ਭਗਵੰਤ ਮਾਨ ਨੇ ਅਕਬਰ ਤੇ ਬੀਰਬਲ ਬਾਰੇ ਸੁਣਾਈ ਐਸੀ ਗੱਲ , ਸਾਰੇ ਹੱਸ ਹੱਸ ਹੋਗੇ ਦੂਹਰੇ

  Рет қаралды 170,795

Punjabi Ekta

Punjabi Ekta

Күн бұрын

ਭਗਵੰਤ ਮਾਨ ਨੇ ਅਕਬਰ ਤੇ ਬੀਰਬਲ ਬਾਰੇ ਸੁਣਾਈ ਐਸੀ ਗੱਲ , ਸਾਰੇ ਹੱਸ ਹੱਸ ਹੋਗੇ ਦੂਹਰੇ
#PunjabiEkta #PunjabNews #BhagwantMann
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 202
@tannusandhu8700
@tannusandhu8700 3 ай бұрын
ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਭਗਤ ਬਹੁਤ ਵਧੀਆ ਬੰਦਾ ਜ਼ਿੱਤ ਪੱਕੀ
@BalkarDeol
@BalkarDeol 3 ай бұрын
ਆਪ ਦੀ ਕੁਮੇਡੀ ਨਹੀਂ ਕੰਮ ਮੰਗ ਰਹੇ ਹਨ
@JasvirSingh-or6dr
@JasvirSingh-or6dr 2 ай бұрын
ਹੋਰ ਕੀ ਭਾਲਦੇ ਹੋ ਬੰਦਾ ਐਨੈ ਤਾਂ ਕੰਮ ਕਰੀ ਜਾਂਦੈਂ
@ManiRpsing
@ManiRpsing Ай бұрын
Party appp aaa bapu g camm dako
@KattarBrar
@KattarBrar 3 ай бұрын
Very good 👌
@jaswantsingh2023
@jaswantsingh2023 3 ай бұрын
ਉਹੀ ਰੱਸਾ ਫਰੀਦਕੋਟ ਤੇ ਕਲਾਕਾਰਾਂ ਨਚਾਰਾਂ ਚੁਟਕਲੇ ਕਿੱਕਲੀ ਕਲੀਰ ਦੀ ਵਾਲਿਆਂ ਦੇ ਗਲ ਵਿੱਚ ਪੈ ਗਿਆ ਸੀ ਪਿਛਲੇ ਇਲੈਕਸ਼ਨ ਵਿੱਚ ਜੀ
@PappuChodhary-vc4ss
@PappuChodhary-vc4ss 3 ай бұрын
Tu bss eda he keh sakda jado Tere jawaka da time odo tenu eho bhagwant pasand ayuna
@ArshpreetSingh-qg4zy
@ArshpreetSingh-qg4zy 2 ай бұрын
Jekar ehe chAwel Puna karna mukh mantry sad ke bhand Puna he kare jawe koe kmm karn wala mukh mantry de kurse te betha de app ehe bhand Puna Jena marje kare jawe​@@PappuChodhary-vc4ss
@MajarkahlonKahlon
@MajarkahlonKahlon 2 ай бұрын
ਮਾਨਸਾਬ,,ਜਿਦਾਬਾਦ
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@manjeetkaur7146
@manjeetkaur7146 3 ай бұрын
Maan Saab zindabad
@BalvirsinghSingh-u4b
@BalvirsinghSingh-u4b 2 ай бұрын
Ki milana chutklean. Ton lok law and order to dukhi ne,
@ParmjitSingh-u2l
@ParmjitSingh-u2l 2 ай бұрын
❤❤❤❤ Great CM man Sahib ji ❤❤❤❤
@shivanisharma5562
@shivanisharma5562 3 ай бұрын
ਗੱਲਾਂ ਦੇ ਕੜਾਹ ਨਾਲ ਰਿਸ਼ਵਤ ਬੰਦ ਨਹੀਂ ਹੋਣੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@kuldipnandchahal8994
@kuldipnandchahal8994 Ай бұрын
ਮਾਣ ਸਾਹਿਬ ਗੱਲਾਂ ਬਹੁਤ ਸਿਆਣਿਆਂ ਨੇ ਤੁਹਾਡੀਆਂ ਲੋਕਾਂ ਵਾਸਤੇ ਅਕਾਲੀਆਂ ਨੇ ਤਾਂ ਕੱਖ ਨੀ ਕੀਤਾ ਕਾਂਗਰਸ ਨੇ ਭੀ ਮਾੜਾ ਮੋਟਾ ਕੀਤਾ ਪਰ ਤੁਸੀਂ ਕਾਫੀ ਕੁਝ ਕਰਤਾ ਪਰ ਇਹ ਨਾਕਾਫੀ ਹੈ ਹੋਰ ਜ਼ਿਆਦਾ ਕਰਨ ਦੀ ਲੋੜ ਹੈ ਸਰਕਾਰੀ ਮਹਿਕਮਿਆਂ ਵਿਚ ਅਜੇ ਭੀ ਬਹੁਤ ਰਿਸ਼ਵਤਖੋਰੀ ਅਤੇ ਬੇਈਮਾਨੀ ਚਲਦੀ ਹੈ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ ਨੌਕਰੀਆਂ ਵੱਲ ਭੀ ਹੋਰ ਧਿਆਨ ਦੇਣ ਦੀ ਲੋੜ ਹੈ ਸਕੂਲਾਂ ਵਿੱਚ ਭੀ ਹੋਰ ਲੋੜ ਹੈ ਧਿਆਨ ਦੀ
@jaipalratnia6305
@jaipalratnia6305 2 ай бұрын
Pls. do something good for pensioners and other government employees.
