DES PUADH :ਤੂੰ ਸਿੱਖਾਂ ਦੀ ਬੋਲੀ ਬੋਲਦਾਂ ਤੂੰ ਮੁਸਲਮਾਨ ਨੀ ਹੋ ਸਕਦਾ l Zaibi Hanjra l Manjit Singh Rajpura

  Рет қаралды 229,986

B Social

B Social

Жыл бұрын

DES PUADH :ਤੂੰ ਸਿੱਖਾਂ ਦੀ ਬੋਲੀ ਬੋਲਦਾਂ ਤੂੰ ਮੁਸਲਮਾਨ ਨੀ ਹੋ ਸਕਦਾ l Zaibi Hanjra l Manjit Singh Rajpura l B Social
#ZaibiHanjra
#ManjitSinghRajpura
#BSocial
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Program : Des Puadh
Host : Manjit Singh Rajpura
Guest : Zaibi Hanjra
Camera By : Harmanpreet Singh, Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 810
@mandeepsandhu3436
@mandeepsandhu3436 Жыл бұрын
ਮੰਨੋ ਜਾਂ ਨਾ ਮੰਨੋ ਪਰ ਚੜ੍ਹਦੇ ਪੰਜਾਬ ਨੇ ਜਿੰਨਾ ਪੰਜਾਬੀ ਨੂੰ ਗਲ਼ ਨਾਲ ਲਾਇਆ ਓਨਾ ਕਿਸੇ ਨੇ ਨੀ ਲਾਇਆ। ਸਾਡੇ ਗਾਇਕਾਂ ਦਾ ਵੀ ਪੰਜਾਬੀ ਦੇ ਪਸਾਰ 'ਚ ਵੱਡਾ ਯੋਗਦਾਨ ਆ ਇਸ ਗੱਲ ਨੂੰ ਕੋਈ ਨਕਾਰ ਨਹੀਂ ਸਕਦਾ। ਅੱਜ ਜੇ ਪੂਰੇ ਭਾਰਤ ਦੇ ਸੂਬਿਆਂ 'ਚ ਪੰਜਾਬੀ ਪਹੁੰਚੀ ਹੈ ਤਾਂ ਪੰਜਾਬੀ ਗਾਣਿਆਂ ਦੀ ਬਦੌਲਤ ਪਹੁੰਚੀ ਹੈ। ਆਪਾਂ ਬਥੇਰੇ ਨੁਕਸ ਕੱਢਦੇ ਹਾਂ ਗਾਇਕਾਂ 'ਚ ਪਰ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕਦੇ ਨਹੀਂ ਕਰਦੇ।
@baldevsidhu7719
@baldevsidhu7719 Жыл бұрын
ਮਹਾਰਾਸਟਰ ਤੋ ਉਠ ਕੇ ਰ ਸ ਸ ਤੇ ਜਿਨਾਹ ਨੇ ਹਰ ਰੋਜ ਦਾ ਕੁਤੀ ਕਚੀਰਾ ਕਰਕੇ ਪੰਜਾਬ ਬੰਗਾਲ ਕਸਮੀਰ ਟੁਕੜੇ ਕਰ ਦਿਤੇ ਫਿਰ ਇਨਾ ਨੂ back up ਕਰਨ ਵਾਲੇ crony capitalist ਆਪਸ ਚ ਵਪਾਰ ਕਰਨ ਲਗੇ ਕਰਾਚੀ ਬੰਬਈ ਰਾਹੀ ਪੰਜਾਬ ਦਾਬੋਰਡਰ ਬੰਦ ਕਰਕੇ ਪੰਜਾਬ ਖਤਮ ਕਰ ਦਿਤਾ ਇਧਰ ਹਿਦੀ ਲਾ ਦਿਤੀ ਉਧਰ ਉਰਦੂ !
@Merapeo877
@Merapeo877 Жыл бұрын
Chal oye binge muh Vali leer Teri bhen de khusse vich lat
@jaspreetgill3576
@jaspreetgill3576 Жыл бұрын
I also thought same for our singers ...even they crossed Hindi music too
@GurvinderSingh-gk3kv
@GurvinderSingh-gk3kv Жыл бұрын
Bilkul veer je charde Punjab cho vi Punjabi khatam ho jandi te , sare pase khatma ho Jana c. Ah te apne loka ne ghol kar ke Punjabi nu bacha leya
@hansasingh3396
@hansasingh3396 Жыл бұрын
ਬਹੁਤ ਬਦੀਆ ਗੱਲਾਂ ਬਾਤਾਂ ਨੇ ਜੀ
@balrajsingh8901
@balrajsingh8901 Жыл бұрын
ਮੈਂ ਕੱਲਕੱਤੇ ਇਕ ਸਟੋਰ ਵਿਚ ਗਿਆ ਉਸ ਨਾਲ ਹਿੰਦੀ ਵਿਚ ਗੱਲ ਬਾਤ ਕੀਤੀ ਪਰ ਉਹ ਪੰਜਾਬੀ ਵਿਚ ਬੋਲਣ ਲੱਗ ਪਿਆ ਉਸ ਦੱਸਿਆ ਕਿ ਉਹ ਪੰਜਾਬੀ ਮੁਸਲਮਾਨ ਹੈ ਉਸ ਹੋਰ ਦੱਸਿਆ ਕਿ ਉਹ ਘਰ ਵਿੱਚ ਵੀ ਪੰਜਾਬੀ ਬੋਲਦੇ ਹਨ ਪੂਰਾ ਪਰਿਵਾਰ ਕਿਸੇ ਨੂੰ ਉਰਦੂ ਹਿੰਦੀ ਨਹੀਂ ਬੋਲਣ ਦਿੰਦੇ ਸਾਡੇ ‌ਦਾਦਾ ਜੀ।
@pushwindersingh4009
@pushwindersingh4009 11 ай бұрын
ਵਾਹ ਜੀ ਕਿਆ ਬਾਤ
@rahulbanker.
@rahulbanker. 7 ай бұрын
ਜਾਤੀਵਾਦ ਤੇ ਗੋਤ ਦੇ ਫੂਕੇ ਫੁਦੂ ਬੰਦੇ ਨੂੰ Legend ਕਹਿਣਾ, ਗੁਰੂ ਸਾਹਿਬ Hate you ਕਹਿਣ ਦੇ ਬਰਾਬਰ ਆ
@baldevsidhu7719
@baldevsidhu7719 7 ай бұрын
ਰਾਹੁਲ ਤੂੰ ਕੀ ਕਹਿਨਾ ਚੁਹਦਾ ? ਗੋਤ ਤਾ ਗੋਰੇ ਵੀ ਲਗਾੳਦੇ ਤੇ ਜਟ ਕੋਈ ਜਾਤੀ ਨਹੀ ਪਿੰਡ ਵਾਲੇ ਕਿਸਾਨਾ ਨੂ ਜਟ ਕਹਿ ਦਿਦੇ ਜੋ ਕੋਈ ਕਮ ਕਰਦਾ ਸੀ ਉਹ ਜਾਤ ਸੀ
@rahulbanker.
@rahulbanker. 7 ай бұрын
@@baldevsidhu7719 ਗੋਰੇ ਸਿੱਖ ਨੀ। ਸਿੱਖ ਦਾ ਗੋਤ ਬੱਸ ਸਿੰਘ ਆ । ਇਹ ਸਿੱਧੂ ਸੰਧੂ ਬੱਸ ਇਹ ਦਸਣ ਲਈ ਨੇ ਕਿ ਅਸੀਂ ਜੱਟ ਹਾਂ। ਨਾਲੇ ਗੱਲ ਰਹੀ ਕਿਸਾਨ ਦੀ ਕਿ 10 ਕਿੱਲੇ ਜਮੀਨ ਵਾਲੇ ਕਿਸੇ ਵੀ ਸਿੱਖ ਨਾਲ਼ ਵਿਆਹ ਕੀਤਾ ਜਾ ਸਕਦਾ ਜੋ ਜੱਟ ਨਾ ਹੋਵੇ । ਜੋ ਗੁਰੂ ਗੋਬਿੰਦ ਸਿੰਘ ਨੇ ਕੀਤਾ ਉਹ ਗ਼ਲਤ ਆ ਤੁਹਾਡੇ ਹਿਸਾਬ ਨਾਲ ਤਾਂ
@baldevsidhu7719
@baldevsidhu7719 7 ай бұрын
@@rahulbanker. ਤੂ ਫਿਰ ਆਪਨੀ Id ਦੇ ਨਾਲ banker ਕਿੳ ਲਗਾਇਆ ? ਰਾਹੁਲ ਕੁਮਾਰ ਲਿਖ ਦੂਸਰੀ ਗਲ ਅਜ ਕਲ ਬਹੁਤ lower caste ਨੇ ਵੀ ਜਟਾ ਦੇ ਨਾਮ ਰਖ ਲਿਆ ਹੈ ਜਿਵੇ ਚੀਮਾ ਆਦਿ ਕੀ ਉਹ ਵੀ ਜਟ? ਜਟ ਕੋਈ caste ਨਹੀ ਪੰਡਿਤ ਤਾ ਜਟਾ ਨੂ ਸੂਦਰ ਹੀ ਸਮਝਦੇ ਪਰ rss ਦੇ ਜਟਾ ਦੀ success ਹਜਮ ਨਹੀ !
@bonjour2765
@bonjour2765 11 ай бұрын
🎉 ਮੈਂ ਛੋਟੇ ਹੁੰਦੇ ਤੋਂ ਪੰਜਾਬ ਚੇ ਰਹਿ ਰਿਹਾ ਮੇਰਾ ਪਿਛੋਕੜ ਯੂਪੀ ਤੋਂ ਹੈ ਪਰ ਮੈਨੂੰ ਪੰਜਾਬੀ ਬੋਲੀ ਬਹੁਤ ਪਸੰਦ ਹੈ ਮੈਂ ਦਿਲੋ ਪੰਜਾਬੀ ਬੋਲੀ ਨੂੰ ਪਸੰਦ ਕਰਦਾ ਹਾਂ ਪੰਜਾਬੀ ਬੋਲੀ ਬੰਦੇ ਨੂੰ ਸੇਰ ਬਣਾ ਦਿੰਦੀ ਹੈ ❤ ਲਵ ਯੂ ਪੰਜਾਬੀ ਬੋਲੀ
@sunilGujjar-yf9mk
@sunilGujjar-yf9mk Жыл бұрын
ਮੇਰੀ ਮਾਂ ਪੰਜਾਬੀ ਦੀ ਕਿਤੇ ਹੋਂਦ ਖ਼ਤਮ ਨਾਂ ਹੋ ਜਾਵੇ ਤੇਰਾ ਗੁੱਜਰ ਗਰੀਬ ਜਿਹਾ ਯੂਰਪ ਵਿਚ ਬੈਠਾ ਸੋਚੀ ਜਾਵੇ ਜਦੋਂ ਮੈਂ ਕਿਸੇ ਆਪਣੇ ਜਾਣ ਪਛਾਣ ਵਾਲੇ ਨੂੰ ਪੰਜਾਬੀ ਵਿਚ ਮੈਸਜ਼ ਲਿਖਦਾ ਤਾਂ ਅੱਗੇ ਵਾਲਾ ਸਮਝਦਾ ਹੈ ਮੈਂ ਅਨਪੜ੍ਹ ਹਾਂ
@dalwindersingh6323
@dalwindersingh6323 5 ай бұрын
ਪੰਜਾਬੀ ਬੋਲੀ ਪੰਜਾਬੀਆਂ ਦੀ ਬੋਲੀ ਆ ਕਿਸੇ ਜਾਤ, ਧਰਮ ਦੀ ਨਹੀਂ ਇਹ ਸ਼ਿਵ ਕੁਮਾਰ ਬਟਾਲਵੀ ਦੀ, ਬੂਟਾ ਸਿੰਘ ਸ਼ਾਦ ਦੀ, ਹੰਜਰਾ ਦੀ ਬੋਲੀਆ ਕਹਿਣ ਦਾ ਭਾਵ ਇਹ ਪੰਜਾਬੀਆਂ ਦੀ ਬੋਲੀਆ,,, ,,ਬਹੁਤ ਬਹੁਤ ਸਤਿਕਾਰ ਜੀਓ ।👍👌🙏❤🙏
@kewalsinghthandi4086
@kewalsinghthandi4086 6 ай бұрын
ਪੰਜਾਬ ਪੰਜਾਬੀਅਤ ਬਚਾਉਣ ਲਈ ਜਾਗਰੂਕ ਹੋਣ ਲਈ ਬਹੁਤ ਜਰੂਰਤ ਹੈ ਬਾਈ ਜੀ। ਤੁਹਾਨੂੰ ਮੁਬਾਰਕਾ।
@karnailsinghcheema7286
@karnailsinghcheema7286 5 ай бұрын
ਤੁਹਾਡੇ ਵਰਗੇ ਲੋਕ ਜਿਉਂਦੇ ਰਹਿਣਗੇ ਤਾਂ ਪੰਜਾਬੀ ਬੋਲੀ ਜਿਉਂਦੀ ਰਹੇਗੀ 🙏🙏
@jeetsingh3172
@jeetsingh3172 11 ай бұрын
ਬਾਈ ਜੀ ਆਪਣੇ ਚੜ੍ਹਦੇ ਪੰਜਾਬ ਵਿੱਚ ਵੀ ਬਹੁਤ ਸਾਰੇ ਲੋਕ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਬੋਲਣ ਨੂੰ ਇਕ ਸਟੇਟਸ ਸਿੰਬਲ ਸਮਝਦੇ ਨੇ ਇਹ ਬਹੁਤ ਹੀ ਸ਼ਰਮ ਤੇ ਦੁਖ ਦੀ ਗੱਲ ਹੈ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬੀ ਇੱਕ ਨਿਡਰ ਤੇ ਬਹੁਤ ਦਲੇਰ ਕੌਂਮ ਹੈ ਇਸ ਤਰ੍ਹਾਂ ਖਤਮ ਨਹੀਂ ਹੋ ਸਕਦੀ ਤੇ ਨਾ ਕੋਈ ਕਰ ਸਕਦਾ ਸਾਨੂੰ ਪੰਜਾਬੀ ਬੋਲਣ ਤੇ ਪੰਜਾਬੀ ਹੋਣ ਤੇ ਬਹੁਤ ਜ਼ਿਆਦਾ ਮਾਂਣ ਮਹਿਸੂਸ ਹੁੰਦਾ।।
@Sukhwinder351
@Sukhwinder351 11 ай бұрын
ਪੰਜਾਬੀ ਮੁੜ ਤੋਂ ਵੱਧ ਰਹੀ ਹੈ। ਹੌਸਲਾ ਰੱਖੋ ❤❤❤❤❤।
@mahinangalstudio
@mahinangalstudio 6 ай бұрын
ਇਹ ਮੇਰਾ ਪੰਜਾਬੀ ਬੋਲੀ ਲਈ ਲੜ ਰਿਹਾ ਹੈ ❤❤❤❤❤❤❤❤
@RavinderSingh-iy1cm
@RavinderSingh-iy1cm 11 ай бұрын
ਰੱਬ ਕਰੇ ਚੜਦਾ ਲਹਿੰਦਾ ਪੰਜਾਬ ਦੇ ਇੱਕ ਹੋ ਜਾਵੇ ਤਾਂ ਅਕਲ ਪੁਰਖ਼ ਅੱਗੇ ਅਰਦਾਸ ਕਰਦਾ ਹਾਂ
@noorilahi4504
@noorilahi4504 11 ай бұрын
ਅਸੀਂ ਪੰਜਾਬ ਸਿੰਘ ਦੇ ਪੁੱਤ ਹਾਂ, ਸੀ ਹਮੇਸ਼ਾਂ ਪੰਜਾਬ ਸਿੰਘ ਦੇ ਪੈਰਾਂ ਵਿਚ ਹੀ ਮੁੱਕ ਜਾਣਾ ,,,❤️
@noorilahi4504
@noorilahi4504 11 ай бұрын
Yr ਜੋ ਮਰਜ਼ੀ ਕਹਲੋ ਤੁਸੀਂ ਸਾਡੇ ਭਰਾ ਸੀ ਹੋ ਤਾਂ ਸਾਡੇ ਹੀ ਭਰਾ ਰਹਿਣਾ ,,,,,ਤੁਹਾਡੇ ਨਾਲ ਰੱਜ ਕੇ ਪਿਆਰ ਕਰਾਂਗੇ ਸਾਡੀ ਮਾਂ ਬੋਲੀ ਸਾਂਭ ਲੋ ਮੇਰੇ ਵੀਰੋ ,,,❤️❤️❤️❤️🙏🙏🙏🙏🙏 ਤੁਹਾਡੀ ਬੁਹਤ ਯਾਦ ਆਉਂਦੀ ਸਾਡੇ ਬਜ਼ੁਰਗ ਪਾਕਿਸਤਾਨ ਦੇ c ।
@JatinderSingh-ds3dt
@JatinderSingh-ds3dt Жыл бұрын
ਚੰਗਾ ਉਪਰਾਲਾ ਦੋਨੋ ਪੰਜਾਬ ਇਕੱਠੇ ,ਦੋਨਾ ਵੀਰਾ ਨੂੰ 🙏
@SK-io4gd
@SK-io4gd 10 ай бұрын
ਦੋਵੇਂ ਭਰਾਵਾਂ ਦੇ ਪੰਜਾਬੀ ਪ੍ਰਤੀ ਪਿਆਰ ਤੇ ਜਜ਼ਬੇ ਨੂੰ ਸਲਾਮ
@ssingh8393
@ssingh8393 Жыл бұрын
ਛੋਟੇ ਵੀਰ ਮਨਜੀਤ ਸਿੰਘ ਜੀਓ...ਲਹਿੰਦੇ ਤੋਂ ਜੇਬੀ ਹੰਜਰਾ ਨਾਲ ਮਾਂ ਬੋਲੀ ਪੰਜਾਬੀ ਵਾਰੇ ਗਲਬਾਤ ਕਰਕੇ ....ਚੰਗਾ ਉਦਮ....ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ🙏❤
@nishukamboj5424
@nishukamboj5424 Жыл бұрын
ਸਾਦੇ ਕੱਪੜਿਆਂ, ਸਾਦੇ ਸ਼ਬਦਾਂ ਵਿੱਚ ਏਨੀਆਂ ਸੋਹਣੀਆਂ ਗੱਲਾਂ ਬਾਤਾਂ ਕਮਾਲ ਭਾਜੀ ਪ੍ਰਮਾਤਮਾ ਤੁਹਾਨੂੰ ਦੋਵਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ
@gurmeetdhillon9020
@gurmeetdhillon9020 7 ай бұрын
ਬਾਈ ਕੱਪੜੇ ਸਾਦੇ ਨੇ ਦੋਵਾ ਦੇ ਪਰ ਵੀਰੇ ਇਹ ਪੱੜੇ ਲਿੱਖੇ ਬਹੁਤ ਨੇ ਕੱਈ ਦੇਸ਼ ਕੁੰਮੇ ਨੇ ਬਾਈ
@preetdhaliwal3197
@preetdhaliwal3197 Жыл бұрын
ਅਸੀ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿੰਦੇ ਤੇ ਨਾਹੀ ਕਹਾਗੇ ਕਦੇ । ਕਿਉਂਕਿ ਪਾਕਿਸਤਾਨ ਆਪਣੇ ਸਿੱਖਾਂ ਦੇ ਪਹਿਲੇ ਗੁਰੂ ਬਾਬੇ ਨਾਨਕ ਦੀ ਜਨਮ ਭੂਮੀ ਏ । ਉਥੇ ਸਾਡਾ ਕਰਤਾਰਪੁਰ ਸਾਹਿਬ ਨਨਕਾਣਾ ਏ ❤
@GurmeetKaur-xt4wp
@GurmeetKaur-xt4wp 11 ай бұрын
Bhout Shoni positive feedback saariya nu es think raahi🙏🙏
@preetdhaliwal3197
@preetdhaliwal3197 11 ай бұрын
@@GurmeetKaur-xt4wp thku g
@rohitjamba7079
@rohitjamba7079 11 ай бұрын
😢
@tirathsingh6539
@tirathsingh6539 11 ай бұрын
🙏🙏❤️
@babbusingh886
@babbusingh886 11 ай бұрын
ਦਿੱਲੀ ਨੂੰ ਗਾਲ੍ਹਾਂ ਕਾਹਤੇ ਕੱਢਦੇ ਫਿਰ ਉਥੇ ਵੀ ਤਾਂ ਬੰਗਲਾ ਸਾਹਿਬ ਗੁਰਦੁਆਰਾ ਐ ਉਹ ਵੀ ਇਤਿਹਾਸਕ ਐ ਆਪਣੇ ਵੱਡ ਵਡੇਰੇ ਕੋਹ ਕੋਹ ਮਾਰੇ ਤਾਹਡੇ ਭਾਈਜਾਨ ਹੋਰਾਂ ਨੇ ਏਹਨੂੰ ਭਾਈਚਾਰਾ ਨੀ ਥੱਲੇ ਲੱਗਣਾ ਕ। ਕਹਿੰਦੇ ਆ
@johal.lakhwinder
@johal.lakhwinder Жыл бұрын
ਜੀਵੇ ਪੰਜਾਬ, ਜੀਵੇ ਪੰਜਾਬੀ ❤ جیوے پنجاب ، جیوے پنجابی
@gurpreetkaurgill1840
@gurpreetkaurgill1840 Жыл бұрын
ਬਹੁਤ ਹੀ ਵਧੀਆ ਇੰਟਰਵਿਊ।ਲਹਿੰਦੇ ਪੰਜਾਬ ਤੋਂ ਕੋਈ ਪੰਜਾਬੀ ਬੋਲੇ ਅਤੇ ਇਵੇਂ ਲੱਗੇ ਕਿ ਚੜ੍ਹਦੇ ਪੰਜਾਬ ਦਾ ਕੋਈ ਬੋਲ ਰਿਹਾ ਹੈ। ਬਾਕਮਾਲ ਪੰਜਾਬੀ ਬੋਲੀ। ਸ਼ੁਕਰੀਆ ਬੇਟਾ ਜੀ।
@thahsota232
@thahsota232 Жыл бұрын
ਕੀਮਤੀ ਬੋਲਾਂ ਕਈ ਸ਼ੁਕਰੀਆ ਹੰਜਰਾ ਸਾਹਬ ਤੇ ਮਨਜੀਤ ਸਿੰਘ …. ਜਿਉਂਦੇ ਵੱਸਦੇ ਰਹੋ ਤੇ ਮਿੱਠੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ….🇺🇸ਤੋਂ ਧੰਨਵਾਦ
@sonysidhu3562
@sonysidhu3562 11 ай бұрын
ਸਾਰੇ ਕਮੈਟ ਪੰਜਾਬੀ ਵਿਚ ਪੜ੍ਹ ਕੇ ਦਿਲ ਖੁਸ਼ ਹੋ ਗਿਆ
@Parvinderbajwa1322
@Parvinderbajwa1322 Жыл бұрын
ਚੜਦਾ ਪੰਜਾਬ ਵੀ ਮੇਰਾ ਐ ਤੇ ਲਹਿੰਦਾ ਪੰਜਾਬ ਵੀ ਮੇਰਾ ਐ..❤❤
@former646
@former646 11 ай бұрын
ਸਤਿ ਸ੍ਰੀ ਅਕਾਲ ਹੰਜਰਾ ਵੀਰ ਤੇ ਮਨਜੀਤ ਸਿੰਘ ਨੂੰ ਬਹੁਤ ਵਧੀਆ ਲੱਗਿਆ ਵੀਰ ਤੁਹਾਡਾ ਵਾਰਤਾਲਾਪ ਤੁਹਾਡੀ ਇਹ ਗੱਲ ਬਾਤ ਵੀ ਤੇ ਪੰਜਾਬੀ ਨੂੰ ਪ੍ਰਮੋਟ ਕਰਨ ਵਿਚ ਸਹਾਈ ਹੋਵੇਗੀ ਧੰਨਵਾਦ ਵੀਰ ਜਸਵੀਰ ਸਿੰਘ ਲਤਾਲਾ ਲੁਧਿਆਣਾ
@gurmeetsingh2870
@gurmeetsingh2870 Жыл бұрын
ਪੰਜਾਬੀਆਂ ਨੂੰ ਪੰਜਾਬੀ ਹੋਣ ਤੇ ਮਾਣ ਹੋਣਾ ਚਾਹੀਦਾ ਹੈ ! ਪੰਜਾਬੀ ਬੋਲੋ ! ਪੰਜਾਬੀ ਪੜ੍ਹੋ ! ਪੰਜਾਬੀ ਲਿਖੋ ! ਮਨਜੀਤ ਬਾਈ ! ਤੇਰਾ ਬਹੁਤ ਬਹੁਤ ਧੰਨਵਾਦ !!!
@balvirsingh6587
@balvirsingh6587 Жыл бұрын
22 Ji 22 Hanjra Saab da v Dhanwad ji
@balkourdhillon5402
@balkourdhillon5402 6 ай бұрын
ਸਰਦਾਰ ਮਨਜੀਤ ਸਿੰਘ ਜੀ ਧੰਨਵਾਦ ਬਹੁਤ ਵਧੀਆ ਵੀਰ ਨਾਲ ਮਿਲਾਇਆ ਗਿਆ ਤੇਮਸਲਾ ਵੀ ਸਿਰੇ ਦਾ ਰਖਿਆ ਗਿਆ ਮਾਂ ਬੋਲੀ ਦਾ।ਲਹਿੰਦੇਵਾਲੇ ਵੀਰ ਨੇ ਬੜੇ ਪਤੇ ਦੀ ਗਲ ਕਰੀ ।ਜੈਬੀ ਹੰਜਰਾ ਵੀਰ ਵਲੋਂ ਇਕ ਗਲ ਕਿਸਾਨ ਅੰਦੋਲਨ ਤੇ ਕਹੀ ਗਈ ਵੀਤੁਸੀਂ ਚੜਦੇ ਪੰਜਾਬ ਵਾਲਿਆ ਨੇਅਆਪਣੇ ਇਤਿਹਾਸ ਦੀ ਯਾਦ ਤੇ ਗੁਰੂਅਆਂ ਦੀਅਆਂ ਕੁਰਬਾਨੀਆਂ ਨੂੰ ਚੇਤੇ ਕਰਕੇ ਦਸ ਦਸ ਕੇ ਮੋਰਚਾਂ ਜਿੱਤਿਆ ਸਾਡੇ ਕੋਲ ੳਉਹ ਵੀ ਨਹੀ ਸਾਡੇ ਬਾਬਾ ਬੁਲੇ ਸ਼ਾਹ ਭਗਤ ਸਿੰਘ ਸ਼ਹੀਦ ਨੂੰ ਵੀ ਨਹੀ ਪੜਿਆ ਜਾਂਦਾ ਸਕੂਲਾਂ ਵਿੱਚ। ਸਰਦਾਰ ਮਨਜੀਤ ਸਿੰਘ ਜੀ ਸ਼ਾਹਮੁਖੀ ਸਿਖਣ ਤੇ ਪੜਣ ਲਈ ਕੋਈ ਕਾੲਇਦਾ ਕਿਤਾਬ ਕਿਥੋਂ ਮਿਲ ਸਕਦੀ ਆ ਜਰੂਰ ਦਸਣਾ ਜੀ ਧੰਨਵਾਦ।
@ajitpalpanaichpanaich3905
@ajitpalpanaichpanaich3905 Жыл бұрын
ਸੋਹਣੀ ਗੱਲ ਬਾਤ ਅਸਲ ਵਿੱਚ ਮਾਂ ਬੋਲੀ ਨੂੰ ਮਾਂ ਤੋਂ ਖਤਰਾ
@ravithind5005
@ravithind5005 Жыл бұрын
ਮਨਜੀਤ ਬਾਈ ਜੀ ਥਾਰਾ ਦੋਹਾਂ ਕਾ ਬੜਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਥਾਨੂੰ ਚੜ੍ਹਦੀ ਕਲਾ ਮਾ ਰੱਖੈ। ਪਰਮਾਤਮਾ ਰਾਜ਼ੀ ਰੱਖੈ ਚੜਦੇ ਅਰ ਲਹਿੰਦੇ ਪੰਜਾਬ ਨੂੰ।।
@malkitsinghsandhu7225
@malkitsinghsandhu7225 11 ай бұрын
ਪੁਆਂਧੀ ਆਲ਼ੇ ਤੋਂ ਚੀਬ ਕਾਢ ਦੀਏ ਭਾਊ ਜੀ
@Riversfrndshipforum
@Riversfrndshipforum 11 ай бұрын
​@@malkitsinghsandhu7225 haha
@malkitsinghsandhu7225
@malkitsinghsandhu7225 11 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਸਾਨੂੰ ਮਾਣ ਹੈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਤੇ , ਇਹ ਮਾਣ ਹਮੇਸ਼ਾ ਵੱਧਦਾ ਰਹੇਗਾ ਘੱਟਦਾ ਨਹੀਂ , ਹਰ ਉਸ ਇਨਸਾਨ ਨੂੰ ਦਿਲੋਂ ਪਿਆਰ ਸਤਿਕਾਰ ਜੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦਾ ਹੈ Punjab Punjabi punjabiyat zindabad Sanu maan hai Punjab Punjabi ate Punjabiyat te , eh piyar wadd-da rahega ghatda nahi , har uss insaan nu dilon piyar satkar jo Punjab Punjabi ate Punjabiyat nu piyar karda hai
@jalneetcheema3055
@jalneetcheema3055 Жыл бұрын
ਇੰਟਰਵਿਊ ਬਹੁਤ ਸੋਹਣੀ ਰਹੀ। ਖਾਸ ਕਰਕੇ ਲਹਿੰਦੇ ਵਾਲੇ ਵੀਰ ਦਾ ਬੋਲੀ ਆਲਾ ਲਹਿਜਾ ਬਿਲਕੁਲ ਲੱਗਦਾ ਹੀ ਨਹੀਂ ਕਿ ਪਰਲੇ ਪਾਰ ਦਾ ਹੋਵੇ। ਬਹੁਤ ਸ਼ੁਕਰੀਆ ਪ੍ਰੋਗਰਾਮ ਕਰਨ ਲਈ
@sitalsingh7724
@sitalsingh7724 Жыл бұрын
Beta ji salute you
@sitalsingh7724
@sitalsingh7724 Жыл бұрын
Sade baba Farid ji Punjabi j juban ji
@rahulbanker.
@rahulbanker. 7 ай бұрын
ਜਾਤੀਵਾਦ ਤੇ ਗੋਤ ਦੇ ਫੂਕੇ ਫੁਦੂ ਬੰਦੇ ਨੂੰ Legend ਕਹਿਣਾ, ਗੁਰੂ ਸਾਹਿਬ Hate you ਕਹਿਣ ਦੇ ਬਰਾਬਰ ਆ ਕਹਿੰਦਾ ਇੰਟਰਵਿਊ ਸੋਹਣੀ ਰਹੀ
@bawasingh5054
@bawasingh5054 Жыл бұрын
ਜਿਉਂਦੇ ਵਸਦੇ ਰਹੋ ਵੀਰੋ ਕੋਸ਼ਿਸ ਕਰਦੇ ਰਹੋ ਇੱਕ ਦਿਨ ਕਾਮਜਾਬੀ ਜ਼ਰੂਰ ਮਿਲੂ ਗੀ
@karamjitsekhon498
@karamjitsekhon498 Жыл бұрын
ਖੁਸ਼ ਰਹੋ ਦੋਸਤੋ, ਪਿਆਰ ਪਾਕਿਸਤਾਨ ਵੀਰਾ ਨੂੰ
@judgerandhawa1361
@judgerandhawa1361 Жыл бұрын
ਸਾਨੂੰ ਸਾਡਾ ਪਹਿਲੇ ਵਾਲਾ ਵੱਡਾ ਪੰਜਾਬ ਇਕੱਠਾ ਚਾਹੀਦਾ!❤️
@Jasvir-Singh8360
@Jasvir-Singh8360 11 ай бұрын
ਏਕਤਾ ਲਈ ਕੋਸ਼ਿਸ਼ ਕਰੋ ਜੀ ਅਤੇ ਕਿਰਦਾਰ ਬਣਾਉ ਅਤੇ ਅੱਗੇ ਕਿਰਦਾਰ ਬਣਾਉਣ ਅਤੇ ਏਕਾ ਕਰਨ ਲਈ ਉਪਰਾਲੇ ਕਰਨ ਲਈ ਪ੍ਰੇਰਦੇ ਰਹੋ ਜੀ
@kulbeersingh1667
@kulbeersingh1667 11 ай бұрын
@@Jasvir-Singh8360 agle jutti poori ferde k nayi pakistan vich shikha nu ehi uprale nal othe shikh 23% to 3% reh gye
@user-el3zm2qq3w
@user-el3zm2qq3w 7 ай бұрын
ਅਸੀ ਭਾਰਤੀ ਪੰਜਾਬ ਵਿਚ ਖੁਸ ਹਾ ਅਸੀ ਕੀ ਲੈਣਾ ਮੁਸਲਮਾਨਾਂ ਵਾਲੇ ਪੰਜਾਬ ਤੋ
@baldevsidhu7719
@baldevsidhu7719 7 ай бұрын
We want Pre partition Punjab. British stole it from the Sikhs not from Hindus or the Muslims. Canadian Broadcasting corporation has a documentary called The Stuff British Stole,
@sunilarya4560
@sunilarya4560 6 ай бұрын
Veer ji imandari nal dasda eh tuhanu bhlekha hai, jekr ektha Punjab Honda ta nizam muslmana da hunda si,tusi pta lag zanda,evi emotional hovan di lod ni
@MalkitSingh-mi4ig
@MalkitSingh-mi4ig 11 ай бұрын
ਦੋਵਾਂ ਭਰਾਵਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਜੀ ਪੰਜਾਬੀ ਜ਼ਿੰਦਾਬਾਦ
@sharanveerkaur5934
@sharanveerkaur5934 11 ай бұрын
ਰੱਬੀ ਜਾ ਸਬੱਬੀ ਮੇਲ ਹੋਣਗੇ ਨੀ ,ਵੰਡੇ ਹੋਏ ਪੰਜਾਬ ਦੀ ਤਰ੍ਹਾਂ ♥️
@KaranSingh-cr8qd
@KaranSingh-cr8qd Жыл бұрын
ਲਹਿੰਦੇ ਵੀਰ ਨੇ ਬਹੁਤ ਕਮਾਲ ਅਤੇ ਇਮਾਨਦਾਰੀ ਨਾਲ ਸਾਰੇ ਪੱਖ ਰੱਖੇ! Lehande veer ne Bahut kamaal te imaandari naal sare pakh rakhe!
@user-oy4sm2yk1s
@user-oy4sm2yk1s 11 ай бұрын
ਲਹਿੰਦੇ ਚੜ੍ਹਦੇ ਪੰਜਾਬ ਨੂੰ ਪੰਜਾਬੀ ਹੋਣ ਤੇ ਮਾਣ ਹੈ 🙏
@DarshanSingh-se4ct
@DarshanSingh-se4ct Жыл бұрын
ਬਹੁਤ ਵਧੀਆ ਵੀਰ ਮਨਜੀਤ ਸਿੰਘ ਜੀ ਇਹ ਸੱਚ ਹੈ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਤੇ ਤੁਲੀਆਂ ਹੋਈਆਂ ਹਨ ਲਹਿੰਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਬਾਕੀ ਲਹਿੰਦੇ ਪੰਜਾਬ ਦੇ ਵੀਰ ਹੋਂਸਲਾ ਨਹੀਂ ਛੱਡਣਾਂ ਥੋਡੀ ਮੇਹਨਤ ਇੱਕ ਦਿਨ ਜ਼ਰੂਰ ਰੰਗ ਲਿਆਵੇਗੀ ਬਾਕੀ ਸਿੱਖ ਕਿਸੇ ਵੀ ਧਰਮ ਦਾ ਵਿਰੋਧੀ ਨਹੀਂ ਸਿੱਖ ਸਦਾ ਜ਼ੁਲਮ ਦੇ ਵਿਰੁੱਧ ਹਨ
@user-el3zm2qq3w
@user-el3zm2qq3w 7 ай бұрын
ਕੀ ਪੱਖ ਰੱਖੇ ਇਹਨੂੰ ਸਾਲੇ ਨੂੰ ਇਹ ਪੁੱਛੋ ਪਾਕਿਸਤਾਨ ਵਿੱਚ ਸਾਡੇ ਗੁਰੂਘਰਾਂ ਵਿੱਚ ਬੇਅਦਬੀ ਕਿਉ ਕਰਦੇ ਨੇ ਕੁੱਤੇ ਮੁਸਲਮਾਨ
@Manjeet-pd4vv
@Manjeet-pd4vv 5 ай бұрын
ਵਾਹਿਗੁਰੂ ਮਿਹਰ ਕਰੇ ਜੀ
@GurmeetSingh-oc1sn
@GurmeetSingh-oc1sn Жыл бұрын
ਚੜਦਾ ਅਤੇ ਲਹਿਦਾ ਪੰਜਾਬ ਪੰਜਾਬੀ ਵੀਰ ਭੈਣਾ ਮਾਂਵਾਂ ਪੰਜਾਬੀਅਤ ਪੰਜਾਬੀ ਮਾਂ ਬੋਲੀ ਜਿੰਦਾਬਾਦ ਹੈ ਜਿੰਦਾਬਾਦ ਰਹੇਂਗੀ ❤🌹🙏❤🌹🙏❤🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ❤❤🌹🌹
@XEnFarmer1974
@XEnFarmer1974 Жыл бұрын
ਬਹੁਤ ਵਧੀਆ ਹੰਜਰਾ ਬਾਈ, ਪੰਜਾਬੀ ਵਾਸਤੇ ਬਹੁਤ ਵੱਡੀ ਜੰਗ ਲੜ ਰਹੇ ਓ।
@harmanbgaming8016
@harmanbgaming8016 Жыл бұрын
ਜੈਬੀ ਭਰਾ ਬਹੁਤ ਸਾਰੀਆਂ 🎉 ਮਾਂ ਬੋਲੀ ਪੰਜਾਬੀ ਲਈ ਕੰਮ ਕਰਨ ਲਈ ❤
@bachittargill8988
@bachittargill8988 Жыл бұрын
ਸੰਨ ਸੰਤਾਲੀ ਦੇ ਕਤਲੇਆਮ ਨੇ ਦੋ ਮੁਲਕਾਂ ਵਿਚਕਾਰ ਅਤੇ ਇੱਕ ਨਫਰਤ ਦੀ ਦੀਵਾਰ ਖੜੀ ਕਰ ਦਿਤੀ ਜਿਸ ਕਾਰਨ ਲਹਿੰਦੇ ਪੰਜਾਬ ਦੇ ਲੋਕ ਮਾਂ ਬੋਲੀ ਤੇਂ ਮੁਨਕਰ ਹੋਏ। ਇਹ ਇੱਕ ਸਾਜਿਸ ਸੀ।
@sohansinghsandhu4025
@sohansinghsandhu4025 Жыл бұрын
ਸ਼ਾਬਾਸ਼ ਦੋਨਾ ਵੀਰਾਂ ਦੇ ਚੜ੍ਹਦੇ, ਲਹਿੰਦੇ ਪੰਜਾਬ ਦੇ ਲੋਕੋ ਅਪਣੀਆਂ ਮਾਂ ਬੋਲੀ ਪੰਜਾਬੀ ਵਧ ਤੋਂ ਵਧ ਮਾਣ ਦਿਓ ,ਬੋਲੋ।
@singhtmzh
@singhtmzh 11 ай бұрын
ਜਿਓੰਦੇ ਰਿਹਨ ਹੰਜਰੇ ਵੀਰ ਤੇ ਨਾਸਿਰ ਵੀਰ ,ਬੋਹੁਤ ਵਧੀਆ ਉਪਰਾਲੇ ਆ ਇਹਨਾਂ ਦੇ
@jassbrar3869
@jassbrar3869 Жыл бұрын
ਪਰਮਾਤਮਾ ਦੋਨੋਂ ਵੀਰਾਂ ਨੂੰ ਚੜਦੀਕਲਾ ਚ ਰੱਖੇ
@rahulbanker.
@rahulbanker. 7 ай бұрын
ਜਾਤੀਵਾਦ ਤੇ ਗੋਤ ਦੇ ਫੂਕੇ ਫੁਦੂ ਬੰਦੇ ਨੂੰ Legend ਕਹਿਣਾ, ਗੁਰੂ ਸਾਹਿਬ Hate you ਕਹਿਣ ਦੇ ਬਰਾਬਰ ਆ
@amarjitsingh7454
@amarjitsingh7454 11 ай бұрын
ਜਿਉਂਦਾ ਵੱਸਦਾ ਰਿਹ ਸੱਜਣਾਂ ਸਾਡੀ ਸੁੱਤੀ ਪਈ ਕੌਮ ਜਗਾਈ ਜਾਨਾ,,ਏਸ ਤੇਜੀ ਨਾਲ ਬਦਲਦੇ ਜਮਾਨੇ ਅੰਦਰ ਸਹੀ ਆਪਣਾ ਫਰਜ ਨਿਭਾਈ ਜਾਨਾ,,ਧੰਨਵਾਦ,,ਵਕਤ ਕਹਿੰਦਾ ਵਕਤ ਨੂੰ ਤੁਰਿਆ ਚੱਲ ਹਿਸਾਬ ਮੈ ਆਪੇ ਕਰ ਦੇਣਾ ਹੈ,,
@Pendu_library
@Pendu_library Жыл бұрын
ਬਹੁਤ ਖੂਬ ਮਨਜੀਤ ਭਾਊ ਜੀ ਤੇ ਹੰਜਰਾ ਭਾਊ
@harjinder245
@harjinder245 Жыл бұрын
ਪੰਜਾਬੀ ਦੇ ਹਾਲਾਤ ਸਾਡੇ ਵੱਲ (ਚੜ੍ਹਦੇ ਪੰਜਾਬ) ਵੀ (ਸਮਾਜ, ਪਰਿਵਾਰਾਂ ਜਾਂ ਸਕੂਲਾਂ ਵਿੱਚ) ਲਹਿੰਦੇ ਪੰਜਾਬ ਵਰਗੇ ਹੀ ਹੋਣੇ ਸ਼ੁਰੂ ਹੋ ਗਏ ਹਨ। ਫਰਕ ਬਸ ਇੰਨਾ ਕੁ ਆ ਕਿ ਉੱਥੇ "ਉਰਦੂ" ਬੋਲਣ ਨੂੰ ਤਰਜੀਹ ਦਿੱਤੀ ਜਾਂਦੀ ਆ ਤੇ ਸਾਡੇ ਇੱਧਰ "ਹਿੰਦੀ" ਬੋਲਣ ਤੇ ਜੋਰ ਦਿੱਤਾ ਜਾਣ ਲਗ ਪਿਆ ਆ। ਪੰਜਾਬੀ (ਮਾਝੀ, ਮਲਵਈ, ਦੁਆਬੀ ਤੇ ਪੁਆਧੀ ਬੋਲੀ) ਬੋਲਣ ਵਾਲੇ ਜਾਂ ਰਵਾਇਤੀ ਪਹਿਰਾਵਾ ਪਾਉਣ ਵਾਲੇ ਨੂੰ ਪਛੜਿਆ ਹੋਇਆ, ਅਨਪੜ੍ਹ ਹੀ ਸਮਝਿਆ ਜਾਣ ਲਗ ਪਿਆ ਆ। ਬੋਲੀ ਕੋਈ ਵੀ ਮਾੜੀ ਨਹੀਂ ਹੁੰਦੀ ਲੇਕਿਨ ਜੇ ਉਹ ਸੂਬਿਆਂ ਦੀਆਂ ਰਵਾਇਤੀ ਬੋਲੀਆਂ ਦਾ ਹੱਕ ਮਾਰਨ ਲਗ ਪੈਣ ਤਾਂ ਫਿਕਰ ਕਰਨਾ ਜਾਇਜ਼ ਹੁੰਦਾ ਆ। ਸੋ ਮਾਂ ਬੋਲੀ ਨੂੰ ਬਚਾ ਕੇ ਰੱਖਣਾ ਸਾਡਾ ਮੁੱਢਲਾ ਫਰਜ਼ ਹੈ। 💕🙂🙏
@shivanisharma5562
@shivanisharma5562 Жыл бұрын
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ 😢😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢 ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ ਕੋਂਣ ਨੰਥ ਪਾਵੈਗਾ ਇਸ ਗੂੰਡੈ ਨੂੰ 😢😢
@SurinderSingh-zq8yh
@SurinderSingh-zq8yh Жыл бұрын
ਬੌਹਤ ਵਧੀਆ ਉਪਰਾਲਾ ਬਾਈ ਜੀ। ਲਹਿੰਦੇ ਪੰਜਾਬ ਆਲੇ ਭਰਾ ਨੂੰ ਬੌਹਤ ਬੌਹਤ ਪਿਆਰ।
@AbhishekSharma-ew4dk
@AbhishekSharma-ew4dk Жыл бұрын
ਬੋਹੁਤ ਵਦੀਆ ਪਾਜੀ, ਮਾਜੇ ਵਾਲਿਆਂ ਵੱਲੋਂ ਬੋਹੁਤ ਸ਼ੁੱਭਕਾਮਨਾਵਾਂ ਤੁਹਾਨੂੰ। ਪਾਜੀ ਤੁਹਾਡੇ ਸਟੈਂਡ ਲਏ ਦੇ ਅਸੀਂ ਫੈਨ ਆਂ। ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ।
@sherjangsingh5382
@sherjangsingh5382 11 ай бұрын
ਸਤਿ ਸ੍ਰੀ ਆਕਾਲ ਜੀ ਤੁਹਾਡੇ ਪਹਿਰਾਵੇ ਤੋਂ ਹੀ ਪਤਾ ਲੱਗਦਾ ਹੈ ਕਿ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ੳ ਤੁਸੀਂ ਬਹੁਤ ਚਿੰਤਾ ਕਰਦੇ ੳ ਮਾ ਬੋਲੀ ਦੀ ਸਾਨੂੰ ਸਭ ਨੂੰ ਸਬਕ ਸਿੱਖਣਾ ਚਾਹੀਦਾ ਲਹਿਦੇ ਪੰਜਾਬ ਵਾਲੇ ਵੀਰ ਦੀ ਬੋਲੀ ਬਹੁਤ ਮਿੱਠੀ ਹੈ ਦੂਜਾ ਪਹਿਰਾਵਾ ਬਹੁਤ ਸੋਹਣਾ ਹੈ ਤੁਹਾਡੀ ਮਿਹਨਤ ਜ਼ਰੂਰ ਰੰਗ ਲਿਆਉ ਬਾਬਾ ਮੇਹਰ ਕਰੋ
@jatinderkaur-cn4fj
@jatinderkaur-cn4fj Жыл бұрын
ਜਦੋਂ ਸਾਨੂੰ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੋਣ ਲੱਗ ਪਿਆ ਤਾਂ ਗੱਡੀ ਲੀਹ ਤੇ ਚੜੀ ਸਮਝੋ।
@shersinghchahal7443
@shersinghchahal7443 Жыл бұрын
ਬਹੁਤ ਵਧੀਆ ਗਲ ਬਾਤ ਕੀਤੀ ਵੀਰਾਂ ਨੇ
@palvindersinghsaini7583
@palvindersinghsaini7583 11 ай бұрын
ਦੋਨੋਂ ਪੰਜਾਬ ਜ਼ਿੰਦਾਬਾਦ ❤
@user-mi6dw4hu2w
@user-mi6dw4hu2w Жыл бұрын
ਚੰਗੇ ਇਨਸਾਨ ❤
@harjitsingh9002
@harjitsingh9002 Жыл бұрын
ਜਿਉਂਦੇ ਵਸਦੇ ਰਹੋ ਵੀਰੋ ਕੋਸ਼ਿਸ਼ ਕਰਦੇ ਰਹੋ ਅਸੀਂ ਬਚ ਰਹੀਏ ਆਧੁਨਿਕਤਾ ਦੇ ਡੁੱਬੀ ਆ ਸਾਨੂੰ
@singhbaljinder136
@singhbaljinder136 Жыл бұрын
ਜੇਬੀ ਹੰਜਰਾ ਮੇਰੇ ਪੰਜਾਬ ਦਾ ਦੁੱਲਾ ਪੰਜਾਬ ਫੇਰ ਉਠੇਗਾ
@user-ix3tu8kw9j
@user-ix3tu8kw9j Жыл бұрын
ਸਵਾਦ ਆ ਗਿਆ ਬਾਈ ਜੀ ਜੈਬੀ ਹੰਠਜਰਾ ਜੀ ਤੁਹਾਨੂੰ ਸੁਣ ਕਿ
@gurmelsingh6100
@gurmelsingh6100 11 ай бұрын
ਜੈਬੀ ਅਤੇ ਮਨਜੀਤ ਵੀਰ ਜੀ ਅੱਜ ਤੁਸੀ ਦੋਨੋ ਪੰਜਾਬਾ ਨੂੰ ਇੱਕਠੇ ਕਰ ਦਿੱਤਾ
@jagirsingh7683
@jagirsingh7683 Жыл бұрын
ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਪੰਜਾਬੀ ਭਾਸ਼ਾ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਨਾਲੋਂ ਬਹੁਤ ਅੱਗੇ ਹੈ। ਪੰਜਾਬੀ ਭਾਸ਼ਾ ਵਿਚ ਖੁੱਲ ਕੇ ਹੱਸਿਆ ਗਿਆ ਹਾਸਾ, ਮੋਇਆਂ ਤੇ ਮਾਰੀ ਗਈ ਧਾਹ, ਧਾੜਵੀ ਨੂੰ ਡਰਾਉਂਣ ਲਈ ਮਾਰੀ ਗਈ ਬੜਕ, ਮੇਲਿਆਂ ਵਿਚ ਪਾਈ ਗਈ ਬੋਲੀ ਅਤੇ ਸ਼ਬਦ ਦਾ ਸ਼ਬਦ ਨਾਲ ਜੋੜ ਕੇ ਬਣਾਇਆ ਜਾਂਦਾ ਰਾਗ ਆਪ ਮੁਹਾਰੇ ਹੀ ਮਨੁੱਖੀ ਸ਼ਰੀਰਕ ਬਣਤਰ ਦਾ ਕੁਦਰਤੀ ਸੁਹਜ ਦੁਨੀਆਂ ਦੇ ਹੋਰ ਖਿਤਿਆਂ ਨਾਲੋਂ ਬਹੁਤ ਅੱਗੇ ਹੈ, ਇਸੇ ਕਰਕੇ ਦੁਨੀਆਂ ਦੀਆਂ ਲੜਾਈਆਂ ਵਿੱਚ, ਫਿਲਮਾਂ ਵਿਚ, ਗਾਣਿਆਂ ਵਿੱਚ ਪੰਜਾਬੀਆਂ ਦਾ ਯੋਗਦਾਨ ਨਿਵੇਕਲੀ ਕਿਸਮ ਦਾ ਹੀ ਹੁੰਦਾ ਹੈ। ਇਸੇ ਗੱਲ ਕਰਕੇ ਦੁਨੀਆਂ ਉੱਤੇ ਰਾਜ਼ ਕਰਨ ਵਾਲੇ ਲੋਕਾਂ ਨੇ ਜੋ ਜੋ ਸੁਪਨੇ ਆਪਣੇ ਮਨਾਂ ਵਿਚ ਸਜ਼ਾਏ ਹੋਏ ਸਨ, ਜਾਂ ਹਨ ਉਹਨਾਂ ਦੀਆਂ ਅੱਖਾਂ ਵਿੱਚ ਪੰਜਾਬ ਤੇ ਪੰਜਾਬੀਅਤ ਦਾ ਇਹ ਖਿੱਤਾ ਹਮੇਸ਼ਾ ਰੜਕਦਾ ਰਹਿੰਦਾ ਹੈ, ਪਰ ਇਹ ਐਸਾ ਛੀਂਬੜ ਘਾਹ ਹੈ ਜਿਸ ਦੀ ਗੰਢ ਕਦੇ ਵੀ ਸੁੱਕਦੀ ਨਹੀਂ, ਸੋ ਉਹਨਾਂ ਲੋਕਾਂ ਦਾ ਰਾਜ ਕਰਦਾ ਸੁਪਨਾ ਕਦੇ ਵੀ ਪੰਜਾਬ ਦੀ ਬੋਲੀ ਤੋਂ ਬਿਨਾਂ ਪੂਰਾ ਨਹੀਂ ਹੋਵੇਗਾ।
@thahsota232
@thahsota232 Жыл бұрын
ਬਹੁਤ ਤਕੜੇ ਅੱਖਰ ਰਚੇ ਨੇ❤
@user-sj7uz4vs3d
@user-sj7uz4vs3d 3 ай бұрын
@@thahsota232 ਮੈ ਵਿਧਵਾ ਔਰਤ ਹਾ ਆਸਰਾ ਕੋਈ ਨਹੀ. ਮੈਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਕਮਾ ਕੇ ਖਾ ਸਕਿਏ
@amanjitsingh21
@amanjitsingh21 Жыл бұрын
ਬਹੁਤ ਗੱਲਾਂ ਬਾਤਾਂ ਲਹਿੰਦੇ ਪੰਜਾਬ ਦੇ ਵੀਰ ਨਾਲ ।।ਵੀਰ ਸਲਾਮਤ ਰਹੇ
@rajwinder1968
@rajwinder1968 11 ай бұрын
ਪੰਜਾਬੀ ਨੂੰ ਬਰਬਾਦ ਕਰਨ ਵਾਲਿਆ ਦਾ ਕੱਖ ਨਾ ਰਹੇ ਵੀਰੇ ਰੋਣ ਆਉਦਾ ਲਹਿੰਦੇ ਪੰਜਾਬ ਵਾਲੇ ਵੀਰ ਦੀਆ ਦਰਦ ਭਰੀਆ ਗੱਲਾ ਸੁਣ ਕੇ ਜਿਹੜੇ ਮਾ ਬੋਲੀ ਨੂੰ ਤਰਸਦੇ
@baljitkaur292
@baljitkaur292 Жыл бұрын
ਲਹਿੰਦੇ।ਪੰਜਾਬ।ਦੇ।ਵੀਰੋ।ਹੋਸਲੇ।ਰੱਖਣੇ।ਉਹ।ਕਰਤਾਰ।ਸਭ।ਭਲੀ।ਕਰੇ।❤❤
@taranjeet1665
@taranjeet1665 Жыл бұрын
ਜਿਊਂਦੇ ਰਹੋ ਵੀਰ ਵਾਹਿਗੁਰੂ ਮੇਹਰ ਕਰੇ
@Defalterbnde22
@Defalterbnde22 Жыл бұрын
ਗੱਲ ਪੰਜਾਬੀਅਤ ਦੀ ਕਮੈਂਟ ਅੰਗਰੇਜੀ ਞਿੱਚ ਵਾਹ-ਵਾਹ
@jasdhaliwal6553
@jasdhaliwal6553 Жыл бұрын
ਲਹਿੰਦੇ ਪੰਜਾਬ ਆਲਿਆ, ਬਹੁਤ ਬਹੁਤ ਪਿਆਰ ਚੜਦੇ ਪੰਜਾਬ ਵੱਲੋਂ
@kahlon7793
@kahlon7793 11 ай бұрын
ਜਿੱਨਾ੍ਹ ਚਿਰ ਹਾਨੂੰ ਇਹ ਨੀ ਸਮਜ ਉਂਅਦਾ ਕੇ ਸਾਰਕਾਰਾ ਹੀ ਸਾਡੀਆ ਅਸਲੀ ਦੁਸ਼ਮਨਾ ਆ ਉਹਨਾ ਟੈਮ ਸਾਰੀ ਦੁਨੀਆ ਦਾ ਇਹੋ ਹਾਲ ਹੋਣਾ । ਇਹ ਗੱਲ ਸਾਰੇ ਦੇਸ਼ਾ ਤੇ ਲਾਗੂ ਹੁੰਦੀ ਆ ਇਸ ਨੂੰ ਸਮਝੋ Divide and Rule ! ਵਾਹਿਗੁਰੂ ਮੇਹਰ ਕਰੇ
@dalbirbrar6523
@dalbirbrar6523 Жыл бұрын
Faridkot city, Medical University and a School are on the name of Baba Farid. On Thursday there is big gathering on Tilla Baba Farid in Faridkot. Annual Mela is also celebrated.
@amritpalSingh-gd6ki
@amritpalSingh-gd6ki 11 ай бұрын
ਬਹੁਤ ਵਧੀਆ ਲੱਗਿਆ ਦੋਨਾ ਵੀਰਾਂ ਦੀਆਂ ਗੱਲਾਂ ਸੁਣ ਕੇ ,।ਬਹਿ ਜਾ ਬਹਿ ਜਾ ਹੋਗਈ।
@Pannuanwala578
@Pannuanwala578 Жыл бұрын
ਜਿੱਨਾ ਮਰਜੀ ਰਾਉਲਾ ਪਾਲੋ ਮੇਰੇ ਵਿਰੋ ਸੌ ਦਿ ਇੱਕ ਸੁਨਾਵਾਂ ਪੰਜਾਬੀ ਬੋਲੀ ਤੇ ਦੋਵੇਂ ਪੰਜਾਬਾਂ ਦਾ ਹੱਲ ਯਾ ਖਾਲਿਸਤਾਨ।
@balcollection3105
@balcollection3105 11 ай бұрын
Oh ty banna nhi banna chaheda we nhi...parr verr sun bappu kehnda jehda payae ajj chdya enha nu kaho socho jeh add naa hoye hunde honna ke se..tuhadiya bus adya ty harr tha jnde ..Danger waad waad tange hone se ulte karke fir....agle rehn nhi dinde ..ty enha ch reha we nhi jnda 3 saal ch akal agi kerla aa sab kun ...sle kar chlda kaam ..Bombay chle aan rehn...
@arjunrinwa974
@arjunrinwa974 11 ай бұрын
​​@@balcollection3105 j english nahi aundi fir panjabi vich likhia kro 22 ji kuj v pala ne panda awa
@amazingVlogs240
@amazingVlogs240 11 ай бұрын
Haaaaa..
@gillx1_
@gillx1_ 11 ай бұрын
Zaibi hanjra y ji Nu dekh ka bhut khusi hoye dilo pyar satikar y ❤ Nu
@Sanjha-mh9hj
@Sanjha-mh9hj Жыл бұрын
ਹਰ ਜਨਮ ਪੰਜਾਬ ਵਿੱਚ ਮਿਲੇ
@MohanSingh-li9mc
@MohanSingh-li9mc 5 ай бұрын
ਜੈਬੀ ਹਾਜਰਾ ਪੁਤਰਾ ਤੇਰੀ ਪੰਜਾਬੀ ਸੁਣ ਕੇ ਰੂਹ ਰਾਜੀ ਹੋ ਗਈ।
@Smagh
@Smagh 11 ай бұрын
ਸੋਹਣੀਆਂ ਗੱਲਾਂ ਬਾਤਾਂ❤
@beantsinghbirring740
@beantsinghbirring740 11 ай бұрын
ਬਾਈ ਜੀ ਬਹੁਤ ਸੋਹਣਾ ਉਪਰਾਲਾ ਹੈ। ਵਹਿਗੁਰੂ, ਅੱਲਾ ਤਾਲਾ ਕਰੇ ਸਾਡੀ ਇਹ ਪੰਜਾਬ ਦੀ ਸਾਂਝ ਬਣੀ ਰਹੇ ਸਾਡੇ ਦਿਲਾਂ ਚ। ❤❤❤❤❤
@tarsemkamaala6319
@tarsemkamaala6319 11 ай бұрын
ਜੇ ਪੰਜਾਬੀ ਨਾ ਰਹੇ ਤਾਂ ਮਾਂ ਬੋਲੀ ਕਿਵੇਂ ਰਹੇਗੀ, ਪੰਜਾਬ ਨੂੰ ਨਸ਼ਿਆ ਤੋ ਬਚਾਓ, ਛੱਡ ਕੇ ਮੈਦਾਨ ਬਾਹਰ ਮੁਲਕਾਂ ਚ ਭੱਜੀ ਜਾਂਦੇ ਨੇ, ਜੋ ਪੰਜਾਬ ਚ ਰਹਿ ਗਏ ਓ ਨਸ਼ਿਆ ਤੇ ਲੱਗ ਗਏ,! ਪੜੇ ਲਿਖੇ ਅਮੀਰ ਲੋਕਾਂ ਨੇ ਅਪਣੇ ਬੱਚੇ ਬਾਹਰ ਭੇਜ ਤੇ, ਜਿਸ ਇਨਸਾਨ ਦੀ ਏ ਸੋਚ ਹੈ ਅਸੀ ਤਾਂ ਬਾਹਰ ਸੈੱਟ ਹੋਣਾ ਹੈ ਓ ਪੰਜਾਬ ਬਾਰੇ ਕਿਵੇਂ ਸੋਚੇਗਾ, ਬੇਸਕ ਬਾਹਰ ਜਾਕੇ ਪੰਜਾਬੀਆਂ ਨੇ ਪੈਸੇ ਪੱਖੋ ਬਹੁਤ ਮਦਦ ਕੀਤੀ ਹੈ, ( ਲੇਕਿਨ ਅਊਣ ਵਾਲੇ ਸਮੇਂ ਚ ਬਾਹਰਲੇ ਸੂਬਿਆਂ ਆਏ ਲੋਕਾਂ ਦੇ ਕੰਮ ਅਊਣਾ ਹੈ!
@GurdevSingh-tl4dh
@GurdevSingh-tl4dh 6 ай бұрын
ਇਹ ਗੱਲ ਬਿਲਕੁਲ ਸਹੀ ਹੈ ਜੇ ਲਹਿੰਦੇ ਪੰਜਾਬ ਵਾਲਿਆਂ ਕੋਲ ਅੱਜ ਪੈਸਾ ਆ ਜਾਵੇ ਤਾਂ ਹਰ ਇੱਕ ਬੰਦਾ ਨਵਾਂ ਘਰ ਬਣਾ ਲਵੇਗਾ ਨਵਾਂ ਟਰੈਕਟਰ ਲੈ ਲਵੇਗਾ ਮਤਲਬ ਕੀ ਹਰ ਇੱਕ ਚੀਜ ਨਵੀਂ ਲੈ ਲਵੇਗਾ ਜੋ ਸਾਨੂੰ ਅੱਜ ਦਿਖਦਾ ਹੈ ਲਹਿੰਦੇ ਪੰਜਾਬ ਵਾਲੇ ਪੰਜਾਬੀ ਵਿਰਸਾ ਸਾਂਭੀ ਬੈਠੇ ਨੇ ਇਹ ਅਸਲ ਵਿੱਚ ਇੱਕ ਮਜਬੂਰੀ ਕਰਕੇ ਹੈ 10 ਕਿਲੇ ਜਮੀਨ ਵਾਲਾ ਵੀ ਟਰੈਕਟਰ ਨਹੀਂ ਲੈ ਸਕਦਾ ਜੋ ਪਾਕਿਸਤਾਨ ਵਿੱਚ ਕੀਮਤ ਹੈ ਸਾਡੇ ਚੜਦੇ ਪੰਜਾਬ ਵਿੱਚ ਇੱਕ ਦੋ ਕਿਲੇ ਵਾਲਾ ਵੀ 60..70 ਪਾਵਰ ਦਾ ਟਰੈਕਟਰ ਲਈਂ ਫਿਰਦਾ ਹੈ ਵੱਡੇ ਤੋਂ ਵੱਡਾ
@gurdavsingh874
@gurdavsingh874 Жыл бұрын
I love Punjabi language 💯
@baldevsidhu7719
@baldevsidhu7719 Жыл бұрын
ਪੰਜਾਬੀ ਲਿਖੋ ਫਿਰ ਅਸੀ ਤਾ ਛੋਟੇ ਹੁੰਦੇ ਕਨੇਡਾ ਆਏ ਸੀ ਫਿਰ ਵੀ ਬੋਲਦੇ ਲਿਖਦੇ ਹਾ
@abcabc-lj8tk
@abcabc-lj8tk Жыл бұрын
ਤਾਹੀਂ ਪੰਜਾਬੀ ਚ ਕਿੰਨਾ ਸੁੰਦਰ ਲਿਖਿਆ ।
@ravithind5005
@ravithind5005 Жыл бұрын
@@abcabc-lj8tk ਬਿਲਕੁਲ ਠੀਕ ਲਿਖਿਆ ਜੀ ਤੁਸੀਂ, ਜੇਕਰ ਪੰਜਾਬੀ ਵਿੱਚ ਲਿੱਖ ਵੀ ਨਹੀਂ ਸਕਦੇ ਤਾਂ ਕਾਹਦਾ ਪਿਆਰ ਏ ਪੰਜਾਬੀ ਨਾਲ, ਵਾਹਿਗੁਰੂ ਜੀ ਸੁਮੱਤ ਬਖਸ਼ਣ ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।।
@Deep_Singh1984
@Deep_Singh1984 11 ай бұрын
ਕਲਗੀਆਂ ਵਾਲਾ ਮਿਹਰ ਕਰੇ ਜਲਦੀ ਖਾਲਿਸਤਾਨ ਬਣੇਗਾ ਫਿਰ ਦੋਨੋਂ ਪੰਜਾਬ ਵੀ ਇੱਕ ਹੋ ਜਾਣੇ ਫਿਰ ਜਿੰਦਗੀ ਤੇ ਆਉਣ ਦਾ ਮਕਸਦ ਪੂਰਾ ਹੋਣਾ ਜਿਸ ਦਿਨ ਖਾਲਿਸਤਾਨ ਦੀ ਜੰਗ ਚ ਹਿੱਸਾ ਮਿਲ ਗਿਆ🙏🏻
@jagtarsingh9450
@jagtarsingh9450 Жыл бұрын
ਬਹੁਤ ਵਧੀਆ ਇੰਟਰਵਿਊ ਵੀਰ ਜੀ❤
@pcheekupadda
@pcheekupadda Жыл бұрын
ਪੰਜਾਬੀ ਬੋਲੋ ਪੂਰਾ ਪੰਜਾਬ (ਚੜ੍ਹਦਾ ਲਹਿੰਦਾ) ਜਿੰਦਾਬਾਦ। ਪੰਜਾਬ ਪੰਜਾਬੀ ਜਿੰਦਾਬਾਦ।
@bittukathar1674
@bittukathar1674 11 ай бұрын
ਬਹੁਤ ਵਧੀਆ ਵਿਚਾਰ ਨੇ ਲਹਿੰਦੇ ਪੰਜਾਬ ਦੇ ਬਾਈ ਜੀ ਪੰਜਾਬੀਅੱਤ ਜ਼ਿੰਦਾਬਾਦ
@sarabjeetsingh6441
@sarabjeetsingh6441 Жыл бұрын
Zaibi hanzra bai jinna sohna gabru aa ,, osto v sohna aa ohda Dil ❤ ,, bai tere te saanu badaa maan aa ❤️❤️ jeyonda reh soormeya,, tennu kadi milna jroor aa bai ,, Teri soch baaghiya vaali aa te assi v Baghi aa
@AmandeepKaur-nl8dm
@AmandeepKaur-nl8dm 11 ай бұрын
ਮੈਨੂੰ ਮਾਣ ਆਪਣੇ ਚੜਦੇ ਪੰਜਾਬ ਤੇ ਵਾਹਿਗੁਰੂ ਹੱਥ ਜੋੜਕੇ ਅਰਦਾਸ ਹੈ ਕਿ ਗੁਰੂਆਂ ਵਾਲੇ ਪੰਜਾਬ ਨੂੰ ਇਕੱਠੇ ਬੈਠੇ ਹੱਸਦੇ ਵੱਸਦੇ ਵੇਖਾਂ
@user-el3zm2qq3w
@user-el3zm2qq3w 7 ай бұрын
ਪਾਕਿਸਤਾਨ ਦੇ ਮੁਸਲਮਾਨ ਸਾਡੀ ਸਿੱਖ ਬੱਚੀਆਂ ਦਾ ਬਲਾਤਕਾਰ ਕਰਦੇ ਨੇ ਤੈਨੂੰ ਇਹ ਪਤਾ ਇਹਵੇ ਝੋਲਾ ਫੜਕੇ ਕਿਸੇ ਦੇ ਮਗਰ ਨਾ ਲੱਗ ਜਿਆਂ ਕਰੋ
@JagroopSingh-no7xy
@JagroopSingh-no7xy 5 ай бұрын
ਸਾਨੂੰ ਮਾਣ ਹੈ ਆਪਣੇ ਚੜਦੇ ਲਹਿੰਦੇ ਦੋਨਾ ਪੰਜਾਬਾ ਉਪਰ ਜੋ ਲਹਿੰਦਾ ਪੰਜਾਬ ਮੇਰੇ ਗੁਰੁਆ ਦੀ ਧਰਤ ਹੈ
@GurvinderSingh-qw6fp
@GurvinderSingh-qw6fp 6 ай бұрын
ਜੈਬੀ ਹੰਜਰਾ ਬਾਈ ਨੂੰ ਪੰਜਾਬੀ ਲਈ ਕੀਤੇ ਜਾ ਰਹੇ ਉੱਦਮ ਲਈ ਦਿਲੋਂ ਸਲਾਮ।
@JaswantSingh-dw7he
@JaswantSingh-dw7he 11 ай бұрын
God bless both of you Live Long 🙏🏻👌🏻👍🏻
@sunilGujjar-yf9mk
@sunilGujjar-yf9mk Жыл бұрын
ਮੇਰਾ ਪਾਕਿਸਤਾਨ ਤੋਂ ਮਿੱਤਰ ਹੈ ਤਾਰਿਕ ਗੁੱਜਰ ਸਾਬ ਗੁਰਮੁਖੀ ਪੰਜਾਬੀ ਭਾਸ਼ਾ ਨੂੰ ਲਿਖਦੇ ਵੀ ਤੇ ਬੋਲਦੇ ਨੇ ਇਕ ਸਰਕਾਰੀ ਕਾਲਜ ਵਿੱਚ ਪੜਾਉਂਦੇ ਨੇ
@sukhirandhawa3723
@sukhirandhawa3723 11 ай бұрын
Pakistan to kiho aw ji o Jithe gurumukhi lipi pdhe jnde aa
@sunilGujjar-yf9mk
@sunilGujjar-yf9mk 11 ай бұрын
@@sukhirandhawa3723 ਮੈਂ ਵੀਰ ਇੰਡੀਆ ਪੰਜਾਬ ਤੋਂ ਹਾਂ ਮੇਰਾ ਮਿੱਤਰ ਹੈ ਪਾਕਿਸਤਾਨ ਵਿਚ ਸਰਕਾਰੀ ਪੋ੍ਫੈਸਰ ਜੋ ਪੰਜਾਬੀ ਭਾਸ਼ਾ ਪੜ ਲਿਖ ਲੇਦਾ ਹੈ ਜੀ
@NarinderSingh-kq1lr
@NarinderSingh-kq1lr Жыл бұрын
ਇਹ ਪੰਜਾਬ ਵੀ ਮੇਰਾ ਏ ਓਹ ਪੰਜਾਬ ਵੀ ਮੇਰਾ ਏ ਇਹ ਹੱਦਾਂ ਤੋੜ ਦਿਓ ਸਰਹੱਦਾਂ ਤੋੜ ਦਿਓ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਭਾਈਚਾਰਾ ਇਸੇ ਤਰ੍ਹਾਂ ਕਾਇਮ ਰਹੇ ਮਨਜੀਤ ਬਾਈ ਪਾਕਿਸਤਾਨੀ ਪੰਜਾਬੀ ਬਾਈ ਦੀ ਇੰਟਰਵਿਊ ਕਰਨ ਲਈ ਬਹੁਤ ਬਹੁਤ ਧੰਨਵਾਦ
@Gurwindervlogs
@Gurwindervlogs Жыл бұрын
ਚੜ‍‍ਦਾ ਤੇ ਲਹਿੰਦਾ ਪੰਜਾਬ ਰਹੇ ਵਸਦਾ😍
@simranjeetsinghhockey2920
@simranjeetsinghhockey2920 11 ай бұрын
ਦੋਨਾ ਵੀਰਾ ਦਾ ਧੰਨਵਾਦ ਬਹੁਤ ਵਧਿਆ ਉਪਰਾਲਾ ਕਰ ਰਹਿ ਨੇ।
@rajwinder1968
@rajwinder1968 11 ай бұрын
ਰੱਬਾ ਖਤਮ ਕਰ ਦੇ ਸਰਹੱਦਾ ਨੂੰ ਕਿਤੇ
@sukhjitbrar4319
@sukhjitbrar4319 11 ай бұрын
Beautiful talk , jebi sahib and Manjit Singh Punjabi Zindabad!!!
@SinghGurpreetKhaihra
@SinghGurpreetKhaihra 11 ай бұрын
Zaibi Hanjra is great 👍 Man. True Punjabi ❤
@garryhairfacts7346
@garryhairfacts7346 6 ай бұрын
ਬਾਈ ਤੁਸੀਂ ਗੱਲਾਂ ਕਰੀ ਜਾਂਦੇ ਹੋ ਮੈਂ ਰੋਈ ਜਾ ਰਿਹਾ ਹਾਂ.... ਮੈਨੂੰ ਪੰਜਾਬੀ ਤੇ ਪੰਜਾਬ ਦਾ ਬੜਾ ਦਰਦ ਹੈ.. ਸਰਕਾਰੀ ਦਫਤਰਾਂ ਵਿੱਚ ਜਾਕੇ ਮੈਂ ਅਕਸਰ ਲੜ ਪੈਂਦਾ ਹਾਂ..
@GurpreetSINGHOZSIKH
@GurpreetSINGHOZSIKH 11 ай бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏🙏🙏🙏🙏
@pawankumar-bj1om
@pawankumar-bj1om 11 ай бұрын
🙏🙏🙏 I love Punjab and punjabi 👏👏👏
@Singh13-tf3lr
@Singh13-tf3lr Жыл бұрын
ਬਹੁਤ ਵਧੀਆ ਪੇਸ਼ਕਸ਼
@RanjitSingh-ms2yu
@RanjitSingh-ms2yu Жыл бұрын
ਦੋਨੋਂ ਵੀਰੋਂ ਸੰਚ ਦਾ ਪੇਰਾ ਦਿਤਾ ਬਹੁਤ ਸੰਚੀਆ ਗੱਲਾਂ ਕੀਤੀਆਂ ਧੰਨਵਾਦ
@sandeepsingh-mf5is
@sandeepsingh-mf5is 11 ай бұрын
ਪਾਕਿਸਤਾਨ ਨੇ 10 ਗੇਟ ਖੋਲ ਪੰਜਾਬ ਬਚਾਇਆ ਪਾਕਿਸਤਾਨ ਦਾ ਪੰਜਾਬ ਅੱਜ ਆਪਣੇ ਭਰਾ ਭਾਰਤ ਦੇ ਪੰਜਾਬ ਦੇ ਕੰਮ ਆਇਆ ਹਰਿਆਣਾ ਰਾਜਸਥਾਨ ਸਰੀਕ ਦਾ ਕੰਮ ਕਰ ਰਹੇ ਆ ਅੱਜ ਪੰਜਾਬ ਨੇ ਹੀ ਪੰਜਾਬ ਦਾ ਸਾਥ ਦਿੱਤਾ ਪੰਜਾਬ ਦਾ ਖਾ ਕੇ ਹਰਾਮ ਕਰਨ ਆਲੀਆ ਜਮਨਾ ਪਾਰ ਦੀਆਂ ਨਜਾਇਜ਼ ਸੱਟਾ ਦੇ ਬਹੁਤ ਮਿਰਚ ਲੱਗਦੀ ਆ ਪਾਕਿਸਤਾਨ ਦੇ ਨਾਮ ਤੋਂ ਮੋਦੀ ਦੀਆਂ ਭੇਡਾਂ ਪੰਜਾਬ ਚ ਰਹ ਕੇ ਵੀ ਜਮਨਾ ਪਾਰ ਆਲੀਆ ਦੇ ਹੱਕ ਚ ਭੁਗਤ ਦੀਆਂ ਪੰਜਾਬ ਦੇ ਹੱਕ ਚ ਨਹੀਂ ਆਉਦੀਆਂ ਜੇ ਪਾਕਿਸਤਾਨ ਅੱਜ ਲੋੜ ਪੈਣ ਤੇ ਸਾਥ ਦੇ ਕੇ ਚੰਗਾ ਕੰਮ ਕਰਦਾ ਤਾ ਤਾਰੀਫ਼ ਕਰਨੀ ਬਣਦੀ ਆ ਸਿਰਫ਼ ਪੰਜਾਬ ਨਾਲ ਪਿਆਰ ਆ ਪੰਜਾਬ ਚਾਹੇ ਪਾਕਿਸਤਾਨ ਦਾ ਚਾਹੇ ਪੰਜਾਬ ਭਾਰਤ ਦਾ ਸੰਦ ਤੇ ਚੜੇ ਭਾਰਤ ਮਾਤਾ ਸੰਦ ਤੇ ਚੜੇ ਪਾਕਿਸਤਾਨ ਪਿਆਰ ਚੜਦੇ ਤੇ ਲਹਿੰਦੇ ਦੋਨੋ ਪੰਜਾਬ ਲਈ
@pcheekupadda
@pcheekupadda Жыл бұрын
ਜੈਬੀ ਹਾਂਝਰਾ ਵੀਰ ਮਨਜੀਤ ਵੀਰ ਜੀ ਨੂੰ ਸਤਿ ਸ੍ਰੀ ਅਕਾਲ ❤❤❤❤❤❤
@sidhutinkoniwalaPb03
@sidhutinkoniwalaPb03 5 ай бұрын
ਜੈਬੀ ਹੰਜਰਾਂ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਦੇਵੇ
DES PUADH : Jagdeep Singh l Manjit Singh Rajpura l B Social
46:30
NERF WAR HEAVY: Drone Battle!
00:30
MacDannyGun
Рет қаралды 51 МЛН
Children deceived dad #comedy
00:19
yuzvikii_family
Рет қаралды 9 МЛН
DES PUADH : Gurveer Kaur l Manjit Singh Rajpura l B Social
49:36
DES PUADH : Pamma Dumewal l Manjit Singh Rajpura l B Social
56:03
DES PUADH : Daljit Singh Bittu l Manjit Singh Rajpura l B Social
1:10:59
DES PUADH : Jassa Patti l Manjit Singh Rajpura l B Social
46:13
Хотел вывести 🤣❤️
0:54
Dragon Нургелды 🐉
Рет қаралды 652 М.
ПОМЫЛ МАШИНУ #shorts
0:26
Паша Осадчий
Рет қаралды 1,3 МЛН