Puran bhagat da Khoo | Babe di ber Sialkot | Navdeep Brar | Nasir Dhillon

  Рет қаралды 94,182

Punjabi Lehar

Punjabi Lehar

Күн бұрын

Пікірлер: 311
@punjabiludhiana332
@punjabiludhiana332 2 ай бұрын
ਰਾਣੀ ਸੁੰਦਰਾ,ਹੀਰ ਰਾਂਝਾ,ਮਿਰਜ਼ਾ ਸਾਹਿਬਾ,ਸੱਸੀ ਪੁੰਨੂ,ਸੋਹਣੀ ਮਹੀਂਵਾਲ ,ਸੱਜਣ ਠੱਗ,ਸੋਹਣ ਸਿੰਘ ਸੀਤਲ ,ਭੱਗਤ ਸਿੰਘ,ਸੱਜੂ ਦਾ ਚੁਬਾਰਾ ,ਗੁਰੂ ਨਾਨਕ ਦਾ ਸਾਰਾ ਇਤਿਹਾਸ ,ਗੁਰੂ ਅਰਜਣ ਦੇਵ ਜੀ ਦਾ ਇਤਿਹਾਸ ,ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ,ਯੋਗੀਆਂ ਦੇ ਟਿੱਲੇ ,ਟਿੱਲਾ ਯੋਗੀ ,ਪੂਰਨ ਭੱਗਤ ਦਾ ਇਤਿਹਾਸ ,ਖਾਇਬਰ ਏ ਦਰਾਂ ,ਸਰਕਾਰ ਏ ਖਾਲਸਾ ,ਹਰੀ ਸਿੰਘ ਨਲੂਆ ਦਾ ਇਤਿਹਾਸ , ਹੋਰ ਬਹੁਤ ਸਾਰਾ ਇਤਿਹਾਸ ਸਾਰਾ ਪਾਕਿਸਤਾਨ ਵਿੱਚ ਰਿਹ ਗਿਆ । ❤❤❤❤❤
@jellysinghstonewalled1700
@jellysinghstonewalled1700 2 ай бұрын
❤❤
@BalkarSingh-hd3nt
@BalkarSingh-hd3nt 2 ай бұрын
❤❤
@HarjinderMehta-wf2yd
@HarjinderMehta-wf2yd 2 ай бұрын
Puran bagds
@manatsandhupb88
@manatsandhupb88 2 ай бұрын
ਤੁਹਾਨੂੰ ਸਲੂਟ ਹੈ ਨਵਦੀਪ ਸਾਡੇ ਪੰਜਾਬ ਦੀ ਸ਼ਾਨ ਹੈ ਤੇ ਨਾਸਰ ਪਾਕ ਪੰਜਾਬ ਦੀ
@Nassirkhan0987
@Nassirkhan0987 2 ай бұрын
Vote for Dhillon Saab Nobel Peace Prize ❤ . Rabb Khush rkha mera bhaya nu. Lots of love from Jammu Kashmir ❤😊
@VickyBhardwajvlogs
@VickyBhardwajvlogs 2 ай бұрын
🙏ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ 🙏 Dhan Dhan Sri Guru Nanak Dev Ji de Prakash Purab diyan aap sab nu lakh lakh vadhaiyaan
@manjindersinghbhullar8221
@manjindersinghbhullar8221 2 ай бұрын
ਨਾਸਿਰ ਢਿੱਲੋਂ ਵੀਰ ਲਹਿੰਦੇ ਪੰਜਾਬ ਵਾਲੇ ਵੀਰ ਬਹੁਤ ਸਾਰਾ ਇਤਿਹਾਸ ਸਾਂਭ ਕੇ ਰੱਖਿਆ ਹੋਇਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@vijaysinghsran1185
@vijaysinghsran1185 2 ай бұрын
ਨਾਸਿਰ ਢਿੱਲੋਂ ਭਾਅ ਜੀ ਧੰਨਵਾਦ ਤੁਹਾਡਾ। ਪਾਕਿਸਤਾਨ ਦੀ ਸੈਰ ਕਰਾਉਣ ਲਈ ਅਤੇ ਸਾਡੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਲਈ 🙏 ਬਹੁਤ ਬਹੁਤ ਧੰਨਵਾਦ 🙏
@labhBrarsantybrar
@labhBrarsantybrar 2 ай бұрын
Auto 🛺 wale veer ne Dil ❤ jit liya Lahinde punjab wale ronde tur gye Sikh Sardar nu yadh karde ❤🎉😢 Labh Brar Santy Brar Ganganagar Rajasthan India 🇮🇳
@amardeepfilms68
@amardeepfilms68 2 ай бұрын
ਗੁਰੂਦੁਆਰਾ ਸਾਹਿਬ ਬਾਬੇ ਦੀ ਬੇਰ ਵਿੱਚ ਵੀਰ ਦੀਪ ਸਿੱਧੂ ਦੀਆਂ ਤਸਵੀਰਾਂ ਲੱਗੀਆਂ ਦੇਖ ਕੇ ਮਨ ਭਰ ਆਇਆ ... ਵਾਹਿਗੁਰੂ ਕਰੇ ਜਲਦ ਹੀ ਇਸ ਗੁਰੂ ਘਰ ਦੇ ਦਰਸ਼ਨ ਕਰਾਂਗੇ ... ਬਹੁਤ ਬਹੁਤ ਪਿਆਰ ਨਾਸਿਰ ਵੀਰ
@GurveerSingh-bf3cj
@GurveerSingh-bf3cj 2 ай бұрын
ਦੋਵਾ ਪੰਜਾਬਾ ਦੇ ਬਲੌਗਰ ਇਕੱਠੇ ਹੋ ਗਏ ਲਹਿਦੇ ਪੰਜਾਬ ਵਿੱਚ ਵਾਹਿਗੁਰੂ ਸਾਰੀਆਂ ਨੂੰ ਚੜ੍ਹਦੀ ਕਲਾ ਵਿਚ ਰਖਣ ਨਿਰਮਲ ਸਿੰਘ ਮੱਲ੍ਹੀ
@AvijotSamarjot
@AvijotSamarjot 2 ай бұрын
ਜਿਊਂਦੇ ਵਸਦੇ ਰਹੋ ਵੀਰ,ਪੰਜਾਬ ਅਤੇ ਪੰਜਾਬੀਆਂ ਨੂੰ ਇਕ ਕਰਨ ਦੀ ਲਾਜਵਾਬ ਕੋਸ਼ਿਸ਼ ❤
@vijaysinghsran1185
@vijaysinghsran1185 2 ай бұрын
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਦੁਨੀਆਂ ਵਿੱਚ ਵਸਦੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਜੀ ❤️
@kaladhillon34
@kaladhillon34 2 ай бұрын
ਧੰਨ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ 🎉🎉🎉🎉🎉🎉🎉🎉🎉🎉🎉
@gurpalsingh4543
@gurpalsingh4543 2 ай бұрын
والیکم اسلام 🎉 ناءیس ھیسٹوریکل ویڈیو ۔ ہیپی گورپورب ۔دھن گورو نانک دیو جی ۔ اللہ تعالیٰ آپ کو ہمیشہ خوش اور سہتجاب رکھے ۔ آمین پنجاب انڑییا ✈️✈️✈️✈️✈️
@gurdeepsidhu4216
@gurdeepsidhu4216 2 ай бұрын
Dhan dhan Guru Nanak ji ਕੁਲਦੀਪ ਨਈਅਰ ਜੀ ਇਸ ਸ਼ਹਿਰ ਦੇ ਵਸਨੀਕ ਸਨ। ਉਨ੍ਹਾਂ ਨੇ ਹਿੰਦ ਪਾਕਿ ਦੋਸਤੀ ਤੇ ਬਹੁਤ ਕੰਮ ਕੀਤਾ ਬਾਰਡਰ ਤੇ ਮੋਮਬੱਤੀਆਂ ਜਤਾਉਂਦੇ ਰਹੇ। ਢਿਲੋਂ ਸਾਹਿਬ ਅਤੇ ਨਵਦੀਪ ਬਰਾੜ ਜੀ ਆਪ ਜੀ ਦਾ ਧੰਨਵਾਦ।
@Baljeetsran-e9w
@Baljeetsran-e9w 2 ай бұрын
ਜਿਓਂਦੇ ਰਹੋ ਭਰਾਵੋ ਇਤਿਹਾਸਕ ਜਗਾਵਾਂ ਦੇਖੳਦੇ ਹੋ ਧੰਨਵਾਦ ਜੀ
@Jindgeetbaath
@Jindgeetbaath 2 ай бұрын
ਵਾਹਿਗੁਰੂ ਜੀ ਦੋਵਾਂ ਦੇਸ਼ਾਂ ਵਿੱਚ ਆਪਸੀ ਪਿਆਰ ਫਿਰ ਬਣ ਜਾਵੇ ਨਾਸਿਰ ਢਿੱਲੋਂ ਵੀਰ ਨੂੰ ਵੀਜ਼ਾ ਮਿਲ ਜਾਵੇ 🙏🏻🙏🏻
@gurvindersinghbawasran3336
@gurvindersinghbawasran3336 2 ай бұрын
ਵੱਡੇ ਭਾਗਾਂ ਵਾਲੇ ਆ ਜਿਹਨਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅੱਜ ਵੀ ਗੁਰੁ ਸਾਹਿਬ ਜੀ ਦੇ ਸਮੇਂ ਦੀ ਬੇਰੀ ਖੜੀ ਹੈ ❤❤ ਕਿਤੇ ਸਾਡੇ ਕਾਰਸੇਵਾ ਵਾਲੇ ਹੁੰਦੇ ਤਾਂ ਹੁਣ ਨੂੰ ਕਦੇ ਦੀ ਸੇਵਾ ਦੇ ਨਾਂ ਤੇ ਖਤਮ ਕਰ ਦੇਣੀ ਸੀ।
@amardeepfilms68
@amardeepfilms68 2 ай бұрын
Nasir veer Bahut Bahut pyar ... waheguru dona Deshan nu nede kare .❤
@surinderpalsingh485
@surinderpalsingh485 2 ай бұрын
Nasir Dhillon and All Punjabi Lehar Team Zindabad ❤❤🙏🙏
@MALIKQASIM.44
@MALIKQASIM.44 2 ай бұрын
Love you nasir paji sialkot tu❤
@Junaid-mw4hy
@Junaid-mw4hy 2 ай бұрын
Love my Pakistan 🇵🇰 Love my Lahore. Alhamdulilah
@surinderbajaj4381
@surinderbajaj4381 2 ай бұрын
So beautiful view of gurudwara sahib and thanks bro. For very very beautiful videos presenting for us 🙏
@physics77guy
@physics77guy 2 ай бұрын
we are from amritsar and my grandfather saved so many Muslims and hid them in our house and then dropped them to the atari border.... it was a sad time for both countries
@Junaid-mw4hy
@Junaid-mw4hy 2 ай бұрын
Mera sona Lahore. Mera Dil meri Jan.❤ MashAllah
@deepbrar.
@deepbrar. 2 ай бұрын
❤️❤️❤️ you Nasir veere
@msajid514
@msajid514 2 ай бұрын
Love to newyork 🇺🇸 from gul bahar Sialkot
@sultandhillon13
@sultandhillon13 2 ай бұрын
ਧੰਨਵਾਦ ਢਿੱਲੋ ਸਾਬ ਢਿੱਲੋ ਸਾਬ ਸਿਆਲਕੋਟ ਦੇ ਨਜਦੀਕ ਸਾਡਾ ਪਿੰਡ ਗਲੋਟੀਆ ਤਹਿਸੀਲ ਡਿਸਕਾ ਜਿਲਾ ਸਿਆਲਕੋਟ ਤੁਸੀ ਬਹੁਤ ਵਧੀਆ ਕੰਮ ਕਰਦੇ ਹੋ
@muhammadijaz3644
@muhammadijaz3644 2 ай бұрын
Glotian Daska is also birthplace of famous singer Ghulam Ali..
@jagtarSinghdhaliwal-nu6su
@jagtarSinghdhaliwal-nu6su 2 ай бұрын
DHAN DHAN SHRI GURU NANAK DEV JI DE GUR PURABH DI AAP SAB JI NU LAKH LAKH BADAYI HOVE JI,WAHEGURU JI
@amardeepfilms68
@amardeepfilms68 2 ай бұрын
ਮੁੰਡਿਆ ਸਿਆਲਕੋਟੀਆ ... ਬੜਾ ਮਸ਼ਹੂਰ ਗੀਤ ਹੈ
@GAMINGWITHPRO444
@GAMINGWITHPRO444 2 ай бұрын
Jai ho donaa Deshan di Aapa ek hi haa ❤❤❤
@mnawaznawaz4131
@mnawaznawaz4131 2 ай бұрын
بہت ودیا ناصر ڈھلو صاحب 🎉🎉🎉❤❤❤ چیچہ وطنی
@AjmanAj-c2e
@AjmanAj-c2e 2 ай бұрын
MASHA ALLAH Nasir bro great job Show good view of my beloved city Sialkot and truth about Sialkot Proud to be Sialkoti Pakistani❤❤
@RajinderSingh-cw9wu
@RajinderSingh-cw9wu 2 ай бұрын
ਲਹਿੰਦੇ ਪੰਜਾਬ ਵਾਲਿਆਂ ਨੂੰ ਚੑੜਦੇ ਪੰਜਾਬ ਵਲੋਂ ਸਤਿ ਸ੍ਰੀ ਅਕਾਲ ਜੀ
@abhayjit3847
@abhayjit3847 2 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਵਧਾਈਆ ਭਿੱਖੀਵਿੰਡ ਤਰਨਤਾਰਨ ਪੰਜਾਬ ਤੋ
@SatnamSingh-fe3tg
@SatnamSingh-fe3tg 2 ай бұрын
Very good Jatta 👍
@Manjeetkaurartist
@Manjeetkaurartist 2 ай бұрын
Guru nanak ji de prakash purab diya sareya nu kakh lakh wadhaiyan ❤❤❤
@arshbhullar135
@arshbhullar135 2 ай бұрын
ਵਾਹਿਗੁਰੂ ਮਿਹਰ ਕਰੇ ਆਪਸੀ ਪਿਆਰ ਬਣਿਆ ਰਹੇ
@GurwinderSingh-zi4fd
@GurwinderSingh-zi4fd 2 ай бұрын
ਸ਼ਾਹਪੁਰ ਅੰਮ੍ਰਿਤਸਰ ਜ਼ਿਲ੍ਹੇ ਚ ਹੈ ਇਕ ਬਾਬਾ ਬਕਾਲਾ ਸਾਹਿਬ ਜੀ ਦੇ ਨੇੜੇ,, ਆਣ dia ਦਾ,, ਜਾਣ dia ਦਾ,, ਇਹ ਦਾ ਸ਼ਬਦ ਦੀਨਾਨਗਰ ਤੋਂ ਅੱਗੇ ਪਠਾਨਕੋਟ ਬੋਲਦੇ ਹਨ,, ਬਹੁਤ ਵਧੀਆ ਜਾਣਕਾਰੀ,, ਬਾਬੇ ਦਾ ਬੈਰ, ਗੁਰੂ ਘਰ ਦੇ ਦਰਸ਼ਣ ਕਰਾ ਦਿੱਤੇ ਨੇ,, ਗੁਰੂਦਵਾਰਾ ਸਾਹਿਬ ਵਿੱਖੇ ਬਾਗ਼ ਵੇਖ਼ ਕੇ ਰੂਹ ਖੁਸ਼ ਹੋ ਗਈ,, ਨਹੀਂ ਤੇ ਜ਼ਿਆਦਾਤਰ ਗੁਰੂ ਘਰਾਂ ਵਿੱਚ, ਵੱਧ ਤੋਂ ਵੱਧ ਗਮਲੇ ਹੀ ਹੁੰਦੈ ਹਨ, ਸੱਚੇ ਪਾਤਸ਼ਾਹ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ,,
@shinderpalsingh6181
@shinderpalsingh6181 2 ай бұрын
Nasir Dhillon veer sare punjabiyia valon slaam Gurudwara sahib babe di ber di kadeem tareen imaarat Bhagat pooran di jagaha Ajj da video lajawab Shukriya Rabb rakhaa ji
@balwinderbhamra9557
@balwinderbhamra9557 2 ай бұрын
Nasir Veer ji aap sab nu Guru Nanak Dev ji de Parkash Purab diya bohut bohut vadaiya hon ji Sarbat da Bhalla 🙏🏽🙏🏽💐💐💐
@davesingh4428
@davesingh4428 2 ай бұрын
ਨਾਸਿਰ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ । ਮੇਰੇ ਵੱਡਿਆਂ ਦਾ ਪਿੰਡ ਢਿਲਮ ਬਲੱਗਣ ਸੀ । ਜਿਲਾ ਸਿਆਲਕੋਟ । ਬਹੁਤ ਤਮੰਨਾ ਹੈ ਵੇਖਣ ਦੀ ।
@mnawaznawaz4131
@mnawaznawaz4131 2 ай бұрын
سرداراں نو سلام 🎉🎉🎉❤❤❤
@Patwindersinghbrar295
@Patwindersinghbrar295 2 ай бұрын
ਵਧੀਆ,ਲਗਿਆ,,ਬਰਾੜ
@r.jawandha5343
@r.jawandha5343 2 ай бұрын
ماشاءاللہ پاکستان کتنا خوبصورت ہے۔
@bpeo9578
@bpeo9578 2 ай бұрын
ਨਾਸਿਰ ਪੁੱਤਰਾ ਅੱਜ ਮੇਰੇ ਮਾਂ ਪਿਓ ਦੇ ਸ਼ਹਿਰ ਸਿਆਲਕੋਟ ਦੇ ਦਰਸ਼ਨ ਕਰਵਾ ਕੇ ਰੂਹ ਖੁਸ਼ ਕਰ ਦਿੱਤੀ ਪੁੱਤਰਾ 🙏🙏🙏 ਸਾਡਾ ਪਿੰਡ ਸ਼ਤਾਬਗੜ੍ਹਾ ਹੈ ਨਾਸਿਰ ਪੁੱਤਰ। ਦੇਖੋ ਕਦੋਂ ਬਣਦੇ ਨੇ ਸਵੱਬ ਪਰਮਿੰਦਰ ਜੀਤ ਸਿੰਘ ਸਿੱਖਿਆ ਅਫਸਰ ਨਕੋਦਰ ਜਲੰਧਰ
@zahidwaseem4753
@zahidwaseem4753 2 ай бұрын
Shatab Garh ab city ke Ander AA GIA hai village nhi hai
@r.jawandha5343
@r.jawandha5343 2 ай бұрын
ਬਾਬੇ ਨਾਨਕ ਦੀ ਧਰਤੀ ਨੂੰ ਸਲਾਮ ਹੈ ❤❤
@AjayMalout-n8l
@AjayMalout-n8l 2 ай бұрын
Love ਯੂ bau ji ਬਹੁਤ ਜੀ ਕਰਦਾ ਪਾਕਿਸਤਾਨ ਉਣ ਨੂੰ ❤❤❤ਤੁਸੀ ਸਾਨੂੰ ਪੁੱਛਦੇ ਊ ਲਹੌਰ ਸਾਡਾ ਕੀ ਪਿਆ ਹੈ , ਏਕ ਬਾਬਾ ਨਾਨਕ ਸੀ ਜਿਹਨੇ ਤੁਰਕੇ ਦੁਨੀਆ ਗਾਹਤੀ ❤❤ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ❤❤❤❤❤😊😊
@mnawaznawaz4131
@mnawaznawaz4131 2 ай бұрын
ناصر ڈھلو ،،،،،،عظیم پنجابی 🎉🎉❤❤
@dollarbawa5957
@dollarbawa5957 2 ай бұрын
Jeonde vasde raho Waheguru hamesha chardi klaa vich rakhan
@lakhveersingh1687
@lakhveersingh1687 2 ай бұрын
Koi shabd nahi veer ji ❤❤🎉🎉
@daljitsingh8044
@daljitsingh8044 2 ай бұрын
ਕੋਈ ਸਮਾਂ ਸੀ ਸਾਡੀਆਂ ਸੜਕਾਂ ਦੇ ਨਾਲ ਵੀ ਦਰਖਤ ਸਨ। ਪਰ ਸੜਕਾਂ ਚੋੜੀਆਂ ਕਰਦੇ ਸਭ ਰੁੱਖ ਸਿਆਸਤਦਾਨਾਂ ਕਾਰਨ ਸਭ ਖਤਮ ਹੋ ਗਏ।
@deepakchopra1443
@deepakchopra1443 2 ай бұрын
Waheguru ji ka Khalsa waheguru ji ki Fateh dhillon Saab
@balbirsinghgill1595
@balbirsinghgill1595 2 ай бұрын
ਸਤਿ ਸ੍ਰੀ ਅਕਾਲ ,ਬਹੁਤ ਵਧੀਆ ਸੈਰ ਕਰਾਉਣ ਲਈ❤❤
@CharanjitSingh-ho1hv
@CharanjitSingh-ho1hv 2 ай бұрын
God bless you brother your doing a great job going through all the hardship suffering its all okay good days going coming.
@officialgurisingh8369
@officialgurisingh8369 2 ай бұрын
ੴ ਵਾਹਿਗੁਰੂ ਜੀ ੴ❤
@adnansamisami9384
@adnansamisami9384 2 ай бұрын
Love from sialkot village jhai near karool puran da khoo
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ 2 ай бұрын
Dhan dhan guru nanak dev ji.. Thank you ji
@jatinderkaur4685
@jatinderkaur4685 2 ай бұрын
Very nice information thanks verji ❤🎉
@kanwaljitgrewal2196
@kanwaljitgrewal2196 6 сағат бұрын
Dhillon Sahib very nicely u attend everyone fairly one day I will come from U.K thank u
@dawinderjagraon9591
@dawinderjagraon9591 2 ай бұрын
ਨਾਸਿਰ ਵੀਰ ਜਿੰਦਾਬਾਦ
@KirandeepKaur-p7v
@KirandeepKaur-p7v 2 ай бұрын
Dhan guru nanak sahibji te gurpurab dian bahut vadaian
@AjayMalout-n8l
@AjayMalout-n8l 2 ай бұрын
ਵਾਹਿਗੁਰੂ ਜੀ ਖਾਲਸਾ ਵਾਹਿਗਰੂ ਜੀ ਫ਼ਤਹਿ, ਫ਼ਤਹਿ ਪਰਵਾਨ ਕਰਨਾ ਜੀ ਕਰਨਾ ❤❤😊😊
@amrindersingh897
@amrindersingh897 2 ай бұрын
Sare Pakistani loka nu bahut pyar
@yadwindersinghaulakh9382
@yadwindersinghaulakh9382 2 ай бұрын
Very Nice Vlog Dhillon Saab ❤
@PejjaJathol
@PejjaJathol 2 ай бұрын
❤ ,Waheguru, Waheguru, Waheguru, jio,asalawalicum te Satshri akal mera🪯 baba nanak,nasir dhillon paa,te navdeep brar sahb te mehr preya hath rkhe☝️🙏🏻🙏🏻,,jionde wasde te jion७६७de hass😂de rho sajno luvv juuuuuu both off u 🎉😂😮😮😢🎉७❤
@samiashabbir7265
@samiashabbir7265 2 ай бұрын
Wah wah....nasir bhai ma na apni ammi sa poran baghat k kunwe ka suna tha lkn dekha nhi...aj tussi dikha v dena....nasir bhai zinda abad...😊 Ma Sha Allah. Samia.minhas Sialkot.punjab 🇵🇰
@LakhwinderGill-f4y
@LakhwinderGill-f4y 2 ай бұрын
Very nice people Lovely ❤🎉🎉
@ghulamjafar5715
@ghulamjafar5715 2 ай бұрын
From TILA jogeyan Jhelum panjab Pakistan ❤
@paramjitsinghsingh251
@paramjitsinghsingh251 2 ай бұрын
ਬਹੁਤ ਵਧੀਆ ਜੀ ❤️❤️ ਰੱਬ ਰਾਖਾ
@dhruvashish1570
@dhruvashish1570 2 ай бұрын
Nasir bhai, so gentleman person 💯😍 People today also feel that partition was just unnecessary thinking of few politicians 🤷🏻‍♂️😑
@harmandhaliwal5589
@harmandhaliwal5589 2 ай бұрын
Kash dono punjab ak hunda dono punjaba da ak dash hunda
@itzadi786
@itzadi786 2 ай бұрын
This is my village.. i reallllyyy missed yrrr😢😢😢
@punjabiludhiana332
@punjabiludhiana332 2 ай бұрын
ਯਾਰ ਭਾਰਤ ਮਾਤਾ ਵਾਲੇ ਨਾਸਿਰ 22 ਨੂੰ ਹਿੰਦੋਸਤਾਨ ਦਾ ਵੀਜ਼ਾ ਕਿਓ ਨਹੀ ਦਿੰਦੇ । ਨਾਸਿਰ 22 ਨੇ ਹਜ਼ਾਰਾਂ ਪੰਜਾਬੀਆ ਨੂੰ ਸਪੋਸਰਾ ਭੇਜੀਆਂ ਤੇ ਸੱਦਿਆ ਬਾਅਦ ਵਿੱਚ ਪੂਰਾ ਪਾਕਿਸਤਾਨ ਘੁਮਾਇਆ ❤❤❤❤
@gurwindersidhu6542
@gurwindersidhu6542 2 ай бұрын
Keuok ke oh pehla Pakistan police vich officer cn te india te Pakistan dove ek duje de police, te Army te media valea nu visa jaldi nhi dende, nhi ta kai Pakistani serhind ursh de aunde a te,ek recently Pakistani pure india vich bike te ghum ke gya,
@AbhishekTiwari-jm3dl
@AbhishekTiwari-jm3dl 2 ай бұрын
My Favourite singer Bilalsaeed is from Sialkot luv from delhi❤
@jagvirsinghbenipal5182
@jagvirsinghbenipal5182 2 ай бұрын
ਸਤਿ ਸ਼੍ਰੀ ਅਕਾਲ ਨਾਸਿਰ ਢਿੱਲੋਂ ਵੀਰ ਜੀ 🙏🙏
@ranjitsinghgoria3816
@ranjitsinghgoria3816 2 ай бұрын
Navdeep Brar ,Nasir and others sat sri akal . Dhan dhan Shri guru Nanak Dev ji de janam din dian vadhaian .Waheguru tuhanu hamesha tandrusty bakhshan. From Pandher kheri Th.Payal Ludhiana Punjab
@SureshBhola-b4i
@SureshBhola-b4i 2 ай бұрын
Nasir bhai aap bhut acha kam kar rhey ho
@paulsingh8508
@paulsingh8508 2 ай бұрын
thanks for showing Gurdwara BerSahib and Bhagat pooran ji di jaggha, love pakistan from California
@ManjitSingh-sd5io
@ManjitSingh-sd5io 2 ай бұрын
Very nice vlog bro God bless you all team
@BlackOcean786
@BlackOcean786 2 ай бұрын
Great person nasir bhia jan nice velog keptup bless 💚
@balrajsingh4182
@balrajsingh4182 2 ай бұрын
ਬਹੁਤ ਵਧੀਆ ਜੀ
@D_Singh1313
@D_Singh1313 2 ай бұрын
❤.......Dhan dhan Sri Guru Nanak Dev Ji........❤
@harpreetbal1409
@harpreetbal1409 2 ай бұрын
Waheguru jio bless us always
@manjeetdeol
@manjeetdeol 2 ай бұрын
Navdeep Singh and Nasar Dillon jee sat sri Aakal 22G
@RomyRaikot-bs2ql
@RomyRaikot-bs2ql 2 ай бұрын
Mazhbi Sikh sardar hundeaa Sikh kom ch SB to badeya te wad kurbania ehna dean
@lakhmirsingh5344
@lakhmirsingh5344 2 ай бұрын
❤❤very nice ji❤❤
@Kuldeepfastway
@Kuldeepfastway 2 ай бұрын
ਨਾਸਿਰ ਬਾਈ ਜੀ ਤੁਹਾਡੇ ਲੀ ਬੂਟ ਆ ਗਏ ਜੀ ਬਰਨਾਲੇ ਤੌ ਭੇਜੇ ਨੇ ਜੀ ਖੁਸ਼ੀ ਭੈਣ ਹੱਥ
@preetbaidwan2114
@preetbaidwan2114 2 ай бұрын
Nasir bhaji tuhadi vedios bhaut jankari barbhur hundi hai,sat Siri akal
