Punjab News | ਹੁਣ ਨਸ਼ਾ ਤਸਕਰਾਂ ਦੀ ਨਹੀਂ ਖੈਰ! | Drug Peddlers | Latest News | Indo Pak Border N18V

  Рет қаралды 74,790

News18 Punjab/Haryana/Himachal

News18 Punjab/Haryana/Himachal

7 күн бұрын

Punjab News | ਹੁਣ ਨਸ਼ਾ ਤਸਕਰਾਂ ਦੀ ਨਹੀਂ ਖੈਰ! | Drug Peddlers | Latest News | N18V
#drugpeddlers #drug #news18punjab #punjablatestnews #punjabpolice #indopakborder
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 80
@kamaljitsingh1582
@kamaljitsingh1582 6 күн бұрын
ਇਨਕਾਊਟਰ ਕਰੋ ਇਹਨਾਂ ਦਾ ਫੇਰ ਨਸਾ ਖਤਮ ਹੋਊ ਐਵੇ ਧਮਕਾਉਣ ਨਾਲ ਨਸਾ ਖਤਮ ਨਹੀਂ ਹੋਣਾ.
@user-rt8dg2xt8h
@user-rt8dg2xt8h 3 күн бұрын
ਜਿਨ੍ਹਾਂ ਚਿਰ ਖੁਸ਼ਖਸ ਦੀ ਖੇਤੀ ਨਹੀਂ ਹੁੰਦੀ ਜਾਂ ਭੁੱਕੀ ਦੇ ਠੇਕੇ ਨਹੀਂ ਖੁਲਦੇ ਇਹੀ ਹਾਲ ਰਹੂੰ
@lakhwindersingh9731
@lakhwindersingh9731 2 күн бұрын
ਨਸ਼ਾ ਕਦੇ ਬੰਦ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੇ ਪਿਛੇ ਸਰਕਾਰੀ ਅਧਿਕਾਰੀ
@satnamsingh1213
@satnamsingh1213 5 күн бұрын
ਸਿਹਤ ਵਿਭਾਗ ਵੀ ਕੋਈ ਖਾਸ ਕਦਮ ਨਹੀਂ ਚੁੱਕ ਰਿਹਾ ਜਿਹੜੀ ਗੋਲੀ ਦਿੱਤੀ ਜਾਂਦੀ ਨਸ਼ਾ ਛੱਡਨ ਵਾਲੀ ਓਹ ਨਸ਼ਾ ਲਗਵਾਦੀ ਹੈ
@narvindersingh6037
@narvindersingh6037 5 күн бұрын
ਜਿਹੜੇ ਬੰਦੇ ਨਸ਼ੇ ਖਿਲਫ ਬੋਲਦੇ ਹਨ ਉਹਨਾਂ ਤੇ ਪਰਚੇ ਪਾ ਕੇ ਜੇਲ੍ਹ ਭੇਜਿਆ ਗਿਆ। ਇਸ ਮਹਿਮਾ ਦਾ ਹਾਲ ਕੈਪਟਨ ਦੇ ਡੋਹਪੋ ਵਰਗਾ ਨਾ ਹੋ ਜਾਵੇ
@KuldeepsidhuSidhu-oy1ly
@KuldeepsidhuSidhu-oy1ly 4 күн бұрын
ਨਸ਼ਾ ਹੁਣ ਸ਼ਰਕਾਰੀ ਹਸਪਤਾਲ ਵਿਚ ਵੀ ਮੇਲ ਜਾਂਦਾ ਕੇਵੇ ਹੋਉ ਬੰਦ ਗੋਲੀਆਂ ਨਿਸੀਲੀਆ ਨੂੰ ਵੀ ਨਸ਼ਾ ਹੀ ਆਖਦੇ ਨੇ ਸਰਕਾਰੀ ਗੋਲੀਆਂ ਵੀ ਕਰ ਦੇਉ ਬੰਦ
@GurnamSingh-eb7ld
@GurnamSingh-eb7ld 4 күн бұрын
ਸਰਕਾਰੀ ਨਸ਼ੇ ਵਾਲੀ ਗੋਲੀ ਚਾਹੇ ਲੋਕ ਟੀਕਾ ਲਗਾਤੇ ਹੈ
@user-qw7cw9we5w
@user-qw7cw9we5w 4 күн бұрын
ਬਹੁਤ ਵਧੀਆ ਕੀਤਾ ਪੁਲਿਸ ਨੇ ਜੋ ਲੋਕ ਨਸ਼ੇ ਵਾਲੀਆਂ ਨੂੰ ਸੱਡੋਨ ਔਂਦੇ ਨੇ ਇਨ੍ਹਾਂ ਨੂੰ ਵੀ ਨਾਲ ਹੀ ਫੱੜ ਲਿਆ ਕਰੋ ਜੀ
@parminderkumar119
@parminderkumar119 3 күн бұрын
ਮੀਡੀਆ ਉਤੇ ਬਹੁਤ ਜੋਰ ਲਾਈ ਜਾਦੇ ਤੁਸੀਂ ਨਸਾ ਕਿਹੜੇ ਪਿੰਡ ਵਿੱਚ ਬੰਦ ਹੋਇਆ ਇੱਕ ਪਿੰਡ ਵੀ ਦਸ ਦਿਊ ਰੇਟ ਤੋ ਪੰਜ ਦਿਨਾ ਪਹਿਲਾਂ ਹੀ ਤਸਕਰਾ ਨੂੰ ਪਤਾ ਲੱਗ ਜਾਦਾ ਕੇ ਰੇਟ ਪੈਣੀ ਆ
@HarjinderSingh-fl6sw
@HarjinderSingh-fl6sw 6 күн бұрын
ਅਜਿਹੇ ਲੋਕ ਨੂੰ ਨੱਥ ਪਾਉਣੀ ਬਹੁਤ ਔਖੀ ਹੈ
@Gulabsingh-yj8gx
@Gulabsingh-yj8gx 3 күн бұрын
ਨਸਾ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾ ਨਹੀਂ ਵਿਕਦਾ
@simerjeetsingh9324
@simerjeetsingh9324 4 күн бұрын
ਉਹ ਕੁਝ ਨਹੀਂ ਹੁੰਦਾ ਯਾਰ ਸਭ ਲੋਕ ਦਿਖਾਵਾ ਚੈਨਲਾਂ ਉੱਤੇ ,, 10 ਹਜਾਰ ਕੁਮੈਂਟ ਕਰ ਚੁੱਕਿਆ ਮੈਂ ਇੱਕ ਸਾਲ ਵਿੱਚ ,,, ਮੇਰਾ ਸ਼ਹਿਰ ਧੂਰੀ ਹੈ ,, ਜਿੱਥੋਂ ਦੇ ਭਗਵੰਤ ਮਾਨ ਆਪ ਖੁਦ ਸੀਐਮ ਹਨ,, ਉਨਾਂ ਦਾ ਆਪਣਾ ਹਲਕਾ ਧੂਰੀ ਸ਼ਹਿਰ,,, ਇਥੇ ਯਾਰ ਦਿਨ ਰਾਤ ਸਰੇਆਮ ਚਿੱਟਾ ਵਿਕਦਾ ਹੈ 24 ਘੰਟੇ ,,, ਸੀਰੀਅਸ ਕਹਿਣਾ ਕਦੇ ਵੀ ਬੰਦ ਨਹੀਂ ਹੋਇਆ ,, ਇਹ ਸਰਕਾਰ ਸਿਰਫ ਮੀਡੀਆ ਉੱਤੇ ਚੰਗੀ ਹੈ ,, ਗਰਾਊਂਡ ਲੈਵਲ ਤੇ ਫੇਲ ਹੈ , ਪੁਲਿਸ ਪ੍ਰਸ਼ਾਸਨ ਆਪ ਖੁਦ ਚੋਰ ਹੈ ,, ਇਹ ਦਿਖਾਵਾ ਕਰ ਰਹੇ ਹਨ ਵੋਟਾਂ ਲੈਣ ਵਾਸਤੇ ,, ਲੋਕ ਇਹਨਾਂ ਨਾਲੋਂ ਵੀ ਸਮਝਦਾਰ ਹਨ
@ranjitkaur-vg4vc
@ranjitkaur-vg4vc 4 күн бұрын
Please save the youth of Punjab
@NavdeepSanghera43
@NavdeepSanghera43 Күн бұрын
Bahut vadiay si
@user-pc1gy6vi5x
@user-pc1gy6vi5x 6 күн бұрын
Ih khatam kime hou ji ikali police ki kare ji kie bhi samajik prani punjabi daso ji
@narinderchhina3009
@narinderchhina3009 4 күн бұрын
Good job 👍
@AmjadAmjad-gl9uv
@AmjadAmjad-gl9uv 3 күн бұрын
❤❤❤❤
@Supreetkaur-fw9wy
@Supreetkaur-fw9wy 3 күн бұрын
❤❤❤very good sir ok❤❤❤❤❤
@Khalsa-kf3wt
@Khalsa-kf3wt 4 күн бұрын
ਅੱਗੇ 2 ਸਾਲ ਖੈਰ ਸੀ
@AvtarSingh-jk5cs
@AvtarSingh-jk5cs 6 күн бұрын
Vary good
@BALDEVSINGH-uf1po
@BALDEVSINGH-uf1po 3 күн бұрын
ਵੱਧ ਤੋਂ ਅਮਲੀਆਂ ਤੇ ਕੇਸ ਦਰਜ਼ ਕਰਕੇ ,ਮੁਹਿੰਮ ਸਫਲ ਹੋਣ ਦਾ ਦਾਅਵਾ ਕੀਤਾ ਜਾਵੇਗਾ।ਜਿਤਨਾ ਚਿਰ ਵੱਡੇ ਮਗਰਮੱਛ ਫੜੇ ਨਹੀਂ ਜਾਂਦੇ,ਓਨਾ ਚਿਰ ਠੱਲ ਨਹੀਂ ਪੈਣੀ।
@user-cm9kh6ug8b
@user-cm9kh6ug8b 4 күн бұрын
Very good
@ParamjitKaur-nm9wv
@ParamjitKaur-nm9wv 4 күн бұрын
very good bhut jaruri aa eh kmm
@sukhpreetsandhu8633
@sukhpreetsandhu8633 5 күн бұрын
V good ji
@simerjeetsingh9324
@simerjeetsingh9324 4 күн бұрын
27,, 6 ,,, 2024 ਅੱਜ ਦੇ ਦਿਨ ਵੀ ਚਿੱਟਾ ਸ਼ਰੇਆਮ ਵਿਕ ਰਿਹਾ ਧੂਰੀ ਸ਼ਹਿਰ ਵਿੱਚ ,,, ਕਿਉਂਕਿ ਸਾਡੇ ਪਿੰਡ ਦੇ ਮੁੰਡੇ ਲੈ ਕੇ ਆਏ ਨੇ ,, ਦੁਪਹਿਰ 2 ਵਜੇ ਉਹ ਸਰਿੰਜਾਂ ਲਾ ਰਹੇ ਸਨ ਸੜਕ ਉੱਤੇ ਖੜੇ ,, ਖਰੀਦਿਆ ਧੂਰੀ ਸ਼ਹਿਰ ਤੋਂ ਹੈ ,, ਇਹ ਯਾਰ ਅਫਸਰ ਸਭ ਚੋਰ ਹੁੰਦੇ ਹਨ ,
@GurjeetaSingh-yq3zm
@GurjeetaSingh-yq3zm 4 күн бұрын
Sahi a bai Ave fudu bon n dae na
@DevSingh-tm4eq
@DevSingh-tm4eq 4 күн бұрын
ਕੱਖ ਨਹੀਂ ਹੋਣਾ।
@PrinceKumar-cf7ek
@PrinceKumar-cf7ek 6 күн бұрын
🙏🏻💐💐💐🙏🏻😊
@tonytony4429
@tonytony4429 5 күн бұрын
Punjab All MKS
@nirmaldhiman773
@nirmaldhiman773 6 күн бұрын
Pahile Khair Kioun Thhe Or Ab Kioun Nhi Sabh Chulta Rhega Bhrisht Adhikari Pkrho
@RubalSingh-oh6te
@RubalSingh-oh6te 4 күн бұрын
Siraf photo tea video ch bs Baki j eh gl wake Sai aaa tea baut wadiya kru Punjab serkar
@AKFKhalsa
@AKFKhalsa 4 күн бұрын
ਸਭ ਦਿਖਾਵਾ ਇਸ ਤੋ ਇਲਾਵਾ ਹੋਰ ਕੁਝ ਨਹੀ ਕਰਨਾਂ ਇਹਨਾਂ ਨੇ
@VijaySharma-jh8or
@VijaySharma-jh8or 4 күн бұрын
Sir agar police 🚨 chahe tho koi nasha nahi bik sakta aap samjh jana main kia kehna chahta hoon ji
@AvtarSingh-tb8yn
@AvtarSingh-tb8yn 3 күн бұрын
Police balaly be nal a sar g
@param2756
@param2756 6 күн бұрын
ਗੱਲਾਂ ਦਾ ਕੜਾਹ 😅😅😅 ਜਿਹੜੇ ਸੱਚ ਚ ਨਸ਼ਾ ਰੋਕਦੇ ਆ ਉਨ੍ਹਾਂ ਤੇ ਝੂਠੇ ਪਰਚੇ ਪਾਉਂਦੇ ਆ ਇਹ। ਇਹ ਲੋਟੂ ਟੋਲਾ ਨਸ਼ੇ ਖਤਮ ਕਰਨਾ ਹੀ ਨਹੀਂ ਚਾਹੁੰਦਾ।
@sohnasingh3149
@sohnasingh3149 6 күн бұрын
Ihh 101%theek hai.police di nieat hi mugla wali hai.
@kevinhundal4409
@kevinhundal4409 3 күн бұрын
Kinne saal ho gae eh kehandyan nu.
@gurusingh2020
@gurusingh2020 4 күн бұрын
A mla ,mp ap vich de bibi,kihra,rana ,bajwa ,siki a sab ap karda a kam an kush nh hun 😅😅😅😅😅😅😅
@BalvirSingh-qo6wk
@BalvirSingh-qo6wk 3 күн бұрын
ਭਰਾਵੋ ਮੈਨੂੰ ਤਾਂ ਯਕੀਨ ਨਹੀਂ ਵੀ ਨਸ਼ਾ ਬੰਦ ਹੋਵੇ ਗਾ ਭਗਵੰਤ ਮਾਨ ਜੀ ਨਸ਼ੇ ਬੰਦ ਨਾ ਹੋਏ 2027ਦੂਰ ਨਹੀਂ ਪੰਜਾਬ ਵਿੱਚੋਂ ਇੱਕ ਵੀ ਸੀਟ ਨਹੀਂ ਮਿਲਣੀ ਝਾੜੂ ਵਾਲੇ ਆ ਨੂੰ ਬੰਦ ਕਰ ਦਿੱਤਾ ਫੇਰ 100 ਸੀਟ ਮਿਲਣੀ ਆ
@BabbalKumar-sy3lk
@BabbalKumar-sy3lk 5 күн бұрын
Sarkar nsha band kre te fr band hona
@GurjeetaSingh-yq3zm
@GurjeetaSingh-yq3zm 4 күн бұрын
Dgp nu kha ajnala aja kina chiida
@sunilbanger7276
@sunilbanger7276 6 күн бұрын
Pesye mang won di meeting 😂😂😂😂😂😂😂😂😂😂😂😂😂😂😂😂😂😂😂😂😂
@BaljeetSingh-c2p
@BaljeetSingh-c2p 2 күн бұрын
Seed farm Abohar nashe da garh
@kamleshkaur2919
@kamleshkaur2919 2 күн бұрын
Respcted Senior Police Duty Offcar ji Good Evening ji Sir ji Joo Bache Nashe Chita Ja Kohi Hoor Nasha karde Han ji Una Da Sarcar Vali Free Treatment Changi Diet Jooga Kuch Dharmik Eshaas Suna ke kuch Enjoy karvana Nasha Mukat karna Bahut Jaruri Hai ji Kuriya V Pigiya Munday Bahut Nasha karde Han ji Aj Tak kade Kohi Duty Offcar Nahi Ahay ji Kuriya Nu Panjab Vich Suit Salvaar Ser Te Chunni Honi Chedi Hai Je Dheeiya Putar He Ada Marde Rahe ta Sada Panjab Khtam Hoo Jave gaha ji Thx ji
@balbirsingh5323
@balbirsingh5323 2 күн бұрын
Police exen nasha taskran te
@user-zs4dm1pd5v
@user-zs4dm1pd5v 4 күн бұрын
Har gya ta sab kuj karn lagi sarkar 😂😂😂
@LabhSingh-xk1se
@LabhSingh-xk1se 4 күн бұрын
Cm....mann....y.....lukha.....y....tere.....vaste.....good.....bnda....hai.....y...
