Punjabi ਪਿਤਾ ਨੂੰ ਜਦੋਂ Japan ਤੋਂ ਆਏ ਪੁੱਤ ਨੇ 19 ਸਾਲਾਂ ਬਾਅਦ ਪਾਈ ਗਲਵੱਕੜੀ | 𝐁𝐁𝐂 𝐏𝐔𝐍𝐉𝐀𝐁𝐈

  Рет қаралды 309,020

BBC News Punjabi

BBC News Punjabi

Күн бұрын

Пікірлер: 313
@sanjeevgautam1133
@sanjeevgautam1133 3 ай бұрын
ਭਾਵੇਂ ਇਹਨਾਂ ਦੀ ਕਹਾਣੀ ਵਿੱਚ ਪਿਤਾ ਵਿਲੇਨ ਹੋਵੇ ਜਾਂ ਮਾਤਾ ਪਰੰਤੂ ਸਾਰੇ ਘਟਨਾਕ੍ਰਮ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਸੀ। ਅੱਜ ਪਰਮਾਤਮਾ ਨੇ ਇਹਨਾਂ ਦੀ ਕਹਾਣੀ ਦੀ ਹੈਪੀ ਐਡਿੰਗ ਕਰਵਾ ਤੀ। ਸੁਕਰੀਆ ਰੱਬ ਜੀ।
@rustamtoorarustam9942
@rustamtoorarustam9942 3 ай бұрын
Jepnes lady ਆਪਣੀ ਜਗ੍ਹਾ ਸਹੀ ਸੀ l ਜਿਹੜੀ ਲੜਾਈ ਹੋਣ ਦੇ ਬਾਵਜੂਦ ਵੀ ਆਪਣੇ ਪਤੀ ਨੂੰ india ਲੈਣ ਆਈ ਸੀ l
@Neet2024-q4f
@Neet2024-q4f 3 ай бұрын
For divorce...
@shahinarajput3746
@shahinarajput3746 3 ай бұрын
@@rustamtoorarustam9942 ਪਰ ਆਪਣੇ ਵਾਲੇ ਦੀ ਆਕੜ ਨੇ ਕਈ ਜ਼ਿੰਦਗੀਆਂ ਖਰਾਬ ਕੀਤੀਆਂ ਹਨ
@minlei_btsarmy458
@minlei_btsarmy458 3 ай бұрын
@@Neet2024-q4f yes off course; otherwise how Japanese government help her as single mother ,without divorced proof …?????Common sense…! Bazurag edda he nhi kehnde …kutte nu ghee nhi pachya 🤣🤣🤣🤣🤣nasha is problem…!
@BalwindersinghBanga
@BalwindersinghBanga 3 ай бұрын
Sahi
@GurpreetSingh-bx8jj
@GurpreetSingh-bx8jj 3 ай бұрын
​@@Neet2024-q4fpp pp pp pp pp pp pp pp pp pp pp pp pp pp pp pp pp pppppppppppppppppp😊 ko P ko
@sukhwinderpanaich00056
@sukhwinderpanaich00056 3 ай бұрын
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਖਬਰ, ਖੂਨ ਦਾ ਰਿਸ਼ਤਾ ਖੂਨ ਦਾ ਹੀ ਹੁੰਦਾ, ਵਾਹਿਗੁਰੂ ਇਹਨਾਂ ਤੇ ਮੇਹਰ ਕਰੇ ਪੁੱਤਰ ਨੂੰ ਪਿਤਾ ਦਾ ਪਿਆਰ ਹਮੇਸ਼ਾ ਮਿਲਦਾ ਰਹੇ
@charanjeetsingh8943
@charanjeetsingh8943 3 ай бұрын
ਪੰਜਾਬੀ ਖੂਨ ਹੀ ਇਵੇਂ ਦਾ ਹੈ ਕਿ ਕੁਝ ਵੀ ਭੁਲਦਾ ਨਹੀ । ਇੰਨੇ ਸਾਲਾ ਬਾਅਦ ਮੁੰਡੇ ਨੇ ਆਪਣੇ ਪਿਓ ਨੂੰ ਲੱਭ ਹੀ ਲਿਆ। ਪਰ ਅੱਜ ਇੱਕ ਪਿਓ ਸ਼ਰਮਿੰਦਾ ਹੋ ਗਿਆ।
@NavDhiman-fv2pe
@NavDhiman-fv2pe 3 ай бұрын
Sach kiha ji pita d koi baddi soch te uplabhdi nahi oh bache te usdi maa d hai te study d hai japnese loka d
@AmarjeetKaurSandhu174
@AmarjeetKaurSandhu174 3 ай бұрын
ਸਾਡੀ ਵੀ ਚਾਚਾ ਜੀ ਦੀ ਕੁੜੀ ਨੇ ਸਾਨੂੰ ਲਭ ਲਿਆ 26 ਸਾਲ ਬਾਅਦ ਅਸੀਂ ਇਕ ਦੂਜੇ ਨੂੰ ਦੇਖਿਆ ਤੇ ਰੱਖੜੀਆਂ ਲੈਕੇ ਗਏ ਉਸਨੇ ਤਲਾਕ ਤੋਂ ਬਾਅਦ ਆਪਣੀ ਮਾਸੀ ਕੋਲ ਰਹਿੰਦੀ ਸੀ ਹੁਣ ਉਸਦਾ ਵਿਆਹ ਵੀ ਹੋਇਆ ਤੇ ਦੋ ਬੇਟੀਆਂ ਵੀ ਹਨ ਬਹੁਤ ਸੌਖੀ ਹੈ ਆਪਣੇ ਘਰ ,ਹੁਣ ਵੀ ਉਸਨੂੰ ਵਿਛੜਨ ਦਾ ਡਰ ਹੈ ਬਹੁਤ ਰੋਈ ਅਸੀਂ ਵਿਸ਼ਵਾਸ ਦਿਵਾਇਆ ਕਿ ਹੁਣ ਨਹੀਂ ਤੈਨੂੰ ਛਡਦੇ 😢😢
@rajveerkaur5418
@rajveerkaur5418 3 ай бұрын
Munde nu labna peya te father besharam ne kade sochnya v nhi ki bete nu mila ya kinna wanda ho gya. .father nu ta sab pta c ki beta kithe kahda.
@HarpreetSingh-ux1ex
@HarpreetSingh-ux1ex 3 ай бұрын
ਬਹੁਤ ਵਧੀਆ ❤ ਰੱਖੜੀ ਦੇ ਦਿਨ ਭੈਣ ਨੂੰ ਭਰਾ ਭਾਗਾ ਵਾਲਾ ਥਤੇ ਪਰਿਵਾਰ ਨੂੰ ਪੁੱਤਰ ਮਿਲਿਆ ਹੁਣ ਆਪਣੀ ਮਾਂ ਬੋਲੀ ਜ਼ਰੂਰ ਸਿਖਾਓ ਜੀ ਪੁੱਤਰ ਜੀ ਨੂੰ ਮੁਬਾਰਕਾਂ ਹੋਣ ਜੀ ਸਾਰੇ ਪਰਿਵਾਰ ਨੂੰ ❤️🙏
@Moviesottupdates
@Moviesottupdates 3 ай бұрын
kzbin.infoq4LN2AXIR-0?si=SnSzfKyLBrhuEIV9
@Cherry-wg6hr
@Cherry-wg6hr 3 ай бұрын
ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi....
@raminderbhutter733
@raminderbhutter733 3 ай бұрын
Such a lovely reunion. The Japanese lady and her boy are so sensitive , sincere and mature….
@Financesmarts
@Financesmarts 3 ай бұрын
ਬਹੁਤ ਪੰਜਾਬੀਆਂ ਨੇ ਰਸ਼ਿਆ ਤੇ ਯੂਕ੍ਰੇਨ ਵਿਚ ਬੱਚੇ ਪੈਦਾ ਕਿਤੇ ਤੇ ਛਾਡ ਕੇ ਯੂਰਪ ਜਾ ਵਾਪਿਸ ਆ ਗਏ। ਬਹੁਤ ਹੀ ਸ਼ਰਮ ਵਾਲੀ ਗੱਲ ਹੈ।
@jass1794
@jass1794 3 ай бұрын
Veer ji sab kuj wapis aunda. Ethe hi bugatna penda.
@mann1813
@mann1813 3 ай бұрын
ਮਾਂ ਪਿਓ ਦੇ ਗ਼ਲਤੀ ਬੱਚੇ ਭੁਗਤਦੇ a😢
@Cherry-wg6hr
@Cherry-wg6hr 3 ай бұрын
ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
@DrAPSMann
@DrAPSMann 3 ай бұрын
Japanese lady seems to be more sincere to maintain peace as she came to India to take Mr. S.Singh to Japan ....
@shahinarajput3746
@shahinarajput3746 3 ай бұрын
But ...mr. singh don't understand...
@Sher-Da-Abba
@Sher-Da-Abba 3 ай бұрын
JAPANI AURTAN BUHATTTTTT ZIADA WAFADAR SE SABR WALIYAAN HOONDIYAAN NE ...... SADAY NALON V WADH LOYAL TE DEDICATED
@Cherry-wg6hr
@Cherry-wg6hr 3 ай бұрын
​@@Sher-Da-Abbaayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
@Cherry-wg6hr
@Cherry-wg6hr 3 ай бұрын
​@@shahinarajput3746ayaaashi karn wale mundya te lakh lahnta........eh lok punjab nu badnaam karde.......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
@PravitGrewal-p1l
@PravitGrewal-p1l 3 ай бұрын
Love Japan ❤🎉
@HemantaPalei-kw4fc
@HemantaPalei-kw4fc Ай бұрын
Wow.. Thank u god Dad and son meet for each other... 🎉😊🎉🙏🏼🙏🏼🙏🏼
@garryfit-mess
@garryfit-mess 3 ай бұрын
ਬਹੁਤ ਹੀ ਮਨ ਖੁਸ਼ ਹੋਇਆ ਜੀ ਦੇਖ ਕੇ ਇੰਨੇ ਟਾਈਮ ਦੇ ਵਿਛੜੇ ਹੋਏ ਪਿਓ ਪੁੱਤ ਮਿਲ ਗਏ 🙏 ਪਰਮਾਤਮਾ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ
@Simple_Gamer111
@Simple_Gamer111 3 ай бұрын
Son looks like his father nice good to see everyone in the family
@jaswantsingh1557
@jaswantsingh1557 3 ай бұрын
ਅੱਖਾਂ ਭਰ ਆਈਆਂ ਵੀਡੀੳ ਵੇਖ ਕੇ ਧੰਨਵਾਦ ਬੀਬੀਸੀ ਦਾ 🙏🙏🙏
@Cherry-wg6hr
@Cherry-wg6hr 3 ай бұрын
ayaaashi karn wale mundya te lakh lahnta.........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
@Punjzaabi_guy_
@Punjzaabi_guy_ 3 ай бұрын
Japanese lokaan di koi Rees ni , well educated, very disciplined very honest..kash saade lok v Japanese lokaan waangu syaane bnn jaan
@exoticindiaa
@exoticindiaa 3 ай бұрын
Jado tak jatt haige Punjab ch, eh supna kade vi nahi pura hona
@baldevsidhu7719
@baldevsidhu7719 3 ай бұрын
@@exoticindiaaReally ? What about the rest of India ! Don’t forget you got food security and border security because of Jaats ! 😂
@samreetmaan3422
@samreetmaan3422 3 ай бұрын
Phela khud ta caste system nu khtam ktlo..fr tusi he caste system te rone hunne 🙄🙄🤔🤔​@@exoticindiaa
@simranbajwa3040
@simranbajwa3040 3 ай бұрын
​@@exoticindiaa jatt hululia nhi karde thode wang..jatt dereya nu nhi mande thode wang
@ParamjeetKaur-qw1ne
@ParamjeetKaur-qw1ne 3 ай бұрын
@@exoticindiaaThodia kudia di izatt lutti jandi c , jatta nu Request karde c chhudwado , Tuc ta izta luttan walo ho
@luckygrewal4421
@luckygrewal4421 3 ай бұрын
Bhut piyara bacha...husda vasda rahe
@Cherry-wg6hr
@Cherry-wg6hr 3 ай бұрын
ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
@shamshernotra4634
@shamshernotra4634 3 ай бұрын
Very emotional and very glad to watch I wish all the best and God bless them 🙏
@arcana808
@arcana808 3 ай бұрын
Japanese mother love and respect ❤
@ranjitpossi
@ranjitpossi 3 ай бұрын
ਬਹੁਤ ਵਧੀਆ ਪਰਿਵਾਰ ਦਾ ਮੇਲ਼ ਹੋਇਆ ।
@kuldeepkaur-uw8tn
@kuldeepkaur-uw8tn 3 ай бұрын
ਜਪਾਨੀ ਲੋਕ ਜ਼ਿਆਦਾ ਸਿਆਣੇ ਨੇ ਸੱਚ ਮੁੱਚ
@Randhawa90218
@Randhawa90218 3 ай бұрын
Peo di galti Hain ahne apne bache nu miln di Isha v nai kiti 2007 toh eh banada vapis Aya . Enu kande khoon chita ho jana anyway hun as bande nu apni wife nal v ik ho jana cheeda Hain
@JatinderSingh-yn6wj
@JatinderSingh-yn6wj 3 ай бұрын
ਕਾਸ਼ ਮੇਰੇ ਬੱਚੇ ਵੀ ਮੇਰੇ ਕੋਲ ਵਾਪਸ ਆ ਜਾਣ ਜਿਨਾ ਨੂੰ ਉਨ੍ਹਾਂ ਦੀ ਮਾਂ ਧੱਕੇ ਨਾਲ ਲੈ ਗਈ
@goraya1942
@goraya1942 3 ай бұрын
Dhan Dhan Shri Guru Ramdas ji mere es veer ji Faryad jaroor sunyo ji 🙏
@JatinderSingh-yn6wj
@JatinderSingh-yn6wj 3 ай бұрын
@@goraya1942 tera bahut bahut dhanwad, bhrawa, shayed tere kiha e sach ho jave
@rajivagnihotri104
@rajivagnihotri104 3 ай бұрын
waheguru ji meher karn 🙏🙏
@SuchaSingh-mu7hn
@SuchaSingh-mu7hn 3 ай бұрын
ਵਾਹਿਗੁਰੂ ਜੀ ਮਿਹਰ ਕਰਨਗੇ
@user-hl8ee5ij6d
@user-hl8ee5ij6d 3 ай бұрын
Waheguru ji mehar Karo veer te
@ranjitpossi
@ranjitpossi 3 ай бұрын
ਕਿਰਪਾ ਕਰਕੇ ਬੱਚੇ ਦੀ ਜਾਪਾਨੀ ਮਾਂ ਨਾਲ਼ ਵੀ ਇੰਟਰਵਿਊ ਕਰੋ ।
@kawalramgotra3722
@kawalramgotra3722 3 ай бұрын
Heart touching story .japani munde da father lae te father da betay lae pyar dkh k mann kush ho geya.
