Punjab cabinet meeting, 5 decisions of AAP govt । KHALAS TV

  Рет қаралды 1,397,270

The Khalas TV

The Khalas TV

Күн бұрын

Leader | ਲੀਡਰ | Latest Punjabi Short Movie : • Leader | ਲੀਡਰ | Latest...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 248
@balwindersingh-nz2hm
@balwindersingh-nz2hm Жыл бұрын
ਬਹੁਤ ਵਧੀਆ ਜੀ
@HarpreetSingh-jf8zu
@HarpreetSingh-jf8zu 5 ай бұрын
ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ
@KakaSingh-t6o
@KakaSingh-t6o Жыл бұрын
ਠੀਕ ਕਿਤਾ ਜੀ
@kakusidhu-to7pu
@kakusidhu-to7pu Жыл бұрын
ਵਧੀਆ ਗੱਲ ਆ g
@jsdhot4578
@jsdhot4578 2 жыл бұрын
Handycap ਵਾਰੇ ਵੀ ਜਰੂਰ ਦੱਸੋ ਜੀ ਕੇਨਿਆ ਪੋਸਟਾਂ ਨੇ
@NetarSingh-k7e
@NetarSingh-k7e 11 ай бұрын
ਕੀ ਸਰਕਾਰ ਦਾ ਨੁਮਾਇੰਦਾ ਸਿਰਫ 5 ਕਿਲੋ ਦੀ ਰੋਟੀ ਖਾ ਇੱਕ ਮਹੀਨਾ ਸਾਲ ਦਾ ਹੈ ਇਮਾਨਦਾਰੀ ਨਾਲ ਦੱਸਣਾ ਗੱਲਾਂ ਦਾ ਹੀ ਕੜਾਹ ਹੈ ਵੱਲੋਂ ਬਹੁਜਨ ਸਮਾਜ ਪਾਰਟੀ ਹਲਕਾ ਬੱਸੀ ਪਠਾਣਾਂ ਪੰਜਾਬ ਜਵਾਬ ਮੰਗਦਾ ਪੰਜਾਬ
@damibrar2428
@damibrar2428 2 жыл бұрын
ਬਹੁਤ ਵਧੀਆ ਗੱਲ ਹੈ
@GurmailSingh-if3dw
@GurmailSingh-if3dw 2 жыл бұрын
ਬਹੁਤ ਵਧੀਆ ਫੈਸਲਾ
@balwindervartia2624
@balwindervartia2624 Жыл бұрын
ਕਿਸਾਨਾਂ ਵਾਲਾ ਫੈਸਲਾ ਮੈਨੂੰ ਸਹੀ ਨਹੀਂ ਲੱਗਾ ਗੱਲ ਹਜਮ ਨਹੀਂ ਹੋਈ ਬਾਕੀ ਸੱਭ ਠੀਕ ਠਾਕ ਆ,
@rbrar3859
@rbrar3859 2 жыл бұрын
ਬਹੁਤ ਵਧੀਆ ਮਾਨ ਸਾਹਬ
@charanjtsinghsingh6161
@charanjtsinghsingh6161 2 жыл бұрын
ਆਟਾ ਗਲਤ ਕਣਕ ਠੀਕ ਹੈ ।
@bachittersinghaulakh4162
@bachittersinghaulakh4162 2 жыл бұрын
ਫ਼ੈਸਲੇ ਦਾ ਸਮਰਥਨ ਕੀਤਾ ਗਿਆ ਹੈ।
@madanlalsingh1142
@madanlalsingh1142 2 жыл бұрын
ਵਿਧਾਇਕਾਂ ਦੇ income tax ਦਾ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜਿਹੜਾ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਨਾਲ ਭਰਿਆ ਜਾਂਦਾ ਰਿਹਾ ਹੁਣ ਤੱਕ ਸਰਕਾਰੀ ਖਜ਼ਾਨੇ ਵਿਚੋਂ
@kulwindersinghraju710
@kulwindersinghraju710 2 жыл бұрын
ਨਹੀ ਰੀਸਾ ਮਾਨ ਸਾਬ ਤੇਰੀਆ ਵਾਹਿਗੁਰੂ ਜੀ ਆਪ ਜੀ ਦੀ ਤੰਦਰੁਸਤੀ ਬਖਸ਼ੇ ਓ
@HarpreetSingh-j6t2d
@HarpreetSingh-j6t2d 6 ай бұрын
😮, 😊😊
@SukhveerKaur-fz3yd
@SukhveerKaur-fz3yd 5 ай бұрын
😊8😊​@@HarpreetSingh-j6t2d
@sewasingh5142
@sewasingh5142 2 жыл бұрын
ਵਾਹਿਗੁਰੂ ਭਲੀ ਕਰੇ ਬੇਟਾ 🙏🙏👍👍👌👌
@balbirsingh1757
@balbirsingh1757 2 жыл бұрын
ਖੇਤ ਮਜਦੂਰ ਅਤੇ ਕਿਸਾਨਾਂ ਨੂੰ ਅਲਗ-ਅਲਗ ਮੁਆਜਵਾ ਕੈਬੀਨੈਟ ਚ ਪਾਸ ਹੋਇਆ। ਪਰ ਮਜਦੂਰ ਕਿਸਾਨ ਅਤੇ ਕਿਸਾਨਾਂ ਚ ਕੀ ਫਰਕ ਹੈ ।
@dr.paramjitsinghsumra179
@dr.paramjitsinghsumra179 2 жыл бұрын
ਇਕ ਵਿਧਾਇਕ ਇਕ ਪੈਨਸ਼ਨ ਦੇ ਨੋਟੀਫੀਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਕਿੰਨੇ ਤੇ ਕਿਹੜੇ ਕਿਹੜੇ ਵਿਧਾਇਕ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਵੀ ਦੋ ਜਾਂ ਦੋ ਤੋਂ ਵੱਧ ਪੈਨਸ਼ਨਾਂ ਲੈ ਚੁੱਕੇ ਹਨ ? ਕਿਸ ਕਿਸ ਵਿਧਾਇਕ ਦੀ ਕਿਹੜੇ ਮਹੀਨੇ ਪੈਨਸ਼ਨ ਦੀ ਕਿੰਨੀ ਕਿੰਨੀ ਰਕਮ ਸੀ ?
@chetanyasharma4219
@chetanyasharma4219 7 ай бұрын
😊😊
@LuckyMinhas-ru9ep
@LuckyMinhas-ru9ep 6 ай бұрын
ਪੈਨਸ਼ਨ ਦੀ ਕੋਈ ਗਲ ਨਹੀ ਹੋਈ ਸ਼ਰਕਾਰ ਦੋ ਸਾਲ ਦੇ ਲਾਰੇ ਹੀ ਲਾਦੇ ਨੇ ਹਰ ਮਹੀਨੇ ਕਹਿੰਦੇ ਨੈ 2500 ਕਰ ਦਿਆਂਗੇ ਪਰ ਕੋਈ ਗਲ ਨੀ ਕੀਤੀ
@ursdeeparsh
@ursdeeparsh 2 жыл бұрын
ਡਿਪੂ ਆਪਣੇ ਲਿਹਾਜ਼ ਪੂਰਦੇ ਨੇ ਅਸੀਂ ਜਰਨਲ ਮਰਲਾ ਜ਼ਮੀਨ ਨਹੀਂ ਸਾਨੂੰ ਰਾਸ਼ਨ ਨਹੀਂ ਮਿਲਦਾ ਕਿਰਪਾ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜ਼ੋ ਲੋੜ ਵੰਡ ਨੇ ਉਹਨਾਂ ਨੂੰ ਸਹੂਲਤਾਂ ਮੁਹਈਆ ਹੋਣ ਜੀ
@Rajgillloham
@Rajgillloham 2 ай бұрын
ਵਾਹਿਗੁਰੂ
@kiranjeetkaur7872
@kiranjeetkaur7872 5 ай бұрын
ਟਿੳੁਬਵੈਲ ਕੂਨੈਕਸ਼ਨ ਲਾਗੂ ਕਰੋ ਜੀ
@balsaab2263
@balsaab2263 2 жыл бұрын
ਪੰਜਾਬ ਦੀਆਂ ਨੌਕਰੀਆਂ ਸਿਰਫ਼ ਪੰਜਾਬੀ ਨੌਜਵਾਨਾਂ ਨੂੰ ਮਿਲਣੀਆਂ ਚਾਹੀਦੀਆਂ ਹਨ,, ਪੰਜਾਬ ਦੇ ਨੌਜਵਾਨ ਬਾਹਰਲੇ ਰਾਜਾਂ (up/bihar/etc.....)ਵਿੱਚ ਜਾ ਕੇ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਪਰ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਬਾਕੀ ਰਾਜਾਂ ਦੇ ਲੋਕਾਂ ਨੂੰ ਕਿਉਂ ਦਿੱਤੀਆਂ ਜਾਂਦੀਆਂ,,,, ਮਾਨ ਸਾਬ ਨੂੰ ਇਹ ਸਕੀਮ ਬੰਦ ਕਰਨੀ ਚਾਹੀਦੀ ਆ ਤੇ ਪੰਜਾਬ ਦੀਆਂ ਸਾਰੀਆਂ ਨੌਕਰੀਆਂ ਉੱਤੇ ਹੱਕ ਸਿਰਫ਼ ਤੇ ਸਿਰਫ਼ ਪੰਜਾਬੀ ਨੌਜਵਾਨਾਂ ਦਾ ਹੀ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਰੁਜ਼ਗਾਰ ਲਈ ਬਾਹਰਲੇ ਮੁਲਕਾਂ ਨੂੰ ਨਾਂ ਭੱਜਣ,,,,, ਅਤੇ ਪੰਜਾਬ ਦੀਆਂ ਪ੍ਰਾਈਵੇਟ ਫੈਕਟਰੀਆਂ (ਲੁਧਿਆਣਾ, ਬਰਨਾਲਾ, ਜਲੰਧਰ, ਚੰਡੀਗ੍ਹੜ ) ਵਿਚੋਂ ਵੀ ਬਈਏ ਕੱਢ ਕੇ ਪੰਜਾਬੀਆਂ ਨੂੰ ਨੌਕਰੀ ਮਿਲਣੀ ਚਾਹੀਦੀ ਆ
@balsaab2263
@balsaab2263 2 жыл бұрын
ਪ੍ਰਾਈਵੇਟ ਕੰਪਨੀਆਂ(SIS security, Bls,ਲੁਧਿਆਣਾ ਤੇ ਬਰਨਾਲਾ ਧਾਗਾ ਮਿੱਲਾਂ) ਵਿੱਚ ਜੇ ਇੰਟਰਵਿਊ ਦੇਣ ਚਲੇ ਜਾਓ ਤਾਂ ਉੱਥੇ ਜ਼ਿਆਦਾ ਬਈਏ ਹੀ ਹੁੰਦੇ ਆ ਤੇ ਉਹ ਸਾਡੇ ਵਰਗਿਆਂ ਨੂੰ ਨੌਕਰੀ ਲਈ ਚੁਣਦੇ ਈ ਨਹੀਂ
@Jaspreet-bg5go
@Jaspreet-bg5go 4 ай бұрын
❤❤😢😢sahi. A
@karamjitsinghkaramjitsingh-s4y
@karamjitsinghkaramjitsingh-s4y 20 күн бұрын
ਆਹ ਸਾਨੂੰ ਸਕੀਮ ਵਧੀਆ ਲੱਗੀ ਸਹੀ ਜਮਾਂ ਓਕੇ ਲੱਗਿਆ ਫੈਸਲਾ
@damibrar2428
@damibrar2428 2 жыл бұрын
ਬਹੁਤ ਵਧੀਆ ਹੈ
@Vartia-----
@Vartia----- Жыл бұрын
Bohot vadia ji
@l.kloveguru7731
@l.kloveguru7731 6 ай бұрын
Waheguru ji Mahar kare
@bindersingh7895
@bindersingh7895 5 ай бұрын
ਬੱਲੇ ਬੱਲੇ ਭਗਵੰਤ ਮਾਨ ਸਾਬ
@Jaspreetsingh-ys7iy
@Jaspreetsingh-ys7iy 3 ай бұрын
Ok ji .
@KuldeepSingh-gf7px
@KuldeepSingh-gf7px 3 ай бұрын
ਪੱਲੇਦਾਰਾਂ ਨੂੰ ਕੀ ਦਿੱਤਾ ਸਾਨੂੰ ਜੀਵੀ ਤੋਂ ਕੋਈ ਰੋਜ਼ ਨਹੀਂ ਪਰ ਪੱਲੇਦਾਰਾਂ ਬਾਰੇ ਸੋਚੋ
@sukhpalkaur1386
@sukhpalkaur1386 Жыл бұрын
ਆਣੇ ਦੇਣ ਲਈ ਗਲ ਸਹੀ ਨਹੀਂ ਹੈ ਜੀ
@gurnoorsingh6366
@gurnoorsingh6366 4 ай бұрын
ਸਾਡੇ ਅਜੇ ਤਕ ਰਾਸ਼ਨ ਕਾਰਡ ਨਹੀਂ ਬਣਿਆ
@JotSahota-i3e
@JotSahota-i3e 11 ай бұрын
Good job
@LabhsinghSandhu-wk3bx
@LabhsinghSandhu-wk3bx 8 ай бұрын
ਭੈਣ ਜੀ ਮਾਣ ਦੱਸੋ ਆਹ ਜੀਬ ਵਾਲੀ ਗੋਲੀ ਦੀ ਪਰਚੀ ਸਾਰੇ ਹਸਪਤਾਲ ਵਿਚ ਕੰਟੀ ਜਾਣੀ ਚਾਹੀਦੀ ਹੈ
@SandeepSingh-ws5hu
@SandeepSingh-ws5hu 4 ай бұрын
😂
@BaldevSingh-lc6wk
@BaldevSingh-lc6wk 2 жыл бұрын
ਫਰੀ। ਬੱਸ। ਕਰਾਇਆ। ਵੀ। ਬੰਦ। ਕਰਨ। ਦਾ। ਵੀ। ਐਲਾਨ। ਕਰੋ।
@GagandeepSingh-v4z
@GagandeepSingh-v4z Ай бұрын
ਮਾਨ ਸਰ ਗਰੀਬ ਲੋਕਾਂ ਦਾ ਵੀ ਸੋਚੋਂ ਨਿਊਜ਼ ਚੈਨਲ ਵਾਲਿਓ ਤੁਸੀਂ ਵੀ ਗਰੀਬਾਂ ਦਾ ਸੋਚੋ ਮਹਿਕਮਾ ਜੰਗਲਾਤ ਵਣ ਵਿਭਾਗ ਜਾਚ ਕਰੋ ਗ਼ਰੀਬਾਂ ਦਾ ਹੱਕ ਦਿਵਾਓ ਬੋਲੋ ਇਸ ਮੁੱਦੇ ਤੇ
@ਬਾਣੀਸਤਿਗੁਰਾਂਦੀ
@ਬਾਣੀਸਤਿਗੁਰਾਂਦੀ 2 жыл бұрын
Very good jankari thanks khalas t v
@JaspreetKaur-kn1lz
@JaspreetKaur-kn1lz 2 жыл бұрын
Nice ji
@rajeshmasuh6
@rajeshmasuh6 11 ай бұрын
👌👌👌
@TajinderSingh-hr6yf
@TajinderSingh-hr6yf 3 ай бұрын
❤❤❤❤❤❤❤🎉🎉🎉🎉🎉🎉🎉🎉🎉🎉🎉good design sr g
@sarwansingh6636
@sarwansingh6636 Жыл бұрын
Very good jov cm g god blass you
@bharbhoorsinghbrnala8244
@bharbhoorsinghbrnala8244 2 ай бұрын
Good 👍👍
@punjabiff1042
@punjabiff1042 5 ай бұрын
5:42 😊
@simranjeet1419
@simranjeet1419 2 жыл бұрын
very good bai g 🙏🙏🙏wheguru thode te mehar kre
@harpreetgharu6503
@harpreetgharu6503 Жыл бұрын
Ok nicy sar
@mandeep4331
@mandeep4331 2 жыл бұрын
Good
@sarbjeetsahota3207
@sarbjeetsahota3207 Жыл бұрын
Yes
@amriksingh9937
@amriksingh9937 2 жыл бұрын
OK Ji good job
@SarabSarab-cz6ys
@SarabSarab-cz6ys 3 ай бұрын
Very very nice 👍👍👍👍
@ਗੁਰਹੁਕਮਵਿਚਾਰਕਥਾ
@ਗੁਰਹੁਕਮਵਿਚਾਰਕਥਾ Жыл бұрын
ਦਸੂਹਾ ਤਹਿਸੀਲ ਦਾਰ ਦਸੂਹਾ ਖਰਾਬਾ ਦੀ ਰਿਪੋਰਟ ਨਾ ਕਰਕੇ ਐਸ ਡੀ ਐਮ ਦਸੂਹਾ ਦੇ ਹੁਕਮ ਨੰਬਰ 73 ਦੀ ਅਣਦੇਖੀ ੜਕਰ ਰਿਹਾ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@PushpaRani-xs8hc
