ਕਿੰਨਰਾਂ ਦੇ ਵਿਵਾਦ ਵਿਚਾਲੇ Jasleen Patiala ਦਾ ਧਮਾਕੇਦਾਰ ਇੰਟਰਵਿਊ | Punjabi News Corner

  Рет қаралды 532,124

Punjabi News Corner

Punjabi News Corner

Күн бұрын

Пікірлер: 500
@sukh.N
@sukh.N 3 жыл бұрын
ਜਸਲੀਨ िਕਸਾਨਾ ਦੇ ਹਕ िਵਚ ਖੜੀਆ ਏਸ ਕਰਕੇ ਏਹ ਸਬ ਕੇਪਟਨ ਜਾਣਕੇ ਕਰਵਾ िਰਹਾਏ
@mejarwaraich2854
@mejarwaraich2854 3 жыл бұрын
Ryt
@mohansinghwarval5
@mohansinghwarval5 3 жыл бұрын
ਇਸ ਸੰਸਾਰ ਵਿੱਚ ਕੋਈ ਕਿਸੇ ਦੀ ਖੁਸ਼ੀ ਨਹੀ ਮੰਗਦਾ ਜਦ ਕਿ ਇਕੋ ਇਕ ਕਿਨਰ (ਖੁਸਰੇ)ਹੀ ਹਰ ਇਕ ਨੂੰ ਰੱਬ ਦੁੱਧ ਪੁੱਤ ਦੀ ਦਾਤ ਦੇਵੇ,ਮੰਗਦੇ ਹਨ
@tirathsingh6539
@tirathsingh6539 3 жыл бұрын
ਬਿਲਕੁਲ ਸਹੀ ਜੀ❤️
@amanbath5073
@amanbath5073 3 жыл бұрын
No one thought of what you have said ... well said
@baljindersingh323
@baljindersingh323 3 жыл бұрын
ਇਹਨਾਂ ਮਹੰਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
@creativelifewithnature916
@creativelifewithnature916 3 жыл бұрын
ਹਰ ਬੰਦੇ ਚ ਆਪਣਾ ਕੋਈ ਨਾ ਕੋਈ ਗੁਣ ਜਰੂਰ ਹੁੰਦਾ ਆ, ਜਸਲੀਨ ਚ ਬੋਲਣ ਦਾ ਗੁਣ ਬਹੁਤ ਵਧੀਆ ਆ, ਬਿਨਾ ਡਰ ਤੋਂ ਬਲਦੇ ਆ ਇਹ, ਬਹੁਤ ਵਧੀਆ ❤️❤️❤️🙏
@iqbalfouji9929
@iqbalfouji9929 3 жыл бұрын
👍👍👍👌👌👌👌❣️❣️❣️Right dear
@comespeter7760
@comespeter7760 2 жыл бұрын
This is good girl
@sukhwantdhillon1211
@sukhwantdhillon1211 3 жыл бұрын
ਪੱਕਾ ਇਨਸਾਫ਼ ਮਿਲਣਾ ਚਾਹੀਦਾ ਐ
@sandeepmehra366
@sandeepmehra366 3 жыл бұрын
ਸਿਮਰਨ ਮਹੰਤ ਬਹੁਤ ਖਿੜੀ ਹੋਈ ਚੀਜ ਆ ਇਸ ਦੇ ਕਾਰਨਾਮੇ ਪਹਿਲਾ ਵੀ ਬਹੁੱਤ ਸੁਣੇ ਨੇ ਡੇਰਾ ਜਸਲੀਨ ਦੇ ਨਾਮ ਕਰਵਾਉਣ ਲਈ ਅਵਾਜ ਚੁਕੋ
@jagdevsingh8317
@jagdevsingh8317 3 жыл бұрын
ਇਹਨਾਂ ਮਹੰਤਾਂ ਨੂੰ ਇਨਸਾਫ਼ ਮਿਲਣਾਂ ਚਾਹੀਦਾ ਬਾਈ
@KuldeepSingh-sw1iw
@KuldeepSingh-sw1iw 3 жыл бұрын
ਇਹ ਤਾਂ ਸਾਰੀਆਂ ਦੁਨੀਆਂ ਲਈ ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਖੁਸ਼ੀਆਂ ਤੇ ਦੁੱਧ ਪੁੱਤ ਦੀ ਹਮੇਸ਼ਾ ਅਰਦਾਸ ਕਰਦੇ ਨੇ ਜੀ
@sagarbajaj7004
@sagarbajaj7004 3 жыл бұрын
