No video

Mann Ki Hai | What is Mind | Dr. Sohan Singh Paprali | Punjabi Lok devotional

  Рет қаралды 151,338

Punjabi Lok Devotional

Punjabi Lok Devotional

Күн бұрын

Gurbani vichar | katha Vichar | Gurmat Vichar | inspirational Videos |
ਮਨ ਕੀ ਹੈ ? ਇਸ ਨੂੰ ਕਿਵੇਂ ਜਿਤਿਆ ਜਾ ਸਕਦਾ ਹੈ? ਇਹ ਕਿਥੇ ਰਹਿੰਦਾ ਹੈ?
ਮਨ ਸੰਬੰਧੀ ਭੁਲੇਖਿਆਂ ਬਾਰੇ ਵਿਚਾਰ
Mann Ki Hai ?
What is Mind & Where it lives?
Dr. Sohan Singh Paprali
______________________________________
ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
ਸੁਖਮਨੀ ਸਾਹਿਬ | Sukhmani Sahib |
• Path Sri Sukhmani Sahi... .
ਧਰਮਰਾਜ ਦਾ ਪਟਾ |
• ਧਰਮਰਾਜ ਦਾ ਪਟਾ | ਡਾ. ਸੋ... .
ਮਨਮੁੱਖਾਂ ਵਾਲੇ ਕੰਮ | Manmukhan Wale Kamm
• Manmukhan Wale Kamm | ... .
ਭਗਤ ਕਬੀਰ ਜੀ ਦਾ ਸਲੋਕ |Bhagat Kabir Ji da Salok |
• ਭਗਤ ਕਬੀਰ ਜੀ ਦਾ ਸਲੋਕ | ... .
ਸਲੀਕਾ ਸਫਲ ਜੀਵਨ ਜਿਊਣ ਦਾ | Way of Successful Life |
• Way of Successful Life... .
ਹੁਕਮਨਾਮਾ | Hukamnama
• Hukamnama in Sweet Voi... .
ਚੇਤਿ ਗੋਵਿੰਦੁ ਅਰਾਧੀਐ Chet Gobind Aradhie
• Chet Gobind Aradhie | ... .
84 ਦੇ ਗੇੜ ਤੋਂ ਛੁਟਕਾਰਾ | 84 de Gerh to Chhutkara
• 84 de Gerh to Chhutkar... .
ਅਰਦਾਸ ਕਿਵੇਂ ਹੁੰਦੀ ਹੈ ਪੂਰੀ | Ardas Kive Hundi Hai Puri |
• Ardas Kive Hundi Hai P... .
ਹੰਕਾਰ ਕਿਵੇਂ ਟੁੱਟੇਗਾ | How to kill ego |
• How to kill ego | Dr. ... .
ਸਿਮਰਨ ਕਰਨ ਦੀ ਵਿਧੀ How to do Simran
• How to do Simran | Dr.... .
ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਸਵਾਲ Question-Answer
• Question-Answer | Dr. ... .
ਰੱਬ ਪਾਉਣ ਦੇ ਨੁਕਤੇ | How to meet God
• ਰੱਬ ਪਾਉਣ ਦੇ ਨੁਕਤੇ | Dr... .
ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
• ਗੁਰਬਾਣੀ ਦਾ ਭੁਲੇਖਾ ਪਾਉਂ... .
ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ Katha Vichar about Guru Nanak Dev Ji Parkash Purab
• ਪ੍ਰਕਾਸ਼ ਪੁਰਬ ਗੁਰੂ ਨਾਨਕ ... .
ਜਾਣੋਂ ਗੁਰੂ ਨਾਨਕ ਦੇਵ ਜੀ ਕਿਵੇਂ ਦਾ ਪਹਿਰਾਵਾ ਪਹਿਨਦੇ ਸਨ
• ਜਾਣੋਂ ਗੁਰੂ ਨਾਨਕ ਦੇਵ ਜੀ... .
ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ |
• ਅੰਧ-ਵਿਸ਼ਵਾਸ਼ ਅਤੇ ਭਰਮ-ਭੁਲ... .
ਮਨ ਕੀ ਹੈ ? ਇਸ ਨੂੰ ਕਿਵੇਂ ਜਿਤਿਆ ਜਾ ਸਕਦਾ ਹੈ? What is Mind |
• Mann Ki Hai | What is ... .
ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਮੀਟ ਖਾਣ ਸਬੰਧੀ ਡਾ. ਸਾਬ੍... .
ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
• ਬਾਬਾ ਵਡਭਾਗ ਸਿੰਘ ਦੇ ਡੇਰ... .
ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਡਾ. ਸਾਬ੍ਹ ਦੀਆਂ ਹੈਰਾਨ ਕ... .
ਤਾਂਤਰਿਕ ਨਾਲ਼ ਪਿਆ ਪੇਚਾ
• ਡਾ. ਸਾਬ੍ਹ ਦਾ ਤਾਂਤਰਿਕ ਨ...
____________________________________________________
Content copyright @ Punjabi Lok Devotional
Thanks for watching & listening.

Пікірлер: 289
@desipanjaban
@desipanjaban 4 жыл бұрын
ਪੰਜਾਬੀ ਲੋਕ ਚੈਨਲ ਵਧਾਈ ਦੇ ਹੱਕਦਾਰ ਹਨ ਜਿਨਾਂ ਨੇ ਡਾਕਟਰ ਸੋਹਣ ਸਿੰਘ ਪਪਰਾਲੀ ਜੀ ਨੂੰ ਇਸ ਮਾਧਿਅਮ ਰਾਹੀਂ ਸਾਡੇ ਨਾਲ ਰੂਬਰੂ ਕਰਵਾਇਆ। ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਤੇ ਸਰਲ ਬੋਲੀ ਵਿਚ ਹਰ ਇਕ ਗੱਲ ਸਮਝਾਉਂਦੇ ਹਨ। ਇਸ ਤਰਾਂ ਦੀਆਂ ਹੋਰ ਛੋਟੀਆਂ ਛੋਟੀਆਂ ਵੀਡੀਓਜ਼ ਇਸ ਚੈਨਲ ਤੇ ਪਾਉ ਤਾਂ ਕੇ ਅੱਜ ਕੱਲ ਦੇ ਬੱਚੇ ਪੂਰਾ ਲਾਭ ਉਠਾ ਸਕਣ। ਉਹਨਾਂ ਨੂੰ ਇਸ ਪਾਸੇ ਲਗਾਉਣਾ ਅੱਜ ਦੀ ਜਰੂਰਤ ਤੇ ਮੰਗ ਹੈ। ਇਹ ਨਿੱਕੀਆਂ ਨਿੱਕੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝੀਂ ਕੀਤੀਆਂ ਜਾਣ ਜੋ ਬੱਚਿਆਂ ਨੂੰ ਗੁਰਬਾਣੀ ਵਲ ਨੂੰ ਮੋੜਣ ਵਿਚ ਸਹਾਈ ਹੋਣਗੀਆਂ, ਗਲਤ ਪਾਸੇ ਜਾਣ ਤੋਂ ਵਰਜਣ ਦਾ ਇਹ ਵੀ ਇਕ ਜ਼ਰੀਆ ਹੈ।
@user-pg8wp9xo9u
@user-pg8wp9xo9u 5 жыл бұрын
ਮਨ ਦਾ ਗਿਅਾਨ ਡਾ ਜੀ ਨੂੰ ਨਹੀਂ ਹੈ ਜਿਵੇਂ ਅਾਪਾਂ ਕਿਸੇ ਦੀ ਪਹਿਚਾਣ ਕਰਨੀ ਹੋਵੇ ੳੁਸ ਨੂੰ ਵੇਖਣਾ ਪੈਂਦਾ ਹੈ ੲਿਸੇ ਤਰਾਂ ਹੀ ਮਨ ਵੇਖਕੇ ਹੀ ਪਹਿਚਾਣ ਹੁੰਦੀ ਹੈ। ੲਿਹ ਮਨੁ ਅਾਰਸੀ ਕੋੲੀ ਗੁਰਮੁਖਿ ਵੇਖੈ
@sandeepriargermany3075
@sandeepriargermany3075 5 жыл бұрын
ਇਸ ਦੇਹੀ ਅੰਦਰ ਪੰਜ ਚੋਰ ਵਸੈ। ਕਾਮ ਕ੍ਰੋਦ ਲੋਭ ਮੌਹ ਹੰਕਾਰਾ।👏👏👏👏
@sarwarsarsinivillage1130
@sarwarsarsinivillage1130 4 жыл бұрын
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ।।
@HarpalSingh-vp6cc
@HarpalSingh-vp6cc Ай бұрын
ਜਦੋ ਬੰਦਾ ਵਹਿਗੁਰੂ ਗੁਰੂ ਮੰਤ੍ਰ ਜਪਦਾ ਹੈ ਤਾਂ ਮਨ ਦੇ ਫੁਰਨੇ ਬੰਦਾ ਪੜਨ ਲੱਗ ਜਾਦਾ ਹੈ
@dharamvir1564
@dharamvir1564 5 жыл бұрын
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਆਪਜੀ ਨੂੰ ਚੜ੍ਹਦੀ ਕਲਾ ਬਖ਼ਸੇ।
@HARJEETSINGH-yv1np
@HARJEETSINGH-yv1np Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@user-qu5je9gj3f
@user-qu5je9gj3f Ай бұрын
ਸਤਿਨਾਮ ਵਾਹਿਗੁਰੂ ਜੀ ਪਪਰਾਲੀ ਸਾਹਿਬ ਜੀ ਨੂੰ ਬੜਾ ਡੂੰਘਾ ਗਿਆਨ ਸੁਖਮਨੀ ਸਾਹਿਬ ਜੀ ਵਿਚ ਨਾਮ ਤੇ ਮਨ ਤੇ ਤਨ ਦੀ ਬੜੀ ਗਹਿਰਾਈ ਵਿਚ ਹੈ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੇ ਪਾਰਬਰੰਮਕੇ ਸੰਗ ਹੈ
@charanjitgill5094
@charanjitgill5094 3 жыл бұрын
Every thing happens itself under waheguru jee hukam 🙏
@surjitminhas2597
@surjitminhas2597 4 жыл бұрын
Doctor Sahib is well accomplished,reminding Saint Maskeen.
@manpreetsingh2828
@manpreetsingh2828 10 ай бұрын
ਨਾਮ ਕੀ ਹੈ ਵਾਹਿਗੁਰੂ ਜੀ
@jaswantkaur8599
@jaswantkaur8599 5 жыл бұрын
ਧੁਨ ਮੇ ਧਿਆਨ, ਧਿਆਨ ਮੇ ਜਾਨਿਆ, ਸਿਮਰਨ ਕਰਦੇ ਵਕਤ ਮੁੰਹ ਨਾਲ ਬੋਲਨਾ ਹੈ ਕੰਨਾਂ ਨਾਲ ਸੁਣਨਾ ਹੈ ।ਇਹ ਕਿਸੇ ਪੂਰਨ ਸੰਤ ਦੀ ਸੰਗਤ ਤੋਂ ਪਤਾ ਚਲਦਾ ਹੈ । ਵੀਰ ਜੀ ਇਹ ਨਾ ਸੋਚਨਾ ਮੈ ਆਪ ਜੀ ਦੀ। ਬਾਤ ਨੂੰ ਕਟ ਰਹੀ ਹਾਂ ਤੁੱਛ ਬੁਧੀ ਅਨੂਸਾਰ ਹਿਸਾ ਪਾ ਰਹੀ ਹਾਂ ਸਾਡੀ ਇਸ ਨਿਮਾਣੀ ਕੋਸ਼ਿਸ਼ ਨਾਲ ਕਿਸੇ ਦਾ ਅੱਗਾ ਸਵਰ ਜਾਵੇ । ਆਪ ਜੀਦੀ ਬਹੁਤ ਵਡੀ ਖੋਜ ਹੈ ।ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਕਸ਼ਨ ।ਇਸੇ ਤਰ੍ਹਾ ਸੰਚਿਤ ਕੀਤਾ ਗਿਆਨ ਵੰਡਦੇ ਰਹੋ ਇਕ ਵਡੀ ਭੈਣ ।
@kulwindersingh491
@kulwindersingh491 5 жыл бұрын
ਗੂ ਪ੍ਰਭ ਮਿਲਣੈ ਕਾ ਚਾਓ ਬੁਗੀਪੁਰਾ ਚੌਕ ਮੋਗਾ
@sandeepriargermany3075
@sandeepriargermany3075 5 жыл бұрын
ਵਾਹਿਗੁਰੂ ਜੀ।👏👏👏📡📡
@harkeeratsingh6387
@harkeeratsingh6387 5 жыл бұрын
Bibi ji Simran ki h ? Simran krdya kere muh naal bolnah te kere knaa naal sunnaa h ??? Te o puran sant kon h jisto samajh ayegi ?? Bani kendi h... ਅਖਿ ਬਾਝਹੁ ਵੇਖਣਾ ਵਿਣੁ ਕਣਾ ਸੁਨਣਾ।।
@BalwinderSingh-ze2dt
@BalwinderSingh-ze2dt 5 жыл бұрын
Purrn sant ke the melu
@user-pg8wp9xo9u
@user-pg8wp9xo9u 5 жыл бұрын
ਭੈਣ ਜੀ ਕਾਲ ਕਰਨਾ ਜੀ ਅਾਪ ਦੇ ਵਿਚਾਰ ਸੁਣਨ ਲੲੀ ਕਮਾੲੀ ਕਰਨ ਲੲੀ 9465709468
@gurmelsingh4716
@gurmelsingh4716 Жыл бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਵੀਡੀਓ ਤੇ ਗੱਲਬਾਤ ਕਰਨ ਦਾ ਪ੍ਰਗਟਾਵਾ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜੀ ਮਹਾਰਾਜ ਧੰਨਵਾਦ ਕਰਦਿਆਂ ਕਿਹਾ ਰਾਮ ਜੀ
@sardarjisardarji1854
@sardarjisardarji1854 2 жыл бұрын
🙏ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ🙏 ਸਚ ਦੇ ਗਿਆਨ ਤੋਂ ਬਿਨਾਂ ਮਾਲਕ ਦੇ ਗੁਣਾ ਨੂੰ ਨਹੀਂ ਜਾਣਿਆ ਜਾ ਸਕਦਾ ਜਿਨ੍ਹਾਂ ਚਿਰ ਸਬਦ ਦੀ ਵਿਚਾਰ ਨ ਕਰੇ।
@KewalSingh-os7ye
@KewalSingh-os7ye 3 жыл бұрын
Waheguru ji
@baljindersinghbhullar1305
@baljindersinghbhullar1305 4 жыл бұрын
Mann Ki hai : ਮਨ ਪਰਮਾਤਮਾ ਵਲੋ ਪੈਦਾ ਕੀਤਾ ਗਿਅਾ ਪੰਜ ਤਤਾਂ ਦਾ ਸੂਖਮ ਜੀਵ ਹੈ , ੲਿਹ ਮਨ ਕਰਮਾ ੲਿਹ ਮਨ ਧਰਮਾ ੲਿਹ ਮਨ ਪੰਚ ਤਤ ਕੋ ਜਨਮਾ, ੲਿਹ ਮਨ ਸਕਤੀ ੲਿਹ ਮਨ ਸੀੳ ੲਿਹ ਮਨ ਪੰਚ ਤਤ ਕੋ ਜੀੳ
@user-wj2nl9ml9s
@user-wj2nl9ml9s Жыл бұрын
Waheguru ji ka khalsa waheguru ji ki Fateh 🙏🏽🌹🌹🌺🌹
@amarjitsingh4706
@amarjitsingh4706 2 жыл бұрын
Satnam Sri Waheguru Ji 🙏🙏
@ManjitSingh-no3qs
@ManjitSingh-no3qs 29 күн бұрын
ਮਨ ਗਿਆਨ ਹੋਣ ਨਾਲ ਹੀ ਜਿੱਤਿਆ ਜਾ ਸਕਦਾ ਹੈ।
@jassibajar2257
@jassibajar2257 4 жыл бұрын
Beautiful 🌹
@malkiatsingh5143
@malkiatsingh5143 Ай бұрын
ਰੱਬ ਕੇਵਲ ਵਿਸ਼ਵਾਸ ਦਾ ਵਿਸ਼ਾ ਹੈ ; ਪਲੈਟੋ ਦਾ ਪਰਲੋਕੀ ਮਾਇਆ ਜਾਲ ਆਪਣੇ ਆਪ ਨੂੰ ਅਤੇ ਆਪਣੇ ਦਰਵੇਸ਼ ਬਾਦਸ਼ਾਹ ਨੂੰ ਅਲੌਕਿਕ ਚੇਤਨਾ ਦੇ ਸੁਵਾਮੀ ਸਿੱਧ ਕਰਨ ਲਈ ਉਣਿਆ ਸੀ, ਉਸ ਦੀ ਅਲੌਕਿਕ ਮਹਾਂਨਤਾ ਦੋ ਹਜ਼ਾਰ ਸਾਲ ਤੱਕ ਮਨੁੱਖੀ ਚੇਤਨਾ ਦਾ ਰਾਹ ਰੋਕਣ ਵਿੱਚ ਸਫ਼ਲ ਰਹੀ। ਰਿਨੇਸਾਂਸ ਦੇ ਆਗਮਨ ਨਾਲ ਸੋਚ ਨੇ ਵਿਗਿਆਨਕ ਯੁੱਗ ਵਿੱਚ ਪ੍ਰਵੇਸ਼ ਕੀਤਾ ਅਤੇ ਜਮੂਦ ਟੁੱਟਿਆ ਅਤੇ ਜੀਵਨ ਨੂੰ ਨਵੀਂ ਦਿਸ਼ਾ ਮਿਲੀ।
@ManmohanSingh-bd2jn
@ManmohanSingh-bd2jn 2 жыл бұрын
Wahegur.ji.aap.ji.bahut.wadhia.dhang.nal.samja.rahe.ho.sade.lokan.de.bhag.changea.jo.aap.ji.da.milap.hoea.ha.kirpa.banai.rakhe.waheguru.ji
@IqbalSingh-nr8vd
@IqbalSingh-nr8vd 5 жыл бұрын
Dhan guru
@TekSingh-cz1im
@TekSingh-cz1im Ай бұрын
Bhai Sahib ji, Waheguru ji ka Khalsa Waheguru ji ki Fateh , Bahut Dhanwadi haan ji aap ji de Vichar sunn k. , Benti hai ji Ki Dhan Dhan Shri Guru Gobind Singh ji Maharaj ji ne Amrit Chhakka k eh updesh ditta c ki koe Jaat Paat nhi hai. Par ajj 325 saal ho gye hann , Sade Amritdhari Sikh Jaat Paat nu Puckke treeke nal Mann rahe hann n apne bachiyaan de rishte karan Lagiyaan changgi traan ghokh Kar k hi Kar rahe hann. Kirpa Kar k Eh Amritmyee Varkha Kar k sangat nu Seth bakhsho ji ki Jaat Paat nu barkraar rakh k Naam di Prapati nhi ho sakdi. .. Waheguru Waheguru
@rajwindersingh4514
@rajwindersingh4514 5 жыл бұрын
ਨਾਨਕ ਜੀਵਤਿਆ ਮਰ ਰਹੀਐ ਐਸਾ ਯੋਗ ਕਮਾਈਐ| ਰਾਮ ਨਾਮ ਮਨ ਬੇਧਿਆ ਅਵਰ ਕਿ ਕਰੀ ਵਿਚਾਰ
@j.srarra3016
@j.srarra3016 Ай бұрын
suprem thoughts
@rachhpalsingh8339
@rachhpalsingh8339 5 жыл бұрын
ਫਿਰ ਹੀ ਆਤਮਾ। ਦਾ। ਮੇਲ ਹੋਵੇਗਾ ਕੇਵਲ ਨਾਮ ਹੀ ਹੈ ਸਭ ਕੁਛ ਧੰਨਵਾਦ
@kirpasingh3624
@kirpasingh3624 2 жыл бұрын
Waheguru waheguru waheguru
@shawindersingh2536
@shawindersingh2536 4 жыл бұрын
ਗਲਬਾਤ ਯਾਨੀ ਇਹ ਦੋ ਘੜੀਆ ਦੀ ਸਤਸੰਗ ਬਹੁਤ ਚੰਗੀ ਤੇ ੧੦੦/ਸਹੀ ਸੀ। ਇਸ ਨੂੰ ਕੋਈ ਅਨਜਾਣ ਗਲਤ ਨਾ ਕਹੇ ਕਿਊਕਿ ਇਸ ਵਿਵਸਥਾ ਦਾ ਕੰਪਲੀਟ ਗਿਆਨ ਤਾ ਆਪ ਪਰੈਕਟੀਕਲ ਕਲ ਨਾਮ ਜਪ ਕੇ ਝੂਠ ਤੇ ਜੂਠ ਛੱਡ ਕੇ ਤੇ ਫਿਰ ਵੀ ਜੇ ਆਪ ਗੁਰ ਦੀ ਹੋਵੇ ਕਿਰਪਾ ਤਾ ਹੁੰਦਾ ਦੱਸਣ ਯੋਗ ਨਹੀਂ ਕਿਊਕਿ ਇਹ ਬਹੁਤ ਵੱਡੀ ਤੇ ਅਕਥ ਕਹਾਣੀ ਹੈ। ਬੰਦੇ ਦੀ ਸੋਜੀ ਸੋਚ ਬਹੁਤ ਸੂਖਮ ਜਹੀ ਹੀ ਹੈ।
@rachhpalsingh8339
@rachhpalsingh8339 5 жыл бұрын
ਡਾਕਟਰ। ਸਹਿਬ ਜੀ ਆਤਮਾ। ਤੇ। ਮਨ। ਦੀ। ਗਢ਼। ਬਨੀ ਹੋੲੀ। ਹੇ।
@ਆਪੇਦੀਖੋਜਤੋਂਰੱਬਦੀਤੱਕ
@ਆਪੇਦੀਖੋਜਤੋਂਰੱਬਦੀਤੱਕ Ай бұрын
ਵਾਹਿਗੁਰੂ ਗੁਸਤਾਖ਼ੀ ਮੁਆਫ਼ ਆਤਮਾ ਮਨ ਦ ਹਿੱਸਾ ਨਹੀਂ ਹੈ ਜਿਉਂ ਜੀ ਸਾਡੇ ਨਾਲ
@ਆਪੇਦੀਖੋਜਤੋਂਰੱਬਦੀਤੱਕ
@ਆਪੇਦੀਖੋਜਤੋਂਰੱਬਦੀਤੱਕ Ай бұрын
ਜਿਉਂਦੇ ਜੀਅ ਆਤਮਾ ਸਾਡੇ ਨਾਲ ਇਹ ਮਨ ਤੇ ਨਿਰਭਰ ਕਿ ਆਤਮਾ ਦੀ ਸੁਣਦਾ ਹੈ ਕਿ ਨਹੀਂ ਧੰਨਵਾਦ ਗੁਸਤਾਖ਼ੀ ਮੁਆਫ਼ ਵਾਹਿਗੁਰੂ
@user-lh7wp1tp6k
@user-lh7wp1tp6k 6 ай бұрын
Waheguru ji ❤
@DarshanSingh-cl5uf
@DarshanSingh-cl5uf 4 жыл бұрын
Sathnam
@DarshanSingh-cl5uf
@DarshanSingh-cl5uf 4 жыл бұрын
Say a good.
@atmasingh7947
@atmasingh7947 Жыл бұрын
ਨਾਇਸ
@gurjitjaidka6664
@gurjitjaidka6664 5 жыл бұрын
Thanks for describing the essence of Gurbani..So beautiful.
@ishu6046
@ishu6046 5 жыл бұрын
Tusi bht vdia tareeke nall khandan krde oo galln da
@charanjitgill5094
@charanjitgill5094 3 жыл бұрын
Thank you veerji you made very clear and esey to understand 🙏
@SatnamSingh-wv9gg
@SatnamSingh-wv9gg Ай бұрын
ਡਾਂ ਸਾਹਿਬ ਜੀ ਜਿੰਨੇ ਅੱਜ ਗੁਰੂ ਜਾ ਸੰਤ ਕਹਾਉਂਦੇ ਨੇ ਉਹ ਤਾਂ ਸਭ ਤੋਂ ਵੱਧ ਲਾਲਚੀ ਕ੍ਰੋਧੀ ਲੁੱਚੇ ਲੰਡੇ ਲਗਜ਼ਰੀ ਜ਼ਿੰਦਗੀ ਜਿਊਣ ਵਾਲੇ ਸੰਤ ਨੇ ਫੇਰ ਤੁਸੀਂ ਕਹਿੰਨੇ ਓ ਗੁਰੂ ਬਿੰਨਾਂ ਗਿਆਨ ਨੀ ਤਾ ਫਿਰ ਸੰਗਤਾਂ ਕਿਸਨੂੰ ਗੁਰੂ ਧਾਰਨ ਕਰਨ ਕਿਵੇਂ ਪਰਖ਼ ਕਰਨ ਵੀ ਇਹ ਸੰਤ ਪੂਰੇ ਬ੍ਰੰਹਮ ਗਿਆਨੀ ਨੇ ਕਿਵੇਂ ਪਤਾ ਚਲਦਾ ਇਹ ਵੀ ਦੱਸੋ ਸਾਨੂੰ ਤਾਂ ਇਸ ਹਿਸਾਬ ਨਾਲ ਕੋਈ ਪੂਰਾ ਸੰਤ ਯੱਗ ਵਿੱਚ ਦਿਸਦਾ ਹੀ ਨਹੀਂ ਫੇਰ ਸੰਗਤਾਂ ਕਿਸਨੂੰ ਗੁਰੂ ਧਾਰਨ ਕਰਨ ਇਹ ਸਮਝ ਵਿੱਚ ਨਹੀਂ ਆ ਰਿਹਾ ਇਸ ਤੇ ਚਾਨਣਾ ਜ਼ਰੂਰ ਪਾਓ ਜੀ ਕੋਈ ਸਮਝ ਨੀ ਲਗਦੀ
@amriksinghrandhawa8374
@amriksinghrandhawa8374 Ай бұрын
ਸਿੱਖ ਦਾ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੈ ਹੋਰ ਦੇਹਧਾਰੀ ਗੁਰੂ ਲਭਣ ਦੀ ਕੀ ਜਰੂਰਤ ਹੈ ।
@sarwarsarsinivillage1130
@sarwarsarsinivillage1130 4 жыл бұрын
ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲ
@harbhajansingh4723
@harbhajansingh4723 5 жыл бұрын
Waheguru jio Waheguru jio Waheguru jio Nanak establish the kingdom Nanak Guru Govind Singh g Waheguru ji Ki Fateh
@jashansingh1616
@jashansingh1616 5 жыл бұрын
Waheguru ji Waheguru ji
@yadwindersingh1725
@yadwindersingh1725 5 жыл бұрын
Sat sangat Spiritual concept GOD bless Bhai Shib je Thanks for hire knowledge
@charanjitgill5094
@charanjitgill5094 3 жыл бұрын
Waheguru jee ka kalsa waheguru jee ka fateh 🙏
@Kavishsharma1923
@Kavishsharma1923 4 жыл бұрын
Waheguru ji 🙏🙏 🙏
@charanjitgill5094
@charanjitgill5094 3 жыл бұрын
Dhan dhan shri guru nank dev jee teach us in gurbani. sangat sharda bavna sava open door for simran and simran connect human with guru jee. Guru jee teach god quality's to human and teach how to made connections with parmatma vich is supreme power witch is inside human then human body start living waheguru made human for or human find the purpose of life in that stage .dhan dhan shri guru granth sahib jee.🙏
@jaipaljaipaul7449
@jaipaljaipaul7449 29 күн бұрын
ਕਿਸੇ ਦੀ ਕਾਬਲੀਅਤ ਦੇਖ ਕੇ , ਆਪ ਮੁਹਾਰੇ ਨਿਕਲੇ ਸ਼ਬਦ ਹੀ ਉਤਮ ਤੋਅਫਾ , ਉਤਮ, ਧਰਮਾ ,ਅਬਲ ਆਹਲਾ ਤੇ ਹੋਂਦ ਸ਼ਬਦ...? ਕਯਾ ਬਾਤ , ਕਮਾਲ ਹੈ , ਬੇਮਿਸਾਲ , ਵਾਹਿ , ਵਾਹਿ , ਵਾਹਿ ਗੁਰੂ ਜੀ ਦਾ ਖਾਲਸਾ , ਵਾਹਿ ਗੁਰੂ ਜੀ ਕੀ ਫਤਿਹ ਫਤਿਹ...?
@user-eq7tg2tq9m
@user-eq7tg2tq9m 5 жыл бұрын
Dass ne guru ji kirpa naal Mann dekhea
@surinderjeetkaur4720
@surinderjeetkaur4720 4 жыл бұрын
Its true jo ap ne dasiya thanks
@amandeepkaur8533
@amandeepkaur8533 4 жыл бұрын
Sirf bhai sahib di uchi suchi vichar sunan khatir eh channal dekhde ha asi 🙏
@karnailsinghbazigar4466
@karnailsinghbazigar4466 5 жыл бұрын
Waheguru ji ka khalsa waheguru ji Ki fateh. Atma Ki hai te ous di pachhan Ki hai
@malakdhillonmalakdhillon8049
@malakdhillonmalakdhillon8049 5 жыл бұрын
ੴ ਵਾਹਿਗੁਰੂ ਜੀ ੴ ਵਾਹਿਗੁਰੂ ਜੀੴ ੴ ਵਾਹਿਗੁਰੂ ਜੀ
@KarnailSingh-zq8jp
@KarnailSingh-zq8jp 5 жыл бұрын
Waheguru Waheguru Waheguru Waheguru Waheguru
@tipsandtricks2949
@tipsandtricks2949 2 жыл бұрын
Bhut vadia ji
@jaswantkaur8599
@jaswantkaur8599 5 жыл бұрын
ਮਨ ਇਕ ਗੁਝਲਦਾਰ ਬੁਝਾਰਤ ਰਬ ਇਕ ਗੋਰਖ ਧੰਦਾ । ਖੋਹਲਣ ਲਗਿਆਂ ਪੇਚ ਏਸ ਦੇ ਕਾਫਰ ਹੋ ਜਾਏ ਬੰਦਾ ।
@ishersingh7483
@ishersingh7483 5 жыл бұрын
Jaswant Kaur ਜੀ ਨਾ ਰਬ ਗੁੰਝਲਦਾਰ ਬੁਝਾਰਤ ਨ ਰਬ ਗੋਰਖਧੰਦਾ ਜਿਸਦਾ ਗੁਰੂ ਨ ਹੋਵੇ ਕੋੲੀ ਕਾਫਰ ੳੁਹੀ ਹੁੰਦਾ ਨਿਗੁਰੇ ਕਾ ਹੈ ਨਾੳੁ ਬੁਰਾ
@tejwantsingh2892
@tejwantsingh2892 4 жыл бұрын
Waheguru jio dhan hoe tusi badi kirpa kete thanks 💐🙏🌷
@MandeepSingh-jz9yi
@MandeepSingh-jz9yi 5 жыл бұрын
ਮਨ ਤੇ ਬੁੱਧ ਮਿਟ ਕੇ ਸੁਰਤ ਬਣਦਾ ਏ , ਸੁਰਤ ਸ਼ਬਦ ਦੇ ਸਵਾਰ ਹੋ ਕੇ ਸਤਿਗੁਰੁ ਤਕ ਲੈ ਜਾਂਦੀ ਏ, ਓਥੇ ਸੰਗਤ ਵਿਚ ਨਾਮ ਜਪ ਕੇ ,ਸਤਿਗੁਰਾਂ ਨਾਲ ਰੱਤੇ ਜਾਇਦਾ ਏ , ਇਥੇ ਨਾਮ ਜਲ ਦੀ ਪ੍ਰਾਪਤੀ ਹੁੰਦੀ ਏ , ਧਰਮਰਾਜ ਲੇਖੇ ਪਾੜ ਦੇਂਦਾ ਏ , ਆਉਣਾ ਜਾਣਾ ਮਿਟ ਜਾਂਦਾ ਏ , ਨਾ ਕਹਿਆ ਜਾਣ ਵਾਲੇ ਸੁਖ ਦੀ ਪ੍ਰਾਪਤੀ ਹੁੰਦੀ ਏ , ਸਦਾ ਲਯੀ ਅਮਰਾ ਪਦ ਦੀ ਪ੍ਰਾਪਤੀ ਹੋ ਜਾਂਦੀ ਏ .
@gurdeepsandhu4698
@gurdeepsandhu4698 3 жыл бұрын
Thanks ji waheguru ji
@charanjitgill5094
@charanjitgill5094 3 жыл бұрын
Hanji
@gurnamsingh8114
@gurnamsingh8114 5 жыл бұрын
Waheguru g ka khalsa waheguru g ki fateh g
@satwantsinghwaheguruji843
@satwantsinghwaheguruji843 5 жыл бұрын
Waheguru Ji kerpa kar mere tey
@pinderpalkaur4927
@pinderpalkaur4927 4 жыл бұрын
Confession in sangat is very pure method to purify ourself. Bahut unique ji
@punjabihawk80
@punjabihawk80 5 жыл бұрын
Very informative and well explained thank you very much🙏
@user-kk4rj3ic1r
@user-kk4rj3ic1r 5 жыл бұрын
Waheguru ji 🚩🚩🚩🚩🚩
@sifat7424
@sifat7424 5 жыл бұрын
Bahut vadia Waheguru ji
@surinderpal2627
@surinderpal2627 5 жыл бұрын
Dhanvad Doctor Saab aisa gyan agar sare Sun ke manan karan tar jange
@harjitkaur7944
@harjitkaur7944 4 жыл бұрын
Thanku ji
@user-vs8jr2mm4c
@user-vs8jr2mm4c Ай бұрын
Dr sahib sari gurbani ino gul aakhdi aa tunsi nam japo tna fer anped bande ki karn gurbani aapa noo nam japna hi dasdi aa
@msrayat6409
@msrayat6409 5 жыл бұрын
Gurbani is KEY of ..............................All in All
@deepdhaliwal1534
@deepdhaliwal1534 5 жыл бұрын
Thanks very nice 🙏🙏🙏
@kuldeepbains1615
@kuldeepbains1615 2 жыл бұрын
GOOD
@Harkerat
@Harkerat 5 жыл бұрын
Waheguru g ka khalsa Waheguru g ki fateh Dr sahib ji m tuhanu pushna chaudi aa v pati te patni nu dona nu amrit chakna jroori aa mere pati amrit ni shakna chaude pr m amrit shakna chuadi aa
@RSSodhi946
@RSSodhi946 5 жыл бұрын
ਮਨ ਤੇ ਤਨ ਚ ਸਿਰਫ ਐਨਾ ਹੀ ਫਰਕ ਹੈ ਕਿ ਤਨ ਦਿਖਦਾ ਹੈ ਪਰ ਮਨ ਦਿਖਦਾ ਨਹੀਂ , ਮਨ ਪਰਮਾਤਮਾ ਦਾ ਬੱਚਾ ਹੈ ਜਿਸ ਨੂੰ ਰਹਿਣ ਵਾਸਤੇ ਤਨ ਦਿੱਤਾ ਹੈ।ਮਨ ਨੂੰ ਧਰਮ ਕਮਾਉਣ ਲਈ ਭੇਜਿਆ ਗਿਆ ਹੈ। ਕਿੳਕਿ ਤਨ ਪੰਜ ਚੋਰਾਂ ਦਾ ਘਰ ਹੈ ਨਾ ਕਿ ਮਨ ਦਾ ਪਰ ਮਨ ਨੇ ਇਸ ਸਰੀਰ ਨੂੰ ਆਪਣਾ ਸਮਝ ਲਿਆ ਹੈ ਇਸ ਕਰਕੇ ਮਨ ਟਿਕਦਾ ਨਹੀਂ ਕਿਉਂਕਿ ਇਹ ਪੰਜਾਂ ਦੇ ਵੱਸ ਪੈ ਗਿਆ ਹੈ( ਕਾਮ ਕਰੋਧ ਲੋਭ ਮੋਹ ਹੰਕਾਰ )ਜਿਵੇਂ ਅਸੀਂ ਕਿਸੇ ਦੇ ਘਰ ਜਾਕੇ ਕਬਜ਼ਾ ਕਰ ਲਈਏ , ਇਹੀ ਹਾਲਤ ਮਨ ਦੀ ਹੈ। ਰਾਤ ਨੂੰ ਮਨ ਸਰੀਰ ਨੂੰ ਛੱਡ ਕੇ ਆਪਣੇ ਘਰ ਜਾਂਦਾ ਹੈ ਪਰ ਸੰਸਾਰ ਤੇ ਬਹੁਤ ਜ਼ਿਆਦਾ ਲਗਾਅ ਹੋਣ ਕਰਕੇ ਇਹ ਰਾਤ ਨੂੰ ਸੁਪਨੇ ਲੈਂਦਾ ਰਹਿੰਦਾ ਹੈ।
@sandeepriargermany3075
@sandeepriargermany3075 5 жыл бұрын
ਬਿਲਕੁਲ ਸਹੀ ਜੀ।
@RajKumar-jd8rm
@RajKumar-jd8rm 2 жыл бұрын
100 per cent true
@charanjitgill5094
@charanjitgill5094 3 жыл бұрын
I listen your videos always clear in religion how I find and clear all the answers according gurbani always teach me to move forward and very comfortable and the way you talk it is very every day home use word's thankyou veerji making us understand religion 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@NirmalSingh-dt5df
@NirmalSingh-dt5df 3 жыл бұрын
Wahiguru ji
@lakhwiderlakhwinder7125
@lakhwiderlakhwinder7125 3 жыл бұрын
Ajappa jaap na visire aad jugaad samai baba ji kirpa karke es pangti di vichar you tube te pao ji
@manbal7242
@manbal7242 2 жыл бұрын
Good
@kaurharpreet2171
@kaurharpreet2171 5 жыл бұрын
Vaheguru ji
@gursharansinghgursharansin6856
@gursharansinghgursharansin6856 5 жыл бұрын
Sanmaan jog Dr. Sohan singh paprali Ji ate Sari team nu piar bhari ,SAT SHRI AKAL JI. Thanks a lot God bless you all
@singhharry3660
@singhharry3660 5 жыл бұрын
Dhanwad ji bahut wadiya Rabb mehar kare
@msrayat6409
@msrayat6409 5 жыл бұрын
Gurbani time n again remind us to change of lifestyle
@satbirskitchenandvlogs7569
@satbirskitchenandvlogs7569 5 жыл бұрын
Thankww
@arjanveersworld1838
@arjanveersworld1838 5 жыл бұрын
Satbir Kaur “: CF C
@loveleenkaur8675
@loveleenkaur8675 28 күн бұрын
Dr. Sahib aata rupi parmatma da flowing condition vich hona hi MANN hai
@Malkitsingh-ex6uu
@Malkitsingh-ex6uu 5 жыл бұрын
Waheguru g dhan ho
@bhattisingh2107
@bhattisingh2107 5 жыл бұрын
waheguru g
@KashmirSingh-dw3sm
@KashmirSingh-dw3sm 4 жыл бұрын
ਬਹੁਤ ਪੜਿਆ ਲਿਖਿਆ ਸਰਦਾਰ ਡਾਕਟਰ ਇਸ ਦੀਆਂ ਗੱਲਾ ਸਮਝ ਤੋਂ ਬਾਹਰ ਨੇ
@charanjitgill5094
@charanjitgill5094 3 жыл бұрын
Thank you veerji your videos helps me to find answer and move forward 🙏
@bahadursingh616
@bahadursingh616 4 жыл бұрын
So true g 🙏🙏🙏🙏🙏
@happysidhu5627
@happysidhu5627 5 жыл бұрын
Very thanks g.
@supergaming2580
@supergaming2580 4 жыл бұрын
Akall hi akall gurbarakall
@sohansingh7181
@sohansingh7181 5 жыл бұрын
Our thinking power is our mind.
@rajinderbhatti2382
@rajinderbhatti2382 3 жыл бұрын
Duia de kma vho bhar kive ja sakde ha ji paiea hor sab
@jaswantkaur8599
@jaswantkaur8599 5 жыл бұрын
ਮਨ ਤੂੰ ਜੋਤ ਸਰੂਪ ਹੈ,ਅਪਣਾ ਮੂਲ ਪਸ਼ਾਣ ਮਨ ਵਿਚਾਰਾਂ ਦਾ ਮੁਜਸਮਾ ਹੈ ਸਿਮਰਨ ਕਰਨ ਲਗੇ ਮਨ ਨੂੰ ਆਵਾਜ ਮਾਰ ਲਵੋ " ਮੇਰੇ ਮਨ ਪ੍ਰਦੇਸੀ ਵੇ ਆਓ ਘਰੇ" ਆਵਾਜ ਮਾਰਨ ਦਾ ਮਤਲਬ ਸਿਮਰਨ ਕਰਦੇ ਵਕਤ ਜਦੋਂ ਵਿਚਾਰਾਂ ਨੂੰ ਰੋਕਣਾ। ਨਾਮ ਦਾ ਮਤਲਬ ਹੈ ਜੋ ਅਮ੍ਰਿਤ ਦੀ ਦਾਤ ਪ੍ਰਾਪਤ ਕਰਨਤੋਂ ਬਾਦ ਜੋ ਵਾਹਿਗੁਰੂ ਮੰਤ੍ਰ ਦ੍ਰਿੜਾਇਆ ਜਾਂਦਾ ਹੈ । ਮਨ ਨੂੰ ਕਾਬੂ ਕਰਨ ਦਾ ਇਕੋ ਇਕ ਤਰੀਕਾ ਮਹਾਪੁਰਖ ਦਸਦੇ ਹਨ । ਸਿਮਰਨ ਦਾ ਅਭਿਆਸ ਕਰਦੇ ਚਲੇ ਜਾਓ । ਸਭ ਤੋਂ ਪਹਿਲਾਂ ਜਾਪ ਜੀਭ ਨਾਲ ਕਰਨਾ ਹੈ ਕਰਦੇ ਕਰਦੇ ਪਹਿਲਾਂ ਹੋਠ ਚਲਦੇ ਉਸ ਤੋਂ ਬਾਦ ਜੀਭ ਤਾਲੂ ਨਾਲ ਸ਼ੁਹਣ ਲਗ ਜਾਂਦੀ ਹੈ ਫਿਰ ਸਿਮਰਨ ਕੰਠ ਵਿੱਚ ਉੱਤਰ ਜਾਂਦਾ ਹੈ ਫਿਰ ਹਿਰਦੇ ਵਿਚ ਚਲਾ ਜਾਂਦਾ ਹੈ । ਆਖਿਰਕਾਰ ਨਾਭੀ ਤਕ ਪਹੁੰਚ ਜਾਂਦਾ ਹੈ ।ਜਦ ਨਾਭੀ ਚ ਪਹੁੰਚ ਕੇ ਰਬ ਦੇ ਭੇਤ ਪਰਗਟ ਹੋਣ ਲਗ ਜਾਦੇ ਹਨ ।
@jaskaransinghsarao7902
@jaskaransinghsarao7902 5 жыл бұрын
Jaswant Kaur waheguru ji eh practical sahi nahin gurbani vich es tran da koi tarika nahin eh mahapurkh apne tarikeyan duara lokan nu uljha rahe ne
@baljindersinghvirk4335
@baljindersinghvirk4335 5 жыл бұрын
Waheguru ji
@user-pg8wp9xo9u
@user-pg8wp9xo9u 5 жыл бұрын
NANAK 1313 Ji: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅਸੀ ਦੇਖਦੇ ਹਾ ਕਿ ਸੰਸਾਰ ਦੇ ਵਿਚ ਕਾਲ ਦੇ ਸੰਤਾ ਵੱਲੋ ਪਰਮੇਸਰ ਜੀ (,ਜੋ ਪ੍ਕਾਸ ਰੂਪ ਹੈ ਅਾਪਣੇ ਅਾਪ ਪੈਦਾ ਹੋੲਿਅਾ ਹੋੲੇ ਹਨ)ਦੇ ਨਾਮ ,ੳੁਤੇ ਲੋਕਾ ਨੂੰ ਭਰਮਾ ਵਿਚ ਪਾ ਕੇ ੳੁਹਨਾ ਦਾ ਸੋਸਣ ਕਰਕੇ ਦਰਗਾਹੀ ਧਨ ( ਸਾਡੇ ਸਾਹ ਜੋ ਬੇਸ ਕੀਮਤੀ ਹਨ) ਤੇ ਦੁਨਿਅਾਵੀ ਧਨ ਦੋਲਤ ਨੂੰ ਲੁਟਿਅਾ ਜਾ ਰਿਹਾ ਹੈ ਤੇ ਅਸੀ ੲਿਹਨਾ ਦੇ ਮਗਰ ਲੱਗ ਕੇ ਅਾਪਣਾ ਸਭ ਕੁਝ ਲੁਟਾ ਬਹਿੱਦੇ ਹਾ ! ਅਸੀ ਕਿੳੁ ਜਪਣਾ ਹੈ ਨਾਮ ਵਾਹਿਗੁਰੂ ਜੀ ਪਰਮੇਸਰ ਜੀ ਨੇ ੲਿਕ ਖੇਲ ਰਚਾੲਿਅਾ ਹੈ ਜਗਤ ਪੈਦਾ ਕੀਤਾ ਹੈ ਤੈ੍ਗੁਣ ਮਾੲਿਅਾ ਪੈਦਾ ਕਰਕੇ ਲੋਕਾ ਦੇ ਵਿਚ ਮਾੲਿਅਾ ਦਾ ਮੋਹ ਵਧਾ ਦਿੱਤਾ ਹੈ ਹੁਣ ਜਿਨਾ ਚਿਰ ਸਾਡੇ ਮਨ ਦੇ ਕੋਲ ਸਾਹਾ ਦਾ ਧਨ ਹੈ ਜੇਕਰ ਸਾਡਾ ਮਨ ੳੁਨਾ ਚਿਰ ੲਿਸ ਮਾੲਿਅਾ ਦੇ ਮੋਹ ਵਿਚ ਵਿਚਰਦਾ ਹੈ ਤਾ ੲਿਸਨੂੰ ਹਾੳੂਮੇ ਦੀ ਮੈਲ ਲਗ ਜਾਦੀ ਹੈ ਤੇ ਸਵਾਸਾ ਰੂਪੀ ਧਨ ਦਾ ਲੇਖਾ ਮੰਗਿਅਾ ਜਾਦਾ ਹੈ ਤੇ ਫਿਰ ੲਿਸ ਮਨ ਨੂੰ ਜਨਮ ਮਰਨ ਦਾ ਰੋਗ ਲਗ ਜਾਦਾ ਹੈ ਗੁਰੂ ਜੀ ਸਮਝਾੳੁਦੇ ਹਨ !! ਤੁਧੁ ਅਾਪੇ ਜਗਤ ੳੁਪਾੲਿ ਕੈ ਅਾਪਿ ਖੇਲੁ ਰਚਾੲਿਅਾ !! ਤੈ੍ ਗੁਣ ਅਾਪਿ ਸਿਰਜਿਅਾ ਮਾੲਿਅਾ ਮੋਹੁ ਵਧਾੲਿਅਾ !! ਵਿਚਿ ਹਾੳੁਮੈ ਲੇਖਾ ਮੰਗੀਅੈ ਫਿਰਿ ਅਾਵੈ ਜਾੲਿਅਾ !! ਪਰ ਜੇਕਰ ਸਾਡਾ ਮਨ ੲਿਸ ਮਨੁੱਖਾ ਦੇਹ ਦੇ ਵਿਚ ਰਹਿੰਦੇ ਹੋੲੇ ਪਰਮੇਸਰ ਜੀ ਦੇ ਨਾਮ ਨਾਲ ਜੁੜ ਜਾਵੇ ਤਾ ੲਿਸ ਵਿਚ ਸਮਾ ਜਾਵੇ ਤਾ ਫਿਰ ੲਿਸ ਦਾ ਜਨਮ ਮਰਨ ਦਾ ਰੋਗ ਖਤਮ ਹੋ ਜਾਦਾ ਹੈ ਗੁਰੂ ਜੀ ਸਮਝਾੳੁਦੇ ਹਨ !! ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ !! ਨਾਮ ਕੀ ਹੈ ਸਾਨੂੰ ਸਤਿਗੁਰਾ ਨੇ ਬਾਣੀ ਰਾਹੀ ਸਮਝਾ ਦਿੱਤਾ ਹੈ ਨਾਮ ਨੂੰ ਸਿਰਫ ਦੇਖ ਕੇ ਬੁਝਿਅਾ ਜਾ ਸਕਦਾ ਹੈ !! ਕਥਨ ਕਹਣ ਕੳੁ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਅਾਵੈ !! ਪਰ ਨਾ ਤਾ ਬੋਲ ਕੇ ਵਰਣਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਕਲਮ ਦੁਅਾਰਾ ਲਿਖਿਅਾ ਜਾ ਸਕਦਾ ਹੈ !! ਕਾਗਦਿ ਕਲਮ ਨ ਲਿਖਣਹਾਰੁ !! ਵਾਹਿਗੁਰੂ ਜੀ ਹੁਣ ਨਾਮ ਦੀ ਵਡਿਅਾੲੀ ਕਿਵੇ ਕੀਤੀ ਜਾ ਸਕਦੀ ਹੈ ਹੁਣ ੳੁਹ ਨਾਮ ਜਿਸਦਾ ਅੱਖਰੀ ਵਰਣਨ ਨਹੀ ਕੀਤਾ ਜਾ ਸਕਦਾ ਅੱਖਰਾ ਦੇ ਵਿਚ ਹੈ ਹੀ ਨਹੀ ਤੇ ਨਾਮ ਦੀ ਵਡਿਅਾੲੀ ਸਾਡਾ ਮਨ ਨੇਤਰਾ ਦੇ ਵਿਚ ਦੇਖ ਦੇਖ ਕੇ ਕਰਦਾ ਹੈ ੳੁਸਨੂੰ ਕਿਵੇ ਦੇਖਿਅਾ ਜਾ ਸਕਦਾ ਹੈ ਗੁਰੂ ਜੀ ਸਮਝਾੳੁਦੇ ਹਨ !! ਨਾਨਕ ਨਾਮਿ ਮਿਲੈ ਵਡਿਅਾੲੀ ਪੂਰੇ ਗੁਰ ਤੇ ਪਾਵਣਿਅਾ !! ਵਾਹਿਗੁਰੂ ਜੀ ਹੁਣ ੲਿਹ ਸਮਝਣਾ ਪਵੇਗਾ ਕਿ ੲਿਹ ਗੁਰ ਕੀ ਹੈ ਗੁਰ ਕਿਸਨੂੰ ਕਿਹਾ ਗਿਅਾ ਹੈ ਗੁਰ ਕਿਸੇ ਸਰੀਰ ਨੂੰ ਨਹੀ ਕਿਹਾ ਗਿਅਾ ਹੈ ਗੁਰ ੲਿਕ ਗਿਅਾਨ ਹੈ ਜੋ ਮਨ ਵਾਸਤੇ ਜੁਗਤੀ ਹੈ ਤਰੀਕਾ ਹੈ ਕਿਵੇ ਮਨ ਦੀ ਜੋਤ ਜੋ ਸਾਡੇ ਨੇਤਰਾ ਦੇ ਵਿਚ ਹੈ ਗੁਰੂ ਜੀ ਸਮਝਾੳੁਦੇ ਹਨ !! ੲੇ ਨੇਤ੍ ਹੁ ਮੇਰਿਹੋ ਹਰਿ ਤੁਮ ਮਹਿ ਜੋਤ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋੲੀ !! ਪਹਿਲਾ ਸਾਡਾ ਮਨ ਮਾੲਿਅਾ ਨੂੰ ਦੇਖਦਾ ਸੀ ਪਰ ਗੁਰ ( ਜੁਗਤੀ )ਲੈਕਰ ਬ੍ ਹਮ ਨੂੰ ਦੇਖਣਾ ਅਾਰੰਭ ਕਰ ਦਿੰਦਾ ਹੈ ਵਾਹਿਗੁਰੂ ਜੀ ਗੁਰ ਦੀ ਕਿਰਪਾ ਦੇ ਸਦਕਾ ਸਾਡਾ ਮਨ ਜੋ ਪਹਿਲਾ ਮਾੲਿਅਾ (ਹਾੳੁਮੇ)ਦੇ ਵਿਚ ,ਜਿੳੁਦਾ ਸੀ ਗੁਰ ਦੇ ਨਾਲ ੲਿਸਦਾ ਮਰਨ ਹੋ ਜਾਦਾ ਹੈ ਤੇ ਫਿਰ ੲਿਸਨੂੰ ਮੈਲ ਨਹੀ ਲਗਦੀ ਤੇ ਨਾਹੀ ਜੋਨੀਅਾ ਦੇ ਵਿਚ ਪੈਦਾ ਹੈ ਗੁਰੂ ਜੀ ਸਮਝਾੳੁਦੇ ਹਨ !! ਗੁਰ ਪਰਸਾਦੀ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋੲਿ !! ਵਾਹਿਗੁਰੂ ਜੀ ਹੁਣ ਸਮਝਣ ਵਾਲੀ ਗੱਲ ਹੈ ਕਿ ੲਿਹ ਗੁਰ ਕਿਥੋ ਮਿਲਦਾ ਹੈ ਹੁਣ ਸਾਨੂੰ ਸਤਿਗੁਰਾ ਨੇ ਗੁਰਬਾਣੀ ਦੇ ਰਾਹੀ ਸਮਝਾ ਦਿੱਤਾ ਹੈ ਕਿ ਭਾੲੀ ੲਿਹ ਗੁਰ ਗੁਰਮੁਖਾ ਜਨਾ ਦੇ ਕੋਲੋ ਸੰਤ ਸਭਾ ਦੇ ਵਿਚੋ ਮਿਲਦਾ ਹੈ ਗੁਰਮੁਖਿ ਕੋੲੀ ਅਾਪ ਨਹੀ ਬਣ ਸਕਦਾ ਅਾਪ ਪਰਮੇਸਰ ਜੀ ਬਣਾੳੁਦੇ ਹਨ ਨਾਮ ਵਸ ਜਾਦਾ ਹੈ ਤੇ ੳੁਸਨੂੰ ਦਰਗਾਹ ਦੀ ਠਕਰਾੲੀ ਬਖਸ ਦਿੰਦੇ ਹਨ ਤੇ ੳੁਹ ਫਿਰ ਹੋਰ ਜੀਵ ( ਮਨ) ਨੂੰ ਨਾਮ ਦੇ ਨਾਲ ਜੋੜ ਕੇ ਮੁਕਤੀ ਦੇ ਰਾਹ ਪਾ ਦਿੰਦੇ ਹਨ ਗੁਰੂ ਜੀ ਸਮਝਾੳੁਦੇ ਹਨ !! ਜਿਸਹਿ ਨਿਵਾਜੇ ਗਰਮੁਖਿ ਸਾਜੇ !! ਨਾਮੁ ਵਸੈ ਤਿਸੁ ਅਨਹਦ ਵਾਜੇ !! !! ਤਿਸ ਹੀ ਸੁਖੁ ਤਿਸ ਹੀ ਠਕੁਰਾੲੀ ਤਿਸਹਿ ਨ ਅਾਵੈ ਜਮੁ ਨੇੜਾ !! ਵਾਹਿਗੁਰੂ ਜੀ ਜੇਕਰ ਅਸੀ ਪਰਮੇਸਰ ਜੀ ਦੇ ਨਾਮ ਨੂੰ ਦੇਖਣਾ ਹੈ ਤਾ ਫਿਰ ਸਾਨੂੰ ੳੁਹਨਾ ਗੁਰਮੁਖ ਜਨਾ ਦੀ ਸੰਗਤ ਦੇ ਵਿਚ ਜਾਣਾ ਪੈਣਾ ਜੋ ਨਾਮ ਨੂੰ ਅਾਪ ਵੇਖਦੇ ਹਨ ਤੇ ਸਾਨੂੰ ਵੇਖਣ ਦਾ ਗੁਰ ( ਜੁਗਤੀ ,ਤਰੀਕਾ ) ਗਿਅਾਨ ਦਿੰਦੇ ਹਨ ਗੁਰੂ ਜੀ ਸਮਝਾੳੁਦੇ ਹਨ !! ਜੋ ਦੇਖਿ ਦਿਖਾਵੈ ਤਿਸ ਕੳੁ ਬਲਿ ਜਾੲੀ !! ਗੁਰ ਪਰਸਾਦਿ ਪਰਮ ਪਦੁ ਪਾੲੀ !! ਵਾਹਿਗੁਰੂ ਜੀ ਜੇਕਰ ਅਸੀ ੲਿਸ ਨਾਮ ਜੋ ਕਹਿਣ ਤੋ ਬਾਹਰ ਹੈ ਨੂੰ ਦੇਖਣਾ ਚਹੁੰਦੇ ਹਾ ਜੁੜਨਾ ਚਾਹੁੰਦੇ ਕਿਵੇ ਦਿਨ ਤੇ ਰਾਤ ਸਾਡਾ ਮਨ ੳੁਸ ਨਾਮ ਨੂੰ ਜਪ ਸਕਦਾ ਹੈ ਤਾ ਗੁਰਮੁਖ ਜਨਾ ਦੀ ਸੰਗਤ ਤੋ ੲਿਹ ਗਿਅਾਨ ਮਿਲਦਾ ਹੈ ਜੋ ਮਨ ਵਾਸਤੇ ਸੁਖਾ ਦਾ ਖਜਾਨਾ ਹੈ ਗੁਰੂ ਜੀ ਸਮਝਾੳੁਦੇ ਹਨ !! ਰਾਮ ਨਾਮ ਜਪੁ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ !! ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਅਾਨ !! ਵਾਹਿਗੁਰੂ ਜੀ ਸਾਨੂੰ ਸਤਿਗੁਰਾ ਨੇ ਗੁਰਬਾਣੀ ਦੇ ਰਾਹੀ ਗਿਅਾਨ ਦਿੱਤਾ ਹੈ ਕਿ ਅਸੀ ੲਿਸ ਮਨ ਦੇ ਕਾਰਜ ਲੲੀ ਕਿਹੜੇ ਗੁਰਮੁਖਾ ਜਨਾ ਦੀ ਸੰਗਤ ਕਰਨੀ ਹੈ ਜੋ ਅਾਪ ਦੇਖਦੇ ਹਨ ਤੇ ਸਾਨੂੰ ਵੀ ਦੇਖਣ ਦਾ ਗਿਅਾਨ ਦਿੰਦੇ ਹਨ ਲੇਕਿਨ ਜੇਕਰ ਅਸੀ ਸਿਰਫ ਗੱਲਾਬਾਤਾ ਵਾਲੇ ਬਾਬਿਅਾ ਦੇ ਚੱਕਰਾ ਚ ਪੈ ਗੲੇ ਤਾ ਸਾਡੇ ਸਾਹਾ ਦੇ ਧਨ ਅਤੇ ਸਰੀਰਿਕ ਤੋਰ ਤੇ ਖੱਜਲ ਖੁਅਾਰੀ ਹੋ ਸਕਦੀ ਹੈ ਸਤਿਗੁਰਾ ਦੀ ਬਾਣੀ ਦੀ ਵਿਚਾਰ ਕਰਦਿਅਾ ੲਿਸ ਮੂਰਖ ਕੋਲੋ ੲਿਕ ਨੀ ਅਨੇਕਾ ਪ੍ਕਾਰ ਦੀਅਾ ਗਲਤੀਅਾ ਹੋ ਜਾਦੀਅਾ ਹਨ ਜੀ ਗੁਰੂ ਜੀ ਤੇ ਸੰਗਤ ਬਖਸਣਯੋਗ ਹੈ ਬਖਸ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ9465709468
@harmindermaan6116
@harmindermaan6116 5 жыл бұрын
Dr. Sahib is saying according to Gurbani. It is different that some people cannot grasp what he is talking about? When you will experience this only then you will understand.
@harmindermaan6116
@harmindermaan6116 5 жыл бұрын
Uljha nahin rahe samjha rahe ney ji.
@kanwarbajsingh6226
@kanwarbajsingh6226 5 жыл бұрын
Bahot bahot changa upraala wadhia vichaar.
@bhaimehalsinghkhanouri6650
@bhaimehalsinghkhanouri6650 11 ай бұрын
ਮਨ ਮੁਸਲਮਾਨੀ ਮਤ ਅਨੁਸਾਰ ਦਿਲ ਕਿਆ ਜਾਂ ਦਾ। ਹੈ
@sanaminsan
@sanaminsan 3 жыл бұрын
Man bare gurbani anusar pori taran jankari bare chennel bare veera nu Bhai sahib Dharmjit Singh Gurusir kayoke jagron waleya di interview v jroor karni chahidi he ji.sangta nu bahut labh hovega
@sakinderboparai3046
@sakinderboparai3046 5 жыл бұрын
ਵਾਹਿਗੁੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।
@harpreetchahal6444
@harpreetchahal6444 5 жыл бұрын
Dr Saab bada vadhia samjande ne, bada achha lagda sunke. Par mere Mann ch Kai sawaal ne, main jaroor puchna chaunga Dr Saab kolon.
@msrayat6409
@msrayat6409 5 жыл бұрын
Gurbani upgrade Mann
@deepbrarkheewaa
@deepbrarkheewaa 5 жыл бұрын
brain is harddisk and man is data we gathered from this world man create a different mood of chitt. chitt have so many variations like kam karodh lobh moh hankar and many more
@kamaljitpurewal936
@kamaljitpurewal936 5 жыл бұрын
🙏
@ishersingh7483
@ishersingh7483 5 жыл бұрын
ਬਹੁਤ ਵਧੀਅਾ ਜੀ ਵਿਚਾਰ ਵਿਚੋ ਹੀ ਵਿਚਾਰ ਨਿਕਲਦੇ ਨੇ ਲਗਾਤਾਰ ਚੰਗੇ ਸੁਅਾਲ ਜੁਅਾਬ ਵਿਚਾਰ ਹੁੰਦੇ ਰਹਿਣੇ ਚਾਹੀਦੇ
@samerthapa6331
@samerthapa6331 2 жыл бұрын
Mann, ne, teno, lok, lute, hoa, han, ah, tena, laka, da, lutera,, ha, sab, man, da, hukam,, vajande, ha, man, dea, kamnava, porea, karde, ha, te, galla, man, jettan dea, karda, ha,, ada, nahe, hunda, 😇😇😇😇😇😇😇😇😇😇😇😇😇😇😇
Question-Answer | Dr. Sohan Singh Paprali | Village Bhalwan
53:49
Punjabi Lok Devotional
Рет қаралды 368 М.
Nurse's Mission: Bringing Joy to Young Lives #shorts
00:17
Fabiosa Stories
Рет қаралды 14 МЛН
So Cute 🥰
00:17
dednahype
Рет қаралды 43 МЛН
Whoa
01:00
Justin Flom
Рет қаралды 54 МЛН
Ardas Kive Hundi Hai Puri | Dr. Sohan Singh Paprali | Katha Vichar | Rattangarh Kalheri
1:15:45
How to kill ego | Dr. Sohan Singh Paprali | Katha Vichar | Punjabi Lok Devotional
56:01
84 de Gerh to Chhutkara | Latest Katha | Dr. Sohan Singh Paprali |
49:22
Punjabi Lok Devotional
Рет қаралды 105 М.
Way of Successful Life | Dr Sohan Singh Paprali | Gurmat Vichar | Kharoda Samagam |
1:10:31