Punjab Police ਦੀ ਨੌਕਰੀ ਛੱਡਕੇ ਕਿਉਂ ਚੁਣਿਆ ਇਹ ਰਾਹ |

  Рет қаралды 49,831

ਜੋਸ਼ Talks

ਜੋਸ਼ Talks

Күн бұрын

Пікірлер: 578
@harpalbhutal02
@harpalbhutal02 Жыл бұрын
ਤੁੱਕਾ ਨੀ ਹੁੰਦਾ ਬੱਲਿਆ ਕੌੜਾ ਘੁੱਟ ਸਭਰਾਂ ਦਾ ਵੀ ਪੀਣਾ ਪੈਂਦਾ ਫੇਰ ਕਿਤੇ ਜਾਕੇ ਬਲਜਿੰਦਰ ਸਿੰਘ ਦੇ ਅੱਗੇ ਜਾਂ ਪਿੱਛੇ "ਸਰ" ਲਗਦਾ , ਸਲਾਮ ਹੈ ਸਰ ਤੁਹਾਡੀ ਮਿਹਨਤ ਨੂੰ, ਮੈਂ ਲੋਕ ਮਿਹਨਤ ਕਰਕੇ ਕਾਮਯਾਬ ਹੁੰਦੇ ਬਹੁਤ ਦੇਖੇ ਨੇ ਪਰ ਆਪਣੇ ਨਾਲ ਪੂਰੇ ਪੰਜਾਬ ਨੂੰ ਕਾਮਯਾਬ ਕਰਨ ਵਾਲੇ ਵਿਰਲੇ ਹੀ ਹੁੰਦੇ ਨੇ, ਖੂਬ ਤਰੱਕੀਆਂ ਕਰੋ ਸਰ ਜੀ 🙏🙏🙏🙏।
@ishubhambathla
@ishubhambathla Жыл бұрын
Bilkul shi
@gurshaangill3241
@gurshaangill3241 Жыл бұрын
L
@amangill5494
@amangill5494 8 ай бұрын
ਤੇ ਅੱਜ it ਇੰਸਪੈਕਟਰ ਪੰਜਾਬ ਪੁਲਿਸ 👌❤️
@simrankaur-qo3cq
@simrankaur-qo3cq 7 ай бұрын
bilkul ❤ Baba Nanak Sir nu hor v trakia bakshe ♥️ aj jo ne sir eh sari ohna di bchya de prati schi bhavna 🙏🏻 greeb bchya di help krna 🙏🏻 pta ni kine k ghr de bchya nu rojgar dvana 🙏🏻 eh sbh sir nu es chij da chnga fl milya k sir aj traki de rah te pegye ne 🙏🏻youtube.com/@PositiveVibesBaljinderSingh?si=MAunoYbXgFG4c6ZA
@harpreetmansa1129
@harpreetmansa1129 3 ай бұрын
ਬੇਹਿੰਮਤੇ ਨੇ ਜੀ ਸ਼ਿਕਵਾ ਕਰਨ ਮੁੱਕਦਰਾ ਦਾ ਉੱਗਣ ਵਾਲੇ ਉੱਘ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ। ਦਿਲ ਤੋਂ ਸਲੂਟ ਹੈ ਗੁਰੂ ਜੀ ਸੋਨੂੰ । ਰੱਬ ਸੋਨੂੰ ਹੋਰ ਤੰਦਰੁਸਤੀ ਬਖ਼ਸੇ । ਵਾਹਿਗੁਰੂ ਸੋਢੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ। ਸਾਨੂੰ ਹਿੰਮਤ ਦੇਣ ਲਈ ਬਹੁਤ ਬਹੁਤ ਸ਼ਕਰੀਆ ਗੁਰੂ ਜੀ।
@sumandeepkaurchahal8001
@sumandeepkaurchahal8001 Жыл бұрын
True inspiration !! ਗੁਰਬਾਣੀ ਦੀ ਗੱਲ ਕਰਦੇ ਬਹੁਤ ਲੋਕਾਂ ਨੂੰ ਸੁਣਿਆ ਏ …. ਪਰ ਜਦੋਂ ਤੁਸੀ ਕਰਦੇ ਆ ਤਾਂ ਲਗਦਾ , ਗੁਰੂ ਜੀ ਆਪ ਸਮਝਾ ਰਹੇ ਨੇ ਬਾਣੀ ਦੇ ਅਰਥ…ਤੁਹਾਡਾ ਬਹੁਤ ਸ਼ੁਕਰਾਨਾ ਸਰ ਸਾਡੇ ਵਰਿਗਆਂ ਦੀ ਜਿੰਦਗੀ ਦਾ ਹਿੱਸਾ ਬਨੱਣ ਲੀ🙏🏻🙏🏻🫡🫡🫡🫡🫡🫡🫡🫡🫡🫡🫡🫡
@baljit0431
@baljit0431 Жыл бұрын
