Punjab Bandh ਦੇ ਸੱਦੇ ਦਾ Barnala ਵਪਾਰ ਮੰਡਲ ਨੇ ਕੀਤਾ ਵਿਰੋਧ

  Рет қаралды 37,153

Rozana Spokesman

Rozana Spokesman

Күн бұрын

Пікірлер: 459
@majhewalleshorts628
@majhewalleshorts628 2 күн бұрын
ਬਿਲਕੁਲ ਸਹੀ ਕਿਹਾ ਬਾਈ ਨੇ।ਵੈਹਲੜ ਲੋਕ ਪੰਜਾਬ ਦਾ ਬੈੜਾ ਗ਼ਰਕ ਕਰਨ ਲੱਗੇ ਹੋਏ ਨੇ
@user-lt2rs1fp1j
@user-lt2rs1fp1j 3 күн бұрын
ਬਰਨਾਲਾ ਅਤੇ ਨੇੜੇ ਤੇੜੇ ਦੇ ਪਿੰਡਾਂ ਦੇ ਕਿਸਾਨ ਵੀਰੋ ਆਹ ਬੰਦੇ ਵੇਖਲੋ ਤੇ ਇਹਨਾਂ ਦਾ ਹਮੇਸ਼ਾਂ ਲਈ ਬਾਈਕਾਟ ਕਰ ਦਿਓ।
@KashmirSingh-y1c
@KashmirSingh-y1c 2 күн бұрын
ਕੋਈ ਕਿਸਾਨ ਨ ਦੁਕਾਨ ਤੇ ਜਾੳ
@JagdevSingh-u9m
@JagdevSingh-u9m 2 күн бұрын
Right ji
@AvtarSingh-gs1si
@AvtarSingh-gs1si 2 күн бұрын
ਬੰਦ ਦੇ ਖਿਲਾਫ ਹਾ
@harmansatojharmansatoj4274
@harmansatojharmansatoj4274 2 күн бұрын
O bai koi ni rukda Sare ehna kol hi jan ge apne lok app hi ikathe ni hunde apne punjabia ch doglapan a
@rajinderkaurrajinderkaur3220
@rajinderkaurrajinderkaur3220 2 күн бұрын
Nale kende ho kise nal koyi dhka nai krde asi jisda dil krda sade nl khre asi aapeel krde duje pase kehde ho baicaat kro kyu......?
@BalkinderSingh-th1hr
@BalkinderSingh-th1hr 2 күн бұрын
ਇਹ ਨੇ ਭੇਡਾਂ ਜੋ ਮੁਨੀਆ ਜਾ ਸਕਦੀਆਂ ਪਰ ਸਮਝਾਇਆ ਨਹੀਂ 🙏
@rahulchouhan3734
@rahulchouhan3734 2 күн бұрын
ਦੁਕਾਨਾ ਕਿਰਾਇਆ ਤੇ ਕੀ ਕਰੁਗਾ ਦੁਕਾਨ ਦਾਰ 😢😢😢😢😢
@JagjitSingh-ks6ev
@JagjitSingh-ks6ev 3 күн бұрын
Jai kisann
@JagjitSingh-vx9bz
@JagjitSingh-vx9bz 2 күн бұрын
ਬੈਠਾ ਰਹੀਂ ਜਦ ਗਾਹਕ ਹੀ ਨਹੀਂ ਆਉਣਾ ।ਪ੍ਰਧਾਨ ਆਪਣੇ ਆਪ ਨੂੰ ਅੰਬਾਨੀ ਅਡਾਨੀ ਦੀ feeling ਲੈ ਰਿਹਾ ।
@ManpreetKaur-s7c
@ManpreetKaur-s7c 2 күн бұрын
80%log kisan nahi aa oh aaunge je 10% na aaunge ta koi fark nhi paina kujh bhi
@kaml-e4o
@kaml-e4o 2 күн бұрын
@@ManpreetKaur-s7c tur ja tur ja bibi prdan to 🤣 khrid lo sman time nal
@rajinderkaurrajinderkaur3220
@rajinderkaurrajinderkaur3220 2 күн бұрын
Veere sbh waheguru ji de hukm nal chlda hai aapa kuj nai aa sbh parmatma de hukm ch chlda
@sanamdeepsingh4119
@sanamdeepsingh4119 2 күн бұрын
Tuci na lao sman sare gahk Tuhade wrge Anpad nhi ne
@balwinderbrar2855
@balwinderbrar2855 2 күн бұрын
😂😂😂 Right
@JagmohanSingh-ng7ze
@JagmohanSingh-ng7ze 2 күн бұрын
ਇਹ ਭਾਜਪਾ ਦੀ ਬੋਲੀ ਬੋਲਦਾ
@kuldeepsingh8179
@kuldeepsingh8179 2 күн бұрын
ਅੱਜ ਹਾਰ ਪੈਣਗੇ ਵੱਡੇ ਪ੍ਰਧਾਨ ਦੇ
@sanamdeepsingh4119
@sanamdeepsingh4119 2 күн бұрын
Tere v pain gy .....😅
@jassdeol7111
@jassdeol7111 2 күн бұрын
ਕਰੋਨਾ ਵਿੱਚ ਕਿਉਂ ਬੰਦ ਕੀਤੀਆਂ ਸੀ ਉਦੋ ਮਰਨ ਤੋਂ ਡਰਦਾ ਹੋਣਾ ਡਰਪੋਕ
@KumarMahi-u4j
@KumarMahi-u4j 2 күн бұрын
Willer log.
@KumarMahi-u4j
@KumarMahi-u4j 2 күн бұрын
Public. Nu. T'ang .presaan. na. Krro
@sanamdeepsingh4119
@sanamdeepsingh4119 2 күн бұрын
Q band krn dukana tu kon aa kise nu judge krn wala
@RAJESHKUMAR-ix6of
@RAJESHKUMAR-ix6of Күн бұрын
Sarkari office band kareaunde ki yeh theak hai kirae wala ki kare dukan dar
@sukhpreetsinghgill6676
@sukhpreetsinghgill6676 2 күн бұрын
ਕਿਸਾਨ ਏਕਤਾ ਜਿੰਦਾਬਾਦ
@user-lt2rs1fp1j
@user-lt2rs1fp1j 3 күн бұрын
ਲਓ ਬਈ ਮੇਰੇ 5,10 ਕਿਸਾਨ ਵੀਰ ਇਹਨਾਂ ਦੇ ਬਰਾਬਰ ਦੁਕਾਨਾਂ ਖੋਲ ਲਵੋ ਤੇ ਬਾਕੀ ਸਾਰੇ ਕਿਸਾਨ ਵੀਰ ਆਪਣੇ ਕਿਸਾਨ ਵੀਰਾਂ ਦੀਆਂ ਦੁਕਾਨਾਂ ਤੋਂ ਹੀ ਸਮਾਨ ਖਰੀਦੋ ਜੀ ਜਾਂ ਫ਼ੇਰ ਜੋ ਦੁਕਾਨਦਾਰ ਵੀਰ ਸਾਡਾ ਬੰਦ ਚ ਚ ਸਾਥ ਦੇ ਰਹੇ ਨੇਂ ਓਹਨਾਂ ਤੋਂ ਖਰੀਦਦਾਰੀ ਕਰੋ ਅਤੇ ਇਹਨਾਂ ਦਾ ਬਾਈਕਾਟ ਕਰੋ 🙏
@jasmailsingh7717
@jasmailsingh7717 2 күн бұрын
ਇਵੇਂ ਨਹੀਂ ਕਰ ਸਕਦੇ ਲੋਕ ਵੀ ਬੜੇ ਬੇਸ਼ਰਮ ਆ
@aashmsidhu7217
@aashmsidhu7217 2 күн бұрын
​@@jasmailsingh7717ਇਹ ਵੀ ਇਕ ਸੱਚ ਹੈ
@karanmehra5152
@karanmehra5152 2 күн бұрын
Hahaha 🤣😂
@JaspalSingh-sx1pp
@JaspalSingh-sx1pp 2 күн бұрын
ਆਸ ਪਾਸ ਦੇ ਪਿੰਡਾਂ ਦੇ ਲੋਕ ਇਸ ਦੁਕਾਨਦਾਰ ਦਾ ਬਾਈਕਾਟ ਕਰੋ , ਜਿਹੜੇ ਇਸਦਾ ਸਾਥ ਦਿੰਦੇ ਆ ਉਹਨਾਂ ਦਾ ਵੀ ਬਾਈਕਾਟ ਕਰੋ।
@KawaljitkaurKahlon-i8v
@KawaljitkaurKahlon-i8v 2 күн бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏🙏🙏
@PardeepPardeep-uj6yb
@PardeepPardeep-uj6yb 2 күн бұрын
Kisan ekta jindabad Full support 🌾🌾🚜🚜
@RagiSingh-d7s
@RagiSingh-d7s 2 күн бұрын
ਕਿਸਾਨਾਂ ਲਈ ❤❤❤❤
@harjinderghoman
@harjinderghoman 2 күн бұрын
You are Right
@SahilNarwal-i3m
@SahilNarwal-i3m 2 күн бұрын
ਸਾਥ ਦੇਣਾ ਚਾਹੀਦਾ ਜ਼ਰੂਰ ਕਿਸਾਨਾਂ ਦਾ
@SatnamSingh-ci2ru
@SatnamSingh-ci2ru 2 күн бұрын
ਤੋ ਖੋਲਕੇ ਕੀ ਕਰਨਾ ਜਦੋਂ ਕੋਈ ਗਹਾਕ ਨਹੀਂ ਆਨਾ
@ਜੱਥੇਦਾਰਬਾਗੀ
@ਜੱਥੇਦਾਰਬਾਗੀ 2 күн бұрын
ਇੰਨਾ ਦੇ ਹਕਾਰ ਬੋਲਦੇ ਪੈਸਾ ਬੋਲਦਾ ਏ ਏ ਖਤਮ ਨਹੀ ਹੋਣੇ ਚਾਹੀਦੇ, ਕਿਸਾਨ ਮਜ਼ਦੂਰ ਖਤਮ ਹੋ ਜਾਣ
@Human_Correcter
@Human_Correcter 2 күн бұрын
ਕਿਸਾਨਾਂ ਦੀ ਭੈਣ ਦੀ ਟੰਗ ਆਹ ਜਥੇਬੰਦੀ ਵਾਲਿਆਂ ਦੀ
@ArvinderSingh-zz1sv
@ArvinderSingh-zz1sv 2 күн бұрын
ਸਰਕਾਰੀ ਦੱਲੇ
@RAJESHKUMAR-ix6of
@RAJESHKUMAR-ix6of Күн бұрын
Jihra sahi gal kare o sarkari dala sarkari office bazar band kareaunde Jaber dasti ki theak han
@NajarSingh144
@NajarSingh144 2 күн бұрын
ਇਹ ਬੀਜੇਪੀ ਦਾ ਦੱਲਾ ਇਹੋ ਜਿਹੇ ਲੋਕਾਂ ਕਰਕੇ ਹੀ ਪੰਜਾਬ ਦੇ ਮਸਲੇ ਹੱਲ ਨਹੀਂ ਹੁੰਦੇ ਕਿਸਾਨਾਂ ਨੂੰ ਵੀ ਇਹੋ ਜਿਹੇ ਲੋਕਾਂ ਦਾ ਬਾਈ ਕਾਟ ਕਰਨਾ ਚਾਹੀਦਾ ਹੈ ਇਹ ਪੰਜਾਬ ਵਿਰੋਧੀ ਹਨ
@jassdeol7111
@jassdeol7111 2 күн бұрын
ਪ੍ਰਧਾਨਗੀ ਬੋਲਦੀ ਗੱਲੇ ਦੀ
@ManpreetKaur-s7c
@ManpreetKaur-s7c 2 күн бұрын
Tussi kisde bande ho
@ranbirtoose2075
@ranbirtoose2075 2 күн бұрын
ਪੰਜਾਬ ਦਾ ਖਾ ਕੇ ਵੀ ਇਹ ਪੰਜਾਬ ਵਿਰੋਧੀ ਲੋਕ ਨੇ
@sanamdeepsingh4119
@sanamdeepsingh4119 2 күн бұрын
​@@ManpreetKaur-s7ctuci kisde ho manpreet gg
@sanamdeepsingh4119
@sanamdeepsingh4119 2 күн бұрын
​@@ranbirtoose2075kon dinda kise nu Ave Anpad walia glan na kro
@LakhwinderSingh-xb4id
@LakhwinderSingh-xb4id 2 күн бұрын
ਇਸ ਬੰਦੇ ਦੀ ਸ਼ਕਲ ਵੇਖ ਲੈਣੀ ਚਾਹੀਦੀ ਹੈ ਇਲਾਕੇ ਦੇ ਲੋਕਾਂ ਨੂੰ ਤੇ ਸਾਰੀ ਉਮਰ ਇਸ ਬੰਦੇ ਦੇ ਕਾਰੋਬਾਰ ਦਾ ਬਾਈਕਾਟ ਕਰਨਾ ਚਾਹੀਦਾ ਹੈ। ਅਜਿਹੇ ਘਟੀਆ ਲੋਕਾਂ ਦੀ ਸੋਚ ਪੰਜਾਬ ਪ੍ਰਤੀ ਨਕਾਰਾਤਮਕ ਹੈ।
@KumarMahi-u4j
@KumarMahi-u4j 2 күн бұрын
Ek. Din b Thuada. We. Baikaat. Howega.
@SatnamSingh-ci2ru
@SatnamSingh-ci2ru 2 күн бұрын
ਜਦੋ ਡਾਗਾ ਫਿਰਦੀਆਂ ਨੇ ਕੋਈ ਨਹੀਂ ਲਾਗੇ ਲੱਗਦਾ
@manishkambojj5749
@manishkambojj5749 2 күн бұрын
ਕਿਸਾਨ ਏਕਤਾ ਜਿੰਦਾਬਾਦ ❤
@BantiMaan-lr1gh
@BantiMaan-lr1gh 2 күн бұрын
Jai kisann🎉🎉🎉🎉
@nirmalsinghsidhu3098
@nirmalsinghsidhu3098 2 күн бұрын
ਕਰੋਨਾ ਵੇਲੇ ਤਾਂ ਮਰੇ ਨਹੀਂ ਤੁਸੀਂ ਇਹ ਸਭ ਬੀਜੇਪੀ ਦੇ ਪਿਆਦੇ ਹਨ ਕਿਉਂ ਨਹੀਂ ਤੁਸੀਂ ਸਰਕਾਰ ਵਿਰੁੱਧ ਆਵਾਜ਼ ਉਠਾਉਂਦੇ ਸੜਕਾਂ ਕਿਸਾਨਾਂ ਕਰਕੇ ਨਹੀਂ ਸਗੋਂ ਬੀਜੇਪੀ ਸਰਕਾਰ ਨੇ ਕੀਤੇ ਹੋਏ ਹਨ ਸਰਕਾਰ ਨੂੰ ਪਿਟੋ ਬਰਨਾਲਾ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਜਦੋਂ ਕਦੇ ਇਹਨਾਂ ਤੇ ਵਿਪਤਾ ਪਵੇ ਸਾਥ ਨਾ ਦੇਣਾ
@avtarsinghmalait7559
@avtarsinghmalait7559 3 күн бұрын
You are political oriented class of BJP
@BaldevsinghBhangu-m3m
@BaldevsinghBhangu-m3m 2 күн бұрын
ਇਹਦੇ ਨਾਲ ਬਾਈਕਾਟ ਕਰੋ
@upinderjitsingh3807
@upinderjitsingh3807 3 күн бұрын
It's simple. Why nòt farmers boycott these businesses ?
@jagjitsingh-wl9bg
@jagjitsingh-wl9bg 2 күн бұрын
ਗਲਤ ਗੱਲ ਹੈ,ਬੰਦ ਤਾਂ ਸਾਰੀਆਂ ਕਿਸਾਨ ਮਜਦੂਰ ਜਥੇਬੰਦਆਂ ਵੱਲੋਂ ਹੈ।
@SahilNarwal-i3m
@SahilNarwal-i3m 2 күн бұрын
ਚਵਲਾ ਕਰਕੇ ਪੰਜਾਬ ਦਾ ਵਿਕਾਸ ਨਹੀਂ ਹੋਇਆ
@rahulchouhan3734
@rahulchouhan3734 2 күн бұрын
ਦੁਕਾਨਦਾਰ ਬੰਦਾ ਤਾ ਮਰਿਆ ਹੀ ਮਰਿਆ ਦੁਕਾਨ ਦਾਰ ਦੀ ਕੋਈ ਸੁਨਵਾਈ ਨਈ ਕਿਸਾਨਾ ਦੀ ਪੁਰੀ ਸੁਨਵiਈ😢😢😢
@Makhan-r1j
@Makhan-r1j 2 күн бұрын
ਰੋਜ਼ ਬੰਦ ਕਿੱਥੇ ਰਹਿੰਦਾ ਹੈ ਸਾਨੇ ਤਾਂ ਕਦੇ ਦੇਖਿਆ ਨਹੀਂ ਪੰਜਾਬ ਬੰਦ ਰੋਜ਼ ਰਹਿੰਦਾ, ਰਹੀ ਗੱਲ ਕਿਸਾਨਾ ਵਾਲੀ ਡੱਲੇਵਾਲ ਸਾਬ 35 ਦਿਨਾਂ ਮਰਨ ਵਰਤ ਤੇ ਬੈਠਾ ਹੈ ਉਹ ਨਹੀਂ ਦਿਖਦਾ ਤੈਨੂੰ, ਇੱਕ ਦਿਨ ਨਾਲ ਆਰਥਿਕ ਦਾ ਕੋਈ ਫਰਕ ਨਹੀਂ ਪੈਂਦਾ ਹੈ
@narinderkushwaha892
@narinderkushwaha892 2 күн бұрын
Right bai
@makhansidhu1693
@makhansidhu1693 2 күн бұрын
ਭੌ ਕ,ਭੌਕ,,ਡੱਲੇਵਾਲ ਸਾਹਿਬ ਜਿੰਦਾਬਾਦ ਹਨ ਜਿੰਦਾਬਾਦ ਜਿੰਦਾਬਾਦ ਰਹੇਗਾ
@aashmsidhu7217
@aashmsidhu7217 2 күн бұрын
ਬਿਲਕੁਲ ਸਹੀ
@reerpazi9935
@reerpazi9935 2 күн бұрын
ਬੇਅਕਲ ਬੰਦੇ ਤੈਨੂੰ ਜਾਂ ਥੋਨੂੰ ਤਾਂ ਅੰਡਾਨੀ ਅਬਾੰਨੀਆ ਨੇ ਆਉਣ ਵਾਲੇ ਸਮੇਂ ਵਿੱਚ ਪੈਂਚਰ ਵੀ ਨਹੀਂ ਲਾਉਣ ਦੇਣਾ
@jsdpunjab
@jsdpunjab 2 күн бұрын
O tusi Oyi gapp Marde ho tusi dharne walea ne Panjab Karta panjab
@bhinderphotographybhathalp9178
@bhinderphotographybhathalp9178 2 күн бұрын
@@jsdpunjab Je sath ni dena na de y par galat v na bol
@harrykang6478
@harrykang6478 2 күн бұрын
​@@jsdpunjabਤੂੰ ਭੈਣ ਦਿਆ ਯਾਰਾ ਆਪਣੀ ਦਿਆ ਖਾਣਾ ਵੀ ਤਾਂ ਕਿਸਾਨ ਹੀ ਪੈਦਾ ਕਰਦੇ ਆ ਤੇਰਾ ਜੀਜਾ ਅਮਿਤ ਸ਼ਾਹ ਤਾਂ ਨਹੀਂ ਕਣਕ ਝੋਨਾ ਮੱਕੀ ਜਾਂ ਦਾਲਾਂ ਸਬਜ਼ੀਆਂ ਬੀਜਦੇ ਆ,,,ਸੱਜਾ ਟੱਟਾ ਮੋਦੀ ਤੇ ਗੰਜੇ ਦਾ
@harrykang6478
@harrykang6478 2 күн бұрын
​@@jsdpunjabਤੇਰੀ ਭੈਣ ਦਾ ਵਿਆਹ ਹੋਇਆ ਲੱਗਦਾ ਗੰਜੇ ਅਮਿਤ ਸ਼ਾਹ ਨਾਲ 😂😂😂😂
@GurpreetSingh-d6s3u
@GurpreetSingh-d6s3u 2 күн бұрын
Te tuc aap delhi tu a ke adani de godam vich Kanake vichi jo baki Punjab de public ta fuddo a 😅😅😅😅😅😅😅
@fojiram730
@fojiram730 2 күн бұрын
ਕਿਸਾਨ ਯੂਨੀਅਨ ਦੇ ਪ੍ਰਧਾਨ ਨੂੰ ਗਰੀਬ ਮਜ਼ਦੂਰ ਲੋਕਾਂ ਦੇ ਘਰਾਂ ਵਿੱਚ ਰਾਸ਼ਣ ਵੰਡਿਆ ਜਾਵੇ
@FatehSingh-ow3xs
@FatehSingh-ow3xs 2 күн бұрын
ਵੀਰੇ ਇਹ ਜਿਹੜਾ ਬੋਲੀ ਜਾਦੈ ਪਰਧਾਨ ਇਹ ਵੰਡੂ ਰਾਸ਼ਨ
@SurjeetSingh-fi8cz
@SurjeetSingh-fi8cz 2 күн бұрын
ਇਹ ਵਿਕ ਗਿਆ ਬੀਜੇਪੀ ਦਾ ਦੱਲਾ ਬਾਈ ਵਿਕ ਗਿਆ ਇਹ ਵਿਕਿਆ ਹੋਇਆ ਦਾ ਲਾ ਇਹ ਕਿਹਦੀ ਆ ਯਾਰ ਚੱਜ ਦੇ ਬੰਦੇ ਦੀ ਇੰਟਰਵਿਊ ਕਰਿਆ ਕਰੋ ਤੁਸੀਂ
@sukhdevbrar965
@sukhdevbrar965 2 күн бұрын
ਜੇ ਕਿਸਾਨ ਨਾ ਰਹੇ ਪੁੱਤ ਰਹਿੰਦੇ ਤੁਸੀਂ ਵੀ ਨਹੀ
@GurjantSingh-k1i
@GurjantSingh-k1i 2 күн бұрын
Jithe kisan hai nhi othe lok Jindal nhi
@avtarpandher4593
@avtarpandher4593 2 күн бұрын
​@@GurjantSingh-k1ikisan kithane ha
@harman7192
@harman7192 2 күн бұрын
ਇਹਨਾਂ ਵਪਾਰੀਆਂ ਨੂੰ ਪੁੱਛੋ ਦੁਕਾਨਾਂ ਦੇ ਬਾਹਰ ਜਿਹੜੇ ਫਾਲਤੂ ਜਗਾ ਮੱਲ ਲੈਂਦੇ ਹਨ ਉਹ ਕਨੂੰਨ ਇਹਨਾਂ ਨੂੰ ਇਜਾਜ਼ਤ ਦਿੰਦੇ ਹਨ ਜੋ ਕਿਸਾਨਾਂ ਨੂੰ ਨਹੀਂ ਦਿੰਦੇ ਇਹ ਸ਼ਹਿਰਾਂ ਵਿੱਚ ਸੜਕਾਂ ਉੱਪਰ ਨਾਜਾਇਜ਼ ਕਬਜ਼ੇ ਕਰਦੇ ਹਨ ਓਹ ਵੀ ਪੱਕੇ
@DaulatissaDass
@DaulatissaDass 2 күн бұрын
ਇਹ ਭਾਈ ਸਾਬ੍ਹ ਜੋ ਬਿਆਨ ਦੇ ਰਿਹਾ ਹੈ, ਸਭ ਠੀਕ ਹੈ.ਪੰਜਾਬ ਦੇ ਵਿਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਉਹ ਸਿਰਫ ਕਿਸਾਨਾਂ ਦਾ ਹੀ ਬਾਰੇ ਸੋਚੇਗੀ, ਬਾਕੀ ਸਭ ਢੱਠੇ ਖੂਹ ਵਿਚ ਪੈਣ ਕੋਈ ਪਰਵਾਹ ਨਹੀਂ.
@AvtarSingh-gs1si
@AvtarSingh-gs1si 2 күн бұрын
ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਝੁਠ ਹੈ ਜਾ ਤਾ ਕਿਸਾਨ। ਭਰਾ ਮਜ਼ਦੂਰਾ ਨੂ ਭਰਾ ਸਮਝਕੇ ਜਮੀਨ ਵਿਚੋ ਇਕ ਕਿਲਾ ਮਜ਼ਦੂਰ ਨੂ ਦੇਣ ਫਿਰ ਮੰਨਾਗੇ ਸਾਰੇ ਪੰਜਾਬ ਵਿੱਚ ਮਜਦੂਰਾ ਨੂ ਜਮੀਨ ਵੰਡ ਕੇ ਦੇਣ ਫਿਰ ਹੋਵੇਗੀ ਕਿਸਾਨ ਮਜ਼ਦੂਰ ਏਕਤਾ ਝੂਠੇ ਦਾਅਵੇ ਕਰਨ ਦਾ ਕੀ ਫਾਇਦਾ
@GurjantSingh-k1i
@GurjantSingh-k1i 2 күн бұрын
Eh kisan jo yes krje muaaf krvaunde ne kise greeb siri da 5000 muaaf kita
@Pargatsinghkhera-fh2iq
@Pargatsinghkhera-fh2iq 2 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@bebaak_rai
@bebaak_rai 2 күн бұрын
ਸਹੀ ਬੋਲ ਰਿਹਾ, ਵਿਹਲੜ ਅੰਦੋਲਨ ਜੀਵੀ ਕਿਸਾਨ ਪੰਜਾਬ ਦਾ ਬੇੜਾ ਗ਼ਰਕ ਕਰਨ ਲੱਗੇ ਹੋਏ ਆ
@mukhtiarsingh9005
@mukhtiarsingh9005 2 күн бұрын
ਡੱਲੇਵਾਲ ਸਾਹਿਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@parmjitsingh1175
@parmjitsingh1175 2 күн бұрын
Je band karna hai taa haryana band kro ਵੇਖ ਕਿਵੇਂ ਤੁਹਾਡੀਆਂ ਨਾਸਾ ਬੰਦ ਕਰਦੇ
@manoharlal-kz4uz
@manoharlal-kz4uz 2 күн бұрын
ਇਹ ਗੱਲ ਸਹੀ ਕਿਉ ਆਮ ਆਦਮੀ ਪ੍ਰੇਸ਼ਾਨ ਹੋ ਰਿਹਾ ਹੈ
@PardeepSingh-vo8hz
@PardeepSingh-vo8hz 2 күн бұрын
ਬਿਲਕੁਲ ਸਹੀ ਹੈ। ਇਹਨਾਂ ਦੀਆਂ ਜਥੇਬੰਦੀਆਂ ਤਾਂ ਆਪਸ ਵਿੱਚ ਇੱਕ ਨਹੀਂ ਹਨ ਐਵੇਂ ਲੋਕਾਂ ਨੂੰ ਪ੍ਰੇਸ਼ਾਨ ਕਰੀ ਜਾਂਦੇ ਹਨ।
@bhinderphotographybhathalp9178
@bhinderphotographybhathalp9178 2 күн бұрын
@@PardeepSingh-vo8hz Je Roti kha ke sonda na eda di gal na kar sath de y
@rajinderkaurrajinderkaur3220
@rajinderkaurrajinderkaur3220 2 күн бұрын
​@@bhinderphotographybhathalp9178roti rab dinda tusi nai
@GurjantSingh-k1i
@GurjantSingh-k1i 2 күн бұрын
Eh kehnde asin rajneetk nhi Raje wal ne chon ldi chduni ne chon ldi hun v lduga lok vote nhi paunde je ikk jit janda tan sare lrde chon sabh lutere kithe hoye ne
@Sooc-s3n
@Sooc-s3n 2 күн бұрын
ਸਰਕਾਰ ਤੇ ਕੀ ਅਸਰ ਹੋਊ...ਲੱਗ ਜੂ ਪਤਾ.....ਅਸਰ ਜ਼ਰੂਰ ਪੀਣਾ ਚਾਹੀਦਾ
@PargatSingh-hj1bc
@PargatSingh-hj1bc 2 күн бұрын
ਇਹਨਾਂ ਦੀਆਂ ਦੁਕਾਨਾਂ ਦਾ ਬਾਈਕਾਟ ਕਰੋ ਜੀ l ਕੋਈ ਇਹਨਾਂ ਦੀਆਂ ਦੁਕਾਨਾਂ ਤੋਂ ਸਮਾਨ ਨਾਂ ਖਰੀਦੋ , ਆਪੇ ਪਤਾ ਲੱਗ ਜਾਵੇਗਾ, ਇਹਨਾਂ ਕਈਆਂ ਭਰਗਾਂ ਨੂੰ ਜੀ l ਖੋਲੋ ਜਮ ਜਮ ਖੋਲੋ l
@rajinderkaurrajinderkaur3220
@rajinderkaurrajinderkaur3220 2 күн бұрын
Insan ho tusi rab nai😂
@Harman_Bhalla
@Harman_Bhalla 2 күн бұрын
ਸਹੀ ਗੱਲ ਆ ਰੋਜ਼ ਬੰਦ ਨਹੀਂ ਕਰ ਸਕਦੇ
@RozanaSpokesmanOfficial
@RozanaSpokesmanOfficial 2 күн бұрын
kzbin.info/www/bejne/bKW6m6GPnaiGaac ਦਵਾਈ ਲੈਣ ਜਾ ਰਹੇ ਬੰਦੇ ਦੀ ਕਿਸਾਨਾਂ ਨਾਲ਼ ਹੋ ਗਈ ਤਿੱਖੀ ਬਹਿਸ ਲੋੜ ਪਈ ਕੋਠਿਆਂ 'ਤੇ ਕਣਕ ਬੀਜ ਲਵਾਂਗੇ ‘ਆਹ ਬੰਨ੍ਹੇ ਹੱਥ, ਤੁਹਾਨੂੰ ਸਾਡੇ ਪਿੱਛੇ ਲੜਨ ਦੀ ਕੋਈ ਲੋੜ ਨਹੀਂ’
@HarpreetSingh-ij1ij
@HarpreetSingh-ij1ij 2 күн бұрын
ਸਹੀ ਜੀ ਪੰਜਾਬ ਨੂੰ ਬੰਦ ਕਰਕੇ ਪੰਜਾਬ ਦੀ ਹੀ ਜਨਤਾ ਤੰਗ ਕਰਦੇ ਜਿਹੜੇ ਪੰਜਾਬ ਦੇ ਲੋਕ ਕੱਲ ਦੇ ਟ੍ਰੇਨ ਚੇ ਸਫ਼ਰ ਲੲਈ ਬੈਠਾ ਉਹ ਖੱਜਲ ਹੋ ਰਹੇ ਪੰਜਾਬ ਦੇ ਲੋਕ ਹੀ ਪੰਜਾਬ ਦੇ ਬਾਡਰਾਂ ਤੇ ਰੁਕੇ ਬੈਠੇ
@jasmersingh5814
@jasmersingh5814 2 күн бұрын
ਇਹ ਬੰਦਾ ਪੰਜਾਬ ਦੇ ਖਿਲਾਫ ਹੈ।
@punjabichakde1217
@punjabichakde1217 2 күн бұрын
Veere koi barnala ton hai ta dasio , v today barnala band hoiya ja nahi, Special es bande di shop open c today ?
@GurdeepSingh-cx6zl
@GurdeepSingh-cx6zl 2 күн бұрын
अनिल बंसल अपनी फैक्ट्री अपना कारोबार बिहार में कर लो
@ranbeerkumar3452
@ranbeerkumar3452 2 күн бұрын
भाई यह बंदा पंजाब का नहीं लगता है ऐसे लोगो के कारण ही आज पंजाब पीछे है किसान जिंदाबाद जिंदाबाद जिंदाबाद
@TajinderKaur-u2j
@TajinderKaur-u2j 2 күн бұрын
ਬਿਲਕੁਲ ਸਹੀ ਕਿਹਾ। ਵੀਰ ਨੇ
@AvtarsinghDhanoa
@AvtarsinghDhanoa 2 күн бұрын
❤ਬੇਸ਼ਰਮ ਵੇਲੜ ਠੰਗ ਟੋਲਾ
@Mishe-n4n
@Mishe-n4n 2 күн бұрын
ਇਹਦੇ ਕੋਲੋਂ ਕੋਈ ਵੀ ਕਿਸਾਨ ਸਮਾਨ ਨਾ ਖਰੀਦਣ
@SurjeetSingh-fi8cz
@SurjeetSingh-fi8cz 2 күн бұрын
ਇਹ ਜਰੂਰ ਦੱਲਾ ਬੀਜੇਪੀ ਦਾ ਹੋਣਾ ਬਾਈ ਇਹ ਬੀਜੇਪੀ ਦਾ ਦੱਲਾ ਹੋਣਾ ਬੁੱਚੜ
@Gupreet_Singh
@Gupreet_Singh 2 күн бұрын
Shame on you
@harshpreetkaur5560
@harshpreetkaur5560 2 күн бұрын
ਇਹਨਾਂ ਖੱਚਾ ਦਾ ਬਾਈਕਾਟ ਕਰੋ
@rajinderkaurrajinderkaur3220
@rajinderkaurrajinderkaur3220 2 күн бұрын
Boli dekho kisana di
@mb37punjabi58
@mb37punjabi58 2 күн бұрын
ਪੰਜਾਬ ਬੰਦ ਕਰਕੇ ਕੀ ਹੋਵੇਗਾ ਬੰਦ ਨਹੀਂ ਹੋਣਾ ਚਹਾਈਦਾ
@balwantkkumarh5496
@balwantkkumarh5496 2 күн бұрын
ਇਹ ਦੱਲੇ ਨੇ ਜੋਂ ਕਿਸਾਨਾਂ ਨਾਲ ਨਹੀਂ ,, ਅੰਡਾਨੀ ਅੰਬਾਨੀ ਦੇ ਵਾਰਿਸ ,, ਮੰਡੀ ਵਿਚ Govt ਬੋਲੀ ਦੀ ਬਿਜਾਏ ਪ੍ਰਾਈਵੇਟ ਫਸਲ ਵਿੱਕੀ ,,ਤੈਨੂੰ ਹਾਲੇ ਪਤਾ ਲੱਗੂ ਅਗਰ ਮੋਦੀ ਅੰਡਾਨੀ ਅੰਬਾਨੀ ਦਾ ਮੁੰਡਾ ,,ਅਗਰ ਇਹ ਪਾਸ ਕਰ ਗਿਆ ਕਾਲੇ ਬਿਲ ਤਾਂ 1 kg ਕਣਕ 1000 ਰੁਪਏ ਕਿੱਲੋ ਮਿਲੂ ਫੇਰ ਤੇਰੇ ਵਰਗੇ ਨੂੰ ਅਕਲ ਆਉ ,,ਓਦੋਂ ਟਾਈਮ ਨਹੀਂ ਹੋਣਾ
@k.k.narula6078
@k.k.narula6078 2 күн бұрын
Well Done We support you
@shamdhiman8717
@shamdhiman8717 2 күн бұрын
ਇਹਨਾਂ ਦਾ ਬਾਈਕਾਟ ਕਰੋ ਇਹਨਾ ਤੋ ਕੋਈ ਸਮਾਂਨ ਨਾ ਖਰੀਦੋ
@balbalsingh12
@balbalsingh12 2 күн бұрын
ਸਭ ਤੋਂ ਵੱਧ ਬੇੜਾ ਗ਼ਰਕ ਵਿਚ ਪੰਜਾਬ ਦਾ ਯੋਗਦਾਨ ਜੱਟਾਂ ਦਾ
@Davinderdhaula
@Davinderdhaula 2 күн бұрын
ਜਦੋ ਜਥੇਬੰਦੀਆਂ ਦਾ ਆਪਸ ਚ ਏਕਾ ਨੀ ..ਦੁਕਾਨਦਾਰੀ ਬੰਦ ਕਰਨ ਦਾ ਮਤਲਬ ਹੀ ਨਹੀ ਬਣਦਾ
@GurdevSingh-wd4vo
@GurdevSingh-wd4vo 2 күн бұрын
Bilkul sahi gall a bhai g Tuhadi i sport u
@kewalkrishangupta2077
@kewalkrishangupta2077 2 күн бұрын
ਸਹੀ, ਈਨਾ ਦਾ ਰੋਜ਼ ਦਾ ਏਹੀ ਕੰਮ ਹੈ ਏਹ ਤਾਲਿਬਾਨ ਬਣ ਗਈ ਹਨ ਸੱਭ ਨੂੰ ਸੁਰੱਖਿਆਂ ਦੇਣਾ ਸਰਕਾਰ ਦੀ ਡਿਊਟੀ ਹੈ
@RanjeetSingh-p2c3k
@RanjeetSingh-p2c3k 3 күн бұрын
ਇਹ ਬਿਲਕੁੱਲ ਠੀਕ ਕਹਿ ਰਹੇ ਨੇ,ਆਮ ਲੋਕਾਂ ਦਾ ਕੰਮਕਾਜ ਬੰਦ ਕਿਉਂ ਹੋਵੇ। ਇਹ ਮੁੱਦੇ ਜਟਵੈੜਿਆਂ ਦੇ ਆਪਦੇ ਨੇ। ਅਨਪਾੜ ਟੋਲੇ ਦੇ ਨੇ। ਵਪਾਰੀ ਵੀਰ ਠੀਕ ਕਹਿ ਰਿਹਾ ਹੈ।
@TaranvirBains
@TaranvirBains 3 күн бұрын
Tainu pta majdor te kisana to km chalda a 70 percent lol kisan majdoor a ehi pardhan kl nu sehmat houge keo k sare jathebandiya waliya ne sath dita a
@HarpreetBhullar-yj3dv
@HarpreetBhullar-yj3dv 2 күн бұрын
ਭੈਣ ਚੋਦ ਇੱਕ ਕਿਸਾਨ ਨੇ ਗਰੀਬ ਕਿਸਾਨ ਦੀ ਜ਼ਮੀਨ ਖੋਹ ਲਈ ਜਾਂਦੀ ਹੈ ਭੇਂਚੋਦ ਕਿਸਾਨ ਕਿਤੇ ਨੇ ਗਰੀਬ ਨਾਲ ਧੱਕਾ ਹੋਇਆ ਹੈ ਛੋਟਾ ਕਿਸਾਨ ਜਿਸ ਕੋਲ਼ 8,9 ਡੰਗਰ ਹਨ ਅੱਜ ਓਹਨਾਂ ਦੇ ਚਾਰੇ ਲਈ ਕੋਈ ਸਾਧਨ ਨਹੀਂ ਰਿਹਾ ਬੇਜੁਬਾਨ ਪਸ਼ੂਆਂ ਦਾ ਕੀ ਕਸੂਰ ਡੁੱਬ ਕੇ ਮਰ ਜਾਊ ਤੁਹਾਡੀ ਸ਼ਵੀ ਹੇਠਾਂ ਇਹੋ ਜਿਹੇ ਬੰਦੇ ਕੰਮ ਕਰਦੇ ਹਨ ਗਰੀਬਾਂ ਨਾਲ ਧਕਕਾ ਕਰਦੇ ਹਨ ਤਾਂ ਨਹੀ ਸੁਣਵਾਈ ਕਰਦੇ ਕੀ ਗਰੀਬ ਹੈ ਕਿਸਾਨ ਛੋਟਾ ਹੈ ਮੈ ਤੇ ਮੇਰਾ ਸਾਰਾ ਪਰਿਵਾਰ ਇਸ ਯੂਨੀਅਨ ਦਾ ਬਾਇਕਾਟ ਕਰਦੇ ਹਾਂ
@bhinderphotographybhathalp9178
@bhinderphotographybhathalp9178 2 күн бұрын
ਜਦੋਂ ਆਪਣੇ ਤੇ ਪੈਂਦੀ ਆ ਫੇਰ ਪਤਾ ਲੱਗਦਾ
@GurbakashKaur-k2s
@GurbakashKaur-k2s 2 күн бұрын
ਸਰਬਣ,ਰਬ,ਬਣਿਆਹੈ
@GurdeepSingh-cx6zl
@GurdeepSingh-cx6zl 2 күн бұрын
❤किसान मजदूर एकता❤ जिंदाबाद
@soulofgod1721
@soulofgod1721 2 күн бұрын
Kishan mujdor 💯 Right ne
@munishindersingh6227
@munishindersingh6227 2 күн бұрын
ਸਾਰੇ ਪੰਜਾਬ ਚ ਸਿਰਫ ਰੋਜ਼ਾਨਾ ਸਪੋਕਸਮੈਨ ਹੀ ਇਸ ਤਰਾ ਦੀ ਕਵਰੇਜ ਕਰਦਾ ਹੈ, ਕਾਰਣ ਸਭ ਨੂੰ ਪਤਾ.....
@PawanKumar-dr4rj
@PawanKumar-dr4rj 2 күн бұрын
Barbad kar dena ihna ne
@paramdeepgill5220
@paramdeepgill5220 2 күн бұрын
ਇਹ ਚਵਲ ਕੋਲ ਕਿਉਂ ਆਏਂ ਆ
@GurjantsinghChahal-zq3il
@GurjantsinghChahal-zq3il 2 күн бұрын
ਭਾਜਪਾ, ਦੇ, ਦੱਲੇ
@Sarjeevansingh687-fy9mp
@Sarjeevansingh687-fy9mp 2 күн бұрын
Yogi. Raj. Lio B j. P. Lai. Ka. Ao
@AmanDeep-nh3yq
@AmanDeep-nh3yq 2 күн бұрын
ਦੁਕਾਨਾਂ ਖੋਲ੍ਹ ਕੇ ਤਾਸ਼ ਖੇਡ ਲਓ ਗਾਹਕ ਤਾਂ ਆਉਣਾ ਨੀ
@Bkk-q4n
@Bkk-q4n 2 күн бұрын
ਸਪੋਕਸਮੈਨ ਵਾਲਿਉ ਕਿਉ ਐਵੇ ਦੇ ਲੋਕਾਂ ਦੀ ਇੰਟਰਵਿਉ ਕਰਨ ਲਗ ਪੈਂਦੇ ਹੋ
@gurlal4302
@gurlal4302 2 күн бұрын
ਕਰੋਨਾ ਵੇਲੇ ਕਿਉ ਮੋਕ ਮਾਰਦਾ ਸੀ ਵੱਡਾ ਪ੍ਰਧਾਨ
@RanjeetSingh-p2c3k
@RanjeetSingh-p2c3k 3 күн бұрын
ਕਈ ਬਕਵਾਸ ਕਰੀ ਜਾਂਦੇ ਨੇ, ਬਰਾਬਰ ਦੁਕਾਨ ਖੋਲ੍ਹਣ ਦਾ। ਬੰਦ ਦਾ ਕੀ ੱਤਲਵ
@harpalthind6094
@harpalthind6094 3 күн бұрын
Smj ki khnda khn da matlab baad h ena kolo saman na khrido aap dukana bna lao
@uttamtrading
@uttamtrading 2 күн бұрын
ਇਹ ਪੰਜਾਬ ਨੁ ਬਰਬਾਦ ਕਰਨ ਚ ਲਗੇ ਹੋਏ ਨੇ
@RajwinderJaidsidhu
@RajwinderJaidsidhu 2 күн бұрын
ਮੰਤਰੀ ਸਾਹਿਬ ਬਣਾਓ ਬਾਈ ਨੂੰ
@mb37punjabi58
@mb37punjabi58 2 күн бұрын
ਬਾਈ ਇਹਨਾ ਕਿਸਾਨ ਨੇਤਾ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਪੰਜਾਬ ਦੀ ਇੰਡਸਟਰੀ ਖਤਮ ਹੋ ਗਈ ਇਹ ਧਰਨਿਆਂ ਕਰਕੇ ਬੱਚੇ ਬਹਾਰ ਗਏ ਨੇ
@RajwinderJaidsidhu
@RajwinderJaidsidhu 2 күн бұрын
ਬਹਾਨੇ ਨਾਲ ਇੰਟਰਵਿਊ ਹੋਗੀ
@aashmsidhu7217
@aashmsidhu7217 2 күн бұрын
ਇਹ ਬੀਜੇਪੀ ਦਾ ਦੱਲਾ ਹੈ
@SahilNarwal-i3m
@SahilNarwal-i3m 2 күн бұрын
ਬੀ ਜੀ ਪੀ ਦੇ ਚਮਚੇ
@karanjatt9986
@karanjatt9986 2 күн бұрын
ਲਾਲਾ ਜੀ ਜਿਸ ਦਿਨ ਅੰਬਾਨੀਆਂ ਅਡਾਨੀਆਂ ਦੀ ਐਂਟਰੀ ਵੱਜ ਗਈ ਤਾਂ ਫਿਰ ਤੁਹਾਡੀਆਂ ਦੁਕਾਨਾਂ ਵੀ ਖਤਮ ਹੋ ਜਾਣਗੀਆਂ।ਐਨਾ ਕੁ ਖਿਆਲ ਕਰ ਲਿਓ।
@JohndeereSwarajlover
@JohndeereSwarajlover Күн бұрын
ਇਹ ਵੀ ਬਹੁਤ ਲੁੱਟ ਦੇ ਨੇ ਪੂਰੀ ਛਿਲ ਲਾਉਂਦੇ ਨੇ ਇਕ ਦਿਨ ਨਾ ਖੋਲੋ ਦੂਜੇ ਦਿਨ ਕਰ ਲਿੳ ਕੰਮ
@GurpreetSingh-mk1dn
@GurpreetSingh-mk1dn 2 күн бұрын
ਆਰਐਸਐਸਬੀਜੇਪੀ. ਦੇ.
@KhushwantSingh-ht5qe
@KhushwantSingh-ht5qe 2 күн бұрын
ਸਹੀ ਗੱਲ ਐ, ਬਾਕੀ ਕਿਥੇ ਨੇ ।
@KanwaljitSingh-n5e
@KanwaljitSingh-n5e 2 күн бұрын
ਸਿਰਫ਼ ਹੁਲੜਬਾਜ ਅਖੌਤੀ ਕਿਸਾਨ ਲੀਡਰਾਂ ਦਾ ਡਰਾਮਾ ਪੰਜਾਬ ਦੀ ਜਖਨਾ ਪੱਟਣ ਲੱਗੇ ਹੋਏ ਹਨ ਜੀ। ਪਹਿਲਾਂ ਅਕਾਲੀਆਂ ਨੇ ਪੰਜਾਬ ਨੂੰ ਗੁੰਮਰਾਹ ਕੀਤਾ ਹੁਣ ਜਾਲੀ ਕਿਸਾਨ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ ਜੀ।
@DavinderSingh-qm7hf
@DavinderSingh-qm7hf 2 күн бұрын
ਭੂਮੀ ਰੱਖਿਆ ਮੰਤਰੀ ਕੂਨਕੰਬਾਣ
@RajeshKumar-tx3jl
@RajeshKumar-tx3jl 2 күн бұрын
यह आदमी छोटे दुकानदारों का हितैषी नहीं है इन जैसों के कार्न ही अमेज़न फिलिप कार्ड भारत के कारोबार पर कब्जा कर रहे हैं और दोनों विदेशी कंपनी है कहां स्वदेशी make in india है 70% व्यापार पर कब्जा अमेज़न फिलिप कार्ड का है
@RoadSafety855
@RoadSafety855 2 күн бұрын
ਬਾਈ ਜੀ ਆਪ ਜੀ ਅਰਥ ਵਿਵਸਥਾ ਬਾਰੇ ਭੌਰਾ ਵੀ ਜਾਂਦੇ ਹੁੰਦੇ ਤਾਂ ਵਪਾਰੀ ਸੰਘ ਇਹ ਫੈਸਲਾ ਨਾ ਕਰਦਾ , ਕਦੇ ਕਦੇ ਸੋਚ ਵੀ ਲਿਆ ਕਰੋ । ਪੰਜਾਬ ਇਕ ਵਡੀ ਸੁਪਰ ਮਾਰਕੀਟ ਬਣਨ ਜਾ ਰਿਹਾ ਹੈ ਪਰ ਉਸਦਾ ਮਾਲਿਕ ਇੱਕ ਇਨਸਾਨ ਹੀ ਹੋਵੇਗਾ , ਫਿਰ ਤੁਹਾਡੀਆਂ ਵਿਪਾਰੀ ਐਸੋਸੀਏਸ਼ਨਾ ਕਿਵੇਂ ਚਲਣਗੀਆ ?
@gurcharansingh8433
@gurcharansingh8433 2 күн бұрын
ਕਿਸਾਨਾਂ ਤੋਂ ਬਿਨਾਂ ਤੁਸੀਂ ਕੁੱਝ ਨਹੀਂ ਕਰ ਸਕਦੇ ਜੀ
@rajinderkaurrajinderkaur3220
@rajinderkaurrajinderkaur3220 2 күн бұрын
Rab toh bina kuj nai ho skda kisan insan aa rab nai
@JashandeepSingh-r3y
@JashandeepSingh-r3y 2 күн бұрын
ਉਹ ਵਿਕਾਊ ਯੂਨੀਅਨ ਹੈ
Почему Катар богатый? #shorts
0:45
Послезавтра
Рет қаралды 2 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
Почему Катар богатый? #shorts
0:45
Послезавтра
Рет қаралды 2 МЛН