Mansa ’ਚ ਕੈਮਰੇ ’ਚ ਕੈਦ ਹੋਇਆ ਬੇਖੌਫ਼ ਨਸ਼ਾ ਤਸਕਰ... ਵੇਖੋ, ਕਿਵੇਂ ਘਰ ਘਰ ਹੋ ਰਹੀ Home delivery

  Рет қаралды 68,816

News18 Punjab

News18 Punjab

Күн бұрын

Opreation caso ਸਾਬਤ ਹੋਇਆ ਨਾਕਾਮ... ਕੈਮਰੇ ’ਚ ਕੈਦ ਨਸ਼ੇ ਦਾ ਸੌਦਾਗਰ, ਸ਼ਰੇਆਮ ਨਸ਼ੇ ਦੀ ਸਪਲਾਈ
#mansa #drugpeddler #punjabpolice #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 43
@balwinderkaurbabbu8613
@balwinderkaurbabbu8613 3 ай бұрын
ਇਸ ਬੰਦੇ ਦੇ ਮੂੰਹ ਵਿੱਚ ਨਸ਼ਾ ਧੱਕੇ ਨਾਲ ਠੁਸੋ ਤਾਂ ਕਿ ਇਸ ਨੂੰ ਸਮਝ ਆ ਜਾਵੇ ਕਿ ਕਿੱਦਾਂ ਲੋਕਾਂ ਦੇ ਘਰ ਖਰਾਬ ਹੁੰਦੇ ਹਨ ਇਹਦਾ ਕੱਖ ਨਾ ਰਹੇ
@sanjogtarani3997
@sanjogtarani3997 3 ай бұрын
ਇਸ ਦੀ ਔਲ਼ਾਦ ਨੂੰ ਸਜ਼ਾ ਮਿਲੇਗੀ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@sanjogtarani3997
@sanjogtarani3997 3 ай бұрын
ਸਿਰਫ਼ ਸਰਕਾਰਾਂ ਦੀ ਭੰਡੀ ਪ੍ਰਚਾਰ ਕਰ ਰਿਹਾ ਹੈ
@RajindeSingh-bl9hv
@RajindeSingh-bl9hv 3 ай бұрын
ryt
@RajinderSingh-ri3jc
@RajinderSingh-ri3jc 3 ай бұрын
ਇਸ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕਰੇ ਪੰਜਾਬ ਸਰਕਾਰ ਵਾਅਦੇ ਅਨੁਸਾਰ ਫਿਰ ਠੱਲ ਪੈਣੀ
@ting-ringsingh4069
@ting-ringsingh4069 3 ай бұрын
System is collapsed..be safe panjab..
@sukhwinderhammi344
@sukhwinderhammi344 3 ай бұрын
ਤੇਰਾ ਅੰਤ ਮੌਤ ਐ ਭਾਈ। ਕਰ ਲੈ ਜਿੰਨੇ ਲੋਕਾਂ ਦੇ ਪੁੱਤ ਖਰਾਬ ਕਰਨੇ ਐ।
@balwinderkaurbabbu8613
@balwinderkaurbabbu8613 3 ай бұрын
ਹੁਣ ਪੁਲਿਸ ਕਿਥੇ ਹੈ ਇਹੋ ਜਿਹੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ
@RajveerSingh-yy5xp
@RajveerSingh-yy5xp 3 ай бұрын
ਸਾਡਾ ਸਿਸਟਮ ਪੰਜਾਬ ਸਰਕਾਰ ਦਾ ਫੇਲ ਆ
@darshankumarlaleana383
@darshankumarlaleana383 3 ай бұрын
ਪੁਲਿਸ ਦੀ ਮਿਲੀ ਭੁਗਤ ਨਾਲ ਸਭ ਚਲ ਰਿਹਾ ਹੈ
@baljitrandhawa8705
@baljitrandhawa8705 3 ай бұрын
ਇਸ ਨੂੰ ਉਵਰ ਡੋਜ ਦੇ ਕੇ ਕੰਮ ਖ਼ਤਮ ਕਰੋ
@AmandeepSingh-ln2fx
@AmandeepSingh-ln2fx 3 ай бұрын
ਸਮਾਝ ਦਾ ਦੁਸ਼ਮਣ ਪਾਪੀ
@bsingh9752
@bsingh9752 3 ай бұрын
Police di mili bhugat nal Sara Nasha ka dhanda chal raha hai 👎 Shame-shame 👎
@sukhpinderkaursandhu1294
@sukhpinderkaursandhu1294 3 ай бұрын
ਪੰਜਾਬ ਪੁਲਸ ਦਾ ਕੋਈ ਡਰ ਨਹੀ ਮਹੀਨਾ ਭਰਦਾ
@bsingh9752
@bsingh9752 3 ай бұрын
Shame-shame Punjab police murdabad 👎
@manganjitsingh8250
@manganjitsingh8250 3 ай бұрын
Bhagvnt man ji teri police nu dikh riha h ja nhi kar jedad jabat
@lakhwindersingh9731
@lakhwindersingh9731 3 ай бұрын
ਦੇਖੋ ਜੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਕਿ ਘਰ ਘਰ ਕਣਕ ਪਹੁੰਚਾਈ ਜਾਏਗੀ ਘਰ ਘਰ ਰਾਸਨ ਪਹੁੰਚੇਗਾ ਤੇ ਚਲੋ ਕਣਕ ਤੋਂ ਵਿਚਾਲਾ ਪਚਾ ਨਹੀਂ ਸਕਦਾ ਬਿੱਟਾ ਪਹੁੰਚਾ ਰਿਹਾ ਵਾ
@Nishantsibgh
@Nishantsibgh 3 ай бұрын
ਇਹ ਬੰਦਾ ਪੁਲਿਸ ਨੂੰ ਪੱਕਾ ਮਹੀਨਾ ਭਰਦਾ ਹੋਵੇਗਾ
@mandeepmalhi5969
@mandeepmalhi5969 3 ай бұрын
पुलिस वाले चोरा नू सबूत मिल गया
@GaganDeep-si9mj
@GaganDeep-si9mj 3 ай бұрын
ਜੇ ਪੁਲਿਸ ਚਾਹੇ ਤਾਂ ਕੀ ਨਹੀ ਹੁੰਦਾ ਇਹ ਤਾ ਦੋ ਘੰਟੇ ਦਾ ਕੰਮ ਹੈ
@jaspalanand8336
@jaspalanand8336 3 ай бұрын
Whatever this people and leaders are doing with innocent peoples will come back with double force
@angrejsandhu6340
@angrejsandhu6340 3 ай бұрын
ਇਹ ਨੂੰ ਸੁਣੋ ਅੰਦਰ 10 ਸਾਲ
@mohindersingh4906
@mohindersingh4906 3 ай бұрын
Nanak kitha suta peya karway kio nahi karda
@KhushvirBrar-s2z
@KhushvirBrar-s2z 3 ай бұрын
Kise di rehnumahi thale he eh shreaam Nasha vech reha.je kise da Dr houga tn eda bike te aap thodi delivery kre chitte di.sara km police di milibhugat nl chlda.je ehi ehna police waliya diya jeba grm krniya bnd kr den fr dekho kive case pa pa ehna nu jaila ch sutde ehi police Wale.
@luckymaan415
@luckymaan415 3 ай бұрын
Chandigarh, Mohali ta home delivery chldi c hun sale punjab ch v krn lg gye .
@sukhsandhu4405
@sukhsandhu4405 3 ай бұрын
Police te sakti Di Lodge hai. Apne ghar bna rahe hn ehna Di marji hove ta chidi nahi farak sakdi
@BalwinderSingh-tk6hc
@BalwinderSingh-tk6hc 3 ай бұрын
Police Wale AA naal Monthly payment da. Agariment hai ji
@rajanmasih6379
@rajanmasih6379 3 ай бұрын
Aaa t gya😂
@SurinderKaur-k4i
@SurinderKaur-k4i 3 ай бұрын
Ess bande nu sadhna ni chaida
@singhsainisaini7448
@singhsainisaini7448 3 ай бұрын
Good Punjab
@RajindeSingh-bl9hv
@RajindeSingh-bl9hv 3 ай бұрын
had a yaar
@simranrana9297
@simranrana9297 3 ай бұрын
😂😂
@SarbjeetSarbjeetsinghrattu
@SarbjeetSarbjeetsinghrattu 3 ай бұрын
Grateful police
@sarbjitsingh2033
@sarbjitsingh2033 3 ай бұрын
chal reha jhadu nasha shaream vikda
@JaspalSingh-hi3xy
@JaspalSingh-hi3xy 3 ай бұрын
❤🌹🌹🚶‍♀️🚶‍♂️👈🙋‍♂️😎🙏🙏❤
@bsingh9752
@bsingh9752 3 ай бұрын
Punjab bachao BJP Lao 💯💪
@JagroopSingh-no7xy
@JagroopSingh-no7xy 3 ай бұрын
ਖਾਲਿਸਤਾਨ ਬਣਾਓ ਪੰਜਾਬ ਬਚਾਓ ਨਸੇ ਦੇ ਵੱਡੇ ਤਸਕਰ ਸਾਰੇ ਗੁਜਰਾਤੀ ਅਡਾਨੀ ਦੇ ਪੋਰਟ ਤੇ ਸਾਰਾ ਨਸਾ ਆਉਦਾ
@LuckyWeee
@LuckyWeee 3 ай бұрын
Pullis da sadea ta hi sare aam vecda
From Small To Giant Pop Corn #katebrush #funny #shorts
00:17
Kate Brush
Рет қаралды 70 МЛН
🍉😋 #shorts
00:24
Денис Кукояка
Рет қаралды 3,5 МЛН
Help Me Celebrate! 😍🙏
00:35
Alan Chikin Chow
Рет қаралды 42 МЛН
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН
From Small To Giant Pop Corn #katebrush #funny #shorts
00:17
Kate Brush
Рет қаралды 70 МЛН