@PushpaRani-xs8hc Жыл бұрын
Best decision Mann Saab ji 👏👏👏👌👌👌🙏🙏🙏
@AnmolSingh-wp5dr
@AnmolSingh-wp5dr Жыл бұрын
Hi
@HarpreetKaur-fk7xy
@HarpreetKaur-fk7xy Жыл бұрын
Good maan je
@Yadu161
@Yadu161 2 жыл бұрын
Good job bhawant mann sir
@trilochansinghrehsi9354
@trilochansinghrehsi9354 Жыл бұрын
GOOD DECISSION
@gianisingh7247
@gianisingh7247 2 жыл бұрын
Bhot vda come aa
@SurinderKaur-rp5ii
@SurinderKaur-rp5ii 2 жыл бұрын
Very nice work ji
@RoopSingh-fn6pc
@RoopSingh-fn6pc 2 жыл бұрын
Very nice sir
@heer9336
@heer9336 5 ай бұрын
ਕੁੱਛ ਕਰਦੀ ਤਾ‌ ਹੈ ਨਹੀਂ ਸਰਕਾਰ ਲਾਰੇ ਲਾਈ‌ ਜਾਂਦੀ ਆ ਸਾਡੇ ਇੱਕ ਬੰਦੇ ਨੂੰ ਨੌਕਰੀ ਮਿਲਣੀ ਸੀ ਇੱਕ ਸਾਲ ਹੋ ਗਿਆ ਅੱਜ ਤੱਕ ਕਿਸੇ ਨੇ ਵੀ ਨੌਕਰੀ ਦੀ ਚਿੱਠੀ ਨੀ ਪਾਈ ਕਿ ਤੁਹਾਨੂੰ ਨੌਕਰੀ ਮਿਲ ਗਈ ਆ ਸਾਰੇ ਕਾਗਜ਼ ਵੀ ਜਮਾ ਕਰਵਾ ਦਿੱਤੇ ਆ‌
@LuckyMinhas-ru9ep
@LuckyMinhas-ru9ep 6 ай бұрын
ਇਹ ਸ਼ਰਕਾਰ ਸ਼ਾਡੇ ਨਾਲ ਧੋਖਾ ਕਰ ਰਹੇ ਹਨ ਗਰੀਬ ਆਪਾਹੀਜਾ ਨਾਲ ਕਮੇਡੀ ਕਰ ਰਹੇ ਹਨ
@LalSingh-ky9ck
@LalSingh-ky9ck 4 ай бұрын
Waheguru ji
@gurigill5554
@gurigill5554 Жыл бұрын
Va nice
@shamshersingh2980
@shamshersingh2980 2 жыл бұрын
Very good Bai ji 👍👍
@AnkushSharma-zx8yw
@AnkushSharma-zx8yw Жыл бұрын
ਕਣਕਸਹੀ ਆਟੇ ਨਾਲੋ
@HarmanSingh-tq5wh
@HarmanSingh-tq5wh 2 жыл бұрын
Yess
@rajeshmasuh6
@rajeshmasuh6 11 ай бұрын
🙏🙏🙏
@PoonamSharma-me7hs
@PoonamSharma-me7hs 2 жыл бұрын
ਰਾਸ਼ਨ ਵਿਚ ਕੀ ਕੀ ਮਿਲੇਗਾ ਦਾਲ ਵੇਸਣ ਆਟਾ ਚਿੱਟੇ ਛੋਲੇ ਮੂੰਗ ਦੀ ਦਾਲ ਚਾਵਲ ਕਾਲੀ ਦਾਲ ਰਵਾ ਤੇਲ
@palasingh7738
@palasingh7738 5 ай бұрын
🙏👌👌👌👌👌👌👌♥️
@jaspalsidhu-ew3dv
@jaspalsidhu-ew3dv 5 ай бұрын
ਜੋ ਮਰਜ਼ੀ ਕਰਲੋ ਹੁਣ ਨੀਂ
@AmandeepKaur-mz8vl
@AmandeepKaur-mz8vl 2 жыл бұрын
Nice work
@singhgatka2797
@singhgatka2797 2 жыл бұрын
Very good
@KuldeepKaur-m1c
@KuldeepKaur-m1c 10 ай бұрын
ਤੁਸੀਂ ਬੀਬੀਆਂ ਨੂੰ 1000ਰੁ ਮਹੀਨੇ ਦੇਦਿੳ ਬੇਜ਼ਤੀ ਨਾ ਕਰਾੳ
@HarbhajanSingh-o8x
@HarbhajanSingh-o8x 2 ай бұрын
Very very good disgaen aam adme patty janda bad
@dilbaghsingh2268
@dilbaghsingh2268 2 жыл бұрын
Solid work People should appreciate it.
@DarshanSingh-hq4if
@DarshanSingh-hq4if 4 ай бұрын
ਪੰਜ ਕਿਲੋ ਆਟੇ ਵਾਲੀ ਸਕੀਮ ਤਾਂ ਫਿਰ ਹੈ ਜੀ
@PholaramRahulkumar-py7ct
@PholaramRahulkumar-py7ct Жыл бұрын
ਜਿਤੇ ਹੋਈਏ ਵਿਧਾਇਕ ਦੀ ਪਿੰਸਿਲ ਡੂਡੀ ਕਰੋ ਤੇ ਹਾਰੇ ਹੋਏ ਵਿਧਾਇਕ ਦੀ pincile ਬੰਦ ਕਰੋ ।।।। ਜੀ ਵਹਿਗੁਰੂ ਜੀ ਮੇਹਰ ਕਰੋ ਜੀ 🙏
@RajwinderKaur-bz2kh
@RajwinderKaur-bz2kh 2 жыл бұрын
Gud
@SukhdevSingh-bs8ss
@SukhdevSingh-bs8ss 2 жыл бұрын
Satname Waheguru ji
@RavisinghPawar
@RavisinghPawar 4 ай бұрын
ਆਪ ਜੀ
@iqbalaualkh9828
@iqbalaualkh9828 Ай бұрын
goodsir ji
@ਪੰਜਾਬਸਮੀਖਿਆ
@ਪੰਜਾਬਸਮੀਖਿਆ 2 жыл бұрын
ਨਸ਼ਿਆਂ ਰੇਤਾ ਮਾਫੀਆ ਕਦੋਂ ਖਤਮ ਹੋਵੇਗਾ
@clsaini2648
@clsaini2648 2 жыл бұрын
ਪੀ‌ੲਚਡੀ ਅਤੇ ਹੋਰ ਡਿਗਰੀਆਂ ਹਾਸਲ ਕਰਨ ਵਾਲੇ ਬੱਚਿਆਂ ਲਈ ਭੀ ਕੋਈ ਫੈਸਲਾ ਲੈਣਾ ਚਾਹੀਦਾ ਹੈ ਮੇਹਿਨਤ ਕਰਨ ਵਾਲੇ ਬੱਚੇ ਬਿਨਾਂ ਨੋਕਰੀ ਕੀਤਾ ‌ਹੀ ਰਿਟਾਇਰ ਹੋ ਜਾਂਦੇ ਹਨ।
@SukhwinderKaur-rt3ko
@SukhwinderKaur-rt3ko 2 жыл бұрын
Atta no need only kanak naad
@RanjitSingh-rk3ed
@RanjitSingh-rk3ed 2 жыл бұрын
Khalsa sister ji aap ji nu request hai ke tusi aapnia news vich waheguru simran naam japan di benti jroor krya kro ji
@nirmalsinghkhalsadodh2185
@nirmalsinghkhalsadodh2185 Жыл бұрын
Waheguru ji ķa kahĺsa waheguru ji ki fhte ji
@balwindersidhu8163
@balwindersidhu8163 Жыл бұрын
CM Maan sahib anouce ta Bahut karde ha par on ground kuj nahi hunda
@manpreetkaursingle5535
@manpreetkaursingle5535 8 ай бұрын
Maan saab manu b job da do
@bhagwansinghbheniwal3294
@bhagwansinghbheniwal3294 Жыл бұрын
Waheguru ji ka khalsa Waheguru ji ki fateh Sweden
@Harrypreetarahdhanamasih
@Harrypreetarahdhanamasih Жыл бұрын
Ashi bhut parharsahan a plz Sanu koe contect bhojo asi gall kare i
@PholaramRahulkumar-py7ct
@PholaramRahulkumar-py7ct Жыл бұрын
ਵਾਹਿਗੁਰੂ ਆਮ ਪਾਰਟੀ ਦੀ ਭਲੀ ਕਰੇ 🤲🙏🙏 ਵਾਹਿਗੁਰੂ ਆਪ ਜੀ ਨੂੰ ਬਹੁਤ ਸੰਮਤੀ ਦੇਵੇ ਰਾਤ ਦੁੱਗਣੀ ਦਿਨ ਚੋਗਣੀ ਤਰੱਕੀ ਕਰੇ ਜੀ 🤲🙏🙏🙏👍👍👍🙏🙏
@ManjeetKaur-lk6qm
@ManjeetKaur-lk6qm Жыл бұрын
Lol l.p.
