ਪਹਿਲੇ ਦਿਨ ਲੱਗੀਆਂ ਲਾਹੌਰ ਚ ਮਹਿਫਲਾਂ lahore City | Ripan Khushi Vlogs | Punjabi Travel Couple

  Рет қаралды 148,512

Ripan Khushi Vlogs

Ripan Khushi Vlogs

Күн бұрын

Пікірлер: 179
@harjitwalia9700
@harjitwalia9700 Ай бұрын
ਗਾਣਾ ਗਲਤ ਭਾਂਵੇ ਸਹੀ ਮੁੰਡਾ ਖੁਸ਼ ਹੋ ਗਿਆ
@harpalsingh3690
@harpalsingh3690 Ай бұрын
ਰਿਪਨ ਹੁਰਾਂ ਨੂੰ ਮੌਕੇ ਮੁਤਾਬਿਕ ਗੱਲ ਨਹੀਂ ਕਰਨੀ ਆਉਂਦੀ ਇੱਕ ਆਮ ਇਨਸਾਨ ਦਾ ਇਵੇਂ ਮਜ਼ਾਕ ਬਣਾ ਰਹੇ ਉ ਜਿਵੇਂ ਉਹਨੇ ਮੂਸੇਵਾਲੇ ਦਾ ਗੀਤ ਸੁਣਾ ਕੇ ਕੋਈ ਗੁਨਾਹ ਕਰ ਦਿੱਤਾ ਹੋਵੇ ਕਿਸੇ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਕਈ ਵਾਰ ਗੱਲ ਨਹੀਂ ਗੱਲ ਕਰਨ ਵਾਲੇ ਦੀ ਭਾਵਨਾ ਵੇਖੀਦੀ ਹੁੰਦੀ ਆ ਨਵਦੀਪ ਬਰਾੜ ਦੀਆਂ ਕੋਈ ਰੀਸਾਂ ਨਹੀਂ
@NAIBSINGH-rb5jj
@NAIBSINGH-rb5jj Ай бұрын
ਇਹਨਾਂ ਦੀ ਹਵਾ ਖ਼ਰਾਬ ਹੋ ਗਈ। ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਵੇਖੀ ਉਹਨਾਂ ਬਾਰੇ ਵੀ ਦੋ ਸ਼ਬਦ ਨਹੀਂ ਬੋਲੇ ਇਹਨਾਂ ਨੇ।
@armansandhu6504
@armansandhu6504 Ай бұрын
ਮੈਂ ਗਾਣਾ ਨਹੀਂ ਸੁਣ ਰਹੀ ਇਸ ਰੱਬ ਦੇ ਬੰਦੇ ਅੰਦਰ ਸਿੱਧੂ ਲਈ ਪਿਆਰ ਵੇਖ ਰਹੀ ਹਾਂ😢
@jindsingh5817
@jindsingh5817 Ай бұрын
ਤੁਸੀਂ ਐਵੇਂ ਗਰੀਬ ਦਾ ਮਜ਼ਾਕ ਬਣਾ ਰਹੇ ਓ ਕੀ ਹੋ ਗਿਆ ਜੇਕਰ ਕੋਈ ਅੱਖਰ ਅੱਗੇ ਪਿੱਛੇ ਹੋ ਗਿਆ
@amritdhaliwal4201
@amritdhaliwal4201 19 күн бұрын
Punjab ਦੇ ਸਿਆਸੀ, ਸਮਾਜਿਕ ਤੇ ਅਪਰਾਧਿਕ ਖੇਤਰ ਵਿੱਚ ਰੌਬਿਨ ਹੁੱਡ ਵਜੋਂ ਮਸ਼ਹੂਰ MLA ਮਲਕੀਤ ਸਿੰਘ ਕੀਤੂ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਖਾਸ ਤੇ Exclusive ਗੱਲਾਂ ਸਾਂਝੀਆਂ ਕਰ ਰਹੇ ਹਾਂ… Keetu ਟਰੱਕ ਯੂਨੀਅਨਾਂ ਉੱਤੇ ਕਿਵੇ। ਕਬਜ਼ੇ ਕਰਦਾ ਸੀ। ਕੀਤੂ ਲੋਕਾਂ ਨੂੰ ਪੈਸਾ ਵੰਡਦਾ ਸੀ ਪਰ ਇਹ ਪੈਸਾ ਆਉਂਦਾ ਕਿੱਥੋਂ ਸੀ ਕੀਤੂ ਕਿਸ ਤਰ੍ਹਾਂ ਦੇ ਗ਼ੈਰਕਾਨੂੰਨੀ ਕੰਮਾਂ ‘ਚ ਸ਼ਾਮਲ ਸੀ? ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਿਸ ਨੂੰ ਲਾਹ ਕੇ ਕੀਤੂ ਪ੍ਰਧਾਨ ਬਣਿਆ ਸੀ ਦੀ ਜ਼ੁਬਾਨੀ ਸੁਣੋਂ ਅਹਿਮ ਗੱਲਾਂ….. kzbin.info/www/bejne/h3WVkIqQp7eYqMUsi=xvKibSC1vZh71CBe
@GurmailPannu
@GurmailPannu Ай бұрын
ਰਿੰਪਨ ਵੀਰ ਨਾਸਿਰ ਢਿੱਲੋਂ ਅਤੇ ਸੈਮੀ ਜੱਟ ਬਹੁਤ ਵਧੀਆ ਮੁੰਡੇ ਦੀ ਅਵਾਜ਼ ਬਾਕਮਾਲ ਸੀ ਅਸੀਂ ਅਬੋਹਰ ਚੜਦੇ ਪੰਜਾਬ ਤੋਂ 💞💞
@MontyBrar-mu4ek
@MontyBrar-mu4ek Ай бұрын
Wah ik aam bande vich v Sidhu de ene vaddi fan following de k bahot hairaani hoya chahe ehnu gaana pura yaad nahi par eh pyar taa karda na sidhu nu har gaana yaad nahi rakhya ja sakda but eh bande de, dil vich sidhu lye feelings taa hai na dekho ik kini vaddi gal ah
@GuntasKaur-sc4tr
@GuntasKaur-sc4tr Ай бұрын
Sidha banda yaar tusi makhol kri jande j
@gurcharansingh757
@gurcharansingh757 Ай бұрын
Ik aam bandey nu zyada respect dya kari,Taki sardara di haleemi da ehsaas hovey, gareeb nu gaudey hosla afsai karni chahidi c
@karamdeepwaraich2636
@karamdeepwaraich2636 Ай бұрын
Ek gal dsa yaar Mai janda nahi janda eh bande nu Dekhea but ghat vadd But dillo dsa Ah Banda pehla to nang reha Ehnu nu pta sardaar bande diya ehda di tabiyat nahi hundi Ehnu bss apne samaan di tension rehndi aa KDE ehde Mike nu kuch na hoje KDE eh Banda kise nu paise deke khush ni KDE eh gaddi da tel pvaun lagge v kite phone la lainda hona Sardaar eho jehe nahi hunde Sardar bannan lai soch da ucha hona jruri hai Eh Banda buss views lai aida krda
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@tirathsingh6539
@tirathsingh6539 Ай бұрын
ਲਾਹੌਰ ਲਾਹੌਰ ਏ ❤❤🎉🎉🎉
@ShahidMahmood-py5dr
@ShahidMahmood-py5dr 29 күн бұрын
Ripan Bhai mery kol b chakar lao Islamabad plz ❤❤❤❤❤❤❤❤❤
@Kuldeepfastway
@Kuldeepfastway Ай бұрын
❤❤❤ love you bai Ripl ਸੈਭੀ ਬਾਈ ਨਾਸਿਰ ਬਾਈ ਰਾਣਾ ਬਾਈ ਜੀ❤❤love you all bro
@balwantsingh8069
@balwantsingh8069 Ай бұрын
ਇੱਕ ਕਹਾਵਤ ਹੈ ਕਿ ਜਿਸ ਨੇ ਲਹੌਰ ਨਹੀਂ ਦੇਖਿਆ ਉਹ ਮਾਂ ਨੇ ਜੰਮਿਆਂ ਨਹੀਂ। ਸਹੀ ਗੱਲ ਹੈ ਤੁਸੀਂ ਇਹ ਸਾਰਾ ਕੁੱਝ ਦਿਖਾ ਕੇ ਸੱਚ ਸਾਬਤ ਕਰ ਦਿੱਤਾ ਹੈ।2021 ਵਿੱਚ ਅਸੀਂ ਵੀ ਜਥੇ ਨਾਲ ਗ‌ਏ ਸੀ ਪਰ ਘੁੰਮਣ ਨੂੰ ਦਿਲ ਨਹੀਂ ਕੀਤਾ ਸਿਰਫ ਗੁਰੂਦਵਾਰਾ ਸ਼ਹੀਦ ਸਿੱਖ ਸਿੰਘਣੀਆਂ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ ਅਸਥਾਨ ਦੇ ਦਰਸ਼ਨ ਕਰਕੇ ਵਾਪਸ ਆ ਗਏ। ਧੰਨਵਾਦ ਹੈ ਜੀ ਤੁਹਾਡਾ ਬਹੁਤ ਵਧੀਆ ਲੱਗਿਆ ਪੰਜਾਬੀਆਂ ਦੇ ਪਿਆਰ ਦੇਖ ਕੇ। ਬਾਕੀ ਗੱਲ ਛੱਡੋ ਅੱਜ ਵੀ ਸਾਡਾ ਸਾਰਾ ਕੁੱਝ ਸਾਂਝਾ ਹੈ ਜਿਸਨੂੰ ਦੇਖ ਕੇ ਬਹੁਤ ਖੁਸ਼ੀ ਹੋਈ।ਬਾਬਰ ਜਲੰਧਰੀ ਵੀ ਲਹੌਰ ਤੋਂ ਹੈ ਸਾਡਾ ਮਿੱਤਰ ਹੈ ਉਹ ਵੀ ਪੰਜਾਬੀ ਹੈ ਸਾਨੂੰ ਹਰ ਰੋਜ਼ ਨਨਕਾਣਾ ਸਾਹਿਬ ਵਿਖੇ ਆਇਆ ਸ੍ਰੀ ਮੁੱਖ ਵਾਕ ਹੁਕਮਨਾਮਾ ਭੇਜਦਾ ਹੈ।
@yousafsardar8411
@yousafsardar8411 Ай бұрын
lahore vich bohat jagaa na jitha puri raat ronak rehdi hai .
@shabanabibi3643
@shabanabibi3643 26 күн бұрын
I am fan for 2 year singar haweli my cousin❤❤❤❤❤
@ZulfiqarAliVlogs
@ZulfiqarAliVlogs Ай бұрын
LOVE FROM HEER RANJHA CITY , PUNJAB PAKISTAN 💛💚❤
@ParminderSingh-
@ParminderSingh- Ай бұрын
ਇਹਨੂੰ ਯੂ ਟੁਬ ਉਤੇ ਮੋਟੇ ਡਾਲਰ ਬਣਦੇ ਬੰਦ ਆ ਹੰਕਾਰ ਬੜਾ ਚੜਿਆ ਕਿਸੇ ਨੇ ਖੜ ਕੇ ਗੱਲ ਨਹੀਂ ਕਰਦਾ
@cozytravelvlogs
@cozytravelvlogs Ай бұрын
Lahore di Ronakaa❤
@NoumanJutt-t7l
@NoumanJutt-t7l Ай бұрын
Rab kraa hamesha panjabi aave hi hs daa rahin taa Rab sadi sohni bhan khushi nu hamesha salmit rkhia ta onaa nu hamesha kush rakhiaa
@ShubBal-c3n
@ShubBal-c3n Ай бұрын
Khushi ਗੁਲਾਬ ਨਹੀ ਲੈ ਕਿ ਆਏ ਢਿੱਲੋ ਵੀਰ
@HajiMustfa-m4v
@HajiMustfa-m4v Ай бұрын
Butiful video yar ma Mustafa Pakistan sa ho yar ❤
@createworld7385
@createworld7385 Ай бұрын
Tano samny btha ky tasveer banwa ..bohat wadiya..♥️👍 wc again sardar g.. kushi G .. lots of love & respect 🙏
@Bilalsial-x1q
@Bilalsial-x1q Ай бұрын
Paji love you from Pakistan Toba Tek Singh ❤️
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Gursharan-j5c
@Gursharan-j5c Ай бұрын
ਖਾਤਿਰਦਾਰੀ ਬਹੁਤ ਹੀ ਵਧੀਆ ਢੰਗ ਨਾਲ ਕੀਤੀ 🎉❤❤🎉
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book 📖
@kuldeepbassi4642
@kuldeepbassi4642 Ай бұрын
ਉਹ ਸਰਦਾਰ ਬਿਨਾਂ ਮੇਲੇ ਹੀ ਨਾਨਕਿਆਣਾ ਸਾਹਿਬ ਦਿਖਾਕੇ ਮੇਲਾ ਲੁੱਟ ਕੇ ਲੈ ਗਿਆ
@kuldeepbassi4642
@kuldeepbassi4642 Ай бұрын
ਵੀਰ ਤੇ ਭੈਣ ਖੁਸ਼ੀ ਹੁਣ thude blogs cho ਨਵਾਂ pan ਗਿਆ ਜਦ ਤੋਂ canda ਅਮਰੀਕਾ ਤੋਂ ਆਏ ਹੋ
@JonyKamboj-f6e
@JonyKamboj-f6e Ай бұрын
Hlo Kodi Ji nice vlog Ji nice pyar Ji pak ke logo ka Ji nice location Ji nice banda apka dost Ji nice look Ji nice 👍👍
@MyWorldnews
@MyWorldnews Ай бұрын
WELCOME Back ji aya nu ....Sardar ji Ripan khushi ji.
@ManindersinghsaraiManindersing
@ManindersinghsaraiManindersing Ай бұрын
Sami n nal rakheo hon
@amarjitkaur1484
@amarjitkaur1484 27 күн бұрын
Nasir Dhillo is the best And nice person very organized system he did for every person .We are frpm Canada we feel like ti come too we want to go everywhereVery nice panjabi. Confrence Long time after i hear everyone Thanks
@surinderpalsingh485
@surinderpalsingh485 Ай бұрын
Veere bahot ziyada khushi hondi aa tuhanu Sarea nu ekkathe vekh ke❤❤🙏🙏
@AbhiNimratVeloog
@AbhiNimratVeloog Ай бұрын
End ch Sira la leta vera ❤
@MontyBrar-mu4ek
@MontyBrar-mu4ek Ай бұрын
Veer tuhade vlogs bahot vadia hunde ah te khushi bhen ji nu de saade valo dher saara pyar te sat shri akal kehna saadi khushi bhen te tuhadi jodi babot sohne ah great couple and you both are made for each other te tuhadi family nu v saade valo dher saara pyar te sat shri akal rabb tubanu lambi umar te duniya de har khushi bakshe
@AmarjeetKaur-rm9fn
@AmarjeetKaur-rm9fn Ай бұрын
Please full qwali de v videos paeo❤
@yousafsardar8411
@yousafsardar8411 Ай бұрын
its seem you are a listener of qwali
@sarbjitkaur-ei7qm
@sarbjitkaur-ei7qm Ай бұрын
sammi veera ty dhilon veery da bahut bahut dhanyvad
@JugrajSangrur-2437
@JugrajSangrur-2437 Ай бұрын
Sonu sito wala da brother pak vich
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji
@NirmalSingh-kk3kv
@NirmalSingh-kk3kv Ай бұрын
ਲਾਹੋਰ ਸ਼ਹਿਰ ਦੀ ਨਾਈਟ ਲਾਈਫ। usa ਦੇ Las Vegas ਨਾਲ਼ ਮਿਲ਼ਦੀ ਹੈ।
@surinderkataria9315
@surinderkataria9315 Ай бұрын
Bhut sohna Pakistan mehman niwaji awesome
@parlahadBrar
@parlahadBrar Ай бұрын
Je sidhu ajj L punjab janda Super Hero c
@sushilgarggarg1478
@sushilgarggarg1478 Ай бұрын
Enjoy a tour of Pakistan 🇵🇰 ♥️ ❤️ 💙 😊 💕 🇵🇰 ♥️ ❤️ 💙 😊 💕 🇵🇰 ♥️ ❤️
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@rajvindersingh367
@rajvindersingh367 Ай бұрын
Just try once to sing by urself then you will know the efforts one take to sing ..think a thousand times before insulting someone because they have the talent u can never have
@raghbirsinghsalaria3548
@raghbirsinghsalaria3548 Ай бұрын
ਸਤਸ੍ਰੀ ਅਕਾਲ ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤❤❤❤❤❤
@ManmohanSingh-zo9fn
@ManmohanSingh-zo9fn Ай бұрын
Waheguru ji tuhanu chardikla ch rakhey
@mangakakru1861
@mangakakru1861 29 күн бұрын
Srk.🙏🙏🙏🙏🙏🙏 Manjisahib. Ambala.city
@PuaK-ts2xg
@PuaK-ts2xg 21 күн бұрын
Also Radon koschi❤❤❤❤😂😂😂🎉🎉🎉😢❤❤❤❤❤❤❤
@sushilgarggarg1478
@sushilgarggarg1478 Ай бұрын
THANKS FOR SEE LAHORE CITY IN PAKISTAN 🇵🇰 💙 ❤️ 😍 😊 ♥️ 🇵🇰 💙 ❤️ 😍 😊 ♥️ 🇵🇰 💙 ❤️ 😍 😊 ♥️ 🇵🇰 💙 ❤️ 😍 😊 ♥️ 🇵🇰
@kanwarjeetsingh3495
@kanwarjeetsingh3495 Ай бұрын
ਨਹੀ ਰੀਸਾਂ ਲਹੌਰ ਦੀਆਂ
@RavinderD-h1r
@RavinderD-h1r Ай бұрын
Waheguru g tuhanu hamesha khush rakhe
@ManpreetKaur-hn3ii
@ManpreetKaur-hn3ii Ай бұрын
Ahmad shah kol jrur jayeo plz mil k ayeo
@wasimwasimashtray4250
@wasimwasimashtray4250 Ай бұрын
Wa g wa welcome to Pakistan ❤❤❤❤
@ZeeshanGill-n6j
@ZeeshanGill-n6j Ай бұрын
Will com back pa g love you too much jab b Islamabad aya to Mino lazmi dasana please 🙏🙏🙏🙏🙏
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ
@AliNawaz-bk8hv
@AliNawaz-bk8hv Ай бұрын
Aj to mahool bana dia ❤
@sukhpreetsingh-xg4el
@sukhpreetsingh-xg4el 24 күн бұрын
Missss uuu tiddi jnnn😢😢 Ravinder
@Hargunkaur2014
@Hargunkaur2014 Ай бұрын
Pta nahi hun oh gal ni hai vlogs ch tusi hun majaak bahut bnaun lag pae ik aam insaan delhi vale vlog ch v main feel kita te eh wale vlog ch v
@SonuMittu-h5s
@SonuMittu-h5s Ай бұрын
ਬਾਈ ਜੀ ਤੁਸੀ ਆਪਨੇ ਬਲੋਗ ਚੋ ਹਜਰਾ ਸਾਬ ਨੂੰਹ ਜਰੂਰ ਮਿਲਾਉਣਨਾ ਜੀ ਪਲੀਜ ਜੀ
@SukhvirMann-ck5dp
@SukhvirMann-ck5dp Ай бұрын
ਮਤਲਬ ਜੈਬੀ ਹਜ਼ਰਾ ?
@tajbirsingh7440
@tajbirsingh7440 Ай бұрын
47 aala veer g nu v es veer g nu v
@punjabiludhiana332
@punjabiludhiana332 Ай бұрын
@@SukhvirMann-ck5dp ਹਾਜੀ ਵੀਰ ਜੇਬੀ ਹੰਜਰਾ ਨੇ ਇੱਕ ਵੀਡੀਓ ਬਣਾਈ ਸੀ । ਉਹ ਕਿਹ ਰਿਹਾ ਸੀ ਕਿ ਖ਼ੁਸ਼ੀ ਹੁਣੀ ਸਾਡੇ ਪਿੰਡ ਘੁੰਮ ਕੇ ਗਏ ਆ ਤੇ ਜਾ ਕੇ ਕਿਸੇ ਵੀਡੀਓ ਵਿੱਚ ਪਾਕਿਸਤਾਨੀਆਂ ਨੂੰ ਬਹੁਤ ਜ਼ਿਆਦਾ ਗਰੀਬ ਦੱਸਿਆ ਤੇ ਨੀਵੇਂ ਦੱਸਿਆ ।ਉਹ ਕਹਿੰਦਾ ਸਾਡੇ ਕੋਲ ਜ਼ਮੀਨਾਂ ਦੇ ਮੁਰੱਬੇ ਆ ਅਸੀਂ ਵਧੀਆ ਜਿੰਦਗੀ ਜਿਉਂਦੇ ਆ ਇਹਨਾਂ ਨੇ ਗੱਲਤ ਬਿਆਨ ਦਿੱਤਾ ।ਬਹੁਤ ਰੌਲਾ ਪਿਆ ਸੀ ਇਹਨਾਂ ਦੀ ਗੱਲ ਤੇ । ਜਿਵੇਂ ਇੱਕ ਬਲੋਗਰ ਨੇ ਸਰਦਾਰ ਹਰੀ ਸਿੰਘ ਨਲੂਏ ਬਾਰੇ ਗੱਲਤ ਬਿਆਨ ਦਿੱਤਾ ਸੀ ।ਇਹ ਬਲੋਗਰ ਜੋਸ਼ ਜੋਸ਼ ਵਿੱਚ ਕੁੱਝ ਸ਼ਬਦ ਗੱਲਤ ਬੋਲ ਜਾਂਦੇ ਆ ॥
@jiwankptc679
@jiwankptc679 22 күн бұрын
Miss you sidhu moose wala 😢😢😢
@SukhvirMann-ck5dp
@SukhvirMann-ck5dp 22 күн бұрын
@@punjabiludhiana332 Flop youtuber ?
@eepigrewal1593
@eepigrewal1593 29 күн бұрын
pakistan waleya ehna dona nu ethe he rakh lavo ......plz
@vickykhetla5159
@vickykhetla5159 Ай бұрын
ਸਾਡਾ ਪੰਜਾਬ ਕੈਟ ਐ❤❤❤❤
@harekrishnaradhe9073
@harekrishnaradhe9073 Ай бұрын
Waheguru ji good morning
@CHOBBAR_Bp_Vlogs
@CHOBBAR_Bp_Vlogs Ай бұрын
Sami veera bht vdya subah da aa 😂❤😊
@satnamsinghpurba9584
@satnamsinghpurba9584 Ай бұрын
Exlant video god bless both of you 🍁🍁
@nadeemawan9938
@nadeemawan9938 Ай бұрын
wow,sada semi v dekha❤❤.
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ❤️❤️ ਰੱਬ ਰਾਖਾ
@HardeepSingh-wn6ri
@HardeepSingh-wn6ri Ай бұрын
Qwali ❤
@zahoorahmad456
@zahoorahmad456 Ай бұрын
Parmatma chardi kalah vich rakhay
@AliHbajwa126
@AliHbajwa126 Ай бұрын
Beautiful qawali❤❤
@D_Singh1313
@D_Singh1313 Ай бұрын
Bahut hi vadhiya laga. Sat Sri Akal ji 👍
@rabbidhillon6682
@rabbidhillon6682 Ай бұрын
PA g Dhillon saab sahme. PA g I'm Ghagga nabrdar Dhillon saab zaldar Pataran TESL distk Patiala panjab Ghagga 💓💓👌👌🚩🚩
@GurpreetSingh-ie2hx
@GurpreetSingh-ie2hx Ай бұрын
Sabi jima hi neeje vrga hai
@navroopkaur1991
@navroopkaur1991 21 күн бұрын
Waheguru ji🙏
@mahfoojkhanmahfoojkhan119
@mahfoojkhanmahfoojkhan119 Ай бұрын
Beutiful ❤❤❤
@avtarcheema3253
@avtarcheema3253 28 күн бұрын
Very nice 👍👍👍
@sushilgarggarg1478
@sushilgarggarg1478 Ай бұрын
Very beautiful qawali ❤❤❤❤❤❤❤❤❤❤❤
@sushilgarggarg1478
@sushilgarggarg1478 Ай бұрын
WELCOME TO NEW COUNTRY PAKISTAN 🇵🇰 👏 😍 ❤️ 🙌 ♥️ 🇵🇰 👏 😍 ❤️ 🙌 ♥️ 🇵🇰 👏
@Zahra-almas
@Zahra-almas Ай бұрын
Lahore Lahore ay ❤❤❤
@PARAMJITSINGH-yi6bn
@PARAMJITSINGH-yi6bn Ай бұрын
Welcome paaji SatSriakal saareyaa nu
@omparkashsingh1851
@omparkashsingh1851 Ай бұрын
All D best❤❤❤❤
@kuldeepbassi4642
@kuldeepbassi4642 Ай бұрын
boardom everything 😅😅
@JyantiClaire19
@JyantiClaire19 Ай бұрын
Why r u making fun of wording of simple man ....not acceptable from u ... matured couple
@gurcharansingh757
@gurcharansingh757 Ай бұрын
@@JyantiClaire19 eho jihey Loga karan hi fer log keh dindey ki area….
@sushilgarggarg1478
@sushilgarggarg1478 Ай бұрын
Satnam wahaguru ji 🙏 ❤❤❤
@JagtarSingh-ed9qp
@JagtarSingh-ed9qp Ай бұрын
Nasir veer and sami veer ji thanks 🙏🙏 you
@SoniaIftikhar-i2g
@SoniaIftikhar-i2g 26 күн бұрын
Welcome g ik vari fer
@pardeepkhella2706
@pardeepkhella2706 Ай бұрын
UP-31 ❤❤
@rashadbatteyblogs1122
@rashadbatteyblogs1122 Ай бұрын
ਸਿੱਧੂ ਦਾ ਕੱਦ ਬਹੁਤ ਬੜਾ ਸੀ ਅਤੇ ਹੈ ਮਰਵਾਉਣ ਵਾਲਿਆਂ ਨੂੰ ਕੋਣ ਜਾਣਦਾ
@editingmaster9308
@editingmaster9308 Ай бұрын
Bhut vadia vlog ji
@hafizzahidhussain7770
@hafizzahidhussain7770 Ай бұрын
Bhai nadeem veery nu kado milo gy
@AkashKamboj-c8t
@AkashKamboj-c8t Ай бұрын
ਵੀਰ ਜੀ ਸ਼ੁਕਰੀਆ
@mohsanraza1205
@mohsanraza1205 Ай бұрын
Very nice 💯❤️❤️👏📸
@RameshKumar-s3n2b
@RameshKumar-s3n2b Ай бұрын
👍👍👍👍
@JaskaranSingh-g9o
@JaskaranSingh-g9o Ай бұрын
Fakar bnda ❤️❤️
@HardeepSingh-h5v
@HardeepSingh-h5v Ай бұрын
❤💕💞💕💞💕💞💕💞💕 Sat shri akaal veer ji ❣️💗💗 reply kar dea karo veer ji
@surinderkaurjand3591
@surinderkaurjand3591 Ай бұрын
Very nice 😊
@saman2156
@saman2156 Ай бұрын
Very nice ❤️❤️🙏
@agul5758
@agul5758 Ай бұрын
Khusi didi must visit Leberty Market Fortrous Market Malls in Lahore this time for Shopping these open till late, Annar Kali bazar famous but try other markets n Malls this time for shopping v know Khushi likes Pakistani shoes outfits . Lahore Karachi never sleep extremely lively energetic at night families frnds mates enjoy evening n night life in Lahore Karachi enjoy food n shopping tea n Qawa till late . Pakistan zindabad
@sushilgarggarg1478
@sushilgarggarg1478 Ай бұрын
SAT SHRI AKAL JI ❤❤❤❤
@sushilgarggarg1478
@sushilgarggarg1478 Ай бұрын
GOOD MORNING JI 🙏 ❤❤❤❤
It works #beatbox #tiktok
00:34
BeatboxJCOP
Рет қаралды 41 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Что-что Мурсдей говорит? 💭 #симбочка #симба #мурсдей
00:19
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Nasir Dhillon Life Story | INDIA PAKISTAN ke Lok Pyaar wale BUT @khabaraabਖ਼ਬਰਆਬ
11:02
Ripan Khushi Ay Waqar Bhinder Garh
17:38
Waqar Bhinder Vlogs
Рет қаралды 115 М.
Ripan Khushi Anjum Saroya di 16 Dari Vich | Khushi Ne kitiyan Juggtan
21:45
It works #beatbox #tiktok
00:34
BeatboxJCOP
Рет қаралды 41 МЛН