Рет қаралды 119,048
Vikram singh video link …. • Video
ਹਾਜੀ ਸਤਿ ਸ਼੍ਰੀ ਅਕਾਲ 🙏 ਸਾਰਿਆਂ ਵੀਰਾ ਭੈਣਾਂ ਨੂੰ ॥ ਅੱਜ ਅਸੀਂ ਇਸ ਪੋਡਕਾਸਟ ਵਿੱਚ ਜੋ TikTok ਉੱਤੇ ਪੰਜਾਬੀ ਮੁੰਡੇ ਕਿਵੇਂ ਗੰਦ ਤੇ ਪੈਸਾ ਕੰਮਾਂ ਰਹੇ ਹਨ ਉਹਨਾਂ ਬਾਰੇ ਗੱਲ ਕੀਤੀ ॥ ਫਿਰ ਅਸੀਂ ਇੱਕ ਮੁੰਡੇ ਦੀ ਵੀਡਿੳਿ ਦੇਖੀ ਸੀ KZbin ਉੱਤੇ । ਉਹ ਮੁੰਡਾ ਜਿਹੜੀ ਕੁੜੀ ਭੰਗੜਾ ਪਾਉਂਦੀ ਹੈ Bhangralicious ਵਾਲੀ ਉਸ ਉੱਤੇ ਤੇ ਇੱਕ ਕੁੜੀ ਪੰਜਾਬੀ ਮੋਡਲ ਹੈ jot Kay ਉਹਨੇ Dilpreet DHILLON ਦੇ ਗਾਣੇ ਵਿੱਚ as a model ਕੰਮ ਕੀਤਾ ਹੋਇਆ ਉਸ ਉੱਤੇ video ਬਣਾਈ ਸੀ || ਕੇ ਇਹ ਕੁੜੀਆਂ wrong feminism ਨੂੰ ਪ੍ਰਮੋਟ ਕਰਦੀਆਂ ਨੇ ਤੇ ਅਸੀਂ ਵੀ ਇਸ podcast ਵਿੱਚ ਇਹਨਾਂ ਮੁੱਦਿਆਂ ਉੱਤੇ ਗੱਲ ਕੀਤੀ ਹੈ ॥ ਤੇ ਦੱਸਿਆ ਹੈ feminism ਕਦੋਂ ਸ਼ੁਰੂ ਹੋਇਆ ਤੇ ਕੀ ਕੀ ਪ੍ਰਾਪਤੀਆਂ ਹਨ ਤੇ ਕੀ ਮਤਲਬ ਹੈ feminism ਦਾ ਇਹ ਸਾਰਾ explain ਕੀਤਾ ਹੋਇਆ ਇਸ podcast ਵਿੱਚ ❤️🙏