@tannuverma8363
@tannuverma8363 Жыл бұрын
Lok
@tannuverma8363
@tannuverma8363 Жыл бұрын
Ko😅jn8n jin.n. b
@harjinderkaurbhatia2831
@harjinderkaurbhatia2831 2 жыл бұрын
Very good👍
@deepkumar6328
@deepkumar6328 2 жыл бұрын
K nb the first
@lovepreetkaurlove2508
@lovepreetkaurlove2508 11 ай бұрын
But direct atte nalo kanak hi. Theek hei
@ManjeetSingh-uq9xi
@ManjeetSingh-uq9xi 2 жыл бұрын
Karan dhik He ji
@prabhjitsingh-vo8gi
@prabhjitsingh-vo8gi 11 ай бұрын
Water supply sanitation death case which bhi Naukari de do jnb 1 sal to jda ho gya a
@veetsaab2119
@veetsaab2119 Жыл бұрын
Hamko rojgar chahiye Raasan nhi chahiye
@sukhsukh9386
@sukhsukh9386 2 жыл бұрын
Karja maaf v kardo hun ..navi sarkaar nu request aa
@kirankour7854
@kirankour7854 Жыл бұрын
Ashi Bat h bangwant maan sahib ji god bless you all family members and staff members stay blessed ✝️☦️🙏🛐 praise the lord hallelujah hallelujah hallelujah hallelujah hallelujah hallelujah hallelujah hallelujah
@surinderkaur5215
@surinderkaur5215 Жыл бұрын
Bàngwantmaan jivery good work your long life
@surinderkaur5215
@surinderkaur5215 Жыл бұрын
All meberes
@GurjotSingh-xj5im
@GurjotSingh-xj5im 8 ай бұрын
😊😅😊 😊😊😊😊😊😅😅😮😅😢😂❤😊😊😊😮😢​@@surinderkaur5215
@Suhkwinder
@Suhkwinder 3 ай бұрын
Thik he
@SharanjitKaur-k3b
@SharanjitKaur-k3b Жыл бұрын
0:27
@jarnilsingh61
@jarnilsingh61 2 жыл бұрын
ਮਾਨ ਸਾਬ िਸਦੀ ਜੀਰੀ िਬਜਨ ਲੲੀ 1500 ਕੀਤਾ ਵिਧਅਾ ਪਰ ਮਜਦੂਰਾ ਦੀ ਮਜਦੂਰੀ ਮਰੀ ਮਜਦੂਰਾ ਨੂੰ ਕੀ िਮਲੂ ਦॅਸ਼ੋ
@KaramjitSandhu-zn9ds
@KaramjitSandhu-zn9ds 7 ай бұрын
Melasma nu purani pension scheme deti javey ji
Это было очень близко...
00:10
Аришнев
Рет қаралды 1,3 МЛН
Part 5. Roblox trend☠️
00:13
Kan Andrey
Рет қаралды 2,7 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Punjab Panchayat Election Results-2024 । THE KHALAS TV
10:11
The Khalas TV
Рет қаралды 20 М.
4 Big News | 4 ਵੱਡੀਆਂ ਖ਼ਬਰਾਂ  | The Khalas Tv
16:57