Karamjit Anmol Singing In Lahore | Sawarn Tehna Speech

  Рет қаралды 123,931

Punjabi Lehar

Punjabi Lehar

Күн бұрын

Пікірлер: 294
@Bhullar22
@Bhullar22 2 ай бұрын
ਨਾਸਿਰ ਭਾਅ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਵਾਓ। ਠੋਕੋ ਲਾਈਕ
@palwindersingh7435
@palwindersingh7435 2 ай бұрын
❤❤
@gurdialsingh3131
@gurdialsingh3131 2 ай бұрын
Sada verr nasar dhillon ji rab sukh rakhe ji Allaha bless him veer nasar ji wmk ji
@redzone4259
@redzone4259 2 ай бұрын
Good Work Nasir Bhai
@bpeo9578
@bpeo9578 2 ай бұрын
ਨਾਸਿਰ ਪੁੱਤਰ ਮੇਰੇ ਮਾਂ ਬਾਪ ਦੀ ਜਨਮ ਭੌਂ ਦੇ ਦੀਦਾਰ ਕਰਾ ਕੇ ਤੂੰ ਰੂਹ ਨੂੰ ਸਕੂਨ ਦਿੱਤਾ ਬੇਟਾ 🙏🙏🙏 ਜੀ ਮੇਰੇ ਘੁੰਮਣ ਪਰਿਵਾਰ ਤੇ ਚੜ੍ਹਦੇ ਪੰਜਾਬ ਵੱਲੋਂ ਢਿੱਲ਼ੋਂ ਪਰਿਵਾਰ ਤੇ ਲਹਿੰਦੇ ਪੰਜਾਬ ਨੂੰ ❤ ਜੁੱਗ ਜੁੱਗ ਜੀਵੋ ਜੀ
@bahadarsingh4425
@bahadarsingh4425 2 ай бұрын
Tihana. Saab. Sab. Kaam. Me. Sira. , Proud. Of. Punjaab. And. All. Punjabi. Boli. Iindiea. Pakistaan.
@daljitsingh8044
@daljitsingh8044 2 ай бұрын
ਧੰਨ ਹੈ ਯੂ ਟਿਊਬ ਦੇ ਪਰੋਗਰਾਮ ਜਿਹੜੇ ਰਹਿੰਦੀਆਂ ਦੂਨੀਆਂ ਤੱਕ ਜਿਉਂਦੇ ਰਹਿਣਗੇ। ਮਾ ਬੋਲੀ ਜਿਉਂਦੇ ਰੱਖਣ ਲਈ ਪਾਕਿਸਤਾਨੀ ਪੰਜਾਬੀਆਂ ਦਾ ਬਹੁਤ ਧੰਨਵਾਦ।
@ManjitSingh-uy3ge
@ManjitSingh-uy3ge 2 ай бұрын
ਬਿਲਕੁਲ ਸਹੀ ਕਿਹਾ ਭਰਾਵੋ ਯੂ ਟਿਊਬ ਜਿਉਂਦੀ ਰਹੇ ਜਿਸ ਦੇ ਕਰਕੇ ਮਾ ਬੋਲੀ ਦੀ ਆਵਾਜ਼ ਨੂੰ ਬੁਲੰਦ ਕਰਨ ਵਿੱਚ ਪੰਜਾਬੀਆਂ ਤੱਕ ਪਹੁੰਚਾਇਆ ਕੂਲ ਚੱੜਦੇ ਅਤੇ ਲੈਂਦੇ ਪੰਜਾਬ ਦਿਆ ਮਾਂਹਨ ਰੂਹਾਂ ਨੂੰ ਤੈਅ ਦਿਲੋ ਸੱਤੀਕਾਰ ਕਰਦਾ ਹਾਂ
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਨਾਸਿਰ ਢਿੱਲੋਂ ਸਾਹਿਬ ਬਹੁਤ ਵਧੀਆ ਕੰਮ ਕੀਤਾ ਹੈ
@SpeakigSoldierISShahi
@SpeakigSoldierISShahi 2 ай бұрын
ਵਾਹ ਜੀ ਵਾਹ। ਜਿਉਂਦੇ ਵੱਸਦੇ ਰਹੋ ਪੰਜਾਬੀ ਮਾਂ ਬੋਲੀ ਦੇ ਜਵਾਨ ਪੁੱਤਰੋ ਤੁਸੀਂ ਇੰਞ ਹੀ ਜਵਾਨ ਰਹੋਂ ਸਦਾ। ਸਾਰੇ ਸੰਸਾਰ ਵਿੱਚ ਪੰਜਾਬੀ ਮਾਂ ਬੋਲੀ ਦੀਆਂ ਧੁੰਮਾਂ ਨੇ ਤੇ ਤੁਸੀਂ ਅੱਜ ਕਮਾਲ ਈ ਕਰ ਦਿੱਤੀ। ਜਿੰਦਾਬਾਦ ਰਹੋ ਓ ਲਹਿੰਦੇ ਪੰਜਾਬ ਦੇ ਵੀਰੋ। ਨਾਸਿਰ ਢਿੱਲੋਂ ਸਾਬ੍ਹ ਤੇ ਉਨ੍ਹਾਂ ਦੀ ਟੀਮ ਨੋਬਲ ਸ਼ਾਂਤੀ ਪੁਰਸਕਾਰ ਦੇ ਅਸਲ ਹੱਕਦਾਰ ਹਨ ਨਾ ਕਿ ਲੂੰਬੜ ਨੇਤਾ।
@SpeakigSoldierISShahi
@SpeakigSoldierISShahi 2 ай бұрын
ਅਨਮੋਲ ਵੀਰ ਤੇ ਟਹਿਣਾ ਵੀਰ ਤੁਸੀਂ ਤਾਂ ਅੱਜ ਰੁਆ ਈ ਦਿੱਤਾ।
@ramandhaliwal4790
@ramandhaliwal4790 2 ай бұрын
ਸਵਰਨ ਸਿੰਘ ਟਹਿਣਾ ਦੀ ਸਪੀਚ 👌👍🏻🙏🏻
@mjk9553
@mjk9553 2 ай бұрын
ਬਹੁਤ ਵਧੀਆ ਹੈ ਜੀ। ਇਹੋ ਜਿਹੇ ਮੇਲੇ ਸਦਾ ਲਗਦੇ ਰਹਿਣ ਜੀ। ਪੰਜਾਬੀ ਮਾਂ ਬੋਲੀ ਸਦਾ ਸਲਾਮਤ ਰਹੇ ਜੀ।
@punjabimusicpro
@punjabimusicpro 2 ай бұрын
Best ever I've heard of Tehna Saab. Great speech. Appa saab vi laata tuhade naa de magar.This was 100 times better than any of his shows. He has shown his talent and respect for Punjabi language and culture and in return has earned my/our respect. Punjab Punjabi Punjabiat Zindabad!!
@sarbjitsandhu2531
@sarbjitsandhu2531 2 ай бұрын
ਬਹੂਤ ਹੀ ਵਧੀਆ ਲੱਗਦਾ ਪੰਜਾਬੀ ਮਾਂ ਬੋਲੀ ਵਿੱਚ ਏਂਦਾ ਦੇ ਪਾਤਰ ਤੇ ਪ੍ਰੋਗਰਾਮ ਬੱਸ ਕਮਾਲ।
@PBwalegs
@PBwalegs 2 ай бұрын
ਬਾਈ ਕਰਮਜੀਤ ਤੇਰੇ ਆਗੇ ਹੱਥ ਜੋੜਕੇ ਬੇਨਤੀ ਰਾਜਨੀਤੀ ਚ ਕੇਦੇ ਨਾ ਅਵੀ ਏਡਾ ਬਹੁਤ ਇਜਤ ਈ
@hardeosingh3215
@hardeosingh3215 2 ай бұрын
Chnge bnde agge ni aounge ta lutere Fida lenge.
@GurmailSingh-qh4oe
@GurmailSingh-qh4oe 2 ай бұрын
Ryt❤
@amarindersingh1313
@amarindersingh1313 2 ай бұрын
ਟਹਿਣਾ ਵੀਰ ਦੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬਹੁਤ ਵਧੀਆ ਤੇ ਅਨਮੋਲ ਵਿਚਾਰ ਚੰਗੇ ਲੱਗੇ! ਮਾਂ ਬੋਲੀ ਨੂੰ ਅਗਰ ਭੁੱਲ ਜਾਵਾਂਗੇ,ਕਖਾਂ ਵਾਂਗੂ ਰੁਲ ਜਾਵਾਂਗੇ! ਬਹੁਤ ਵਧੀਆ ਵੀਡੀਓ ❤
@punjabimusicpro
@punjabimusicpro 2 ай бұрын
Exactly. Best I've heard of Tehna Saab. This was 100 times better than any of his shows 'chajj da vichaar' . This speech was superb. He has shown his talent and respect for Punjabi. Punjab Punjabi Punjabiat Zindabad!!
@GurmailSingh-zg1mx
@GurmailSingh-zg1mx 2 ай бұрын
ਨਾਸਿਰ ਭਾਈ ਜੀ ਆਪ ਜੀ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਕਰਦੇ ਹਾਂ ਆਪ ਜੀ ਦਾ ਧੰਨਵਾਦ
@jagatkamboj9975
@jagatkamboj9975 2 ай бұрын
Love you pak Punjabi veero te bhaino khush raho Allah waheguru khushiyan bakshey 🙏🫶🙏❤️
@manjinderhundal2258
@manjinderhundal2258 2 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰੋ ਸਰਬੱਤ ਦਾ ਭਲਾ ਕਰੋ
@sulakhandhaliwal6456
@sulakhandhaliwal6456 2 ай бұрын
Tehna sahib wakyia panda wala piyar milea tuhanu shala punjabi jinda rhe duniya te wade naam nal.
@lashkarsaroey6114
@lashkarsaroey6114 2 ай бұрын
Excellent speech Swaran Singh Tehana ❤
@Manraj1265
@Manraj1265 2 ай бұрын
بہت اچھی گفتگو ناصر بھاجی، آپ کا اور آپ کی ٹیم کا بہت بہت شکریہ.. شکریہ ਬਹੁਤ ਵਧੀਆ ਗੱਲਬਾਤ ਨਾਸਿਰ ਭਾਜੀ, ਤੁਹਾਡ ਤੇ ਤੁਹਾਡੀ ਟੀਮ ਦਾ ਬਹੁਤ ਧੰਨਵਾਦ।।ਧੰਨਵਾਦ
@FaysalChaudhry
@FaysalChaudhry 2 ай бұрын
Buhat wadiya conferance Nasir veer ji👍
@AfzalArainOfficial
@AfzalArainOfficial 2 ай бұрын
Love u Nasir bhai Love u Bir singh te sab dostaan nu
@jagatkamboj9975
@jagatkamboj9975 2 ай бұрын
Punjab Punjabi punjabiyat zindabad ❤❤ charda ki tay lainda ki sab sade veer ne.❤
@HarmeetKaur-bq9ig
@HarmeetKaur-bq9ig 2 ай бұрын
ਧੰਨ ਗੁਰੂ ਨਾਨਕ ਸਾਹਿਬ ਜੀ ਮੇਹਰ ਕਰੋ ਦੋਵੇਂ ਪੰਜਾਬਾਂ ਦਾ ਮੇਲ ਕਰੋ ❤❤ ਗੁਰੀ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ❤❤
@yousafsardar8411
@yousafsardar8411 2 ай бұрын
wow how is patiala
@HarmeetKaur-bq9ig
@HarmeetKaur-bq9ig 2 ай бұрын
@yousafsardar8411 ਦੋਸਤੋਂ ਅਸੀਂ ਪੰਜਾਬੀ ਹਾਂ ਪੰਜਾਬੀ ਮਾਂ ਬੋਲੀ ਵਿੱਚ ਹੀ ਕੂਮੈਟ ਕਰੀਏ ਧੰਨਵਾਦ ਜੀ ❤🙏🙏🌹🌹
@gurmailSingh-jo8no
@gurmailSingh-jo8no 2 ай бұрын
I ਟੀਨਾ ਜੀ I here you in ਪਾਕਿਸਤਾਨ in ਪੰਜਾਬੀ ਮੇਲਾ really I was imotional up ਸੈੱਟ because of the love afectip you receives from ਪਾਕਿਸਤਾਨੀ b peapel
@jagatkamboj9975
@jagatkamboj9975 2 ай бұрын
Beer singh fan's club hazri ❤❤
@SukhvinderSingh-d3q5m
@SukhvinderSingh-d3q5m 2 ай бұрын
@SukhvinderSingh-d3q5m
@SukhvinderSingh-d3q5m 2 ай бұрын
❤️
@HashBiker
@HashBiker 2 ай бұрын
ਜਿੰਦਾਬਾਦ ਵੀਰ ਤੁਸੀਂ ਕਮਾਲ ਦਾ ਇਤਿਹਾਸ ਰਚਿਆ ਹੈ। ਕੋਸ਼ਿਸ਼ ਕਰਦੇ ਰਹੋ, ਇੱਕ ਦਿਨ ਦੂਰੀ ਘਟ ਜਾਵੇਗੀ।
@jagirsandhu6356
@jagirsandhu6356 2 ай бұрын
Love from Kotisekhan Moga Punjab ਬਾਪ ਦੀ ਜਨਮ ਪਿੰਡ ਰਾਜੇ ਜੰਗ ਲਹੋਰ❤
@manjindersinghbhullar8221
@manjindersinghbhullar8221 2 ай бұрын
ਨਾਸਿਰ ਢਿੱਲੋਂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@AmandeepButtar-d3m
@AmandeepButtar-d3m 2 ай бұрын
ਅਣਖ ਤਾਂ ਪੰਜਾਬੀਆਂ ਦੀ ਜਿੰਦ ਜਾਨ ਹੈ
@sarajitkaurkahlon668
@sarajitkaurkahlon668 2 ай бұрын
Different life Different view panjab panjabi panjabeyt jindhabadh speechless regards to Dillon sahib love to panjab Pakistan sab nu payar bhare sat shri akal ji ❤zabardast post share kete thanks g ❤❤.
@arpan8598
@arpan8598 2 ай бұрын
Soh lage nasir bhra rab da rooop aaa eh 🇮🇳 india punjab nu tan pta pakistan 🇵🇰 walyeo nasir veere di izzat karyea kro sode kole nasir warga insan ha❤❤❤❤❤Lv u nasir veere nasir veere nu pyar karn wale comment like kro pta lagu nasir veere nu v kina pyar krde aaaa❤❤❤
@Bilalsial-x1q
@Bilalsial-x1q 2 ай бұрын
Love you from 🇵🇰
@RanaSulman82
@RanaSulman82 2 ай бұрын
Mashallah very good ❤❤❤
@gurwantsandhu2699
@gurwantsandhu2699 2 ай бұрын
ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ
@JaswantSingh-te9xt
@JaswantSingh-te9xt 2 ай бұрын
ਵਾਹਿਗੁਰੂ ਮਿਹਰ ਕਰੇ ਸੰਯੁਕਤ ਪੰਜਾਬ ਕਾਇਮ ਹੋਵੇ।ਪੰਜਾਬ ਬਾਬੇ ਨਾਨਕ ਬੁਲੇ ਸਾਹ ਤੇ ਸ੍ਰ ਛੋਟੂ ਰਾਮ ਦਾ ਪੰਜਾਬ ਕਾਇਮ ਹੋਵੇ। ਸਿੰਧ ਦਰਿਆ ਤੋਂ ਗੰਗਾ ਦਰਿਆ ਤੱਕ ਪੰਜਾਬ ਦੀਆਂ ਰੇਖਾਵਾਂ ਹੋਣ।
@gurdevsinghbhatia7797
@gurdevsinghbhatia7797 2 ай бұрын
Nasir ji V Good job. Keep it up.
@Zabilion
@Zabilion 2 ай бұрын
Emotional 😢speech sawarn tehna saab punjaab zindabad❤
@singhkulbirsingh6657
@singhkulbirsingh6657 Ай бұрын
Boot zadda vadiaa c sun ke akh😢v aaude satnam waheguru gi ❤
@Nassirkhan0987
@Nassirkhan0987 2 ай бұрын
Nassir Veer nu Nobel Prize Peace milna chyda 🎉
@GurubainsBains
@GurubainsBains 2 ай бұрын
Very good doing ji
@AmarjeetSingh-l2f
@AmarjeetSingh-l2f 2 ай бұрын
Very Very nice g
@jaspalsingh9569
@jaspalsingh9569 2 ай бұрын
ਵਾਹ ਜੀ ਟਹਿਣਾ ਸਾਬ
@Waqar.Sargana
@Waqar.Sargana 2 ай бұрын
All Punjabi Together And Support this Video Most and most We punjabi Are best everywhere If we follow our old Fathers ways Best Speech Swarn tehna 🫶🇵🇰
@prakashbagga2679
@prakashbagga2679 2 ай бұрын
Swaran Tehna jee is great person.He has very good control on the words of language .💥
@dalipsingh1507
@dalipsingh1507 2 ай бұрын
V nice
@jassik4142
@jassik4142 2 ай бұрын
Sare dono pase de punjabiannu boht boht piar from Toronto ❤️❤️❤️.
@sikanderchahal-b1t
@sikanderchahal-b1t 2 ай бұрын
ਵੀਰ ਨਾਸਿਰ ਤੁਸੀਂ ਲੰਡਨ ਵਾਲਾ ਵੈਮਲੀ ਰੀਨਾ ਹਾਲ ਵੀ ਫੁੱਲ ਕਰ ਸਕਦੇ ਹੋ ਤੁਸੀ ਮਹਾਨ ਹੋ ਉਸ ਹਾਲ ਨੂੰ ਗਰਦਾਸ ਮਾਨ ਜੀ ਫੁੱਲ ਕਰਦੇ ਸਨyou are equal to Gurdas mann thanks
@Smartrendshorts
@Smartrendshorts 2 ай бұрын
Good sardir g
@Brar-l4k
@Brar-l4k Ай бұрын
ਵਾਹ ਟਹਿਣਾ ਸਾਬ ❤️❤️❤️ ਵਾਹ ਜੀ.... ਜੀਓ
@KirpalSingh-gy4fs
@KirpalSingh-gy4fs 2 ай бұрын
tehana sahib ap ta dhan bad ap da dhan bad
@KaramjitKaur-r3u
@KaramjitKaur-r3u 2 ай бұрын
Bahut hi wadhia jatan gsabad ñahi tarf lai🙏🙏🙏👌👌
@KirpalSingh-gy4fs
@KirpalSingh-gy4fs 2 ай бұрын
tehana sahib ge ap da dhan bad
@jagdishkaur5465
@jagdishkaur5465 2 ай бұрын
God bless Nasir bhaji than a bhaji very nice
@janjua.2937
@janjua.2937 2 ай бұрын
Buhat hi achi batay ki hy Veer ny ❤👍
@GurpreetSingh-qt4yw
@GurpreetSingh-qt4yw 2 ай бұрын
Love you paji from Gurpreet Singh Amritsar India
@jiwankumar2358
@jiwankumar2358 2 ай бұрын
Nasir Bhai nu salam
@Waqar.Sargana
@Waqar.Sargana 2 ай бұрын
Bhtt pyary mehman aaye sady aziz punjabi duji side toon 🫶🇵🇰
@asifmehmood-pi3mu
@asifmehmood-pi3mu 2 ай бұрын
Karmjeet Anmol diyan sohnian gallan Maza aa gia SSA. I'm Asif Mehmood from Gujrat Pakistan Punjab.
