Amar Noorie 'ਤੇ ਤੇ.ਜ਼ਾ.ਬ ਨਾਲ ਹਮਲਾ ਕਿਸ ਨੇ ਕੀਤਾ ? ਸਿਮਰਨਜੋਤ ਮੱਕੜ ਨਾਲ ਖੁਲਾਸੇ ਕਰਦਾ Interview | SMTV

  Рет қаралды 363,777

SMTV

SMTV

Күн бұрын

Пікірлер: 392
@baldevsinghgill6557
@baldevsinghgill6557 3 ай бұрын
ਏਨੀ ਨਿਰਮਲ ਸੁੱਚੀ ਰੂਹ! ਇਹ ਤਾਂ ਰੱਬੀ ਰੂਹ ਨੇ। ਰੱਬ ਦੀਆਂ ਰੱਖਾਂ ਪੰਜਾਬ ਦੀ ਮਾਣਮੱਤੀ ਧੀਏ!!
@harnetchoudhary1782
@harnetchoudhary1782 3 ай бұрын
ਵਾਹਿਗੁਰੂ ਜੀ ਅਮਰ ਨੂੰਰੀ ਦੋਨੋਂ ਬੇਟੇ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ❤
@HDMusic1313
@HDMusic1313 3 ай бұрын
ਬੇਟੀਆਂ ਨਹੀਂ ਜੀ ਬੇਟੇ ਨੇ ਉਹਨਾਂ ਦੇ
@piarasingh1601
@piarasingh1601 3 ай бұрын
ਮੱਕੜ ਸਾਬ ਸਿਰਾ ਕਰਾ ਦਿੱਤਾ ਮੈਡਮ ਨੂਰੀ ਜੀ। ਦੀਆਂ ਬਹੁਤ ਹੀ ਭਾਵਨਾਤਿਕ ਭਰੀ ਗੱਲਬਾਤ ਜਿਉਂਦੇ ਰਹੋ
@KamalDhillon-jg9ph
@KamalDhillon-jg9ph 3 ай бұрын
ਬਹੁਤ ਰੋਣ ਨਿਕਲਿਆ ਤੁਹਾਡੀ ਇੰਟਰਵਿਊ ਦੇਖ ਕੇ... ਧੰਨ ਹੋ ਤੁਸੀ ਜੋ ਆਪਣੇ ਜੀਵਨ ਸਾਥੀ ਨੂੰ ਰੱਬ ਦੇ ਬਰਾਬਰ ਦਾ ਸਥਾਨ ਦਿਤਾ.... 🙏🏻🙏🏻
@harnetchoudhary1782
@harnetchoudhary1782 3 ай бұрын
❤ ਬਹੁਤ ਜ਼ਿਆਦਾ ਪਿਆਰ ਸੀ ਸਰਦੂਲ ਸਿਕੰਦਰ ਅਮਰ ਨੂਰੀ ਦਾ ਇਹ ਹੁੰਦਾ ਹੈ ਸੱਚਾ ਪਿਆਰ, ਸਰਦੂਲ ਸਿਕੰਦਰ ਦੇ ਬਿਨਾਂ ਅਮਰ ਨੂਰੀ ਪਤਾ ਨਹੀਂ ਕਿਵੇਂ ਰਹਿ ਰਹੇ ਨੇ ਉਹ ਪਲ ਕਦੇ ਨਹੀਂ ਹੋਣਾ ਅਮਰ ਨੂਰੀ ਸਰਦੂਲ ਨੂੰ ਯਾਦ ਨਾ ਕਰਦੇ ਹੋਣ ਤੇ ਇੱਕ ਦਿਨ ਇਹੋ ਜਿਹਾ ਨਹੀਂ ਲੰਘੀਆਂ ਹੋਣਾ ਅਮਰ ਨੂਰੀ ਸਰਦੂਲ ਨੂੰ ਯਾਦ ਕਰਕੇ ਰੋਏ ਨਾ ਹੋਣ
@mamtapuri4034
@mamtapuri4034 3 ай бұрын
😊😊😮
@Q-singh526
@Q-singh526 3 ай бұрын
ਵਾਹਿਗੁਰੂ ਵਾਹਿਗੁਰੂ 😞😞😞 ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਾਥੋ ਵਿਛੜੇ ਆਪਣੇ ਪਿਆਰਿਆ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਤੇ ਪਰਿਵਾਰਾ ਨੂੰ ਹੋਸਲਾ ਤੰਦਰੁਸਤੀਆ ਬਖਸ਼ਣ. ਐਨਾ ਪਿਆਰ ਹਰ ਜੋੜੀ ਚ ਹੋਏ
@GurjantSingh-rt7tf
@GurjantSingh-rt7tf 3 ай бұрын
ਵਾਹ ਜੀ ਵਾਹ ਨੂਰੀ ਜੀ ਬਹੁਤ ਅਛੀ ਸੋਚ ਦੀ ਮਲਿਕਾ ਹੋ । ਿੲਕੀ ਵਧੀਆ ਕਲਾਕਾਰਾ ਵਧੀਆ ਅਦਾਕਾਰਾ ਿੲਸ ਤੋਂ ਵੀ ਵੱਧ ਿੲਨਸਾਨੀਅਤ ਨਾਲ ਭਰਿਆ ਦਿਲ । ਪਰਮਾਤਮਾ ਚੜਦੀ ਕਲਾ ਵਿਚ ਰੱਖੇ ।
@Harjinderbrar-j2e
@Harjinderbrar-j2e 3 ай бұрын
ਬੀਬਾ ਅਮਰ ਨੂਰੀ ਜੀ। ਅੱਜ ਕੱਲ੍ਹ ਬਹੁਤੇ ਡਾਕਟਰ ਤਾਂ ਖਾਸ ਤੌਰ ਤੇ ਜਲਦੀ ਅਮੀਰ ਹੋਣ ਲਈ ਅਸਲ ਵਿੱਚ ਬਿੱਲਕੁਲ ਹੀ ਜਲਾਦ ਬਣ ਗਏ ਹਨ। ਧੰਨਵਾਦ ਜੀਉ। ।
@SunnyNarula-nz9pk
@SunnyNarula-nz9pk 3 ай бұрын
100% operation ta bread and butter a dwai ilaz ta enna di dictionary cho e bahr hogaya
@mrgufar00
@mrgufar00 3 ай бұрын
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਨੂਰੀ ਭੈਣ ਜੀ ਨੂੰ
@baldevsinghgill6557
@baldevsinghgill6557 3 ай бұрын
ਸੱਚਮੁੱਚ ਹੀ ਇਹ ਗੱਲਾਂ ਸਤਸੰਗ ਵਰਗੀਆਂ ਨੇ ਜੀ। ਪਰਮਾਤਮਾ ਆਪ ਨੂੰ ਸਦਾ ਸਲਾਮਤ ਤੇ ਮਹਿਫੂਜ਼ ਰੱਖੇ!!
@GurmeetKaur-iz1sk
@GurmeetKaur-iz1sk 3 ай бұрын
ਵਾਹਿਗੁਰੂ ਜੀ ਮੈਡਮ ਜੀ ਤੁਸੀਂ ਬਹੁਤ ਹੀ ਜਿਗਰੇ ਨਾਲ ਆਪਣੀ ਬੀਤੀ ਹੋਈ ਜਿੰਦਗੀ ਦੇ ਬਾਰੇ ਦੱਸਿਆ ਬਹੁਤ ਮਨ ਭਰਿਆ ਇਹ ਘਾਟ ਕਦੇ ਨਹੀਂ ਪੂਰੀ ਹੁੰਦੀ ਸਾਰੇ ਰਿਸ਼ਤੇ ਆਪਣੀ ਆਪਣੀ ਜਗ੍ਹਾ ਹੁੰਦੇ ਹੁਣ,ਬੱਚੇ ਤੁਹਾਨੂੰ ਸੁਖੀ ਰੱਖਣ ਤੁਹਾਡੀ ਗਾਇਕੀ ਬਹੁਤ ਵਧੀਆ ਸੀ ਤੁਸੀਂ ਗਾਇਆ ਵੀ ਇੱਜਤ ਨਾਲ ਪਹਿਰਾਵੇ ਦਾ ਵੀ ਬਹੁਤ ਖਿਆਲ ਰੱਖਿਆ ਪਹਿਲੇ ਗਾਇਕ ਤੇ ਹੁਣ ਦੀ ਗਾਇਕਾਂ ਵਿੱਚ ਕਿੰਨਾ ਫਰਕ ਭਾਜੀ ਹੁਣਾਂ ਨੂੰ ਬਹੁਤ ਰਿਸਪੈਕਟ ਦਿੰਦੇ ਰਹੇ ਖੁਸ਼ ਰਹੋ ਜੀ ਪਰਮਾਤਮਾ ਦੇ ਭਾਣੇ ਨੂੰ ਮੰਨ ਕੇ ਵਾਹਿਗੁਰੂ ਜੀ 🙏🙏
@phclehramohabbat3956
@phclehramohabbat3956 3 ай бұрын
ਬਹੁਤ ਦਰਦ ਭਰੀ ਜੀਵਨ ਕਥਾ ਸਨਾ ਈ। ਪਰਮੇਸ਼ੁਰ ਆਪ ਦੀ ਉਮਰ ਲੰਮੀ ਕਰੇ। ਨੂਰੀ ਜੀਆਪ ਬਹੁਤ ਪਿਆਰੇ ਲਗਦੇ ਹੋ। 🙏
@gurpreetsinghsandhu474
@gurpreetsinghsandhu474 3 ай бұрын
ਕਿਡਨੀ ਟਰਾਸਪਲਾਟ ਤੋ ਬਾਅਦ ਫਿਲਮਾ ਤੇ ਸੋਅ ਨਹੀ ਸੀ ਕਰਨੇ ਚਾਹੀਦੇ , ਬਹੁਤ ਧਿਆਨ ਰੱਖਣਾ ਪੈਦਾ , ਸਾਡਾ ਇੱਕ ਰਿਸਤੇਦਾਰ ਹੈ ਤਕਰੀਬਨ 7-8 ਸਾਲ ਤੋ ਦੁਨੀਆ ਤੋ ਕੱਟ ਹੋਕੇ ਹੀ ਰਹਿੰਦਾ , ਖਾਣ ਪੀਣ ਬਿਲਕੁਲ ਖਾਸ ਧਿਆਨ ਰੱਖਦਾ , ਇਹਨਾ ਨੂੰ ਵੀ ਕੋਈ 5-7 ਸਾਲ ਪੂਰਾ ਪਰਹੇਜ ਕਰਨਾ ਸੀ , ਪਰ ਸਾਇਦ ਰੱਬ ਨੇ ਲਿਖੀ ਐਨੀ ਸੀ ਇਸ ਲਈ ਕੁਝ ਗਲਤੀਆ ਹੋਈਆ । ਪੰਜਾਬੀ ਸੰਗੀਤ ਦਾ ਇੱਕ ਵੱਡਾ ਥੰਮ ਸੀ ਸਰਦੂਲ ਸਿਕੰਦਰ।
@ra-xw8qb
@ra-xw8qb 3 ай бұрын
Sade 13 sal ho gi sab kuz thek a
@parmindersingh1850
@parmindersingh1850 3 ай бұрын
ਵਾਹਿਗੁਰੂ ਜੀ... ਅੱਜ ਪੂਰੀ ਇੰਟਰਵਿਊ ਸੁਣੀ... ਬਹੁਤ ਪਿਆਰੇ ਇਨਸਾਨ ਹਨ ਅਮਰ ਨੂਰੀ ਜੀ ਤੇ ਸਰਦੂਲ ਸਿਕੰਦਰ ਜੀ.. ਬਹੁਤ ਘੱਟ ਜੋੜੀਆਂ ਹੁੰਦੀਆਂ ਹਨ ਜੋ ਰੂਹਾਂ ਤੋ ਜੁੜੀਆਂ ਹੁੰਦੀਆਂ ਹਨ... ਵਾਹਿਗੁਰੂ ਕਿਰਪਾ ਕਰਨ ਸਭਨਾਂ ਤੇ ਮਿਹਰਾਂ ਭਰਿਆ ਹੱਥ ਰੱਖਣ... Ancor ਵੀ ਬਹੁਤ ਸੁਲਝਿਆ ਹੋਇਆ ਇਨਸਾਨ ਹੈ... ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ... ਧੰਨਵਾਦ ਵੀਰਜੀ
@sukhwantsingh8772
@sukhwantsingh8772 3 ай бұрын
ਸਰਦੂਲ ਸਿਕੰਦਰ ਸਾਬ ❤❤❤ ਬਹੁਤ ਵਧੀਆ ਇਨਸਾਨ ਸਨ ਨੂਰੀ mam ਭੁੱਲਣ ਵਿੱਚ ਹੀ ਵਿਹਤਰੀ ਹੈ ਜੋ ਚਲੇ ਗਿਆ ਓਹ ਨਹੀਂ ਆਵੇਗਾ ਵਾਹਿਗੁਰੂ ਜੀ ਵਾਹਿਗੁਰੂ ਜੀ
@sarassinghjoy9734
@sarassinghjoy9734 3 ай бұрын
ਬਹੁਤ ਬਹੁਤ ਧੰਨਵਾਦ ਜੀ ਇਹ ਇੰਟਰਵਿਊ ਲੇਈ ਬਹੁਤ ਮੰਨ ਭਰਿਆ ਇਹ ਸਭ ਫਿਰ ਤੋਂ ਸੁਣ ਕੇ ਇਹੋ ਜਿਹੇ ਪ੍ਰੇਮੀ ਰੂਹਾਂ ਦੇ ਹਾਣੀ ਬਹੁਤ ਘੱਟ ਲੋਕ ਹੁੰਦੇ ਹਨ ਇਸ ਸੰਸਾਰ ਵਿਚ। ਬਹੁਤ ਰੂਹ ਨੂੰ ਸਕੂਨ ਮਿਲਿਆ 🙏🏻🙏🏻🙏🏻 ਧੰਨਵਾਦ ਵੀਰ ਜੀ🙏🏻🙏🏻🙏🏻 parmatma ਸਭਦਾ ਭਲਾ ਕਰੇ ਜੀ🙏🏻🙏🏻🙏🏻🙏🏻🙏🏻
@DaljitUSA
@DaljitUSA 3 ай бұрын
ਸੱਚੀ ਗੱਲ ਆ ਸਰਦੂਲ ਦੁਬਾਰਾ ਨਹੀ ਆ ਸਕਦਾ. ਗਾਇਕੀ ਦੇ ਅੰਬਰ ਦਾ ਧਰੂ ਤਾਰਾ ਆ ਸਰਦੂਲ ਸਿਕੰਦਰ ❤
@HarjinderSingh-n4n
@HarjinderSingh-n4n 3 ай бұрын
ਭੈਣ ਅਮਰ ਨੂਰੀ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@ravindertung2608
@ravindertung2608 3 ай бұрын
Thanks Simranjot… you always do awesome work. Waheguru bless you. It’s so emotional and empowering same time🙏
@Kiranbala-w3c
@Kiranbala-w3c 3 ай бұрын
Noori so said God bless you
@KAWALPREETKaur-c3u
@KAWALPREETKaur-c3u 3 ай бұрын
Noori ji salam thude, socha nu
@manjitbhandal595
@manjitbhandal595 Ай бұрын
ਸਰਦੂਲ ਸਿਕੰਦਰ ਬਹੁਤ ਵੱਡੇ ਗਾਇਕ ਜਲਦੀ ਚਲੇ ਗਏ 😢 ਗੀਤ ਸਣ ਕੇ ਮਨ ਸਕੂਨ ਮਿਲਦਾ ਵਧੀਆ ਇਨਸਾਨ ਸੀ ਪੰਜਾਬੀਆ ❤ ਵਿੱਚ ਥਾ ਬਣਾ ਗਿਆ ❤❤
@vickuk1313
@vickuk1313 3 ай бұрын
Main pyar de kisse ta bahut sune te Pade ne kitaba ch...but awde akhi sardool bhaji te noori mam da ena pyar dekhya ..waheguru mam nu tandrusti te sardool g nu awde charna ch tha den...very good job makkar veer..love from England ❤
@Sukhdevsingh-lp6pk
@Sukhdevsingh-lp6pk 3 ай бұрын
ਨੂਰੀ ਜੀ ਵਾਹਿਗੂਰੂ ਤੁਹਾਨੂੰ ਇਹ ਦੁੱਖ ਸਹਿਣ ਦੀ ਸਮਰੱਥਾ ਬਖਸ਼ੇ ਜੀ। ਓਹ ਤਾਂ ਆਪ ਵਾਹਿਗੁਰੂ ਦੇ ਖ਼ਾਸ ਸਨ।
@sukhdeepsingh6991
@sukhdeepsingh6991 3 ай бұрын
ਵਾਹ 🙏 ਇਸ਼ਕ ਹੋਵੇ ਤਾਂ ਸਰਦੂਲ ਨੂਰੀ ਵਰਗਾ❤
@Pinky-r4v
@Pinky-r4v 3 ай бұрын
ਬਹੁਤ ਵੱਧਿਆ ਗੱਲ ਬਾਤ ਕੀਤੀ ਹੈ,ਰਿਪੋਟਰ ਸਾਹਿਬ ਅਤੇ ਨੂਰੀ ਮੈਡਮ ਨੇ❤❤
@tejaspreetsingh6090
@tejaspreetsingh6090 3 ай бұрын
ਸੁਰਾਂ ਦੇ ਬਾਦਸ਼ਾਹ ਉਸਤਾਦ ਜਨਾਬ ਸਰਦੂਲ ਸਿਕੰਦਰ ਸਾਹਿਬ ਜੀ ਵਰਗਾ ਕੋਈ ਵੀ ਨਹੀਂ ਹੋ ਸਕਦਾ। ਉਹ ਸਰੀਰਕ ਰੂਪ ਵਿੱਚ ਬੇਸ਼ੱਕ ਸਾਡੇ ਵਿੱਚ ਨਹੀਂ ਹਨ, ਪਰ ਆਤਮਿਕ ਰੂਪ ਵਿੱਚ ਓਹਨਾਂ ਦੀ ਆਵਾਜ਼ ਸਾਡੀਆਂ ਰੂਹਾਂ ਵਿੱਚੋਂ ਕੋਈ ਨਹੀਂ ਕੱਢ ਸਕਦਾ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਓਹਨਾਂ ਦੇ ਜਾਣ ਨਾਲ ਸੰਗੀਤ ਦੀ ਇੱਕ ਯੂਨੀਵਰਸਿਟੀ ਬੰਦ ਹੋ ਗਈ। ਮੈਂ ਇੱਕ ਅਜਿਹਾ ਚਾਹਵਾਨ ਹਾਂ ਸਰਦੂਲ ਜੀ ਦਾ ਕਿ ਓਹਨਾਂ ਦਾ ਹਰ ਇੱਕ ਗੀਤ ਜੌ ਕਿ ਰਿਕਾਰਡ ਹੋਇਆ ਹੈ ਉਹ ਮੇਰੇ ਕੋਲ ਹੈ ਚਾਹੇ ਉਹ ਕਿਤੇ ਵੀ ਗਾਇਆ ਸੀ ਸਰਦੂਲ ਜੀ ਨੇਂ। ਓਹਨਾਂ ਜਿਹਾ ਕੋਈ ਨਹੀਂ ਹੋ ਸੱਕਦਾ। ਵਾਹੇਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਆਲਾਪ ਅਤੇ ਸਾਰੰਗ ਨੂੰ ਸਰਦੂਲ ਜੀ ਵਾਲਾ ਮੁੱਕਾਮ ਬਖਸ਼ਣ ਅਤੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ, ਨੂਰੀ ਜੀ ਨੂੰ ਬਲ ਬਖਸ਼ਣ ਕਿ ਉਹ ਆਲਾਪ ਅਤੇ ਸਾਰੰਗ ਨੂੰ ਉੱਸ ਮੁਕਾਮ ਤੇ ਪਹੁੰਚਣ ਦਾ ਰਾਹ ਵਿਖਾਉਣ।
@harnetchoudhary1782
@harnetchoudhary1782 3 ай бұрын
ਵਾਹਿਗੁਰੂ ਜੀ ਅਮਰ ਨੂੰਰੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤
@sanjeevbhardwajppwa9501
@sanjeevbhardwajppwa9501 3 ай бұрын
ਲੋੜਵੰਦ ਇਨਸਾਨ ਨੂੰ ਮੈਂ ਅਪਣੀ ਕਿਡਨੀ ਦੇਣ ਨੂੰ ਤਿਆਰ ਹਾਂ, A+
@nishansingh8951
@nishansingh8951 3 ай бұрын
ਲਵਜੂ ਬਾਈ ਸਰਦੂਲ ਸਿਕੰਦਰ ਜੀ, ਕੋਈ ਵੀ ਹੋਰ ਸਿਕੰਦਰ ਨਹੀਂ ਹੋ ਸਕਦਾ
@SinghBh-mu8wv
@SinghBh-mu8wv 3 ай бұрын
ਜਦ ਤੱਕ ਦੁਨੀਆ ਰਵੇਗੀ ਸਰਦੂਲ ਜੀ ਨੂੰ ਯਾਦ ਕੀਤਾ ਜਾਵੇਗਾ ਹਰ ਇਕ ਗਾਣਾ ਹਰ ਵੇਲੇ ਨਵਾਂ ਲੱਗੇਗਾ ਪਰਮਾਤਮਾ ਪਰਿਵਾਰ ਨੂੰ ਦ੍ਰਿੜਤਾ ਨਿਹਚਾ ਹਿੰਮਤ ਬਖਸ਼ਿਸ਼ ਕਰਨ ਸਰਦੂਲ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਇਦਾਂ ਦੇ ਉੱਚੇ ਤੇ ਸੁੱਚੇ ਮਿਊਜਿਕ ਲੀਡਰ ਕਰਨ ਵਾਲੇ ਦੁਨੀਆ ਤੇ ਆਉਂਦੇ ਰਹਿਣ
@jaswantkaur1748
@jaswantkaur1748 3 ай бұрын
Meri favourite jorhi ਜੌੜੀ🎉
@HS10501
@HS10501 3 ай бұрын
very emotional 🙏
@JasmeetSinghGosal
@JasmeetSinghGosal 3 ай бұрын
ਪ੍ਮਾਤਮਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਭੈਣ ਜੀ ਅਤੇ ਬਚਿਆਂ ਨੂੰ ਚੜਦੀ ਕਲਾ ਵਿੱਚ ਰੱਖਣ
@sandeepkaur-es2bs
@sandeepkaur-es2bs 3 ай бұрын
ਮੱਕੜ ਸਾਬ ਇੰਨਟਰਵਿਊ ਨੇ ਤੇ ਕਈ ਭੇਦ ਖੋਲ ਦਿੱਤੇ ਦੁਨਿਆਵੀ ਸੂਫੀ ਸਮਾਜਿਕ ਰੱਬੀ ਮਾਨਵਤਾ ਗਾਇਕੀ ਰੂਹਾਨੀ ਮਾਨਵੀ ਕਿਆ ਕਹਿਣੇ ਸੱਚੀ ਮੁਹੱਬਤ ਸਾਥ ਜਿੰਦਗੀ ਪਰਿਵਾਰ ਸਾਰੀਆਂ ਵਨਗੀਆਂ ਗਿਣਾ ਦਿੱਤੀਆਂ। ਸੱਚੀ ਸੁੱਚੀ ਬੀਬਾ ਨੂਰੀ ਨੇ ਪੂਰੀ ਜ਼ਿੰਦਗੀ ਦੇ ਕਈ ਭੇਦਾਂ ਤੋਂ ਜਾਣੂ ਕਰਵਾ ਦਿੱਤਾ ਧੰਨਵਾਦ ਮੱਕੜ ਸਾਬ
@parwinderkaur4413
@parwinderkaur4413 3 ай бұрын
Omg am getting tears in my eyes….what a tragedy…..nuriji ur very strong…. Keep it up…love you sooooo much ❤❤❤❤
@harjindersinghdhillondhill9350
@harjindersinghdhillondhill9350 3 ай бұрын
ਨੂਰੀ ਜੀ ਬਹੁਤ ਚੰਗਾ ਲੱਗਾ ਸੁਣ ਕੇ ਜੀਵਨ ਕਹਾਣੀ ਜਿਵੇੰ ਸਰਦੂਲ ਜੀ ਚਮਕਦੇ ਸੀ ਉਨਾਂ ਦੀ ਕਬਰ ਵੀ ਉਸ ਤਰਾਂ ਚਮਕਣੀ ਚਾਹੀਦੀ ਹੈ ਧਿਆਨ ਦੇਣਾ ਚਾਹੀਦਾ
@karmjitkaur3662
@karmjitkaur3662 3 ай бұрын
Waheguru ji
@navpreetmehmi3815
@navpreetmehmi3815 3 ай бұрын
ਅਮਰ ਨੂਰੀ ਜਿਉਂਦੀ ਜੀਅ ਅਮਰ ਆ,ਅਮਰ ਨੂਰੀ ਪਿਆਰ ਦੀ,ਦਿਆ ਦੀ, ਸਿਦਕ ਦੀ, ਮਮਤਾ ਦੀ, ਨਿਮਰਤਾ ਦੀ ਮੂਰਤ ਨੇ ❤ ਸਰਦੂਲ ਜੀ ਰਹਿੰਦੀ ਦੁਨੀਆਂ ਤਕ ਅਮਰ ਰਹਿਣਗੇ ਅਮਰ ਨੂਰੀ ਜੀ ਨੂੰ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ❤
@shamsherkaur9322
@shamsherkaur9322 3 ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਬੇਟਾ ਐਦਾਂ ਹੀ ਹੋਣਾਂ ਚਾਹੀਦਾ ਏ ਜੀਵਨਸਾਥੀ
@gurpalsingh4543
@gurpalsingh4543 3 ай бұрын
ماشاءاللہ 🌹 نوری جی آپ نے اپنے اور سردول جی کے بارے میں بہت کوش بتایا جو سچ ھے۔ اللہ تعالیٰ آپ کو ہمیشہ خوش اور سلامت رکھے آمین پنجاب انڑییا ✈️✈️✈️🪔
@InderjitKaur-r9t
@InderjitKaur-r9t 2 ай бұрын
Thanks bibaji
@baldevsinghgill6557
@baldevsinghgill6557 3 ай бұрын
ਰੱਬ ਦੀਆਂ ਰੱਖਾਂ ਹੋਣ ਬੇਟਾ ਜੀ
@narindermasoun1339
@narindermasoun1339 3 ай бұрын
ਬਹੁਤ ਹੀ ਵਧੀਆ ਇੰਟਰਵਿਊ ਹੈ
@sandeepdesi1166
@sandeepdesi1166 3 ай бұрын
Both pure and positive soul ho tusi dil to respect hai thoda laye big hug xxxx
@GurpinderSingh-r4f
@GurpinderSingh-r4f 3 ай бұрын
ਸੁਰਾ ਦਾ ਬਾਤਸਾਹ ਸਰਦੂਲ ਸਿਕੰਦਰ ਵੈਰੀ ਨਾਇਸ🌹
@vickydugriwala0161
@vickydugriwala0161 3 ай бұрын
ਬਹੁਤ 3:53 ਹੀ ਪਿਆਰਾ ਇੰਟਰਵਿਊ.. ਦਿੱਲ ਵੀ ਭਰਿਆ ਬਹੁਤ 😢 ਸਰਦੂਲ ਸਿਕੰਦਰ ਸਾਬ ਬਹੁਤ ਖੁਸ਼ਕਿਸਮਤ ਸੀ ਜੋ ਉਹਨਾਂ ਨੂੰ ਤੁਹਾਡੇ ਵਰਗਾ ਹਮਸਫ਼ਰ ਮਿਲਿਆ 🙏
@ShamsherSingh-k6b
@ShamsherSingh-k6b 3 ай бұрын
ਸਰਦੂਲ ਦਾ ਕਤਲ ਹੋਇਆ ਸਾਜ਼ਿਸ਼ ਨਾਲ, ਜਿਵੇਂ ਰਾਗੀ ਨਿਰਮਲ ਸਿੰਘ ਦਾ ਹੋਇਆ ਸੀ,ਉਸਦਾ ਮੁੰਡਾ ਵੀ ਡਾਕਟਰਾਂ ਬਾਰੇ ਇਹੋ ਕਹਿੰਦਾ ਸੀ
@palwinderkaur2237
@palwinderkaur2237 2 ай бұрын
Bhut Acha. Waheguruji mehar krn ji
@RashminderKaur-z8f
@RashminderKaur-z8f 3 ай бұрын
ਵਾਹਿਗੁਰੂ। ਜੀ। ਵਾਹਿਗੁਰੂ ਜੀ ਵਾਹਿਗੁਰੂ। ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukeenmohammad6579
@sukeenmohammad6579 3 ай бұрын
Noori ji vakiya hi Rab da Roop ne, Allah ehna nu himmat hausla te sabar Karn di takkat deve.
@keshav_sawraj123
@keshav_sawraj123 3 ай бұрын
Literally cried......what a love....must a biography material
@vinylRECORDS0522
@vinylRECORDS0522 3 ай бұрын
1982ਦੇ ਸ਼ੁਰੂ ਵਿੱਚ ਆਇਆ ਸੀ ਰਿਕਾਰਡ, "ਬੰਦ ਪਿਆ ਦਰਵਾਜ਼ਾ" ਬਲੈਕ ਵਿੱਚ ਮਿਲਿਆ ਸੀ ਸਪੀਕਰਾਂ ਵਾਲਿਆਂ ਨੂੰ, ਮੇਰੇ ਕੋਲ ਵੀ ਇਹ ਰਿਕਾਰਡ ਮੌਜੂਦ ਹੈ।
@Ranjanasharmasplanet
@Ranjanasharmasplanet 3 ай бұрын
😊 bohat khoob...very first time watched, Noori ji ...in my life....immense respect, she is very pious, ture soul ...highly impressed 😊🎶🎵💐🙏
@baldevsinghgill6557
@baldevsinghgill6557 3 ай бұрын
ਮੱਕੜ ਸਾਹਿਬ ਬਹੁਤ ਬਹੁਤ ਪਿਆਰ ਤੇ ਸਤਿਕਾਰ ਪਹੁੰਚੇ
@rajwinderhundal8271
@rajwinderhundal8271 3 ай бұрын
ਵਾਹਿਗੁਰੂ ਮੇਹਰ ਰੱਖਣਾ ਆਪਣੇ ਬੱਚਿਆਂ ਤੇ 🙏
@surjeetsinghjassar71
@surjeetsinghjassar71 3 ай бұрын
I m impressed by Nooris maturity , her logicc is very TRUE
@suchasingh2663
@suchasingh2663 3 ай бұрын
Very Very emotional interview Makkar Saab g and Noorie g
@subreet
@subreet 2 ай бұрын
Kamli noori ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ek navi khani noori sardool I LOVE ❤️ 😍 💖 ❣️ 💕 BEST WISHES NOORI SRUDOOL BEST JODI SUPER BEST JODI ਵਾਹਿਗੁਰੂ JI KIRPA KARN ਤੁਹਾਡA RANJA SARDOOL HAR JANAM ਤੁਹਾਡੇ NALL RAHE LOVE ਪੰਜਾਬ LOVE ❤️ ਪੰਜਾਬੀ FOLK PANJABI JODI SONG I AM VERY SAD MAKAR BRO THANKS 😅😢😢😢IMO STORY 😢😢😢😢😢😢😢😢😢
@preetdhons6083
@preetdhons6083 3 ай бұрын
ਵਾਹਿਗੁਰੂ ਜੀ
@soniajamal3800
@soniajamal3800 3 ай бұрын
Listening to her interview brought tears to my eyes. God be with you and your family
@Chardhikala
@Chardhikala Ай бұрын
دل دے بوہت صاف تے سٌنکھے نیں امر نوری سدا چڑھدیکلا وچ رہو ਬਹੁਤ ਸਾਫ਼ ਤੇ ਸੁੰਖੇ ਨੇ ਅਮਰ ਨੁਰੀ ਸਦਾ ਚੜਹਦੀਕਲਾ ਵਿੱਚ ਰਹੋ
@Birjinderpalsinigh
@Birjinderpalsinigh 3 ай бұрын
ਆਪਣੇ ਬੰਦੇ ਨੂੰ ਅੰਦਰ ਜਾਣ ਨਹੀ ਦਿੰਦੇ ਉਹਨਾ ਦੀਅ ਨਰਸਾਂ ਰਾਤ ਨੂੰ ਨਿਗਾਹ ਨਹੀਂ ਰੱਖਦੀਆਂ ਹੁਣ ਹਿਸਾਬ ਲਾੳ ਸਰਦੂਲ ਨੂੰ ਛੁੱਟੀ ਨਹੀ ਦਿੱਤੀ ਆਮ ਬੰਦੇ ਦਾ ਕੀ ਬਣੂ
@shivanisharma5562
@shivanisharma5562 3 ай бұрын
ਮਨੂੱਖਤਾ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਸੇਵਾ ਹੈ, ਪੰਜਾਬ ਵਿੱਚ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
@shivanisharma5562
@shivanisharma5562 3 ай бұрын
ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਰੱਬ ਨੂੰ ਵੀ ਪਤਾ ਨਹੀਂ ਲੱਗ ਰਿਹਾ ਇਸ ਗੂੰਡੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਸੂਖਵਿਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ 😮😮😮
@Keavysingh786
@Keavysingh786 3 ай бұрын
Hnji❤
@NarinderKaur-g3o
@NarinderKaur-g3o 3 ай бұрын
ਨੂਰੀ ਭੈਣ ਦੋਵੇਂ ਸਦਾ ਇਕਠੇ ਨਹੀਂ ਰਹਿੰਦੇ ਵਾਹਿਗੁਰੂ ਜੀ ਦਾ ਸ਼ੁਕਰ ਹੈ ਹਿੰਮਤ ਕਰਕੇ ਅਗਾਂਹ ਸੁਖ ਮਿਲਦਾ ਹੈ
@Jashann_Grewal
@Jashann_Grewal 3 ай бұрын
Sat.sr.akal madam ji
@ranvirsingh1706
@ranvirsingh1706 3 ай бұрын
ਰੁਆ ਦਿੱਤਾ ❤
@ashamall8046
@ashamall8046 3 ай бұрын
Sab to pehla patrkar veer tuhada thanks intervew layi
@manjitsehjal165
@manjitsehjal165 3 ай бұрын
Very Very Miss u Sardoor Ji ❤️❤️
@Kashmirsingh-q5d
@Kashmirsingh-q5d 3 ай бұрын
ਨੂਰੀ ਜੀ ਮੈਂ ਤੁਹਾਡੇ ਤੇ ਦੀਦਾਰ ਸੰਧੂ ਜੀ ਦੇ ਗੀਤ ਬਹੁਤ ਸੁਣਦਾਂ ਹਾਂ। ਮੈਨੂੰ ਬਹੁਤ ਪਸੰਦ ਹਨ। ਮੈਨੂੰ ਲਗਦਾ ਤੁਹਾਡੇ ਤੇ ਦੀਦਾਰ ਸੰਧੂ ਜੀ ਦੇ ਹੋਰ ਗੀਤ ਹੋਣੇ ਚਾਹੀਦੇ ਸਨ।
@inderjitrao3618
@inderjitrao3618 3 ай бұрын
LOVE NOORI JI ,❤ VERY BEAUTIFUL AND RESPECTFUL LADY
@mehardeenk4033
@mehardeenk4033 3 ай бұрын
Noori mam Aslamulakum You Are great lady Allaha pak App ki Har pal Hifajt Kary
@LafziArsh
@LafziArsh 3 ай бұрын
ਕੈਸਾ ਇਸ਼ਕ ਤੇਰੇ ਦਾ ਅਸੂਲ ਮੀਆ ॥ ਦੱਸ ਕਿੳ ਵੱਖ ਕਰਿਆ ਨੂਰੀ ਤੋ ਸਰਦੂਲ ਮੀਆਂ ॥ ਅਰਸ਼ ਕੈਨਬਰਾ ਤੋ 🙏
@bhagatsingh7004
@bhagatsingh7004 3 ай бұрын
ਵੈਸੇ ਤਾਂ ਇੱਕ ਵਰਗਾ ਦੂਜਾ ਹੋ ਨਹੀਂ ਸਕਦਾ ਸਰਦੂਲ ਸਕੰਦਰ ਜੀ ਵਰਗਾ ਕੋਈ ਹੋਰ ਨਹੀਂਹੋ ਸਕਦਾ ਸੁਰੀਲੇ ਗਾਇਕ ਨੂੰ ਕੋਟਿ ਕੋਟਿ ਪ੍ਰਣਾਮ ਜੀ
@ManjitKaur-j3m
@ManjitKaur-j3m 3 ай бұрын
very nice interview, Great lady , Amar you have great way of looking at the world with postive attitude.
@roohibudwalvlogs64
@roohibudwalvlogs64 3 ай бұрын
Ini mohhobat kaun ker sakda hatts off …I love you amar noori madam
@hansaliwalapreet812
@hansaliwalapreet812 3 ай бұрын
Thanks a lot for sharing this most beautiful interview ❤❤for all ours ❤❤
@manindermaninder5287
@manindermaninder5287 3 ай бұрын
ਬਹੁਤ ਹੀ ਵਧੀਆ ਵਿਚਾਰ ਆ ਜੀ ਭੈਣ ਦੇ❤
@harjinderkaur9514
@harjinderkaur9514 3 ай бұрын
ਖ਼ੁਸ਼ ਰਹੋ ਜੀ ਹਮੇਸ਼ਾ।ਪੂਰੀ ਵੀਡਿਉ ਦੇਖੇ ਬਿਨਾ ਰਿਹਾ ਨੀ ਗਿਆ। ਤੁਹਾਡੇ emotions ...
@jaswinderbrar8954
@jaswinderbrar8954 19 күн бұрын
Salute ji
@punjabiprincess7119
@punjabiprincess7119 3 ай бұрын
Wow...kive koi ina jada pyar kr sakda...so beautiful soul... truly loved each other and shes still loving him...❤❤❤
@VrinderSingh-w7n
@VrinderSingh-w7n 3 ай бұрын
Very nice person nd arts Amar noori ji
@sahibsingh5593
@sahibsingh5593 3 ай бұрын
Waheguru ji
@amritmannmann5257
@amritmannmann5257 3 ай бұрын
Wah nuree ji❤❤
@rameshpalta4656
@rameshpalta4656 3 ай бұрын
Very intersting interview bhainji sardul ji te tuhadi mohabbat ik misal ha
@mewasingh3980
@mewasingh3980 3 ай бұрын
ਬੁਹਤ ਹੀ ਸਮਝਦਾਰੀ ਦੀਆ ਗੱਲਾ ਕੀਤੀਆ ਅਮਰ ਨੂਰੀ ਨੇ ਬੁਹਤ ਹਰਮਨ ਪਿਆਰੀ ਜੌੜੀ ਸੀ
@baldevsinghgill6557
@baldevsinghgill6557 3 ай бұрын
ਇਸ ਵਾਰਤਾ ਲਈ ਬਹੁਤ ਬਹੁਤ ਸ਼ੁਕਰੀਆ, ਸਤਿਕਾਰ ਤੇ ਪਿਆਰ ਪਹੁੰਚੇ ਮਾਣਮੱਤੇ ਮੱਕੜ ਸਾਹਿਬ ਜੀ
@amarjitskitchen3655
@amarjitskitchen3655 3 ай бұрын
Whaaa❤
@MalkeetSinghSandhu-q5u
@MalkeetSinghSandhu-q5u 3 ай бұрын
Very very good waheguru Sabha deeia jorhia Salamat rakhey
@kamaljeetkaur6670
@kamaljeetkaur6670 2 ай бұрын
💔 I don’t have words 🙏🏻
@RajeshKumar-bd8jq
@RajeshKumar-bd8jq 3 ай бұрын
Dil to salute madam noori ji da respect to your family always you are great lady madam ji ❤❤❤. Koi essa sath ni nibha sakda jo tusi kita ❤❤😪😪🥰
@Harjider1
@Harjider1 3 ай бұрын
Very Sharpness Lady And very Hard working 😊
@sarkar3535
@sarkar3535 3 ай бұрын
bahut emotional journey thi, ek sacha pyar nazar aaya.
@RajinderKaur-ce3ze
@RajinderKaur-ce3ze 3 ай бұрын
Very Emotional interview 😢
@yogawithshivaay11330
@yogawithshivaay11330 Ай бұрын
Great lady 🙏🙏🙏🙏
@amarjitbenipal3844
@amarjitbenipal3844 3 ай бұрын
Wahiguru ji
@Virdi-furniture
@Virdi-furniture 3 ай бұрын
❤ love you Makkar sahib
@avtarsingh2531
@avtarsingh2531 3 ай бұрын
ਦਿੱਲੀ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਯੋਧਿਆਂ ਦੇ ਵਿੱਚ ਸਰਦੂਲ ਸਿਕੰਦਰ ਜੀ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਕਿਉਂਕਿ ਸਰਦੂਲ ਸਿਕੰਦਰ ਨੇ ਸੰਘਰਸ਼ ਦੇ ਵਿੱਚ ਪੂਰਾ ਪੂਰਾ ਸਾਥ ਦਿੱਤਾ ਹੈ
@JasbirKaur-nj3sr
@JasbirKaur-nj3sr 3 ай бұрын
Very sad story, waheguru ji mehar karan, you have to take care of your children, God bless you🙏
@mandhirsandha4106
@mandhirsandha4106 3 ай бұрын
It was lovely to catch up with all of you in Sydney
@mrjhikka3569
@mrjhikka3569 3 ай бұрын
Awesome story and true love ❤️. I usually don't comment but karna peya . Love your love and dedication
@AmKaramjot
@AmKaramjot 3 ай бұрын
ਹੀਰ ਤੇ ਰਾਂਝੇ ਦੀ ਪ੍ਰੇਮ ਦੀ ਕਹਾਣੀ ਬੜੀ ਫਿੱਕੀ ਜਿਹੀ ਲਗਦੀ ਸਰਦੂਲ ਸਿਕੰਦਰ ਤੇ ਨੂਰੀ ਜੀ ਦੀ ਪ੍ਰੇਮ ਕਹਾਣੀ ਸਾਮਣੇ.
@kamaljeetkaur1584
@kamaljeetkaur1584 3 ай бұрын
You are most talented l love you very much l like your songs and your voice
@BALJEETMANI
@BALJEETMANI 3 ай бұрын
ਮੱਕੜ ਜੀ ਇਹਨੀਂ ਮਹਾਨ ਸਿੰਗਰ ਤੇ ਉਸਤਾਦਾਂ ਦੇ ਉਸਤਾਦ ਸਰਦੂਲ ਸਿਕੰਦਰ ਸਾਬ ਦੀ ਘਰਵਾਲੀ ਤੁਹਾਨੂੰ ਸਤਿ ਸ੍ਰੀ ਆਕਾਲ ਬੁਲਾ ਰਹੀ ਹੈ ਤੇ ਤੁਸੀਂ ਜਵਾਬ ਵੀ ਨਹੀਂ ਦਿੱਤਾ ਮਾੜੀ ਗੱਲ ਹੈ
@RoshanLal-dw1br
@RoshanLal-dw1br 3 ай бұрын
maari gall hai
My scorpion was taken away from me 😢
00:55
TyphoonFast 5
Рет қаралды 2,7 МЛН
Каха и дочка
00:28
К-Media
Рет қаралды 3,4 МЛН