Punjabi Boli | Punjabi Lipi | Jaswant Singh Zafar | Ludhiana, Punjab, India

  Рет қаралды 10,128

Punjabi Audio Books Gurjant Singh Rupowali

Punjabi Audio Books Gurjant Singh Rupowali

Күн бұрын

Пікірлер: 33
@gurbaxsingh4615
@gurbaxsingh4615 Жыл бұрын
ਜ਼ਫ਼ਰ ਸਾਹਿਬ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ।ਸਕੱਤਰੇਤ ਪਧਰ ਤੇ ਜ਼ਿਆਦਾ IAS,IPS,IFS ਅਧਿਕਾਰੀਆਂ ਨੇ ਅੱਜ ਤਕ ਅੰਗਰੇਜ਼ੀ ਨਹੀਂ ਛੱਡੀ।
@satpalkhullar2302
@satpalkhullar2302 Жыл бұрын
ਜਫਰ ਜੀ ,ਪੰਜਾਬੀ ਵਿਦਵਾਨ ਜਿਆਦਾ ਜੁੰਮੇਵਾਰ ਹਨ ਰਾਜਨੀਤਿਕ ਨੇਤਾਵਾਂ ਨਾਲੋਂ
@Dr.SurjeetKaur
@Dr.SurjeetKaur 2 жыл бұрын
ਭਾਸ਼ਾ ਨੂੰ ਧਰਮ ਨਾਲ ਜੋੜਨਾ ਹੀ ਗਲਤ ਹੈ।
@avrindersingh184
@avrindersingh184 3 жыл бұрын
ਜ਼ਫਰ ਜੀ ਤੁਸੀਂ ਲਾਜਵਾਬ ਹੋ। ਵਾਹਿਗੁਰੂ ਜੀ।
@rashidanjum1964
@rashidanjum1964 4 жыл бұрын
Lahore Tun Rashid Anjum...Veer Jaswant Singh Zafar Saab app ji Da Ak Ak Shabd Punjabiyaan lei Pujaan Yog Hai... app ji Waang Je Punjabiyaan Nu 10 Mel Jawan Ten Punjab Jagat Te Chamak sakda Ae...!!! Punjab Punjabiyaat Te Punjabi ZINDABAD
@riardavindersingh3667
@riardavindersingh3667 Жыл бұрын
ਬਹੁਤ ਵੱਦੀਆ ਜੀ ਧੰਨਵਾਦ ਜੀ
@jasvirbrar5770
@jasvirbrar5770 2 жыл бұрын
ਬੁਹਤ ਕਮਾਲ, ਲਾਜਵਾਬ
@kulwindersotha6626
@kulwindersotha6626 5 жыл бұрын
ਕਈ ਭਰਮ ਤੋੜੇ ਜੀ ਜਫ਼ਰ ਸਾਹਿਬ
@akshaydadwal8259
@akshaydadwal8259 2 жыл бұрын
Main Eh video har 2,4 month vaad dekhda taki mind fresh rehe. Thanks youtube ❤
@surindersandhu4107
@surindersandhu4107 Жыл бұрын
Waheguru ji ka khalsa Waheguru ji ki Fateh My Dear brother . Thanks for your great efforts and server to punjabi Maa and Guru sikhy.❤🙏
@Parallel_cinema
@Parallel_cinema 2 жыл бұрын
ਇਹ ਵੀਡੀਓ ਮੈਂ ਕੁੱਝ ਸਮੇ ਬਾਅਦ ਦੇਖ ਲੈਂਦਾ ਹਾਂ ਪੰਜਾਬੀ ਬੋਲੀ ਲਿੱਪੀ ਅਤੇ ਸੱਭਿਆਚਾਰ ਨੂੰ ਸਮਝਣ ਲਈ ਇਹ 34 ਮਿੰਟ ਦੀ ਵੀਡੀਓ ਦੇਖ ਕੇ ਲੱਗਦਾ ਹੈ ਕਿ ਜੋ 365 ਦਿਨਾਂ ਵਿੱਚ ਸਿਖ ਸਕਦਾ ਉਹ ਇਹ ਵੀਡੀਓ ਵਿਚ ਦੇਖ ਲਿਆ
@tarlochansingh2227
@tarlochansingh2227 5 жыл бұрын
ਜ਼ਫਰ ਸਾਹਿਬ ਨੂੰ ਸੁਣਨਾ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵਿਅਕਤੀਤਵ ਨੂੰ ਨਵਿਆ ਦਿੰਦਾ ਹੈ। ਮੇਰੀ ਉਲਾਦ ਲੋਗਾਂ ਨੂੰ ਬੜੇ ਮਾਣ ਨਾਲ ਦੱਸਿਆ ਕਰੇਗੀ ਕੇ ਉਨ੍ਹਾਂ ਦੇ ਬਜ਼ੁਰਗ ਨੇ ਇੰਜੀ ਜਸਵੰਤ ਸਿੰਘ ਜ਼ਫਰ ਨੂੰ ਸੁਣਿਆ ਸੀ।
@iqbalsinghsidhu2576
@iqbalsinghsidhu2576 4 жыл бұрын
Ryt ji English kerke Mar pe gayi ji
@solosardar24
@solosardar24 5 жыл бұрын
ਜਸਵੰਤ ਜ਼ਫ਼ਰ ਜੀ ਕਮਾਲ ਗਏ
@montychawla5155
@montychawla5155 3 ай бұрын
ਬਾਕਮਾਲ ਸੋਚ ਸਰ
@gurmailbhamra1296
@gurmailbhamra1296 5 жыл бұрын
ਬਹੁਤ ਕੀਮਤੀ ਲੈਕਚਰ ਹੈ . ਜਥੇਦਾਰਾਂ ਨੂੰ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ .
@GurtejSingh-mo8bx
@GurtejSingh-mo8bx 10 ай бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਭਾਸ਼ਾਵਾਂ ਦੇ ਸ਼ਬਦ ਸੁਸੋਭਿਤ ਹਨ। ਪ੍ਰੋ. ਪੂਰਨ ਸਿੰਘ ਅਨੁਸਾਰ ਗੁਰੂ ਬਾਬੇ ਨੇ ਕਈ ਬੋਲੀਆਂ ਦੇ ਸ਼ਬਦਾਂ ਨੂੰ ਅਮਿ੍ਤ ਛਕਾ ਕੇ ਸਿਖ ਬਣਾਇਆ ਤੇ ਗੁਰੂ ਦੀ ਛੋਹ ਨਾਲ ਉਹ ਸਬਦ ਗੁਰਮੁਖੀ ਵਿਚ ਅਮਰ ਹੋ ਗਏ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਪਹਿਲਵੀ ਪੰਜਾਬੀ ਹੈ ਜਿਸ ਹੋਰ ਬੋਲੀਆਂ ਦੇ ਸਬਦ ਆਏ ਪਰ ਉਹ ਵੀ ਗੁਰਮੁਖੀ ਹੋ ਗਏ।
@navneetbal5549
@navneetbal5549 5 жыл бұрын
ਹਰ ਗੱਲ ਸੌ ਆਨੇ ਸੱਚ
@spsingh583
@spsingh583 4 жыл бұрын
Zafar sahib g lok ta a sab kush sikna choude he please himt nal age avo please sach khoj acadmic wale sach di hi gl krde he sp da sukria
@sangeetschool
@sangeetschool 5 жыл бұрын
Har Punjabi nu eh sun'na chahida a ..
@gopivirkmojukhera2313
@gopivirkmojukhera2313 4 жыл бұрын
kaintt jii
@bobbymahla4315
@bobbymahla4315 Жыл бұрын
ਕੀਮਤੀ ਇਨਸਾਨ
@manjeetk244
@manjeetk244 5 жыл бұрын
ਬਹੁੱਤ ਵਧਿਆ
@ramandeepdhaliwal7421
@ramandeepdhaliwal7421 2 жыл бұрын
Bahut vadia ! eh speech kadon and kithe di gai? Kehre saal di a ?
@rajuj2955
@rajuj2955 2 жыл бұрын
ਬੋਲੀ ਬਾਰੇ ਬਹੁਤ ਵਧੀਆ ਦੱਸਿਆ ਜੀ ਪਰ ਜੋ ਤੁਸੀਂ ਓਦਾਹਰਨ ‘ਵਾਹਿਗੁਰੂ ਜੀ ਕਾ ਖਾਲਸਾ’ ਦੀ ਦਿੱਤੀ ਆ ਓਸ ਬੋਲੀ ਨੂੰ ਪੁਆਧੀ ਪੰਜਾਬੀ ਨੀ ਕਹਿ ਸਕਦੇ ?
@davinderpall402
@davinderpall402 5 жыл бұрын
Je. Sat Saree Aakal je Vhasha tha mening ke ha je
@harvindersinghjamshedpuri2899
@harvindersinghjamshedpuri2899 5 жыл бұрын
👍
@Butasingh-dw4se
@Butasingh-dw4se 5 жыл бұрын
ਬੋਲੇ ਵਧੀਆ ਪਰ ਲਗਦਾ ਲਿਪੀ ਦੇ ਨਿਕਾਸ ਤੇ ਵਿਕਾਸ ਬਾਰੇ ਜਾਣਕਾਰੀ ਨਹੀ।
@rskhalsa99
@rskhalsa99 4 жыл бұрын
Buta singh ਕੀ ਮਤਲਬ ?
@davinderpall402
@davinderpall402 5 жыл бұрын
Tuse deek kahata ho parare. Bhut jarore ha je Tuhad kol jo kos ha ohs nu ujaghar karan lae parare buht jarore ha je
@GurtejSingh-mo8bx
@GurtejSingh-mo8bx 10 ай бұрын
ਅਫਸੋਸ ! ਸਾਡੇ ਅਖੌਤੀ ਵਿਦਵਾਨਾਂ ਨੂੰ ਗੁਰੂ ਦੀ ਅਗੰਮੀ ਤੇ ਅਗਾਧ ਬੋਧ ਹਸਤੀ ਦਾ ਬੋਧ ਨਹੀਂ। ਇਸੇ ਵਿਗਾੜ ਤੋਂ ਉਹਨਾਂ ਦੀ ਸਿਖੀ ਤੇ ਧਰਮ ਬਾਰੇ ਵਿਆਖਿਆ ਬਹੁਤ ਕਚਘਰੜ ਹੈ।
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН