ਕਣਕ ਨਹੀਂ ਤੁਰਦੀ ਕੀ ਮੱਕੀ ਵਾਲ਼ੀ ਮਸ਼ੀਨ ਨਾਲ ਬਿਜਾਈ ਹੋ ਸਕਦੀ ਐ
@balwinderharipur6210
@balwinderharipur6210 9 ай бұрын
Good work
@vaidranjeetsidhukalipur5227
@vaidranjeetsidhukalipur5227 9 ай бұрын
ਇਹ ਆਸਿਫ਼ ਸ਼ਰੀਫ ਪਾਕਿਸਤਾਨ ਦੇ ਵਿਗਿਆਨੀ ਦੀ ਦੇਣ ਐ ਫਗਵਾੜਾ ਐਵੇਂ ਕਰੈਡਿਟ ਲੈਂਦਾ ਵਾ ਨਕਲ PQNK techniques ਐ ਪੂਰੇ world ਨੂੰ ਦੇਣ ਐ ਆਸਿਫ਼ ਸਰੀਫ਼ ਸਾਹਿਬ ਦੀ
@GurcharanSandhu-gf4yc
@GurcharanSandhu-gf4yc 9 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@jitendersingh8109
@jitendersingh8109 9 ай бұрын
Avtaar singh ji bhut vdya insaan h pr ik gal smj nhi lgi ina dye pind wale sare eda di kehti kyu nhi krde sb nu eda di kehti krni chahidi h
@tsbrightacdemy2272
@tsbrightacdemy2272 9 ай бұрын
Good
@SurjitSingh-oq5zz
@SurjitSingh-oq5zz 9 ай бұрын
🙏🏻🙏🏻👍
@jagdevsinghsodhi2858
@jagdevsinghsodhi2858 9 ай бұрын
Phulka sahib bahut achi sewa kar rahe ho is kanak de jhar jarur dasna?
@baljindersingh8664
@baljindersingh8664 9 ай бұрын
Bulkul.sahi.ji.❤❤❤😂❤❤😂
@baldevsingh8255
@baldevsingh8255 9 ай бұрын
ਇਹ ਕਣਕ ਹੱਥਾਂ ਨਾਲ ਹੀ ਵੱਢੀ ਜਾਊਗੀ।ਜੇ ਕੰਬਾਈਨ ਨਾਲ ਕਟਾਈ ਕੀਤੀ ਤਾਂ ਤੂੜੀ ਨਹੀਂ ਮਿਲਣੀ। ਹੱਥੀਂ ਕਣਕ ਵੱਢਣ ਵਾਸਤੇ ਲੇਬਰ ਨਹੀਂ ਮਿਲਣੀ।
@gursewaksingh8454
@gursewaksingh8454 9 ай бұрын
Yeri good👍❤ sanu ve nambur dao ji
@shivanisharma5562
@shivanisharma5562 9 ай бұрын
ਖੇਤੀ ਕਰਨੀ ਬੰਦ ਕਰਕੇ ਇਸ ਗੂੰਡੈ ਗੋਲਡੀ ਨੂੰ ਮਿਲੋ, ਜੋਂ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਸਰਕਾਰ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢
@shivanisharma5562
@shivanisharma5562 9 ай бұрын
ਚੂਟਕੀਆ ਨਾਲ ਇਸ ਗੂੰਡੇ ਨੂੰ ਕਾਬੂ ਨਹੀਂ ਕਰਿਆ ਜਾ ਸਕਦਾ,😢😢😢
@rinku6462
@rinku6462 9 ай бұрын
​@@shivanisharma5562tuci onha loka nn v naal le k iss gunde virudh kaarwai karni cahiadi aa paaji..jhina kol ehh Banda paise lainda hai..😢
@shivanisharma5562
@shivanisharma5562 9 ай бұрын
ਕਦੇ ਖਰੜ ਵਿਖੇ ਵੀ ਗੇੜਾ ਮਾਰੋਂ,😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਦੀ ਹੱਵਾ ਕੋਣ ਕੱਢੇਗਾ,😢😢ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢
@GurpreetCheema-df5rh
@GurpreetCheema-df5rh 9 ай бұрын
Ehde kol bohat pesa jo marji kare
@jai-hind82
@jai-hind82 9 ай бұрын
😂😊
@jarnailsingh6746
@jarnailsingh6746 9 ай бұрын
Punjabio 5 marle wch hi kuj gram kanak da bej ke bed bana ke apni video KZbin te send kro example jeve lasan wch prali vishde ho aj o vi kamjab h
@gurbaxsingh1581
@gurbaxsingh1581 9 ай бұрын
6 boria urea false(jhhooth)
@CLASSICCANADA
@CLASSICCANADA 9 ай бұрын
Lokka nu samaj nhi oni jo marlo.
@baldevcheema160
@baldevcheema160 9 ай бұрын
D, Sahib ji Tuse Aapne Beej De Masure kar Rhy ho Saram kar Sardar Nu Jhuthi Marna ,Bachy Na Mar
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
Хаги Ваги говорит разными голосами
0:22
Фани Хани
Рет қаралды 2,2 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН