Ripan khushi aaye Mere Pind Panjwar | Gurchet Chitarkar nu bye bye

  Рет қаралды 161,520

Punjabi Lehar

Punjabi Lehar

Күн бұрын

Ripan khushi aaye Mere Pind Panjwar | Gurchet Chitarkar nu bye bye

Пікірлер: 368
@Punjabilehar6
@Punjabilehar6 10 ай бұрын
Thankyou all keep supporting share and comments ❤❤😂🙏🙏🙏
@kamalsingh-dc1vs
@kamalsingh-dc1vs 10 ай бұрын
Veer tusi Punjabiat nu parmot karo aa jatt jatt na karea karo Sikh kaum jat pat vich viswas nahi rakhdi
@sukhbirsinghattepur
@sukhbirsinghattepur 10 ай бұрын
ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਿਆਰ ਵੇਖ ਕੇ। ਕਾਸ਼ ! ਹੱਦਾਂ ਸਰਹੱਦਾਂ ਖ਼ਤਮ ਹੋ ਜਾਣ। ਦੋਵੇਂ ਪੰਜਾਬ ਇਕ ਹੋ ਜਾਣ।
@harnekmalla8416
@harnekmalla8416 10 ай бұрын
ਕਾਸ਼ ਚੱੜਦਾ ਲਹਿੰਦਾ ਪੰਜਾਬ ਇੱਕਠਾ ਹੋ ਜਾਵੇ ਅਰਦਾਸ, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@bpeo9578
@bpeo9578 10 ай бұрын
ਸਦਾ ਸਦਭਾਵ ਤੇ ਪਿਆਰ ਬਣਾਈ ਰੱਖੀਂ ਮਾਲਕਾ 🙏🙏🙏 ਕਿੰਨੇ ਸੋਹਣੇ ਲੱਗਦੇ ਹਨ ਦੋਹਾਂ ਪੰਜਾਬਾਂ ਦੇ ਪੰਜਾਬੀ ਪੁੱਤਰ ❤️❤️ ਦਾਤਿਆ ਸਦਾ ਹੀ ਇਹ ਸਾਂਝਾਂ ਕਾਇਮ ਰਹਿਣ ਨਾਸਿਰ ਪੁੱਤਰ ਤੇ ਸ਼ਹਿਜ਼ਾਦੇ ਗੁਰਚੇਤ ਦਾ ਭਰੱਪਣ ਦੁਨੀਆ ਵਿੱਚ ਮਿਸਾਲ ਪੈਦਾ ਕਰੇ 🙏🙏🙏
@future4462
@future4462 10 ай бұрын
ki likhya ny g kujh sa smjh ni i
@bpeo9578
@bpeo9578 10 ай бұрын
@@future4462 sada pyar bnai rakhna malka🙏🙏🙏 kine sohne lgde ne dove Punjabi putar. Sada ih bhai chara sada kaim rakhna data ji. Nasir putar te Gurchet Shahzade nu pyar ❤️❤️❤️
@future4462
@future4462 10 ай бұрын
@@bpeo9578 nasir bhai bohat changa kam krday ain...
@bpeo9578
@bpeo9578 10 ай бұрын
ਸਾਡਾ ਨਾਸਿਰ ਢਿਲੋਂ ਪੁੱਤਰ ਜਿੰਦਾਬਾਦ ਗੁਰਚੇਤ ਸ਼ਹਿਜ਼ਾਦੇ ਲੰਬੀ ਉਮਰ ਹੋਵੇ ਪੁੱਤਰਾ। ਵਾਹਿਗੁਰੂ ਜੀ ਸਦਾ ਚੜਦੀ ਕਲਾ ਚ ਰੱਖਣ ਤੁਹਾਨੂੰ ਜੋ ਮੇਰੇ ਪੁਰਖਿਆਂ ਦੀ ਧਰਤ ਸੁਹਾਵੀ ਦੇ ਰੋਜ਼ ਦਰਸ਼ਨ ਕਰਵਾ ਦਿੰਦੇ ਹੋ। ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਪਿਆਰ ❤❤❤
@future4462
@future4462 10 ай бұрын
a language sadi samajh tu bahir a g
@bpeo9578
@bpeo9578 10 ай бұрын
@@future4462 live long mera Lehnda te Chad’da Punjab. Mere maa baap di janam bhumi hai ShatabGarh Syalkot ji. Mai retired Education officer Nakodar Jalandhar han ji. Tuhanu vi sat sari akaal te bhut bhut pyar ❤️❤️❤️
@chamkaursingh3990
@chamkaursingh3990 10 ай бұрын
ਨਸਿਰ ਵੀਰ ਆਪਣਾ ਫੋਨ ਨੰਬਰ ਜਰੂਰ ਦਿਓ ਜੀ ਜਿਲਾ ਸੰਗਰੂਰ ਤੋਂ
@future4462
@future4462 10 ай бұрын
@@bpeo9578 thanks sir,, asi saray sardaran nu welcome krday an apny lainday punjab ich... Tay dua krday an k charday tay lainda punjab ich her punjabi di entry free howay tay asi v tuwaday wal ja sagiay.... Rub rakha g
@bpeo9578
@bpeo9578 10 ай бұрын
@@future4462 waheguru inj hi sadi sanjh nu sda kaim rakhan. Sada lehnda chad’da Punjab sda khush hal rhe ji jionde wasde raho ji 🙏🙏🙏
@gurbhejhundal-fn2ft
@gurbhejhundal-fn2ft 10 ай бұрын
ਸਾਨੂੰ ਤੁਹਾਡੀ ਵੀਡੀਓ ਵੇਖ ਇੰਝ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਪਾਕਿਸਤਾਨ ਆ ਗਏ ਹੋਈਏ।
@tahirwaseemchaudhry
@tahirwaseemchaudhry 10 ай бұрын
Welcome ❤🎉❤to Pakistan 🇵🇰 jee Ayan nu. 🙏
@JagjitKaur-r3t
@JagjitKaur-r3t 9 ай бұрын
❤❤❤❤❤❤❤❤❤
@bhindajand3960
@bhindajand3960 10 ай бұрын
ਬਹੁਤ ਵਧੀਆ ਸਫ਼ਰ ਨਾਸਿਰ ਵੀਰੇ ਪੁਰਾਣੀਆ ਯਾਦਾ ਤਾਜਿਆ ਕਰਾ ਦਿਤਿਆ ਲਹਿਦੇ ਪੰਜਾਬ ਤੇ ਤੁਹਾਡੀ ਮਹਿਮਾਂਨ ਨਿਵਾਜੀ ਨੇ
@nadeemchishti-cn7lp
@nadeemchishti-cn7lp 10 ай бұрын
صلی اللہ علیہ والہ وسلم
@47203752raju
@47203752raju 10 ай бұрын
ਬਾਈ ਨਾਸਿਰ ਹੁਣ ਵਾਰੀ ਤੁਹਾਡੀ ਐ ਚੜਦੇ ਪੰਜਾਬ ਆਉਣ ਦੀ।❤
@gorabhamma1250
@gorabhamma1250 10 ай бұрын
ਜੇ ਕਿਤੇ ਦੋਵੇਂ ਪੰਜਾਬ ਕੱਠੇ ਹੰਦੇ ਸਾਰੀ ਦੁਨੀਆਂ ਤੇ ਚੜੲਈ ਹੁੰਦੀ
@Q-singh526
@Q-singh526 10 ай бұрын
Gurchet bai nu video ch janda dekh ke hi dil udas hoi janda😂😂😂eda lagda jiwe aasi vichar rahe hoyie nasar bai huna kolo
@sadhsingh2036
@sadhsingh2036 10 ай бұрын
ਢਿੱਲੋ ਸਾਹਬ ਮੈ ਤੁਹਾਨੁੰ ਬਹੁਤ ਦਿਨ‌ਦਾ ਦੇਖਦਾ ਪਰ ਅੱਜ ਕਮੈਟ ਕੀਤਾ ਪਰ ਸਿਫਤ ਕਰਨ ਵਾਸਤੇ ਕੋਈ ਲਫਜ ਨਹੀ ,ਤੇਰੀ ਵੀਰੇ ਬੋਲੀ ਸਹਿਦ ਮਿੱਠੀ ਇਸ ਤਰਾ ਲਗਦਾ ਜਿਵੇ ਅਸੀ ਪੱਕਸਤਾਨ ਬੈਠੇ ਹੋਈਏ , ਗੁਰੂ ਆਪ ਤੇ ਮੇਹਰ ਕਰਨ
@jagatkamboj9975
@jagatkamboj9975 10 ай бұрын
Love you pak Punjabi veero te bhaino khush raho Allah waheguru khushiyan bakshey
@AbaidAbaid-uq7fh
@AbaidAbaid-uq7fh 9 ай бұрын
LaLa AbaiduLLah kamboj from
@AbaidAbaid-uq7fh
@AbaidAbaid-uq7fh 9 ай бұрын
I am kamboj fromokara Pakistan
@amarindersingh1313
@amarindersingh1313 10 ай бұрын
ਬਹੁਤ ਵਧੀਆ ਲਗਿਆ ਤੁਹਾਡੀ ਵੀਡਿਓ ਦੇਖ ਕੇ, ਅੱਲ੍ਹਾ ਖੈਰ ਕਰੇ ਜੀ। ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ 🙏🙏
@Ramghariaofficial1321
@Ramghariaofficial1321 10 ай бұрын
Gud job Nasir bro,Gurchet bina ronak ghat gyi,bhut ronki bnda ae
@Surindersingh-qh1nb
@Surindersingh-qh1nb 10 ай бұрын
ਧੰਨ ਬਾਈ ਜਿਹੜਾ ਖੁਸ਼ੀ ਨੂੰ ਦੁਨੀਆਂ ਘੁਮਾ ਦਿੱਤਾ ਸਾਡੇ ਤੋਂ ਤਾ ਸੁਨਾਮ ਵੀ ਨਹੀਂ ਘੁਮਾ ਹੋਇਆ❤❤❤❤
@pinderthathgaria
@pinderthathgaria 10 ай бұрын
ਨਾਸਰ ਬਾਈ ਸਤਿਸਰੀ ਅਕਾਲ ਬਹੁਤ ਵਧੱੀਆ ਵਲੋਗ ਘੈਟ ❤❤❤
@satwantsidhu9967
@satwantsidhu9967 10 ай бұрын
ਪਾਕਿਸਤਾਨ ਬਣਨ ਤੋਂ ਪਹਿਲਾ ਸਾਡਾ ਪਿੰਡ ਚੱਕ ਨੰਬਰ 53 ਪਿੰਡ ਸਿਧਵਾਂ ਜਿਲ੍ਹਾ ਲਾਇਲਪੁਰ ਹੁੰਦਾ ਸੀ ਮੇਰਾ ਦਾਦਾ ਜੀ ਸਰਦਾਰ ਦੁਸੰਦਾ ਸਿੰਘ ਪਿੰਡ ਸਿੱਧਵਾ ਸੀ ਹੁਣ ਅਸੀ ਜਿਲਾ ਅੰਮ੍ਰਿਤਸਰ ਵਿੱਚ ਰਹਿੰਦੇ ਹਾਂ
@Fdfacts126
@Fdfacts126 10 ай бұрын
My friend is from your village if u want to visit your village you can contact with him I am also from Lyallpur
@AvtarSingh-b4m
@AvtarSingh-b4m 10 ай бұрын
22g ik Javed gujar sahib Sade village visit krk gae c bahut he khush ho k gae c hun una de death ho gai a Allah una nu jannat naseeb kre
@AvtarSingh-b4m
@AvtarSingh-b4m 10 ай бұрын
But Mera una de bete nal aj v cont. He
@AvtarSingh-ls1ux
@AvtarSingh-ls1ux 10 ай бұрын
Wahe guru mashaalla najar na lag j mere sohne punjab nu sanja punjab a welcom dhillon saab sade kol vi ao charda punjab
@SukhwinderSingh-wq5ip
@SukhwinderSingh-wq5ip 10 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@RajinderSingh-cw9wu
@RajinderSingh-cw9wu 10 ай бұрын
ਚੜੑਦੇ ਪੰਜਾਬ ਦੇ ਲੋਕਾਂ ਨੂੰ ਮਿਲਕੇ ਨਾਸਿਰ ਢਿਲੋਂ ਸਾਹਿਬ ਆਪਣੇ ਕੰਮ ਹੀ ਭੁੱਲ ਜਾਂਦੇ ਹਨ ਕਿੰਨਾ ਪਿਆਰ ਕਰਦੇ ਹਨ
@SSINGH-rg3bc
@SSINGH-rg3bc 9 ай бұрын
💖💝💐💐💐💐💐🙏🏻.DIL DE NAL FUL V VEER .... lga rhi veer ....Agey Rab Rakha Sab Da💐💝💖💐💝💖💐💐💐🙏🏻🙏🏻🙏🏻🙏🏻🙏🏻
@Mixtube1231
@Mixtube1231 10 ай бұрын
ਨਾਸਰ ਵੀਰ ਇਹਨਾਂ ਨੂੰ ਅੱਬੀਰਾ ਭੈਣ ਨਾਲ ਮਿਲਾ ਲਿਆ❤❤❤❤ਤੇਰੀ ਬੜੀ ਮਿਹਰਬਾਨੀ ਹੋਊ
@KuldeepSingh-zo4eh
@KuldeepSingh-zo4eh 10 ай бұрын
ਨਾਸਿਰ ਭਰਾ ਵਾਹਿਗੁਰੂ ਤੈਨੂੰ ਚੜਦੀ ਕਲਾ ਰੱਖਿਆ
@HappyMaam
@HappyMaam 10 ай бұрын
ਮੈਂ ਚੜਦੇ ਪੰਜਾਬ ਤੋਂ ਹਾਂ ਬਾਈ ਜੀ ਲਹਿੰਦਾ ਦੀ ਚੜਦਾ ਪੰਜਾਬ ਦੋਨੋਂ ਕੱਢੇ ਹੋਣ ਤਾਂ ਕਿੰਨੇ ਸੋਹਣੇ ਲੱਗਦੇ ਨੇ 🙏🏻🙏🏻❤❤
@InderjitSingh-hl6qk
@InderjitSingh-hl6qk 10 ай бұрын
ਜੇ ਕੋਈ ਪਿਆਰ ਨੂੰ ਵਿਖੜਾਓਣ ਦੀ ਕੋਸ਼ਿਸ਼ ਕਰੇ ਤਾਂ ਓਹ ਕਈ ਗੁਣਾਂ ਵੱਧ ਹੋ ਕੇ ਪੇਸ਼ ਹੁੰਦਾ ਹੈ, ਏਦਾਂ ਹੀ ਸਾਡੇ ਪੰਜਾਬਾਂ ਨਾਲ ਹੋਇਆ ਹੈ,ਵਾਰੇ ਜਾਈਏ ਲਹਿੰਦੇ ਤੇ ਚੜ੍ਹਦੇ ਪੰਜਾਬ ਤੇ ਪੰਜਾਬੀ ਭਾਈਚਾਰੇ ਦੀ ਸਾਂਝ ਤੋਂ,ਜੋ ਸਦਾ ਬਹਾਰ ਰਹਿੰਦੀ ਦੁਨੀਆਂ ਤੱਕ ਸੋਹਣਾ ਰੱਬ ਬਣਾਈ ਰੱਖੇ, ਬੱਲੇ ਬੱਲੇ ਢਿੱਲੋਂ ਭਾਊ,
@BalwinderSingh-qd3jl
@BalwinderSingh-qd3jl 10 ай бұрын
ਜਿਉਂਦੇ ਵੱਸਦੇ ਰਹੋ ਸੱਜਣ ਪਿਆਰਿਓ ❤❤❤❤❤
@punjjaabdesh8659
@punjjaabdesh8659 9 ай бұрын
ਰੋਜ ਕੋਈ ਨਾ ਕੋਈ ਸਾਡੇ ਆਲਾ ਨਾਸਿਰ ਬਾਈ ਕੋਲ ਪਹੁੰਚਿਆ ਹੁੰਦਾ। ਲੱਗਦਾ ਦੋਵੇਂ ਪੰਜਾਬ ਇੱਕ ਹੋਗੇ।
@Mr-onkar
@Mr-onkar 10 ай бұрын
ਦੋਨੋ ਪਾਸੇ ਵੱਲ ਪੰਜਾਬੀਆ ਨੂੰ ਰੱਬ ਖੁਸ਼ ਰੱਖੈ🙏🙏
@veerSingh-jr5hb
@veerSingh-jr5hb 10 ай бұрын
ਬਾਜ਼ੀ ਵਾ ਤੂਸੀਂ ਪੁਰਾਣੇ ਪੰਜਾਬ ਦੀ ਜਾਦ ਦੁਵਾਤੀ ਜੀ ਧਾਡਾ ਧੰਨ ਵਾਜ ਜੀ
@ssschatha
@ssschatha 10 ай бұрын
ਰੱਬ ਤੁਹਾਨੂੰ ਇਸਤਰਾਂ ਹੀ ਤੁਹਾਡੀਆਂ ਸਖਸ਼ੀਅਤਾਂ ਹਮੇਸ਼ਾ ਇਸਤਰਾਂ ਦੋਨੋ ਸੂਬਿਆਂ ਦੇ ਲੋਕਾਂ ਨੂੰ ਪਿਆਰ ਵੰਡਾਉਂਦਾ ਰੱਖੇ
@gujjarofdelhiharyanajammu1347
@gujjarofdelhiharyanajammu1347 9 ай бұрын
ऐसा प्यार देख कर आनंद आ गये सा!!! हरे कृष्ण!!!!
@MalkitSingh-mp3cl
@MalkitSingh-mp3cl 10 ай бұрын
Lov u bhut saraa nasir veer g...nice velog
@narsiram8316
@narsiram8316 Ай бұрын
I Love Nasir Dhillon from the core of my heart
@savjitsingh8947
@savjitsingh8947 10 ай бұрын
ਵਾਹਿਗੁਰੂ ਜੀ ਮੇਹਰ ਕਰਨ ਦੋਵੇਂ ਪੰਜਾਬ ਫਿਰ ਇਕੱਠੇ ਹੋਣ। ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤
@baljindersingh7802
@baljindersingh7802 10 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@g.m.smussapur8800
@g.m.smussapur8800 10 ай бұрын
ਪੰਜਾਬ ਨੂੰ ਵੰਡਣ ਵਾਲੇ ਜੇਕਰ ਅੱਜ ਦਾ ਬਲੌਗ ਦੇਖਦੇ ਹੋਣਗੇ, ਬਕਾਇਦਾ ਸੜਦੇ ਹੋਣਗੇ ਕਿ ਪੰਜਾਬ ਤੋੜਤਾ ਸੀ, ਪਰ ਵੰਡ ਨੇ ਸਕੇ।ਜਰੂਰ ਸੜਦੇ ਹੋਣਗੇ,ਜਲਦੇ ਹੋਣਗੇ, ਵੀਡਿਉ dis like ਕਰਦੇ ਹੋਣਗੇ,ਖਾਸਕਰ ਕਾਲ਼ੇ ਚੋਰ,ਅਕਿਰਤ ਘਣ
@Sahibji-rg6fi
@Sahibji-rg6fi 10 ай бұрын
❤ ਹੱਸਦੇ ਵੱਸਦੇ ਰਹੋ ਪੰਜਾਬੀਓ ❤
@SatnamSingh-fe3tg
@SatnamSingh-fe3tg 10 ай бұрын
Dhan Guru Nanak Dev g Chadhadi Kala rakhna 🙏🙏
@MandeepDhillon-ge1xt
@MandeepDhillon-ge1xt 10 ай бұрын
Love u bro... Mandeep Dhillon from Bathinda Punjab khalistan