@jasvirgill3622
@jasvirgill3622 2 ай бұрын
Wah tehna sahib Kiya battan.jugo jug jivo.
@sukhrajbains4680
@sukhrajbains4680 2 ай бұрын
Great videoSwaran talking truth talk great 👍
@jaswindersingh-rb5ji
@jaswindersingh-rb5ji 2 ай бұрын
Tehna veer ji bahut sohni speech
@HarjitSingh-wl4er
@HarjitSingh-wl4er 2 ай бұрын
ਬਹੁਤ ਵਧੀਆ ਜੀ।
@AmrinderJohal-c8x
@AmrinderJohal-c8x 2 ай бұрын
Bhuhat changa kam kar rahe ho veer ji 😊🙏👍
@DaljitSingh-ny9px
@DaljitSingh-ny9px 2 ай бұрын
Tena saab bhot bhot badia jisaluit aap nun
@Diljitkourjosan6170
@Diljitkourjosan6170 2 ай бұрын
ਬਹੁਤ ਵਧੀਆ।❤❤👍👍👌👌🌹🌹🙏🙏🙏🙏🙏
@deepmoradabadi4501
@deepmoradabadi4501 Ай бұрын
ਬਹੁਤ ਸੋਹਣਾ ਉਪਰਾਲਾ
@balkargill6529
@balkargill6529 2 ай бұрын
Keep it up and god bless you
@sarbjitkaur7704
@sarbjitkaur7704 2 ай бұрын
Waheguru chardikala bakhse
@gogipreet7330
@gogipreet7330 2 ай бұрын
Nisir bai you great .and charda punjab bale love you ....
@sukhmanderbrar3961
@sukhmanderbrar3961 2 ай бұрын
Tehna sahib you are deeply person
@Kahlon.washing-point
@Kahlon.washing-point 2 ай бұрын
ਬਹੁਤ ਬਹੁਤ ਪਿਆਰ ਨਾਸਿਰ ਭਾਜੀ
@jagjitsinghkubey145
@jagjitsinghkubey145 2 ай бұрын
Piary maa Punjabi boly noo dilon slaam ohe o punjabio,khuda Hafiz
@Makkahgujjar
@Makkahgujjar 2 ай бұрын
Mash Allah g❤❤❤❤❤
@harjinderjitsingh9827
@harjinderjitsingh9827 2 ай бұрын
Very nice❤❤❤❤❤❤
@lakhmirsingh5344
@lakhmirsingh5344 2 ай бұрын
❤❤very nice ji❤❤
@kaurj8453
@kaurj8453 2 ай бұрын
Karmjit veera jo pyar thuna kalkar da roop mil raha o rajneeti vich nahi mila na si Good person
@balrajsingh4182
@balrajsingh4182 2 ай бұрын
ਬਹੁਤ ਵਧੀਆ ਜੀ
@singhbalbir5170
@singhbalbir5170 2 ай бұрын
ਬਹੁਤ ਵਧੀਆ
@jaswindersingh-rb5ji
@jaswindersingh-rb5ji 2 ай бұрын
Tuhadiya Mihnata Rang liyaun Nasir veer ji bahut sohna uprala
@HardeepSingh-h5v
@HardeepSingh-h5v 2 ай бұрын
Am proud to pajanbi ❤❤❤❤❤❤❤❤❤❤❤❤❤❤❤❤❤❤❤❤❤❤❤❤❤
@gsssbhulleriansrimuktsarsa1778
@gsssbhulleriansrimuktsarsa1778 2 ай бұрын
😂❤🎉ਜੁੱਗ ਜੁੱਗ ਜੀਉ 👍
@starbug928
@starbug928 2 ай бұрын
Beautiful 😍 🤩 👌 speeches
@ParminderSingh-ev8xk
@ParminderSingh-ev8xk 2 ай бұрын
Boht vadia Nasir Dillon sab 🙏🏻
@AbhijotGill-f3w
@AbhijotGill-f3w 2 ай бұрын
ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਬਹੁਤ ਹੀ ਵਧੀਆ
@AbhijotGill-f3w
@AbhijotGill-f3w 2 ай бұрын
ਵੀਰ ਜੀ ਕਦੇ ਅਸੀਂ ਵੀ ਮਿਲਾਂਗੇ ਤੁਹਾਨੂੰ ਮੈਂ ਕੲਈ ਵਾਰ ਸਾਰਾ ਦਿਨ ਤੁਹਾਡੀਆਂ ਵੀਡੀਓ ਵੇਖੀ ਜਾ ਦੀ ਆ
@keharsinghsandhu6502
@keharsinghsandhu6502 2 ай бұрын
Very much love for all brothers
@manjitsandhu9691
@manjitsandhu9691 2 ай бұрын
Wery wery nice program ❤
@renurattanpall7937
@renurattanpall7937 2 ай бұрын
Bahut Vadia ❤
@TahirFarooquePMDistillery
@TahirFarooquePMDistillery 2 ай бұрын
Great work. Nasir sb. Many pahly b kafi msg kiy apko. Mery taya jaan hain jo india sy partion k waqat aye they age was 14 or 15 year. Wo boht yaad krty hain whah apny gaon ko. Logon ko. Un ka interview kr lain plz. Residing at Rahimyarkhan.
@paramsingh1811
@paramsingh1811 2 ай бұрын
Nice Volg ❤
@trueman7226
@trueman7226 2 ай бұрын
Where's lovely pubinder Singh lovely. Without him this conference is incomplete
@kashmirsingh3625
@kashmirsingh3625 2 ай бұрын
Desh punjab zindabad. ❤❤❤❤❤❤❤❤❤
@asifgujjar5696
@asifgujjar5696 2 ай бұрын
Anmol 22 love you from Asif Gujjar Bhatiya Sahiwal punjab Pakistan 🇵🇰
@supinderkaurgill2371
@supinderkaurgill2371 2 ай бұрын
ਧੰਨਵਾਦ ਨਾਸਿਰ ਢਿੱਲੋ❤❤❤❤❤
@rajindersingh-so4hw
@rajindersingh-so4hw 2 ай бұрын
Very nice 🎉
@harjitsingh8234
@harjitsingh8234 2 ай бұрын
Waheguru mehar kare........Muhabtan kaim rehan ❤❤❤❤❤
@arpan8598
@arpan8598 2 ай бұрын
Lv u nasir veere❤❤❤
@BalbirMaan-se7jb
@BalbirMaan-se7jb 2 ай бұрын
All.Beero.dua.kro. Dono.punjab.ek.ho.sb.chardikalan.ch.rho...maan22
@SatnamSingh-fe3tg
@SatnamSingh-fe3tg 2 ай бұрын
Very nice Vlog 👌 👍
@jaswantbuttar4194
@jaswantbuttar4194 2 ай бұрын
Very nice tehna ji
@JaspalSingh-fi5jy
@JaspalSingh-fi5jy 2 ай бұрын
Very nice
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН