Punjab Police 'ਚ ਭਰਤੀ ਨੂੰ ਲੈਕੇ ਨੌਜਵਾਨਾਂ ਦਾ ਰੋਸ ਪ੍ਰਦਰਸ਼ਨ, CM ਮਾਨ ਖ਼ਿਲਾਫ਼ ਫੁੱਟਿਆ ਨੌਜਵਾਨਾਂ ਦਾ ਗੁੱਸਾ

  Рет қаралды 48,618

PTC NEWS

PTC NEWS

Күн бұрын

Пікірлер: 274
@Pawan2001kumar7
@Pawan2001kumar7 Ай бұрын
Jdo election di date fix ho sakdi aa fer joining date kyu nhi ਅਨਪੜ ਲੋਕ ਸਰਕਾਰ ਚਲਾ ਰਹੇ ਨੇ ਤੇ ਪੜ੍ਹੇ ਲਿਖੇ ਸੜਕਾਂ ਤੇ ਅਵਾਰਾ ਪਸ਼ੂਆਂ ਵਾਂਗ ਫਿਰ ਰਹੇ ਨੇ
@GKCAvideo
@GKCAvideo Ай бұрын
Shi gll aa veer.
@Pawan2001kumar7
@Pawan2001kumar7 Ай бұрын
@@GKCAvideo bilkul y
@GurpreetKaur-w9r
@GurpreetKaur-w9r Ай бұрын
Bilkul verr
@parveenrani8312
@parveenrani8312 Ай бұрын
Dhanwad PTC news channel to cover important issues of Punjab 🙏🙏
@sohanjeetsingh-y1o
@sohanjeetsingh-y1o Ай бұрын
ਬਹੁਤ ਬਹੁਤ ਧੰਨਵਾਦ ਜੀ ptc chanal ਤੇ ਸਾਡੇ ਬੜੇ ਵੀਰ prass repoter sidhu ਜੀ ਦਾ ਜਿੰਨਾ ਸਾਡੀ ਆਵਾਜ ਸਰਕਾਰ ਕੋਲ ਪੋਚਾਂ ਵਿੱਚ ਸਾਡੀ ਬਹੁਤ ਵਿਧਿਆ ਢੰਗ ਨਾਲ ਮੱਦਤ ਕਿੱਤੀ🙏🙏🙏🙏
@amandeeppakho3205
@amandeeppakho3205 Ай бұрын
ਆਪ ਇਹਨਾ ਲੀਡਰਾਂ ਨੂੰ ਇੱਕ ਮਿੰਟ ਕੱਢਣਾ ਔਖਾ ਹੋ ਜਾਦਾਂ ਜਿਤਣ ਤੋ ਬਾਅਦ , ਉਸੇ ਟਾਇਮ ਸਹੁੰ ਚੁਕ ਸਮਾਗਮ ਰੱਖ ਲੈਦੇ ਆ
@kajalrani-8376
@kajalrani-8376 Ай бұрын
ਮੀਡੀਆ ਬੁਹਤ ਵਧੀਆ ਆ
@harwinderlotta718
@harwinderlotta718 Ай бұрын
ਲਗਦਾ Avd 2023-2024 ਵਾਲੀ ਭਰਤੀ ੲਕੱਠੇ ਹੀ ਟਰੇਨਿੰਗ ਤੇ ਜਾਣ ਗੇ.....
@Sabhi13
@Sabhi13 Ай бұрын
ਇਕ ਪਾਸੇ ਵਰਦੀ ਵਾਲੇ ਪੁਲਿਸ ਵਾਲੇ ਰੋਕਣ ਲਈ ਇਕ ਪਾਸੇ ਵਰਦੀ ਤੋਂ ਬਿਨਾ ਪੁਲਿਸ ਵਾਲੇ ਡੱਟ ਜਾਓ ਹਟਾਓ ਨਾ
@mohindersingh5206
@mohindersingh5206 Ай бұрын
ਬਜਬੂਰੀ
@jawalaram5156
@jawalaram5156 Ай бұрын
1746 constable 2023 bharti di joining jaldi to jaldi krwai jaye 🙏
@KidsFun_Videos19
@KidsFun_Videos19 Ай бұрын
ਬਹੁਤ ਵਧੀਆ ਜੀ ਬੇਰੁਜ਼ਗਾਰਾਂ ਦੀ ਆਵਾਜ਼ ਬਣ ਰਹੇ ਹੋ ਪੀ ਟੀ ਸੀ ਵਾਲਿਓ। ਇੱਕ ਪੱਕਾ ਮੋਰਚਾ ਡੀ. ਪਾਈ. ਆਈ.ਦਫਤਰ ਸਿੱਖਿਆ ਵਿਭਾਗ ਪੰਜਾਬ ਮੋਹਾਲੀ ਦੇ ਬਾਹਰ ਵੀ ਚੱਲ ਰਿਹਾ ਹੈ 2364 ਭਰਤੀ ਵਾਲੇ ਈ.ਟੀ.ਟੀ ਅਧਿਆਪਕਾਂ ਦਾ ਜਿਨ੍ਹਾਂ ਨਾਲ਼ ਕੱਲ੍ਹ ਬਹੁਤ ਧੱਕੇਸ਼ਾਹੀ ਤੇ ਗਾਲੀਂ-ਗਲੋਚ ਕੀਤੀ ਗਈ ਦਫ਼ਤਰ ਦੀ ਪ੍ਰਾਈਵੇਟ ਸਿਕਿਓਰਿਟੀ ,ਪੁਲਿਸ ਪ੍ਰਸ਼ਾਸਨ ਤੇ ਦਫ਼ਤਰ ਵਿੱਚ ਕੰਮ ਕਰ ਰਹੇ ਕੁਝ ਮੁਲਾਜ਼ਮਾਂ ਵੱਲੋਂ ਤੇ ਉਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦਾ ਕਸੂਰ ਸਿਰਫ ਐਨਾ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਜਨਮ ਲਿਆ ਹੈ ਤੇ ਉਹ ਪੜ ਲਿਖਕੇ ਸਾਰੀਆਂ ਯੋਗਤਾਵਾਂ ਪੂਰੀਆਂ ਕਰਕੇ ਆਪਣੇ ਨਿਯੁਕਤੀ ਪੱਤਰਾਂ ਦੀ ਮੰਗ ਕਰ ਰਹੇ ਸੀ ਤੇ ਬਜਾਏ ਉਨ੍ਹਾਂ ਦੀ ਆਵਾਜ਼ ਬਣਨ ਦੇ ਉਨ੍ਹਾਂ ਨਾਲ਼ ਹੀ ਮਾਰਕੁਟਾਈ ਕੀਤੀ ਗਈ ਤੁਹਾਡੇ ਚੈਨਲ ਤੇ ਬਹੁਤ ਮਾਣ ਸੀ ਪੀ. ਟੀ. ਸੀ.ਵਾਲਿਓ ਪਰ ਤੁਹਾਡੇ ਵੱਲੋਂ ਇੱਕ ਵਾਰ ਵੀ ਨਾਂ ਤਾਂ ਉਨ੍ਹਾਂ ਦਾ ਦਰਦ ਸੁਣਿਆ ਗਿਆ ਤੇ ਨਾਂ ਹੀ ਆਵਾਜ਼ ਚੁੱਕੀ ਗਈ। ਉਮੀਦ ਕਰਦਾ ਹਾਂ ਕਿ ਹੁਣ ਤੁਹਾਨੂੰ ਜਾਣਕਾਰੀ ਮਿਲ ਗਈ ਹੈ ਤੇ ਤੁਸੀਂ ਉਨ੍ਹਾਂ ਬੇਰੁਜ਼ਗਾਰਾਂ ਦੀ ਆਵਾਜ਼ ਬਣੋਗੇ। ਧੰਨਵਾਦ ਜੀ।
@surindersyal6575
@surindersyal6575 Ай бұрын
ਪੰਜਾਬ ਦੇ ਲੋਕਾਂ ਨੂੰ ਸ਼੍ਰੀ ਭਗਵੰਤ ਮਾਨ ਜੀ ਤੋਂ ਅਜੇ ਵੀ ਬਹੁਤ ਉਮੀਦਾਂ ਹਨ। ਪੰਜਾਬ ਰਾਜ ਦੇ ਲੋਕ ਬਹੁਤ ਜਿਆਦਾ ਬੇਰੁਜ਼ਗਾਰੀ ਤੋਂ ਪੀੜਤ ਹਨ।
@Health_fitnessTv
@Health_fitnessTv Ай бұрын
ਮੇਰੇ ਵਰਗੇ 2016 ਦੀ waiting ਲਿਸਟ ਵਾਲੇ ਵੀ ਹਜੇ ਤੱਕ ਇੰਤਜ਼ਾਰ ਕਰ ਰਹੇ ਨੇ
@sukhchainsingh9025
@sukhchainsingh9025 Ай бұрын
Sadi vi 2016 di wait a
@Health_fitnessTv
@Health_fitnessTv Ай бұрын
@@sukhchainsingh9025 koi whtsapp group haiga veer 2016 walya da ,?
@Pawan2001kumar7
@Pawan2001kumar7 Ай бұрын
@@Health_fitnessTv same
@baljinderkaur743
@baljinderkaur743 Ай бұрын
Same my son b
@amandeeep2620
@amandeeep2620 Ай бұрын
Same
@SINGH95-p8h
@SINGH95-p8h Ай бұрын
ਇਹ ਦਿਨ ਭੁਲਿਓ ਨਾ ਜਦੋਂ ਲੋਕ ਤੁਹਾਡੇ ਟਾਈਮ ਧਰਨੇ ਲਗਾਉਣ ਆਉਣ ਗੇ, ਉਹ ਸਰਕਾਰਾਂ ਦੇ ਸਤਾਏ ਹੋਣ ਗੇ
@Surjitkaur77-r5i
@Surjitkaur77-r5i Ай бұрын
Bilkul kul mei v seehmat aa tuhade nal❤❤❤❤❤
@shivram4704
@shivram4704 Ай бұрын
1450 punjab police di bharti -gayab 792 vdo officer -gayaab 1000 patwari- gayab 100000 punjab police -gayab Excise inspector -gayab Kanungo-gayab Sub inspector har saal bharti augi-gayab Mainu a ni samjh a rhi 43000 nokri diti kisnu a bhaiya nu 😂😂
@freakhawk1
@freakhawk1 Ай бұрын
😂
@Jobalert.com.ghttps
@Jobalert.com.ghttps Ай бұрын
🔥🔥🔥👍
@goldy_o0o
@goldy_o0o Ай бұрын
Apne bndia nu hor kinu nu ristedaara nu jan psan alia nu ja paise laike post vechi honi ja apne koi bnde rakwa te hone
@_aashish_sharma_
@_aashish_sharma_ Ай бұрын
Pagal Bnade va yrr eh sarkara
@vandanasarmal8614
@vandanasarmal8614 Ай бұрын
Pcs gayb tehsildar gayb
@deepverma02
@deepverma02 Ай бұрын
joining baad che krwa dio koi chakar nahi, ਤਨਖ਼ਾਹ ਪਾ ਦੀਆ ਕਰੋ slected candidate ਦੇ
@kipchew3568
@kipchew3568 Ай бұрын
Thankyou for the coverage PTC news 🙏👍❤
@gurichauhan8706
@gurichauhan8706 Ай бұрын
Thanku sir
@Arshchoudhary_g2e
@Arshchoudhary_g2e Ай бұрын
Gor kro ji sriya bachiya de mnga te 🙏🏻🙏🏻
@VickySantpuriaPresentation
@VickySantpuriaPresentation Ай бұрын
Thnku ptc news awaz high-level tkk pahunchaun lyi shukriya 🌸🙏🤝
@ManjeetSingh-xe7my
@ManjeetSingh-xe7my Ай бұрын
Good job
@Sarbjotpb10
@Sarbjotpb10 Ай бұрын
ਸਾਡਾ ਤਾਂ ਆਪ pspcl ਦਾ ਪੇਪਰ ਰੁਕਿਆ ਪਿਆ ਤੇ ALM ਦੀ joining pending ਪਈ ਆ ਸਾਡੀ 😢
@nkita123
@nkita123 Ай бұрын
😢😢😢
@Navjotkaur-kn3dk
@Navjotkaur-kn3dk Ай бұрын
Sadi joining jald kiti jave sanu likhti date diti jave , Thanku PTC news ❤
@AshokdeepSingh-d4d
@AshokdeepSingh-d4d Ай бұрын
Very good bro
@vakilinsa4272
@vakilinsa4272 Ай бұрын
ਬੇਰੁਜਗਾਰਾ ਨੂੰ ਰੁਜਗਾਰ ਦਿਓ ਮਾਨ ਸਾਬ
@simranpreetinsan1547
@simranpreetinsan1547 Ай бұрын
Process jlde pura kro... Sch deso Joining krvio jlde Sadia manga puria kro
@jashandeep3782
@jashandeep3782 Ай бұрын
Dhanwad PTC news
@ramandhaliwal7777
@ramandhaliwal7777 Ай бұрын
Thnq sir sadi awaj pahuchan lai ❤
@Honeysidhu0o
@Honeysidhu0o Ай бұрын
Dedo ji joining sade te garmi de uniform stitche kre v ucheaa hoye gye hune hun lgda j Sardi de uniform stitche kr leye oye v kite paai paai ucheea na hoye j😢
@vikaskamboj976
@vikaskamboj976 Ай бұрын
Right brother asi v es topic te gl kr rye c hune😂
@sukhpreetsidhu878
@sukhpreetsidhu878 Ай бұрын
Y new uniform na silyo kyunki sonu jetha v police line vich jayo gaa otha he mil ju gee kyo paisa lono oo
@mani-in2oe
@mani-in2oe Ай бұрын
@@Honeysidhu0o m ta do stich krwa lyiya c 😐
@rajinderkaur-go1tp
@rajinderkaur-go1tp Ай бұрын
Training center apa uniform stitch krde hai ave rs. Na waste kro apne sanu hun tak salary ni mile TSS PP.
@shivanshusi9983
@shivanshusi9983 Ай бұрын
​​@@rajinderkaur-go1tpsalary aa gyi ma'am TSS di Jo rhende aa pran card glt fil kita c ta ni aayi
@talwindershastri7725
@talwindershastri7725 Ай бұрын
ਅਜੇ ਤਾਂ tss ਦੀਆਂ ਅਤੇ ਹੋਰ ਪੋਸਟਾਂ ਦੀਆਂ ਵੇਟਿੰਗ ਲਿਸਟਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ
@gurjindersingh3686
@gurjindersingh3686 Ай бұрын
ਸਭ ਬਕਵਾਸ ਆ ਸਰਕਾਰ ਸਾਡੇ ਨਾਲ ਰੱਜੇ ਕੇ ਖਿਲਵਾੜ ਕੇ ਰਹੇ ਪੇਪਰ tcs ਲੇ ਰਹੀ ਪੈਸੇ ਦੇਕੇ ਬੰਦੇ ਭਾਰਤੀ ਕਰੇ ਜਾ ਰਹੇ 750 ਸੜਕ ਸੁਰੱਖਿਆ ਪੁਲਿਸ ਭਾਰਤੀ ਕਰਨੀ ਸੀ ਓਦਾ ਨੋਟਿਸ ਆਇਆ ਸੀ ਪਰ ਮੁੰਡੇ ਕੁੜੀਆ ਭਾਰਤੀ ਕਰ ਲਏ ਤੇ ਬਿਨਾ ਪੇਪਰ ਹੋਏ ਹਨ ਏਨਾ ਨੂੰ joining letter ਦੇਣ ਲਈ ਸਰਕਾਰ ਕੋਲ ਪੈਸੇ ਨੀ hainge 😢
@isukhsoldier8108
@isukhsoldier8108 Ай бұрын
good
@BantiKaur-m4o
@BantiKaur-m4o Ай бұрын
Punjab police 2023di bharti puri kro
@BalkarSingh-dc1oq
@BalkarSingh-dc1oq Ай бұрын
ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@vikaskamboj976
@vikaskamboj976 Ай бұрын
9 month late chl rhi bhrti sb kuj clear hohn de bawjod v
@Rajdeep.Thakur
@Rajdeep.Thakur Ай бұрын
Bahut ਮਾੜੀ ਗੱਲ ਜੀ ਮਾਨ ਸਾਹਿਬ ਦੀ
@baljinderdhillon5712
@baljinderdhillon5712 Ай бұрын
Thanks you ptc news
@isukhsoldier8108
@isukhsoldier8108 Ай бұрын
cm saab jaldi punjab police 2023walo nu joining karvo
@PuneetKumar-uo3mf
@PuneetKumar-uo3mf Ай бұрын
Punjab police Constable 2023 nu joining letter ditte jaan
@harwindersingh4058
@harwindersingh4058 Ай бұрын
Waheguru eh sbb Punjab ch hi keo aa har cheej lai minta krnia paindia ne 🙏
@manpreetsingh-fe3mc
@manpreetsingh-fe3mc Ай бұрын
👍
@amitdhaterwal8316
@amitdhaterwal8316 Ай бұрын
🙏🏻🙏🏻
@GURPREETSINGH-rl4nq
@GURPREETSINGH-rl4nq Ай бұрын
Punjab police constable 2023 Wale nu nu jald toh jald joining letter ditta jawe
@harpreetsanghera92
@harpreetsanghera92 Ай бұрын
ਪੱਤਰਕਾਰ ਸਾਬ ਨੋਕਰੀ ਆਪਣੇ ਜਿਲ੍ਹੇ ਤੋ 300 ਕਿਲੋਮੀਟਰ ਦੂਰ ਦਿੰਦੇ ਨੇ ਕਿਰਪਾ ਕਰਕੇ ਇਹ ਮੁੱਦਾ ਵੀ ਚੁੱਕੋ। ਮੁੱਖ ਮੰਤਰੀ ਸਾਬ ਨੇ ਖੁਦ ਕਿਹਾ ਸੀ ਵੀ ਅਸੀ ਜਿਲ੍ਹੇ ਚ ਹੀ posting ਕਰਾਗੇ ਬੁਰਾ ਹਾਲ ਆ ਜੀ ਤਰਨਤਾਰਨ ਵਾਲਾ ਸੰਗਰੂਰ ਲਾਇਆ ਪਿਆ। ਸੰਗਰੂਰ ਵਾਲਾ ਗੁਰਦਾਸਪੁਰ
@Sabhi13
@Sabhi13 Ай бұрын
ਅਜੇ ਦੇਖੀ ਚਲੋ ਅੰਗਰੇਜ ਗੋਰੇ ਆਉਣਗੇ ਕੰਮ ਕਰਨ ਪੰਜਾਬ ਵਿਚ ਏਥੋਂ ਆਲੇ ਜਿੱਥੇ ਮਰਜ਼ੀ ਜਾਣ ਅਧਿਆਪਕਾ ਨੂੰ ਪੁੱਛੋ ਕੀ ਹੋ ਰਿਹਾ ਹੈ ਜੌ ਭਰਤੀ ਚਲ ਰਹੀਆਂ ਨੇਂ
@Rohitsharmaptk
@Rohitsharmaptk Ай бұрын
Good report ❤
@sukhdeepaluna1764
@sukhdeepaluna1764 Ай бұрын
2023 bharti all verification And medical hon toh badh v joining letter nhi ditte ja rahe Eh bharti nu complete kita jave 🙏
@Jasprit-z678
@Jasprit-z678 Ай бұрын
ਭਗਵੰਤ ਮਾਨ ਦੇ ਜੁੱਤੀਆ ਪੈਣੀਆਂ ਹੀ ਪੈਣੀਆਂ , ਭਾਵੇਂ joining letter ਦੇ ਵੀ ਦੇਣ‌, ਇਹਦੀ ਨੀ ਸਰਕਾਰ ਬਣਦੀ ਅੱਗੇ ਤੋਂ,, ਜਵਾਕਾਂ ਦੇ ਦੋ ਦੋ ਸਾਲ ਲੇਟ joining ਕਰਾਉਂਦੇ, ਤਾਂ ਜ਼ੋ ਸਾਨੂੰ ਤਨਖਾਹਾਂ ਨਾ ਦੇਣੀਆਂ ਪੈਣ ,, ਉਹ ਦੋ ਸਾਲ ਤੁਸੀਂ ਖਾ ਲੈਂਦੇ ਹੋ ਜਵਾਕਾਂ ਦੇ , ਪੰਜ -ਛੇ ਸਾਲ ਤਿਆਰੀ ਕਰਦੇ ਨੂੰ ਹੋ ਜਾਂਦੇ ਬੱਚਿਆਂ ਨੂੰ। ਭਰਤੀਆਂ ਤਾਂ ਪਹਿਲਾਂ ਹੀ ਕਿਸ਼ਤਾਂ ਤੇ ਆਂਉਦੀਆਂ, ਜੇ ਆਉਂਦੀਆਂ ਵੀ ਆ ਉਹੀ 40-50, ਜਾਂ 170 ,200 , ਪੋਸਟਾਂ ਹੁੰਦੀਆਂ, ਗਰਾਊਂਡ ਪ੍ਲੇਸ ਤੇ ਆਕੇ ਦੇਖੇ competition ਕਿੰਨਾ। ਮੇਰੀ ਸਭ ਨੂੰ ਬੇਨਤੀ ਆ , ਆਪਣੇ joining letter ਲੈਕੇ,ਇਹ ਸਰਕਾਰ ਨੂੰ ਵੋਟ ਨਾ ਪਾਇਓ ,, ਸਭ ਸਾਲੇ ਚੋਰ ਨੇ ।
@mixeverything07
@mixeverything07 Ай бұрын
Keep it up
@RamandeepKaur-dh5is
@RamandeepKaur-dh5is Ай бұрын
2023 punjab police district cadre nu Joining diti jave
@rajansharma8401
@rajansharma8401 Ай бұрын
Waiting list da v mudda rakhoo
@shoaib2929
@shoaib2929 Ай бұрын
Good ji
@manjeetkaur4001
@manjeetkaur4001 Ай бұрын
Plz joining letter dite jan
@arabjeetsingh3345
@arabjeetsingh3345 Ай бұрын
👏👏
@BaljinderKaur-w5e
@BaljinderKaur-w5e Ай бұрын
😢😢😢😢😢😢😢
@GURPREETSINGH-bc4wp
@GURPREETSINGH-bc4wp Ай бұрын
👍👍
@dupinderp.p2880
@dupinderp.p2880 Ай бұрын
2021 ਦੀ ਵੀ ਕੋਈ ਵੇਟਿਗ ਲਿਸਟ ਨਹੀਂ ਕੱਢੀ ਮਾੜੀ ਸਰਕਾਰ
@sapnagorsi9509
@sapnagorsi9509 Ай бұрын
Shi gl hai pehla ik bhrti ta complete ni kiti gaii duji da process start krke ki fayda ik saal da vayda krke do saal hon te aah gae 🤷🏻‍♀️🤷🏻‍♀️
@reenakaur7740
@reenakaur7740 Ай бұрын
TSS 567 post kadon Puri hovegi
@gurpreetroyal593
@gurpreetroyal593 Ай бұрын
❤❤
@FilmytastbookPunjabi
@FilmytastbookPunjabi Ай бұрын
ਵੀਰ ਜੀ ਗਰੀਬ ਦੀ ਕੋਈ ਨੀ ਸੁਣਦਾ 😢
@Rahul-pg9tv
@Rahul-pg9tv Ай бұрын
@deepdochaniya1735
@deepdochaniya1735 Ай бұрын
👍👍👍👍
@RajniBala-t2n
@RajniBala-t2n Ай бұрын
Punjab police 2023 bharti de. Constable candidate nu jaldi to joining deo ji
@GurpreetKaur-w9r
@GurpreetKaur-w9r Ай бұрын
Bhut wait krli ji jldi poori kro😢sadi bhrti (1746constable 2023)
@Devraj-rs2jv
@Devraj-rs2jv Ай бұрын
🙏✅
@dilpreet1879
@dilpreet1879 Ай бұрын
Sabar rkho rakh lenge tuhanu
@aishbrar3649
@aishbrar3649 Ай бұрын
Asi Rajasthan to aa pr maan sarkar is best sarkar khich k rakh mitra
@sukhwinderkaur5400
@sukhwinderkaur5400 Ай бұрын
Jaldi jaldi joing kra diti jave
@simranpreetinsan1547
@simranpreetinsan1547 Ай бұрын
Process jlde pura kro... Joining dyo....
@Shallykai4671
@Shallykai4671 Ай бұрын
1746 candidates 2023 punjab police constable bhrti puri kiti jave🙏🙏🙏🙏
@badalchahal8759
@badalchahal8759 Ай бұрын
Ehh sarkar naujwana nal bhaut galt kar rhi jo k naujwana nu joining letter nhi de rhi
@Mr.mrs.jawandha11
@Mr.mrs.jawandha11 Ай бұрын
Mnu lagda koi writ wgera na lagi hove 4358 wali v writ krke lamak gy c...but waheguru sonu jaldi joining letter dwave
@RamandeepKaur-kt6tk
@RamandeepKaur-kt6tk Ай бұрын
Punjab Police bharti 2023 nu joining letter ditte jaan sheti
@Preet61
@Preet61 Ай бұрын
🙏🙏
@Aakhrikoshish-ofl
@Aakhrikoshish-ofl Ай бұрын
Hje 10 hazar bharti kddni c mukhmantri sahab ji ne 😊
@VarinderSingh-yu4zn
@VarinderSingh-yu4zn Ай бұрын
Good job dharna
@manjeetkaur4001
@manjeetkaur4001 Ай бұрын
Good ptc chanal
@narinder3017
@narinder3017 Ай бұрын
Joining puri karo
@preetrajan1405
@preetrajan1405 Ай бұрын
Haye jma hi umeed tutgi me ta SI di notification di wait kr rhi c
@meetbrar9211
@meetbrar9211 Ай бұрын
ਮੈ 2016 ਭਰਤੀ ਮੁੱਦਾ ਲੈ ਕੇ ਗਿਆ ਸੀ ਇਹਨਾ ਦੇ ਅਧਿਕਾਰੀ ਕਹਿੰਦੇ ,ਨਵੀ ਭਰਤੀ ਦੇਖ ਲੈ .ਜਾ ਵਕੀਲ ਕਰ ਲੳ ਹਾਈਕੋਰਟ ਦਾ.ਮੈ ਕਿਹਾ ਇੰਨੇ ਪੈਸੇ ਹੈਨੀ.ਕਹਿੰਦੇ ਜਾੳ ਬਾਹਰ. ਮੈ ਗਿਆ ਸੀ ਸੀ ਐਮ ਦਫ਼ਤਰ ਇਹ ਮੁੱਦਾ ਲੈ ਕੇ ,ਕਹਿੰਦੇ ਕੋਰਟ ਦੇ ਵਕੀਲਾ ਨੂੰ ਦਿੳ ਪੈੰਸੇਂ ਨੌਟ. 16:25 ਕੋਰਟ ਮੰਗੂ ਜਵਾਬ..ਮੈ ਪਹਿਲਾ ਤਾ ਨਿਕਲਿਆ ਉੱਥੌ. ਬਾਅਦ ਚ ਨਿਰਾਸ਼ ਹੋਏ ਨੇ ਸੋਚਿਆ ਕੋਰਟ ਤੋ ਤਾ ਤੁਹਾਡੀ ਸਰਕਾਰ ਬਣਨ ਤੋ ਪਹਿਲਾ ਕਿਹਾ ਸੀ ਸਭ ਤੌ ਪਹਿਲਾ ਸਾਡੀਆਂ ਨੌਕਰੀਆ ਦੇ ਦਾਅਵੇ, ਵਾਅਦਿਆਂ ਦਾ ਜਵਾਬ ਮੰਗਿਆ ਹੌਵੇ.
@meetbrar9211
@meetbrar9211 Ай бұрын
ਲੀਡਰ ਬਣਨ ਲਈ ਨਾ ਪੜ੍ਹਾਈ, ਨਾ ਪੇਪਰ, ਨਾ ਮੈਰਿਟ, ਲੀਡਰ ਬਣਨ ਲਈ ਪੜ੍ਹਾਈ, ਪੇਪਰ ਹੌਵੇ ,ਨੇਗੇਟਿਵ ਮਾਰਕਿੰਗ ਵਾਲਾ,ਜਿਵੇ ਸਰਕਾਰੀ ਨੌਕਰੀ ਵਾਲੇ ਦਾ ਹੁੰਦਾ.
@SukhjinderSingh-ui2hc
@SukhjinderSingh-ui2hc Ай бұрын
🙏
@Jasprit-z678
@Jasprit-z678 Ай бұрын
ਵੈਸੇ ਸੀ,ਐਮ ਤਾਂ ਆਪ ਮਰਨ ਕਿਨਾਰੇ ਪਿਆ ,, ਦੋ ਤਿੰਨ ਬਦਦੁਆਵਾਂ ਦਿਓ ਕੀ ਪਤਾ ਕੰਮ ਬਣਜੇ 😂
@Aaaaa-c6r
@Aaaaa-c6r Ай бұрын
Changa c.m thoda bimar ho gya thik hoje mnu job dede
@shantusingh1464
@shantusingh1464 Ай бұрын
Punjab police constable Annual bharti advertisement 1 pori kiti jawe ,, jald toh jld joining krwai jawe
@manidhindsa2419
@manidhindsa2419 Ай бұрын
Punjab police 🚨🚨🚨🚨 2024 physical kedo hoaga ji ?
@pooja-eu8zq
@pooja-eu8zq Ай бұрын
🙏🙏🙏
@manidhindsa2419
@manidhindsa2419 Ай бұрын
Punjab police 🚨🚨🚨🚨 da result final kabb auuga ji ?
@amurpura
@amurpura Ай бұрын
Bharti complete kro
@Komal_Dhillon58
@Komal_Dhillon58 Ай бұрын
Dil tutt gya A dekh k 😢
@gurdeepsingh3585
@gurdeepsingh3585 Ай бұрын
Joining deo❤
@navibrar5681
@navibrar5681 Ай бұрын
😢😢
@HARJITKAUR-n1u
@HARJITKAUR-n1u Ай бұрын
😢
@HarsiratKaur-t8e
@HarsiratKaur-t8e Ай бұрын
Joining
@Rajdeep.Thakur
@Rajdeep.Thakur Ай бұрын
ਮੇਰਾ ਵੀ ਪੰਜਾਬ ਪੁਲਿਸ ਦਾ ਪੇਪਰ ਦਿਤਾ ਜੀ
@newideawith0video971
@newideawith0video971 Ай бұрын
Lare band krk jioning dete jave
@p.s.dandiwal
@p.s.dandiwal Ай бұрын
Ett 2364 pishle 4 saal and ett 5994 pishle 2 saal to lmka rhea..post kad dea join krwaunde ni... select hoke vi ruldea sadka te ..ki karn students.
@Sarb-c2e
@Sarb-c2e Ай бұрын
🙏🏻🙏🏻🙏🏻🙏🏻🙏🏻
@digitaldevil6253
@digitaldevil6253 Ай бұрын
🙏🙏🙏🙏🙏
@sukhdeepaluna1764
@sukhdeepaluna1764 Ай бұрын
Cm ji ne kiha c har saal bharti aau teh ik saal ch puri kiti jau but eh bharti 9 month late aa 2023 di bharti aa teh 24 complete hon vala
@NarenderKumar-mn3ks
@NarenderKumar-mn3ks Ай бұрын
Ptc news nu benti h Sade ett 2364 and 5994 nu v cover kita jave
@harshverma6389
@harshverma6389 Ай бұрын
January ch notification August ch paper October ch physical December ch joining Jugnu da vhut vdda jumla,mjak, Maan sahb nu shrm ayuni chahidi h😡😡😡😡😡🤐
Hoodie gets wicked makeover! 😲
00:47
Justin Flom
Рет қаралды 127 МЛН
Каха и лужа  #непосредственнокаха
00:15
Happy birthday to you by Secret Vlog
00:12
Secret Vlog
Рет қаралды 6 МЛН
Hoodie gets wicked makeover! 😲
00:47
Justin Flom
Рет қаралды 127 МЛН