punjabi old marriage 1993 part 11

  Рет қаралды 447,407

gteRolx

gteRolx

Күн бұрын

Пікірлер: 276
@baljitsidhu8912
@baljitsidhu8912 3 жыл бұрын
ਆਪਣੇ ਵਿਆਹ ਦੀ ਯਾਦ ਆ ਗਈ ਯਾਰ ਤੁਹਾਨੂੰ ਦੇਖਕੇ ਜੋ ਇਸ ਤੋਂ ਵੀ 22 ਸਾਲ ਪਹਿਲਾਂ ਬੜੇ ਚਾਵਾਂ ਨਾਲ ਹੋਇਆ ਸੀ ਅਤੇ ਜੋੜੀ ਅਜੇ ਵੀ ਗੁਰੂ ਬਾਬਾ ਨਾਨਕ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿਚ ਹੈ। ਤੇਰੀ ਵੀ ਜੋੜੀ ਸਦਾ ਲਈ ਬਾਬਾ ਨਾਨਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿਚ ਰਹੇ।
@gterolx3587
@gterolx3587 3 жыл бұрын
hanji SHUKRIA ji,,, thanks
@narinderrana8236
@narinderrana8236 Жыл бұрын
Mai police vich bharti hoya c jad training vich Koi viah hunda c kise sade naal de da bade chawan naal bundi laddu khande c But all is natural hunde c God bless all of you❤❤
@chahalchahal937
@chahalchahal937 Жыл бұрын
ਮੇਰਾ 36 ਸਾਲ ਪਹਿਲਾਂ ਵਿਆਹ ਹੋਇਆ ਤੇ 2000 ਚ 22 ਸਾਲ ਪਹਿਲਾਂ ਤਲਾਕ.....😆😆😆😆😆... ਫੇਰ ਪੁੱਤ ਸ਼ੇਰ ਪਾਲਿਆ ਤੇ ਧੀ ਕਾਮਯਾਬ... ਇਕਲੇ ਨੇ... ਹੁਣ ਬਾਪੂ ਮੌਜਾਂ ਕਰਦੈ...
@Taniaarora8445
@Taniaarora8445 Жыл бұрын
😃
@kids-zt2oe
@kids-zt2oe 3 жыл бұрын
ਪਿਹਲੇ ਬੰਦਿਆ ਨਾਲ ਪਿਆਰ ਹੁੰਦਾ ਹੁਣ ਚੀਜਾਂ ਨਾਲ 💵🏍🚗📲💻⌚📡👜👖👕💍👓💰🏰
@vishalbasra8498
@vishalbasra8498 Жыл бұрын
Bilkul sahi keha ji Zindagi naalo cheeja pyaariya aa loka nu hun
@krishanMannbibrian1
@krishanMannbibrian1 3 жыл бұрын
ਵਾਹ ਅਸਲ ਚਾਅ ਹੁੰਦਾ ਸੀ ਜੀ ਅੱਜ ਕੱਲ੍ਹ ਕੋਈ ਨਾ ਲਾੜਾ ਲਾੜੀ ਵੇਖਦਾ ਨਾ ਹੀ ਚਿਹਰਿਆਂ ਤੇ ਰੌਣਕ ਹੁੰਦੀ ਹੈ ਬਸ ਪਲਸਾਂ ਵਿਚ ਦੋ ਚਾਰ ਘੰਟੇ ਦਾ ਬੇਰੌਣਕੀ ਜੀ ਹੁੰਦੀ ਹੈ ਰੂਹ ਰਾਜੀ ਹੁੰਦੀ ਹੈ ਇਹ ਸੀਨ ਵੇਖ ਕੇ ਵੀਰ
@gurisinghkingboy
@gurisinghkingboy Жыл бұрын
Ha. Veer
@gurisinghkingboy
@gurisinghkingboy Жыл бұрын
Ha❤
@bindersingh1802
@bindersingh1802 3 жыл бұрын
ਬੜਾ ਚੰਗਾ ਲੱਗਿਆ ਯਾਰ ਯਾਦਾਂ ਤਾਜ਼ੀਆਂ ਹੌ ਗੲੀ ❤️
@RajRani-d9z
@RajRani-d9z Ай бұрын
Sada viah 1998 ch hoyea c bhut khush aa 🎉🎉
@gurmeetgill6759
@gurmeetgill6759 Жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੀਤੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੰਦੇ ਹੋ ਨਾਲ ਹੀ ਰਵਾਂ ਵੀ ਦਿੰਦੇ ਹੋ
@gurpritamsingh8604
@gurpritamsingh8604 3 жыл бұрын
Oho ਓਦੋਂ ਕੁਦਰਤ ਬੰਦੇ ਨੂੰ ਤੇ ਬੰਦਾ ਕੁਦਰਤ ਨੂੰ ਮਾਣਦਾ ਸੀ, ਹੁਣ ਲੋਕ ਫੋਨ ਚ ਫਸੇ ਈ ਨੀ ਨਿਕਲਦੇ
@gurpreetgill3460
@gurpreetgill3460 3 жыл бұрын
ਕਿ ਹੁਣ ਨਹੀਂ ਹੋ ਸਕਦਾ। ਹਏ ਉਏ ਰੱਬਾ।
@gurpreetgill3460
@gurpreetgill3460 3 жыл бұрын
ਕਿਨੇਂ ਸੋਹਣੇ ਵਿਚਾਰ। Gurpritam singh
@gurpreetgill3460
@gurpreetgill3460 3 жыл бұрын
ਗੁਰਮੁਖੀ ਭਾਸ਼ਾ ਬਹੁਤ ਸਾਦੀ ਤੇ ਦਿਲਚਸਪ।
@preethundal384
@preethundal384 3 жыл бұрын
Right 👍
@preethundal384
@preethundal384 3 жыл бұрын
ਹੁਣ ਤਾਂ ਬਸ ਦਿਖਾਵਾ ਰਹਿ ਗਿਆ
@harpreetgrewal7934
@harpreetgrewal7934 3 жыл бұрын
ਲੋਕਾਂ ਦਾ ਸਾਦਾਪਨ ਰਿਸ਼ਤਿਆਂ ਨੂੰ ਲੰਮੀ ਉਮਰ ਬਖਸ਼ਦਾ ਸੀ।
@gurnaamsingh9862
@gurnaamsingh9862 3 жыл бұрын
ਮੈ 1988 ਤੋ ਸੁਰਤ ਸਭਲ ਗਿਆ ਸੀ ਸਾਰੇ ਵਿਆਹ ਵੇਖੇ ਪਰ ਪਤੰਦਰ ਭਗੜਾ ਘੱਟ ਪਾਉਦੇ ਹੁੰਦੇ ਸੀ ਘੱਟਾ ਜਾਦਾ ਡੋਦੇ ਸੀ ਬੜਾ ਮਜਾ ਆਉਦਾ ਸੀ
@gterolx3587
@gterolx3587 3 жыл бұрын
boht changa lagya thoda comment pard ke,,, thanks 🙏
@parmjitbarrah9424
@parmjitbarrah9424 Жыл бұрын
😅😅😅😅😅
@shksingh3107
@shksingh3107 Жыл бұрын
ਸਾਰੇ ਸਰਦਾਰਾਂ ਨੇ ਪਗਾ ਬੰਨਿਆ ਨੇ ਕਿੰਨੇ ਚੰਗੇ ਲੱਗਦੇ ਨੇ ਬੜੁ ਖੁਸ਼ੀ ਹੋਈ ਪੁਰਾਣਾ ਵਿਵਾਹ ਵੇਖ ਕੇ ਸਬ ਨੇਂ ਸਿਰ ਤੇ ਚੁੰਨੀ ਲਈ ਹੈ ਕਿੰਨੀ ਸੋਹਣੀ ਵਹੁਟੀ ਹੈ ਸਿਦੀ ਸਾਦੀ ਜੋੜੀ ਸੱਦਾ ਸਲਾਮਤ ਰਹੇ ਹੁਣ ਕਿਥੋਂ
@harpreetgrewal7934
@harpreetgrewal7934 3 жыл бұрын
ਹਾਏ ਓਏ ਈਸੜੂ ਵਿੱਚ ਬਚ਼ਪਨ ਵਿੱਚ ਵੇਖੇ ਸਾਰੇ ਵਿਆਹਾਂ ਦੀ ਯਾਦ ਤਾਜ਼ਾ ਹੋ ਗਈ।👌👌👌🥰🥰🥰🕺🕺🕺🕺
@gurisinghkingboy
@gurisinghkingboy Жыл бұрын
Ha. Veer
@sahilabbas5398
@sahilabbas5398 3 жыл бұрын
In these days I was 18 and I was in Camp Jail, Lahore (Fake Case) where Baghat Singh also stayed at this Jail in 1930.
@mandeepsingh-rw7lo
@mandeepsingh-rw7lo 3 жыл бұрын
oh man old days was nice everyone is enjoying an happy. this really made me cry. soo glad to see this videos. i m 63 years old now. thank you for bringing old memories back. 👏👏
@gterolx3587
@gterolx3587 3 жыл бұрын
Glad you enjoyed it
@user-im9lq4dk4o
@user-im9lq4dk4o 3 жыл бұрын
ਬਹੁਤ ਵਧੀਆ ਸਮਾ ਸੀ ਕੋਈ ਕੈਂਸਰ ਹਰਟ ਅਟੈਕ ਦਾ ਨਾ ਵੀ ਨਹੀ ਜਾਣਦਾ ਸੀ ਹਰ ਕੋਈ ਕੁਦਰਤ ਨੁ ਪਿਆਰ ਤੇ ਕੁਦਰਤ ਹਰ ਇੱਕ ਨੁ
@gterolx3587
@gterolx3587 3 жыл бұрын
👍
@gurmeet1844
@gurmeet1844 Жыл бұрын
Haji
@subeghsingh9983
@subeghsingh9983 3 жыл бұрын
ਇੱਕ ਕੁੜੀ ਬਹੁਤ ਸੋਹਣੀ ਆ ਯਾਰ ਵਿਆਹ ਵਿੱਚ ਤੇ ਵੀਡੀਓਗ੍ਰਾਫਰ ਵੀਡੀਓ ਵੀ ਵਾਰ ਵਾਰ ਏਸੇ ਕਰਕੇ ਮਾਰ ਰਿਹਾ ਉਹ ਕੁੜੀ ਤੇ। ਬਹੁਤ ਸੋਹਣੀ ਕੁੜੀ ਆਈ ਯਾਰ ਕਿਆ ਬਾਤ ਹੈ ਕੁੜੀ ਦੀ
@gterolx3587
@gterolx3587 3 жыл бұрын
bilkul sahi gal thanks 😊
@jagseeramandeep3808
@jagseeramandeep3808 2 жыл бұрын
Right bro 👍
@teamquadraofficial
@teamquadraofficial 7 ай бұрын
ਓਦੋਂ ਐਵੇਂ ਈ ਹੁੰਦਾ ਸੀ..ਵੀਡਿਓ ਵਾਲਾ ਸੋਹਣੀ ਕੁੜੀ ਤੇ ਜਾਦਾ ਫੋਕਸ ਕਰਦਾ ਸੀ😂
@rahulpama838
@rahulpama838 3 жыл бұрын
Aaaa haaaa kya battt ...njara a gya video dekh k ....purana time yadd krwata ❤❤❤❤❤❤❤😍😍😍😍😍😍
@harpreetgrewal7934
@harpreetgrewal7934 3 жыл бұрын
ਸਦਾ ਖੁਸ਼ ਰਹੋ ਵੀਰ ਮਜ਼ਾ ਆ ਗਿਆ।
@gterolx3587
@gterolx3587 3 жыл бұрын
thanks bro,,,
@airwindsharma8784
@airwindsharma8784 Жыл бұрын
ਵਾਹ ਬਾਈ, ਗੁਲਾਬ ਜਾਮਨੀ ਨਾਲ ਚਟਨੀ ਪਕੌੜੇ ਯਾਦ ਆ ਗਏ 😋😋😋
@sandeepbhunohoshiarpuriye7507
@sandeepbhunohoshiarpuriye7507 3 жыл бұрын
ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ
@gterolx3587
@gterolx3587 3 жыл бұрын
thanks
@shksingh3107
@shksingh3107 3 жыл бұрын
ਵਹੁਟੀ kini ਸੋਹਣੀ ਹੈ ਕੋਈ fashion ਨਹੀ ਕੀਤਾ ਜੋੜੀ ਸੋਹਣੀ ਹੈ
@avleenkaur8351
@avleenkaur8351 Жыл бұрын
ਗਿੱਧਾ ਬਹੁਤ ਸੋਹਣਾ ਸੀ👌👌👍👍
@jotguri1277
@jotguri1277 3 жыл бұрын
ਹੁਣ ਦੇ ਸਮੇਂ ਵਿੱਚ ਸਿਰਫ ਘਰ ਦੇ ਜੀਆਂ ਨੂੰ ਹੀ ਪਤਾ ਹੁੰਦਾ ਵੀ ਸਾਡੇ ਘਰੇ ਵਿਆਹ ਬਾਕੀ ਲੋਕਾਂ ਨੂੰ ਤਾਂ ਵਿਆਹ ਹੋਏ ਦਾ ਹੀ ਪਤਾ ਲੱਗ ਦਾ ਪੁਰਾਣੇ ਸਮੇਂ ਵਿੱਚ ਤਾਂ ਪੂਰੇ ਪਿੰਡ ਨੂੰ ਪਤਾ ਹੁੰਦਾ ਸੀ ਵੀ ਉਨ੍ਹਾਂ ਦੇ ਵਿਆਹ ਗਾ ਦੁੱਧ ਫੜਾ ਕੇ ਔਣਾ ਗਾ ਮੇਰਾ ਵਿਆਹ ਵੀ 1999ਵਿੱਚ ਸੀ ਬਹੁਤ ਸੋਹਣਾ ਸਮਾਂ ਸੀ
@gterolx3587
@gterolx3587 3 жыл бұрын
hanji ma samj sakda v tuci kina miss kardo ose sme nu,, thanks 🙏
@VIJAYKUMAR-nk6hu
@VIJAYKUMAR-nk6hu 3 жыл бұрын
😢 I cry remembering these old days.
@Vsingh2531
@Vsingh2531 3 жыл бұрын
निक्कीयां निक्कीयां कुड़िया दें सर ते चुन्नी आ देखो 👌👌👌👌👌👌👌
@gterolx3587
@gterolx3587 3 жыл бұрын
thanks 😊
@chintuverma3200
@chintuverma3200 3 жыл бұрын
Sachi verre hun aa time kithe rah gya hun ta shot chalde aa
@lovepreet1617
@lovepreet1617 3 жыл бұрын
❤️ Dil khush hogya dekh k boht sohna time c phla🙏
@gterolx3587
@gterolx3587 3 жыл бұрын
sahi gal aa ji thanks
@ArvinderSingh1111
@ArvinderSingh1111 Жыл бұрын
ਕਿਆ ਬਾਤ ਆ ਨਾ ਸਾਲਾ ਕੋਈ ਫੋਨ ਹੱਥ ਚ ਨਾ ਕੋਈ ਬਲੋਗ ਇਹ ਆ ਸਵਾਦ ਵਾਲੇ ਵਿਆਹ
@gurmeetkaur2413
@gurmeetkaur2413 Ай бұрын
ਉਸ ਵੇਲੇ ਦੇ ਮੁਕਾਬਲੇ ਟੈਂਟ ਕਿੰਨੇ ਸੁਹਣੇ ਹਨ
@BeyondBasic-jk2ps
@BeyondBasic-jk2ps 3 жыл бұрын
Odu eh sb to ameer lok hone a hna Mere dedy g mere mumma nu len gye c bus te😄😄 ida vakhri gaddi jo le k janda c ohnu kende c bot vadde lok ne And even odu dedy huna nu v kende c k bus le k aye a lok bde ameer ne😄😄😄 But kaint c km Waheguru da shukr a menu punjab ch janam miliya☺️🙏🏻🙏🏻
@gterolx3587
@gterolx3587 3 жыл бұрын
hnji heheheh,,,,
@gterolx3587
@gterolx3587 3 жыл бұрын
thanq ji boht boht,,,
@gterolx3587
@gterolx3587 3 жыл бұрын
ae viah mere father mother da ae ji
@BeyondBasic-jk2ps
@BeyondBasic-jk2ps 3 жыл бұрын
@@gterolx3587 ji boht sohna a 🙏🏻🙏🏻😊😊
@devinderbenipal5875
@devinderbenipal5875 3 жыл бұрын
Eh video dekh k menu aapne mummy dady dii mrg dii video yaad aa gai..........jo kee hun bilkul v nhi chal rahi.......bhutttt wadia laga old is gold 😍😍😍😍😍😍😍😍😍
@gterolx3587
@gterolx3587 3 жыл бұрын
thanks 😊
@tamanbal6817
@tamanbal6817 3 жыл бұрын
Mera sohna desh Punjab....nazar lagg gayee hun ehnu 😔😔😔
@gterolx3587
@gterolx3587 3 жыл бұрын
hanji bilkul sahi gal aa thanks alot
@just4u0702
@just4u0702 3 жыл бұрын
What a beautiful time it was. Everything was so simple and defined. Now a days everybody is practical, everything has turned corporate, people think about earning money only
@surinderkaur1233
@surinderkaur1233 Жыл бұрын
Sada vish v 1993 da hai yaada tajyie ho gye dakh ka so nice video
@daljeetkaur4068
@daljeetkaur4068 3 жыл бұрын
Old is gold❤️❤️
@Dholi-n2o
@Dholi-n2o 3 жыл бұрын
13:9 ਇਕ ਨਿਆਣਾ ਮੰਮੀ ਕੋਲ ਜਾਣਾ 😍🤣
@gterolx3587
@gterolx3587 3 жыл бұрын
hehehehehehe,,, thanks
@sukhpreetkaur9989
@sukhpreetkaur9989 3 жыл бұрын
😍😍
@mpchap
@mpchap 2 жыл бұрын
koi song da naa dass skda hai ? iska remake songs "bambukat " movie me bhi hai
@jaspreetkumar7259
@jaspreetkumar7259 3 жыл бұрын
Vah o rabba Sade purane Dade pradade Sade purkha vde sachi gal a oh sache insan c par ajj KAL Di jehdi ASI duniya Ch jee rahe a SAB jhuthi life a
@satwantkaur7289
@satwantkaur7289 Жыл бұрын
Buttt chaaa hunda se pehla viah da hun ne 💖💖👌👌👌👌🌹🌹🌹🌹🌹🌹🌹🌹🌹🙏🙏🙏🙏
@jaswindersingh8221
@jaswindersingh8221 3 жыл бұрын
what a care free time ! No fear of missing mobile phones! Nor scrolling Whatsapp, Insta etc. .....?
@hungujjar4233
@hungujjar4233 3 жыл бұрын
Vdia smma c yaar 👌
@celebritylooks6269
@celebritylooks6269 3 жыл бұрын
Bhai maja a gya video vikk ke .... Kash ey mahol vapas a jaaavay
@krishnakataria2813
@krishnakataria2813 3 жыл бұрын
Mein apne brother di marriage enjoy kiti a os time ch bhut enjoy kita c sab ikathe rehnde c 😁😁😁😁😁
@gterolx3587
@gterolx3587 3 жыл бұрын
vary good 👍
@manpreetkaurmanpreetkaur5409
@manpreetkaurmanpreetkaur5409 Жыл бұрын
Dil khush ho gya vekh k 👏👏👏👏
@g_bro_7785
@g_bro_7785 6 ай бұрын
Man with white clothes and pink turban is rocking 👌
@aajadsingh149
@aajadsingh149 3 жыл бұрын
Mhare haiyana Mai b same culture hai 😇😇🤗🤗🤗😇😇
@gterolx3587
@gterolx3587 3 жыл бұрын
hnji bilkul
@AmritpalSingh-iw9bw
@AmritpalSingh-iw9bw Жыл бұрын
Pehla ta video share Karn Valle nu lakh lakh hat's off nalle eh sardar ji Bhangra paonde wah vadde paji tusi ta sare hero side la te eh din dekh Ronna a gaya hun viah palace vich jao te ghar oh din nahi aaun maza a gaya veere
@ravindersidhu3607
@ravindersidhu3607 2 ай бұрын
ਫੀਅਟ 93 ਦੇ ਦੌਰ ਤੋਂ ਪਹਿਲਾਂ ਸੀ
@baljeetbhatti8681
@baljeetbhatti8681 3 жыл бұрын
Kiya din c o purane 😋Hun pfirde aa dhake khande 😀pichle vrge njare nhi milne 🤗
@parminderwalia2881
@parminderwalia2881 3 жыл бұрын
Oh sare sache suche c hun ta kalyug aa
@ranjit734
@ranjit734 Жыл бұрын
ਦਿਲਸ਼ਾਦ ਅਖ਼ਤਰ ਦਾ ਸੋਂਗ ਕਿੱਧਰ ਗਿਆ?? ਲਗਦਾ strike ਵੱਜ ਗਈ
@rajwinder1968
@rajwinder1968 Ай бұрын
ਇਹ। ਸੀ ਅਸਲੀ ਵਿਰਾਸਤੀ ਵਿਆਹ ਪੰਜਾਬ ਦੇ
@universeinfnite
@universeinfnite 2 жыл бұрын
Waheguru 💖Old Time Memmories are Treasures 💝😍
@kkaursheemar922
@kkaursheemar922 3 жыл бұрын
In past time people enjoy these days from their heart now only show off rule on people's minds.
@alphaharshet8645
@alphaharshet8645 3 жыл бұрын
VCR ਦੇ ਹੈੱਡ ਤੇ ਕਾਗਜ ਮਾਰੋ ਕੋਈ ਓਏ 😁
@gterolx3587
@gterolx3587 3 жыл бұрын
hehehehe,,,
@gterolx3587
@gterolx3587 3 жыл бұрын
thanks
@bakhsheeshkaur2696
@bakhsheeshkaur2696 3 жыл бұрын
Vyaah tan asli aehi hunde c.aaj Kal tan saare faaha vadhan jaande ne shagan deke.
@rekhagill9934
@rekhagill9934 3 жыл бұрын
Nice video. 💞💞💕
@manwindersinghmani4745
@manwindersinghmani4745 3 жыл бұрын
Khund kad le very nice song old is gold
@tahirbhatti6162
@tahirbhatti6162 3 жыл бұрын
Wow love from Lahore Pakistan ❤️
@fanofbabumaan
@fanofbabumaan 3 жыл бұрын
Dil kush ho gya video dekhke
@gterolx3587
@gterolx3587 3 жыл бұрын
thanks boht boht g,,
@harmanSB
@harmanSB Жыл бұрын
1993 ਵਿਚ ਮੇਰੇ ਮਾਮੇ ਦਾ ਵਿਆਹ ਸੀ। ਸਾਰੇ ਵਿਆਹ ਵਿਚ ਮੈਂ ਗੁਲਾਬ ਜਮਨ ਲਈ ਰੋਈ ਗਇਆ। ਸਾਰੀ ਮੋਵੀ ਵਿਚ ਮੂੰਹ ਅੱਡੀ ਰੋਂਦਾ ਰਿਹਾ।। ਮਾ ਨੂੰ ਭਰਾ ਵਾਲੀਆਂ ਰਸਮਾਂ ਵੀ ਨਹੀਂ ਕਰਨ ਦਿੱਤੀ ਚੱਜ ਨਾਲ।। ਥੱਪੜ ਵੀ ਖਾਦੇ। ਸਬ ਯਾਦ ਕਰਵਾ ਦਿੱਤਾ
@harsharnkaur274
@harsharnkaur274 Жыл бұрын
Haaa haaa
@deepkaur173
@deepkaur173 3 жыл бұрын
DJ ne sab khtm kr dita
@Singhballi4887
@Singhballi4887 3 жыл бұрын
sohna time c mitro
@raunkimehra357
@raunkimehra357 3 жыл бұрын
ਤਕੜਿਆਂ ਦਾ ਵਿਆਹ ਸੀ ਬਾਈ।
@g_bro_7785
@g_bro_7785 6 ай бұрын
Pink turban te white clothes wale Bhaji da dance Bahut vadiya laggia. Eh Bhaji ajkal Kithe ne?? Ehna di recent picture send karo . Mai dekhna chahunda ki ajkal eh kis tarah de dikhde ne
@karanjatt9986
@karanjatt9986 8 ай бұрын
ਉਦੋਂ ਲੋਕੀ ਮਿਹਨਤੀ ਸਨ, ਇਸ ਕਰਕੇ ਵੀਡੀਓ ਵਿੱਚ ਕੋਈ ਵੀ ਮੋਟਾਪੇ ਦਾ ਸ਼ਿਕਾਰ ਨਹੀਂ। ਅੱਜਕਲ੍ਹ ਦੇ ਵਿਆਹ ਵੇਖ ਲਵੋ ਸਾਰੇ ਮੋਟਾਪੇ ਦਾ ਸ਼ਿਕਾਰ ਹੋਏ ਹੋਣਗੇ।ਕਹਿਣ ਨੂੰ ਅਸੀਂ ਅਡਵਾਂਸ ਹਾਂ
@RajinderSingh-sv2yp
@RajinderSingh-sv2yp 2 ай бұрын
So nice 😊😊
@ytgame4677
@ytgame4677 5 ай бұрын
Wao! Kamaal, kamaal kamaal
@Singhballi4887
@Singhballi4887 3 жыл бұрын
baraat ch vans , fer tata sumo , Scorpio ,innova
@jasbeerkaur8529
@jasbeerkaur8529 Жыл бұрын
ਕਿੰਨੇ ਚੰਗੇ ਦਿਨ ਹੁੰਦੇ ਸੀ ਓਦੋਂ
@DSGILL-lv8jx
@DSGILL-lv8jx Жыл бұрын
Veer ji puraniya yaadan tajiya kar ditiya 👍👍👌👌🙏🙏
@jagtarsinghjagtarsingh2792
@jagtarsinghjagtarsingh2792 Ай бұрын
Mera viah nu 26 saal ho gaye ehi mahol se os time da
@RajSingh-ky8my
@RajSingh-ky8my 3 жыл бұрын
Very good
@gterolx3587
@gterolx3587 3 жыл бұрын
Thanks
@crazythings6764
@crazythings6764 3 жыл бұрын
Mai 6 December ko paida hua tha isi sal jab ye Sadi ho rhi thi tab Mai sirf 6 din ka tha Kash esa hi time AA Jaye fir se ab to log Sadi me bhi jate h bad apna phon leke bath jate the bas hum is duniya me hai to lekin hamari duniya ki limit bas phon Tak hai uske Bahar hme kuch nhi dikhta h
@gterolx3587
@gterolx3587 3 жыл бұрын
thanks 🙏
@govindvashist9002
@govindvashist9002 3 жыл бұрын
Old hmase gold rehaga
@SukhdevSingh-cg4vq
@SukhdevSingh-cg4vq 3 жыл бұрын
Sirra Jata Hunda C
@punjabigirl5560
@punjabigirl5560 3 жыл бұрын
Wow mza aa gya dekh k
@raunkimehra357
@raunkimehra357 3 жыл бұрын
Blue pagg just like amy virk
@binderpalsingh7012
@binderpalsingh7012 Жыл бұрын
Bhut acha hai ji
@kamalkaur8892
@kamalkaur8892 Жыл бұрын
Haye yr sirra time c eh yr
@dalvirsinghm.a.1815
@dalvirsinghm.a.1815 Жыл бұрын
ਦੇਖਣ ਵਾਲੀ ਗਲ ਿੲਸ ਵਿਚ ਿੲਹ ਵੀ ਹੈ ਕਿ ਕੋੲੀ ਵੀ ਮੋਟਾਪੇ ਦਾ ਸ਼ਿਕਾਰ ਨਹੀ ੲੇ ਸਾਰਿਅਾਂ ਦੇ ਕਪੜੇ ਢਿਲੁੇ ਹੀ ਨੇ
@gdeepguru4905
@gdeepguru4905 3 жыл бұрын
Bht vadhiya video 📸📸📸📸📸
@gterolx3587
@gterolx3587 3 жыл бұрын
thanks
@sushantgupta9336
@sushantgupta9336 Жыл бұрын
Kya khoobsurat waqt tha, logo m kitna pyaar tha . Bahu ko pehle mithai khilana aur wahi ladke ko khilana, nayi Bahu ko pehle din se apna bana lena❤
@karanbirsingh8364
@karanbirsingh8364 7 ай бұрын
ਬੁਹਤ ਬੁਹਤ ਧੰਨ wad ਏਦਾਂ die video waste
@vijendernath9809
@vijendernath9809 3 жыл бұрын
Nice vdo yada ha jindage de
@surjitsinghmehrok184
@surjitsinghmehrok184 Жыл бұрын
Old is gold good sir
@JasveerSingh-fb9qk
@JasveerSingh-fb9qk 3 жыл бұрын
God bess you movie bale brother's
@rubybedibhopal9306
@rubybedibhopal9306 Ай бұрын
I love the way the women folk would wear kumble (blanket or shawl) even on wedding day, nowadays they’re too worried about their photos
@gurisinghkingboy
@gurisinghkingboy Жыл бұрын
Siraa and ❤❤
@jaspreetkumar7259
@jaspreetkumar7259 3 жыл бұрын
Sache Lok c oh purane time de Sade purakh vde sachi rabba ajj ta duniya bs jhuth dhoka freb lalach Ch eni fasi Hoi a Lok ek duje nu Mari JANDE a kise nu Dekh ke Khush NAI hunde
@Dilpreet310
@Dilpreet310 Жыл бұрын
ਬਾਈ ਬਹੁਤ ਅੱਛੀ ਹੈ ਕਿਹੜੇ ਪਿੰਡ ਤੋਂ ਹੈ ਬਾਈ ਜ਼ਰੂਰ ਦੱਸੋ
@lovejeetsingh1664
@lovejeetsingh1664 Жыл бұрын
Old is gold best
@giansingh470
@giansingh470 3 жыл бұрын
Baeutiful👌👌👌👌👌👌👍👍👍👍👍❤❤❤❤❤❤
@gterolx3587
@gterolx3587 2 жыл бұрын
Thank you so much
@GurnamSingh-wk5fe
@GurnamSingh-wk5fe Жыл бұрын
Old is gold 💝💝💝💝💝💝💝💝💝💝
@garryjatt7297
@garryjatt7297 3 жыл бұрын
Ghaint attt no wording
@The_solo_man_.....225
@The_solo_man_.....225 Ай бұрын
Eh lok vdia c
@sukhchainkaur4787
@sukhchainkaur4787 Жыл бұрын
old is gold marriage
@ਨਵਜੋਤਸਿੰਘ-ਤ7ਧ
@ਨਵਜੋਤਸਿੰਘ-ਤ7ਧ 3 жыл бұрын
Bhut ache
@mhtopthings4202
@mhtopthings4202 Жыл бұрын
what a beauty of life and nature unfortunately today we don't have this types of god blessing's 😭
@leviparrish4109
@leviparrish4109 3 жыл бұрын
God bless old days.
@gterolx3587
@gterolx3587 3 жыл бұрын
thanks
@ajaibsinghtailormastar9291
@ajaibsinghtailormastar9291 3 жыл бұрын
Bahi ji pind da naam jaroor daseya karo
@gterolx3587
@gterolx3587 3 жыл бұрын
panjoli kalan ae g
@bahadursingh3406
@bahadursingh3406 2 жыл бұрын
Memorable moments for the family
punjabi old marriage 1993 part 12
21:32
gteRolx
Рет қаралды 100 М.
Каха и лужа  #непосредственнокаха
00:15
Friends make memories together part 2  | Trà Đặng #short #bestfriend #bff #tiktok
00:18
ЛУЧШИЙ ФОКУС + секрет! #shorts
00:12
Роман Magic
Рет қаралды 21 МЛН
Osman Kalyoncu Sonu Üzücü Saddest Videos Dream Engine 269 #shorts
00:26
India - The Punjab, 1940
10:52
travelfilmarchive
Рет қаралды 3,1 МЛН
Goonge Da Viah 4
22:01
Goyal Music Official
Рет қаралды 15 МЛН
Sikh Wedding
1:24:21
mtvmedia
Рет қаралды 146 М.
Mere Bachpan Ke Din Kitne Ache The Din
7:05
Yaraan
Рет қаралды 4 МЛН
Каха и лужа  #непосредственнокаха
00:15