Рет қаралды 113,763
ਸਾਡੇ ਅੰਕਲ ਦੇ ਕੋਲ ਹੈ ਇੱਕ ਖੇਤ, ਈ ਆ ਈ ਆ ਓ
ਸਾਡੇ ਅੰਕਲ ਦੇ ਕੋਲ ਹੈ ਇੱਕ ਖੇਤ, ਈ ਆ ਈ ਆ ਓ।
ਉਸ ਖੇਤ ਵਿੱਚ ਨੇ ਬੜੀ ਸਾਰੀ ਭੇਡ, ਈ ਆ ਈ ਆ ਓ
ਕਹਿੰਦੀ ਬਾ ਬਾ ਇੱਥੇ, ਕਹਿੰਦੀ ਬਾ ਬਾ ਉੱਥੇ
ਇੱਥੇ ਬਾ ਉੱਥੇ ਬਾ, ਹਰ ਪਾਸੇ ਬਾ ਬਾ।
ਉਸ ਖੇਤ ਵਿੱਚ ਨੇ ਬੜੀ ਸਾਰੀ ਗਾਂ, ਈ ਆ ਈ ਆ ਓ
ਕਹਿੰਦੀ ਮੂ-ਮੂ ਇੱਥੇ, ਕਹਿੰਦੀ ਮੂ-ਮੂ ਉੱਥੇ
ਇੱਥੇ ਮੂ ਉੱਥੇ ਮੂ, ਹਰ ਪਾਸੇ ਮੂ-ਮੂ।
ਉਸ ਖੇਤ ਵਿੱਚ ਨੇ ਮੋਟੇ ਜਿਹੇ ਸੂਰ, ਈ ਆ ਈ ਆ ਓ
ਕਹਿੰਦੇ oink-oink ਇੱਥੇ, ਕਹਿੰਦੀ oink-oink ਉੱਥੇ
ਇੱਥੇ oink ਉੱਥੇ oink, ਹਰ ਪਾਸੇ oink-oink।
ਉਸ ਖੇਤ ਵਿੱਚ ਨੇ ਵੱਡੇ ਸਾਰੇ ਘੋੜੇ, ਈ ਆ ਈ ਆ ਓ
ਕਹਿੰਦੀ ਨੀਹ-ਨੀਹ ਇੱਥੇ, ਕਹਿੰਦੀ ਨੀਹ-ਨੀਹ ਉੱਥੇ
ਇੱਥੇ ਨੀਹ ਉੱਥੇ ਨੀਹ, ਹਰ ਪਾਸੇ ਨੀਹ-ਨੀਹ।
ਉਸ ਖੇਤ ਵਿੱਚ ਨੇ ਛੋਟੇ ਜਿਹੇ ਕੁੱਕੜ, ਈ ਆ ਈ ਆ ਓ
ਕਹਿੰਦੇ ਕੁਕ-ਕੁਕ ਇੱਥੇ, ਕਹਿੰਦੀ ਕੁਕ-ਕੁਕ ਉੱਥੇ
ਇੱਥੇ ਕੁਕ ਉੱਥੇ ਕੁਕ, ਹਰ ਪਾਸੇ ਕੁਕ-ਕੁਕ।
ਉਸ ਖੇਤ ਵਿੱਚ ਨੇ ਕਈ ਸਾਰੇ ਕੁੱਤੇ, ਈ ਆ ਈ ਆ ਓ
ਕਹਿੰਦੇ Bow-Bow ਇੱਥੇ, ਕਹਿੰਦੀ Bow-Bow ਉੱਥੇ
ਇੱਥੇ Bow ਉੱਥੇ Bow, ਹਰ ਪਾਸੇ Bow-Bow ।