Full Video | 98 Saal De Majhail Bapu di Pakistan Pheri

  Рет қаралды 772,860

Punjabi Lehar

Punjabi Lehar

Күн бұрын

Пікірлер: 774
@Punjabilehar6
@Punjabilehar6 Жыл бұрын
Thankyou all keep supporting share and comments 🙏🏻🙏🏻❤️❤️❤️✊
@umermann4682
@umermann4682 Жыл бұрын
Where i can find this poetry?
@shahzadakram5940
@shahzadakram5940 Жыл бұрын
FROM RAWALPINDI ISLAMABAD 🇵🇰 Mashaallah, BOHOT Wadiya, PUNJABI Lyhyr, APNY Baby, APNA Punjab,, TY PUNJABI Lyhyr,Purani Yadan Jydian Sady Dada Nana Jee kolon Sunniyan Tazian Karda Hy WaH WaH Jee WaH
@GurkiratSingh-fs1dx
@GurkiratSingh-fs1dx Жыл бұрын
Veer Nasir dhillon saab tuwanu bhut Miss karde ha saade India vi aao g
@shehnaz1343
@shehnaz1343 Жыл бұрын
​@@umermann46820
@rashamjassal
@rashamjassal Жыл бұрын
​@@umermann46824😢🎉😮
@daljitsingh5129
@daljitsingh5129 Жыл бұрын
'ਵਾਹ ਜੀ ਵਾਹ ਬਹੁਤ ਦਿਲੋਂ ਪਿਆਰ ਕਰਦੇ ਨੇ ਪਾਕਿਸਤਾਨ ਵਾਲੇ ਵੀਰ ਜੀਦੇ ਵਸਦੇ ਰਹੋ ਜੁੱਗ ਜੁੱਗ ਜੀਓ ਨਾਸਿਰ ਢਿੱਲੋਂ ਸਾਭ ਦਾ ਬਹੁਤ ਬਹੁਤ ਧੰਨਵਾਦ ਜੀਨੇ ਐਨੀ ਮਿਹਨਤ ਨਾਲ ਕਈ ਪਰਵਾਰਾਂ ਦਾ ਮੇਲਾ ਕਰਵਾਇਆ
@Ranglapunjab103
@Ranglapunjab103 Жыл бұрын
100 ਸਾਲ ਦੇ ਨੇੜੇ ਪਹੁੰਚਕੇ ਜੁਆਨੀ ਵਾਲਾ ਜੋਸ਼ ਜਜ਼ਬਾ ਅਵਾਜ਼ ਤੇ ਕਮਾਲ ਦੀ ਯਾਦਾਸ਼ਤ- ਸਲਾਮ ਆਂ ਬਾਪੂ। ਪਿੰਡ ਵਾਸੀਆਂ ਵਲੋਂ ਦਿਤੇ ਮਾਣ ਸਤਿਕਾਰ ਦਾ ਕੋਈ ਅੰਤ ਨਹੀਂ।ਪਿੰਡ ਵਾਲਿਆਂ ਤੋਂ ਚਾਅ ਚੱਕਿਆ ਨਹੀਂ ਜਾਂਦਾ।
@gagugagowal3450
@gagugagowal3450 Жыл бұрын
@daljitsingh5129
@daljitsingh5129 Жыл бұрын
ਸਾਰੇ ਪਿੰਡ ਵਾਸੀਆਂ ਨੇ ਨੌਜਵਾਨਾਂ ਨੇ ਬੁਹਤ ਜ਼ਿਆਦਾ ਚਾਂਅ ਕੀਤਾ ਐਨਾ ਚਾਅ ਕੋਈ ਰਿਸ਼ਤੇਦਾਰ ਆਵੇ ਕੋਈ ਖਾਸ ਬਹੁਤਾ ਪੁਰਾਣਾ ਬੇਲੀ ਤਾਂ ਕਰਦੇ ਨੇ ਦਿਲੋਂ ਸਲਿਊਟ ਪਾਕਿਸਤਾਨ ਵੀਰਾਂ ਨੂੰ
@ShahbazAhmad-ix6nb
@ShahbazAhmad-ix6nb Жыл бұрын
Ok iLOV U
@jassisidhu8601
@jassisidhu8601 Жыл бұрын
ਪਾਕਿਸਤਾਨ ਦਾ ਕਿਹੜਾ ਪਿੰਡ ਹੈ।ਇਸ ਪਿੰਡ ਦੇ ਲੋਕਾਂ ਦਾ ਪਿਆਰ ਦੇਖਕੇ ਅੱਖਾਂ ਭਰ ਆਈਆਂ।ਜੁਗ ਜੁਗ ਵਸੇ ਸਾਡੇ ਦੋਵੇਂ ਪੰਜਾਬ।ਸਲਾਮ ਪਾਕਿਸਤਾਨੀ ਵੀਰੋ।
@BalbirSingh-jj5sw
@BalbirSingh-jj5sw Жыл бұрын
ਇੰਨੇ ਵਧੀਆ ਕਮੈਂਟ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਬੀਐਸ ਧਿਮਾਨ ਬਲਬੇੜਾ ਪਟਿਆਲਾ
@janakrajbatwal6614
@janakrajbatwal6614 Жыл бұрын
Kot. Desh. Raj. Pind. D. Name. Je
@bikramjitsingh3356
@bikramjitsingh3356 Жыл бұрын
ਸਰਦਾਰ ਪੂਰਨ ਸਿੰਘ ਜੀ ਸੋਹਲ, ਇਹ ਬਜ਼ੁਰਗ ਮੇਰੇ ਮੰਮੀ ਜੀ ਦੇ ਸਕੇ ਚਾਚਾ ਜੀ ਹਨ, ਮੇਰੇ ਨਾਨਾ ਜੀ ਦੇ ਛੋਟੇ ਭਰਾ ਹਨ, ਇਹ ਪਿੰਡ ਜੰਡ ਨੇੜੇ ਮਾਨਾਵਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਰਹਿੰਦੇ ਹਨ, ਪਿੰਡ ਜੰਡ ਮੇਰਾ ਨਾਨਕਾ ਪਿੰਡ ਹੈ, ਪਾਕਿਸਤਾਨ ਵਾਲੇ ਭਰਾਵਾਂ ਤੇ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ, ਜਿਨਾਂ ਨੇ ਇੰਨਾ ਪਿਆਰ ਅਤੇ ਆਦਰ ਮਾਣ ਬਖਸ਼ਿਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ❤🙏
@atifwaseem1713
@atifwaseem1713 Жыл бұрын
Long live your uncle... mashallah
@jogindersingh537
@jogindersingh537 Жыл бұрын
Bhaji tusi kede bhaga Wale oo🎉
@SukhjinderSingh-yl8sl
@SukhjinderSingh-yl8sl Жыл бұрын
ਭਾਜੀ ਤੁਸੀਂ ਵਡਭਾਗੀ ਹੋ
@accountssupercritical8630
@accountssupercritical8630 Жыл бұрын
❤❤
@Diljitkourjosan6170
@Diljitkourjosan6170 Жыл бұрын
❤❤
@malkitkaur9429
@malkitkaur9429 Жыл бұрын
ਬਾਪੂ ਜੀ ਦਾ ਪੋਤਾਵੀ ਹੀਰਾ ਪੁੱਤ ਆ ਜਿਸ ਨੇ ਬਾਪੂ ਜੀ ਨੂੰ ਜਨਮ ਭੂਮੀ ਦਿਖਾ ਦਿੱਤੀ ਬਜ਼ੁਰਗ ਨੇ ਬਾਪੂ ਜੀ ਕੀ ਪਤਾ ਵਿਚਾਰੇ ਕਦੋਂ ਅੱਖਾਂ ਮੀਚ ਜਾਣ , ਬਹੁਤ ਵਧੀਆ ਕੀਤਾ ਪੁੱਤ ਤੁਸੀਂ ਬਾਪੂ ਜੀ ਨੂੰ ਪਾਕਿਸਤਾਨ ਲਜਾ ਕੇ ਪਰਮਾਤਮਾਂ ਤੁਹਾਡੀ ਲੰਬੀ ਉਮਰ ਕਰੇ🎉🎉❤❤
@harkamalsohal4670
@harkamalsohal4670 5 ай бұрын
Thnku so much g🙏
@kuljinderdhaliwal3241
@kuljinderdhaliwal3241 Жыл бұрын
ਜਦੋ ਵੀਰ ਨੇ ਬੋਲਿਆ। ਆਗਿਆ ਮੇਰੇ ਦਾਦੇ ਦਾ ਯਾਰ ਸੱਚੀ ਅੱਖਾ ਭਰ ਆਈਆ ਵਾਹਿਗੁਰੂ ਮੇਹਰ ਕਰੋ ਜੋ ਜਿਉਦੇ ਆਪਣਾ ਪਿੰਡ ਘਰ ਦੇਖਣਾ ਚਾਹੁੰਦੇ ਹਨ ਉੱਹ ਇੱਸ ਧਰਤੀ ਤੇ ਜਾ ਸਕਣ ਸਿਆਸਤਾ ਨੇ ਪਰਿਵਾਰ ਵਿੱਛੋੜੇ ਪਾ ਦਿੱਤੇ। ਜਿਉਦਾ ਵੱਸਦਾ ਰਹਿ ਨਾਸਿਰ ਢਿੱਲੋ ਜੋ ਵਿੱਛੜਿਆ ਨੂੰ ਮਿਲਾ ਰਿਹਾ ਇੱਸੇ ਕਰਕੇ ਅਸੀ ਤੇਨੂੰ ਅਮਰੀਕਾ ਵਿੱਚ ਵੀ ਖਬਰਾ ਵਿੱਚ ਸੁਣਦੇ ਹਾ ਕਿ ਇੱਕ ਹੈ ਨਾਸਿਰ ਜੋ ਵਿੱਛੜੇ ਮਿਲਾਉਦਾ ਹੈ ਨਾਸਿਰ ਵੀਰ ਜਿੰਨਾ ਪਿਆਰ ਤੇਨੂੰ ਪਾਕਿਸਤਾਨ ਤੇ ਪਰਿਵਾਰ ਕਰਦਾ ਹੈ ਉੱਨਾ ਪਿਆਰ ਤੂ ਪੰਜਾਬ ਭਾਰਤ ਵਿੱਚ ਕਰਦੇ ਹਾ। ਅੱਲਾ ਗੁਰੂ ਤੇਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ਧੰਨਵਾਦ ਵੀਰ
@BalbirSingh-jj5sw
@BalbirSingh-jj5sw Жыл бұрын
ਨਾਸਰ ਢਿਲੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦਰਿਆ ਦਿਲ ਬੰਦੇ ਹੋ ਤੁਸੀਂ ਅਸਲੀ ਹੀਰੋ ਹੋ ਤੁਹਾਡੇ ਅੱਗੇ ਫਿਲਮਾਂ ਵਾਲੇ ਸਟਾਰ ਛੋਟੇ ਹਨ ਮੇਰਾ ਵੀਰ ਢਿੱਲੋ ਸਾਹਿਬ ਜਿੰਦਾਬਾਦ ਵੱਲੋਂ ਬੀਐਸ ਧਿਮਾਨ ਬਲਬੇੜਾ ਪਟਿਆਲਾ
@gurdialsingh1248
@gurdialsingh1248 9 ай бұрын
❤️🙏
@pritamkaur7122
@pritamkaur7122 Жыл бұрын
ਪਿੰਡ ਵੱਲੋਂ ਦਿੱਤਾ ਪਿਆਰ ਸਤਿਕਾਰ ਹਰ ਇੱਕ ਚੜਦੇ ਪੰਜਾਬੀਆ ਦੇ ਸਿਰ ਮੱਥੇ ਆ ਬਹੁਤ ਸਤਿਕਾਰ ਦਿੱਤਾ ਬਹੁਤ ਚੰਗੇ ਆ ਲਹਿੰਦੇ ਪੰਜਾਬ ਵਾਲੇ ਵੀਰ ਵਾਹਿਗੁਰੂ ਜੀ ਇਸੇ ਤਰ੍ਹਾਂ ਮੇਲ ਮਿਲਾਪ ਕਰਵਾਉਂਦੇ ਰਹਿਣ ਬਹੁਤ ਵਧੀਆ ਲੱਗਿਆ ਰੂਹ ਖੁਸ਼ ਕਰ ਦਿੱਤੀ ਜੁੱਗੋ ਜੁੱਗ ਵਸਦੇ ਰਹਿਣ ਹਰ ਥਾਂ ਪੰਜਾਬੀ ਵੀਰ
@gurbajsinghsandhu782
@gurbajsinghsandhu782 Жыл бұрын
ਵਾਹ ਬਈ ਵਾਹ ਲਹਿੰਦੇ ਪੰਜਾਬ ਵਾਲੇ ਵੀਰੋ ਜਿਉਂਦੇ ਵੱਸਦੇ ਰਹੋ ਰੱਬ ਤਹਾਨੂੰ ਤਰੱਕੀਆਂ ਬਖਸ਼ਣ ਜੀ ਇਹ ਹਕੂਮਤਾਂ ਦੀ ਵਜਾਹ ਕਰਕੇ ਸਾਡਾ ਆਪਸੀ ਸਾਂਝ ਦੂਰ ਹੋ ਗਈ ਸਾਡੇ ਵਲੋਂ ਬਹੁਤ ਬਹੁਤ ਮੁਬਾਰਕਾਂ ਜੀ
@AsmaKhalid-w3y
@AsmaKhalid-w3y 9 ай бұрын
ست سری کال باپو جی رانا خالد شیخوپورہ
@Thedailytribuneisb
@Thedailytribuneisb Ай бұрын
شیخوپورہ کس جگہ سے ہو آپ میرا تعلق بھی شیخوپورہ سے ہے لیکن ابھی اسلام آباد رہتا ہوں
@Ramghariaofficial1321
@Ramghariaofficial1321 Жыл бұрын
Kash eh social media 15,20 saal pehla chal janda,aj wangu,jehre lok es dunia nu chad gye,oh vi apnya nu mil lende,apne ghar apni janam bhumi dekh lende,bichare tadaf de,sochde,es dunia nu chad gye,😭😭 waheguru ohna nu janat vich jagah den,dono punjab ik ne,punjab,punjabiat zindabad,lehda,charda punjab hamesha ik rahu,aasi dona de dila vich hamesha raha ge,dukh sukh vich sath dava ge,
@goharaligohar3293
@goharaligohar3293 2 ай бұрын
Mm b yahi sochta Hu bht sa log apna gaon dekhy Bina marr gy
@bohar5315
@bohar5315 Жыл бұрын
ਨਾਸਿਰ ਢਿੱਲੋਂ ਸਾਬ੍ਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿੱਠੇ ਵੀਰ ਜੀ ਆਪ ਨੇ ਬਹੁਤ ਮਿਹਨਤ ਕਰਕੇ ਬਾਪੂ ਪੂਰਨ ਸਿੰਘ ਨੂੰ ਆਪਣੇ ਜਨਮ ਸਥਾਨ ਦੇ ਦਰਸ਼ਨ ਕਰਵਾਏ। ਅਤੇ ਸਾਰੇ ਪਿੰਡ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ 🙏 ਦੇਖ ਕੇ ਬਹੁਤ ਬਹੁਤ ਵਧੀਆ ਲੱਗਾ ਅਤੇ ਆਪਣੇ ਪਾਕਸਤਾਨੀ ਭਰਾਵਾਂ ਤੇ ਬਹੁਤ ਮਾਣ ਮਹਿਸੂਸ ਹੋਇਆ ❤ ਨਾਸਿਰ ਢਿੱਲੋਂ ਵੀਰ ਜੀ ਮੇਰਾ ਵੀ ਦਾਦਕਾ ਪਿੰਡ ਰਾਏਵਿੰਡ ਹੈ ਇੱਧਰ ਹੈ ਅਤੇ ਦਿਲ ਵਿਚ ਤਾਂਘ ਬਹੁਤ ਹੈ ਕਿ ਪਿੰਡ ਦੇ ਦੀਦਾਰ ਕਰੀਏ
@quranvalley2527
@quranvalley2527 Ай бұрын
Raiwand hmary qreeb hy.. ap village name bta skty hein?
@jagdevbrar6100
@jagdevbrar6100 Жыл бұрын
ਵਾਹ ਜੀ ਵਾਹ ਪਾਕਿਸਤਾਨੀ ਵੀਰ ਦਿਲੋਂ ਅੰਦਰੋਂ ਧੁਰੋਂ ਪਿਆਰ ਕਰਦੇ ਹਨ ਅੱਜ ਵੀ ਪਰ ਸਰਕਾਰਾਂ ਨੇ ਦੋਫਾੜ ਕਰਕੇ ਲੋਕਾਂ ਨੂੰ ਇਕ ਦੂਜੇ ਤੋਂ ਦੂਰ ਕੀਤਾ ਬਜ਼ੁਰਗਾਂ ਦੀਆਂ ਮਾਣਮੱਤੀਆਂ ਸਖ਼ਸੀਅਤਾਂ ਦੀਆਂ ਗੱਲਾਂ ਸੁਣ ਕੇ ਰੋਣਾ ਨਿੱਕਲ ਆਉਂਦਾ ਹੈ ਪਰਮਾਤਮਾ ਮੇਹਰ ਕਰੇ ਇਹਨਾਂ ਦੂਰੀਆਂ ਨੂੰ ਦੂਰ ਕਰ ਕੇ ਫਿਰ ਤੋਂ ਇਕ ਕਰ ਦੇਵੇ
@Factsandfun007
@Factsandfun007 10 ай бұрын
Love from india Ye h aam jnta ka chehra mahsum Baki khel to sara neta log1947 me masum jnta ke sath gye in neta ki family ko to kuch nahi hua particisio ke time Bus beksur logoko marva diya hindhu or muslman ke nam pr Kash 1947 me ye sub na hota
@Ramghariaofficial1321
@Ramghariaofficial1321 Жыл бұрын
Baba ne pind vich ronak la diti, dekho sade babe pehla wale kine ronki si😭😭oh time bhut vadia si,jado sare milke rehde si,
@MeraRanglaDesh
@MeraRanglaDesh Жыл бұрын
ਪਰਿਞਾਰਾ ਦੇ ਪੁਰਾਣੇ ਪਿੰਡ ਞਿਖਾਉਣ ਲਈ ਬਹੁਤ ਬਹੁਤ ਧੰਨਵਾਦ, ਸਾਡੇ ਨਾਨਾ ਜੀ ਹਰਨਾਮ ਦਾਸ ਹਲਵਾਈ ਜੀ ਦਾ ਪਿੰਡ ਚੱਕ ਪਤਨਾ ਜ਼ਿਲਾ ਮਿੰਟਗੁਮਰੀ, ਪਰਮਾਤਮਾ ਦੀ ਮਿਹਰ ਹੋਈ ਤਾਂ ਮਿਲਾਗੇ
@sukhveerdhaliwal1168
@sukhveerdhaliwal1168 Жыл бұрын
ਨਾਸਿਰ ਢਿੱਲੋਂ ਵੀਰ ਵਿਛੜੇ ਪਰਿਵਾਰਾ ਨੂੰ ਮਿਲਾਉਣ ਦਾ ਕੰਮ ਬਹੁਤ ਵਧੀਆ ਸੇਵਾ ਹੈ
@rafichauhan2488
@rafichauhan2488 6 ай бұрын
Bapu ji dy pote da bahut tanwaad jo bapu ji nu apne pind leke aya hai is pote di wargay saryan dy pote hon ji
@harkamalsohal4670
@harkamalsohal4670 5 ай бұрын
Thnku soo much❤🙏🥹
@JagdevSingh-nx2jx
@JagdevSingh-nx2jx Жыл бұрын
ਚੜ੍ਹਦਾ ਪੰਜਾਬ ਅਤੇ ਲਹਿਦਾ ਪੰਜਾਬ ਜ਼ਿੰਦਾਬਾਦ 🙏🙏♥️♥️♥️♥️♥️🙏🙏
@NaveediqbalTahir
@NaveediqbalTahir Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@MuhammadRizwan-lq5ie
@MuhammadRizwan-lq5ie 7 ай бұрын
Allah tala baba G de UMAR wich barkat atta farmaey zinda dill baba G ne 👍👍👍
@satnamsinghsatta3464
@satnamsinghsatta3464 Жыл бұрын
For three more months i have to come to Pakistan's🇵🇰 punjab love you all Pakistani brothers and sisters and bapu mother
@mtvtrailer2633
@mtvtrailer2633 Жыл бұрын
Well come jee
@mtvtrailer2633
@mtvtrailer2633 Жыл бұрын
Punjab
@Balwindersingh-cq7sd
@Balwindersingh-cq7sd Жыл бұрын
ਪਾਕਿਸਤਾਨ ਵਾਲੇ ਕਿੰਨੇ ਚੰਗੇ ਬੰਦੇ ਹਨ ਸਾਰੇ ਪਿੰਡ ਨੂੰ ਕਿੰਨਾ ਚਾਅ ਚੜਿਆ ਹੋਇਆ ਵਾ❤❤
@baljitdhanota
@baljitdhanota Жыл бұрын
Bande nu bande di qadar hai 🥺
@DiyarElshq
@DiyarElshq 10 ай бұрын
Majority of Pakistanis has utmost love for people living other side of the border. And Punjabis have zero hate.
@malikabdullahawan2651
@malikabdullahawan2651 9 ай бұрын
Inu punjab khndy aa
@malikehsan6343
@malikehsan6343 6 ай бұрын
Bigger than the Indian haters
@goharaligohar3293
@goharaligohar3293 2 ай бұрын
Countless
@bhupinderdhillon980
@bhupinderdhillon980 Жыл бұрын
Bahut bahut dhanyawad Nasar veer ji da jinna ne purani yaadan taza krwaiyan
@BuntyKumar-hx2sr
@BuntyKumar-hx2sr Жыл бұрын
ਭਰਾ ਜੀ ਤੁਹਾਡੀ ਵੀਡੀਓ ਦੇਖ ਕੇ ਮੇਰਾ ਮਨ ਖੁਸ਼ ਹੋ ਗਿਆ ਪਾਕਿਸਤਾਨ ਵੇਖ ਕੇ ਮੇਰੀ ਰੂਹ ਖੁਸ਼ ਹੋ ਗਈ ਤੇ ਪਾਕਿਸਤਾਨ ਦੇ ਲੋਕ ਬਹੁਤ ਚੰਗੇ ਨੇ ਜੋ ਪੰਜਾਬ ਵਿੱਚ ਗੁਰਦਾਸਪੁਰ ਜਿਲੇ ਤੋਂ ਬੋਲ ਰਿਹਾ ਹਾਂ
@malkitkaur9429
@malkitkaur9429 Жыл бұрын
ਬਹੁਤ ਸਵਾਗਤ ਕੀਤਾ ਬਾਪੂ ਜੀ ਹੁਰਾਂ ਦਾ ਲਹਿੰਦੇ ਪੰਜਾਬ ਵਾਲਿਆਂ ਨੇ 🎉🎉
@RoyalGrow-s7h
@RoyalGrow-s7h Жыл бұрын
ਜਦੋਂ ਬਾਬਾ ਜੀ ਨੇ ਮਿੱਟੀ ਚੁੱਕ ਕੇ ਸਮੇਂ ਦੇ ਗਰਭ ਵਿੱਚ ਕੀ ਕੁਛ ਤੱਕਿਆ ਹੋਵੇਗਾ ਆਮ hearting
@gurvindersinghbawasran3336
@gurvindersinghbawasran3336 Жыл бұрын
Bhra sade Pakistani ki piyar muhabbat karde han ❤️❤️ Khushi nal aakha vicho athru nikal aye,,,❤❤😢😢hatha te chukde ne,,waheguru ji sade Punjab te punjabia de piyar nu ese tara banai rakhe 🙏 from Punjab India 🇮🇳
@shahzadakram5940
@shahzadakram5940 Жыл бұрын
FROM RAWALPINDI CITY 🇵🇰👍 AMEEN,,Hasda Ravy PUNJAB Wasda Ravy PUNJAB East AND West PUNJAB ZINDABAD PUNJABI ZINDABAD
@JaamIqbalJaamIqbalKhan-hp8id
@JaamIqbalJaamIqbalKhan-hp8id Жыл бұрын
Good morning sir
@gurvindersinghbawasran3336
@gurvindersinghbawasran3336 Жыл бұрын
@@JaamIqbalJaamIqbalKhan-hp8id very good morning bhai ❤️❤️
@premjitbrar6454
@premjitbrar6454 8 ай бұрын
ਪਾਕਿਸਤਾਨ ਦਾ ਇਹ ਕਿਹੜਾ ਪਿੰਡ ਹੈ ਜੀ ਇਸ ਪਿੰਡ ਦੇ ਲੋਕਾਂ ਦਾ ਪਿਆਰ ਦੇਖ ਕੇ ਅੰਖਾਂ ਵਿੱਚੋਂ ਪਾਣੀ ਬਹਿ ਤੁਰਿਆ ਮੇਰਾ ਦਿਲੋਂ ਸਲਾਮ ਹੈ ਇਸ ਪਿੰਡ ਦੇ ਲੋਕਾਂ ਨੂੰ ਖਾਸ ਕਰਕੇ ਨਾਸਿਰ ਢਿੱਲੋਂ ਸਾਹਿਬ ਜੀ ਨੂੰ ਜਿੰਨਾ ਨੇ ਪੂਰਾ ਸਚ ਦਿਖਾਇਆ ਹੈ ਕੇ ਹੁਣ ਵੀ ਅਜ ਵੀ ਸਾਡਾ ਪਿਆਰ ਅਤੇ ਭਾਈਚਾਰਾ ਜਿੰਦਾ ਹੈ। ਮੈ ਸਲਿਉਟ ਕਰਦਾ ਹਾਂ ਜੀ ਵਾਹਿਗੁਰੂ ਜੀ ਨਾਸਿਰ ਢਿੱਲੋਂ ਸਾਹਿਬ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ ।
@Osman_Jutt
@Osman_Jutt Жыл бұрын
Tehsil Daska dy jutt sb to sohny ty jeedaar, milan wartan rehn sehn sb to sohna wadiya ty sb nu khwaa k razi hon walay. Mera pind Mandranwala tehsil Daska
@ajitsinghkhalsa6975
@ajitsinghkhalsa6975 Жыл бұрын
ਨਾਸਿਰ ਢਿੱਲੋਂ ਵੀਰ ਜੀ ਇਹ ਸਭ ਤੁਹਾਡੀ ਮੇਹਨਤ ਸਦਕਾ. ਖੁਸ਼ ਰਹੋ
@KulwantSingh-e3i
@KulwantSingh-e3i Жыл бұрын
❤❤❤
@skkaushal257
@skkaushal257 6 ай бұрын
Nasir Dhillon is respected and popular in India. Thanks for helping in fulfilling the wishes of old Punjabis and wish him happiness in life.