@anujchetal8833
@anujchetal8833 2 ай бұрын
Very nice vlog pahji 👍🏻👍🏻❤️ from India 🙏🏼
@rizwangondal950
@rizwangondal950 2 ай бұрын
Congratulations 🎉🎉🎉 8lakh lye Bhut Vadiyea kaam ker ry ho.. L❤ from Pindi Pakistan
@FaysalChaudhry
@FaysalChaudhry 2 ай бұрын
Wadiya video Nasir veer👍
@nagraamaejit8
@nagraamaejit8 2 ай бұрын
Octobre 15 Happy GurPurab Guru Nanak Sihib ji dae Janamdin dya Mubarka ji 🙏🏻🙏🏻
@HardeepSingh-h5v
@HardeepSingh-h5v 2 ай бұрын
🙏🏿🙏🙏🏿🙏🙏🙏🏿🙏🏿🙏🏿🙏🏿🙏🏿🙏🏿🙏🏿🪔🪔🪔🪔🪔🪔🪔🪔🪔Babee Nanak de janmdin diya 🪔lakh lakh badhaiyan ji🙏🙏🏿🙏🙏🙏🏿🙏🏿🙏🏿🙏🏿🙏🏿🙏🏿🪔🪔🪔🪔🪔🪔🪔🪔🪔🪔 sare nu
@shersinghbatth7116
@shersinghbatth7116 2 ай бұрын
Nasir veer ji sat shri akal dhan dhan shri guru nanak dev ji de janam din dian vadhaian waheguru tuhanu hamesha tandrusti bakhshan
@VickyBhardwajvlogs
@VickyBhardwajvlogs 2 ай бұрын
Love from india ...
@sarajitkaurkahlon668
@sarajitkaurkahlon668 2 ай бұрын
Regards to navdeep sahib ji good thought good job speechless regards to Dillon sahib ji bahut vdiya khoo de dershen kervae aap sab nu payar bhare sat shri akal waheguruji hamesha chardhe Kela ch rakhe baba ji de birthday de aap sab nu Mubarak howe bahut vdiya video share kete thanks have a nice day always be happy 😊 nd nowords ❤❤❤❤❤.
@surili1
@surili1 2 ай бұрын
SAT SIRI AJAL VEERJI , SIALKOT MERE DADA JI MERE PAPA PITA JI DA JANAM ASTHSN A PIND KHANGURRA TOU 1947 TOUASIN SAB VICHHAD GAYE MERE PAPA DA JANAMSTHAN vi A 🙏 Ais Maabhoomi nu kot kot parnnaam 🙏SARDAR DEVA SINGH KHANGURRA MERE DADA JI NAAM ❤🙏❤️💕💕🙏🌺🌈
@Inderpasla
@Inderpasla 2 ай бұрын
God bless you bro India
@starbug928
@starbug928 2 ай бұрын
Nice Vlog @Nasir Bai ji 😊
@RanaSulman-rf4ds
@RanaSulman-rf4ds 2 ай бұрын
Mashallah very nice ❤❤❤
Welcome Ripan Khushi | Navdeep Di Wapsi | Pakistan Tour
29:01
Punjabi Lehar
Рет қаралды 227 М.
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
The evil clown plays a prank on the angel
00:39
超人夫妇
Рет қаралды 53 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН