Exclusive Interview With Zaibi Hanjra | Historian , Social Media influencer | NASIR Dhillon

  Рет қаралды 153,983

Punjabi Lehar

Punjabi Lehar

Жыл бұрын

Exclusive Interview With Zaibi Hanjra | Historian , Social Media influencer | NASIR Dhillon
Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
#nasirdhillon #punjabilehar #zaibihanjra

Пікірлер: 1 200
@PunjabiLehar
@PunjabiLehar Жыл бұрын
Thankyou all keep supporting share and comments 🙏🏻
@Struggle--Life-02
@Struggle--Life-02 Жыл бұрын
Asi hamesha support hi kra gee
@gauravnarangvlogs...4267
@gauravnarangvlogs...4267 Жыл бұрын
❤👌
@elimoontv
@elimoontv Жыл бұрын
G in sh ALLAH g
@Punjabifood324
@Punjabifood324 Жыл бұрын
ایس ڈنگر نوں اے دسو کہ کڑا سکھ پوندے نے مسلمان پنجابی نہیں پوندے... چوال بندہ
@indersinghpurewal6429
@indersinghpurewal6429 Жыл бұрын
Interview da 2nd part v kro
@bachittargill8988
@bachittargill8988 Жыл бұрын
ਜੈਂਬੀ ਹੰਜਰਾ ਤੂੰ ਦੋਨਾ ਪੰਜਾਬਾਂ ਦਾ ਸੇਰ ਪੁੱਤ ਹੈਂ।
@bhagatpuransinghsocialwelf1027
@bhagatpuransinghsocialwelf1027 Жыл бұрын
ਜਿਉਂਦੇ, ਵੱਸਦੇ, ਹੱਸਦੇ, ਖੇਡਦੇ ਰਵੋ ਭਰਾਵੋ ਪੰਜਾਬੀ ਮਾਂ ਬੋਲੀ ਦੇ ਗੁਣ ਗਾਉਂਦੇ ਰਵੋ❤️
@husnainonwheel
@husnainonwheel Жыл бұрын
@baljindersingh7498
@baljindersingh7498 Жыл бұрын
ਬਹੁਤ ਵਧੀਆ ਲੱਗਾ ਸੁਣਕੇ❤️⛳ ਪਰਮਾਤਮਾ ਹਮੇਸ਼ਾ ਚੜਦ੍ਹੀਕਲਾ ਚ ਰੱਖੇ ਲਹਿੰਦੇ ਪੰਜਾਬ ਵਾਲ਼ੇ ਵੀਰਾਂ ਨੂੰ ❤️ ਦੁਆਵਾਂ ਚੜ੍ਹਦੇ ਪੰਜਾਬ ਵੱਲੋਂ ❤️🦅
@husnainonwheel
@husnainonwheel Жыл бұрын
@ajaibsingh261
@ajaibsingh261 Жыл бұрын
ਬਹੁਤ ਵਧੀਆ ਲੱਗਦਾ ਭਾਜੀ , ਪੰਜਾਬ ਦੇ ਸਭਿਆਚਾਰ ਨੂੰ ਤੁਸੀਂ ਸਾਂਭੀ ਬੈਠੇ ਹੋ , ਦਿਲ ਖੁਸ਼ ਹੋ ਗਿਆ. ਮਾਂ ਭਾਸ਼ਾ ਪੰਜਾਬੀ ਦੀ ਕਦਰ ਕਰ ਰਹੇ
@vedparkashsiwach2428
@vedparkashsiwach2428 Жыл бұрын
Haryanavi boli me sabse jayada maja aaye ga This boli doesn't belong any religion or caste.
@astaadg8148
@astaadg8148 Жыл бұрын
Haryanvi vi punjabi di ਉਪ up boli hai dogri pahadi ਵਾਂਗੂ vaang
@romibhullar5957
@romibhullar5957 Жыл бұрын
ਹੰਜਰਾ ਭਾਈ ਜਾਨ ਬਹੁਤ ਹਿੰਮਤ ਦਾ ਕੰਮ ਕਰ ਰਹੇ ਹੋ❤❤❤
@husnainonwheel
@husnainonwheel Жыл бұрын
@santoshrani5353
@santoshrani5353 Жыл бұрын
ਬਾਈ ਨਾਸਿਰ ਢਿੱਲੋਂ ,ਬਾਈ ਜੈਬੀ ਹੰਜ਼ਰਾ
@singhsukhwinder786
@singhsukhwinder786 Жыл бұрын
ਸਾਰੇ ਮਿਲਕੇ ਅਰਦਾਸ ਕਰੀਏ ਕਿ ਚੜਦਾ ਤੇ ਲਹਿੰਦਾ ਪੰਜਾਬ ਜਿਸ ਦਿਨ ਕਠੇ ਹੋਕਰ ਸਾਂਝਾ ਪੰਜਾਬ ਬਣਿਆ ਤਾਂ ਸਾਰੀ ਦੁਨੀਆ ਦਾ ਰੁਖ਼ ਠੀਕ ਹੋ ਜਾਏਗਾ 🙏🙏🙏🙏
@anshdeep6827
@anshdeep6827 Жыл бұрын
ਰੂਹ ਖੁਸ਼ ਕਰਤੀ ਲਹਿਦੇ ਪੰਜਾਬ ਵਾਲਿਓ 💓💓💓💞💞💞🙏🙏
@maheshinderkaler829
@maheshinderkaler829 Жыл бұрын
Feel proud to be Punjabi, speak Punjabi, all Punjabis needs to get United.
@navdipsingh8568
@navdipsingh8568 Жыл бұрын
ਵੀਰ ਮੈਨੂੰ ਕਾਨਵੇਂਟ ਦਾ ਪੜ੍ਹਿਆਂ ਲਗਦਾ?
@singh88920
@singh88920 Жыл бұрын
Saleya Punjabi tun app te bol lai angreza 😂
@GurcharanDhillon
@GurcharanDhillon Жыл бұрын
​@@singh88920 ਕੲੀਅਾਂ ਨੂੰ ਪੰਜਾਬੀ ਫੌਂਟ ਲੋਡ ਕਰਨਾ ਨਹੀਂ ਅਾੳੁਂਦਾ I ਤੁਸੀਂ ਿੲਹਨਾਂ ਦੀ ਦਿਲ ਦੀ ਭਾਵਨਾ ਦੀ ਕਦਰ ਕਰੋ I
@saddu.111
@saddu.111 Жыл бұрын
​@@GurcharanDhillon yes I agree with you. I also don't know how to write on Mobile in Punjabi
@santbhindranwalejidefanche8767
@santbhindranwalejidefanche8767 Жыл бұрын
​@@saddu.111 ਕਿਹੜਾ phone ਐ ਬੀਰੇ ਤੁਹਾਡਾ? ਮੈਂ ਮਦਤ ਕਰ ਸਕਦੈਂ
@BalbirSingh-uf3oi
@BalbirSingh-uf3oi Жыл бұрын
ਸਪੱਸ਼ਟ ਪੇਡੂ ਪੰਜਾਬੀ ਲਹਿਜੇ ਵਿਚ ਗਲਬਾਤ ਸੁਣ ਕੇ ਮਜ਼ਾ ਆ ਗਿਆ ।ਜਿਓਦੇ ਵਸਦੇ ਰਹੋ,ਰੱਬ ਤੁਹਾਡੀ ਉਮਰ ਲੰਬੀ ਕਰੇ ।ਤੁਸੀ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਹੇ ਹੋ ।ਰੱਬ ਤੁਹਾਨੂੰ ਤਾਕਤ ਬਖਸੇ਼ ।
@angadpalsinghbrar8404
@angadpalsinghbrar8404 Жыл бұрын
ਮਜ਼ਾ ਨਈ ਬਈ ਸਵਾਦ
@BalbirSingh-uf3oi
@BalbirSingh-uf3oi Жыл бұрын
@@angadpalsinghbrar8404 ਨਈ ਕੋਈ ਸ਼ਬਦ ਨਹੀ ਹੈ ਇਹ ਨਹੀ ਹੈ
@BalbirSingh-uf3oi
@BalbirSingh-uf3oi 11 ай бұрын
@@angadpalsinghbrar8404 ਸਵਾਦ ਖਾਣ ਦਾ ਮਜਾ਼ ਮਹਿਸੂਸ ਕਰਨ ਦਾ ਹੁੰਦਾ ਹੈ
@surinderche3354
@surinderche3354 Жыл бұрын
ਬਹੁਤ ਵਧੀਆ ਜੀ । ਮਾਂ ਬੋਲੀ ਨੂੰ ਮਹਾਨਤਾ ਦੇਣ ਲਈ ਬਹੁਤ ਬਹੁਤ ਸ਼ੁਕਰੀਆਂ ਜੀ । ਸਹੀ ਜੀ ।
@harmanpreetsingh2269
@harmanpreetsingh2269 Жыл бұрын
Punjabi zuban nu pyar karn wale sare bhrva da dhanwad
@princebhatia4890
@princebhatia4890 Жыл бұрын
Menu ta Hanjra bout vadiya insan lgda bout pyar krda sade apni punjabi boli waheguru ji ehda hi maher krn Sade sare dono Punjab de punjabi vira behna te khush rehn hamesa ❤ prince from usa 🇺🇸
@dhiillon
@dhiillon Жыл бұрын
Punjabi’s around the world !! ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ!! God bless punjabis !! Proud to be punjabi!!
@singhtmzh
@singhtmzh Жыл бұрын
ਹੰਜਰਾ ਤੇ ਨਾਸਿਰ ਵੀਰ ਬੋਹੁਤ ਸੋਹਣਾ ਉਪਰਾਲੇ ਕਰ ਰਹੇ ਹਨ ਅੱਜ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਜਰੀਏ । ਜੀਉ ਵੀਰੋ ਚੜਦੀ ਕਲਾ ਚ ਰਹੋ
@pritpalsingh7180
@pritpalsingh7180 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਛਿਪਦੇ ਪੰਜਾਬ ਨੂੰ ,ਵੀਰ ਤੁਸਾਂ ਸਹੀ ਕਹਿ ਰਹੇ ਹੋ,ਪੰਜਾਬੀਆਂ ਦੀ ਜਬਾਨ ਹੀ ਪੰਜਾਬੀ ਹੈ ਚਾਹੇ ਚੜਦਾ ਪੰਜਾਬ ਹੋਵੇ ,ਛਿਪਦਾ ਪੰਜਾਬ ਹੋਵੇ ।
@husnainonwheel
@husnainonwheel Жыл бұрын
@gurdeepkaur1128
@gurdeepkaur1128 Жыл бұрын
Jio Punjab dio putto Waheguruji tohnu sada maher Kari
@husnainonwheel
@husnainonwheel Жыл бұрын
@arvindersinghkamboj3896
@arvindersinghkamboj3896 Жыл бұрын
Chandigarh ch punjabi munde chadra la ke Mall ch ghumde ta bada maza aunda. Rooh Khush ho jandi aa
@baldevsingh9391
@baldevsingh9391 Жыл бұрын
ਲੇਦੇ ਪੰਜਾਬ ਵਾਲੇ ਵੀਰੋ ਸੋਡਾ ਬਹੁਤ ਬਹੁਤ ਧੰਨਵਾਦ ਜੀ
@parmindersinghgill6470
@parmindersinghgill6470 Жыл бұрын
ਅਸਲ ਵਿੱਚ ਲਹਿੰਦੇ ਪੰਜਾਬ ਦੀ ਪੰਜਾਬੀ ਦਾ ਅੰਦਾਜ਼ ਬੜਾ ਪਿਆਰਾ ਹੈ। ਜਿੰਨੀ ਸਰਲ ਤੇ ਸੋਹਣੀ ਬੋਲੀ ਲਹਿੰਦੇ ਪੰਜਾਬ ਦੀ ਹੈ,ਹੋਰ ਕਿਤੇ ਨਹੀਂ। ਸਾਡੀ ਚੜ੍ਹਦੇ ਪੰਜਾਬ ਦੀ ਬੋਲੀ ਕਿਤਾਬੀ ਜਿਹੀ ਬਣ ਗਈ ਹੈ। Pakistani Punjabi boli very sweet and simple ❤❤
@arshdeepsinghchahal
@arshdeepsinghchahal Жыл бұрын
•ਪੰਜਾਬ, ਪੰਜਾਬੀ, ਪੰਜਾਬੀਅਤ• 💪💪💪
@bajwasingh6990
@bajwasingh6990 Жыл бұрын
Hanjra jatt love u from all chadda punjab
@GurmeetSingh-kb1qy
@GurmeetSingh-kb1qy Жыл бұрын
ਜਿਉਂਦੇ ਵਸਦੇ ਰਹਿਣ ਸਾਡੇ ਲਹਿੰਦੇ ਪੰਜਾਬ ਵਾਲੇ ਵੀਰ ਨਾਸਿਰ ਭਾਈ ਜ਼ਾਇਬੀ ਹੰਜਰਾ ਵੀਰ ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋਂ 🙏
@husnainonwheel
@husnainonwheel Жыл бұрын
@bhagwantsingh2228
@bhagwantsingh2228 9 ай бұрын
❤❤❤❤❤❤
@singhharsimranjit46
@singhharsimranjit46 Жыл бұрын
ਦੋਵਾਂ ਭਰਾਵਾਂ ਨੂੰ ਮਿਲਣ ਦੀ ਬਹੁਤ ਤਮੰਨਾ ਹੈ ਇਸ ਜਨਮ ਚ ਵੀਰੋ , ਢਿੱਲੋਂ ਸਾਬ੍ਹ ਤੇ ਹੰਜਰਾਂ ਵੀਰ
@user-ns2jz8ie2k
@user-ns2jz8ie2k Жыл бұрын
Jio Punjab deo sache putro Allah tuhanu khush rakhe 🙏🙏🙏
@husnainonwheel
@husnainonwheel Жыл бұрын
@mohammadsaghirazam3052
@mohammadsaghirazam3052 Жыл бұрын
Proud to be punjabi....excellent programme
@husnainonwheel
@husnainonwheel Жыл бұрын
@1313.paramjeetsingh
@1313.paramjeetsingh Жыл бұрын
ਸਾਰੇ ਭਰਾ ਪੰਜਾਬੀ ਭਾਸ਼ਾ ਵਿਚ ਹੀ ਗੱਲਾਂ ਕੀਤੀਆਂ । ਬਹੁਤ ਮਜਾ ਆਇਆ ।ਦਿਲ ਖੁਸ਼ ਹੋ ਗਿਆ ।ਤੁਹਾਡੀ ਪੂਰੀ ਵੀਡਿਉ ਵੇਖ ਕੇ।ਤੁਸੀ ਬਹੁਤ ਸੋਹਣਾ ਉਪਰਾਲਾ ਕੀਤਾ ।ਜਿਉਂਦੇ ਵਸਦੇ ਰਹੋ ਵੀਰੋ,ਦੋਵੇਂ ਪੰਜਾਬ ਹਸਦੇ ਵਸਦੇ ਰਹਿਣ।ਏਹੋ ਦੋਵਾ ਐ ਮੇਰੀ ।
@jessebrar7186
@jessebrar7186 10 ай бұрын
I am a Punjabi from India, and I am proud to be a Punjabi, and I feel like these are my younger brothers. We may have different religions or whatever, but we are Punjabi's first. I am thankful to you all for doing these videos. Thank you Brothers! ਮੈਂ ਭਾਰਤ ਤੋਂ ਇੱਕ ਪੰਜਾਬੀ ਹਾਂ, ਅਤੇ ਮੈਨੂੰ ਇੱਕ ਪੰਜਾਬੀ ਹੋਣ 'ਤੇ ਮਾਣ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਛੋਟੇ ਭਰਾ ਹਨ। ਸਾਡੇ ਧਰਮ ਭਾਵੇਂ ਵੱਖੋ-ਵੱਖਰੇ ਹੋਣ ਜਾਂ ਜੋ ਵੀ ਹੋਣ ਪਰ ਅਸੀਂ ਪੰਜਾਬੀ ਪਹਿਲੇ ਹਾਂ। ਇਹ ਵੀਡੀਓ ਬਣਾਉਣ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ। ਧੰਨਵਾਦ ਭਰਾਵੋ!
@brardeep1057
@brardeep1057 Жыл бұрын
ਰੂਹ ਖੁਸ਼ ਹੋ ਗਈ ਸੋਹਣਾ ਚਾਦਰਾ ਕੁੜਤਾ ਤੇ ਪੱਗ ਦੇਖ ਕੇ ❤️❤️ ਸਾਡਾ ਸੋਹਣਾ ਪੰਜਾਬੀ ਵੀਰ
@user-nm4im3ri8q
@user-nm4im3ri8q Жыл бұрын
ਜਿਉਂਦੇ ਰਹੋ ਮਾਂ ਬੋਲੀ ਦੇ ਲਾਡਲਿਓ।
@pb30production77
@pb30production77 Жыл бұрын
ਸਾਡੀ ਪੰਜਾਬੀ ਜੋ ਜੁਬਾਨ ਆ ਨਾ ,ਤੇ ਜੋ ਆਪਣੇ ਪੰਜਾਬੀ ਆ ਇਹ ਕਦੇ ਨੀ ਖਤਮ ਹੁੰਦੇ ਬਹੁਤੇਆ ਨੇ ਜੋਰ ਲਾ ਲਿਆ ਆਸੀ ਤਹਾਡੇ ਨਾਲ ਆ ਜੀ , ਦੁਆਵਾਂ ਚੜ੍ਹਦੇ ਪੰਜਾਬ ਮੁਕਤਸਰ ਵਾਲਿਆ ਵੱਲੋ🙏❤️
@husnainonwheel
@husnainonwheel Жыл бұрын
@Deshpunjab360
@Deshpunjab360 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
@balrajsingh8901
@balrajsingh8901 Жыл бұрын
ਆਪਣੇ ਲੋਕਾਂ ਨੂੰ ਦੱਸੋ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਪੰਜਾਬੀ ਪਾਕਿਸਤਾਨ ਵਿਚ ਵਸਦੇ ਹਨ ।ਸੱਭ ਨਾਲੋਂ ਵੱਧ ਪੰਜਾਬੀ ਜ਼ਬਾਨ ਵਿੱਚ , ਪੁਰਾਣੇ ਸਮਿਆਂ ਵਿੱਚ ਇਸੇ ਇਲਾਕੇ ਵਿੱਚ, ਪੰਜਾਬੀ ਵਿੱਚ ਲਿਖਿਆ ਗਿਆ ਹੈ
@singhtera2216
@singhtera2216 Жыл бұрын
Minu source send karo apni information da.... Kii likhya hii punjabi chh
@gauhir5713
@gauhir5713 Жыл бұрын
You are right paaji
@scg8983
@scg8983 Жыл бұрын
Balraj Singh. Ji...tusi. Bilkul sahi. Ho..Sab ton. Jyada. Likya. Padya ya. Punjabi nu. Halla. Sheri den waley. Lehndey. Punjab which Paida hoye ya. Parwarish. Paye...Baba. Bhuley Shah. Warey. Shah. Baba. Guru. Nanak...Nam. Likhna. Jaruri nahi..ahna. Shan which...Bas. Dujey da. Kurta. Jyada. Safed lagta hai...
@kamalvirk......8071
@kamalvirk......8071 Жыл бұрын
13 crore punjabi pakistan vich paji...
@musclehutbodybuilding2583
@musclehutbodybuilding2583 Жыл бұрын
@@singhtera2216 eh ta gal sach aa punjabi saab ton vadh Pakistan ch haan
@amarjitsingh8388
@amarjitsingh8388 Жыл бұрын
Dhillon bhaji thank you very much for taking us to Hanjra Sahib’s home and having this beautiful conversation on maa boli Punjabi
@gurshabbhullar3180
@gurshabbhullar3180 Жыл бұрын
Bahut sohni gall batt
@Kashmirchohla
@Kashmirchohla Жыл бұрын
ਪੰਜਾਬੀ ਜ਼ਬਾਨ ਨੂੰ ਪਿਆਰ ਕਰਨ ਵਾਲੇ ਦੋਸਤੋ ਜਿਉਂਦੇ ਵਸਦੇ ਰਹੋ। ਜੇਬੀ ਤੇ ਨਾਸਿਰ ਢਿੱਲੋਂ ਤੁਹਾਨੂੰ ਦਿਲੋਂ ਸਲਾਮ।
@deepkuldeep8813
@deepkuldeep8813 Жыл бұрын
jiyonde rho punjabiyo from Amritsar Punjab❤️🙏
@husnainonwheel
@husnainonwheel Жыл бұрын
@NavjotSingh-bh3ol
@NavjotSingh-bh3ol Жыл бұрын
ਜਿਊਂਦੇ ਵੱਸਦੇ ਰਹੋ ਵੀਰੋ ਦਿਲੋ ਪਿਆਰ ਆ ਤਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੇ❤❤🙏🙏
@dhaliwal6702
@dhaliwal6702 Жыл бұрын
ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੇ ਦੋਨਾ ਪੰਜਾਬਾ ਦੀ ਮਾਂ ਬੋਲੀ ਪੰਜਾਬੀ ਹੈ।
@husnainonwheel
@husnainonwheel Жыл бұрын
@InderpreetSingh-bx5zf
@InderpreetSingh-bx5zf 11 ай бұрын
Zaibi & Naseer Veer Video Dekh Ke Swad Aa Gaya-ALL PUNJABI NEEDS TO BE UNITED🤝
@santoshrani5353
@santoshrani5353 Жыл бұрын
Waheguru tuhanu lamian umra bakshe, sade Punjabi yodhe hamesha khush rho
@husnainonwheel
@husnainonwheel Жыл бұрын
@manojchouhan1988
@manojchouhan1988 Жыл бұрын
Felling proud to be Punjabi, our Punjabi culture is full of love and color.
@husnainonwheel
@husnainonwheel Жыл бұрын
@satnambhatti7665
@satnambhatti7665 Жыл бұрын
Proud to be Punjabi 💪
@prabhjotPandher493
@prabhjotPandher493 Жыл бұрын
ਪੰਜਾਬੀ ਬੋਲੀ ਨੂੰ ਬਚਾ ਕੇ ਰੱਖੋ ਵੀਰੋ ਲ੍ਹੈਦੇ ਪੰਜਾਬ ਵਿੱਚ ਬਹੁੱਤ ਧੰਨਵਾਦ ਬਾਈ ਜੀ ਤੁਹਾਡਾ।
@jaisinghsekhon7
@jaisinghsekhon7 Жыл бұрын
We salute you brother from chadta Punjab
@sharma.punjabi
@sharma.punjabi Жыл бұрын
Punjab punjabi punjabiat jindabad..
@munindersingh3177
@munindersingh3177 Жыл бұрын
Wah ji wah Nassir pazi ,zaibi pazi Maa boli Punjabi dai sache Sewak♥️💚🧡
@sheer8118
@sheer8118 Жыл бұрын
ਬਹੁਤ ਵਧੀਆ ਭਰਾ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਭਾਰਤ ਪੰਜਾਬ ਤੋਂ
@laddisingh2194
@laddisingh2194 Жыл бұрын
Punjab Punjabi zindabad
@jagatkamboj9975
@jagatkamboj9975 Жыл бұрын
Maa boli Punjabi sadi punj dareyanwa di jayi Love you pak Punjabi veero Te bhaino Khoosh rho Allah Waheguru khushiya bakshe
@Dosanjh84
@Dosanjh84 Жыл бұрын
Punjab Punjabi Punjabiat Zindabad. Love u lehnde Punjab waleo veero. #ChardaPunjaB
@DavinderSingh-yp1fs
@DavinderSingh-yp1fs Жыл бұрын
ਵੀਰ ਜੀ ਬਹੁਤ ਵਧੀਆ ਜੀ। ਤੁਸੀਂ ਆਪਣੀ ਮਾਂ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰ ਰਹੇ ਹੋ। ਅੱਲ੍ਹਾ ਕਰੇ ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ
@rattandhaliwal
@rattandhaliwal Жыл бұрын
Hanjra is lion for mother language . Hanjra veer zindabad.
@Australianvlog101
@Australianvlog101 Жыл бұрын
Zebi hanjra❤baut hi soojwaan banda hai dimag to v baut tej ae… sirra ae Punjabi gabroo..
@ravisethi1882
@ravisethi1882 Жыл бұрын
Proud to be punjabi
@parambirsinghjagra9712
@parambirsinghjagra9712 Жыл бұрын
Proud to be Punjabi ❤
@azharsaleem6436
@azharsaleem6436 Жыл бұрын
Panjbi hune Tay maan AA g sanooo
@husnainonwheel
@husnainonwheel Жыл бұрын
@husnainonwheel
@husnainonwheel Жыл бұрын
​@@azharsaleem6436 ❤
@karamjitsingh6505
@karamjitsingh6505 Жыл бұрын
ਬਹੁਤ ਅੱਛਾ । ਅਜਿਹੀਆਂ ਗੱਲਾਂ ਬਾਤਾਂ ਜਾਰੀ ਰੱਖੋ ਜੀ
@GJ-yx1nb
@GJ-yx1nb Жыл бұрын
Zaibi and Dhillion both have great zazba for punjabi language. Both of you are doing great fight for Punjabi language
@chadhar7773
@chadhar7773 Жыл бұрын
ਜਜ਼ਬਾ ਹੁੰਦਾ ਵੀਰੇ ਜ਼ਜ਼ਬਾ ਨਹੀਂ ਹੁੰਦਾ
@BaljitSingh-bo5hf
@BaljitSingh-bo5hf Жыл бұрын
Khush raho Proud to be Punjabi
@gurmindertoor
@gurmindertoor Жыл бұрын
Jibi ta dhillon buhet good news. . Bhinder
@husnainonwheel
@husnainonwheel Жыл бұрын
@nsdhillon9937
@nsdhillon9937 Жыл бұрын
Dhillon sahib tuhanu saare veeran nu salam from charhda Punjab India 🇮🇳
@deepsinghkhalsa7722
@deepsinghkhalsa7722 Жыл бұрын
ਦਿੱਲ ਖੁਸ਼ ਹੋ ਗਿਆ ਵੀਰੋ ਅਪਣੇ ਵੀਰਾਂ ਦੀਆਂ ਗੱਲਾਂ ਸੁਣ ਕੇ❤
@husnainonwheel
@husnainonwheel Жыл бұрын
@ramansingh1221
@ramansingh1221 Жыл бұрын
O bai mera bda dil karda lehnde punjab auon nu,, ethe aa ke avde bharawa nu jaffian paon da ❤❤❤❤
@Jutt-Khaara
@Jutt-Khaara Жыл бұрын
Aa jo fer, dair kyu aa? G Aaya Noo n welcome.💓
@ramansingh1221
@ramansingh1221 Жыл бұрын
@@Jutt-Khaara pehli gall ta bai tera bhut bhut shukriya vi tu menu reply ditta,,, tere reply karn nal menu apnapan mehsoos hoeya 🙏🙏 Dooji gall yarr eni aukaat hai nhi paise pakho vi passport bnwa lwa ate visa lgwa ska Prr rabb di mehar hoi ta ik din jaroor awaga ❤❤❤❤❤❤
@Jutt-Khaara
@Jutt-Khaara Жыл бұрын
@@ramansingh1221 Rab tere te mer kare pai. Koi gal ni changa marra waqt bande te aa janda. Tu bas rada paka rakhi. Jad Pakistan aun da program howe jaroor dasi tenu Pakistan de sair me kerwao ga. Sardar G. Tuhada pind kehra WA?
@ramansingh1221
@ramansingh1221 Жыл бұрын
@@Jutt-Khaara zila bathinda bai ji
@gurinderjitnagra7199
@gurinderjitnagra7199 Жыл бұрын
God bless you Punjabio
@lakhwindersingh9429
@lakhwindersingh9429 Жыл бұрын
Very good punjabi nu maan den layi sukriya mehrbani great job
@AdnanRajput_202
@AdnanRajput_202 Жыл бұрын
Zindabad Punjabi✌️💖🇵🇰
@JaswantSinghsidhu384
@JaswantSinghsidhu384 Жыл бұрын
Hanjar bhai ji Nasir Bhai ji satsir akal 🙏🙏 India Punjab Ludhiana sa 🇮🇳🇮🇳
@balwindersingh-zh6oi
@balwindersingh-zh6oi Жыл бұрын
ਬਹੁਤ ਵਧੀਆ , ਢਿੱਲੋਂ ਵੀਰ ਸਾਡੀ ਬੋਲੀ ਸੱਭ ਤੋਂ ਮਿੱਠੀ ਹੈ
@DharminderSingh-iu3qc
@DharminderSingh-iu3qc Жыл бұрын
ਬਹੁਤ ਵਧੀਆ ਲਹਿੰਦੇ ਪੰਜਾਬ ਵਾਲਿਓ ਬਸ ਲੱਗੇ ਰਹਿਉ ਮਾਂ ਬੋਲੀ ਦੀ ਸੇਵਾ ਕਰਨ
@rajinderdhillon759
@rajinderdhillon759 Жыл бұрын
ਗੈਂਟ ਗੱਲ਼ ਬਾਤ ਹਆ ਵੀਰ ਜੀ
@vickykaushal4982
@vickykaushal4982 Жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ❤
@husnainonwheel
@husnainonwheel Жыл бұрын
@amardeepsingh8637
@amardeepsingh8637 Жыл бұрын
Baiji full Punjabi personality
@sukhdevsingh617
@sukhdevsingh617 Жыл бұрын
ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ ਸੁਣ ਕੇ ਵਧੀਆ ਲੱਗਾ
@user-ge3yu8ls2o
@user-ge3yu8ls2o Жыл бұрын
ਹੰਝਰਾ ਵੀਰ ਤੇ ਨਾਸਿਰ ਢਿੱਲੋਂ ਵੀਰ ਬਹੁਤ ਬਹੁਤ ਧੰਨਵਾਦ ਤੁਸੀਂ ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਲਈ ਹੰਭਲਾ ਮਾਰ ਰਹੇ ੳ ਜਿਉਂਦੇ ਵਸਦੇ ਰਹੋ ਵੀਰੋ 🙏🙏
@Gurlove0751
@Gurlove0751 Жыл бұрын
Bahut vadia effort aa Lehnde Punjab valiyan de. Charda Punjab tohanu Piyar karda Mitroo. Khush raho
@XEnFarmer1974
@XEnFarmer1974 Жыл бұрын
Jionde raho veero
@nirvailgill1615
@nirvailgill1615 11 ай бұрын
ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਦਾ ਖੁਸ਼ ਰੱਖੇਂ
@FlameSingh
@FlameSingh Жыл бұрын
Despite any religion , punjabi language is language of braves
@harpreetkaur5022
@harpreetkaur5022 Жыл бұрын
Best comment 👍👍👍🙏
@balbirsingh4058
@balbirsingh4058 Жыл бұрын
Good job 👍👍👍👍
@husnainonwheel
@husnainonwheel Жыл бұрын
@husnainonwheel
@husnainonwheel Жыл бұрын
​@@balbirsingh4058 ❤
@bhejasandhu3882
@bhejasandhu3882 Жыл бұрын
ਢਿੱਲੋ ਸਾਹਿਬ ਹਾਨਜਾ ਸਾਹਿਬ। ਸਤਿ ਸ੍ਰੀ ਅਕਾਲ ਵੀਰੋ
@Dhillonjatt13
@Dhillonjatt13 Жыл бұрын
ਵਾਹਿਗੁਰੂ ਜੀ ਮੇਰੀ ਵੀ ਉਮਰ ਲਾ ਦੇਵੇ ਤਾਹਨੂੰ ਸੱਭ ਨੂੰ ਜੀ ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਜੀ
@rsingh3453
@rsingh3453 5 ай бұрын
Nasir Dhillon and zaiby Hanjra tusi punjabi Zuban nu Prmote ( Lokan nu awareness) karn Lai tuhada dillon Shukria, Allah tuhanu khush Rakhey, jio 🙏
@jasssandhu691
@jasssandhu691 Жыл бұрын
bahut sohna bai g sukar aa allha da koi tan punjab punjabi di gall karda
@kulwantkaljharani5348
@kulwantkaljharani5348 Жыл бұрын
Proud to be punjabi Good job veer ji Lagei raho ji
@iqbalkarwasravlogfarmerbnd9667
@iqbalkarwasravlogfarmerbnd9667 Жыл бұрын
Sahi gal aa dhillon veere apni ma boli Punjabi aa ❤️❤️🙏🙏
@armaanlyrics825
@armaanlyrics825 Жыл бұрын
🎬ਜੀਓ ਬਾਬੇ ਓ ਬਹੁਤ ਬਹੁਤ ਮਹੁੱਬਤਾ 🖋️
@KhurramShahzad-lz5bp
@KhurramShahzad-lz5bp Жыл бұрын
Bohat wadia veer 💖 wasda raway PUNJAB ty wasday rehan PUNJABI 🙏 maa Boli Punjabi Zindabad 💖💖💖
@Australianvlog101
@Australianvlog101 Жыл бұрын
Dil khush kar ta kaash asi Lahore hi parde hunde. ❤❤
@Jutt-Khaara
@Jutt-Khaara Жыл бұрын
Welcome n G Aaya Noo.aa jo fer.
@Ranjitji2494
@Ranjitji2494 Жыл бұрын
Talktive on punjabi language sweet voice of everyone and in backround lissom the voice of crow sparose and many more 🐦🐦🕊️🕊️🐦 am truly told it it touch every punjabi heart
@Kabaddi-751-ale
@Kabaddi-751-ale Жыл бұрын
Zaibi veer waheguru chardikla vich rakhn 🙏🙏🙏🙏🙏🙏🙏🙏🙏🙏😘😘😘😘😘😘😘😘😘😘from punjab dera baba nanak Gurdaspur
@pardeepsinghkhera7033
@pardeepsinghkhera7033 Жыл бұрын
Wah Bai g wah tusi bohut sohna kamm kar rahe o. Jindabad panjabi
@baldishkaur9953
@baldishkaur9953 Жыл бұрын
Punjabi 👌👌👌👌👌👍🏻👍🏻👍🏻👍🏻👍🏻
@chanichauhan5155
@chanichauhan5155 Жыл бұрын
ਪੰਜਾਬ ਪੰਜਾਬੀ ਜ਼ਿੰਦਾਬਾਦ ਸਾਡੇ ਪੰਜਾਬੀ ਭਰਾ 🙏🙏
@sonusharma-rc7zl
@sonusharma-rc7zl Жыл бұрын
Dhillon veer ji... Bhut bhut shukriya for your series.. Loved every episodes of your channel
@gurvindersinghbawasran3336
@gurvindersinghbawasran3336 Жыл бұрын
Vero aapa nu Maan hai Punjabi hown te,,,, Sadi maa boli Punjabi hai ❤️
@netarpalsinghchoudhary9308
@netarpalsinghchoudhary9308 Жыл бұрын
Punjab Punjabi zindabaad
@sukhpalsinghpunjabi6293
@sukhpalsinghpunjabi6293 Жыл бұрын
Asl punjabi oh hi hai jo apni maa boli nu ,virse nu sabhh k rakhya. 🙏🏻👍🏻
@awtar.buttarbuttar7621
@awtar.buttarbuttar7621 Жыл бұрын
God bless you brother Punjabi zindabad
@ekamjot_bajwa01
@ekamjot_bajwa01 Жыл бұрын
Brra pyar charrde Punjab ton veere💚💚💚💯
@sarbbrar4173
@sarbbrar4173 Жыл бұрын
Sat shri akal Dhillon saab ji 🙏🙏🙏🙏🙏
@paramsinghkaila882
@paramsinghkaila882 Жыл бұрын
Nice video 👌👌👌👌👌❤We are all one 🇮🇳🇵🇰❤🙏 love From PUNjAB Nakodar ❤️🙏✊
@Itsuhsikhworld
@Itsuhsikhworld 11 ай бұрын
Punjab vich eho je heere jam de hi rehn ge. Jiyo punjabi sher puttar.
@ravinderbraich7628
@ravinderbraich7628 Жыл бұрын
ਬਹੁਤ ਵਧੀਆ ਬਾਈ ਜੀ ਜਿਉਦੇ ਵਸਦੇ ਰਹੋ
@adgaming2042
@adgaming2042 Жыл бұрын
Inshallah in the future I will return to Punjab as an established Lawyer from UK and demand change in my land Edit: I do currently live in London and studying Law at a top University
Дибала против вратаря Легенды
00:33
Mr. Oleynik
Рет қаралды 5 МЛН
🤔Какой Орган самый длинный ? #shorts
00:42
HOW DID HE WIN? 😱
00:33
Topper Guild
Рет қаралды 40 МЛН
Incredible magic 🤯✨
00:53
America's Got Talent
Рет қаралды 65 МЛН
INTERVIEW WITH AZHAR ADEEB (FAMOUS POET) AND ANJUM SAROYA | GUP SHUP
31:20
Mere Shehar میرے شہر
Рет қаралды 2,3 М.
Дибала против вратаря Легенды
00:33
Mr. Oleynik
Рет қаралды 5 МЛН