Zaibi Hanjra De Pind | Gurchet ne bana k khadiyan Jalabiyan

  Рет қаралды 306,132

Punjabi Lehar

Punjabi Lehar

Күн бұрын

Пікірлер: 647
@Punjabilehar6
@Punjabilehar6 Жыл бұрын
Thankyou all keep supporting 🙏🙏🙏✊✊
@factar708
@factar708 Жыл бұрын
sachi ida sab panjabi veera nu ikthe dekh k rooh khush hundi a
@factar708
@factar708 Жыл бұрын
Dil lagg janda jatta dekh k sab nu khush raho mauja mano
@kakabasra6595
@kakabasra6595 Жыл бұрын
ਰੱਬ ਕਦੇ ਸਾਨੂੰ ਫੇਰ ਇੱਕ ਵਾਰੀ ਇਕੱਠੇ ਕਰ ਦੇਵੇ ਜ਼ਿੰਦਗੀ ਜਿਉਣ ਦਾ ਸਵਾਦ ਹੀ ਵੱਖਰਾ ਹੋ ਜਵੇ ਕੋਈ ਧਰਮ ਨਾ ਹੋਵੇ ਕੋਈ ਬਾਡਰ ਨਾ ਹੋਵੇ ਬਸ ਇਨਸਾਨੀਅਤ ਦਾ ਪਿਆਰ ਹੋਵੇ ਬਸ ਬਸ ਸਾਰੇ ਇੱਕ ਹੀ ਰੱਬ ਤੇ ਵਿਸ਼ਵਾਸ ਕਰਨ ਰੱਬ ਨੂੰ ਹੀ ਮੱਥਾ ਟੇਕਣ
@The.City.Off.Maharaja
@The.City.Off.Maharaja Жыл бұрын
Oh din kdo ahoga jdo lehda t charda Punjab ik hovega
@vickyusasingh1726
@vickyusasingh1726 Жыл бұрын
Good ❤❤❤
@bpeo9578
@bpeo9578 Жыл бұрын
ਮੈਨੂੰ ਤਾਂ ਇੰਝ ਮਹਿਸੂਸ ਹੁੰਦਾ ਜਿਵੇਂ ਮੈਂ ਵੀ ਆਪਣੇ ਪਿਓ ਦਾਦੇ ਦੀ ਹਰਿਆਲੀ ਧਰਤ ਤੇ ਜਲੇਬੀਆਂ ਖਾ ਰਿਹਾ ਹੋਵਾਂ ਜੀ। ਨਾਸਿਰ ਪੁੱਤਰ ਤੇ ਸ਼ਹਿਜ਼ਾਦੇ ਗੁਰਚੇਤ ਮੇਰੇ ਕੋਲ ਸ਼ਬਦ ਕਮ ਪੈ ਗਏ ਤੁਹਾਡੇ ਸਤਿਕਾਰ ਹਿੱਤ 🙏❤️🙏
@VehlaMunda-ny3hs
@VehlaMunda-ny3hs Жыл бұрын
Bai seema haider de ghar wale nu kuj nhi Hoya fake news hai
@tirathsingh6539
@tirathsingh6539 Жыл бұрын
ਸੱਚੀ ਬਹੁਤ ਦਿਲ ਤਰਸ ਰਿਹਾ ਸਾਡੇ ਲਹਿੰਦੇ ਪੰਜਾਬ ਦੇ ਪਿੰਡ ਵੇਖਣ ਨੂੰ ❤❤❤❤❤
@kulveergagan3761
@kulveergagan3761 Жыл бұрын
ਹਾਂ ਜੀ ਵੀਰ, ਕਾਸ਼ ਇਹ ਬਹੁਤ ਸੌਖਾ ਹੋ ਜਾਵੇ
@asghargujjar8323
@asghargujjar8323 4 ай бұрын
Well come veer ji❤❤❤
@avtarsingh7797
@avtarsingh7797 Жыл бұрын
ਪੂਰਾ ਪੁਰਾਣਾ ਪੰਜਾਬ ਅੱਜ ਵੀ ਦੇਖਣ ਨੂੰ ਮਿਲ ਰਿਹਾ,ਬਹੁਤ ਹੀ ਚੰਗਾ ਲੱਗ ਰਹਿਆ ਜੀ ਦੇਖ ਕੇ,, ਕਾਸ਼ ਅੱਖੀ ਦੇਖਣ ਨੂੰ ਮਿਲੇ ਅਹਿਜਾ ਪੁਰਾਣਾ ਜਾ ਆਲਾ ਦੁਆਲਾ ❤❤
@Harbhajansingh-kw7ob
@Harbhajansingh-kw7ob Жыл бұрын
ਚੜਦਾ ਲਹਿੰਦਾ ਪੰਜਾਬ ਜੇਕਰ ਇੱਕ ਹੋ ਜਾਣ ਤਾਂ ਇਹ ਦੁਨੀਆਂ ਦੀ ਤਾਕਤ ਬਣ ਜਾਵੇਗਾ।
@jaskarangill6299
@jaskarangill6299 Жыл бұрын
Bilkul sahi keha veer
@farmer4456
@farmer4456 Жыл бұрын
ਅੱਲਗ ਹੀ ਤਾਂ ਕਰਿਆ ਸੀ ਪੰਜਾਬ ਨੂੰ ਕਿ ਪੰਜਾਬੀ ਲੜਾਕੇ ਹੈ ਪੂਰੇ ਭਾਰਤ ਤੇ ਰਾਜ ਕਰਣਗੇ ਅਗਰ ਪੁਰਾ ਪੰਜਾਬ ਪਾਕਿਸਤਾਨ ਨੂੰ ਦੇ ਦਿੱਤਾ ਤਾਂ ਪਾਕਿਸਤਾਨ ਦਿੱਲੀ ਤੇ ਕਬਜਾ ਕਰਲੂਗਾ ਇਹ ਬਹੁਤ ਵੱਡੀ ਸਾਜ਼ਿਸ਼ ਤਹਿਤ ਕੀਤਾ ਹੈ
@pavanchauhan4632
@pavanchauhan4632 Жыл бұрын
Permanent raho enke saath ..pata chalega
@farmer4456
@farmer4456 Жыл бұрын
@@pavanchauhan4632 400 sal rhe h permanent inke sath muglo ki jde bhi sikho ne ukhadi arb se inko bulane wala koun tha ye jano phle kisne bulaya tha babar ko
@ishmalqadeelqadeel1873
@ishmalqadeelqadeel1873 6 ай бұрын
Allah kry punjab ik ho javy❤
@ch.khalid.lone5840
@ch.khalid.lone5840 Жыл бұрын
پنجابیوں کی چند خوبیاں۔ بہت بہادر۔بہت مہمان نواز۔بڑے دل والے۔لذیذ کھانا کھانے والے اور کھانا کھلانے والے۔یار کمال کے لوگ ہیں پنجابی۔
@mohdjunaid8449
@mohdjunaid8449 Жыл бұрын
😅😅😅or sare bhuke nange te bagher dil vale made lok ne bas pujabi tagde te dil vale ne
@umairlatif904
@umairlatif904 Жыл бұрын
❤❤❤
@umairlatif904
@umairlatif904 Жыл бұрын
Punjabi people❤
@jassiimangat
@jassiimangat Жыл бұрын
ਦਿਲ ਦੀ ਤਮੰਨਾ ਸੀ ਜੈਬੀ ਹੰਜਰਾ ਨੂੰ ਮਿਲਣ ਦੀ ਜਿਹੜਿ ਨਾਸਿਰ ਤੇ ਗੁਰਚੇਤ ਨੇ ਪੂਰੀ ਕਰਤੀ , ਬਹੁਤ ਬਹੁਤ ਪਿਆਰ
@supreet_khangura2547
@supreet_khangura2547 Жыл бұрын
Sachi boht dil krda lehnda Punjab vekhn nu. Kash 2ve Punjab ek ho jann. Waheguru ji mehar krn ❤❤❤❤❤love from Punjab india 🇮🇳
@touseefgrewal3505
@touseefgrewal3505 Жыл бұрын
Ji Aya nuuu wellcome
@VehlaMunda-ny3hs
@VehlaMunda-ny3hs Жыл бұрын
Bai seema haider de ghar wale nu kuj nhi Hoya fake news hai
@amiraslam3541
@amiraslam3541 Жыл бұрын
❤❤❤❤
@harjsingh6993
@harjsingh6993 Жыл бұрын
Gurpurab te ja sakde sangat nal je jna tusi visa vi mil jnda jathe de nal🎉
@gmustafa3599
@gmustafa3599 Жыл бұрын
Khangura pind sady kol vi hai
@alamsandhu5956
@alamsandhu5956 Жыл бұрын
ਸਾਡਾ ਪਿੰਡ ਵੀ ਫਤਿਹਾਬਾਦ ਜ਼ਿਲ੍ਹੇ ਵਿਚ ਹੈ ਬਹੁਤ ਹੀ ਵਧੀਆ ਲਗਦਾ ਜਦੋਂ ਤੁਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਦੀ ਸਤਿਕਾਰ ਕਰਨ ਦੀ ਗੱਲ ਕਰਦੇ ਹੋ
@rajubhangal6105
@rajubhangal6105 Жыл бұрын
Love you Sade Pakistani brothers ❤❤ ਕਾਸ਼ ਦੋਵੇਂ ਪੰਜਾਬਾਂ ਦਾ ਰੱਬ ਮੇਲ ਕਰਾਦੇ 🎉🎉❤❤
@VehlaMunda-ny3hs
@VehlaMunda-ny3hs Жыл бұрын
Bai seema haider de ghar wale nu kuj nhi Hoya fake news hai
@sukhwindershelly1379
@sukhwindershelly1379 Жыл бұрын
ਪੁਰਾਣੇ ਸਮੇਂ ਦੀ ਯਾਦ ਤਾਜਾ ਕਰਾਤੀ। ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@SinghGill7878
@SinghGill7878 Жыл бұрын
Purane punjab di jhalak paini hai lehnde punjab de pind dekh ke dil karda othe ja ke ghumie firiye Waheguru ji kirpa kran border khul jaan 🙏
@amiraslam3541
@amiraslam3541 Жыл бұрын
❤❤ welcome
@arsalking3809
@arsalking3809 Жыл бұрын
All time welcome 🎉🎉
@pavanchauhan4632
@pavanchauhan4632 Жыл бұрын
Rehke dekho permanent
@sonasingh7271
@sonasingh7271 Жыл бұрын
ਵਾਹਿਗੁਰੂ ਜੀ ਮੇਹਰ ਕਰੇ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਤੇ ਗੁਰੂ ਨਾਨਕ ਸਾਹਿਬ ਜੀ ਬਾਡਰ ਖੋਲਦਿੳ
@luckybhinder9179
@luckybhinder9179 Жыл бұрын
Waheguru ji 🙏🙏🙏🙏🙏
@VehlaMunda-ny3hs
@VehlaMunda-ny3hs Жыл бұрын
Bai seema haider de ghar wale nu kuj nhi Hoya fake news hai
@ChardaPunjab-p6e
@ChardaPunjab-p6e Жыл бұрын
ਬਹੁਤ ਸੋਹਣਾ ਲੱਗਦਾ ਲਹਿੰਦੇ ਪੰਜਾਬੀਆ ਦੀਆਂ ਗੱਲਾਂ ਸੁਣਕੇ। ਵਿਆਹ ਇੱਕ ਹੀ ਵਧਿਆ ਹੁੰਦਾ। ਮੈਂ ਇਹ ਨਹੀਂ ਕਹਿੰਦੇ ਕਿ ਨਹੀ ਹੋਣਾ ਚਾਹੀਦਾ। ਇਹ ਆਪਣੇ ਆਪਣੇ ਧਰਮ ਵਿੱਚ ਹੁੰਦਾ। ਮੈਂ ਇਸ ਲਈ ਕਹਿੰਦਾ ਕਿ ਜਦੋ ਦਿਲ ਦੀ ਗੱਲ ਹੁੰਦੀ ਤੇ ਪਿਆਰ ਦੀ। ਪਿਆਰ ਇੱਕ ਨਾਲ ਹੀ ਹੋਣਾ ਚਾਹੀਦਾ। ਬਾਕੀ ਮੈਂ ਜੋ ਸੋਚਦਾ ਮੈਂ ਆਪਣੀ ਰਾਏ ਦੱਸ ਦਿੱਤੀ। ਤੁਸੀ ਸਾਰੇ ਬਹੁਤ ਹੀ ਵਧਿਆ ਇਨਸਾਨ ਹੋ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏❤️
@ManpreetSahota-c4y
@ManpreetSahota-c4y Жыл бұрын
ਵਿਰੇ ਸਾਰੇ ਬਲੋਗ ਦਿਖ ਦਾ ਮੈ ਜਲੰਧਰ ਤੋ ਤਹਾਡੇ ਨਜ਼ਾਰਾ ਓਦਾ ਦੇਖਣਜੋਗ ਹੁਦੇ ਵੀਰ ਪੰਜਾਬ ਦੀ ਉਬਾਮ ਤੁਹਾਡੇ ਨਾਲ ਬਹੁਤ ਸੋਨਹੀ ਸੋਚ ਆ
@balwinderkaur1973
@balwinderkaur1973 Жыл бұрын
Very nice vlog hai g. Bahut Pyari awaz ch gana gaya bhai g ne. Village life is always beautiful and peaceful. Waheguru bless you always. Chandigarh
@gurvindersinghbawasran3336
@gurvindersinghbawasran3336 Жыл бұрын
Hanjra bhai bhai dhillon sahib ❤❤sare vera nu dekhke Kasam nal Dil khush ho giya Bai gurchet bahut wadde bhaga wale ho aap ji ❤️🙏
@InderjitSingh-hl6qk
@InderjitSingh-hl6qk Жыл бұрын
ਨਾਸਿਰ ਭਾਊ ਸਾਡੇ ਆਲੇ ਵੀ ਗੁਰਚੇਤ ਚਿੱਤਰਕਾਰ ਹੋਰੀ, ਤੁਸੀਂ ਸਾਰੇ ਮਿਲ ਕੇ ਪਿਆਰ ਦੀ ਸਾਂਝ ਨੂੰ ਚਾਰ ਚੰਨ ਲਾਈ ਜਾਂਦੇ ਓ, ਮੈਨੂੰ ਤੇ ਲੱਗਦਾ ਦੋਵੇਂ ਪੰਜਾਬ ਕੱਠੇ ਹੋ ਗਏ ਹਾਂ,ਠੇਠ ਪੰਜਾਬੀ ਵਿੱਚ ਕੁਮੈਂਟ ਲਿਖਣਾ ਪਸੰਦ ਕਰਦਾ ਹਾਂ,ਸਾਂਝਾ ਪਿਆਰ ਦੇਖ ਕੇ ਖੁਸ਼ੀ ਦਾ ਹੜ੍ਹ ਆ ਜਾਂਦਾ ਹੈ, ਸੋਹਣੇ ਰੱਬ ਦੀ ਮਿਹਰ, ਬੱਲੇ ਬੱਲੇ ਆ
@baljitsingh6957
@baljitsingh6957 Жыл бұрын
ਕੋਟਿਨ ਕੋਟ ਸਲਾਮ ਪਾਕਿਸਤਾਨੀ ਵੀਰਾਂ ਨੂੰ
@vinylRECORDS0522
@vinylRECORDS0522 Жыл бұрын
Bahut khoob, Pakistani veero, jionde vasde raho, love you from charda Punjab.
@saeedlucky4341
@saeedlucky4341 4 ай бұрын
Love you too brother ❤️
@deepcheema4627
@deepcheema4627 Жыл бұрын
Kash asi bi Pakistan aa sakdyi ❤❤
@Jutt-Khaara
@Jutt-Khaara Жыл бұрын
G Aaya Noo... 💓..welcome..
@gurwinderkaur04
@gurwinderkaur04 Жыл бұрын
ਧੰਨਵਾਦ ਵੀਰੋ ਬਹੁਤ ਵਧੀਆ ਕੰਮ ਕਰ ਰਹੇ ਹੋ।। ਰੱਬ ਤੁਹਾਡੀਆਂ ਉਮਰਾਂ ਲੰਮੀਆਂ ਕਰੇ।
@gamdoorbrar3417
@gamdoorbrar3417 Жыл бұрын
ਬਹੁਤ ਵਧੀਆ ਲੱਗਿਆ ਜੀ ਇਹ ਪਿੰਡ ਵਾਲਾ ਬਲਾਗ,,,, ਵਾਹਿਗੁਰੂ ਜੀ ਇਸੇ ਤਰ੍ਹਾਂ ਦਾ ਮਹੌਲ ਬਣਾਈ ਰੱਖਣ,, ਵੰਡ ਵੇਲੇ ਦੀਆਂ ਯਾਦਾਂ ਭਾਵੁਕ ਕਰਦੀਆਂ ਹਨ
@sukhikaur8784
@sukhikaur8784 Жыл бұрын
Bhut Bhut Tnx Nasir bhai jug jug jio malak umar lami kare pak veera da ❤
@rdskhosa5911
@rdskhosa5911 Жыл бұрын
Zaibi hanjra nal bahut hi vdia mulaqat...god bless them all...!!
@punjabidrivermehkma9375
@punjabidrivermehkma9375 Жыл бұрын
Dil khush ho janda Lehnde punjab di video dekh kk .. Dhillon paji and sari team and duje sare veera da subah bhut ghaint aa khulle dil ♥️ de aa sare..🤲🏼❤🙏🏼
@paramjitsingh7971
@paramjitsingh7971 Жыл бұрын
Apna punjab ❤️ naalo pyara mera landa Punjab love u❤️
@gurindersingh-xb9tz
@gurindersingh-xb9tz Жыл бұрын
ਘੈਂਟ ਇਨਸਾਨ ਨੇ ਬਹੁਤ ਬਾਈ ਗੁਰਚੇਤ ਜੀ ,, ਸੱਚੀ ਇੱਦਾ ਹੀ ਜੇ ਪਿਆਰ ਬਣਿਆ ਰਹੇ ਪੰਜਾਬ ਵਿੱਚ ਤਾਂ ਹਰ ਇਕ ਇਨਸਾਨ ਖੁਸ਼ ਰਹੁਗਾ ਪਰ ਨਫ਼ਰਤ ਲੜਾਈਆਂ ਬੱਸ
@ramandeepkaursaini9372
@ramandeepkaursaini9372 Жыл бұрын
Veer g dil tarsda lehnda punjab dekhn nu ❤❤❤❤ ... Kash k asi v aa skde sade apne bhaina bhrawa nu mil skde
@touseefgrewal3505
@touseefgrewal3505 Жыл бұрын
Ji Aya nuu
@ramandeepkaursaini9372
@ramandeepkaursaini9372 Жыл бұрын
🙏🙏❤❤❤
@naseemsiddiqui9848
@naseemsiddiqui9848 Жыл бұрын
Jabarjast awaz hai sach banda tuta hua hai love you brother 😢😢😢😢😢
@gurvindersinghbawasran3336
@gurvindersinghbawasran3336 Жыл бұрын
ਜਿਹੜੇ ਵੀਰ ਇਜ਼ਤ ਵਿੱਚ ਖੜਦੇ ਆ ਓਹਨਾਂ ਨੂੰ ਇਜ਼ਤ ਜਰੂਰ ਦਿਆ ਕਰੋ ਵੀਰ ਗੁਰਚੇਤ ਚਿੱਤਰਕਾਰ ਵੀਰ,,,,, ਦੇਖਕੇ ਪਤਾ ਨਹੀਂ ਕਿਉ ਸਾਨੂੰ ਲੱਗਿਆ ਤੁਸੀ ਹੀਰੋ ਵਾਲੀ ਫੀਲਿੰਗ ਲੇ ਰਹੇ ਹੋ। ਹੀਰੋ ਵੀਰ ਗੁਰਚੇਤ ਤੁਹਾਨੂੰ ਇਹਨਾ ਲੋਕਾਂ ਨੇ ਬਣਾਇਆ। ਨਹੀ ਤਾਂ ਹੈ ਤਾਂ ਤੁਸੀ ਵੀ ਆਮ ਇਨਸਾਨ ਹੀ। ਇਹ ਵੀਰ ਸਾਨੂੰ ਹੱਥਾਂ ਤੇ ਹੀ ਨਹੀਂ ਸਗੋਂ ਸਾਨੂੰ ਸਿਰਾ ਤੇ ਚੁੱਕਦੇ ਹਨ। ਇਹਨਾ ਨੂੰ ਇੱਜਤ ਮਾਣ ਜ਼ਰੂਰ ਦਿਉ।❤🙏
@angrejsinghsaggu5969
@angrejsinghsaggu5969 Жыл бұрын
ਬਹੁਤ ਹੀ ਖੁਸ਼ੀ ਦੇ ਯਾਦਗਾਰ ਪਲ,bahut hi khushi de yadgar pal..
@LakhwinderSingh-vd9xx
@LakhwinderSingh-vd9xx Жыл бұрын
Nasir veer g tusi edr wale panjab ch awo ... baba nanak mehr krne ... bhut dillo pyar tuhanu tusi eva e chardikla vich raho ❤
@bpeo9578
@bpeo9578 Жыл бұрын
ਵਾਹ ਵਾਹ ਸਾਡਾ ਸ਼ਹਿਜ਼ਾਦਾ ਗੁਰਚੇਤ ਹੁਣ ਜਲੇਬੀਆਂ ਵੀ ਕੱਢਣਾ ਸਿੱਖ ਆਇਆ ਜਿਓਂਦਾ ਰਹਿ ਨਾਸਿਰ ਪੁੱਤਰਾ ਮੰਨ ਸ਼ਹਿਦ ਵਰਗਾ ਮਿੱਠਾ ਸੋਹਣਿਆਂ ❤️ ਵਾਹਿਗੁਰੂ ਤੈਨੂੰ ਸਦਾ ਚੜ੍ਹਦੀ ਕਲਾ ਤ ਰੱਖੇ ਪੁੱਤਰਾ 🙏🙏🙏
@BalkarSingh-xs5zw
@BalkarSingh-xs5zw Жыл бұрын
ਗੁਰਚੇਤ ਵੀਰ ਜੀ ਤੇ ਨਾਸਰ ਢਿੱਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ം ਅਸੀ ਪੰਜਾਬ ਵਿੱਚ ਗੁਲਾਮ ਹਾ ਜਦੋ ਅਸੀਂ ਅਜਾਦ ਹੋ ਗਏ ਅਸੀ ਵੀ ਲਹੋਰ ਆਈਆ ਕਰਾਗੇ ਸਾਡੇ ਪਾਕਿਸਤਾਨਾ.ਭਰਾਵਾਂ ਨੂੰ ਮਿਲਣ ਮੇਰਾ ਵੀ ਜੀ ਕਰਦਾ ਨਨਕਾਣਾ ਸਾਹਿਬ ਦੇਖਣ ਨੂੰ ਗੁਰਚੇਤ.ਵੀਰੇ ംਡਕਾਲੇ ਤੋ ംਖਾਲਿਸਤਾਨ ਜਿੰਦਾਬਾਦ ംം
@JaswinderKaur-rm9ft
@JaswinderKaur-rm9ft Жыл бұрын
God bless you beta Nasir beta waheguru ji meher krnge ❤
@SohanSingh-wr8vb
@SohanSingh-wr8vb Жыл бұрын
ਸਾਨੁੰ ਸਾਡਾ ਪੁਰਾਣਾ ਪੰਜਾਬ ਹੀ ਚੰਗਾ ਵੀਰੋ ❤❤❤❤❤
@kulveersingh4819
@kulveersingh4819 Жыл бұрын
❤ sada basda rahe punjab india di vand nhi hoi punjab di vand hoi c kasss asi v joende dekh sakie sade lehnde punjab nu sachi y dil cho chessss pendi aaa punjab jannn di
@ਕਵੀਸਰਚਮੇਲਦਾਸਨਾਗਰੀ
@ਕਵੀਸਰਚਮੇਲਦਾਸਨਾਗਰੀ Жыл бұрын
ਨਾਸਿਰ ਬਾਈ ਜਿਓੰਦੇ ਬਸਦੇ ਰਹੋ ਐਨਾ ਪਿਆਰ ਦੇਣ ਲਈ ਸਾਡੇ ਚੜਦੇ ਪੰਜਾਬ ਆਲਿਆਂ ਨੂੰ❤❤
@nishanchattha5614
@nishanchattha5614 Жыл бұрын
ਸੱਚੀ ਬਹੁਤ ਕਰਦਾ ਹੈ ਸਾਡਾ ਲਹਿੰਦਾ ਪੰਜਾਬ ਵੇਖਣ ਨੂੰ ਸਾਡੇ ਮਾਂ ਪਿਓ ਦੀ ਜਨਮ ਭੂਮੀ, ਦਿਲ ਵਿੱਚ ਮੈ ਵੀ ਧਾਰ ਰੱਖਿਆ ਏ ਕੀ ਇਕ ਦਿਨ ਜਾਣਾਂ ਹੀ ਜਾਣਾ ਹੈ ਮਾਂ ਪਿਓ, ਦਾਦੇ, ਪੜਦਾਦੇ ਹੋਰਾਂ ਦੀ ਜਨਮ ਭੂਮੀ ਵੇਖਣ, ਜਿਉਂਦੇ ਵਸਦੇ ਰਹੋ ਲਹਿੰਦੇ ਵਾਲੀੰਓ, ਖੁਦਾ ਪੀਸ ਸਤਿ ਸ੍ਰੀ ਅਕਾਲ।
@gurjantdhaliwal5927
@gurjantdhaliwal5927 Жыл бұрын
ਸਾਰੇ ਵੀਰ ਜ਼ਿੰਦਾਬਾਦ ।।।🌹🌹🌹All Punjabi zindabad👍
@GurpreetSingh-ht7vf
@GurpreetSingh-ht7vf Жыл бұрын
Zaibi hanjra bhaji nice work karda aa Punjabi language layi and he is very nice & good person maybe all Indian Punjabi respect....Dil ❤❤ Tu.......
@hammadajiz5782
@hammadajiz5782 Жыл бұрын
Sanjha Punjab ❤❤❤❤ Love From France ❤❤❤
@GurpreetSingh-gn6cs
@GurpreetSingh-gn6cs Жыл бұрын
ਸਤਿ ਸ੍ਰੀ ਆਕਾਲ ਲੈਂਹਿਦੇ ਪੰਜਾਬ ਵਾਲਿਆਂ ਨੂੰ ਦਿਲੋਂ ❤❤❤❤❤ Nokodar Mehatpur to
@47203752raju
@47203752raju Жыл бұрын
ਪਾਕਿਸਤਾਨੀ ਵੀਰਾਂ ਨੂੰ ਕੋਟਿ ਕੋਟਿ ਸਲਾਮ।।
@kahlsa4309
@kahlsa4309 Жыл бұрын
Nasir paji bahut vadiea, Sare mere Pakistani punjabi veera nu payar from chada punjab. ❤
@KuldeepSony-dt9wm
@KuldeepSony-dt9wm 5 ай бұрын
❤❤ ਰੱਬਾ ਦਿਲ ਪੰਜਾਬ ਦਾ ਪਾਕਿਸਤਾਨ ਚ ਰਿਹ ਗਿਆ ਏ ਕਦੀ ਨਾ ਪੂਰਾ ਹੋਣਾ ਐਸਾ ਘੱਟਾ ਪੈ ਗਿਆ ਏ ❤❤❤
@losthorizon21
@losthorizon21 Жыл бұрын
Eh oh punjab aa jo main year 2000 vich india vich chadd k aya c, ajj dil inna khush hoiya dass nahi sakda , dil vichon bass Assess hi nikaldi hai, jeo mere pakistani bhraa te bhenna .
@GurpreetSingh-ui7vq
@GurpreetSingh-ui7vq Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਦਵਾਰੇ ਤੋਂ ਲਹਿੰਦਾ ਤੇ ਚੜ੍ਹਦਾ ਪੰਜਾਬ ਇਕ ਹੋ ਜਾਵੇ ਤੇ ਦੁਨੀਆਂ ਵਿੱਚ ਚਮਕੇ
@ManpreetSingh-mc8bj
@ManpreetSingh-mc8bj Жыл бұрын
Khaskr dhilo veer da bhot dhnbad jo punjan lahde te chrde punjab di di gll krda ❤️❤️❤️❤️❤️❤️
@khushsangha2562
@khushsangha2562 Жыл бұрын
ਪੰਜਾਬੀ ਪੰਜਾਬੀ ਹੀ ਹੁੰਦੇ ਆ ਵਾਹ ਜੀ ਵਾਹ ਦਿਲ ਖੁਸ਼ ਕਰਤਾ।
@sukhdevsingh-lu6il
@sukhdevsingh-lu6il Жыл бұрын
Hun pata Lagda mere parents always miss lehndey Punjabi nu sada pind chak 32 tensile jaranwala faislawad
@MuhammadImran-hv5bt
@MuhammadImran-hv5bt 4 ай бұрын
Vedio send kreye tuhano 32 di
@RajaKahlon-wf3nu
@RajaKahlon-wf3nu Жыл бұрын
Bahut khushi hundi dekh ke brother g pehla video vich vi dekhn nu tarsde sa hun khud jake vekhn nu tarsde pey ha
@Jhutti84
@Jhutti84 Жыл бұрын
ਬਹੁਤ ਬਹੁਤ ਸਲਾਮ ਮੇਰੀ ਲਹਿਦੇ ਪੰਜਾਬ ਦੀ ਧਰਤੀ ਨੂੰ
@jassiimangat
@jassiimangat Жыл бұрын
Nasir , Hanjra and all of you pls come and spend time in east Punjab , ਨਾਸਿਰ ਭਾਜੀ , ਹੰਜਰਾ ਜੀ ਅਤੇ ਹੋਰ ਸਾਰੇ ਵੀਰਾਂ ਨੂੰ ਚੜ੍ਹਦੇ ਪੰਜਾਬ ਵਿੱਚ ਮੇਰੇ ਵੱਲੋਂ ਦਿਲੋੰ ਸੱਦਾ , ਕਿਰਪਾ ਕਰਕੇ ਤੁਸੀਂ ਆਵੋ ਅਤੇ ਤੁਹਾਡੇ ਆਪਣੇ ਪੰਜਾਬ ਦੀ ਰੌਣਕ ਵਧਾਵੋ
@Zaildar.22
@Zaildar.22 Жыл бұрын
ਹੈਗਾ ਤਾਂ ਸਾਡੇ ਵੀ ਸੱਭ ਕੁੱਝ ਏਹੀ ਐ ਪਰ ਤੁਹਾਡਾ ਆਪਸੀ ਪਿਆਰ ਦੇਖ ਕੇ ਚਿੱਤ ਖੁਸ਼ ਹੋ ਜਾਂਦਾ । ਆਂਵਾਗਾ ਇੱਕ ਦਿਨ ਸਭ ਨੂੰ ਮਿਲਕੇ ਜਾਣਾ ।
@M.adnanasgharAdnan-zg6yr
@M.adnanasgharAdnan-zg6yr Жыл бұрын
Assalamo alaikum Satsiriakal Nasir bhai jan allah tala apko khush rkhy Sardar pa ji full enjoy
@gurbhejhundal-fn2ft
@gurbhejhundal-fn2ft Жыл бұрын
ਮੇਰਾ ਵੀ ਦਿੱਲ ਕਰਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਜਾਂਣ ਨੂੰ ਪਰ ਪਾਸਪੋਰਟ ਨਹੀਂ ਬਣ ਸਕਿਆ।
@darshansingh993
@darshansingh993 Жыл бұрын
ਬਹੁਤ ਖੂਬ ਜੀ ਇੰਝ ਲੱਗਦਾ ਹੈ ਜਿਵੇਂ ਅਸੀਂ ਵੀ ਨਾਲ ਹੀ ਘੁੰਮ ਰਹੇ ਹਾਂ
@GurlalSingh-ms4ci
@GurlalSingh-ms4ci Жыл бұрын
ਬਹੁਤ ਵਧੀਆ ਉਪਰਾਲਾ ਜੀ ਜਿਉਂਦੇ ਵਸਦੇ ਰਹੋ
@lakhveersinghmallan4273
@lakhveersinghmallan4273 Жыл бұрын
ਬਹੁਤ ਵਧੀਆ ਬਾਈ ਜੀ
@MaanBrar7007
@MaanBrar7007 Жыл бұрын
ਬੰਦੇ ਦੀ ਆਵਾਜ਼ ਬਹੁਤ ਸੋਹਣੀ ਸੀ, ਰਕਾਰਡ ਕਰਵਾਦਿਓ ਇਕ ਅੱਧਾ ਗੀਤ, ਗਜ਼ਲ ਓਦਾ ਵੀ ਸ਼ੌਂਕ ਪੂਰਾ ਹੋਜੂ ਯਾਰ
@bhupinderbrar4726
@bhupinderbrar4726 Жыл бұрын
ਬਹੁਤ ਵਧੀਆ ਵੀਰ ਜੀ
@dalrajsingh3555
@dalrajsingh3555 Жыл бұрын
ਬਾਈ ਮੌਜਾਂ ਕਰ ਰਹੇ ਹੋ ਸਾਰੇ ਇਕੱਠੇ ਹੋ ਗਏ❤❤ ਅੱਤ ਕਰਾਈ ਪਈ ਆ
@dharm_sidhu
@dharm_sidhu Жыл бұрын
Kea baat aa.... onna kade Lehnde Punjab ❤ reej aa jado to babu ji to odar dia galla sunnia...budha hon to pehla pehla jana ta jo surt vich apne Waderea de pind dekh lwa ohna raha te nange peri turna... ohna raha di miti mathe lon nu badi ruh kardi ❤
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਜੱਟ ਚ ਜਲੇਬੀ ਜਿੰਨੇ ਵਲ ਹੁੰਦੇ ਨੇ । ਨਾਸਿਰ ਢਿੱਲੋਂ ਸਾਹਬ ਦਾ ਸ਼ੁਕਰਾਨਾ ਜਿਹੜਾ ਸਾਡੇ ਲੋਕਾਂ ਦੀ ਇੰਨੀ ਮਦਦ ਕਰ ਰਿਹਾ ਹੈ। ਸਾਡਾ ਜਿਲ੍ਹਾ ਫੈਸਲਾਬਾਦ ਹੈ ਢਿੱਲੋਂ ਸਾਹਬ।
@benabad9458
@benabad9458 Жыл бұрын
Situational presentation alike Palestine in melodic manners. ❤ Dhoond ujrey hooey logon main wafa kay moti, Yeah khazeeny tujhay mumkin hay kharabon main milain.
@SatnamSingh-xg3lb
@SatnamSingh-xg3lb Жыл бұрын
Nasir dhillon Saab tuci eh km vdiya kita jehra zaibi hanjra 22 nu Milan AA gye asin charde Punjab to ha asin zaibi hanjra 22 nu bahot pyar krde haaa zaibi hanjra 22 Punjabi ma boli nu bahot pyar krde ne te Punjabi ma boli di bahot sewa krde ne tohanu SB nu love you aa from charda Punjab to jyonde vsde te agge vdd de rho❤❤❤❤❤❤❤❤
@mandeeprandhawa8852
@mandeeprandhawa8852 Жыл бұрын
superb . love from east punjab.
@GurdeepsinghHanda
@GurdeepsinghHanda Жыл бұрын
ਨਹਿਰ ਢਿੱਲੋਂ ਜੀ ਬਹੁਤ ਵਧੀਆ ਲਗਦਾ ਜਦੋਂ ਵਿਛੜਿਆ ਨੂੰ ਮਿਲਾਉਂਦੇ ਹੋ ਅਖਾਂ ਹੰਜੂ ਆ ਜਾਦੇ ਨੇ ਮੇਹਰਬਾਨੀ ਜੀ
@gurbachansingh7116
@gurbachansingh7116 Жыл бұрын
Guru.nanak patsah.charhdi.kalaa karan BHAI SAHIB JI WEARY.GUD WORK BAI.JI ANAND PUR.SAHIB TON PUNJAB ROPAR
@AmandeepkourAman-mw5rh
@AmandeepkourAman-mw5rh Жыл бұрын
I also From Fatehabad. Near ur village Sadar Ali. Our village name is hajrawan khurd. 🙏🙏
@lambother
@lambother Жыл бұрын
I am faheem gujjar .. my ancestors came from fatehabad... But we are kasana Muslim gujjars.
@hsf5320
@hsf5320 Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਦੋਵਾਂ ਦੇਸ਼ਾਂ ਨੂੰ ਇੱਕ ਕਰ ਦੇਣ ਫੇਰ ਲੋਕਾਂ ਵਿੱਚ ਪਹਿਲਾਂ ਵਾਂਗ ਪਿਆਰ ਹੋਵੇ ਇਹੋ ਅਰਦਾਸ ਏ ਵਾਹਿਗੁਰੂ ਜੀ ਅੱਗੇ ❤❤
@pinderthathgaria
@pinderthathgaria Жыл бұрын
ਬੁਹਤ ਵਧੀਆ ਨਾਸਰ ਵੀਰ ਜੀ ਨਜ਼ਾਰਾ ਲਿਆ ਤਾਂ ਵਲੋਗ ਵੇਖਣ ਦਾ ❤❤❤❤
@gurdeepsinghsandhu953
@gurdeepsinghsandhu953 Жыл бұрын
ਹਾਏ ਓ ਮੇਰੇ ਰੱਬਾ ਕਦ ਮੇਲ ਹੋਵੇਗਾ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਬੜਾ ਜੀਅ ਕਰਦਾ ਸਾਡੇ ਬਡੇ ਵਡੇਰਿਆਂ ਦੀ ਜਨਮ ਭੋਇੰ ਦੇਖਣ ਨੂੰ
@jodhasingh8242
@jodhasingh8242 Жыл бұрын
Dono desh ek ho jaan te bada vadiya lagega
@bhupinderdhillon980
@bhupinderdhillon980 Жыл бұрын
Bahut Dil karda Milan nu lehnde Punjab de pind dekh ke kinna pyar dinde kinni mohabbat karde lehnde Punjab de lok
@ZulfiqarAliVlogs
@ZulfiqarAliVlogs Жыл бұрын
LOVE FROM ❤ HEER RANJHA CITY ❤
@boghadhillon12
@boghadhillon12 2 ай бұрын
😂😂😂😂😂😂❤❤❤❤❤ ਵਧੀਆ ਜੀ 🙏
@Virk26love
@Virk26love Жыл бұрын
Bhut vadiya laga da sachiii paji mil k aunda a lag da jiva asi v othe haaa Pakistan nahi pajii Punjab apna bolo plsss ❤️❤️❤️🙏❤️❤️
@amriksinghrandhawa8374
@amriksinghrandhawa8374 Жыл бұрын
ZAIBI HANJRA TE NASIR DHILON NU TE SARIAN NU SAT.SHRI AKAL JI
@amankhosa1121
@amankhosa1121 Жыл бұрын
Zaibi Hanjra ਨੂੰ ਤੇ Nasir Dhillon ਨੂੰ ਮਿਲਨਾ ਦਿਲੀ ਖੁਵਾਇਸ਼ ਦੇ, ਬਾਬਾ ਸੁੱਖ ਰੱਖੇ ਇੱਕ ਦਿਨ ਜਰੂਰ ਮਿਲਾਂਗੇ❤️❤️
@bobbyhothian2495
@bobbyhothian2495 Жыл бұрын
jionde raho lehnde punjab waleo, love from kapurthala city., charhda punjab
@peaceofmind5515
@peaceofmind5515 Жыл бұрын
ਸਾਡੇ ਸਾਫਾ ਬੋਲਦੇ ਸੀ, ਦਾਦੇ ਨਾਨੇ ਚਿੱਟੇ ਕੁੜਤੇ ਚਾਦਰੇ, ਚਿੱਟੇ ਸਾਫੇ ਤੇ ਮੋਢੇ ਤੇ ਪਰਨਾ ਰੱਖਿਆ ਹੁੰਦਾ। ਮੇਰੇ ਮਾਮਾ ਜੀ ਮੈਂਨੂੰ ਯਾਦ ਹੈ ਕਿ ਉਹ ਬਹੁਤ ਸੋਹਣਾ ਚਾਦਰਾ ਬੰਨ੍ਹਦੇ ਸੀ, ਉੱਚਾ ਲੰਬਾ ਕੱਦ ਤੇ ਚਿੱਟਾ ਲੰਮਾ ਦਾਹੜਾ, ਗੇਰੂ ਵਰਗਾ ਰੰਗ ਸੀ। ਕਿਆ ਹੀ ਬਾਤਾਂ ਸੀ ਉਸ ਦੌਰ ਦੀਆਂ। ਉਹਨਾਂ ਮਿਲਣ ਆਉਣਾ ਤਾਂ ਸਾਰੇ ਹੀ ਟੱਬਰ ਨੇ ਰਾਤ ਨੂੰ ਇਕੱਠੇ ਹੀ ਮੰਜੇ ਡਾਹ ਲੈਣੇ, ਗੱਲਾਂ ਕਰਨੀਆਂ। ਬਾਪੂ ਜੀ ਨੇ ਉਸ ਦਿਨ ਕੁੱਕੜ ਬਣਾਉਣਾ ਖਾਸ ਉਹਨਾਂ ਲਈ। ਬਿਨਾਂ ਸ਼ੱਕ ਹੁਣ ਵੀ ਸਭ ਆਪਣੇ ਮਹਿਮਾਨਾਂ ਦੀ ਮਹਿਮਾਨਨਵਾਜੀ ਕਰਦੇ ਆ, ਪਰ ਸਭ ਤੋਂ ਵੱਡੀ ਚੀਜ਼ ਜੋ ਅਸੀਂ ਨਹੀਂ ਦਿੰਦੇ ਉਹ ਹੈ ਸਮਾਂ, ਕਿਸੇ ਕੋਲ ਸਮਾਂ ਹੀ ਨਹੀਂ ਕਿ ਉਹਨਾਂ ਕੋਲ ਬੈਠ ਕੇ ਗੱਲਾਂ ਬਾਤਾਂ ਕਰੇ।
@BalvirSingh-sk1dt
@BalvirSingh-sk1dt Жыл бұрын
Very good waheguru chardikalan Rekhe ji
@kamleshsardana3682
@kamleshsardana3682 Жыл бұрын
HAZRE HAZZOR SARIAN NU.
@tajindartajindar4025
@tajindartajindar4025 Жыл бұрын
Bhot pyar charda Punjab Amritsar to❤❤❤
@HarjeetKaur-m1c
@HarjeetKaur-m1c Жыл бұрын
Eh taa ]Pakistan de pyar te tohDe pyar ne kech lea g. Naser veer g slam g ❤❤❤
@vjdspecial8601
@vjdspecial8601 Жыл бұрын
Yaar minu lagda bahut jaldi border open ho jana❤ bai nasir dhillon tr hanjra te Baki sare veere tuhanu pakka Ik din milu ga ❤ dhanwad tuhada bahut tusi punjab nu pyar varta rahe o
@Ramghariaofficial1321
@Ramghariaofficial1321 Жыл бұрын
Nasir salaam a tenu,apne Kam kaar chad ke,sade bhaiya da sath dita,har jagah ghumaya,
@ArshDeep-mq8cq
@ArshDeep-mq8cq 5 ай бұрын
Rabb kirpa bnai rakhe bai sode te sare te 🇵🇰 ❤
@MAli-qh6jr
@MAli-qh6jr Жыл бұрын
گرچیت چِترکار زندہ باد ۔ پنجابی لہر آلے ویرے کدی سرگودھے آلی سائیڈ تے وی لے آ گُرچیت ویرے نوں
@OkkhaadkuKhaadkuok
@OkkhaadkuKhaadkuok Жыл бұрын
❤❤❤❤❤ ਦੇਬੀ ਹੰਜਰਾ ਵੀਰ ਨੂੰ ਮਹਾਰਾਜ ਚੜ੍ਹਦੀਕਲਾ ਬਖਸ਼ੇ
@sukhvinderbhathal.goodnews1007
@sukhvinderbhathal.goodnews1007 Жыл бұрын
nasir dillon veer khudana. app ji nu. bahut changi ruh ditya❤❤❤❤❤❤❤❤❤ 18:22
@raghvirsinghsidhu1333
@raghvirsinghsidhu1333 Жыл бұрын
Satsriakal veer ji ❤👍🙏
@muhammadabid1548
@muhammadabid1548 Ай бұрын
Thankyou all keep supporting 🙏
@jagvirsekhon2597
@jagvirsekhon2597 Жыл бұрын
asi bhut pyaar karde han sare veera nu love you im from patiala charda punjab🙏🙏
@HarjeetKaur-m1c
@HarjeetKaur-m1c Жыл бұрын
Naser veer g slam g gurcheet y ne ronka bantia naser 22
@baljitmatharu4188
@baljitmatharu4188 Жыл бұрын
ਪਾਕਿਸਤਾਨੀ ਪੰਜਾਬੀ ਉਹ ਭਾਰਤੀ ਪੰਜਾਬੀ ਨਾਲੋਂ ਜ਼ਿਆਦਾ ਸਿਹਤਮੰਦ ਦਿਖਾਈ ਦਿੰਦੇ ਹਨ
@chamkaur_sher_gill
@chamkaur_sher_gill Жыл бұрын
sat sri akll veer ji ❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sunnychinaliya6945
@sunnychinaliya6945 Жыл бұрын
Waa nasir saab ji good nice video
Gurchet Ne Kadhiyan Majjan Diyan Dhara,n | Lyallpur to kiti shopping
23:57
OCCUPIED #shortssprintbrasil
0:37
Natan por Aí
Рет қаралды 131 МЛН
Ful Video ☝🏻☝🏻☝🏻
1:01
Arkeolog
Рет қаралды 14 МЛН
Ravi De Kandhe Shooting | Vlog 4 | Gurchet Chitarkar,Nasir Dhillon
19:43
Anjum Saroya Di 16 dari | Sonia Mann | Resham Singh | Nasir Dhillon
28:34
Sanjha Punjab Film shoot Da 4tha din | Gurchet Chitarkar, anjum saroya
19:39
Ripan khushi aaye Mere Pind Panjwar | Gurchet Chitarkar nu bye bye
18:07
OCCUPIED #shortssprintbrasil
0:37
Natan por Aí
Рет қаралды 131 МЛН