@saadqureshi996
@saadqureshi996 9 ай бұрын
Sab gaon walo ka shukrya Pakistani hony ka sboot dea hum piyar krny waly loog hain kia istaqbal kia wah❤
@Velly-bande7jl2x
@Velly-bande7jl2x 8 ай бұрын
ਕਿੰਨਾ ਪਿਆਰ ਏ ਸਾਡੇ ਦੋਨੋ ਦੇਸ਼ ਦੇ ਲੋਕਾਂ ਵਿੱਚ ਬੱਸ ਸਰਕਾਰਾਂ ਹੀ ਸਾਨੂ ਮਿਲਣ ਨੀ ਦਿੰਦੀਆਂ 🙏🏻🙏🏻🙏🏻ਬਹੁਤ ਖੁਸ਼ੀ ਹੋਈ ਵੀਡੀਓ ਦੇਖ ਕੇ
@manjeetkaurwaraich1059
@manjeetkaurwaraich1059 Жыл бұрын
ਬਾਬਾ ਜੀ ਪਹਿਲੇ ਜ਼ਮਾਨੇ ਦੀ ਆਂ ਤੇ ਹੁਣ ਦੇ ਦੀਆਂ ਬਹੁਤ ਵਧੀਆ ਗੱਲਾਂ ਦੱਸੀਆਂ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@imranali-tz2sp
@imranali-tz2sp 10 ай бұрын
Waraich😂😂
@prabjitsingh90
@prabjitsingh90 Ай бұрын
Great work Nisar paji 🌹👏 ilu 🙏
@Kaur.brar23
@Kaur.brar23 6 ай бұрын
Janam to make hun takk ehe sochde se ki eh lokki kida de ne par eh kinna payar kardea sadde g guru ji de dharti nu kot kot parnam 🙏🏼🙏🏼
@MAR-lt7xo
@MAR-lt7xo 10 ай бұрын
Very good human service is done by the Panjabi Lehar team by bringing happiness to the older generation separated from their birth place due to partition
@khindasurjit5301
@khindasurjit5301 Жыл бұрын
ਪਿੰਡ ਵਾਲਿਆਂ ਨੇ ਬਹੁਤ ਭਰਵਾਂ ਸਵਾਗਤ ਕੀਤਾ ਇਹ ਮਨੁੱਖਤਾ ਦੀ ਨਿਸ਼ਾਨੀ ਹੈ ਸਾਰੇ ਬਜ਼ੁਰਗਾਂ ਦੀ ਆਪਣਾ ਪਿੰਡ ਦੇਖਣ ਦੀ ਇੱਛਾ ਪੂਰੀ ਨਹੀਂ ਹੋਈ ਉਹ ਇਸ ਸੰਸਾਰ ਤੋੰ ਕੂਚ ਕਰ ਗਏ ਹਨ
@IftikharMinhas-kl1dq
@IftikharMinhas-kl1dq 9 ай бұрын
Wah Sardar G! Chas a gaya a. Gujranwala zila da punjabi lehja. Zabrdast!
@Baljeetsran-e9w
@Baljeetsran-e9w Ай бұрын
ਬਾਈ ਨਾਸਿਰ ਢਿੱਲੋਂ ਤੇਰੇ ਸਹਯੋਗ ਦੇ ਨਾਲ ਬਾਪੂ ਜੀ ਦੀਆਂ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਿਹਾ ਕਿੰਨਾ ਖੁਸ ਹੋ ਗਿਆ ਜਿਊਂਦੇ ਰਹੋ ਭਰਾਵੋ ਬਾਪੂ ਖੁਸ਼ੀਆਂ ਦੇ ਵਿੱਚ ਬੋਲੀਆਂ ਪਾਉਣ ਲੱਗ ਪਿਆ ਜਿਉਂਦੇ ਰਹੋ ਬਾਈ ਨਾਸਿਰ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ
@hardeepdhaliwal260
@hardeepdhaliwal260 Жыл бұрын
ਢਿੱਲੋਂ ਸਾਹਿਬ ਤੁਹਾਡਾ ਧੰਨਵਾਦ ਸਾਡਾ ਪਿੰਡ ਕਾਲਾ ਵਾਲੀ ਲੀਲਾ ਦੇ ਦਰਸ਼ਨ ਕੀਰੳ
@muhammadumair1226
@muhammadumair1226 8 ай бұрын
Bas Kuch log he rah gaye ha jinky pass 1947 ki yady ha sab chor gaye 😢😢
@Osman_Jutt
@Osman_Jutt Жыл бұрын
Buzurg ta jma apny wargy lgdy aa, boli v jma apny wargi , mera pind v tehsil Daska wich e aa. Buzurgan dy pind sandhu jutt wasdy aa madyala tega wich
@tariq-91
@tariq-91 2 ай бұрын
so good to watch this beautiful video .. 51:20 when the person said "tussi pind day putar oo gift qabool karo" .. a man left at age of 21 visiting back his pind after 76 years .. 3rd generation giving warm welcome .. great to see !! Hats off to everyone who made this possible !!
@mishfaqmughal4740
@mishfaqmughal4740 Жыл бұрын
گاؤں والوں نے محبت اور اخلاق کی انتہا کردی ہے بہت خوب
@SyedSharaz-ih9fu
@SyedSharaz-ih9fu 9 ай бұрын
ان لوگوں سے ظالم کی وجہ بھی پتہ کرے ایسا کیوں کیا تھا
@dilshadahmed3583
@dilshadahmed3583 10 ай бұрын
Yeh Nafratain bas Politicians Dety hn .!! Hum log bohat payar krty hain 😢❤
@Kaur.brar23
@Kaur.brar23 6 ай бұрын
Right bro amm lokka ne thode keha se separate kro nehru and da bedda bathea se 😢
@dalwindersingh9832
@dalwindersingh9832 5 ай бұрын
ਲੈਂਦੇ ਪੰਜਾਬ nu ਸੱਤ ਸ਼੍ਰੀ ਅਕਾਲ
@Jass4404
@Jass4404 Жыл бұрын
ਅਖਹਾੰ ਭਰ ਜਾੰਦਿਆ ਨੇ ਜਦੌ ਇਦਾ ਦਾ ਕਿਸਾ ਦੇਖਦੇ ਹਾੰ ਡਿਲੋ ਸਾਬ ਬਹੂਤ ਵਡਾ ਕੰਮ ਕਰ ਰਹੇ ਹੋ ਪਰਮਾਤਮਾ ਤੂਹਾਨੂੰ ਡੇਰ ਸਾਰਿਆ ਖੂਸਿਆ ਮਾਣੇ 🕊️ Jass Portugal to 🕊️ ਇਹ ਵਿਡੀਔ ਦੇਖ ਰਿਹਾ ਹਾੰ ਜੀ
@BikramSingh-zj4on
@BikramSingh-zj4on Жыл бұрын
Nasir bai sawad laya ta ghaint insaan bai ji tusi sachi dil to salute main kada youtube te message nai karda bai specially tahnu kita great person nasir bai
@HassanMehdi-jy7vi
@HassanMehdi-jy7vi Жыл бұрын
thank you jnb
@MAR-lt7xo
@MAR-lt7xo 10 ай бұрын
Love you my Pakistani brothers who gave a VIP welcome to Baba Jee only on humanitarian grounds above the national or religious divide. Humanity is proud of all those who welcome and facilitate this old Baba Jee to see and visit his birth place
@kulwinderkaur229
@kulwinderkaur229 Жыл бұрын
Nasir Veer Ji tusi rab da roop o aapni janm bhoomi nalo vishryan nu mila rye o boht boht dhanvad tuhada te tuhadi team da 🙏🙏🙏🙏🙏👍
@ShehzadShehzad-i7l
@ShehzadShehzad-i7l 5 ай бұрын
77 saal bad bapu ji gaye ne Pakistan bde lucky ne yaar Jo Pakistan gaye ne
@JaswinderSingh-kl9bl
@JaswinderSingh-kl9bl 6 ай бұрын
Kenna pyr krde aa y atho de lokk ❤❤❤❤❤❤
@harjeetkullar9834
@harjeetkullar9834 Жыл бұрын
ਬਾਪੂ ਜੀ ਦੀ ਰੂਹੂ ਗਦ ਗਦ ਹੋਗੀ ਵਾਹਿਗੁਰੂ ਮਿਹਰ ਕਰਨ ਏਨਾ ਤੇ
@harjeetkaur8607
@harjeetkaur8607 7 ай бұрын
ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਚੜਦੇ ਲਹਿਦੋਂ ਪੰਜਾਬ ਨੂੰ ਮਿਲਾਉਂਦੇ ਜੇ
@i_krohit2936
@i_krohit2936 6 ай бұрын
ਲਹਿੰਦੇ ਪੰਜਾਬ ਵਾਲਿਉ ਰੱਬ ਤੁਹਾਨੂੰ ਤਰੱਕੀਆਂ ਦੇਵੇ ਅਸਲ ਭਰਾ ਤੁਸੀਂ ਉ
@Abdullah11185
@Abdullah11185 8 ай бұрын
Geo Baba g ,,, Mash Allah taghry oh azy,,, khush rho😍😍😍🔥
@pooransingh-gy7mz
@pooransingh-gy7mz 7 ай бұрын
ਬਹੁਤ ਪਿਆਰ ਕਰਦੇ ਨੇ ਲਹਿੰਦੇ ਪੰਜਾਬ ਵਾਲੇ ਚਾਹਿੰਦੇ ਪੰਜਾਬ ਵਾਲੇ ਦਾ ਸੋਹਣਾ ਪਾਕਿਸਤਾਨ ਹੈ ਵੀਰ ਜੀ
@gurpreetsinghsingh7776
@gurpreetsinghsingh7776 Жыл бұрын
Thanks naser bai ji ❤🙏
@gurvindersinghbawasran3336
@gurvindersinghbawasran3336 Жыл бұрын
Bapu ji de di di Puri ho gai ❤ waheguru ji sade SAB bajurga de Dil di ass Murad Puri kare jihre pakistan de bajurg han India vich auna chahunde han ❤️🙏 from Punjab India 🇮🇳
@sanjayshan9451
@sanjayshan9451 Жыл бұрын
Waheguru Puri Karen ji Nal he Nasir Bhai nu bee chardi kala vich rake
@HarpalSingh-uv9ko
@HarpalSingh-uv9ko Жыл бұрын
Bapu dubara to jawan ho gya apne pind aa k.
@beautycare1480
@beautycare1480 6 ай бұрын
Main ne yeh video pori dakhi ha maza agya dekh ka india main bhe bhot acha or peyara log hain ❤❤ love from Pakistan.❤❤
@kuldeepmusicgroup
@kuldeepmusicgroup Жыл бұрын
ਲੋਕ ਕਦੋਂ ਚਾਹੁੰਦੇ ਸਨ ਕਿ ਦੇਸ਼ ਦਾ ਬਟਵਾਰਾ ਹੋਵੇ ਐ ਸਭ ਰਾਜਨੀਤਿਕ ਦਲਾਂ ਨੇ, ਕੁਰਸੀਆਂ ਖ਼ਾਤਰ ਭੋਲੇ ਭਾਲੇ ਲੋਕਾਂ ਨੂੰ ਵੰਡ ਦਿੱਤਾ। ਪਰ ਐ ਲੋਕ ਇਹ ਨਹੀਂ ਜਾਣਦੇ ਕਿ ਪਿਆਰ ਨੂੰ ਕਦੇ ਅਲਗ ਨਹੀ ਕਰ ਸਕਦੇ ਜਿਉਂਦੇ ਰਹੋਂ ਮੇਰੇ ਪੰਜਾਬੀ ਵੀਰੋ ਸਦਾ ਖੁਸ਼ ਰਹੋ। ਨਾਸਿਰ ਦਿਲੋਂ ਅਤੇ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ। ਪੰਜਾਬੀ ਹੈ ਜ਼ੁਬਾਨੀ ਨੀਂ ਰਕਾਨੇ ਮੇਰੇ ਪੰਜਾਬ ਦੀ। ਚਾਹੇ ਪੰਜਾਬ ਅਤੇ ਪੰਜਾਬੀਅਤ ਕਿਤੇ ਵੀ ਹੋਵੇ।
@TarsemSingh-zz3wh
@TarsemSingh-zz3wh 3 ай бұрын
ਗੋਰਿਆਂ ਨੂੰ ਕਿਸੇ ਦੂਜੇ ਨੂੰ ਵਸਦੇ ਰਸਦੇ ਰਹਿਣ ਤੇ ਢਿੱਡ ਸੂਲ਼ ਉਠਦਾ ਹੈ। ਪਰ ਜਿਹੜਾ ਅਜ਼ਾਦ ਸੋਚ ਦਾ ਮਾਲਿਕ ਹੈ ਉਸਨੂੰ ਬਰਬਾਦ ਕਰਨਾ ਤੇ ਪਾੜਨਾ ਗੋਰੇ ਮਿਸ਼ਨ ਬਣਾ ਕੇ ਉਸਨੂੰ ਬਰਬਾਦ ਕਰਦੇ ਹਨ। 1947 ਦੀ ਵੰਡ ਹੋਵੇ ਜਾਂ ਹੋਰ ਵੰਡਾਂ ਹੋਵਣ ਸਿੱਧੇ ਅਸਿੱਧੇ ਇਹ ਅੱਜ ਤੱਕ ਗੋਰਿਆਂ ਦੇ ਲਾਏ ਹੋਏ ਲੱਲਰ੍ਹ ਹੀ ਹਨ।
@Velly-bande7jl2x
@Velly-bande7jl2x 8 ай бұрын
ਬਹੁਤ ਖੁਸ਼ੀ ਵੀ ਹੋਈ ਓਰ ਦੁੱਖ ਵੀ ਕਿੰਨਾ ਪਿਆਰ ਕਰਦੇ ਨੇ ਪਕਾਸਤਾਨ ਵਾਲੇ ਵੀਰ 🙏🏻🙏🏻🙏🏻🙏🏻🙏🏻
@dalwindersingh9832
@dalwindersingh9832 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ pak de beero ਸਲਾਮ ਸਲਾਮ
@manishdhariwal8689
@manishdhariwal8689 Жыл бұрын
बहुत ही अच्छा व इमोशनल नजारा है भावुक करनें वाला विडियो
@inderbirsinghgulati5940
@inderbirsinghgulati5940 Жыл бұрын
Nasir Dhillon ji nice video presented by u of 98 year indian sikh meeting nice pakistan people. Nice welcome and love showered in pakistan. Yor r doing great work. Almighty bless u
@kuljinderdhaliwal3241
@kuljinderdhaliwal3241 Жыл бұрын
ਇੱਸ ਤੋ ਪਤਾ ਲੱਗਦਾ ਸਾਡਾ ਪਿਆਰ ਫਰਕ ਹੋਵੇਗਾ ਸਿਆਸਤਾਨਾ ਦਾ ਸਾਡਾ ਸਾਡੇ ਪਾਕਿਸਤਾਨ ਵਾਲੇ ਭਰਾਵਾ ਦਾ ਪਿਆਰ ਸਕੇ ਭਰਾਵਾ ਵਰਗਾ ਹੈ ਬਾਪੂ ਨੂੰ ਦੇਖਕੇ ਮੇਨੂੰ ਮੇਰੇ ਦਾਦਾ ਨਾਨਾ ਯਾਦ ਆ ਗਿਆ ਜੇ ਕਿਤੇ ਜਿਉਦੇ ਹੁੰਦੇ ਮੈ ਵੀ ਕੋਸਿਸ ਕਰਦਾ ਕਿ ਉੱਹ ਆਪਣੇ ਪਿੰਡ ਜਾਕੇ ਆਉਦੇ ਮੇਨੂੰ ਤਾ ਨਹੀ ਪਤਾ ਕਿੱਹੜਾ ਪਿੰਡ ਸੀ ਨਾਨਕੇ ਦਾਦਕੇ ਦਾ ਪਰ ਹੁਣ ਤਾ ਸਾਰਾ ਪਾਕਿਸਤਾਨ ਹੀ ਪਿੰਡ ਲੱਗਦਾ ਹੈ ਜੀਓ ਪਾਕਿਸਤਾਨ ਵਾਲਿਓ ਵਾਹਿਗੁਰੂ ਜੀ ਹਮੇਸਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@HarpalSingh-uv9ko
@HarpalSingh-uv9ko Жыл бұрын
Yr. Qu angreja ne sanu alag karta. Kaash asi kathe hunde. Kinna pyr satkar ditta pind walia ne. Nasir dhillon veer te pind walia da bht bht dhanwad jinna ne bapu ji nu ena pyr ditta. Dil khush ho gya vekh k.
@HassanMehdi-jy7vi
@HassanMehdi-jy7vi Жыл бұрын
thank you jnb
@Manjeetsingh66700
@Manjeetsingh66700 2 ай бұрын
Politicians ne kreyea
@neha2054
@neha2054 Жыл бұрын
God bless you Punjabi Lehar Team. Love form Australia. You guys are doing an amazing job.
@shahzadakram5940
@shahzadakram5940 Жыл бұрын
FROM RAWALPINDI CITY 🇵🇰👍 Hasda Ravy PUNJAB Wasda Ravy PUNJAB Wasda Ravy PUNJABi,,Jithy Ve Ravy,,,Sari DUNYA PUNJAB,,AA Jaao Mud Punjab,, PUNJAB Oudikkan Laaian NY,,Panchi Oud Oud Jaaody,,,,Dana Dunka Chugan Pardysan,, TY Pardysi Hoay, PUNJAB Sari DUNYA Nu Khuwanda,,, TY Tusi, APNA AAP Wallyttian Nu Khuwandy,O,Paay
@sartajsinghhundal930
@sartajsinghhundal930 Жыл бұрын
Kina chaga c sada saja Punjab sade nalo Pakistani Punjab ta vake hoea nall he sade guru dam vi door ho gae 😢😢😢 Amaratsar Punjab india🇮🇳 me nasar sar de taran taran city duety karda ji kade naser sar vi aone ta bhute kose huve ge bada chaga lagda jado koi Pakistan valo ader aoda
@narinderbawa3840
@narinderbawa3840 Жыл бұрын
ਬਹੁਤ ਬਹੁਤ ਧੰਨਵਾਦ 22 ਜੀ 🌹 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹
@gursewaksingh8299
@gursewaksingh8299 Жыл бұрын
ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਸੇਵਾਵਾਂ ਹਨ ਜੀ। ਦਿਲ ਦੀ ਗਹਿਰਾਈ ਤੋਂ ਸਲੂਟ ਕਰਦੇ ਹਾਂ ਜੀ ਪੰਜਾਬੀ ਲਹਿਰ ਟੀਮ ਨੂੰ। ਵਾਹਿਗੁਰੂ ਜੀ ਆਪ ਸਭ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ।
@namberdarjosan6728
@namberdarjosan6728 Ай бұрын
ਬਾਪੂ ਜੀ ਸਾਡੇ ਗਵਾਢੀ ਪਿੰਡ ਦੇ ਨੇ॥ ਸਾਡੀ ਜਮੀਨ ਲੱਗਦੀ ਆ ਪਿੰਡ ਜੰਡ ਨਾਲ। ਸਾਡਾ ਪਿੰਡ ਫਤਿਹ ਪੁਰ ਰਾਜ ਪੂਤਾ॥ pakitan da Pind Chak 36.(jila shekhupur) rooh kush ho gyi. thank you Nasir veer! I am Now settle in Canada (Vancouver)
@malkitsinghsandhu7225
@malkitsinghsandhu7225 Жыл бұрын
Dhan a eh pariwar jinna yaad de taur te aje v purana ghar shaab k rakhiya a , ate crore crore sazda es pind waliya nu jinna enna piyaar ditta
@GurwinderSingh-vy1cp
@GurwinderSingh-vy1cp 5 ай бұрын
ਸਾਡੇ ਵਡੇ ਵੀਰ ਨਸੀਰ ਢਿੱਲੋ ਦਾ ਬੋਹਤ ਬੋਹਤ ਧੰਨਵਾਦ ਜੋ ਸਾਡੇ ਬਜ਼ੁਰਗਾਂ ਦੀ ਸੇਵਾ ਚ ਲੱਗੇ ਹੋ❤
@chamkaur_sher_gill
@chamkaur_sher_gill Жыл бұрын
ਨਾਸਿਰ ਢਿੱਲੋ ਵੀਰ ਜੀ ਸਤਿ ਸ੍ਰੀ ਅਕਾਲ ਜੀ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਪੰਜਾਬ ਦੇਸ਼ ਜਿੰਦਾਬਾਦ ❤❤❤❤❤❤❤
@imranali-tz2sp
@imranali-tz2sp 10 ай бұрын
Really?
@berindersingh4925
@berindersingh4925 Жыл бұрын
Dhillon Sahib…. I literally got emotional watching this video. Can’t thank you enough for making these reunions possible! Accept our gratitude please 🙏.
@Ramandeepkaur-fo1os
@Ramandeepkaur-fo1os Жыл бұрын
Nasar veer thank u
@shakeelmushtaq3285
@shakeelmushtaq3285 Жыл бұрын
Sikh Muslim Bhai Chara Zindabaad , Pakistan Paindabaad ,
@baljitdhanota
@baljitdhanota Жыл бұрын
Loka de hath vass howe kado de ikathe ho jande 🥺🥺 lakeera ne maar suttya parmatma ik karde sab nu pehla di tarah rehan sare 🙏🏻🙏🏻🫶🏻🫶🏻
@manjoo-z5u
@manjoo-z5u 7 ай бұрын
ਖੂਬਸੂਰਤ ਅਤੀ ਖੂਬਸੂਰਤ ਰਸਪਿਕਟ ਕਰਨਾ ਖੂਬਸੂਰਤ ਖੂਬਸੀਰਤ ਖੂਬਸੂਰਤ ਖੂਬਸੂਰਤ ਖੂਬਸੂਰਤ
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 7 ай бұрын
ਵਾਹਿਗੁਰੂ ਜੀ ਨਾਸੀਰ ਢਿੱਲੋਂ ਜੀ ਨੂੰ ਚੜ੍ਹਦੀਆ ਕਲਾ ਵਿੱਚ ਰੱਖਣਾ ਜੀ
@khusupreet1666
@khusupreet1666 Жыл бұрын
ਜੁਗ ਜੁਗ ਜੀਓ ਨਾਸਿਰ ਬਾਈ ❤❤❤❤❤
@manpreetkaurjhally2636
@manpreetkaurjhally2636 7 ай бұрын
ਬੋਹੱਤ ਪਿਆਰ ਦਿੱਤਾ ਲੇਹਦਾ ਪੰਜਾਬ ਨੇ
@ButtaSingh-s3m
@ButtaSingh-s3m Ай бұрын
ਆਪ ਖਾਲੀ ਹੱਥ ਤੁਰਪੈ ਨਾਲੇ ਐਨਾ ਪਿਆਰ ਮੋੜਿਆ ਨੀ ਜਾਣਾ ਤੋਥੋਂ। ਵਾਅ ਨਾਸਰ ਬਾਈ ਔਰ ਪੰਜਾਬੀ ਵਾਕਿਆ ਜਿੰਦਾਵਾਦ।
@satnamsinghsatta3464
@satnamsinghsatta3464 Жыл бұрын
Grand father shiab ji heart is happy that you have seen your homeland ♥
@HardeepKumar-oq8gy
@HardeepKumar-oq8gy Жыл бұрын
DUNIYA DEKHE PUNJABIA DA PYAR ISTARAH REHNA CHAHI DA
@Lucky-tz3uk
@Lucky-tz3uk Жыл бұрын
Mera te is video nu dekh ke akha bhar ayia .bhera beh je ona loka da jina punjab di bhand kar diti nuksan punjab da kar dita adhe parivar pkistan punjab vich eh gye adhe india punjab vich reh gye kayi ta mil v nahi sake nasir dhillon paji da bht Danvaad tusi bht loka nu mlayia rab allha thuhade te kirpa kre
@JaspreetKaur-f8b
@JaspreetKaur-f8b 4 ай бұрын
ਪਾਕਿਸਤਾਨ ਵੀਰਾ ਦਾ ਧੰਨਵਾਦ ਸਾਰੇ ਪਿੰਡ ਦਾ ਬਹੁਤ ਚੰਗੇ ਲੋਕ ਨੇ ਬਹੁਤ ਦੁੱਖ ਲੰਗਦਾ ਕੇ ਇਹ ਸਾਡੇ ਤੋਂ ਵੱਖ ਨੇ ਮੈਨੂੰ ਵੀ ਪਾਕਿਸਤਾਨ ਬਹੁਤ ਵਧੀਆ ਲਗਦਾ ਹੈ ਬਹੁਤ ਦਿਲ ਕਰਦਾ ਪਾਕਿਸਤਾਨ ਵੇਖਣ ਨੂੰ❤❤❤ ਜਸਪ੍ਰੀਤ ਕੌਰ ਧੰਨਵਾਦ 🙏🙏🙏🙏
@jaspreetsekhon6567
@jaspreetsekhon6567 Жыл бұрын
ਨਾਸਰ ਯਾਰ ਨਜਾਰਾ ਲਿਆਤਾ
@MashooqAli-l7m
@MashooqAli-l7m 2 ай бұрын
Srdar jee zbrdst
@malkitkaur9429
@malkitkaur9429 Жыл бұрын
ਕਮਾਲ ਦੀ ਗੱਲ ਆ ਬਾਪੂ ਜੀ ਨੂੰ ਪਿੰਡਾਂ ਦੇ ਨਾਂਅ ਵੀ ਯਾਦ ਨੇ ਬਾਪੂ ਨੇ ਪਿੰਡ ਨਾਲ ਲਗਦੇ ਨੇ ਪਿੰਡ ਦਾ ਰਸਤਾ ਵੀ ਯਾਦ ਆ🎉❤🫡
@SidhuSinghpura
@SidhuSinghpura 8 ай бұрын
ਵਾਹਿਗੁਰੂ।ਜੀ।ਚੜਦੀਕਲਾ❤❤❤❤❤
@Saeedkhan-iq6kc
@Saeedkhan-iq6kc Жыл бұрын
Great peoples of this village having beautiful loving heart Sardar g live long Nasir saab doing great work
@jasbirkaur4931
@jasbirkaur4931 Жыл бұрын
BAPU AAP JI NU SALUTE HAI. KION KE AAP JI NE SANU JANAM BHUMI DE DARSHAN KARWAY NE. BAPU JI TUSI JUG JUG JIO.BAPU JI TUSI KHUSH RAHO.
@HassanMehdi-jy7vi
@HassanMehdi-jy7vi Жыл бұрын
Good job nasar dhillon veer g
@HassanMehdi-jy7vi
@HassanMehdi-jy7vi Жыл бұрын
well come g punjab pakistan
@jaspalsingh2539
@jaspalsingh2539 9 ай бұрын
ਲਹਿੰਦੇ ਪੰਜਾਬ ਦੇ ਲੋਕ ਬਹੁਤ ਵਧੀਆ ਹਨ 🙏🏻🙏🏻🙏🏻🙏🏻🙏🏻
@gursahibsingh2182
@gursahibsingh2182 Жыл бұрын
ਇਹ ਹੈ ਪੰਜਾਬੀਆਂ ਦਾ ਪਿਆਰ
@manjitkaur5352
@manjitkaur5352 2 ай бұрын
ਬਹੁਤ ਵਧੀਆ ਉਪਰਾਲਾ ਹੈ।
Maa de Pakistan wale Pind | Part 1 | Dhotiyan Lyallpur | Nasir Dhillon
45:07
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
VIP ACCESS
00:47
Natan por Aí
Рет қаралды 30 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Bir Singh Sufi Singer | Punjabi PODCAST | EP 2 | Pakistan Visit | Nasir Dhillon
1:18:11
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.