Punjab to Hemkunt Sahib। 689 km। ਪੰਜਾਬ ਤੋਂ ਹੇਮਕੁੰਟ ਸਾਹਿਬ। Adventure । Ghudda। Day-1

  Рет қаралды 142,426

Ghudda Singh

Ghudda Singh

Күн бұрын

Пікірлер: 551
@ranbirsingh9171
@ranbirsingh9171 Жыл бұрын
ਚਰਨ ਸਰਨ ਗੁਰੂ ਏਕ ਪੈਂਡਾ ਜਾਇ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਇ ਲੇਤ ਹੈ। ਵਾਹਿਗੁਰੂ ਅੰਗ ਸੰਗ ਸਹਾਈ ਹੋਣ। ਸਤਿ ਸ੍ਰੀ ਆਕਾਲ ਜੀ
@rajabrar7879
@rajabrar7879 Жыл бұрын
ਬਾਈ ਘੁਦੇ ਵਲੋਗ ਸੁਰੂ ਕਰਨ ਤੋ ਪਹਿਲਾ ਤਰੀਕ ਜਰੂਰ ਦਸਿਆ ਕਰ ਵੀਰੇ
@bittitalwandisabo5343
@bittitalwandisabo5343 Жыл бұрын
ਬਾਈ ਮਨਜੀਤ ਰਾਜਪੁਰਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ🙏🙏
@devkuraiwala7573
@devkuraiwala7573 Жыл бұрын
ਅਏ ਹਏ ਸੋਹਣਿਉ ਜਾਲੀ ਆਲੀ ਸ਼ਰਟ
@AmritPalSinghGhudda
@AmritPalSinghGhudda Жыл бұрын
ਹਾਹਾਹਾਹ…ਬਖ਼ਸ਼ੋ ਬਜ਼ੁਰਗੋ
@sarabjitbadhesha
@sarabjitbadhesha Жыл бұрын
ਸਤਿ ਸੀ੍ ਅਕਾਲ ਬਾਈ ਬਲਦੇਵ। ਬਾਈ ਤੁਸੀਂ ਮਿੱਸ ਮਾਰ ਜਾਂਦੇ ਹੋ ਜੀ ।
@sarabjitbadhesha
@sarabjitbadhesha Жыл бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਿੰਦਰ। ਬਾਈ ਅੰਮ੍ਰਿਤ ਨੇਪਾਲ ਯਾਤਰਾ ਤੋਂ ਬਾਅਦ ਯੂ ਟਿਊਬ ਸੁੰਨੀ ਜਿਹੀ ਲੱਗਦੀ ਸੀ ਜੀ। ਅੱਜ ਤੁਹਾਨੂੰ ਦੇਖ ਕੇ ਮਨ ਖ਼ੁਸ਼ ਹੋ ਗਿਆ ਜੀ।ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਲਈ ਬਹੁਤ ਬਹੁਤ ਸ਼ੁੱਭਕਾਮਨਾਵਾਂ ਜੀ। ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋ ਕੇ ਯਾਤਰਾ ਸਫ਼ਲ ਕਰਵਾਉਣ ਜੀ।
@daljotsingh4918
@daljotsingh4918 Жыл бұрын
ਜਿਉਂਦਾ ਵੱਸਦਾ ਰਹਿ ਵੱਡੇ ਬਾਈ! ਅਰਦਾਸ ਕਰਿਓ ਗੁਰੂ ਸਾਹਿਬ ਸਾਨੂੰ ਵੀ ਦਰਸ਼ਣ ਦੀਦਾਰੇ ਬਖਸ਼ਣ 🙏
@nitusaini3976
@nitusaini3976 Жыл бұрын
ਨਵੇਂ ਸਫ਼ਰ ਅਤੇ ਬਲਦੇਵ ਵੀਰ ਦੇ ਨਵੇਂ ਬੰਬੁਕਾਟ ਦੀਆ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਜੀ ਥੋਡੀ ਯਾਤਰਾ ਵਧੀਆ ਕਰਨ❤❤
@gurjantmaan9834
@gurjantmaan9834 Жыл бұрын
ਝੋਟਾ coming back
@jatindersingh-qp8oc
@jatindersingh-qp8oc Жыл бұрын
ਤੁਹਾਨੂੰ ਦੋਵਾਂ ਵੀਰਾਂ ਨੂੰ ਮੋਟਰ ਸਾਈਕਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ। ਜੇ ਬਲਦੇਵ ਬਾਈ ਵੀ ਨਾਲ ਹੁੰਦਾ ਤਾਂ ਕੰਮ ਹੋਰ ਵੀ ਜਚਣਾ ਸੀ। ਬਹੁਤ ਵਧੀਆ ਵੀਰ, ਤੁਹਾਡੀਆਂ ਵੀਡੀਓਜ਼ ਜਾਣਕਾਰੀ ਭਰਪੂਰ ਹੁੰਦੀਆਂ।
@gurjinderdhillon3302
@gurjinderdhillon3302 Жыл бұрын
ਵਾਹਿਗੁਰੂ ਜੀ
@gurlalsinghlal84
@gurlalsinghlal84 Жыл бұрын
Love you bro God bless you bro ❤❤❤❤
@baldevraj6090
@baldevraj6090 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ🙏
@onkarsingh7019
@onkarsingh7019 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ
@nitusaini3976
@nitusaini3976 Жыл бұрын
ਵਾਹ ਜੀ ਵਾਹ ਸਾਡੇ ਜਿਲ੍ਹ ਹੋਸ਼ਿਆਰਪੁਰ ਦਾ ਦੋ ਸਮੇਂ ਨਾਮ ਬੋਲ ਦਿੱਤਾ ਵੀਰ ਜੀ ਧੰਨਵਾਦ, I ❤ HSP
@harrysohaltv1999
@harrysohaltv1999 Жыл бұрын
ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਬਤ ਹੈ ਤਹਾਂ
@bharatsidhu1879
@bharatsidhu1879 Жыл бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਹੇਮਕੁੰਡ ਸਾਹਿਬ ਦੀ ਯਾਤਰਾ ਕਰਾਉਣ ਲਈ ਪਰਮਾਤਮਾ ਤੁਹਾਨੂੰ ਚੜਦੀਕੱਲਾ ਵਿੱਚ ਰੱਖੇ
@jasbirsinghdhillon2466
@jasbirsinghdhillon2466 Жыл бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ ਪਾਉਂਟਾ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਯਾਤਰਾ ਸਫਲ ਕਰਨ ਖੁਸ਼ ਰਹੋ
@KAKRA3446
@KAKRA3446 Жыл бұрын
ਚਲ ਪਏ ਬਾਈ ਚਲੋ ਯਾਤਰਾ ਦੇ ਨਾਲ ਸਫਰ ਵੀ ਹੋ ਗਿਆ ਸਤਿ-ਸ਼੍ਰੀ ਅਕਾਲ ਅਮਿ੍ਤ ਤੇ ਦੇਬੇ ਬਾਈ ਨੂ
@paramjitsinghsingh251
@paramjitsinghsingh251 Жыл бұрын
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@damanpreet223
@damanpreet223 Жыл бұрын
Hungry point ਸਾਡੇ ਜਲਾਲਾਬਾਦ ਵਿੱਚ ਵੀ ਹੈ. ਅਸੀਂ ਵੀ ਬਹੁਤ ਜਾਂਦੇ ਹਾਂ ਵੀਰ ਜੀ ਬਹੁਤ ਵਧੀਆ 👌 ਸਮਾਨ ਮਿਲਦਾ ਹੈ ਜੀ 🙏
@PreetPreet-yd4ni
@PreetPreet-yd4ni Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਅਮ੍ਰਿਤਪਾਲ ਸਿੰਘ ਘੁੱਦਾ ਦੋਨਾਂ ਭਰਾਵਾਂ ਨੂੰ ਜੀ
@tarsemdhaliwal4088
@tarsemdhaliwal4088 Жыл бұрын
ਬਾਬਾ ਜੀ ਯਾਤਰਾ ਸਫਲ ਕਰਨ ਬਾਈ ਜੀ
@bittitalwandisabo5343
@bittitalwandisabo5343 Жыл бұрын
ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੱਕ ਅੱਜ ਦਾ ਸਫ਼ਰ ਬਹੁਤ ਵਧੀਆ ਰਿਹਾ ਬਾਈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਯਾਤਰਾ ਸਫ਼ਲ ਕਰੇ🙏🙏
@rajabrar7879
@rajabrar7879 Жыл бұрын
ਵਹਿਗੁਰੂ ਜੀ
@ranjeetsinghsingh9248
@ranjeetsinghsingh9248 Жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ
@devkhannewala
@devkhannewala Жыл бұрын
ਕਈ‌ ਦਿਨਾਂ ਤੋਂ ਹੀ ਵਲੋਗ ਦੀ ਉਡੀਕ ਚ ਸੀ ... ਸਫਰ ਥੋਡਾ ਸ਼ੁਰੂ ਹੂੰਦਾ ਤੇ ਥੋਨੂੰ ਦੇਖ ਕ ਚਾਅ ਸਾਨੂੰ ਚੜ ਜਾਂਦਾ। ਅਸੀਂ 9 ਜੂਨ ਤੋਂ ਆਪਣੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਨੀ ਹੈ ... ਅੱਜ ਵਲਾਗ ਦੇਖ ਕੇ ਮਨ ਚ ਇਸ ਗੱਲ ਦੀ ਖੁਸ਼ੀ ਆਈ ਕੀ ਸਫਰ ਵਿਚ ਸ਼ਾਇਦ ਤੁਹਾਡੇ ਨਾਲ ਵੀ ਮੁਲਾਕਾਤ ਹੋ ਜਾਵੇ
@kauripandher7433
@kauripandher7433 Жыл бұрын
ਬੱਲੇ ਜੱਟਾ ਤੇਰੇ ਸਤਿ ਸ੍ਰੀ ਅਕਾਲ ਜੀ
@KirpalSingh-zj7et
@KirpalSingh-zj7et Жыл бұрын
ਸਤਿ ਸ੍ਰੀ ਆਕਾਲ ਘੁੱਦੇ ਵੀਰੇ ਤੇ ਆਪਦੇ ਬੇਲੀ ਨੂੰ ਵੀ।ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਚਲੇ ਹੋ ਤੁਸੀ ਬੜੇ ਭਾਗ ਹੈ ਤੁਹਾਡੇ।ਚੜ੍ਹਦੀ ਕਲਾ ਵਿੱਚ ਰਹੋ ਗੂਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀ ਯਾਤਰਾ ਸਫਲ ਕਰਨ। ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੂਰੂ ਜੀ ਕੀ ਫ਼ਤਹਿ
@gurmanmander2650
@gurmanmander2650 Жыл бұрын
ਵਾਹਿਗੁਰੂ ਜੀ ਆਜੋ ਭਰਾ ਮਿਲਦੇ ਆ
@sarajmanes4505
@sarajmanes4505 Жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਇਸ ਸਫਰ ਵਿੱਚ ਅੰਗ ਸੰਗ ਸਹਾਈ ਹੋਣ ਅਤੇ ਆਪ ਜੀ ਦੀ ਇਹ ਯਾਤਰਾ ਸਫਲੀ ਕਰਨ ਜਿਉਂਦੇ ਵੱਸਦੇ ਰਹੇ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👍👍👌👌👏👏❤❤
@parvindersingh7603
@parvindersingh7603 Жыл бұрын
ਨਵੇਂ ਸਫ਼ਰ ਦੀਆਂ ਮੁਬਾਰਕਾਂ ਜੀ ਬਾਈ ਰਾਮਪੁਰਾ ਵਿਚ ਦੀ ਲੰਘ ਗਏ ਪਹਿਲਾਂ ਪਤਾ ਨਹੀਂ ਲੱਗਿਆ ਮਿਲ ਲੈਂਦੇ
@GagandeepSingh-oz7lj
@GagandeepSingh-oz7lj Жыл бұрын
ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਯਾਤਰਾ ਸਫਲ ਕਰੇ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਮਾਲਕ ਬਾਕੀ ਇਕ ਵਾਰੀ ਫੇਰ ਮੁਬਾਰਕਾਂ ਦੇਵੇ ਬਾਈ ਨਵੇਂ ਬੰਬੁਕਾਟ ਦੀਆਂ❣️❣️🙏🙏
@allcolourofmylife
@allcolourofmylife Жыл бұрын
ਬਹੁਤ ਵਾਰ ਪਾਉਟਾ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਕਵਿਤਾ ਪਾਠ ਵੀ ਕੀਤੈ ਇਸ ਮੰਚ ਤੋਂ ਬਹੁਤ ਸ਼ਾਂਤੀ ਮੁਲਦੀ ਆ ਇਥੇ ਆ ਕੇ
@sukhjindersingh1119
@sukhjindersingh1119 Жыл бұрын
Ghudda ji thanks for hemkund sahib visit
@satnamkaur2704
@satnamkaur2704 Жыл бұрын
Dill khush kar deeta veer hemkunt sahib jaa rahey o waheguru g apny mehar bnai rakhan baki dev veer ayea nhi chalo odhi bike hee sahi god bless you bro.....
@SidhuZinta-nc5wm
@SidhuZinta-nc5wm Жыл бұрын
ਅਮ੍ਰਿਤ ਵੀਰ ਤੈਨੂੰ ਬਾਬਾ ਨਾਨਕ ਚੜ੍ਹਦੀਕਲਾ ਚ ਰੱਖੇ
@sarbjeetsinghkotkapuracity7206
@sarbjeetsinghkotkapuracity7206 Жыл бұрын
ਬਾਈ ਅਮ੍ਰਿਤਪਾਲ ਜੀ ਤੁਹਾਨੂੰ ਸਤਿ ਸ੍ਰੀ ਆਕਾਲ ਜੀ ਦੋਹਾਂ ਵੀਰਾਂ ਨੂੰ ❤ ਪਰ ਬਲਦੇਵ ਬਾਈ ਤੋਂ ਬਗੈਰ ਸਫ਼ਰ ਕੁੱਝ ਅਧੂਰਾ ਅਧੂਰਾ ਜਿਹਾਂ ਲਗਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ ❤
@suniljain7373
@suniljain7373 Жыл бұрын
Well come veer ji yatra safal rahe
@DeepakVerma-xj1wx
@DeepakVerma-xj1wx Жыл бұрын
Wahiguru ji
@ParamjitKaur-gv8ko
@ParamjitKaur-gv8ko Жыл бұрын
ਵਾਹਿਗੁਰੂ
@varindersingh2100
@varindersingh2100 Жыл бұрын
ਮੈਂ ਸੋਚ ਹੀ ਰਿਹਾ ਸੀ, ਕਿ ਬਾਈ ਦੀ ਹੇਮਕੁੰਡ ਸਾਹਿਬ ਦੀ ਵੀਡਿਉ ਜਰੂਰ ਅਉਗੀ, ਤੇ ਅੱਜ ਆ ਹੀ ਗਈ😊😊
@jarmanjitsingh1331
@jarmanjitsingh1331 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਪਿੰਡ ਵਰਪਾਲ ਤੋ ਜੀ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ ਵੀਰਾ ਤੇ
@sukhpreetsinghartist6080
@sukhpreetsinghartist6080 Жыл бұрын
Sathi,,ghaint aa,,typical features,,,,
@Rajdeep50076.
@Rajdeep50076. Жыл бұрын
ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@nirmalsinghmallhi9773
@nirmalsinghmallhi9773 Жыл бұрын
ਸੱਤ ਸ੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਬਾਈ ਦੀ ਯਾਤਰਾ ਸਫਲ ਕਰੀ ਜੇ ਬਾਈ ਪਹਿਲਾ ਦੱਸਿਆ ਹੁੰਦਾ ਤਾਂ ਆਪਾਂ ਵੀ ਬਾਈ ਦਰਸ਼ਨ ਕਰਨ ਚੱਲਦੇ
@sumandeepsinghsahota7432
@sumandeepsinghsahota7432 Жыл бұрын
ਵੀਰ ਭੰਗਾਣੀ ਦੇ ਯੂਧ ਨਾਲ ਜੁੜਿਆ ਇਕ ਹੋਰ ਗੁਰਦੁਆਰਾ ਸਾਹਿਬ ਹੈ ਪੌਂਟਾ ਸਾਹਿਬ ਵਿਖੇ, ਪੂਰਾ ਨਾਮ ਤਾਂ ਯਾਦ ਨੀ ਪਾਰ ਮਹਾਨਤਾ ਦਾ ਗੁਰੂ ਘਰ ਵੀ ਕਹਿੰਦੇ ਨੇ
@JasbirSingh-y8p
@JasbirSingh-y8p 5 ай бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਵਾਹਿਗੁਰੂ ਜੀ ਯਾਤਰਾ ਸਫ਼ਲਾ ਕਰਨ ਖੁਸ਼ ਰਹੋ ਰੱਬ ਰਾਖਾ😊❤
@kinnuginni7031
@kinnuginni7031 Жыл бұрын
ਤੁਹਾਡੀਆਂ ਵੀਡੀਓਜ਼ ਦੀ ਬਹੁਤ ਬੇਸਬਰੀ ਨਾਲ ਉਡੀਕ ਹੁੰਦੀ ਹੈ।ਇੱਕ ਲਗਾਓ ਜਿਹਾ ਬਣ ਗਿਆ।
@Sukhveerdts
@Sukhveerdts Жыл бұрын
ਜਿਉਂਦੇ ਵੱਸਦੇ ਰਹੋ ਬਾਈ, ਬਾਬਾ ਭਲੀ ਕਰੇ 🙏🏼🙏🏼
@satnamsinghpurba9584
@satnamsinghpurba9584 Жыл бұрын
Bhut vadia jankari god bless you 😊
@karmjitghuman7400
@karmjitghuman7400 Жыл бұрын
ਸੱਤ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏🙏🙏🙏🙏
@tarlochansohal304
@tarlochansohal304 Жыл бұрын
Bai Amrit Pal Singh ji sat sri akal soda Hemkunt Sahib di yatara dekh k vadiya laga Tracking ton Yatara Waheguru bhali kare ਯਾਤਰਾ ਮੰਗਲਮਯ. ਹੋਵੇ .🎉😂❤👍👍🙏🙏🙏.
@hardyalbrar2948
@hardyalbrar2948 Жыл бұрын
ਜਿਉਂਦੇ ਰਹੋ ਬਾਈ, ਨਵੇਂ ਸਫਰ ਦੀ ਸ਼ੁਰੂਆਤ ਅਤੇ ਨਵੇਂ ਮੋਟਰਸਾਈਕਲ ਦੀਆਂ ਮੁਬਾਰਕਾਂ 🙏
@9356079
@9356079 4 ай бұрын
Great vlog paji.
@jashanpreet5225
@jashanpreet5225 Жыл бұрын
Parmatma tandrusti bakhsa 🙏 jatara ਸਫਲ kara
@ranvirsingh9037
@ranvirsingh9037 Жыл бұрын
ਚੜ੍ਹਦੀ ਕਲਾ
@tsingh009
@tsingh009 Жыл бұрын
Waheguru ji ang sang
@mandeepsandhu3436
@mandeepsandhu3436 Жыл бұрын
ਘੁੱਦਾ ਸਿੰਘ 2.0 👍🏻....ਨਵਾਂ ਸਫ਼ਰ.. ਨਵੀਂ ਸਵਾਰੀ.. ਚੜ੍ਹਦੀ ਕਲਾ..❤️
@rinkulaicha1296
@rinkulaicha1296 Жыл бұрын
Bai ji ਸਤਸ਼ਿਰੀਆਕਲ
@DilbagSingh-db6zp
@DilbagSingh-db6zp Жыл бұрын
ਜਿਊਂਦੇ ਵਸਦੇ ਰਹੋ ਪੁੱਤਰੋ ਜਵਾਨੀਆਂ ਮਾਣੋ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ।
@singhjit13
@singhjit13 Жыл бұрын
ਚੜਦੀਕਲਾ ਜੀ
@apindersingh72
@apindersingh72 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@RajaMehrok
@RajaMehrok Жыл бұрын
ਸਤਿ ਸ੍ਰੀ ਅਕਾਲ ਛੋਟੇ ਵੀਰ ਘੁੱਦਾ ਜੀ !! ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ 🙏🏼 ਅਤੇ ਨਾਲ ਸਾਨੂੰ ਬਾਹਰ ਬੈਠੀਆਂ ਨੂੰ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ 🙏🏼🙏🏼 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@manjindersinghsidhu1275
@manjindersinghsidhu1275 Жыл бұрын
ਸਤਿ ਸ੍ਰੀ ਆਕਾਲ ਜੀ
@tarsem7935
@tarsem7935 5 ай бұрын
ਬਾਈ ਜੀ 🙏 ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੀ ਯਾਤਰਾ ਸਫ਼ਲ ਹੋਵੇਂ ਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਨਾਂ ਕਿ 🙏ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਇਸ ਵਾਰ ਦਰਸ਼ਨ ਦੀਦਾਰ ਬਖਸ਼ਣ 🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏 ਤਰਸੇਮ ਸਿੰਘ ਰਾਮਾਂ ਮੰਡੀ ਬਠਿੰਡਾ
@Amandevey
@Amandevey Жыл бұрын
ਬਾਈ ਜੀ ਤੁਹਾਡਾ ਧੰਨਵਾਦ
@allcolourofmylife
@allcolourofmylife Жыл бұрын
ਵਾਹਿਗੁਰੂ ਜੀ ਸਵਾਗਤ ਹੈ
@kuldeepSingh-nh8up
@kuldeepSingh-nh8up Жыл бұрын
WelCome,AmritpalS.Ghudha,Veerjee,YatraAnandmeyHovejee.
@tarjitsingh5991
@tarjitsingh5991 Жыл бұрын
ਵਾਹਿਗੁਰੂ ਜੀ ਮਿਹਰ ਕਰਣ ਜੀ ਆਪ ਦੋਨਾਂ ਤੇ
@tarjitsingh5991
@tarjitsingh5991 Жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurpreetbrar957
@gurpreetbrar957 Жыл бұрын
ਸਤਿ ਸ੍ਰੀ ਅਕਾਲ ਬਾਈ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚੌ ਰੱਖੇ ❤💖💖💖💖👍👍🙏🙏🙏🙏
@gurwinderkaur5275
@gurwinderkaur5275 Жыл бұрын
Jeonda reh chote..😊😊👍👍🙏🙏bht vadia 👍😊
@rajidhawanrajidhawan8837
@rajidhawanrajidhawan8837 Жыл бұрын
ਵੀਰ ਜੀ ਸਤਿ ਸਿਰੀ ਅਕਾਲ ਨਵੇਂ ਯਾਤਰਾ ਵਧੀਆ ਰਹੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
@parminderkaur3523
@parminderkaur3523 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏼🙏🏼🙏🏼🙏🏼
@amnindersingh2709
@amnindersingh2709 Жыл бұрын
Chardikala bai great 👍 ❤
@sarbjitkaur5162
@sarbjitkaur5162 Жыл бұрын
ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ 🙏🙏
@rakeshnayyar2375
@rakeshnayyar2375 Жыл бұрын
Waheguru ji yatra safal karan
@HarpreetKaur-st8fn
@HarpreetKaur-st8fn Жыл бұрын
ਸਤਿ ਸਤਿ ਸ੍ਰੀ ਅਕਾਲ ਬੇਟਾ ਸਫਰ ਵਧੀਆ ਰਹੇ
@sonusingh5108
@sonusingh5108 Жыл бұрын
Dhan Dhan shri Guru GOBIND singh ji
@kauripandher7433
@kauripandher7433 Жыл бұрын
ਵਾਹਿਗੁਰੂ ਵਾਹਿਗੁਰੂ ਜੀ
@arveensekhon6113
@arveensekhon6113 Жыл бұрын
Sat sri aakal veer ji
@moursaabproductions
@moursaabproductions Жыл бұрын
ਬਹੁਤ ਵਧੀਆ ਲੱਗਿਆ ਬਾਈ ਤੁਸੀ ਹੇਮਕੁੰਡ ਸਾਹਿਬ ਦੀ ਯਾਤਰਾ ਕਰ ਰਹੇ ਹੋ... ਮੇਰੀ ਦਿਲੀਂ ਇੱਛਾ ਪੂਰੀ ਕਰਤੀ ਤੁਸੀ । ਬਹੁਤ ਬਹੁਤ ਧੰਨਵਾਦ ਬਾਈ ਵਾਹਿਗੁਰੂ ਚੜਦੀਕਲਾ ਚ ਰੱਖੇ।🙏🙏
@bittitalwandisabo5343
@bittitalwandisabo5343 Жыл бұрын
ਪੰਜਾਬ ਤੋਂ ਚੱਲ ਕੇ ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਪਹੁੰਚੇ ਰਿਸ਼ੀਕੇਸ਼🙏🙏
@anilchopra4751
@anilchopra4751 5 ай бұрын
WAH JI WAH......ZABARDUST...!!!
@honeysingg1122
@honeysingg1122 Жыл бұрын
💞👍Ghudda Veer ki hal a So Govind dham tola ke upar Shri Hemkund Sahib Tak jyada baraf hai soty Moti so ya Ali le ke Jana so carefully Waheguru ji Yatra Safal Kare👍💞🙏
@goraharaj2485
@goraharaj2485 Жыл бұрын
Waheguru ji 🙏🙏🙏🙏
@KulwinderSingh-bj3mo
@KulwinderSingh-bj3mo Жыл бұрын
Video dekhn tu phala hi chak sajna like bhut time ho gya c dekhe nu
@gurwindersingh6176
@gurwindersingh6176 Жыл бұрын
Waheguru ji Waheguru ji 🙏🙏
@harpalsingh1449
@harpalsingh1449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@devindersingh6722
@devindersingh6722 Жыл бұрын
ਕਯਾ ਬਾਤਾ ਨੇ ਬਾਈ ਜੀ ਸਫ਼ਰ ਦੀਆ ਬਾਈ ਇਸ ਵਾਰ ਮੈਂ ਵੀ ਸਕੀਮ ਬਣਾ ਰਿਹਾ ਹਾਂ ਹਿਮਕੁੰਡ ਸਾਹਿਬ ਜਾਣ ਦੀ ਪਹਿਲਾਂ ਬਹੁਤ ਸਫ਼ਰ ਕੀਤਾ ਸਾਈਕਲ ਤੇ
@sandhugjatt
@sandhugjatt Жыл бұрын
ਯਾਦਾਂ ਤਾਜ਼ਾ ਕਰ ਦਿੱਤੀਆਂ ਹੇਮਕੁੰਟ ਸਾਹਿਬ ਦੀਆਂ ਬਾਈ
@charnjeetkaur4521
@charnjeetkaur4521 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ
@nareshrupana
@nareshrupana Жыл бұрын
Welcome Brother,again on the road.Regards
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ,ਗੁਰੂਧਾਮਾਂ ਦੇ ਰਾਹਾਂ ਦੇ ਦ੍ਰਿਸ਼ ਦੇਖਣ ਯੋਗ, ਪਾਉਂਟਾ ਸਾਹਿਬ ਤੇ ਹੋਰ ਗੁਰੂ ਘਰਾਂ ਦੇ ਦਰਸ਼ਨ ਕਰਾਉਣ ਲਈ ਧੰਨਵਾਦ, ਅਕਾਲ ਪੁਰਖ ਤੰਦਰੁਸਤ ਰੱਖਣ।
@kamalkishore524
@kamalkishore524 Жыл бұрын
ਸਾਡਾ ਵੀ ਪਟਿਆਲਾ ਤੋਂ ਲੇਹ ਟੂਰ 13 ਜੂਨ ਤੋਂ ਸ਼ੁਰੂ ਹੋ ਰਿਹਾ ਹੈ
@deepubhutta4656
@deepubhutta4656 Жыл бұрын
Very nice bro weldon....nee safar lai
@AmarjitSingh-pb4jr
@AmarjitSingh-pb4jr Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@kauripandher7433
@kauripandher7433 Жыл бұрын
ਨਵੇਂ ਮੋਟਰਸਾਈਕਲ ਦੀਆਂ ਮੁਬਾਰਕਾਂ ਦੋਵਾਂ ਵੀਰਾਂ ਨੂੰ
@tejvirjhinjer7794
@tejvirjhinjer7794 Жыл бұрын
ਵਾਹਿਗੁਰੂ ਤੁਹਾਡਾ ਸਫਰ ਵਧੀਆਂ ਰੱਖੇ ਅਸੀ ਕੱਲ੍ਹ ਹੀ ਆਏ ਹਾ ਉਥੋ
@gurdialsingh5951
@gurdialsingh5951 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Когда отец одевает ребёнка @JaySharon
00:16
История одного вокалиста
Рет қаралды 16 МЛН
Osman Kalyoncu Sonu Üzücü Saddest Videos Dream Engine 275 #shorts
00:29
Mom had to stand up for the whole family!❤️😍😁
00:39
Hemkund sahib yatra pehli var chale new Thar te | khoo wale
20:18