@n_hr18
@n_hr18 3 ай бұрын
Respect for his mother ❤
@punjabi007jamesbond7
@punjabi007jamesbond7 3 ай бұрын
DNA punjab da Howe.. Punjab naal dil wih pyar ta ho ee janda🎉
@NavDhiman-fv2pe
@NavDhiman-fv2pe 3 ай бұрын
Ajj ek pio father sarmida hunda hoya te japnese maa te bacha jitt de hoye payar da suneha den wale lok🌹
@rbrar9968
@rbrar9968 3 ай бұрын
ਵਾਹਿਗੁਰੂ ਹੀ ਵਿਛੜਿਆ ਨੂੰ ਮੇਲਦਾ ਹੈ
@Cherry-wg6hr
@Cherry-wg6hr 3 ай бұрын
ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
@Siidhusunnder
@Siidhusunnder 3 ай бұрын
बेटा कितना प्यारा है....😢😢😢😢
@waheguruji6310
@waheguruji6310 3 ай бұрын
ਜਿਆਦਾਤਰ ਪੰਜਾਬੀ ਸਾਲੇ ਪੈਸੇ ਦੇ ਯਾਰ ਹੁੰਦੇ ਆ ।। ਇਨਾ ਨੂੰ ਬਾਹਰਲੇ ਮੁਲਕ ਦਾ ਪਾਸਪੋਰਟ ਅਤੇ ਪੈਸੇ ਦੀ ਅਨੀਂ ਭੁੱਖ ਹੈ ਕਿ ਆਪਣੀਆਂ ਸਕੀਆਂ ਭੈਣਾਂ ਨਾਲ ਵੀ ਵਿਆਹ ਕਰਵਾ ਲੈਂਦੇ ਹਨ ।। ਅਸਲ ਕਹਾਣੀ ਮੈਂ ਦਸਦਾਂ ਕੀ ਹੁੰਦੀ ਆ ਅਕਸਰ ।। ਆ ਜਿੰਨੇ ਵੀ ਬੁੱਢੇ ਮਾ ਬਾਪ ਪੰਜਾਬੀ ਹੁੰਦੇ ਇਹ ਬਾਹਰਲੀ ਕੁੜੀ ਨੂੰ ਐਂਵੇ ਸਮਝਦੇ ਜਿਵੇਂ ਉਹ ਕਿਸੇ ਦੂਜੇ ਗ੍ਰਹ ਤੋਂ ਆਈ ਹੋਵੇ।। ਇਸ ਕਰਕੇ ਇਸਦੇ ਮਾ ਬਾਪ ਨੇ ਇੰਡੀਆ ਸਦ ਲਿਆ ਹੋਣਾ ਕਿ ਤੂੰ ਇੰਡੀਅਨ ਕੁੜੀ ਨਾਲ ਵਿਆਹ ਕਰਵਾ ।। ਮੈਂ ਐਂਦਾ ਦੇ ਬਹੁਤ ਲੋਕਾਂ ਨੂੰ ਜਾਣਦਾ ਹਾਂ ।।
@harpreetkaurbains7824
@harpreetkaurbains7824 3 ай бұрын
Sahi gal aa sirf PR lai use krde kurriya nu
@enginemehakma
@enginemehakma 3 ай бұрын
ਏ ਬੱਚਾ ਜਪਾਨਨੀ ਦਾ
@parvinderkaur4881
@parvinderkaur4881 3 ай бұрын
ਬਹੁਤ ਵਧੀਆ ਲੱਗਿਆ ਬਾਪ ਬੇਟੇ ਨੂੰ ਦੇਖ ਕੇ
@JugrajSingh-iw3sh
@JugrajSingh-iw3sh 3 ай бұрын
ਸ਼ੁਕਰ ਵਾਹਿਗੁਰੂ ਜੀਦਾ ਪਿਤਾ ਨੂੰ ਪੁੱਤ ਮਿਲਿਆ
@chakkdeindia1313
@chakkdeindia1313 3 ай бұрын
ਗਲ਼ਤੀ ਪਿਉ ਦੀ ਹੈ ਉਸ ਕੁੜੀ ਨੇ ਆਪਣੇ ਬੱਚੇ ਨੂੰ ਇਸਦੇ ਪਿਉ ਬਾਰੇ ਦੱਸਿਆ ਤੇ ਪਾਲਿਆ ਪੋਸਿਆ ਤੇ ਪਿਉ ਬੜੀ ਦਲੇਰੀ ਨਾਲ ਕੇ ਰਿਹਾ ਕੇ ਨੇ 2004 ਦੇ ਨੇੜੇ ਤਲਾਕ ਲਿਆ ਸ਼ਰਮ ਕਰੋ ਇਕ ਬੱਚਾ 20 ਸਾਲ ਪਿਉ ਦੇ ਪਿਆਰ ਤੋਂ ਵਾਂਝਾ ਰਿਹਾ ਤੁਸੀ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ
@Cherry-wg6hr
@Cherry-wg6hr 3 ай бұрын
​@@stooopitbaby5610 ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
@Vinca54
@Vinca54 3 ай бұрын
ਸਹੀ ਕਿਹਾ ਕੋਈ ਖ਼ਰਚਾ ਵੀ ਨਹੀਂ ਦੇਣਾ ਪਿਆ, ਬਿਚਾਰੀ ਦਾ ਪਲਆ ਪਲਾਇਆ ਪੁੱਤਰ ਲੈ ਲਿਆ । ਬਾਹਰ 18 ਸਾਲ ਤੱਕ ਬੱਚੇ ਦਾ ਅੱਧਾ ਖ਼ਰਚਾ ਦੇਣਾ ਪੈਂਦਾ ਪਰ ਲੋਕੀ ਦੇਸ਼ ਹੀ ਛੱਡ ਕੇ ਭੱਜ ਆਉਂਦੇ ਨੇ।
@gur8630
@gur8630 3 ай бұрын
You have no right to judge someone, don't be Chief Justice of Punjab. It's family reunion. Just bless them.
@ਸਰਦਾਰਅਮਨਦੀਪਸਿੰਘ
@ਸਰਦਾਰਅਮਨਦੀਪਸਿੰਘ 3 ай бұрын
​@@gur8630ਅਹੰਕਾਰੀ
@chakkdeindia1313
@chakkdeindia1313 3 ай бұрын
@@gur8630 ਗੁੱਗੂ ਦੀ ਬਲੇਸਿੰਗ ਅਗਲਾ ਜਪਾਨ ਦਾ ਜੰਮਪਲ ਕਾਰਡ ਧਰਕ ਹੈ ਲਾਲਚ ਦੀ ਖੇਡ ਹੈ ਇਹਨੇ ਕਦੇ ਫੋਨ ਨਹੀਂ ਕਰਿਆ
@BalvirSingh-ig7lx
@BalvirSingh-ig7lx 3 ай бұрын
Waheguru waheguru ji Bahut khushi hoee. Chardi kla vich rehan sare
@ashokroparwala
@ashokroparwala 3 ай бұрын
Kinni choti jahi zindagi hai es zindagi nu pariwar nal reh ke anand laina chahida hai bahot he Mubarakan es family nu❤❤❤
@dev8896
@dev8896 3 ай бұрын
I feel sad for that Japanese Lady, that she had such a guy in her life. I feel really sorry for her.
@jass1794
@jass1794 3 ай бұрын
Very immature and illiterate. That kid wont forget this experience
@sumitkumarbhardwaj5232
@sumitkumarbhardwaj5232 3 ай бұрын
this reunion gives tears in all of our eyes this reminds me long lost family series of UK.God bless you all.please also stay with your ex wife sir as a friend and this boy got not only his father but also second mother and sister .God bless you all .
@GURPREETSINGH-ue5zy
@GURPREETSINGH-ue5zy 3 ай бұрын
Really nice. I salute the boy who finally found his dad
@renukaahuja664
@renukaahuja664 3 ай бұрын
ਵਾਹਿਗੁਰੂ ਜੀ ਨੇ ਪਰਿਵਾਰ ਤੇ ਮਿਹਰ ਕੀਤੀ ਹੈ, ਖੁਸ਼ੀਆਂ ਬਰਕਰਾਰ ਰਹਿਣ 👋👋
@Jasskaur-y1c
@Jasskaur-y1c 3 ай бұрын
Both Dil kush hoiya putt nu dekh kGod bless u beta❤
@SukhaSingh-ol7rs
@SukhaSingh-ol7rs 3 ай бұрын
ਬੰਦੇ ਨੇ ਕੁੜੀ ਨਾਲ ਧੋਖਾ ਕੀਤਾ ਕੁੜੀ ਨੇ ਇੱਕਲੀ ਨੇ ਮੁੰਡੇ ਨੂੰ ਪਾਲੀਆ
@maluksingh4165
@maluksingh4165 3 ай бұрын
ਜਪਾਨੀ ਜੱਟ ਮਾਝੇ ਆਲਾ
@Cherry-wg6hr
@Cherry-wg6hr 3 ай бұрын
ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
@enginemehakma
@enginemehakma 3 ай бұрын
ਨਾ ਬਾਈ ਏ ਜੱਟ ਨੀ ਹੋ ਸਕਦਾ ਏ ਬੱਚਾ ਜਪਾਨਨੀ ਦਾ
@Cherry-wg6hr
@Cherry-wg6hr 3 ай бұрын
@@enginemehakma bai fer Japanese nal marriage💑 hee kyun keetee.......bache daa name v punjabi nahi.......Japanese kudi daa koi kasoor nahi hai
@beautyoflife5964
@beautyoflife5964 3 ай бұрын
​@@enginemehakmaEda gene te DNA work ni krda bhrava He is ethnically japanese and Punjabi Tuhade ken nal ohda lahu ni badal jna
@JassMaan-rc7lw
@JassMaan-rc7lw 3 ай бұрын
@@maluksingh4165 mai suneya eh majje wale sister keh k thok jande 😆 🤣
@Ambarsaria--Jatt
@Ambarsaria--Jatt 3 ай бұрын
ਜੇਕਰ ਏਹੀ ਕੰਮ ਕੋਈ ਪੰਜਾਬ ਦੀ ਕੁੜੀ ਕਰਦੀ ਤਾਂ ਸੱਭ ਦੀ BUND ਪਾਟ ਜਾਣੀ ਸੀ
@mafia4786
@mafia4786 3 ай бұрын
😂🤣🤣🤣
@pardeepk7165
@pardeepk7165 3 ай бұрын
ਸਹੀ ਗੱਲ😂
@JinDa1697
@JinDa1697 3 ай бұрын
😂😂😂😂
@pj3359
@pj3359 3 ай бұрын
J teri vaali language koi Punjab di kurhi vartdi, te teri v paat jaani c
@manuarora4598
@manuarora4598 3 ай бұрын
😂😂😂👍👍
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ
@dheerajguleria4884
@dheerajguleria4884 3 ай бұрын
I feel sad for his Japnese Mother
@JasvirKaur-ge8xk
@JasvirKaur-ge8xk 3 ай бұрын
❤bahut pyara putt aa ji god bless you ji 🙏
@daniyella840
@daniyella840 3 ай бұрын
Feel sad for the japanese mother who raised a child of her own 😢😢😢😢😢
@pr5991
@pr5991 3 ай бұрын
Lot of Punjabi boys have married Japanese, polish, Italian, Fiji Indians, Maori, Abroginal, white girls and have kids from them. Majority of them are divorced, they go back after getting PR from these overseas girls, shamefully marry again to younger Punjabi girl, abandon their children. In most cases the young punjabi girls who get their pr from these secondhand husbands get divorce and bring a new husband from Punjab. The cycle continues. I have three close relatives who did this in New Zealand. Now these overseas girls don't trust even genuine Punjabi boys. From 1970 to 2010 this happened in large scale.
@preetsingh7609
@preetsingh7609 3 ай бұрын
Yes this is right
@ZionJesus24
@ZionJesus24 3 ай бұрын
Shameful
@Shiva-nx1tn
@Shiva-nx1tn 3 ай бұрын
Forget About punjabi now They are stereotyping every Indian man
@tasbirsingh3498
@tasbirsingh3498 3 ай бұрын
Thanks for show awesome real story.
@Backpackerbawa
@Backpackerbawa 3 ай бұрын
I went japan 😢 Japanese people’s are very kind & nice 🥰 Big respect for second mother ❤❤
@vikasrattan2806
@vikasrattan2806 3 ай бұрын
May God bless the family, the फादर and the Son
@Aman-jh3vo
@Aman-jh3vo 3 ай бұрын
ਇਹ ਬੰਦਾ ਦਿ ਵਿਹਾਰ ਵਧੀਆ ਨਹੀ ਸੀ, ਜਪਾਨੀ ਔਰਤ ਸਹੀ ਜਾਪਦੀ ਹੈ। ਅਫਸੋਸ ਇਸ ਮੁੰਡੇ ਦੀ ਸਖਸ਼ੀਅਤ ਅਧੂਰੀ ਪਨਪੀ।
@SukhbirSingh-rx6gr
@SukhbirSingh-rx6gr 3 ай бұрын
Ite really lovely watching this....❤❤
@kammakhanneala6733
@kammakhanneala6733 3 ай бұрын
So sweet bless you all❤❤
@Bini25204
@Bini25204 3 ай бұрын
Aww so adorable He look like his father 😊
@KuvamAnahat
@KuvamAnahat 3 ай бұрын
Mard bul jnada per ourt nhi.. japnese lady 🎉🎉🎉 great ani chngi parvarish kiti
@bhavisingh1370
@bhavisingh1370 3 ай бұрын
ਪੱਕਾ ਹੋਣ ਲਈ ਕੁੜੀ ਨਾਲ ਵਿਵਾਹ ਕਰਵਾ ਲਿਆ...ਕੁੜੀ ਨੇ ਕਿਦਾ ਪਾਲਿਆ ਹੋਂਣਾ ਇਕ ਬਚਾ.... ਇਹਨਾਂ ਚੰਗਾ ਕਿ ਆਪਣੇ ਪਿਤਾ ਨੂੰ ਲੱਭਣ ਆ ਗਿਆ.....Famous ਹੋਣ ਲਈ ਅੱਜ ਦੇ ਟਾਈਮ ਤੇ ਸਟੋਰੀ ਬਣਾ ਲਈ... ਬਚਰਾ ਮੁੰਡਾ emotional fool
@LovneeshSingh-v5t
@LovneeshSingh-v5t 3 ай бұрын
Bht khushi hoi tuhanu ekthe dekh ke waheguru khush rakhe.
@seeratsidhu2880
@seeratsidhu2880 3 ай бұрын
very nice veer ji pehla apne beta warge se bilkul lady shi se rona aa gya dekh ke
@harpreetsingh-dz6qf
@harpreetsingh-dz6qf 3 ай бұрын
Khoon nu khoon laab hi lenda
@Usr3473
@Usr3473 3 ай бұрын
So nice to see this
@mastidoubledelights6953
@mastidoubledelights6953 3 ай бұрын
Son looks same like his father ❤
@MatureTaks
@MatureTaks 3 ай бұрын
so emotional.................be united forever
@rinabhatti2052
@rinabhatti2052 3 ай бұрын
Wow so beautiful love story son & father
@HarpreetSingh-sq7xz
@HarpreetSingh-sq7xz 3 ай бұрын
Great 👍
@Chnchn123
@Chnchn123 3 ай бұрын
Like father like son God bless u
@jaibirofficial_khalasofficial
@jaibirofficial_khalasofficial 3 ай бұрын
God bless you son
@shamshersandhu6489
@shamshersandhu6489 3 ай бұрын
Waheguru bless u all. Stay happy stay blessed
@RAVINDERRAMGARHIA0008
@RAVINDERRAMGARHIA0008 3 ай бұрын
Bhut vdia story ❤
@gursharansingh385
@gursharansingh385 3 ай бұрын
God bless all. Family 🙏🙏😇
@RandhirSingh-q8d
@RandhirSingh-q8d 3 ай бұрын
❤❤❤❤❤❤❤ waheguru ji mehar Karn ji 🙏
@sonusonu-dd2bg
@sonusonu-dd2bg 3 ай бұрын
Bhahut Bhahut Mubbrakan ji
@ShravanKumar-oy4yo
@ShravanKumar-oy4yo 3 ай бұрын
So immortal, heart touching.
@veenagupta636
@veenagupta636 3 ай бұрын
Heart touching story very nice story
@Beant76
@Beant76 3 ай бұрын
Waheguru ji waheguru ji
@Panj_aab_Vlogs
@Panj_aab_Vlogs 3 ай бұрын
ਲੱਭਿਆ ਤਾਂ ਮੁੰਡੇ ਨੇ ਹੈ ਪਿਉ ਨੂੰ ਪਿਉ ਨੇ ਤਾਂ ਜੰਮਕੇ ਛੱਡ ਦਿੱਤਾ ਸੀ ਕਹਿੰਦਾ ਮੈਂ 19 ਸਾਲ ਦਾ ਸੀ ਵਿਆਹ ਦੀ ਜਿੰਮੇਵਾਰੀ ਨਈ ਸੀ ਪਤਾ ਸਾਲਿਆ ਫੋਟੋਆ ਚ ਜਪਾਨੀ ਕੁੜੀ ਨਾਲ ਤਾਂ 30 ਸਾਲ ਦਾ ਲੱਗ ਰਿਹਾਂ
@preetsingh7609
@preetsingh7609 3 ай бұрын
Bas ek cheej chide c ..,.fr tu kon mai kon.....kon fikar karda ke es da ki result hovo
@sharankaur1170
@sharankaur1170 3 ай бұрын
Good 👍 ❤
@Nandani-p8k
@Nandani-p8k 3 ай бұрын
इंसान की एक गलती से कितनी लाइफ बर्बाद होती है। इनके पहले के decisions इन्ही के थे और बाद के भी। लड़का बेचारा ढूंढ़ता ढूंढ़ता यहा india आया। 😢😢😢 sad। पर लड़के ने पिता को अपना लिया। लड़का intelligent निकला। गलतियां पूरघों ने की भुगतना बाचों को पड़ा। ये कहावत इन पंजाब वाले लड़के के पिता पर सही बैठ ती है।
@queennikki01
@queennikki01 3 ай бұрын
i am so happy for the reunion of your family. God bless you and your family. take care.
@SureshUpadhyay-o7n
@SureshUpadhyay-o7n 3 ай бұрын
बहना को भाई मिल गया बहुत ख़ुशी हुई
@vimmi11
@vimmi11 3 ай бұрын
❤touching when i see this i am so much cry😥🙏🏽👍🏼
@kashbassey9149
@kashbassey9149 3 ай бұрын
So sweet❤❤❤❤❤
@ManjeetKaur-j7n
@ManjeetKaur-j7n 3 ай бұрын
Dhan dhan baba Nanak jihra wishharean noo melda
@stooopitbaby5610
@stooopitbaby5610 3 ай бұрын
❤ meri wife v Japanese ha mera 4 saal da munda hoon te waheguru di meher naal ek hor hoon wala me tokyo he ya agar paji nu koi v help chaidi Hove menu reply krna me details de dunga apni
@jaswinderjaswinder9101
@jaswinderjaswinder9101 3 ай бұрын
🙏❤
@learnfrommentors7019
@learnfrommentors7019 3 ай бұрын
Bhaji sponsorship bhej do
@stooopitbaby5610
@stooopitbaby5610 3 ай бұрын
@@learnfrommentors7019 kisnu?
@PiPiTheLabra
@PiPiTheLabra 3 ай бұрын
​@ProudAtheist-b3wfor your information bai ji, Japan ch population ghat rahi hai. Old population jyada hai. Kam karn layi young bande v hai ni.
@twinklestar7123
@twinklestar7123 3 ай бұрын
Excellent love you both and respect
@baldishkaur9953
@baldishkaur9953 3 ай бұрын
Parents dia galtian bache bhugatede ne 😢
@pushpindersingh2696
@pushpindersingh2696 3 ай бұрын
Fact ❤
@AmanSingh-ye8fi
@AmanSingh-ye8fi 3 ай бұрын
Bahut bahut mubark ji
@SunnyKumar-qh5iv
@SunnyKumar-qh5iv 3 ай бұрын
Waheguru bohat dialu wa
@naunihal1450
@naunihal1450 3 ай бұрын
Very Emotional story 😢
@jagjeetaulakh4308
@jagjeetaulakh4308 3 ай бұрын
Very emotional story
@ronen95
@ronen95 3 ай бұрын
But why didn’t Sukhpal tell his wife that he has a son from his first marriage🤔 She must be heartbroken 💔
@hayersuchit71
@hayersuchit71 3 ай бұрын
Is di poori interwiew dikhai jave
@jacktorrance9378
@jacktorrance9378 3 ай бұрын
So wholesome ❤
@gurmaildhaliwal9510
@gurmaildhaliwal9510 3 ай бұрын
👍👍👍👍👍👍👍👍👍
@rimpleSharma-i5p
@rimpleSharma-i5p 3 ай бұрын
❤❤❤❤Very nice
@harjeetsingh3007
@harjeetsingh3007 3 ай бұрын
God bless you 🙏
@VikramjitSingh-vu8bj
@VikramjitSingh-vu8bj 3 ай бұрын
❤️ Love from Gurdaspur ❤ Panjab ❤
@lifelessons069
@lifelessons069 3 ай бұрын
😭 value of a good father ❤ some son's understand, Japanese lady is correct 💯 . Bas eho jehian Gallan Kar Ke Punjabi Apni value kho rahe ne 😢
@jaswindergill911
@jaswindergill911 3 ай бұрын
Congratulations 🎉🎉🎉🎉❤❤❤
@SinghDhaliwal-n7w
@SinghDhaliwal-n7w 3 ай бұрын
Waheguru ji
@veenukumari8643
@veenukumari8643 3 ай бұрын
😢😢👏👏
@chaina357
@chaina357 3 ай бұрын
Looks like his father ❤
Что-что Мурсдей говорит? 💭 #симбочка #симба #мурсдей
00:19
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
We Attempted The Impossible 😱
00:54
Topper Guild
Рет қаралды 56 МЛН
An Elderly Couple's Untold Secret
5:29
Sutej Pannu
Рет қаралды 1,6 МЛН
A Planned Arrest | To Catch a Smuggler | हिन्दी | National Geographic
21:30
National Geographic India
Рет қаралды 4,8 МЛН
Что-что Мурсдей говорит? 💭 #симбочка #симба #мурсдей
00:19