Punjab 'ਚ Afeem ਦੀ ਖੇਤੀ ਲਾਗੂ ਹੋਵੇਗੀ ? afeem farming in punjab | podcast on Afeem Farming | Sirlekh

  Рет қаралды 2,687

Sirlekh

Sirlekh

Күн бұрын

Punjab 'ਚ Afeem ਦੀ ਖੇਤੀ ਲਾਗੂ ਹੋਵੇਗੀ ? afeem farming in punjab | podcast on Afeem Farming | Sirlekh
ਪੰਜਾਬ 'ਚ ਅਫ਼ੀਮ ਦੀ ਖੇਤੀ ਲਾਗੂ ਹੋਵੇਗੀ ?
1 ਲੱਖ ਤੋਂ ਵੱਧ ਪਰਮਿਟ ਜਾਰੀ !
15 ਲੱਖ ਰੁਪਏ 1 ਕਿੱਲੇ ਦੀ ਕਮਾਈ !
ਅਫ਼ੀਮ ਦੀ ਖੇਤੀ ਨੂੰ ਲਾਗੂ ਕਰਵਾਉਣ ਲਈ ਪੰਜਾਬ 'ਚ ਲਗਾਤਾਰ ਮੰਗ ਵਧ ਰਹੀ ਹੈ । ਰਾਕੇਸ਼ ਕੁਮਾਰ ਘੱਤੂ ਜੀ ਨੇ ਕੀ ਕਿਹਾ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
government subsidy on opium farming,afeem ki kheti krna legal hai ya illegal,opium,Afeem,feem,feem kheti,afeem farming in punjab,business ideas agriculture,afeem farming,afeem,afeem podcast,punjab,podcast on afeem,punjab news,punjabi news,cm mann,Punjab,punjabi,afeem farm,opium farming profit,afghanistan,poppy,afeem farm in punjab,अफीम की खेती,kisan,kheti,khetibadi,sirlekh,podcast,best podcast,funny podcast,best punjabi podcast,punjabi interviews,news,shorts
#afeem #podcast #punjab #sirlekh

Пікірлер: 18
@sukhpalgrewal5003
@sukhpalgrewal5003 Күн бұрын
ਬਿਲਕੁਲ ਸਹੀ ਕਿਹਾ ਜੀ ਅਫ਼ੀਮ ਦੀ ਖੇਤੀ ਲਾਗੂ ਹੋਣੀ ਚਾਹੀਦੀ ਹੈ
@sukhpalgrewal5003
@sukhpalgrewal5003 Күн бұрын
MP ਵਿੱਚ ਬਿਲਕੁਲ ਸਹੀ ਜੀ ਇਹ ਇੱਕ ਵੱਡੀ ਕੰਪਨੀ ਨੇ ਪਲਾਂਟ ਲਾਏ ਹਨ ਸ਼ਾਇਦ ਬਜਾਜ ਨੇ ਹੁਣ ਪੰਜਾਬ ਵਿੱਚ ਬਿਨਾਂ ਚੀਰੇ ਦੇ ਹੀ ਸਾਬਤ ਆਉਂਦੇ ਹਨ
@kishanibande3904
@kishanibande3904 Күн бұрын
ਭੁੱਕੀ ਲੀਡਰਾਂ ਦਾ ਬਲੈਕ ਸਾਧਨ ਬਨਿਆ ਤਾਂ ਨਹੀਂ ਪੰਜਾਬ ਬੀਜਨ ਦਿੰਦੇ ਲੀਡਰ
@Kisanfoodfarming
@Kisanfoodfarming Күн бұрын
Good 👍👍
@JASWINDERSINGHLEHAL-n4c
@JASWINDERSINGHLEHAL-n4c Күн бұрын
ਖੇਤੀ ਛੱਡੋ ।ਸਰਕਾਰ ਡੋਡਿਆ ਦੇ ਠੇਕੇ ਹੀ ਖੋਲ੍ਹਿਆ ਦੇਣ ਇਨਾ ਹੀ ਬਹੁਤ ਹੈ
@dalveersingh7138
@dalveersingh7138 Күн бұрын
Share kro sare video
@kashmirjhutty1733
@kashmirjhutty1733 Сағат бұрын
Podcast ji. Post farming was stopped some where btn.1955 and 1957 , not in 19766 , in 66 Punjabi suba was formed . I myself had been doing the duty to send away parrots from doda or post fields . D.o.b. 1940 .USA. ex.sarpanch Bathulla , ex. I.A. F.also Hoshiarpur.
@kamaldeep9433
@kamaldeep9433 Күн бұрын
Good
@prabhvirk5212
@prabhvirk5212 Күн бұрын
ਕਰੋ ਲਾਗੂ
@Sandeep-p5b
@Sandeep-p5b 3 сағат бұрын
Bilkul right Dode di kheti honi chahide he
@rajasingh4832
@rajasingh4832 10 сағат бұрын
👍🏽👍🏽👍🏽👍👍👍 good 👍👍
@jai-hind82
@jai-hind82 Күн бұрын
Right😊
@newsandeducation3799
@newsandeducation3799 23 сағат бұрын
Hawai galla... Na koi news, na koi move. Ta e MLA ne wapas krta.. Without Report koi v nahin sunda
@veergill2130
@veergill2130 Күн бұрын
Nਵੀਰ
@rajasingh4832
@rajasingh4832 10 сағат бұрын
Afeem kilo Post 🌾🌾🌾🌾
@Helpingattitude
@Helpingattitude Сағат бұрын
ਉਹ ਪਾਰਟੀ ਹੀ ਕਰ ਸਕਦੀ ਐ ਜਿਸ ਪਾਰਟੀ ਦੀ ਸੈਂਟਰ ਵਿਚ ਸਰਕਾਰ ਹੋਵੇ ਜਾਂ ਸਰਕਾਰ ਚ ਭਾਈਵਾਲੀ ਹੋਵੇ
@Helpingattitude
@Helpingattitude Сағат бұрын
ਵੀਰ ਕੋਕੀਨ ਅਫੀਮ ਤੋਂ ਨਹੀਂ ਬਣਦੀ, ਜਿਹੋ ਜਹੀ ਤੇਰੀ ਜਾਣਕਾਰੀ ਪਤਾ ਤੇਨੂੰ ਖੱਖ ਨੀ ਹਵਾ ਚ ਗੱਲਾਂ ਕਰੀ ਜਾਣਾ, ਹਾ ਜਿਹੜੀ ਗੱਲ ਵਧੀਆ ਲਗੀ ਕਿ ਕਾਰਡ ਤੇਰਾ ਵੀ ਲੱਗਿਆ ਹੋਇਆ ਸ਼ਕ ਪਤਰਕਾਰ ਤੇ ਆ 🤪🤪🤪
когда не обедаешь в школе // EVA mash
00:51
EVA mash
Рет қаралды 4,1 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
Special Podcast with Shera Khuban's Father | SP 30 | Punjabi Podcast
1:32:22