@amanrana6622
@amanrana6622 2 ай бұрын
I LIKE BHAGWANT MAAN
@Thoughtsforaction
@Thoughtsforaction 2 ай бұрын
ਅੱਗੇ ਰੇਤਾ ਮਿਲ ਤਾਂ ਜਾਂਦੀ ਸੀ ਪਰ ਹੁਣ ਤਾਂ ਮਿਲਦੀ ਵੀ ਨਹੀ ਤੇ ਜੇ ਮਿਲ ਜੇ ਤਾਂ ਸੀਮਿੰਟ ਤੋ ਵੀ ਮਹਿੰਗੀ ਕਰ ਲਓ ਕਮਾਈ
@golewaliagill4088
@golewaliagill4088 3 ай бұрын
ਧੰਨਵਾਦ ਜੀ ਸਰਕਾਰ ਦਾ
@harpalsinghsandhu7648
@harpalsinghsandhu7648 2 ай бұрын
ਪੰਜਾਬ ਵਿੱਚ ਇਸ ਵਕਤ ਬਿਜਲੀ ਦੀ ਬਹੁਤ ਘਾਟ ਹੈ ਚੁਟਕਲੇ ਹੀ ਸਹੀ ਅਕਬਰ ਬੀਰਬਲ ਦੇ, ਮਾਨ ਸਾਹਿਬ ਨੇ ਕੁਝ ਤਾਂ ਰਾਹਤ ਦਿੱਤੀ
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@meetjatana6619
@meetjatana6619 Ай бұрын
ਤੀਜੀ ਜਮਾਤ “ਚ ਸੁਣੀ ਸੀ ਇਹ ਗੱਲ । ਤਾੜੀਮਾਰ ਇਸ ਤੋਂ ਵੀ ਬੇਸ਼ਰਮ ਨੇ ।
@bahadursingh9718
@bahadursingh9718 2 ай бұрын
ਇਹ ਬਾਤਾਂ ਸੁਨਣ ਨੂੰ ਚੰਗੀਆਂ ਲੱਗਦੀਆਂ ਹਨ ਹੋਰ ਐਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@DaljitSingh-sj7ho
@DaljitSingh-sj7ho 2 ай бұрын
ਸਾਰੇ mla ਸਾਹਿਬਾਨਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਮੁੱਖ ਮੰਤਰੀ ਬਦਲਦੋ ਨਹੀ ਪਾਰਟੀ ਦਾ ਸੰਭਲਨਾ ਔਖਾ ਹੋਜੂ
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@ajaypreet7455
@ajaypreet7455 Ай бұрын
ਭਾਈ ਲੋਕੋ ਚੁੱਟਕਲੇ ਸੁਣਨ ਆਏ ਭਾਸ਼ਣ ਵਿਚ ਕੋਈ ਪੰਜਾਬ ਭਲਾ ਕੋਈ ਗੱਲ ਕਰੋ
@MakhanKotra
@MakhanKotra 3 ай бұрын
ਮਿਡੇ ਮੀਲ ਵਾਲਿਆਂ ਨੂੰ ਕੀ ਸੁਵਿਧਾ ਦਿੱਤੀ ਜੀ👎
@mohansingh2263
@mohansingh2263 2 ай бұрын
ਮੇ ਮੇ ਮੇ ਮੇ ਤਾ ਕਾਰੀ ਜਾਦੇ ਤੂ ਤੂ ਤੂ ਤੂ ਭੋਲਗਿਈ 🎉
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@indianreal110
@indianreal110 3 ай бұрын
ਬਸ, ਇਹੀ ਚੁਟਕੁਲੇ ਸੁਨਣ ਲਈ ਤੁਹਾਨੂੰ ਮੁੱਖ ਮੰਤਰੀ ਬਣਾਇਆ ਸੀ। ਭੰਡ ਸਾਹਿਬ। ਬਹੁਤ ਵਧੀਆ । ਕੋਈ ਚੁਟਕਲਾ ਓਹਨਾ ਪੰਜਾਬੀਆ ਉੱਪਰ ਭੀ ਬਣਾ ਦੇਣਾ ਸੀ , ਜਿਹਨਾਂ ਨੂੰ ਹਿਮਾਚਲ ਵਿੱਚ ਛਲੀਆ ਵਾਂਗੂੰ ਕੁੱਟਿਆ ਗਿਆ। ਉਸ ਸਮੇਂ ਤਾ ਆਪ ਜੀ ਨੇ ਮੂਹ ਵਿਚ ਦਹੀ ਜਮਾ ਲਿਆ ਸੀ।
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@indianreal110
@indianreal110 Ай бұрын
@@shivakumarnkumarn1449 ਭਰਾਵਾ । ਅਸੀ ਭੀ ਇਸੇ ਘੁਸ਼ਾ ਸਾਹਿਬ ਨੂੰ ਵੋਟ ਪਾਈ ਸੀ ਪਰ ਇਸ ਨੇ ਕਿਸੇ ਭੀਂ ਖੇਤਰ ਵਿੱਚ ਕੋਈ ਕੰਮ ਨਹੀਂ ਕੀਤਾ । Minning ਭੀ ਉਸੇ ਤਰਹ ਚਲ ਰਹੀ ਹੈ । ਨਸ਼ਾ ਭੀ ਨਹੀਂ ਘਟਿਆ । ਸਾਡਾ ਹਲਕਾ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ। ਇਥੇ ਨਜ਼ਦੀਕੀ ਪਿੰਡ ਦਾ ਇਕ ਸੁਨਿਆਰਾ ਨਾਮ ਦਾ ਸਮਗਲਰ ਹਰ ਹਫ਼ਤੇ ਅੱਧਾ ਕਿਲੋ ਅਫੀਮ ਅਤੇ ਲੱਖਾਂ ਦਾ ਚਿੱਟਾ ਵੇਚਦਾ ਹੈ । ਪੁਲਸ ਨੂੰ ਸਭ ਪਤਾ ਹੈ ਕਿ ਕਿੰਝ ਓਹ ਲੋਕਾਂ ਦੇ ਘਰ ਸਟੋਵ ਠੀਕ ਕਰਨ ਜਾਂਦਾ ਕੁਝ ਸਮੇਂ ਵਿੱਚ ਹੀ ਕਰੋੜਾਂ ਦਾ ਮਾਲਿਕ ਬਣ ਗਿਆ । ਗਰੀਬ ਬੰਦੇ ਤੋਂ ਦੋ ਬੋਤਲਾ ਦੇਸੀ ਸ਼ਰਾਬ ਦੀਆਂ ਮਿਲ ਜਾਣ ਤਾਂ ਪੂਰਾ ਪਰਿਵਾਰ ਅੰਦਰ ਕਰ ਦਿੰਦੇ ਹਨ ਪਰ ਵੱਡੇ ਮਗਰਮੱਛਾਂ ਅੱਗੇ ਸਭ ਪੂਛ ਹੇਠਾਂ ਕਰਕੇ ਬੈਠ ਜਾਂਦੇ ਹਨ। ਸ਼ਰਾਬ ਮਾਫ਼ੀਆ ਭੀ ਐਕਟਿਵ ਹੈ ਪੂਰੇ ਪੰਜਾਬ ਵਿੱਚ, ਕਿਸੇ ਭੀ ਠੇਕੇ ਤੋਂ ਸ਼ਰਾਬ ਲਵੋ , mrp ਤੋਂ ਦੁੱਗਣਾ ਮੁੱਲ ਲੈਂਦੇ ਹਨ ਹਰ ਸ਼ਰਾਬ ਦੀ ਬੋਤਲ ਦਾ । ਇਹ ਪੈਸਾ ਕਿਸ ਕੋਲ ਜਾਂਦਾ ਹੈ । ਬੇਅਦਬੀ ਦੇ ਕੇਸ ਦਾ ਕੀ ਹੋਇਆ ? ਬਹਿਬਲ ਕਲਾਂ ਗੋਲੀ ਕਾਂਡ ਦਾ ਕੀ ਹੋਇਆ ? ਮੋੜ ਮੰਡੀ ਬੰਬ ਬਲਾਸਟ ਦਾ ਕੀ ਹੋਇਆ ? ਟਰਾਂਸਪੋਰਟ ਮਾਫ਼ੀਆ ਨੂੰ ਨੱਥ ਪਾਈ ਗਈ ਕਿ ਨਹੀਂ ? ਕੀ ਕਿਸੇ ਭੀ ਟਰਾਂਸਪੋਰਟ ਮਾਫ਼ੀਆ, minning ਮਾਫੀਆ, cable ਮਾਫ਼ੀਆ ਦੇ ਦੋਸ਼ੀ ਨੂੰ ਜੇਲ ਭੇਜਿਆ ਗਿਆ ? ਕੀ ਕਿਸੇ ਭੀਂ ਕਾਂਗਰਸੀ ਲੁਟੇਰੇ ਯਾਂ ਅਕਾਲੀ ਲੁਟੇਰੇ ਨੂੰ ਸਜ਼ਾ ਮਿਲੀ ਕੀ ਨਹੀਂ? ਜੇਕਰ ਜਵਾਬ ਹਨ ਤਾਂ ਦਸ । ਨਹੀਂ ਤਾਂ ਭੇਡਾਂ ਵਾਲਾ ਕੰਮ ਨਾ ਕਰ।
@RanjeetSingh-pt8dg
@RanjeetSingh-pt8dg 3 ай бұрын
ਚੁਟਕਲੇ ਕਹਾਣੀਆਂ ਨਾਲ ਪੰਜਾਬ ਦਾ ਕੀ ਫਾਇਦਾ ਹੋਊਗਾ
@kakabrar8029
@kakabrar8029 2 ай бұрын
ਗੱਲਾ ਹੀ ਤੇਰੇ ਕੋਲ ਭੰਡਾਂ
@balvirsingh438
@balvirsingh438 2 ай бұрын
Bhut kuch kita a fr v ehne g
@swaranjit2481
@swaranjit2481 3 ай бұрын
ਸੁਣ ਲਉ ਚੁਟਕਲੇ ਕਹਾਣੀਆਂ ਸਰਕਾਰ ਤੋਂ
@gurpreetSingh-jy7fj
@gurpreetSingh-jy7fj 2 ай бұрын
ਹੁਣ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਹੁਣ ਗੁਰੂ ਘਰ ਸੋਚੋ ਸਾਡੇ ਬਾਰੇ ਵੀ ਕੁੱਝ ਵੀਰ
@JasmeenKaur-oj2vx
@JasmeenKaur-oj2vx 2 ай бұрын
Bhagwant Mann Jidabad
@Rajpoot333-n3q
@Rajpoot333-n3q 2 ай бұрын
ਭੰਡ ਆਪਣੀ ਭੰਡ ਗਿਰੀ ਕਰਣੀ ਕਦੇ ਨਹੀਂ ਭੁੱਲਦਾ
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@sulakhansingh1969
@sulakhansingh1969 2 ай бұрын
CM bhagwant mann sahib jindabad rab mehar❤❤ kare
@gurdarshanneeta3150
@gurdarshanneeta3150 3 ай бұрын
ਮਾਨ ਸਾਹਿਬ ਕੋਈ ਕੰਮ ਦੀ ਗੱਲ ਕਰ ਲਿਆ ਕਰੋ
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@RajaKhosla-t9i
@RajaKhosla-t9i 2 ай бұрын
Very good cm sir ji 🎉🎉🎉🎉🎉 nice
@PrincePal-is4bi
@PrincePal-is4bi 2 ай бұрын
V G ood man sir
@jstvsabsetez7344
@jstvsabsetez7344 2 ай бұрын
Mann sabh jindabad
@GurwinderSingh-ts1bk
@GurwinderSingh-ts1bk 2 ай бұрын
ਮਾਨ ਸਿਆਂ ਕਮੇਡੀ ਸਰਕਾਰ ਵਿੱਚ ਨਹੀਂ ਫ਼ਿਲਮਾਂ ਨਾਟਕਾਂ ਵਿੱਚ ਚੱਲਦੀ ਹੈ।ਇਸ ਲਈ ਪੰਜਾਬ ਦੇ ਲੋਕਾਂ ਨੂੰ ਕਮੇਡੀ ਨਹੀਂ ਕੰਮ ਕਰ ਕੇ ਦਿਖਾਉ ਜਨਾਬ।
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@Harpalsinghrandhawa-h7i
@Harpalsinghrandhawa-h7i 2 ай бұрын
Sachi..GAL 22
@hsReaction7863
@hsReaction7863 3 ай бұрын
3 ਸਾਲ ਕੱਢ ਚੱਲਿਆ ਗੱਲਾਂ ਸੁਣਾ ਸੁਣਾ 😂😂😂😂😂😂
@AvtarSingh-gs1si
@AvtarSingh-gs1si 3 ай бұрын
ਨਾ ਸੁਣੋ ਕੌਣ ਕਹਿਦਾ ਸੁਣੋ
@shivanisharma5562
@shivanisharma5562 3 ай бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😮
@LovelyStudio-v8r
@LovelyStudio-v8r 2 ай бұрын
ਸਹੀ ਗੱਲ ਹੈ ਪਰ 🐑🐑 ਨੂੰ ਚੁਟਕਲੇ ਹੀ ਪਸੰਦ ਨੇ।
@rashpalsingh3361
@rashpalsingh3361 2 ай бұрын
25 sall ki sunde reha ho
@hsReaction7863
@hsReaction7863 2 ай бұрын
@@AvtarSingh-gs1si ਫਿਕਰ ਨਾ ਕਰੋ MP ਦੀਆਂ ਚੋਣਾਂ ਸਬੂਤ ਆ ਸੁਣਨ੍ਹੋ ਘੱਟ ਗਏ ਲੋਕ 🤣🤣🤣🤣🤣🤣😂😂😆😆😆😆😆🤣🤣😂😂😆😆😄😂🤣
@SatnamSingh-wv9gg
@SatnamSingh-wv9gg 2 ай бұрын
ਇਹ ਗਦਾਰ ਲੋਕ ਕੰਲੇ ਚੁਟਕਲੇ ਸੁਣਨ ਹੀ ਆਉਂਦੇ ਹਨ ਇੰਨ੍ਹਾਂ ਨੂੰ ਕੋਈ ਰੁਜ਼ਗਾਰ ਦੀ ਕੀ ਲੋੜ ਹੈ ਬੱਸ ਇਹ ਸੁਣਕੇ ਤਾੜੀਆਂ ਮਾਰਦੇ ਘਰਾਂ ਨੂੰ ਮੁੜ ਆਉਂਦੇ ਨੇ ਬੱਸ ਪੰਜ ਸੱਤ ਦਿਨ ਏਨਾ ਗੱਲਾਂ ਦਾ ਗੂੰਹ ਕੱਡੀ ਜਾਂਦੇ ਨੇ
@hardevsingh7454
@hardevsingh7454 Ай бұрын
ਕਮੈਡੀ ਵੀ ਦਿਮਾਗ ਨਾਲ ਹੀ ਕੀਤੀ ਜਾਂਦੀ ਹੈ ।
@AmarjitSingh-dj2fe
@AmarjitSingh-dj2fe 3 ай бұрын
Aap party jindabad
@BantaSingh-tt8zt
@BantaSingh-tt8zt 2 ай бұрын
ਕਿਉਂ ਐਵੇਂ ਭੰਡਾਂ ਵਾਲੀਆਂ ਕਰਦਾ ਏਂ ਚਿੱਟਾ ਪਾਊਡਰ ਬੰਦ ਕਰੋ ਤੇ ਭੁੱਕੀ ਦੇ ਲਾਇਸੈਂਸ ਬਨਾ ਕੇ ਠੇਕੇ ਖੋਲੋ
@SukhwinderSingh-qn4rj
@SukhwinderSingh-qn4rj 2 ай бұрын
Very good cm Panjab
@lovebangar3523
@lovebangar3523 2 ай бұрын
Illike it it very much for thhis speech
@BalkarSingh-dc1oq
@BalkarSingh-dc1oq 2 ай бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@gurmailthind6931
@gurmailthind6931 2 ай бұрын
ਚੁਟਕਲੇ ਸੁਣਾ ਕੇ ਨਿਹਾਲ ਕੀਤਾ ਕਦੇ ਨਸ਼ਿਆਂ ਦੇ ਚਿੱਟੇ ਵਾਰੇ ਕਦੇ ਇੱਕ ਲਫਜ਼ ਵੀ ਨਹੀਂ ਬੋਲਿਆ ਸ਼ਰਮ ਨਹੀਂ ਆਉਂਦੀ ਇਸ ਇਨਸਾਨ ਨੂੰ ਮੁੱਖ ਮੰਤਰੀ ਅਕਲ ਨੂੰ ਹੱਥ ਮਾਰਿਆ
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@rupinderrai6221
@rupinderrai6221 3 ай бұрын
Good cm g
@HimmatpalSingh-x4t
@HimmatpalSingh-x4t 3 ай бұрын
V good maan shaab ji
@HarbansSingh-ro5nf
@HarbansSingh-ro5nf 2 ай бұрын
ਮੁੱਖ ਮੰਤਰੀ ਬਣ ਕੇ ਭੰਡਾ ਵਾਲੀਆਂ ਗੱਲਾਂ ਕਰ ਰਿਹਾ
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@ranjeetkhanna3993
@ranjeetkhanna3993 2 ай бұрын
ਸਰੇ ਜਾ ਗੱਪੀ ਮਾਨ ਅਗਲਾ ਮੁੰਖ ਮਾਤਰੀ ਨਹੀ ਕੋਈ ਹੋਰ ਵਧੇਰੇ ਪਿਆਰ ਕਰਦੇ ਨੇ ਪੰਜਾਬ ਨੂੰ ਤੇਰੀਆਂ ਤਾ ਚਟੀਆਂ ਗੱਪੀ ਨੇ
@Amritnaharmusic
@Amritnaharmusic 2 ай бұрын
Good ❤❤
@MohinderSingh-or9kv
@MohinderSingh-or9kv 3 ай бұрын
ਮਾਨ ਸਾਹਿਬ ਤੇਰੇ ਤੇ ਆਸਾਂ ਸਨ ਪਰ ਕੁਝ ਨਹੀਂ ਹੋਇਆ
@shahbazkumar3275
@shahbazkumar3275 2 ай бұрын
CM sahib jindabad
@tarsemlal6177
@tarsemlal6177 2 ай бұрын
GOOD. MAAN. SAAB. JI
@harjapsingh6945
@harjapsingh6945 3 ай бұрын
ਕੋਈ ਨੌਕਰੀ ਨੀ ਇਹ ਗੱਲ ਵੈਟਨਰੀ ਫਾਰਮਾਸਿਸਟ ਇਕ ਚੈਨਲ ਤੇ ਲਾਇਵ ਹੋ ਕੇ ਚੈਲੰਜ ਕੀਤਾ ਏ
@ProfessorSKVirk
@ProfessorSKVirk 2 ай бұрын
🎉🎉🎉🎉🎉🎉🎉🎉🎉
@indermohan4420
@indermohan4420 2 ай бұрын
Great.
@sarabjitsingh5960
@sarabjitsingh5960 2 ай бұрын
ਭਾਉ ਤੂੰ ਪੰਜਾਬ ਦੀ ਗੱਦੀ ਖੋਹ ਲਈ ਆ ਇਹਨਾਂ ਧੂਤਿਆਂ ਤੋਂ🎉🎉🎉🎉🎉
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@radheradhe1984
@radheradhe1984 3 ай бұрын
Ghar ghar rashan scheme band ker ke 1500 employee berozgar ker ditta tu kithe gya tuahda ghar ghar rashan scheme project fail ho gya
@RanjotSingh-kz8tx
@RanjotSingh-kz8tx Ай бұрын
ਉਹ ਕਾਹਨੂੰ ਜਬਲੀਆਂ ਮਾਰੀ ਜਾਨਾ ਕੋਈ ਕੰਮ ਵੀ ਕਰ ਲੈ
@nachhattarsingh2122
@nachhattarsingh2122 2 ай бұрын
ਇਸ ਪੱਧਰ ਦੀਆਂ ਗੱਲਾਂ ਤਾਂ ਹੁਣ ਕੋਈ ਬਜ਼ੁਰਗ ਜਾਂ ਮਖੌਲੀਆ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਨਹੀਂ ਕਰਦਾ।ਜਿੰਨੀ ਵੱਡੀ ਪਦਵੀ ਉਨੀਂ ਹੀ ਕੱਚੀ ਪਿੱਲੀ ਟੋਟਕਾਬੰਦੀ।
@simrasidhu9281
@simrasidhu9281 3 ай бұрын
Veer good
@BalwinderSingh-ug9fe
@BalwinderSingh-ug9fe 2 ай бұрын
ਮਾਨ ਸਾਹਿਬ ਬਸ 2 ਸਾਲ 6ਮਹੀਨੇ ਰਹਿ ਗਏ ਹਨ। ਬਾਕੀ ਰਹਿੰਦੇ ਚੁਟਕਲੇ ਜਲਦੀ ਤੋਂ ਜਲਦੀ ਸੁਣਾਇਆ ਕਰੋ। ਉਹ ਨਾ ਹੋਵੇ ਸਮਾਂ ਪੂਰਾ ਹੋ ਜਾਵੇ। ਤੇ ਚੁਟਕਲੇ ਸੁਣਾਉਣ ਤੋਂ ਰਹਿ ਜਾਣ। ਲੁੱਕ ਬਿਜੀ ਐਂਡ ਡੂ ਨਥਿੰਗ।
@suchasinghsingh8514
@suchasinghsingh8514 2 ай бұрын
ਜਿਹੜਾ ਉਮੀਦਵਾਰ ਬਣਾਇਆ ਇਸ ਦਾ ਪਿਤਾ ਵੀ ਮੰਤਰੀ ਰਿਹਾ ਹੈ ਲੁੱਟਣ ਵਾਲੀ ਪਾਰਟੀ ਵਿਚ।
@suchasinghsingh8514
@suchasinghsingh8514 2 ай бұрын
ਇਹ ਪੰਜਵੀਂ ਵਿੱਚ ਕਹਾਣੀ ਸੀ।
@kambojsandeep8718
@kambojsandeep8718 3 ай бұрын
ਗੱਲਾ ਦਾ ਕੜਾਹ,ਕੱਲ ਨੂੰ ਆ ਰਹਿ ਆ ਜਲੰਧਰ ਤੇਰਾ ਪਿੱਟ ਸਿਆਪਾ ਕਰਨ
@Rajpoot333-n3q
@Rajpoot333-n3q 2 ай бұрын
ਲੋਕੀ ਪੁੱਤ ਭਤੀਜੇ ਤੇ ਜੀਜੇ ਸੈੱਟ ਕਰਦੇ ਸੀ, ਤੂੰ ਤਾਂ ਆਪਣੇ ਤੋਂ ਅੱਧੀ ਉਮਰ ਦੀ ਡਾਕਟਰਨੀ ਹੀ ਸੈੱਟ ਕਰ ਲਈ ਭੰਡਾ
@KaldeepsinghSingh-z6b
@KaldeepsinghSingh-z6b 2 ай бұрын
ਮਾਨ ਸਾਹਿਬ ਥੋਡੇ ਵਰਕਰਾਂ ਨੂੰ ਸਮਝਾਉਣ ਦੀ ਲੋੜ ਹੈ ਇਹ ਪਿੰਡਾ ਵਿੱਚ ਬਹੁਤ ਖਰਾਬ ਕਰ ਰਹੇ ਹਨ
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@atmaram3241
@atmaram3241 2 ай бұрын
Very good C M sir
@DaljitSingh-sj7ho
@DaljitSingh-sj7ho 2 ай бұрын
ਮਾਨਾ ਅਜੇ ਵੀ ਹੋਸ਼ ਵਿੱਚ ਆ ਜਾ ਸਮਾਂ ਹੈ ਕੰਮ ਕਰਦਾ ਪੰਜਾਬ ਦੇ ਨਹੀਂ ਤਾਂ ਲੋਕਤੰਤਰ ਦਾ ਨਤੀਜ਼ਾ ਤੇਨੂੰ ਪਤੈ
@shivakumarnkumarn1449
@shivakumarnkumarn1449 Ай бұрын
Cm Bhagwant Mann jindabad
@deepindersingh3840
@deepindersingh3840 Ай бұрын
CM SAAB NOC BAND KR V DVO
@kashmirsingh51
@kashmirsingh51 2 ай бұрын
Sahib ji roj ik ghanta stage show karia karlo❤❤❤❤
@AmritBhamra-d8u
@AmritBhamra-d8u 3 ай бұрын
Eh khani suna sakda
@Karanraaj-q7c
@Karanraaj-q7c 3 ай бұрын
,22jog Jog.ji.saada.cm.bir
@countryfirst4285
@countryfirst4285 3 ай бұрын
Bhagwant Singh Mann Banda theek hai
@DaljitSingh-xn9ux
@DaljitSingh-xn9ux 2 ай бұрын
APPEAL TO ALL MLAs CHANGE JOKER C M
@kewalsingh4434
@kewalsingh4434 2 ай бұрын
Veery. Good. Mann. Hira. Punjab
@RomanBhatti-dn5hk
@RomanBhatti-dn5hk 2 ай бұрын
ਫੁੱਲ ਪੀ ਐਚ ਡੀ ਇੰਨ ਕਮੇਡੀਅਨ ਭੰਡ ਮੈਨ।
@NirbhaiSingh-cj1qz
@NirbhaiSingh-cj1qz 2 ай бұрын
Jatta d mukhmantri
@rupinderrai6221
@rupinderrai6221 3 ай бұрын
Lok.ta machde hi Hyundai ne par khin ch ke rakh ka man❤❤🎉🎉
@foreverlove7876
@foreverlove7876 2 ай бұрын
👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿appp sarkar
@dildilgir5295
@dildilgir5295 2 ай бұрын
ਤੀਹਰੇ , ਚਹੁਰੇ ਕਿਉਂ ਨਹੀਂ ਹੋਏ ??
@harbanssingh2415
@harbanssingh2415 2 ай бұрын
ਜੇ ਤੂੰ ਗੁੰਮ ਹੋ ਜਾਂਦਾ ਵਧੀਆ ਹੁੰਦਾ ਅੱਜ ਸਾਡੇ ਪੱਲੇ ਨਾ ਪੈਂਦਾ
@RajeshKumar-ty6tq
@RajeshKumar-ty6tq 2 ай бұрын
Akbar.birbal.nu.chhad.koi.km Di.gal.kar.dur.fite.muh.tere
@kamaljitsrai6306
@kamaljitsrai6306 2 ай бұрын
Please do good work for Punjab don’t do comedy ❤❤❤
@guneetsingh690
@guneetsingh690 3 ай бұрын
Logo Tang to es bar
@jatt5672
@jatt5672 2 ай бұрын
Koi syani gaal nahi is bndey kol
@harjindersingh6287
@harjindersingh6287 3 ай бұрын
ਝੂਠ ਤਾਂ ਜਮਾਂਦਰੂ ਹੀ ਬੋਲਦਾ
@harpalbajwa4497
@harpalbajwa4497 3 ай бұрын
Pand
@ParveenKumar-lf4my
@ParveenKumar-lf4my 3 ай бұрын
ਭੰਡ 😅
@sharnveersandhu4291
@sharnveersandhu4291 2 ай бұрын
ਅਕਬਰ ਨੂੰ ਚੱਕੀ ਫਿਰ ਕ
@CS-hq5ff
@CS-hq5ff 3 ай бұрын
Wait karoo tohadee assi boltee band karnee bhand ne hath laa laa ke dekho gee
@Rajpoot333-n3q
@Rajpoot333-n3q 2 ай бұрын
ਭੰਡ ਭੰਡ ਗਿਰੀ ਕਰਣੀ ਬੰਦ ਕਰ, ਕੰਮ ਕਰਕੇ ਦਿਖਾ
@shamlal8483
@shamlal8483 2 ай бұрын
Eh coment bhi dekhia kro ji CM Sahib ji
@baljitsinghdhillon3447
@baljitsinghdhillon3447 3 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@EkamkarSingh-gx4fe
@EkamkarSingh-gx4fe 2 ай бұрын
ਪੰਜਾਬ ਵਿੱਚ ਮੰਡੇ ਚਿੱਟਾ ਨਾਲ ਮਾਰ ਰਹਿ ਹੈੈ ਇਹ ਮੁੱਖ ਮੰਤਰੀ ਨੂੰ ਚੁਟਕਲੇ ਕਹਾਣੀਆ ਸੁਣ ਦੀ ਲੱਗੀ ਰਹਿਦੀ ਹੈ
@sunilbaghla9519
@sunilbaghla9519 2 ай бұрын
Nashe Kendra bnao imandari wale Bhagwant Mann ji Nasha bahut Hoya pea
@Podcast_amrit
@Podcast_amrit Ай бұрын
College teacher not have per
@SewaSingh-nt9kv
@SewaSingh-nt9kv 2 ай бұрын
Ikk hor gapp
@harmeetvirk474
@harmeetvirk474 2 ай бұрын
ਗੱਲਾਂ ਜੋਗਾ ਹੀ ਪੰਜਾਬ ਦਾ ਕੋਈ ਚੰਗਾ ਕੰਮ ਵੀ ਕਰੋ
@balvirsingh438
@balvirsingh438 2 ай бұрын
Bhut kuch kita aa g ehne
@SatpalSingh-zj5js
@SatpalSingh-zj5js 2 ай бұрын
सिख नाम पर काल
@amarjitsidhu6675
@amarjitsidhu6675 2 ай бұрын
Mr Mann you will remain a comedian for ever? Now you are CM. Speak about Panjab,s Development, not tell the people about the stories. Of Akber and Birbal ? People know this since birth. You are single CM who never talk about Development ,but speaks only on past stories?
Prime Hassian (193) || ਆਟੋ ਹੋਣਗੇ ਬੰਦ !
20:23
Prime Asia TV
Рет қаралды 50 М.
Spongebob ate Patrick 😱 #meme #spongebob #gmod
00:15
Mr. LoLo
Рет қаралды 20 МЛН
rana ijaz funny video | khan sab ka gift
19:42
rana ijaz official
Рет қаралды 2,1 МЛН