@NitinMartinVlog913
@NitinMartinVlog913 10 ай бұрын
Thank ❤😂😅😊
@HardevSingh-el4ec
@HardevSingh-el4ec 10 ай бұрын
ਮੇਰਾ ਬਹੁਤ ਜੀਅ ਕਰਦਾ ਲਹਿੰਦਾ ਪੰਜਾਬ ਵੇਖਣ ਨੂੰ
@AvtarSingh-ls1ux
@AvtarSingh-ls1ux 10 ай бұрын
Nasir dhillon sab jinda baad from charda punjab 47 after vi punjab hun charda punjab pahila landa punjab ❤
@SinghGill7878
@SinghGill7878 10 ай бұрын
Kyaa khoob Nzare aa Lehnde punjab de yaar rabb ese trah hsde vsde rakhe sabh nu ji 🙏
@kulwantbehniwal2315
@kulwantbehniwal2315 10 ай бұрын
ਸਤਿ ਸ੍ਰੀ ਆਕਾਲ ਜੀ ਲਹਿੰਦੇ ਪੰਜਾਬ ਵਾਲਿਓ ਦੋ ਦਿਲਾਂ ਦੀ ਸਾਂਝ ਦੇਖ ਕੇ ਬਹੋਤ ਸੋਹਣਾ ਲਗੇਆ।
@sukhjotdhillon3385
@sukhjotdhillon3385 9 ай бұрын
ਬਹੁਤ ਹੀ ਵਧੀਆ ਵੱਟਾ ਬੰਨੇ ਵੇਖ ਕੇ ਮਨ ਖੁਸ ਹੋ ਗਿਆ ❤
@raghvirsinghsidhu1333
@raghvirsinghsidhu1333 10 ай бұрын
Bhut vadiya veer puri gal bat 🙏👍❤
@kalameet585
@kalameet585 10 ай бұрын
Nasir veer parmatma tuhanu har oah khushi deve Jo vee tuhanu chahidi hai
@sukhmohali8720
@sukhmohali8720 10 ай бұрын
Nasir paji ikko Dil h Kinni baar jitoge Bht sara pyar ❤ tuhodi m har ikk video dekhda bht jyada Dil krda tohnu Milan nu
@narsiram8316
@narsiram8316 Ай бұрын
I Love Waqas Haider from the core of my heart
@AsadAli-ke8hu
@AsadAli-ke8hu 10 ай бұрын
Bohat vadiya Nasir bhai ji
@jikarmohammed5846
@jikarmohammed5846 10 ай бұрын
ਮਾਸ਼ਾਅੱਲਾ ਬਹੁਤ ਵਧੀਆ 🌹🌹🌹👍
@karamjitsinghsalana4648
@karamjitsinghsalana4648 10 ай бұрын
God bless u veer
@RanjitSingh-1984
@RanjitSingh-1984 9 ай бұрын
Sikh Muslim friendship zindabad
@GurjeetSingh-kj3ti
@GurjeetSingh-kj3ti 10 ай бұрын
ਬੋਹਤ ਬਧਿਆ ਬਾਈ ਜੀ ❤
@ravinderrameana5138
@ravinderrameana5138 10 ай бұрын
Very nice bai g👍, from Faridkot, Punjab , india..
@meetsinghbali9090
@meetsinghbali9090 10 ай бұрын
Love from charda punjab..❤
@anonymousx6985
@anonymousx6985 9 ай бұрын
Bai very emotional video Gurchet te hira banda nale Nasir bai da te kehna hi kiya watching this video from Melbourne 🇦🇺
@charanjeetsandhu1669
@charanjeetsandhu1669 10 ай бұрын
ਬਹੁਤ ਵਧੀਆ ਲੱਗਿਆ
@ashpreetkaur9803
@ashpreetkaur9803 10 ай бұрын
Bhut ronka lgiya ne…..❤
@fkhawaja786
@fkhawaja786 10 ай бұрын
This is called my beautiful Punjab ❤
@karamjitsinghsalana4648
@karamjitsinghsalana4648 10 ай бұрын
Waheguru ji
@nikajosan662
@nikajosan662 10 ай бұрын
ਵੀਰ ਜੀ ਅਸੀ ਵੀ ਪਾਕਿਸਤਾਨ ਤੋਂ ਹਾਂ ਸਾਡਾ ਪਿੰਡ ਜਾਹਾਗੀਰ ਸੀ ਹੁਣ ਅਸੀਂ ਪੰਜਾਬ ਜ਼ਿਲ੍ਹਾ ਪਟਿਆਲਾ ਪਿੰਡ ਗਲੋਲੀ ਜੋਸ਼ਨ ਫ਼ਾਰਮ
@gr-dxb
@gr-dxb 10 ай бұрын
Big thanks to brother nasir jutt ,who try to show Real face of Pakistan 🇵🇰 ❤
@NirmalSingh-yh8kk
@NirmalSingh-yh8kk 10 ай бұрын
Waheguru Maher karn ji app te ❤❤🙏🙏
@narinderkaur7188
@narinderkaur7188 10 ай бұрын
Sat shri akal ji thoadian videos bhaut jaida nice hundian
@johalhundalmusicofficial
@johalhundalmusicofficial 10 ай бұрын
Good ❤
@rajbinderkaur5872
@rajbinderkaur5872 10 ай бұрын
Nasir Dhillon is gem of the person
@MajorSingh-po6xd
@MajorSingh-po6xd 10 ай бұрын
Very good Naser Dhillon ji
@Janti838
@Janti838 10 ай бұрын
Waheguru ji 🙏
@GurpreetSingh-ou1xj
@GurpreetSingh-ou1xj 10 ай бұрын
Very nice Nasir Dhillon Veera ❤❤
@SukhTakhar-t9n
@SukhTakhar-t9n 10 ай бұрын
ਪਿਆਰ ਲਹਿੰਦੇ ਪੰਜਾਬੀਆਂ ਦਾ ਜ਼ਿੰਦਾਬਾਦ
@tilakraj7731
@tilakraj7731 9 ай бұрын
Ripan 22 nasar wah 🌷🙏🌻🌷🙏🌻
@chamkaur_sher_gill
@chamkaur_sher_gill 10 ай бұрын
ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤🎉🎉🎉🎉🎉
@SS-ct4hv
@SS-ct4hv 10 ай бұрын
BOHOT VADIA BAI JI 💙🙏💙
@mintosingh-ix8yj
@mintosingh-ix8yj 10 ай бұрын
ਗੁਰਚੇਤ ਭਾਜੀ ਤੁਸੀ ਪਾਕਿਸਤਾਨ ਵਿਚ ਰਹਿੰਦੇ ਸਰਦਾਰ ਵੀਰਾਂ ਨੂੰ ਮਿਲੇ ਜਾਂ ਨਹੀਂ ?
@Sanjha-mh9hj
@Sanjha-mh9hj 10 ай бұрын
ਬਹੁਤ ਸੋਹਣੀ ਵੀਡੀਓ ਵਾਈ
@waqasalirana8976
@waqasalirana8976 10 ай бұрын
Love for indian punjabi artist and and everyone punjabi from All over the world..nasir bhi kamal bana rae o vlogs. Bahuaat maza aunda dakh k❤❤
@KulwinderKaur-us9jy
@KulwinderKaur-us9jy 9 ай бұрын
Bhoot cute bachelor🥰🥰🤗🤗🙌
@jagdeepsingh6540
@jagdeepsingh6540 10 ай бұрын
Legend gurtej 22 ji
@Surinder-singh-Bhullar
@Surinder-singh-Bhullar 10 ай бұрын
ਵੀਰ ਜੀ ਭੋਜਾ ਪਿੰਡ ਵੀ ਵਿਖਾ ਦੋ ਜੀ ।ਮੇਰੇ ਦਾਦਾ ਜੀ ਦਾ ਪਿੰਡ ਆ ਜੀ। ਲਹੋਰ ਤੋ 35 ਕਿਲੋਮੀਟਰ ਆ ਜੀ
@sk-nr7jr
@sk-nr7jr 10 ай бұрын
Khush dil bande 😊🙏🌹❤️
@muhammadmushtaq8966
@muhammadmushtaq8966 10 ай бұрын
وعلیکم اسلام ماشاءاللہ ماشاءاللہ ماشاءاللہ
@Harpreetsingh-jk7vl
@Harpreetsingh-jk7vl 10 ай бұрын
ਵੈਰੀ ਗੁੱਡ ਨਾਸਰ ਭਾਜੀ
@jangirsingh2727
@jangirsingh2727 10 ай бұрын
ਬਹੁਤ ਵਧੀਆ ਕਮ ਕਰ ਰਹੇ ਹੋ ਬਾਈ ਜੀ
@priyankabector9672
@priyankabector9672 10 ай бұрын
NisarDhilon bai be happy. From Fatehdarh sahib Sirhind.
