ਅਸੀਂ ਗੁਰੂ ਨਾਨਕ ਨੂੰ ਧੰਦਾ ਬਣਾ ਲਿਆ ਹੈ ॥ Jaswant Zafar || Upinder Randhawa || Part 1 || NewsNumber.Com

  Рет қаралды 63,928

BoloBolo Show

BoloBolo Show

Күн бұрын

Пікірлер
@James-Prinsep
@James-Prinsep Жыл бұрын
ਬਾਬਾ ਨਾਨਕ ਸਿਰਫ 70 ਸਾਲ ਦੀ ਉਮਰ ਚ ਦੁਨੀਆਂ ਤੋਂ ਚਲੇ ਗਏ ਪਰ ਤਸਵੀਰਾਂ ਚ ਉਹਨਾਂ ਨੂੰ 80-90 ਸਾਲ ਦੇ ਬਜ਼ੁਰਗ ਦੇ ਤੌਰ ਤੇ ਦਿਖਾਇਆ ਗਿਆ ਕੋਈ ਤਸਵੀਰ ਜੇਨੇਓ ਪਾਉਣ ਤੋਂ ਇਨਕਾਰ ਕਰਨ ਦੀ, ਪਿਤਰਾਂ ਨੂੰ ਪਾਣੀ ਪਾਉਣ ਨੂੰ ਪਾਖੰਡ ਦੱਸਣਾ, ਯੋਗੀ ਸਾਧਾਂ ਨੂੰ ਸਮਾਜ ਚ ਰਹਿ ਕੇ ਕੰਮ ਕਰਨ ਲਈ ਕਹਿਣਾ, ਡੂਮ ਮਾਰਦਾਨੇ ਨੂੰ ਆਵਦਾ ਪੱਕਾ ਆੜੀ ਬਣਾਉਣਾ, ਕਿਰਤ ਕਰਨਾ, ਟੂਣੇ ਟਾਮਣੇ ਨੂੰ ਫਜੂਲ ਦੱਸਣਾ, ਭਾਸ਼ਾ ਗਿਆਨ, ਸਫਲ ਯਾਤਰੀ, ਜ਼ੁਲਮ ਖਿਲਾਫ ਆਵਾਜ਼ ਬੁਲੰਦ ਕਰਨ, ਵੱਢੀ ਖ਼ੋਰੀ ਖਿਲਾਫ, ਅਨਿਆਂ ਖਿਲਾਫ ਬੋਲਣ ਦੀ ਤਸਵੀਰ ਇਕ ਭੀ ਨਹੀਂ, ਬ੍ਰਾਹਮਣਵਾਦ ਨੇ ਬਾਬਾ ਨਾਨਕ ਦਾ ਅਸਲ ਸੱਚ ਲੋਕਾਂ ਸਾਮਣੇ ਆਉਣ ਹੀ ਨਹੀਂ ਦਿੱਤਾ
@BaljindersinghBaljinder-gg9ur
@BaljindersinghBaljinder-gg9ur Жыл бұрын
ਬਹੁਤ ਵਧੀਆ ਸੋਚ,,,ਮੈਂ ਖੁਦ ਕਿਸਾਨ ਹਾਂ,, ਜਿਵੇਂ ਪੋਹ ਮਹੀਨੇ ਚ ਲੋਕ ਵਧ ਚੜ੍ਹ ਕੇ ਸੇਵਾ ਕਰਦੇ ਹਾਂ,,ਪਰ ਇਝ ਹੀ ਇਕੱਠੇ ਹੋ ਕੇ ਜ਼ਾਤ ਪਾਤ ਦਾ ਵਿਰੋਧ ਨਹੀਂ ਕਰਦੇ ਇਹੋ ਕਮੀ ਹੈ
@pappupallah8262
@pappupallah8262 Жыл бұрын
ਬਿਲਕੁਲ ਸਹੀ ਵੀਰ ਜੀ
@environmentsavierassociati1895
@environmentsavierassociati1895 11 ай бұрын
ਬਹੁਤ ਅੱਛੇ ਵਿਚਾਰ
@gurpartapsinghrai3292
@gurpartapsinghrai3292 5 жыл бұрын
ਸਹੀ ਗੱਲਾ ਨੇ ਤੁਹਾਡੀਆ..ਅਸੀ ਬਾਬੇ ਨਾਨਕ ਦੀ ਫੋਟੋਆ ਵੀ ਆਰਾਮ ਕਰਦੇ ਹੋਏ ਬਣਾ ਦਿੱਤੀਆਂ..ਜਿੰਨਾ ਨੇ ਆਪਣੀ ਪੂਰੀ ਜਿੰਦਗੀ ਵਿੱਚ ਕਿਰਤ ਕੀਤੀ ਤੇ ਮਨੁੱਖਤਾ ਨੂੰ ਵੀ ਕਿਰਤ ਕਰਨ ਦਾ ਉਪਦੇਸ਼ ਦਿੱਤਾ..ਅਸੀ ਉਹ ਵਿਚਾਰਧਾਰਾ ਨੂੰ ਭੁੱਲ ਗੇ
@gurtejkhiala8397
@gurtejkhiala8397 5 жыл бұрын
Guddu Rai u
@komaldeepkaur3563
@komaldeepkaur3563 5 жыл бұрын
ਹਮੇਸ਼ਾ ਵਾਂਗ ਸੋਚ ਨੂੰ ਹਲੂਣਾ ਦਿੰਦੀਆਂ ਗੱਲਾਂ
@knowlittle65
@knowlittle65 5 жыл бұрын
ਅੱਜ ਸਿੱਖ ਜਗਤ ਬੁਰੀ ਤਰਾਂ ਗੁਰੂ ਤੋਂ ਪਰੇ ਜਾ ਰਹੀ ਹੈ ।ਗੁਰਬਾਣੀ , ਭਾਈ , ਬਹੁਤ ਉਤਮ ਬਾਣੀ ਹੈ । ਗੁਰੂਬਾਣੀ ਕੋਈ ਬਿਰਲਾ ਹੀ ਸੰਤ ਸਮਝ ਬੁੱਝ ਸਕਦਾ ਹੈ ।
@ashokklair2629
@ashokklair2629 Жыл бұрын
100%✓✓✓✓
@AvtarSingh-z4i
@AvtarSingh-z4i Жыл бұрын
ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ ਬਣੀਐ।।
@GurtejSingh-mo8bx
@GurtejSingh-mo8bx Жыл бұрын
ਜਿਹੋ ਜਿਹਾ ਚੈਨਲ ਹੁੰਦਾ ਉਹੋ ਜਿਹਾ ਮੂਹਰੇ ਬੰਦਾ ਸ਼ਿੰਗਾਰ ਲੈਂਦਾ ਹੈ।
@surindersidana1653
@surindersidana1653 11 ай бұрын
Very Nice Sir Ji 🙏🙏🙏🙏🙏🙏
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ Жыл бұрын
ਬਹੁਤ ਸਤਿਕਾਰ ਜੀ
@sargam7073
@sargam7073 5 жыл бұрын