@user-zs4dm1pd5v
@user-zs4dm1pd5v 4 күн бұрын
Delhi to aunda 😂😂😂😂
@sohnasingh3149
@sohnasingh3149 6 күн бұрын
Police di nieat theek nahi.sade pind khanne (ps makhu) vicho bhawe 20 kg,s Lai jawo.
@user-et6cu6op8r
@user-et6cu6op8r 2 күн бұрын
🙏🙏🙏🇮🇳🇮🇳🌷🌹🌷✈️✈️✈️
@GurmeetSingh-pi6wq
@GurmeetSingh-pi6wq 4 күн бұрын
Kine putt kha ke hun samjh aai hai hun tak sute c 😮
@riskygill6452
@riskygill6452 Күн бұрын
Kuch nhi hona baba ji
@Happy-uc7ie
@Happy-uc7ie 4 күн бұрын
Free. Ghum. Rahe han
@SahilSarangal-dd5lp
@SahilSarangal-dd5lp 5 күн бұрын
Ehna di peen nu kuj nai krna police ne sab drama 100% police jimebar hai
@mohindersingh4401
@mohindersingh4401 3 күн бұрын
Bhagwant mann. Kuud. Nasha. Sele. Ker. Riha
@JarnailSingh-yg7cp
@JarnailSingh-yg7cp 2 күн бұрын
Ke. Khar. Nahi. Nacha. Ta. Aap. Punjab. Da. Ledar. Delhi. To. Aap. Lake. Aude. Han. Police. Nu. Sab. Pata. Ha. Kon. Chata. Lake. Auda. Ha. Kon. Wachda. Ha. Chatea. Wachan. Wale. Police. Nu. Haffata. Dade. Han. Punjab. Police. Phadu. 2. Kg. Bhuki. 200gm. Affme. Bas
@rajinderjitsingh1491
@rajinderjitsingh1491 4 күн бұрын
Kuj ni hona..
@JasbirJas-el1ey
@JasbirJas-el1ey 4 күн бұрын
Goindwal roj aaj v Li k oh sab dreama
@harbhajansingh5055
@harbhajansingh5055 2 күн бұрын
Hahaha😂😂😂😂😂ane kolo kuj nhi hona 😂😂😂😂
@RajuBansal-be3hk
@RajuBansal-be3hk 5 күн бұрын
Eh.aapne.mulajama.te.action.le.len.99percent.ehna.de.mulajam.hi.eh.kamm.karva.rahe.han.munshi.a.sI. and.officer.de.readers.naal.mile.hoye.a.
@RanvirSingh-xf1ne
@RanvirSingh-xf1ne 11 сағат бұрын
Kuj.ni.hona
@user-zs4dm1pd5v
@user-zs4dm1pd5v 4 күн бұрын
Kuj ne hona 70 sal ch nhi hoya
@navdeepyaar4u538
@navdeepyaar4u538 4 күн бұрын
Jhoot
@user-xl7wm7qb3l
@user-xl7wm7qb3l 5 күн бұрын
Jo v fad hunda Fasi dei jao kyon ke eh v bande hi marde aa ladkiyan v nashe te lag Gayi aa ne nashe da kam karan wale nu Fasi deo
@lakhwindersingh9731
@lakhwindersingh9731 2 күн бұрын
ਮਾਰਨਾ ਗਰੀਬ ਬੰਦਾ ਕਿਸੇ ਵੀ ਤਰੀਕੇ ਨਾਲ ਮਾਰਿਆ ਜਾਵੇ
@GurpreetSingh-gu6if
@GurpreetSingh-gu6if 2 күн бұрын
Nasha band kro.jwani khatm ho gyi punjab di.
@BalkarSingh-dc1oq
@BalkarSingh-dc1oq 5 күн бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
@JagtarsinghSandhu-zw1oo
@JagtarsinghSandhu-zw1oo 4 күн бұрын
Sade pind de 3 police vale over doj nal mar gye
@user-eo5ht6lb9e
@user-eo5ht6lb9e 3 күн бұрын
Good job 👍
Can You Draw A PERFECTLY Dotted Line?
00:55
Stokes Twins
Рет қаралды 78 МЛН
NERF WAR HEAVY: Drone Battle!
00:30
MacDannyGun
Рет қаралды 27 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,4 МЛН
The child was abused by the clown#Short #Officer Rabbit #angel
00:55
兔子警官
Рет қаралды 18 МЛН
Can You Draw A PERFECTLY Dotted Line?
00:55
Stokes Twins
Рет қаралды 78 МЛН