@raviinderpalsingh9879
@raviinderpalsingh9879 10 ай бұрын
Good with love from Amritsar..
@lekhraj9035
@lekhraj9035 10 ай бұрын
Sada khush rho 👌👌👌👌👌🙏🙏🙏🙏🙏🙏
@SehajpreetKaur7821
@SehajpreetKaur7821 10 ай бұрын
Love you Punjab and Punjab ❤❤
@jagsirsingh3898
@jagsirsingh3898 10 ай бұрын
Gaint nasir 22 g tuhade vilog 🤘🤘🤘
@jagvirsekhon2597
@jagvirsekhon2597 10 ай бұрын
sada apna dil pakistan from patiala charda punjab 🙏🙏
@baggakhan4238
@baggakhan4238 10 ай бұрын
🌹Punjab zindabad punjabbi zindabad 🇮🇳🙏
@supreet_khangura2547
@supreet_khangura2547 10 ай бұрын
Very nice sharing😊gbu always❤❤❤
@harvindersingh5994
@harvindersingh5994 10 ай бұрын
Ripan veer and khushi bhen tuhade naal abeera khan naraz hoi payi aa kal vdo aayi aa usdi. Tusi us nak vada kita c milan da but mile nahi. Oh bahut naraz hai tuhade naal kehndi hun nahi milna chahe ih aap v kehan hun. Ki gal tusi vada karke mile kyu nahi usnu? Pls daso
@bandnasidhu
@bandnasidhu 10 ай бұрын
** NANKEH ** GHER TOHN JAANA , BAHUT AUUKAH HII HUNDAA JI , Gurchat baiji. 😄😄😄😄😄
@sarabjitkaur3367
@sarabjitkaur3367 10 ай бұрын
❤❤❤bahut vadea lagda italy
@harmindergill6488
@harmindergill6488 10 ай бұрын
God bless you guys
@MakhanSingh-bs3ty
@MakhanSingh-bs3ty 10 ай бұрын
ਬਹੁਤ ਵਧੀਆ
@mangatram3791
@mangatram3791 10 ай бұрын
Nice bro love you FEROZEPUR Punjab India 👍
@surinderpalsingh485
@surinderpalsingh485 10 ай бұрын
Beautiful and Lovely Vlog veer g ❤❤
@sawarnsingh9989
@sawarnsingh9989 10 ай бұрын
very nice video your all video very entertaining god bless sawarn Singh from UK
Zaibi Hanjra De Pind | Gurchet ne bana k khadiyan Jalabiyan
29:28
Punjabi Lehar
Рет қаралды 289 М.
Gurchet Chitarkar mere Pind Panjwar
12:42
Punjabi Lehar
Рет қаралды 181 М.
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 57 МЛН
Kluster Duo #настольныеигры #boardgames #игры #games #настолки #настольные_игры
00:47
Which One Is The Best - From Small To Giant #katebrush #shorts
00:17
Coffee With Kangarh | Podcast Ep 8 | Gurchet Chitarkar
1:35:32
Ladi Kangarh
Рет қаралды 53 М.
Gurchet Ne Kadhiyan Majjan Diyan Dhara,n | Lyallpur to kiti shopping
23:57
Bethak with indian Vloger Rippan at @anjumsaroya1 dera | @PUNJABITRAVELCOUPLE
50:32
Mere Shehar میرے شہر
Рет қаралды 104 М.
Ripan Khushi Anjum Saroya di 16 Dari Vich | Khushi Ne kitiyan Juggtan
21:45
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 57 МЛН