Salute aa ਦਿਲੋ ਥੋਨੂ ਦਿਲ ਦਾ ਅਮੀਰ ਬੰਦਾ ਵੱਡਾ ਬਾਈ ਫੁੱਲ ਸਪੋਰਟ ਆ ਥੋਨੂ ਬਾਈ ਜੀ
@jagdishsaharan3531
@jagdishsaharan3531 Жыл бұрын
sir ਮੈ ਤੁਹਾਡਾ ਸਟੂਡੈਂਟ ਆ,, ਤੇ ਤੁਹਾਡੀਆਂ ਵੀਡਿਓ ਵੇਖ ਕੇ ਅੱਜ ਸਰਕਾਰੀ ਨੌਕਰੀ ਦਾ ਟੈਸਟ ਪਾਸ ਕਰ ਲਿਆ ਅਗਲੇ ਹਫਤੇ ਤਕ ਮੇਰੀ ਜੋਇਨਿੰਗ ਹੋਜੂਗੀ,, ਦਿਲੋ salute ਆ sir ਤੂਹਾਨੂੰ
@vikaskumar-wn8oq
@vikaskumar-wn8oq Жыл бұрын
Mil k avo tusi sir nu sir nu bahut khushi hoye gi
@niranjansingh5579
@niranjansingh5579 Жыл бұрын
2016 ਵਾਲੇ ਦਿਨ ਅੱਜ ਵੀ ਯਾਦ ਮੈਨੂੰ ਬਾਈ , ਨਿੱਠ ਕਿ ਤਿਆਰੀ ਕਰੀ ਸੀ ਆਪਾ । ਪਰ ਸਾਇਦ ਆਪਣੀ ਮੰਜਿਲ ਕਿਤੇ ਹੋਰ ਸੀ । ਜਿਉਦਾ ਵਸਦਾ ਰਹਿ ਬਾਈ ਸਿਆਂ ਅੱਜ ਹਜਾਰਾਂ ਲੱਖਾਂ ਦੇ ਦਿਲਾਂ ਦੀ ਰੁਹ ਏ ਆਵਾਜ਼ ਹੋ ਤੁਸੀ ।
@SharanjeetKaurSohal
@SharanjeetKaurSohal Жыл бұрын
Main banking di tyari kardi c koi mentor ni c koi kuch ni dasda c te mainu pata kakh da ni hunda ena ki computer te kive dena ki ki auna vich ...na pata lagda hunda c othe jake pind di kudi aa main veer lekin oh exam den di age tah nhi rahi lekin main hun b tyari kar rahi ha excise patwari vdo layi khas kar te mainu english jma nhi aundi c hun english cho 15 cho 12 marks aa rhe ne har ik mock test vicho self study kar rahi aa main nal ghar da kam b krdi han ....te saade val pinda da mahol b eda da koi j kudi pind cho job krna chaundi a ohnu galt nigha naal vekhde aa ene pashde aa lekin main sir kolo test series buy kri computer pbi grammar pb gk es sdka meri strong hai sir da nature bahut vdia hai bahut kuch sikhn nu milya sir kolo mnu ......
@niranjansingh5579
@niranjansingh5579 Жыл бұрын
@@SharanjeetKaurSohal As I said, destiny is not in our hands, but for sure, your future is in good hands; keep following him, and I wish you very Gud luck.
@rehmatman3056
@rehmatman3056 Жыл бұрын
ਮੈਂ ਅੱਜ ਤੱਕ ਬਲਜਿੰਦਰ ਸਰ ਵਰਗਾ ਕੋਈ ਟੀਚਰ ਨਹੀਂ ਦੇਖਿਆ। ਸਰ ਹਰ ਪੱਖੋਂ ਬੱਚਿਆਂ ਦੀ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸੈਲਿਊਟ ਆ ਸਰ ਦੀ ਮਿਹਨਤ ਤੇ ਜਜ਼ਬੇ ਨੂੰ। ਰੱਬ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾਂ ਹੱਸਦੇ ਵੱਸਦੇ ਰਹੋ।
@lovepreetuppal9249
@lovepreetuppal9249 Жыл бұрын
Punjab da Sab toh sacha suchaa teacher,love u Baljinder Sir Waheguru tuhanu hmesha chardikala ch rakhe ❤️❤️
@Skaur9947
@Skaur9947 7 ай бұрын
Today it inspector punjab police congratulations sir ji🎉
@PunjabKnowledgejunction
@PunjabKnowledgejunction Жыл бұрын
ਦੇਖ ਅੱਜ ਗੱਭਰੂ ਨੇ ਧੂੜ ਕੱਢੀ ਪਈ ਹੈ ❤️ love u sir
@GurpreetSinghPb18
@GurpreetSinghPb18 Жыл бұрын
ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
@topmcqpunjab
@topmcqpunjab Жыл бұрын
ਸਾਡੇ ਪਿਆਰੇ ਸਰ ਬਲਜਿੰਦਰ ਸਿੰਘ ਸਭਤੋਂ ਬੈਸਟ ਨੇ like ਕਰੋ ਸਰ ਨੂੰ ਪਿਆਰ ਕਰਨ ਵਾਲੇ
@amnanirman5730
@amnanirman5730 Жыл бұрын
Computer master.... Best teacher of the world... Imaandaar sache dilo pyaar krn wale apni family da member samjhan wale.... Sach thode vrha koi teacher ne.... Es duniya te positive vibes Punjab
@amandeepsidhu3977
@amandeepsidhu3977 Жыл бұрын
ਸਰ ਜੀ ਸੁਣਿਆ ਕਰਦੇ ਸੀ ਵੀ ਪਾਰਸ ਪੱਥਰ ਨੂੰ ਸੋਨਾ ਬਣਾ ਦਿੰਦਾ ਪਰ ਯਕੀਨ ਨਹੀਂ ਹੁੰਦਾ ਸੀ । ਪਰ ਅੱਜ ਲਗਦਾ ਉਹ ਪਾਰਸ ਤੁਸੀਂ ਹੋ ਸਰ ਜੀ। ਪਰਮਾਤਮਾ ਸਦਾ ਚੜਦੀਕਲਾ ਵਿੱਚ ਰੱਖਣ ਤੁਹਾਨੂੰ ਸਰ ਜੀ।
@Simar980
@Simar980 Жыл бұрын
"Baljinder singh tera kakh nai bnnna"🥺 Thode krke hazara bache job kr rhe Tuc brand o sade lyi sir 🙏 You are great koi thode warga hai hi nai sir 💯 Dilo respect 🙏
@Gurwinder2282
@Gurwinder2282 Жыл бұрын
*The real definition of teacher is Baljinder sir💝 , proud of you respected sir*
@BhupinderSingh-tl7ce
@BhupinderSingh-tl7ce Жыл бұрын
ਮੇਰੇ ਪਸੰਦੀਦੇ ਅਧਿਆਪਕਾਂ ਵਿੱਚੋ ਇੱਕ ਨੇ ਬਲਜਿੰਦਰ ਸਰ❤
@educationhub4559
@educationhub4559 Жыл бұрын
ਸਰਦਾਰ ਬਲਜਿੰਦਰ ਸਿੰਘ ਜੀ ਸਾਡੇ ਕੰਪਿਊਟਰ ਦੇ ਗੁਰੂ , ਇੱਕ ਵਧਿਆ ਅਧਿਆਪਕ ਅਤੇ ਚੰਗੀ ਸੋਚ ਦੇ ਮਾਲਕ ਹਨ ।
@chandnisharma1813
@chandnisharma1813 Жыл бұрын
ਸੱਚੀ, ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ। ਸਾਨੂੰ ਮਾਣ ਹੈ ਫਾਜ਼ਿਲਕਾ ਵਾਸੀ ਹੋਣ ਦਾ ਜਿਥੇ ਤੁਹਾਡੇ ਵਰਗੇ ਨੇਕ ❤ਇਨਸਾਨ ਹੋਏ ਤੇ ਸਾਰੇ ਪੰਜਾਬ ਦੇ ਸਾਰੇ ਬੱਚਿਆਂ ਦਾ ❤ ਜਿੱਤ ਲਿਆ।
@kohinoorkohinoor243
@kohinoorkohinoor243 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ। ਤੁਹਾਡੇ ਸੁਪਨਿਆਂ ਨੂੰ ਵਾਹਿਗੁਰੂ ਜੀ ਸਾਕਾਰ ਕਰਨ 🙏🙏🙏 ਤੇ ਤੁਸੀਂ ਸਫ਼ਲਤਾ ਦੀਆਂ ਉੱਚੀਆਂ ਬੁਲੰਦੀਆਂ ਤੇ ਪਹੁੰਚੋ।
@jashanpreetsingh7578
@jashanpreetsingh7578 Жыл бұрын
ਤੁਹਾਡੇ ਵਰਗਾ ਹੀਰਾ ਲੱਭਿਆ ਤੇ ਨੀ ਲੱਭ ਦਾ ਜੀ❤️
@guneetsodhi2167
@guneetsodhi2167 Жыл бұрын
ਬਲਜਿੰਦਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਪਰਮਾਤਮਾ ਤੇ ਵਿਸ਼ਵਾਸ ਰੱਖੋ ਤੁਹਾਡੇ ਸੁਪਨੇ ਪੂਰੇ ਹੋਣ
@rockysimran8847
@rockysimran8847 Жыл бұрын
ਹੌਲੀ ਹੌਲੀ ਕਰ ਰਹੇ ਆ ਇਲਾਜ ਹਨੇਰਾ ਦਾ ਇਕ ਨਾ ਇਕ ਦਿਨ ਬਣ ਜਾਣਾ ਦੀਵਾ ਕਿਸੇ ਬਨੇਰਾ ਦਾ❤❤❤
@dhirajgoyal9989
@dhirajgoyal9989 Жыл бұрын
Best teacher ne....Bhut hi Nigghe subah de ne....Zindgi ch supna h selection le k sir nu milna❤❤❤
@amanbrar6221
@amanbrar6221 Жыл бұрын
Bro Mera v same hi supna e ki selection lai ki sir nu milna
@SharanjeetKaurSohal
@SharanjeetKaurSohal Жыл бұрын
Mera b same aa sir da nature bahut vdia aa main apni life ch enne vdia nature da insan ina saath den vala smjhn vala insan bahut nigha subah hai main es vaar govt. Job ch selection leke sir nu jrur milna chaundi aa ik var mithayi nal
@manindersingh8543
@manindersingh8543 Жыл бұрын
ਅੱਜ ਦੇ ਦੌਰ ਵਿੱਚ Positive ਕਰਨ ਵਾਲੇ ਬਹੁਤ ਘੱਟ ਨੇ ਸਰ, Negative ਕਰਨ ਵਾਲੇ ਤਾਂ ਦੁਨੀਆ ਵਿੱਚ ਬਹੁਤ ਨੇ,,,ਨਹੀਂ ਰੀਸਾ ਸਰ ਤੁਹਾਡੀਆਂ ❤ ਗਰਾਊਡ ਲੈਵਲ ਤੋਂ ਉੱਠਿਆ ਬੰਦਾ ਹੀ ਕਿਸੇ ਨੂੰ ਸਹੀ ਰਾਹ ਪਾ ਸਕਦਾ ਹੈ। WMK
@sarbjianishavlog6018
@sarbjianishavlog6018 Жыл бұрын
ਮੈਨੂੰ ਤਾਂ ਇਹ ਬਹੁਤ ਵਧੀਆ ਲੱਗਿਆ ਤੁਸੀ ਸਾਡੇ ਜਿਲ੍ਹੇ ਦੇ ਹੋ ❤
@ayushbirat
@ayushbirat 9 ай бұрын
ਬਹੁਤ ਹੀ ਜਿਆਦਾ ਸੂਝਵਾਨ ਤੇ ਇਮਾਨਦਾਰ ਤੇ ਦੁਨੀਆ ਦੇ ਸਭ ਤੋਂ ਵਧੀਆ ਅਧਿਆਪਕ ਸਰ ਬਲਜਿੰਦਰ ਸਿੰਘ ਜੀ
@Status-Adda-rkt
@Status-Adda-rkt Жыл бұрын
ਸਾਡੀ ਜਾਨ, ਪੰਜਾਬ ਦੀ ਸ਼ਾਨ ਸਾਡੇ ਬਲਜਿੰਦਰ ਸਾਹਿਬਾਨ❣️
@r--s9847
@r--s9847 Жыл бұрын
Feb 2021 ਤੋਂ ਅੱਜ ਤੱਕ ਕੋਈ ਦਿਨ ਇਹੋ ਜਾ ਨੀ ਗਿਆ ਜਿਸ ਦਿਨ ਸਰ ਦੇ ਚੈਨਲ ਤੇ ਵਿਸੀਟ ਨਾ ਕੀਤਾ ਹੋਵੇ।
@sukhdeepsinghbhullar7140
@sukhdeepsinghbhullar7140 Жыл бұрын
ਸਰ ਇਹ ਕਹਾਣੀ ਬਹੁਤ ਸਾਰੇ ਲੋਕਾਂ ਦੀ ਜਿੰਦਗੀ ਦਾ ਹਿੱਸਾ ਹੈ
@singhsabh5553
@singhsabh5553 Жыл бұрын
ਸ਼ੁਕਰਾਨਾ ਵਾਹਿਗੁਰੂ ਦਾ ਜਿਹਨਾ ਦੀ ਕਿ੍ਰਪਾ ਨਾਲ ਅਨਮੋਲ ਗੁਰੂ ਸਾਡੇ ਵਿਦਿਆਰਥੀਆਂ ਦੇ ਹਿੱਸੇ ਆਏ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ।।। ❤❤❤❤
@Sagarborntoshine99
@Sagarborntoshine99 Жыл бұрын
Jithe malak rakhda rehna pehnda.... bt positive vibes channel punjab da ik ajeha channel aa jithee jo paper to pehla krwaya jnda paper de vich same ohhii question aa jnda wa😊😊😊 waheguru g bless u sir
@jasskaur012
@jasskaur012 Жыл бұрын
ਬਹੁਤ ਵਧੀਆ ਟੀਚਰ ਨੇ,🥺❤️ ਸਟੂਡੈਂਟਸ ਦਾ ਬਹੁਤ ਸੋਚਦੇ ਨੇ
@renukaahuja664
@renukaahuja664 Жыл бұрын
फरिश्ते से बेहतर है इन्सान बनना, मगर इस में लगती है मेहनत ज्यादा, You are Proud of Fazilka Sir 🙏❤️🙏❤️🙏❤️🙏
@hardeepkaur511
@hardeepkaur511 Жыл бұрын
ਬਹੁਤ ਵਧੀਆ ਬਲਜਿੰਦਰ ਸਰ ਸਾਡਾ ਸੁਪਨਾ ਵੀ ਤੁਹਾਡੇ ਕਰਕੇ ਹੀ ਪੂਰਾ ਹੋਣਾ
@kaurkaur1686
@kaurkaur1686 Жыл бұрын
One of the best teacher ❤❤
@LovepreetSingh-lt4en
@LovepreetSingh-lt4en Жыл бұрын
ਇੱਕ ਵੀ ਨੈਗੇਟਿਵ ਕਮੈਂਟ ਨੀ ਐਥੋਂ ਪਤਾ ਲਗਦਾ ਕਿ ਕਿਨਾ ਕੁ ਪਿਆਰ ਕਰਦੇ ਆ ਲੋਕ🙏🙏🙏🙏 ਥੋਡੀ ਵੀਡੀੳਜ ਵੇਖ ਕੇ ਮੈਂ ਵੀ ਬਹੁਤ ਪੇਪਰ ਕਲੀਅਰ ਕੀਤੇ ਆ ਬਹੁਤ ਮੇਹਰਬਾਨੀ ਸਰ ਜੀ🙏🙏🙏
@rekharaniofficial433
@rekharaniofficial433 Жыл бұрын
Shabd nhi sir tuhade waste boln nhi,, salute hai sir tuhanu
@parmjeetkaur6178
@parmjeetkaur6178 Жыл бұрын
ਬਹੁਤ ਬਹੁਤ ਧੰਨਵਾਦ ਜਨਾਬ, ਆਪਣਾ ਜਜ਼ਬਾ ਸਾਂਝਾ ਕਰਨ ਲਈ। ਇਹ ਬਹੁਤ ਸਾਰੇ ਲੋਕਾਂ ਦਾ ਜੀਵਨ ਸੰਵਾਰਨ ਵਿੱਚ ਸਹਾਇਕ ਹੋਵੇਗਾ।
@Sandeepkaur-yg2lq
@Sandeepkaur-yg2lq Жыл бұрын
Best teacher in the world.....God bless you sir waheguru tonu bhut bhut jyda trrkia den🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@navdeepbajwa1505
@navdeepbajwa1505 Жыл бұрын
Bai lok mehnat karde sune si par kismat naal ladn wala pehla insaan dekhyA salute veerji
@Manpreet-xp2hk
@Manpreet-xp2hk Жыл бұрын
U r great guru jiii ਏਨੀਆਂ problems hon de ਬਾਵਜੂਦ। B TUC ethe poch hooo , fir Sanu b postive vibes de k motivate kr rahe। Teacher bhut mile sir but। Tuhade ਵਰਗੇ ਕੀਤੇ ਨਹੀਂ ਮਿਲੇ and na hi Milne aa। Thank u sir Sanu ena motivate krn lai te sane best career banon vich Sadi sache dilo help krn lai। Wahe Guru tuhade uper mehar bharya hath rakhn guru jiii
@kamaldharamgarh69
@kamaldharamgarh69 Жыл бұрын
ਫੱਕਰ ਬੰਦਾ ਬੜਾ ਘੈਂਟ ਸ਼ਬਦ ਘਟ ਨੇ ਤਰੀਫ਼ ਵਾਸਤੇ,,,🎉❤❤ ਬਲਜਿੰਦਰ ਸਿੰਘ ਸ੍ਰ (CGC LANDRAN BCA 2012 13) TSI TA CLG ALE DIN V YAAD KRA DE NAAL A SADE ❤❤ BEST OF LUCK 🤞
@gurpreetbhatti1297
@gurpreetbhatti1297 Жыл бұрын
Sir vrge hunde ne real hero Love you sir ji
@GURPREETSINGHBABBAR8
@GURPREETSINGHBABBAR8 Жыл бұрын
ਸਲੂਟ ਆ ਸਰ ਤੁਹਾਨੂੰ ❤❤👌👌👌🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurpiarsingh4857
@gurpiarsingh4857 Жыл бұрын
ਮਹਾਰਾਜ ਹਮੇਸ਼ਾ ਚੜ੍ਹਦੀਕਲਾ 'ਚ ਰੱਖਣ sir ਨੂੰ 🙏❤️
@kuljeetkaur90
@kuljeetkaur90 Жыл бұрын
Sir tuhadi video nu 3 months ho gye u tube te pyi nu but mai Ajj suni.... Sir mai tuhadi hr ek video dekhdia..... Menu boht jyada help v mil rhia tuhadia videos toh.... Sir tuhadi tariff lyi jine shabad bole jaan.... Oh ght han sir..... J mai tuhadi tariff likhn baitha.... Ta kalam bnon lyi duniya de drakhat ght pai Jane ne..... Sihayi lyi samundar ght jana..... Te kagaz lyi aasman ght jana...... Sir tuhadi video dekh k meria akhan vich pani aa gea.... Sir tuc ek pak dil insaan ho.... Waheguru ji boht jyada tarakiyan bakhsnn sir ji..... Tuc din dugni te raat chogni taraki kro sir ji..... 🙏🙏🙏🙏🙏🙏🙏🙏
@simarmander3572
@simarmander3572 Жыл бұрын
duniya de sab ton vdiya teacher baljinder sir
@deep69741
@deep69741 Жыл бұрын
Sir big slute aa thonu sir jo sed tuc saanu diti aa jindgi ch jive maa baap guide krde hunde aa os tra tuc sanu apne bchya wang treat krde o
@Tajinderpalsingh-ic7ut
@Tajinderpalsingh-ic7ut Жыл бұрын
Bhut hi chngi soch de Malik , insaniyat bhrpoor, hmesha nal kharn wale , 💞
@Baljeetsingh-sn2nm
@Baljeetsingh-sn2nm Жыл бұрын
sir g bht vadia ਇਨਸਾਨ & teacher ne, mere 3 exam clear ne because of sir.. thank you Sir....
@lakhufatehpur7344
@lakhufatehpur7344 Жыл бұрын
ਬਹੁਤ ਹੀ ਵਧੀਆ ਸਰ ❤❤❤❤❤❤❤❤❤❤❤❤❤❤❤❤❤❤❤❤❤❤❤❤
@amantoshsingh75
@amantoshsingh75 Жыл бұрын
Best Teacher... 👏❤️Malk hmesha Chardikala vch rkhe...🙏🏻🌼👍🏻
@entertainment4523
@entertainment4523 Жыл бұрын
ਪੰਜਾਬ ਪੁਲਿਸ ਦੀ ਨੌਕਰੀ ਬਹੁਤ ਔਖੀ ਆ ਬਾਈ ਵਾਕਿਆ ਈ ਪਹਿਲਾਂ ਮਨੂੰ ਵੀ ਲਗਦਾ ਸੀ ਕਿ ਵਿਹਲੇ ਆ ਪਰ ਹੁਣ ਖੁਦ ਮੁਲਾਜ਼ਮ ਆ ਤਾ ਪਤਾ ਲੱਗਿਆ ਸੱਭ ਤੋਂ ਔਖੀ ਪੁਲਿਸ ਹੀ ਆ।
@kkj337
@kkj337 Жыл бұрын
Parmatma thuhade sare supne pure kare sir ji tuhanu chardikla vich rakhe
@MehraWeb
@MehraWeb Жыл бұрын
Sade best teacher sardar baljinder Singh ji. Baba ji mehar rakhan.
@shinderpalkaur1242
@shinderpalkaur1242 Жыл бұрын
ਰੱਬ thadi umarr lmbii kre sir ji
@davindersinghjasowal5390
@davindersinghjasowal5390 Жыл бұрын
Aise teacher di sarkar nu vi bahn farhni chahidi hai ki bhai tu center khol buche prha tenu tankhah asi demange sade Baljinder singh sir bahut vadhia bunde ne Jina ne apni jivan gatha sanu sunai hai dil ronda ehna de karname sun ke baki end vich eh share kehnde ne ki kise din ban jamange diva kise banere da sir tusi tan sade sarea de bnare de dive ho waheguru aise bunde nu lumi age bakhshe tarakian deve ji
@Guntajkaur3471
@Guntajkaur3471 Жыл бұрын
ਵਾਹਿਗੁਰੂ ਦਾ ਬੰਦਾ ਜਾਣ ਕੇ , ਬੰਦੇ ਆਪਣੇ ਆਪ ਨੂੰ ਪਛਾਣ ਉਸ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਸੀ too good 👍👍sir ji ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ ਮਾਂ ਬੋਲੀ ਦੀ ਸੇਵਾ ਕਰਨ ਲਈ ਸਤਿ ਸ੍ਰੀ ਅਕਾਲ
@kamaljeetkaur-xq6eq
@kamaljeetkaur-xq6eq Жыл бұрын
Sir g jinna te rabb g Mehr krde ne ohna nu pta v nhi lagda kdo jameen nu sikhra te pahuch jnda bnda .waheguru ji tuhada sunna jarur poora krnge🙏🙏
@karan16199
@karan16199 Жыл бұрын
BEST TEACHER IN PUNJAB❤❤❤
@kk-yv7cm
@kk-yv7cm Жыл бұрын
Bilkul sir g ma steno lyi Punjabi qualify paper den patiala gyi ma a dekhya k bus ch har duje bache de phone te tuhadi e classs chl rhi c jithe v har koi aahi bolda k apne doubt ta positive vibes Wale sir e clear krn gye te mainu ada feel hoya b tuhadi video di ada wait r hdi bachyanu jive hanere ch roshni nu
@kaurhar.96
@kaurhar.96 Жыл бұрын
Respected BALJINDER SIR💫🌟
@vanshpreetsingh8861
@vanshpreetsingh8861 Жыл бұрын
One of the best, best, best teacher 😊😊😊😊😊😊😊
@mastansingh2909
@mastansingh2909 Жыл бұрын
Positive vibes punjab da pta odo chalda jdo 2021 punjab police sub inspector exam vich professor Baljinder varre pta lgga k exam uss bande de pddae vicho aya and bande ne life vich mehnat vohut kiti Jo vi life vich kita shi kita Dream job sharban put hi add skde parents lai ☑️✅
@relaxedmind186
@relaxedmind186 Жыл бұрын
One of the Best teachers in Punjab🙏
@parminderkaur5350
@parminderkaur5350 Жыл бұрын
Proud of you 👍 sir ji. Baba ji mehr krn 🙏 thuda dream jldi pure howe . Thudi story sunke feel hoya zindagi ch har ni mnn ni chaindi. Conditions jiwe diya mrji hon 🤗
@aujlafrnds7125
@aujlafrnds7125 Жыл бұрын
Hausle hunde ne jihde bomb mitra jitt ohna di hundi a👍☺️
@talentedekam8660
@talentedekam8660 Жыл бұрын
My favourite teacher.... salute hai dilo tahanu sir
@sukhveersukh8167
@sukhveersukh8167 Жыл бұрын
ਸਤਿਕਾਰ ਸਰ ਹਮੇਸ਼ਾ ਲਈ,,,❤🙏
@jaspreetkhokhar2692
@jaspreetkhokhar2692 Жыл бұрын
Tuc ik bhut e naik sache insaan te teacher ho sir . prmatma thonu lambhi Umar te hor trkian bkhshe..
@surindersingh7276
@surindersingh7276 Жыл бұрын
ਬਹੁਤੁ ਘੈਂਟ ਟੀਚਰ ਹੋ ਤੁਸੀ ਸਰ ਹਮੇਸ਼ਾ ਇਸ ਤਰ੍ਹਾਂ ਹੀ Positive ਰਿਹਾ ਕਰੋ ਤਾਂ ਜੀ ਤੁਹਾਨੂੰ ਦੇਖ ਕੇ ਸਟੂਡੈਂਟਸ ਵੀ Positive ਰਹਿਣ ਤੇ ਓਹਨਾ ਦੇ ਸੁਪਨੇ ਪੂਰੇ ਹੋ ਸਕਣ # ਸਰਬੱਤ ਦਾ ਭਲਾ ਬਾਬਾ ਮੇਹਰ ਕਰੇ#
@Bani8088
@Bani8088 Жыл бұрын
Mere favorite sir baljinder sir waheguru hamesha khush rakhn. Tandurusiyan vakshan. Bhot mehnat kardea sir apne students lai. Full hard work. Tuhadi mehnat nu salute aw sir sachi mai keh sakdiya jo student sir di class lagaunda menu ni lagda oh kuj v bhul skda.. Dil to attachment ho jandiya sir nal . Chahe topic sokha chahe okha par sir da karwaya okha kuj lagda hi nhi . Rabb hamesha khush rakhn sir ji tusi great o sade lai tan sada guru o. Jiwe lok apne guru nu dheaunde aw asi hmesha tuhau yaad kardya tuhade lai dil to ardas krdea.. Thanks so much sir hmesha ena bhla sochdeo tusi bachya lai ena tusi apne lai ni sochde menu pta jina tusi hard work krdeo bachya lai ohna menu ni lagda koi ajj de time ch krda hona oh v dujjjea lai jyada apne lai ghat sochna ah tan koi hi insaan hona. So tusi hamesha mere hi nhi sb students de dil ch rehndeo 🥰🥰
@surjeetkumar-vi8dg
@surjeetkumar-vi8dg Жыл бұрын
Tuci asal Guru Sikh te te bohat vadiya Punjab de best teacher ha GBU sir ji😇🙏🎉
@rubalbeas6595
@rubalbeas6595 Жыл бұрын
❣️❣️❣️ dila vich vasdey ho sir tusi
@akashdeepvirk2754
@akashdeepvirk2754 Жыл бұрын
The best teacher of Punjab ❤
@dh-wk5kl
@dh-wk5kl Жыл бұрын
Baljinder singh sir ਜ਼ਿੰਦਾਬਾਦ
@ravradio1313
@ravradio1313 Жыл бұрын
Positive vibes Punjab brand aa aj de jamane ch Punjab ch
@diksha77454
@diksha77454 Жыл бұрын
Great Teacher, Great Inspiration and Great Human being, we are so blessed to have a nice teacher like you Baljinder SIR, thankyou so much sir hum sabko apna student banane ke liye 🙏
@bablelahot4211
@bablelahot4211 Жыл бұрын
Sir ji nu full support karu sab punjab de student🙏🙏
@RabiaFacts
@RabiaFacts Жыл бұрын
Bhht hi nek insaan ne sir baljinder Sing ji...I really respect him alotttt🙏🏻
@gurpreetsinghzira8645
@gurpreetsinghzira8645 Жыл бұрын
baljinder sir tuhadi kismat mere Wang hi hai . waheguru tuhanu chardi kla ch rkhn ji 🎉🎉
@VikramSingh-qu9qk
@VikramSingh-qu9qk Жыл бұрын
Best teacher prof. Baljinder Singh ji... And Changi soch de malak
@ManpreetKaur-rr1oj
@ManpreetKaur-rr1oj Жыл бұрын
Tuhadiya galan sunke sir ji bahut hausala Milda a v halat chahe jiwe v hon par himmat ni harni chidi... ❤❤❤
@Dilpreetkaur86492
@Dilpreetkaur86492 Жыл бұрын
Best teacher in Punjab 🎉🎉❤❤❤
@Ramandeep-sf9bs
@Ramandeep-sf9bs Жыл бұрын
Sir tuci Punjab de bcheya lyi bhut motivation da km krde o🥰🥰 waheguru tuhde supne pure krn te hmesha khush rkhn 😊😊...
@HappySingh-id2cp
@HappySingh-id2cp Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ sir ਬਲਜਿੰਦਰ ਸਿੰਘ ਜੀ
@ManpreetKaur-nx3mh
@ManpreetKaur-nx3mh Жыл бұрын
Sir schi tuc positivity bhr ਦਿੰਦੇ o students vich...sir ਪ੍ਰਮਾਤਮਾ ਤੁਹਾਡੀ hr wish ਪੂਰੀ ਕਰੇ thnqq ਜੀ m v tuade to pr k ppr clear kita ਜੀ dhanwaad ji ਬਹੁਤ ਬਹੁਤ
@shivani_mehra_
@shivani_mehra_ Жыл бұрын
so down to earth.....sir....ehi tuhadi khasiyat h ...ap abhiman nhi krte...we love you sir❤
@princesspreet1781
@princesspreet1781 Жыл бұрын
Computer Guru ji ♥🙏Baljinder Sir ♥
@FoodieGorilla77
@FoodieGorilla77 Жыл бұрын
Sir hjara bacheya deya blessings tuhade naal ne ji Datar sb khushiya te tandrusti bakshe ap ji nu 🤲🏻❤️
@kiranuppal0259
@kiranuppal0259 Жыл бұрын
Real defination of TEACHER - BALJINDER SINGH.
@parwinder..123
@parwinder..123 Жыл бұрын
Salute aa sir ji tuhdiya gla sunn k bht kuch sikhn nu milya ji🫡🫡🫡🫡
@mohitgoel2291
@mohitgoel2291 Жыл бұрын
ਬੈਸਟ ਹੋ sir ਤੁਸੀਂ ❤
@kirnarani7138
@kirnarani7138 Жыл бұрын
Salute ha sir apko 🙏🙏apki video dekh ka itni positive vibes milya🥰
@panjab877
@panjab877 Жыл бұрын
Baljinder Sir is a Great Person.
@Sorv_bis9e
@Sorv_bis9e Жыл бұрын
Salute positive vibes Punjab Baljinder Sir🙏
@Preetaulakh212
@Preetaulakh212 Жыл бұрын
Best teacher in the world.god bless you sir ji
@ravinderthind3942
@ravinderthind3942 Жыл бұрын
Punjab de no.1 compter teacher ho sir tusi , salute a tuhadi mehnt nu
VIP ACCESS
00:47
Natan por Aí
Рет қаралды 30 МЛН
99.9% IMPOSSIBLE
00:24
STORROR
Рет қаралды 31 МЛН
My scorpion was taken away from me 😢
00:55
TyphoonFast 5
Рет қаралды 2,7 МЛН
VIP ACCESS
00:47
Natan por Aí
Рет қаралды 30 МЛН