ਹੇਮਕੁੰਟ ਸਾਹਿਬ ਨੂੰ ਜਾਂਦੇ ਰਾਹਾਂ ਤੇ। Hemkunt Sahib । ਚੜ੍ਹਦੀ ਕਲਾ, ਵਹੀਰਾਂ ਤੇ ਜੈਕਾਰੇ। Ghudda। Day-2

  Рет қаралды 101,108

Ghudda Singh

Ghudda Singh

Күн бұрын

Пікірлер: 337
@rajbindersingh8237
@rajbindersingh8237 Жыл бұрын
ਘੁੱਧੇ ਬਾਈ ਨਾਲ ਦਾ ਬੰਦਾ ਤਾਂ ਇਸ ਵਾਰ ਗੂੰਗਾ ਤੋਤਾ ਹੀ ਹੈ
@PreetPreet-yd4ni
@PreetPreet-yd4ni Жыл бұрын
ਘੁੱਦੇ ਵੀਰ ਦੋਨਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਜੀ ਜਦੋਂ ਅਸੀਂ ਪਹਿਲਾਂ ਯਾਤਰਾ ਤੇ ਆਉਂਦੇ ਹੁੰਦੇ ਸੀ 407 ਟੈਂਪੂਆਂ ਵਿੱਚ ਸੰਗਤਾਂ ਆਉਂਦੀਆਂ ਸਨ ਉਦੋਂ ਗੋਬਿੰਦਘਾਟ ਸਾਹਿਬ ਤੋਂ ਦੋ ਤਿੰਨ ਮੀਲ ਉੱਪਰ ਆਕੇ ਲਿਖਿਆ ਝੜਾਈ 17 , 18 ਮੀਲਾਂ ਵਿੱਚ ਲਿਖਿਆ ਹੁੰਦਾ ਸੀ
@balwindersingh-zh6oi
@balwindersingh-zh6oi Жыл бұрын
ਘੁੱਦੇ ਛੋਟੇ ਵੀਰ ਸਤਿ ਸ੍ਰੀ ਅਕਾਲਿ , ਹੁਣ ਤਾਰਾ ਤੇ ਸਿਤਾਰਾ ਦੀ ਜੋੜੀ ਨੂੰ ਦੇਖਿਆਂ ਕਾਫ਼ੀ ਟਾਇਮ ਹੋ ਗਿਆ । ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
@VikramSingh-lk8tq
@VikramSingh-lk8tq Жыл бұрын
ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ , ਮਨੋਰੰਜਨ ਅਤੇ ਜਾਣਕਾਰੀ ਭਰਪੂਰ ਹੁੰਦੀਆਂ ਹਨ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖਣ।🙏🙏🙏🙏🙏🙏🙏🙏 ਐਵਰੈਸਟ ਬੇਸ ਕੈਂਪ ਉੱਤੇ ਖਾਲਸਾ ਝੰਡਾ ਝੂਲਾ ਕੇ ਤੁਸੀਂ ਸਿੱਖਾਂ ਅਤੇ ਪੰਜਾਬ ਦਾ ਮਾਣ ਵਧਾਇਆ ਹੈ। 👍👍👍👍👍👍
@tarjitsingh5991
@tarjitsingh5991 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਮਿਹਰ ਕਰਣ ਜੀ ਆਪ ਦੋਨਾਂ ਤੇ
@funjabivlog8345
@funjabivlog8345 Жыл бұрын
ਬਾਈ ਸੱਚੀਂ ਲੋਕ ਬਹੁਤ ਪਸੰਦ ਕਰਦੇ ਤੁਹਾਨੂੰ ,ਜਿਉਂਦੇ ਵਸਦੇ ਰਹੋ ਵੀਰੇ
@kawarpalsingh1813
@kawarpalsingh1813 Жыл бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@kuldeepsidhu981
@kuldeepsidhu981 Жыл бұрын
ਪੁਲਨਾ ਵਿਲੇਜ ਦਾ ਇੱਕ ਯੂ ਟਿਊਬਰ ਆ ਉਸਦਾ ਨਾਮ ਆ ਗੋਰਵ ਤੇ ਉਸਦਾ ਚੈਨਲ ਆ uttrakhand wala explorer ਘੁੱਦੇ ਬਾਈ ਉਹ ਤੁਹਾਨੂੰ ਉਪਰ ਹੇਮਕੁੰਟ ਸਾਹਿਬ ਗੁਰਦੁਆਰਾ ਸੇਵਾ ਕਰਦਾ ਮਿਲੂ ਉਹ ਰਹਿੰਦਾ ਵੀ ਉੱਥੇ ਹੀ ਆ ਇੱਕ ਵਾਰ ਮਿਲ ਕੇ ਜ਼ਰੂਰ ਜਾਵੀਂ ਉਸਨੂੰ ।
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@rajvirsingh4484
@rajvirsingh4484 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
@BalvirSingh-kz3uf
@BalvirSingh-kz3uf Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਨਮਨ ਕਰਦਾ ਆ
@barinderdhillon6801
@barinderdhillon6801 Жыл бұрын
ਪ੍ਰਮਾਤਮਾ ਚੜਦੀ ਕਲਾ ਚ ਰੱਖੇ ਵੀਰ🙏
@inspirevids8994
@inspirevids8994 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🏻
@abhikumar82
@abhikumar82 Жыл бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਬਾਈ ਜੀ ਚੜ੍ਹਦੀ ਕਲਾ ਵਿਚ ਰਹੋਂ 👍❤️
@JaswinderSingh-fe3uk
@JaswinderSingh-fe3uk Жыл бұрын
Dhan Dhan Sahib e kmaal sarbansdaani Amrit ke daate Sahib Shri Guru Gobind Singh Ji Maharaj..❤️🙏🙏🙏🙏🙏❤️
@GurmeetSingh-rt6or
@GurmeetSingh-rt6or Жыл бұрын
ਸਤਿ ਸ੍ਰੀ ਆਕਾਲ ਅਮ੍ਰਿੰਤਪਾਲ ਬਾਈ ਜੀ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ ❤❤❤
@nitusaini3976
@nitusaini3976 Жыл бұрын
ਮੋਗਾ ਵਾਲੇ ਵੀਰਾ ਨੇ ਵਧੀਆ ਜਾਣਕਾਰੀ ਦਿੱਤੀ ਜੁਰਾਬਾਂ ਵਾਰੇ👍
@jarmanjitsingh1331
@jarmanjitsingh1331 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ ਗੁਰੂ ਸਾਹਿਬ ਮਿਹਰ ਰੱਖਣ
@gurjinderdhillon3302
@gurjinderdhillon3302 Жыл бұрын
ਵਾਹਿਗੁਰੂ ਜੀ
@harjindersingh3262
@harjindersingh3262 Жыл бұрын
Waheguru ji ka khalsa waheguru ji ki fateh #justice for sidhu moosewala
@Bhinda_
@Bhinda_ Жыл бұрын
Waheguru ji
@former646
@former646 Жыл бұрын
Sat Siri Akaal Vir Amritpal ji ਬਾਈ ਅਸੀਂ ਵੀ ਗਏ ਸੀ ਹੇਮਕੁੰਟ ਸਹਿਬ 21 ਜੂਨ 2002 ਨੂੰ ਅਮ੍ਰਿਤ ਵੀਰ ਸਾਰਾ ਸਫਰ ਪੈਦਲ ਹੀ ਕਰਿਆ ਸੀ ਨਾਲ ਸਿੰਘਣੀ ਵੀ ਗਈ ਸੀ। ਬਹੁਤ ਵਧੀਆ ਦਰਸ਼ਨ ਮੇਲਾ ਹੋਇਆ। ਪ੍ਰਮਾਤਮਾ ਕਰਨ ਤੁਹਾਡੀ ਯਾਤਰਾ ਵੀ ਸਫਲ ਬਣਾਉਣ। ਜਸਵੀਰ ਸਿੰਘ ਲਤਾਲਾ ਲੁਧਿਆਣਾ
@Panjolapb12
@Panjolapb12 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@chahalsingh4892
@chahalsingh4892 Жыл бұрын
ਹੇਮਕੁੰਟ ਸਾਹਿਬ ਦਾ ਰਸਤਾ ਪਹਿਲਾਂ ਨਾਲੋਂ ਬਹੁਤ ਵਧੀਆ ਸਾਫ਼ ਬਣ ਗਿਆ ਹੈ। ਪਰ ਇਸ ਵਾਰੀ ਮੌਸਮ ਜਿਆਦਾ ਖਰਾਬ ਹੋਣ ਕਰਕੇ ਅਤੇ ਲੋਕਾਂ ਦੀ ਕਾਹਲੀ ਕਰਕੇ ਮੁਸਕਿਲਾਂ ਵੱਧ ਨੇ।
@KirpalSingh-zj7et
@KirpalSingh-zj7et Жыл бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਚੜ੍ਹਦੀ ਕਲਾ ਵਿੱਚ ਰਹੋ
@guysdabeasta3200
@guysdabeasta3200 Жыл бұрын
Wahaguru Wahaguru Wahaguru wahaguru wahaguru wahaguru wahaguru wahaguru wahaguru wahaguru wahaguru well done good job keep going through the world 🌎 and enjoy your journey
@sukhmanjotdhaliwal2945
@sukhmanjotdhaliwal2945 Жыл бұрын
ਸਤਿ ਸੀ੍ ਅਕਾਲ ਵੀਰਾਂ ਨੂੰ 🙏 ਯਾਤਰਾ ਸਫ਼ਲ ਹੋਵੇ ਵਾਹਿਗੁਰੂ ਜੀ
@bittitalwandisabo5343
@bittitalwandisabo5343 Жыл бұрын
ਵਾਹਿਗੁਰੂ ਯਾਤਰਾ ਸਫ਼ਲ ਕਰੇ ਜਿਉਂਦੇ ਵੱਸਦੇ ਰਹੋ🙏🙏
@sandhugjatt
@sandhugjatt Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@hakamsingh4624
@hakamsingh4624 Жыл бұрын
ਜਿਉਂਦੇ ਵਸਦੇ ਰਹੋ ਵੀਰੋਂ।
@AmarjitSingh-pb4jr
@AmarjitSingh-pb4jr Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫਤਹਿ ॥ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਸਾਰਿਆਂ ਤੇ ਧੰਨਵਾਦ ਜੀ ਸਾਨੂੰ ਘਰੇ ਬੈਠਿਆਂ ਨੂੰ ਦਰਸ਼ਨ ਕਰਵਾਉਣ ਲਈ 🙏🙏
@sarajmanes4505
@sarajmanes4505 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👍👍👌👌👏👏
@sarabjitbadhesha
@sarabjitbadhesha Жыл бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਿੰਦਰ। ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਅਤੇ ਰਸਤੇ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।
@harjitkaur464
@harjitkaur464 Жыл бұрын
ਸਤਿ ਸ੍ਰੀ ਅਕਾਲ ਜੀ 🙏🙏ਵਾਹਿਗੁਰੂ ਮੇਹਰ ਰਖਣ ਦੋਵਾਂ ਭਰਾਵਾਂ ਤੇ 🙏🙏
@supinderdhaliwal223
@supinderdhaliwal223 Жыл бұрын
Waheguru Ji Waheguru Ji Waheguru Ji Waheguru ji🙏🙏🙏🙏🙏🙏
@kularkular3317
@kularkular3317 Жыл бұрын
ਧੰਨ,ਧੰਨ,ਗੁਰੂ,ਗੋਬਿੰਦ,ਸਾਹਿਬ,ਜੀ🌿🌹🌴🌿🌹🌴🌸🌿🌹🌟😈🍀🌼🏵️🌿🌷👃🌺🙏🏻🙏🏻🙏🏻🙏🏻🙏🏻🙏🏻
@sukhshinderkaur6023
@sukhshinderkaur6023 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@danwantbal2812
@danwantbal2812 Жыл бұрын
Wahguru je 🙏
@Aman-q4p4s
@Aman-q4p4s Жыл бұрын
Waheguru ji ka khalsa waheguru Ji ki fateh
@dharmindersingh1523
@dharmindersingh1523 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ❤❤❤
@jasbirsinghdhillon2466
@jasbirsinghdhillon2466 Жыл бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ ਬਿੰਦਰ ਢਿੱਲੋਂ ਬਾਈ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ
@manpreetatwal6270
@manpreetatwal6270 Жыл бұрын
Waheguru ji 🙏🏻❣️🙏🏻 love you sidhu mosewala forever 😘😘😘😘
@pindersidhu803
@pindersidhu803 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ
@jatinderbhinder4360
@jatinderbhinder4360 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@InderjitSingh-hl6qk
@InderjitSingh-hl6qk Жыл бұрын
ਵਾਹਿਗੁਰੂ ਵਾਹਿਗੁਰੂ ਜੀ, ਚੜ੍ਹਦੀ ਕਲਾ, ਬੱਲੇ ਬੱਲੇ ਆ
@lovepreetsingh2956
@lovepreetsingh2956 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jeevanjagowal1223
@jeevanjagowal1223 Жыл бұрын
Waheguru ji chardi kalla vich rakhan
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@sukhdebgill4016
@sukhdebgill4016 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਘੁੱਦੇ ਵੀਰ ਜੀ
@KAKRA3446
@KAKRA3446 Жыл бұрын
ਬਾਈ ਦਰਸ਼ਨ ਕਰਨ ਤੇ ਚਲੇ ਗਏ ਪਰ ਸਫਰ ਤੇ ਯਾਦ ਰੱਖਣਾ ਸਤਿ-ਸ਼੍ਰੀ ਅਕਾਲ ਬਾਈ
@SandeepKaur-os9fo
@SandeepKaur-os9fo Жыл бұрын
ਵੀਰਜੀ ਤੁਹਾਡੀ ਬਹੁਤ ਸੋਹਣੀ ਵੀਡਿਓ ਹੁੰਦੀ ਹੈ.. ਕਿਉਂਕਿ ਤੁਸੀ ਬਹੁਤ ਵਿਸਥਾਰ ਨਾਲ ਤੇ ਬਹੁਤ ਸਹਿਜਤਾ ਨਾਲ ਗੁਰੂ ਧਾਮ ਦੇ ਦਰਸ਼ਨ ਤੇ ਹੋਰ ਜਗਾਵਾ ਦਿਖਾਉਂਦੇ ਹੋ
@GagandeepSingh-oz7lj
@GagandeepSingh-oz7lj Жыл бұрын
ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏 ਜਿੰਦਗ਼ੀ ਜ਼ਿੰਦਾਬਾਦ ❣️🙏
@Sing-ek2ed
@Sing-ek2ed Жыл бұрын
Kirpa waheguru di tere te bro
@jagseersingh5781
@jagseersingh5781 Жыл бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ
@MANJITSingh-wh2fd
@MANJITSingh-wh2fd Жыл бұрын
Dhan shri guru gobind singh sahib ji 🙏🙏sat shri Akal doona veera nu 🙏🙏beautiful vlog ghudda veer ji 📹👍waheguru chardikala ch Rakhe veer ji 🙏
@Dhaliwalmajors
@Dhaliwalmajors Жыл бұрын
ਇਹ ਯਾਤਰਾ ਕਰਨੀ ਵੀ ਬਣਦੀ ਹੈ good luck
@RajinderSingh-lg3cp
@RajinderSingh-lg3cp Жыл бұрын
Waheguru ji aapko hamesha khush rakhe 🙏🙏🙏🙏🙏🙏👏👏
@SatnamSingh-fe3tg
@SatnamSingh-fe3tg Жыл бұрын
Waheguru g Mhar kro 🙏🙏
@akrmnkumar1012
@akrmnkumar1012 Жыл бұрын
Very good morning 🌞 khubsurat Humsafar
@gurdialsingh5951
@gurdialsingh5951 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@kuljitkanda1276
@kuljitkanda1276 Жыл бұрын
ਵਾਹਿਗੁਰੂ ਜੀ ਸੱਤਨਾਮ ਜੀ ਪਰਮਾਤਮਾ ਮੇਹਰ ਰੱਖਣ
@lovelysingh3884
@lovelysingh3884 Жыл бұрын
I work ten years gurudwara gobind dham I miss is place waheguru mehar kare
@JasbirKaur-fo3jh
@JasbirKaur-fo3jh Жыл бұрын
Sat shri akal ji Jasbirkaur Ambala City very nice Beautiful video ji
@HarpreetSIngh-fs9zi
@HarpreetSIngh-fs9zi Жыл бұрын
ਜਿਉਂਦੇ ਰਹੋ ਬਹੁਤ ਵਧੀਆ
@madhumansukh6687
@madhumansukh6687 Жыл бұрын
Bole so Nihaal, Sat Sri Akalji, Thanks for the beautiful clip
@bahiasaab28
@bahiasaab28 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@diamondvirdi3230
@diamondvirdi3230 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ।।
@sukhbirsingh6395
@sukhbirsingh6395 Жыл бұрын
🙏🙏 ਅੰਮ੍ਰਿਤ ਵੀਰ ਵੈਲੀ ਆਫ ਫਲਾਵਰ ਜਰੁਰ ਜਾਇਓ , ਇੰਨੀ ਝੜ੍ਹਾਈ ਵੀ ਕੋਈ ਖਾਸ ਨਹੀਂ, ਨਾਲੇ ਅਨਾਪੁਰਨਾ ਤੇ ਅਵਰੈਸਟ ਵਾਲਿਆ ਲਈ ਤਾਂ ਇਹ ਹਾਸੀਆਂ ਖੇਡੀਆਂ ਨੇ, 100% ਕੋਸ਼ਿਸ਼ ਕਰਿਓ ਜੀ 🙏🙏
@LakhwinderSingh-tp8oy
@LakhwinderSingh-tp8oy Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@nirmalsinghmallhi9773
@nirmalsinghmallhi9773 Жыл бұрын
ਵਾਹਿਗੁਰੂ ਜੀ ਪਲਾ ਕਰਨ
@bawabrar2382
@bawabrar2382 Жыл бұрын
ਵਾਹਿਗੁਰੂ ਜੀ 🙏🏻💐❤️
@khushdeep7493
@khushdeep7493 Жыл бұрын
bhutttt eee sohna gaint vlog thnku vere ghre betheya nu ghmon vasty waheguru mehr kre
@Musaafar1313
@Musaafar1313 Жыл бұрын
ਸਤ ਸ੍ਰੀ ਅਕਾਲ ਘੂਦੇ ਵੀਰ ਮਾਹਾਰਾਜ ਤੁਹਾਡੀ ਯਾਤਰਾ ਸਫ਼ਲ ਕਰੇ,
@gopisidhu4821
@gopisidhu4821 Жыл бұрын
Veer ji tuhade Boln da treka bht vadia ❤ waheguru hemesa tuhanu chardi klln ch rakhn
@randipsingh310
@randipsingh310 Жыл бұрын
ਚੜ੍ਹਦੀ ਕਲਾ
@sukhjitsinghthekedar
@sukhjitsinghthekedar Жыл бұрын
ਵਾਹ ਜੀ ਵਾਹ ਵਾਹਿਗੁਰੂ ਯਾਤਰਾ ਸਫਲ ਕਰੇ 🙏🎉🎊
@nikkujandali9028
@nikkujandali9028 Жыл бұрын
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@abigill4973
@abigill4973 Жыл бұрын
Bohut vdya bai g Waheguru ji meher kre
@sandeepSharma-bc4js
@sandeepSharma-bc4js Жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਜੀ
@jaswindersinghsodhi1851
@jaswindersinghsodhi1851 Жыл бұрын
ਬਹੁਤ ਖੂਬ, ਵੀਰਿਓ
@krishanahuja3606
@krishanahuja3606 Жыл бұрын
Good morning. Thank you for your sharing beautiful and unseen moments. God bless you🙏
@gurmelsingh5040
@gurmelsingh5040 Жыл бұрын
Waheguru ji waheguru ji
@suniljain7373
@suniljain7373 Жыл бұрын
Thanks veer ji yatra karvon laye
@dilbagbaude
@dilbagbaude Жыл бұрын
ਵਾਹਿਗੁਰੂ ਜੀ🙏🙏🙏🙏🙏🙏🙏 ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ !!!!
@PARVINDERSINGH-xm9rv
@PARVINDERSINGH-xm9rv 4 ай бұрын
🎉🎉Satnam Shri Waheguru G 🎉🎉
@sushilgarggarg1478
@sushilgarggarg1478 Жыл бұрын
Dhan-Dhan guru 🙏 gobind desvi patshahi....@
@ArjunSingh-100
@ArjunSingh-100 Жыл бұрын
Sat sri akaal bai ji 🙏 bohot bohot dhanwaad yatra de vlog share karan lai, sohna vlog 👍
@lakhwinderkaur3568
@lakhwinderkaur3568 Жыл бұрын
Apne nal nal sanu v darshan kraun lyi bhut bhut dhanwad 🙏🙏sat Sri akaal
@mitsysekhon3123
@mitsysekhon3123 Жыл бұрын
Very nice....stay blessed always..
@arveensekhon6113
@arveensekhon6113 Жыл бұрын
Sat sri aakal veer ji
@a-oneboutique
@a-oneboutique Жыл бұрын
ਸਤਿ ਸ੍ਰੀ ਅਕਾਲ ਵੀਰ ਦੋ ਵਾਰ ਯਾਤਰਾ ਦਾ ਸਬੱਬ ਬਣਿਆ ਜਾਣ ਦਾ 2011 ਤੇ 2019 ਜਦੋਂ ਪੇਹਲੀ ਵਾਰ ਗਏ ਸੀ ਤਾਂ ਗੋਬਿੰਦ ਘਾਟ ਤੋਂ ਜਦੋਂ ਪੁਲ਼ ਪਾਰ ਕਰ ਕੇ ਪੇਹਲਾ ਬੋਹੋਤ ਸੋਹਣਾ ਪਿੰਡ ਅੳਂਦਾ ਸੀ ਨਾਮ ਤਾਂ ਚੇਤੇ ਨਹੀਂ ਜਦੋਂ ਦੁੱਜੀ ਵਾਰ ਗਏ ਤਾਂ ਦੇਖਿਆ ਹੱਸਦਾ ਵੱਸਦਾ ਪੁਰਾ ਪਿੰਡ 2014 ਦੀ ਹੱਡ ਦੀ ਚੱਪੇਟ ਚ ਆਇਆ ਹੋਇਆ ਸੀ ਮੇਰੇ ਚੇਤੇ ਹੇ ਉਸ ਪਿੰਡ ਦੇ ਸਕੁਲ ਚ ਖੇਡਦੇ ਬੱਚੇ ਜਿੰਨਾ ਨਾਲ ਅਸੀਂ ਗੱਲਾਂ ਕਿਤੀਆਂ ਸੀ ਵਿਰਾਨ ਹੋ ਚੁੱਕਿਆ ਸੀ ਗੱਡੀ ਵਾਲਾ ਚਾਰ ਕਿੱਲੋਮੀਟਰ ਰਸਤਾ ਉਸ ਤ੍ਰਾਸਦੀ ਤੋਂ ਵਾਅਦ ਬਨਾਇਆ ਗਿਆ ਹੇ ਖੇਰ…… ਸਫਰ ਸੁਖਾਵਾਂ ਹੋਵੇ ਰੱਬ ਰਾਖਾ
@KuldeepSingh-jx6ng
@KuldeepSingh-jx6ng Жыл бұрын
ਬਹੁਤ ਬਹੁਤ ਬਹੁਤ ਵਧੀਆ ਵੀਰੋ।।
@kaurbrai9636
@kaurbrai9636 Жыл бұрын
Sat shri akaal veer ji.waheguru ji thodi yatra safal karan ji.
@HarjinderSingh-ji6ci
@HarjinderSingh-ji6ci Жыл бұрын
Waheguru ji beautiful video beta ji I m Harjinder Singh Stockholm Sweden
@sonybanwait5187
@sonybanwait5187 Жыл бұрын
ਸਤਿ ਸ੍ਰੀ ਆਕਾਲ ਵੀਰੇ। ਅਸੀਂ ਵੀ ਗਏ ਸੀ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।
@amannehal8410
@amannehal8410 Жыл бұрын
Waheguru g ka khalsa waheguru g ki fateh
@yadwindersingh9264
@yadwindersingh9264 Жыл бұрын
Anttal Sat sri akal putar God bless you putar ji Very good job
@sukhchainsinghsukh9480
@sukhchainsinghsukh9480 Жыл бұрын
Waheguru ji ❤❤
@jaswindersingh2928
@jaswindersingh2928 Жыл бұрын
ਬਹੁਤ ਵਧੀਆ👍💯
@jasleenkaur1610
@jasleenkaur1610 2 ай бұрын
Himachal.naalon sohna lagga
@harwindersingh2853
@harwindersingh2853 Жыл бұрын
ਚੜ੍ਹਦੀ ਕਲਾ ਵੀਰ ਜੀ❤
Try Not To Laugh 😅 the Best of BoxtoxTv 👌
00:18
boxtoxtv
Рет қаралды 6 МЛН
ЛУЧШИЙ ФОКУС + секрет! #shorts
00:12
Роман Magic
Рет қаралды 9 МЛН
UFC 308 : Уиттакер VS Чимаев
01:54
Setanta Sports UFC
Рет қаралды 826 М.
Podcast with Amritpal aka Ghudda Singh & Dev Kuraiwala
1:05:57
Ohi Saabi
Рет қаралды 113 М.