ਬਹੁਤ ਵਧੀਆ ਜੀ। ਮੇਰਾ ਇਕ ਰਿਸ਼ਤੇਦਾਰ ਮੁੰਡਾ ਕਨੇਡਾ ਗਿਆ ਤਾ ਉਹਨੇ ਇਕ ਚੀਜ ਜੋ ਉਥੇ ਦੇਖੀ ਕਿ ਉਥੇ ਜਾਤ ਪਾਤ ਨਹੀ ਏ। ਸ਼ਾਇਦ ਇਹ ਪੀਡ਼ੀ ਸਮਝ ਸਕੇ ਕਿ ਜਾਤ ਪਾਤੀ ਵਰਤਾਰਾ ਸਿਰਫ ਏਸ ਉਪਮਹਾਦੀਪ ਦਾ ਹੀ ਹੈ ਤੇ ਇਸਨੂੰ ਨਾਨਕ ਲੇਵਾ ਹੋ ਕੇ ਖਤਮ ਕਰਨਾ ਜਰੂਰੀ ਹੈ।
@Kenkalsi
@Kenkalsi 5 жыл бұрын
Raj Pushkar nahi, jithe v hindu sikh gae ne, uthe jaat paat v hai. Pakistani indian musalman v jaat paat ch zqeen krde aa. Jaat paat sikha ch hindua to v jyada hai. Bahar v har jaat de gurudwarey v allagg aa. Par bhla hove christans da k sikh christans ho rahe aa. Christianity sikhi nu mar devegi, punjab ch jaat paat kar k te bahar society kar k. Punjab ch nitt nave church bnn rahe kyon k jatt dalits nu gulaam bna k rakhde aa te christianity dalits nu education dinde aa te education means freedom.
@simram8939
@simram8939 3 жыл бұрын
@@Kenkalsi ryt
@yadwindersingh8894
@yadwindersingh8894 Жыл бұрын
​@@Kenkalsiਕੀ ਤੁਹਾਡਾ ਮੰਨਣਾ ਹੈ ਕਿ Christianity ਵਿੱਚ ਸ਼ਾਮਲ ਹੋਣ ਵਾਲੇ ਬਾਹਰਲੇ ਨੀਵੀਂਆਂ ਜਾਤਾਂ ਵਾਲ਼ਿਆਂ ਨੂੰ ਬਰਾਬਰ ਦਾ ਦਰਜਾ ਮਿਲ਼ਦਾ ਹੈ ?
@Kenkalsi
@Kenkalsi Жыл бұрын
@@yadwindersingh8894 yes because there are no Brahmans and Jatts. Christians are converting through spiritual lies and it's laughable but kids of these low iq converts will get good education which Jatts never allowed by paying Majhabi Sikhs very little labor money. Jatts want equal pay in west but never pays good salary to workers and thats why most poor sikhs live in bad houses, without eminities and forget about education for kids. I lived my whole life in villages and still my relatives treat Majhabi sikhs very bad. They cannot sit on chairs and they bring their own glasses for water or tea. Sikhism should be named Jattism as Sikhism failed long time ago.
@JaswinderSingh-wo7oe
@JaswinderSingh-wo7oe Жыл бұрын
ਅਫਸੋਸ ਵਾਲੀ ਗੱਲ ਇਹ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਜਾਤ ਪਾਤ ਨਾਲ ਲੈ ਕੇ ਜਾਂਦੇ ਨੇ 😔
@sureshjainpunjabi1389
@sureshjainpunjabi1389 Жыл бұрын
ਬਹੁਤ ਹੀ ਅਰਥਪੂਰਨ , ਨਿਵੇਕਲੇ ਅਤੇ ਅਜੋਕੀ ਸਥਿਤੀ ਨਾਲ਼ ਇੱਕਮਿੱਕ ਹੋਏ ਵਿਚਾਰ ਪੇਸ਼ ਕੀਤੇ ਹਨ....ਜ਼ਫ਼ਰ ਸਾਹਿਬ ਨੇ ਪੰਜਾਬ ਦੇ ਹਰ ਨੌਜਵਾਨ ਨੂੰ ਇਹ ਵਾਰਤਾ ਸੁਣਨੀ ਚਾਹੀਦੀ ਹੈ....ਬਹੁਤ ਹੀ ਸੇਧਮਈ 👌👌👍👍🙏🙏
@gurpreetatwal7765
@gurpreetatwal7765 3 ай бұрын
ਸਾਡੇ ਬੇਅਕਲ ਲੋਕਾਂ ਨੇ ਬਾਬੇ ਨਾਨਕ ਨੂੰ ਸਿਰਫ ਸ਼ਰਦਾ ਤੇ ਅੰਧਭਗਤੀ ਤੱਕ ਸੀਮਿਤ ਕਰ ਦਿੱਤਾ ਆ,ਬਾਬੇ ਨਾਨਕ ਦੀਆਂ ਸਿੱਖਿਆਵਾਂ ਅਤੇ ਅਸੂਲਾਂ ਤੇ ਚੱਲਣ ਦੀ ਬਜਾਏ ਬਾਣੀ ਨੂੰ ਰੱਟੇ ਲਾਉਣ ਨੂੰ ਹੀ ਸਿੱਖੀ ਸਮਝ ਰਹੇ ਆ ਆਪਣੇ ਲੋਕ..
@mittinafaroljogiya4978
@mittinafaroljogiya4978 5 жыл бұрын
ਸਥਿਤੀ ੲੇਨੀ ਮਾੜੀ ਵੀ ਨਹੀਂ ਕਿੳੁਂਕਿ ਵੰਡ ਛਕਣ ਅਤੇ ਦੁੱਖ ਦੀ ਘੜੀ ਚ ਪਰਭਾਵਤ ਲੋਕਾਂ ਨਾਲ ਜਾ ਖਲੋਣ ਦਾ ਸੁਭਾਅ ਅੱਜ ਵੀ ਅਾਮ ਸਿੱਖ ਵਿੱਚ ਸਭ ਤੋਂ ਜ਼ਿਅਾਦਾ ਹੈ। ਖ਼ਾਲਸਾ ੲੇਡ ੲਿਸਦੀ ੳੁੱਘੜਵੀਂ ੳੁਦਾਹਰਣ ਹੈ।
@pappupallah8262
@pappupallah8262 Жыл бұрын
ਵੀਰ ਜੀ ਅੰਮ੍ਰਿਤ ਛਕਾਉਣ ਲਈ ਕਈ ਜਗ੍ਹਾ ਦੋ ਦੋ ਬਾਟੇ ਰੱਖੇ ਹੋਏ ਨੇ
@SleepyDalmatianPuppies-iu6lf
@SleepyDalmatianPuppies-iu6lf Жыл бұрын
ਹਾਂਜੀ ਤੁਹਾਡੀ ਗੱਲ ਬਹੁਤ ਵਧੀਆ ਵਾ ਜਿਹੜਾ ਨਾਨਕ ਪਾਤਸ਼ਾਹ ਨੇ ਮਿਸ਼ਨ ਚਲਾਇਆ ਸੀ ਉਹਨੂੰ ਤਾਂ ਲੋਕ ਭੁੱਲ ਗਏ ਨੇ ਜਾਤ ਪਾਤ ਵਹਿਮ ਭਰਮ ਇੰਨਾ ਵਿੱਚ ਪੈ ਗਏ ਨੇ ਬ੍ਰਾਹਮਣਵਾਦ ਦੇ ਪਿੱਛੇ ਲੱਗ ਚੁੱਕੇ ਨੇ ਇਹ ਬਾਬੇ ਨਾਨਕ ਦੀ ਕਈ ਹੋਈ ਗੱਲ ਨੂੰ ਤਾਂ ਲੋਕ ਭੁੱਲ ਚੁੱਕੇ ਆ ਬਹੁਤ ਵਧੀਆ ਜੇ ਤੁਸੀਂ ਇਹਨੂੰ ਮੁੜ ਕੇ ਚਾਲੂ ਕਰੋਗੇ
@SukhchainSingh-hh5sw
@SukhchainSingh-hh5sw Жыл бұрын
❤❤❤❤Sir ਤੁਸੀ ਸੱਚ ਕਿਹਾ ਹੈ ਪਰ ਸੱਚ ਬਹੁਤ ਕੌੜਾ ਹੁੰਦੈ..
@raghbirsinghbajwa1323
@raghbirsinghbajwa1323 11 ай бұрын
Well explained situation of past, present and a silver line of better Ness. Today is too much need of such personality, philosophers ( Sr Jaswant Singh Zafar ji)
@mittinafaroljogiya4978
@mittinafaroljogiya4978 5 жыл бұрын
ਸਾਡੇ ਬਹੁਗਿਣਤੀ ਬੁੱਧੀਜੀਵੀ ਅਤੇ ਕਥਿਤ ਸਾਹਿੱਤਕਾਰ ਮਾਰਕਸਵਾਦ ਤੋਂ ਪਰਭਾਵਤ ਨੇਂ ਜੋ ਸਿੱਖ ਧਰਮ ਚ ਕੀੜੇ ਕੱਢਣਾ ਅਾਪਣਾ ਫ਼ਰਜ਼ ਸਮਝਦੇ ਹਨ। ਬਹੁਤ ਘੱਟ ਨੇ ਜਿੰਨਾਂ ਨੇ ਪੰਜਾਬ, ਪੰਜਾਬੀ ਅਤੇ ਸਿੱਖ ਫ਼ਿਲਾਸਫ਼ੀ ਤੇ ਹੋ ਰਹੇ ਹਮਲਿਅਾਂ ਦਾ ਵਿਰੋਧ ਅਾਪਣੀਅਾਂ ਲਿਖਤਾਂ ਵਿੱਚ ਕੀਤਾ ਹੋਵੇ।
@bnderma
@bnderma 5 жыл бұрын
ਵਿੱਚ ਵਿਚਾਲ਼ੇ ਦੇ ਲੋਕ ਨੇ ਇਹ।ਚੀਨੀ,ਰੂਸੀ ਟਟਪੂੰਝੇ ।
@TilakRaj-ol4np
@TilakRaj-ol4np Жыл бұрын
ਨਾਨਕ ਨੂੰ ਦੋਬਾਰਾ ਪ੍ਰਗਟ ਹੋਣਾ ਪੱਵੇਗਾ💐
@raagratangurmatsangeet3478
@raagratangurmatsangeet3478 Жыл бұрын
ਨਹੀਂ ਤਿਲਕ ਰਾਜ ਜੀ! ਗੁਰੂ ਨਾਨਕ ਸਾਹਿਬ ਜੀ ਅੱਜ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਦੇ ਅੰਦਰ ਮੌਜੂਦ ਹਨ। ਫ਼ਰਕ ਇਥੇ ਹੈ ਕਿ ਅਸੀਂ ਗੁਰਬਾਣੀ ਆਪ ਪੜ੍ਹਨੀ, ਸਮਝਣੀ ਛੱਡ ਚੁੱਕੇ ਹਾਂ ਜੀ
@varunpalchopra1083
@varunpalchopra1083 4 ай бұрын
ਹੁਣ ਤਾਂ ਜੱਟ ਹੀ ਅਪਣੇ ਆਪ ਨੂੰ ਸਿੱਖ ਸਮਝਦੇ ਹਨ ਜਦ ਕਿ ਗੁਰੂ ਸਾਹਿਬ ਜੀ ਸਮੇਂ ਇਹ ਘੱਟ ਹੀ ਨਜ਼ਰ ਆਏ ਜਾਤੀ ਵਾਦ ਕੋਈ ਵਧੀਆ ਸੋਚ ਨਹੀਂ ਹੈ
@sahibtravelz8790
@sahibtravelz8790 5 жыл бұрын
Dhadrianwale Guru Nanak Dee sahi gal kr rahe han
@chamansinghlal5413
@chamansinghlal5413 5 жыл бұрын
ਬਿਲਕੁਲ ਜੀ, ਤਾਂ ਹੀ ਤਾਂ ਉਹਨੇ 35 ਖੇਤਾਂ 'ਚ ਆਪਣਾ ਡੇਰਾ ਬਣਾਇਆ।
@hardeepsingh4326
@hardeepsingh4326 Жыл бұрын
ਭਾਈ ਸਾਹਿਬ ਦੇ ਵਿਚਾਰ ਮੇਰੇ ਵਿਚਾਰਾਨਾਲ ਮਿਲਦੇ ਹਨ ਧਰਮਾ ਵਿੱਚੋ ਕੰਢੇ ਲੋਕਾ ਨੂੰ ਮੁੜ ਧਰਮ ਵਿੱਚ ਫਸਾ ਲਿਆ ਜਾਤਾ ਵਿੱਚੋ ਕਢੇ ਸੀ ਨਿਕਲੇ ਨਹੀ ਅਖੌਤੀ ਲੇਖਕਾ ਨੇ ਮਿਥਿਆਸ ਲਿਖ ਦਿੱਤਾ ਤਾ ਲੋਕ ਮਗਰ ਲਗ ਗਏ ਬਾਬੇ ਨੂੰ ਬਿਜਨਸ ਬਣਾ ਲਿਆ ਗੁਰਬਾਣੀ ਕੁਦਰਤ ਤੇ ਰੱਬ ਦੀ ਹੋਦ ਦਰਸਾਦੀ ਹੈ ਨਾ ਕਿ ਗਾਣੇ ਬਣਾਕੇ ਗਉਣ ਨੂੰ ਪਾਠ ਕਰਨਾ ਨਿਰਾ ਗਲਤ ਹੈ
@majorverygoodbhatti4101
@majorverygoodbhatti4101 4 ай бұрын
Bahut hi vadhiya vichar aa ji
@RGILL-wx5xk
@RGILL-wx5xk 4 жыл бұрын
ਬਹੁਤ ਹੀ ਵਧੀਆ ਵਿਚਾਰ,,।
@vijaydhawan-zealinternatio2549
@vijaydhawan-zealinternatio2549 Ай бұрын
Very positive thinking❤ Solute to your thinking We are enemy of our own
@NaturalContents
@NaturalContents 5 жыл бұрын
ਬਹੁਤ ਵਧੀਆ ਕੀਤਾ ਜੀ news number wale weero
@bindersingh413
@bindersingh413 3 ай бұрын
Right veer ji satnam ji Waheguru ji
@ChetanSarup-i7x
@ChetanSarup-i7x 2 ай бұрын
Ajay kujh lok han jo thik soch de ne han sikhi bare. Very nice
@shivanisharma5562
@shivanisharma5562 2 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,
@surindersandhu4107
@surindersandhu4107 Жыл бұрын
Waheguru ji ki Fateh parwan karni Dear brother Jaswant singh ji. App ji nu salute for your sewa to Punjabi and Guru Nanak ki highest divine gift to human kind.
@Chahalshingara
@Chahalshingara 5 жыл бұрын
ਬਹੁਤ ਵਧੀਆ ਮੂਲਅੰਕਣ ਸਮੇਤ ਮੁਕੰਮਲ ਹਾਂ ਪੱਖੀ ਮੁਲਾਕਾਤ ਹੋਕੇ ਉੱਭਰੀ ।
@AmarjeetSingh-vi8sq
@AmarjeetSingh-vi8sq 5 жыл бұрын
Good speach
@baljeetsingh5966
@baljeetsingh5966 5 жыл бұрын
ਬਹੁਤ ਹੀ ਸੱਚ ਹੈ
@amanbrar9717
@amanbrar9717 5 жыл бұрын
Every word is so true...best interview...salute to thinking of Zafar saab👏👏👏👏👏
@onkartiwana6858
@onkartiwana6858 5 жыл бұрын
ਬਹੁਤ ਵਧੀਆ ।
@gsdakha3763
@gsdakha3763 6 ай бұрын
Good vichar ji 👌👍❤️
@kavitapunjab7293
@kavitapunjab7293 5 жыл бұрын
ਬਹੁਤ ਖ਼ੂਬ ਜਫ਼ਰ ਭਾਅ
@omsoni27
@omsoni27 Жыл бұрын
Bale Singho! Kamal karti. Ahe je bhi Sikh hagay Kal Jug ch. I hope they listen to people like Zafar saheb! Rab Singha di Mat uchi karay!
@jskalra776
@jskalra776 11 ай бұрын
No doubt, you are right. Thanks for this video.
@maninderjitsingh7778
@maninderjitsingh7778 5 жыл бұрын
ਭਾਜੀ ਇਦਾੰ ਦੇ ਸਮਝ ਆਲੇ ਬੰਦੇ ਵੀ ਹੈਗੇ ਪੰਜਾਬ ਵਿੱਚ ? ਅੱਜ ਤੱਕ ਤਾੰ ਇਹੀ ਲਗਦਾ ਸੀ ਕਿ ਗੁਰਾੰ ਨੇ ਕੱਲੀ ਫੌਜ਼ ਈ ਤਿਆਰ ਕੀਤੀ ਆ ਤੇ ਉਹਨੂੰ ਹੁਣ ਜਿਹੜਾ ਮਰਜੀ ਵਰਤੀ ਜਾੰਦਾ I
@RameshChand-sn6iq
@RameshChand-sn6iq 3 жыл бұрын
Thanks zafarji for stateforwardness .
@James-Prinsep
@James-Prinsep Жыл бұрын
ਸਿੱਖ ਧਰਮ ਸ਼ੂਦਰਾਂ ਦਾ ਧਰਮ ਹੈ, ਬਾਬੇ ਨਾਨਕ ਨੇ ਬ੍ਰਾਹਮਣਵਾਦ ਤੇ ਕੱਟੜਤਾ ਖਿਲਾਫ ਨਵਾਂ ਸਿਧਾਂਤ ਦਿੱਤਾ ਸਿੱਖੀ ਚ ਕਿਰਤ, ਬਰਾਬਰਤਾ, ਆਤਮ ਗਿਆਨ, ਤਰਕ, ਸੇਵਾ, ਸਾਂਝੀਵਾਲਤਾ, ਕੁਦਰਤ, ਦਾ ਉਪਦੇਸ਼ ਹੈ ਪਰ ਅੱਜ ਬ੍ਰਾਹਮਣਵਾਦ ਦੇ ਸਮਰਥਕ ਪੁਜਾਰੀ ਹੀ ਸਿੱਖ ਧਰਮ ਤੇ ਕਾਬਜ਼ ਹਨ ਬੁੱਧ ਧਰਮ ਦੇ 800 AD ਚ ਖਾਤਮੇ ਤੋਂ 700 ਸਾਲ ਬਾਅਦ ਬਾਬੇ ਨਾਨਕ ਨੇ ਮਨੁੱਖਤਾ ਦਾ ਭਲੇ ਲਈ ਨਿਯਮ ਦਿੱਤੇ
@ancientscience22
@ancientscience22 3 ай бұрын
500 saal vich brahminbad hale v sikh dharam vich baytha ide vich kasoor kida babe nanak ne 500 saal pacla sanu sach daseya assi ajj v samaj pay sadi galti a
@prakashbagga2679
@prakashbagga2679 Жыл бұрын
NANAK JEE is yet to be understood as ਗੁਰੂ
@shamverinderpaul9492
@shamverinderpaul9492 Жыл бұрын
Good bahut achai jafar ji
@nirmolaksingh6858
@nirmolaksingh6858 3 жыл бұрын
ਬਹੁਤ ਵਧੀਆ ਜੀ
@guriqbalsinghaujla1715
@guriqbalsinghaujla1715 Жыл бұрын
ਸਾਨੁ ਸਥ ਨੁ ਇਕਠੇ ਹੋ ਕੇ ਸਿਸਟਮ ਨੁ ਠੀਕ ਕਰਨ ਲੲਈ ਆਪਣੀ ਸੁਅਰਥ ਅਤੇ ਡਰ ਛਡ ਕੇ ਸਰਕਾਰਾ ਞਿਰੁਦ ਦਬਾਅ ਬਣਾੳਉਨਾ ਪੋਣਾ ਜੀ.
@khosakhosa1284
@khosakhosa1284 2 жыл бұрын
ਵਧੀਆ ਗੱਲਾਂ
@sukhmindersingh145
@sukhmindersingh145 4 жыл бұрын
Bahut vdya gal baat,no more words
@varunsharma3532
@varunsharma3532 14 күн бұрын
2:43 Aum Namah Shivaaya
@manishamoney9545
@manishamoney9545 4 жыл бұрын
Great
@aj5154
@aj5154 Жыл бұрын
ਹਿੰਦੂ ਮਿਥਿਓਲੌਜੀ ਨਹੀ ਹੈ। ਬੱਸ ਸਮਝਾਣ ਦਾ ਤਰੀਕਾ ਸੀ ਤਾਕਿ ਆਮ ਲੋਕ ਸਮਝ ਸਕਣ ਅਸਾਨੀ ਨਾਲ। ਬਾਕੀ ਅੱਜ ਸਬ ਕੁਝ ਬਾਹਰ ਆ ਰਿਹਾ ਕਿ ਹਰ ਚੀਜ਼ ਦਾ ਕੋਈ ਕੋਈ ਮਤਲਬ ਸੀ, ਸਾਡੇ ਪੂਰਵਜ਼ ਹਰ ਚੀਜ਼ ਨਾਲ ਵਾਕਿਫ ਸਨ, ਆਪਣੀ ਸਭਿਅਤਾ ਸੰਸਕ੍ਰਿਤੀ ਨੂੰ ਸਮਝਣ ਦੀ ਜਰੂਰਤ ਹੈ ਤੇ ਉਸਨੂੰ ਆਪਣੇ ਜੀਵਨ ਵਿੱਚ ਉਤਾਰਨ ਦੀ ਜਰੂਰਤ ਆ
@kanwaljitsingh8391
@kanwaljitsingh8391 Жыл бұрын
Interesting conversation
@harjapsinghvalzot4702
@harjapsinghvalzot4702 Жыл бұрын
So nice interview bothe of you
@zujharsingh6088
@zujharsingh6088 5 жыл бұрын
Thinks veer ji aaj buhat sikhen nu milaa
@santoshchumber9622
@santoshchumber9622 3 жыл бұрын
VeryGOOD All Satkaar yog guru nu kamaai da sadhn bna le ji🙏
@gurbakshsingh5830
@gurbakshsingh5830 5 жыл бұрын
Absolutely right sir ji
@ashokras
@ashokras Жыл бұрын
Very good interview
@manjitjawanda3837
@manjitjawanda3837 5 жыл бұрын
Your though is great
@JasbirSingh-wb6hs
@JasbirSingh-wb6hs 2 жыл бұрын
Salute Zafer Sahib
@advocatesanjeevmehta2710
@advocatesanjeevmehta2710 5 жыл бұрын
Bohat vadyia vichaar ji
@tejinderbal3426
@tejinderbal3426 5 жыл бұрын
sunn ke baut changa lagya.maza ayaa.salute.
@hardeepilahi
@hardeepilahi Жыл бұрын
Best wishes 🎉❤
@MohinderSingh-mr2xk
@MohinderSingh-mr2xk 5 жыл бұрын
Great job
@hargurdassinghsidhu6187
@hargurdassinghsidhu6187 Жыл бұрын
ਗੁਰੂ ਨਾਨਕ ਦੇਵ ਜੀ ਨੇ ਵੀ ਗੁਰਬਾਣੀ ਵਿਚ ਆਪਣੇ ਆਪ ਨੂੰ ਦਾਸ ਕਿਹਾ। ਗੁਰਬਾਣੀ ਵਿੱਚ ਉਹ ਆਪਣੇ ਆਪ ਨੂੰ ਨਾਨਕ ਦਾਸ ਲਿਖਦੇ ਹਨ ਪਰ ਤੁਸੀਂ ਤਾਂ ਆਪਣੀ ਹੀ ਤਾਰੀਫ਼ ਕਰੀ ਜਾ ਰਹੇ ਹੋ।
@PritamSingh-fm7cr
@PritamSingh-fm7cr Жыл бұрын
Very good
@GurcharanSingh-q7c
@GurcharanSingh-q7c Жыл бұрын
Absolutely right jii
@GurtejSingh-mo8bx
@GurtejSingh-mo8bx Жыл бұрын
ਜ਼ਫ਼ਰ ਜੀ ਨੇ ਆਪਣੀਆਂ ਕਿੰਨੀਆਂ ਕਿਤਾਬਾਂ ਛਪਵਾ ਕੇ ਮੁਫ਼ਤ ਵੰਡੀਆਂ ਹਨ ? ਦਸਣ ਦੀ ਖੇਚਲ ਕਰਨ।
@RakeshKumar-of1lc
@RakeshKumar-of1lc Жыл бұрын
Good ideas 🙏
@ManjeetSingh-mr1oj
@ManjeetSingh-mr1oj 6 ай бұрын
👍👍
@amarjeetsingh2346
@amarjeetsingh2346 2 жыл бұрын
ਨਹੀਂ ਜੀ ਗੁਰੂਆਂ ਦਾ ਨਾਂ ਹੀ ਵਰਤਦੇ ਹਨ ਪਰ ਕੋਈ ਵਿਰਲਾ ਸਕੂਲ ਕਾਲਜ ਹੋਵੇਗਾ ਸੋ ਉਨ੍ਹਾਂ ਦੇ ਵਿਚਾਰਾਂ ਤੇ ਵਿਦਿਆਰਥੀਆਂ ਨੂੰ ਚੱਲਣ ਲਈ ਸਪਰਮਿਤ ਹੋਵੇਗਾ । ਅਕਸਰ ਖਬਰਾਂ ਵਿੱਚ ਪੜਦੇ ਹਾਂ ਗੁਰੂ ਨਾਨਕ ਕਾਲਜ ਦੇ ਮੁੰਡਿਆਂ ਨੇ ਭੰਗੜੇ ਵਿੱਚ ਮੱਲਾਂ ਮਾਰੀਆਂ ਜਾਂ ਬੇਬੇ ਨਾਨਕੀ ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ ਵਿੱਚ ਧਮਾਲ ਪਾਈ ,ਆਦਿ ।ਬਹੁ ਮੱਤ ਵਿੱਚ ਅਦਾਰਿਆਂ ਦਾ ਨਾਂ ਵਪਾਰਕ ਉਦੇਸ਼ ਨਾਲ ਰੱਖ ਰਹੇ ਹਾਂ ਤਾਂ ਕਿ ਧਰਮ ਦਾ ਦਾ ਵਪਾਰ ਵਿੱਚ ਸਹਾਰਾ ਮਿਲ ਸਕੇ
@NaturalContents
@NaturalContents 5 жыл бұрын
I Highly recommended it for others
@ramlubhaya9330
@ramlubhaya9330 11 ай бұрын
Ok tose thek bola ho
@sunnysuri6962
@sunnysuri6962 3 жыл бұрын
Sahi Gal hai,, Sir You are right
@ashokgumber164
@ashokgumber164 Жыл бұрын
🙏🙏🙏🙏
@baldevsinghgill6557
@baldevsinghgill6557 Жыл бұрын
ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ! ਸੁਰਜੀਤ ਪਾਤਰ
@balwantshergill1313
@balwantshergill1313 Жыл бұрын
very fruitful discussion
@santokhgill9056
@santokhgill9056 Жыл бұрын
Veer ji if more and more become speaker like you or your thoughts sikhisem will become live again
@sarmukhsingh2075
@sarmukhsingh2075 Жыл бұрын
ਬਾਣੀ ਬਿਰਲਉ ਬੀਚਾਰਸੀ ਜੇ ਕੋਈ ਗੁਰਮੁਖਿ ਹੋਏllਇਹ ਹੈ ਗੁਰੂ ਨਾਨਕ ਮਹਾਰਾਜ ਦਾ ਹੁਕਮ ਪਰ ਇਸ ਤੋ ਅਸੀਂ ਬਹੁਤ ਦੂਰ ਹਾਂ l ਜਿਸ ਤਰ੍ਹਾਂ ਬੇਦ ਪਾਠ ਕੁਰਾਨ ਦੀਆ ਨੁਮਾਜਾ ਬਾਈਬਲ ਦੇ ਪਾਠ ംਇਸੇ ਤਰਾਂ ਅਸੀਂ ਵੀ ਗੁਰਬਾਣੀ ਦੇ ਪਾਠ ਤੱਕ ਹੀ ਸੀਮਤ ਰਹਿ ਗਏ ਹਾਂ ਲੋੜ ਸੀ ਗੁਰਬਾਣੀ ਨੂੰ ਪੜ ਕੇ ਸਮਝਣ ਦੀ ം ਗੁਰਬਾਣੀ ਪੜ ਰਹੇ ਹਾਂ ਪਰ ਸਮਝ ਰਹੇ ਹਾਂ ਬਾਹਰਲੇ ਲੋਕਾਂ ਦੀਆ ਗੱਲਾ ਜੋ ਆਪਣੇ ਸੁਆਰਥ ਨਾਲ ਬੱਝੇ ਹੋਏ ਕਹਿ ਰਹੇ ਹਨം ਗੁਰੂ ਸਾਹਿਬ ਇਹ ਕਹਿ ਗਏ ਹਨ ਉਹ ਗਏ ਹਨ ംਸਾਨੂੰ ਚਾਹੀਦਾ ਅਸੀਂ ਗੁਰਬਾਣੀ ਪੜੀਐ ਅਤੇ ਸਮਝੀਏ ਅਤੇ ਆਪਣਾ ਉਧਾਰ ਕਰੀਏ
@ancientscience22
@ancientscience22 3 ай бұрын
sikha vich v koi intellygent banda mileya bohat samjdhari waliya galla karde a tusi jaswant singh ji sade lok babe nanak nu samaj hi nahi sake ajj v veham baram vich a ajj c sach to door a jere babe nanak ne daseya c
@majorsingh5308
@majorsingh5308 2 ай бұрын
ਵਿਰਸੇ ਨਾਲ ਤਰਾਸ਼ਿਆ ਜੀਵਨ
@sunnysuri6962
@sunnysuri6962 3 жыл бұрын
Rabb Nu Ta Sachi Aaj Kal Saareya Ne Bussness Bana leya hai
@rabinderrabbi8632
@rabinderrabbi8632 5 жыл бұрын
ਜ਼ਫਰ ਦਾ ਜਵਾਬ ਨਹੀਂ
@maan-siingh
@maan-siingh 5 ай бұрын
Proud to be atheist, bhagat singh zindabad
@ammygill9769
@ammygill9769 5 жыл бұрын
Man karda es insaan nu suni java bas suni javaaa
@kashmirsingh8572
@kashmirsingh8572 Жыл бұрын
ਗੁਰਬਾਣੀ ਸਮਝ ਗਿਆ ਬੰਦਾ
@singhsudagar1139
@singhsudagar1139 5 жыл бұрын
ਸਵਾਲ ਪੁਛੋ ਨਾ ਕਿ ਵੇਰਵੇ ਦਿਉ
@wikramrajpal5
@wikramrajpal5 Жыл бұрын
Nand lalnurpuri is from lyalpur
@sukhvindersinghdhillon5094
@sukhvindersinghdhillon5094 Жыл бұрын
Guru nanak ji guide us to love God and remember God. But mr Jafar is talking about Nanak ji personal life. Guru Granth sahib direct us for name of God to japan and all about God.
@gurpreetranitatt358
@gurpreetranitatt358 4 жыл бұрын
🌱🌱🌱
@RAABTAAUSTRALIA
@RAABTAAUSTRALIA Жыл бұрын
7:58
@SukhRaj-uu5ee
@SukhRaj-uu5ee Жыл бұрын
Fir yeh khalstan kithe likhia
@pritambrar3283
@pritambrar3283 5 жыл бұрын
Wah wah wah kamal kr dete sikh pujari ban gya
@AvtarSingh-o7f
@AvtarSingh-o7f 11 ай бұрын
Bai.sab.tohada.op.jiwka.da.sadn.ki.ha..avtr.singh.jagjt.nagr..Sirsa.
@karam.attari
@karam.attari Жыл бұрын
Wah dharti badal de sir te khadi vali gal ne hila ta Vakea assi bde syane bnn jane aa te sidhi chot krn lg jaane Guru saab da andaz gal krn da ek alag nazariya dinda c
@dharamveersingh7627
@dharamveersingh7627 5 жыл бұрын
ਜਸਵੰਤ.."िਸੰਘ"...ਜਫਰ..❕❔❓ ...ਪੁॅਤ ਸਰਕਾਰੀ ਸਕੂਲ िਕਉਂ ਨਹੀਂ ਪੜਾਇਆ..❕❔❓ ਅਾिਖਰ 'ਚ ਮਰਨ ਨਾਲੋ ਮਾਰਨਾ ਬੇਹਤਰ ..ਦਾ िਨਚੋੜ...ਪਰ ਸ਼ੁਰੂ ਚ ਅੈਕਰ ..ਉਸ ਜਦੋ ਜिਹਦ ਨੂੰ .."ਕਾਲਾ ਦੌਰ" ਕिਹ िਰਹਾ..😯😯😴😴
@M.Preetsingh4254
@M.Preetsingh4254 11 ай бұрын
Le Lavo ek hor ug pia.
@sukhvindersinghdhillon5094
@sukhvindersinghdhillon5094 3 жыл бұрын
Guru ji bani is entered in Guru Granth Sahib. We can get advise from Guru Granth Sahib.
@sunnysuri6962
@sunnysuri6962 3 жыл бұрын
Bas Rabb De Naam Te Lut Machi Hui hai,, Rabb Ta Hun Loka NE Ek Rozgaar Da Dhanda Bana Leya hai
@harmind1
@harmind1 4 жыл бұрын
ਉਪਿੰਦਰ, ਸਤਿ ਸ੍ਰੀ ਅਕਾਲ । ਮੈਨੂੰ ਲਗਦੈ ਜਸਵੰਤ ਮੇਰੇ ਨਾਲ ਬਾਰਵੀਂ ਜਮਾਤ ਵਿੱਚ ਪੜ੍ਹਿਆ। ਕਿਰਪਾ ਕਰਕੇ ਇਹਨਾਂ ਦਾ ਫੋਨ ਨੰਬਰ ਦੇਣ ਦੀ ਖੇਚਲ ਕਰਿਓ ਜੀ। ਧੰਨਵਾਦ ।
@BoloBoloShowLatest
@BoloBoloShowLatest 4 жыл бұрын
Please send your number and will be conveyed to Upinder as he is in England nowadays & will communicate with you . Thank you . Team NewsNumber
@tarunsingh2877
@tarunsingh2877 4 жыл бұрын
Suhaga feran da ki arth hai?
@palsingh987
@palsingh987 5 жыл бұрын
Bless family, social, religious minded peaceful, hard work nation is always under attack by criminal minded ideologies; intoxicated in mixer of Communism & Corporate criminals are worse. Kids are getting broken away from parents, families, social & religious values lead to stress, drugs, alcohol abuse, crimes.
@butasingh6136
@butasingh6136 4 жыл бұрын
ਉਪਿੰਦਰ ਜੀ ਭਾਈ ਵੀਰ ਸਿੰਘ ਸਾਹਿਬ ਜੀ ਦਾ ਨਾਮ ਕਿਉਂ ਨਹੀਂ ਲੈਂਦੇ?
@jagmohanlohian
@jagmohanlohian Жыл бұрын
ਤੁਸੀਂ ਪ੍ਰੋਗਰਾਮ ਕਰੋ ਇੱਕ ਤੇ ਉਸ ਵਿੱਚ ਭਾਈ ਵੀਰ ਸਿੰਘ ਦਾ ਨਾਮ ਲੈਣਾ । ਫੇਰ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿਹੜੇ ਕਿਹੜੇ ਨਾਮ ਛੱਡ ਗਏ 😂
@bhaikulwindersinghgiana4850
@bhaikulwindersinghgiana4850 5 жыл бұрын
ਹਰ ਇਕ ਦੇ ਆਪਣੇ ਨਿਜੀ ਵਿਚਾਰ ਨੇ ,,,,ਜਿਥੇ ਹਰ ਇਕ ਨੂੰ ਪਰਿਵਾਰ ਪਾਲਣ ਲੲਈ ਪੈਸੇ ਦੀ ਜਰੂਰਤ ਆ,,,ਪਰਚਾਰਕਾ ਦੇ ਵੀ ਪਰਿਵਾਰ ਨੇ ਵੀਰ ਜੀ ਓਹਨੇ ਦੇ ਬੱਚਿਆ ਦੀ ਵੀ ਸਕੂਲ ਚ।ਫੀਸ ਲਗਦੀ ਆ,,,ਹਸਪਤਾਲ ਚ ਵੀ ਓਨੇ ਹੀ ਪੈਸੇ ਲਗਦੇ ਨੇ,ਜੇ ਇਕ ਅਧਿਆਪਕ ਜਾ ਪ੍ਰੋਫੈਸਰ ਤਨਖਾਹ ਲੈਦੇ ਨੇ ਫਿਰ ਇਕੱਲੇ ਪ੍ਰਚਾਰਕਾ ਤੇ ਹੀ ਉਗਲ ਕਿਓ ਚੁਕੀ ਜਾਦੀਆ,,,,
@yadwindersingh8894
@yadwindersingh8894 Жыл бұрын
ਜਿੰਨੇ ਪ੍ਰਚਾਰਕ ਅੱਜ ਦੇ ਸਮੇਂ 'ਚ ਨੇ ਪਹਿਲਾਂ ਕਦੇ ਵੀ ਨਹੀਂ ਹੋਣੇ, ਪਰ ਸੱਚਾਈ ਇਹ ਵੀ ਹੈ ਕਿ ਸਿੱਖੀ ਤੋਂ ਬੇਮੁੱਖ ਲੋਕਾਂ ਦੀ ਗਿਣਤੀ ਵੀ ਅੱਜ ਸਭ ਤੋਂ ਵੱਧ ਐ; ਤਾਂ ਫਿਰ ਪ੍ਰਚਾਰਕਾਂ ਦੀ ਕੀ output ? ਤੇ ਕੀ ਮਕਸਦ ??
@harjapsinghvalzot4702
@harjapsinghvalzot4702 Жыл бұрын
ਪਾਠੀ ਰਾਗੀ ਢਾਡੀ ਬਹੁਤ ਨੇ ਜੀ ਜਿਹੜੇ ਫ਼ਰੀ ਵਾਲ਼ੇ ਸੇਵਾ ਕਰਦੇ ਨੇ ਇਹ ਗੱਲ ਸਹੀ ਨਹੀਂ ਲੱਗੀ।
@1tuhitu
@1tuhitu 5 жыл бұрын
Which year you passed out from GNDE college?
To Brawl AND BEYOND!
00:51
Brawl Stars
Рет қаралды 17 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Punjabi Boli | Punjabi Lipi | Jaswant Singh Zafar | Ludhiana, Punjab, India
34:00
Punjabi Audio Books Gurjant Singh Rupowali
Рет қаралды 10 М.
Rajinder Bhadaur interview
46:13
Prime Talk Punjab ਗੱਲ ਪੰਜਾਬ ਅਤੇ ਪੰਜਾਬੀਅਤ ਦੀ
Рет қаралды 70 М.
Karamjit Anmol  Singing In Lahore | Sawarn Tehna Speech
17:33
Punjabi Lehar
Рет қаралды 123 М.