Waheguru ji duawa dinde ta nhi dekhea greeb banda 10dae rea c kehndi 100 laine aa greeb nae hath jord dite khusra kehda L ktwa lae aaja safe nal taira khana bdhosh rhu ga lakh lahnta dae kae gae paise na dain krke fitt lahanat eada dae babea tae
@pindakandhola261
@pindakandhola261 2 жыл бұрын
@@sagarbajaj7004 Lo
@sagarbajaj7004
@sagarbajaj7004 2 жыл бұрын
@pinda bhai it's reality
@ritikjakhu2324
@ritikjakhu2324 3 жыл бұрын
Jasleen ji i am big fan of u god bless you live long life 🙏🏻🙏🏻
@mangunaina1286
@mangunaina1286 3 жыл бұрын
ਇਹਨਾਂ ਮਹਿਤਾਂ ਨੂੰ ਇਨਸਾਫ ਮਿਲਣਾਂ ਚਾਹੀਦਾ ਹੈ
@हरदेवसिंहहरदेवसिंह-ब8च
@हरदेवसिंहहरदेवसिंह-ब8च 3 жыл бұрын
मंजू नैना जी तुसी अपना मेसेज ठीक करो जी समझ नही आ रेहा सी महिता लिख रखेआ है जी मेरे हिसाब नाल महंत लिखना सी जी
@foodofpunjabandhealthtips4307
@foodofpunjabandhealthtips4307 3 жыл бұрын
Shri Guru granth sahb di hjuri ch sab ਬਰਾਬਰ ਨੇ
@neerajberi9966
@neerajberi9966 3 жыл бұрын
Shukar Hai Ek comment taa acha hoya 🙏🏻🙏🏻🙏🏻🙏🏻
@HarpreetSingh-pe5sf
@HarpreetSingh-pe5sf 3 жыл бұрын
Hn ji Sahi kha 🙏🙏
@deepmalhotra8872
@deepmalhotra8872 3 жыл бұрын
Kusra ki hunda Simran kon aa
@foodofpunjabandhealthtips4307
@foodofpunjabandhealthtips4307 3 жыл бұрын
@@deepmalhotra8872 means kinner simran kinner hai
@kamalsandhu8681
@kamalsandhu8681 3 жыл бұрын
Bahe kitu jamu khusra
@MandeepSingh-fu8hi
@MandeepSingh-fu8hi 3 жыл бұрын
Jasleen you are super ,,,,we are always with you
@harafangle9473
@harafangle9473 3 жыл бұрын
ਵਾਹਿਗੁਰੂ ਜੀ 🙏
@ravinderbajwa8775
@ravinderbajwa8775 2 жыл бұрын
ਜਸਲੀਨ ਦੀ ਇੱਕ ਗੱਲ ਤੇ ਸੱਚੀ ਹੋ ਗਈ ਰਾਜੇ ਦਾ ਖੱਖ ਨਈਂ ਰਿਆ
@satpalsingh3333
@satpalsingh3333 2 жыл бұрын
AA all AA
@sarbjeetkaur-se5yo
@sarbjeetkaur-se5yo 3 жыл бұрын
ਇਨਸਾਫ ਦਿਓ ਇਨਾ ਨੂੰ
@amankalsikalsi1544
@amankalsikalsi1544 3 жыл бұрын
👍🏼👍🏼
@amankalsikalsi1544
@amankalsikalsi1544 3 жыл бұрын
Hlo
@amankalsikalsi1544
@amankalsikalsi1544 3 жыл бұрын
Kida o ji
@karamjeetsekhon3208
@karamjeetsekhon3208 3 жыл бұрын
Jasleen ji nice Talk.. Cary on Insaaf mile ga.. TORONTO CANADA 💞🙏
@lovepreetkamboj5160
@lovepreetkamboj5160 3 жыл бұрын
Jasleen ji thonu ensaf jrur miluga kyunki sach di hamesha jit hundi h ji
@arunpalsingh9511
@arunpalsingh9511 3 жыл бұрын
ਰਬ ਮੇਹਰ ਕਰੂ ਜੈਸਲੀਨ ਭੈਣ ਜੀ ਤੁਹਾਡੇ ਤੇ
@MohanSingh-pr5rn
@MohanSingh-pr5rn 2 жыл бұрын
Ppppappppppppppap
@MohanSingh-pr5rn
@MohanSingh-pr5rn 2 жыл бұрын
Pp
@MohanSingh-pr5rn
@MohanSingh-pr5rn 2 жыл бұрын
Q
@MohanSingh-pr5rn
@MohanSingh-pr5rn 2 жыл бұрын
Pppppp
@MohanSingh-pr5rn
@MohanSingh-pr5rn 2 жыл бұрын
PppqpaPppppppPppppppapppp
@jagjitkaur9064
@jagjitkaur9064 3 жыл бұрын
ਜਸਲੀਨ ਭੈਣ ਅਸੀਂ ਹਰ ਉਸ ਇਨਸਾਨ ਦਾ ਸਤਿਕਾਰ ਕਰਦੇ ਹਾਂ ਜਿਸ ਨੂੰ ਰੱਬ ਨੇ ਜਿਹੜੇ ਵੀ ਰੂਪ ਚ ਮਰਜ਼ੀ ਇਸ ਦੁਨੀਆ ਤੇ ਭੇਜਿਆ । ਇੱਕ ਮਾਂ ਕਦੀ ਵੀ ਸਟਰੇਟ ,ਲੈਜੀਬੀਅਨ ,ਕੀਰ ,ਗੇ ਤੇ ਕਿੰਨਰ ਨੂੰ ਜਨਮ ਨਹੀਂ ਦਿੰਦੀ। ਉਹ ਸਿਰਫ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਜਿਸ ਲਈ ਰੱਬ ਨੇ ਉਸ ਨੂੰ ਚੁਣਿਆ ਹੁੰਦਾ । ਬੱਚੇ ਦੀ ਕੁਦਰਤ ਰੱਬ ਤੈਅ ਕਰਕੇ ਭੇਜਦਾ ।ਕੋਈ ਵੀ ਇਨਸਾਨ ਆਪਣੀ ਮਰਜ਼ੀ ਨਾਲ ਕਿੰਨਰ ,ਲੈਜੀਬੀਅਨ ਤੇ ਗੇ ਨਹੀਂ ਬਣਦਾ ,ਇਹ ਗੱਲ ਤੁਸੀ ਚੰਗੀ ਤਰਾਂ ਜਾਣਦੇ ਹੋ ਤੇ ਰੱਬ ਨੇ ਤੁਹਾਨੂੰ ਮਾਨਸਿਕ ਤੇ ਸਰੀਰਕ ਪੱਖੋਂ ਜੋ ਵੀ ਬਣਾਇਆ ਹੈ ਅਸੀਂ ਉਸਦਾ ਸਤਿਕਾਰ ਕਰਦੇ ਹਾਂ ,ਕਿਉਂਕਿ ਇਹ ਉਸ ਵਾਹਿਗੁਰੂ ਦੀ ਖੇਡ ਇਹ ਉਸਦੀ ਰਜ਼ਾ ਹੈ ਅਸੀਂ ਉਸਦੀ ਰਜ਼ਾ ਦੇ ਖ਼ਿਲਾਫ਼ ਨਹੀਂ ਹੋ ਸਕਦੇ ਕਿਉਂਕਿ ਸਾਡੇ ਕੋਲ ਇੰਨੀ ਸ਼ਕਤੀ ਨਹੀਂ । ਬਾਕੀ ਆਹ ਜਿਹੜੀ ਗੱਲ ਤੁਸੀ ਕੀਤੀ ਹੈ ਕੇ ਇੱਕ ਕਿੰਨਰ ਵਿਆਹ ਨਹੀਂ ਕਰ ਸਕਦਾ ਇਸਨੂੰ ਵਾਪਿਸ ਲਵੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਚ ਜੋ ਵੀ ਗਿਆ ਹੈ ,ਨੀਵਾਂ ਹੋ ਕੇ ਗਿਆ ਹੈ ,ਉਟ ਆਸਰਾ ਲੈਣ ਗਿਆ ਹੈ ,ਆਪਣੇ ਕਾਰਜਾਂ ਚ ਵਾਹਿਗੁਰੂ ਨੂੰ ਸ਼ਾਮਿਲ ਕਰਨ ਲਈ ਗਿਆ ਹੈ ,ਉਸ ਨੂੰ ਗੁਰੂ ਸਾਹਿਬ ਨੇ ਗਲ ਨਾਲ ਲਾਇਆ ਹੈ । ਰੱਬ ਨੂੰ ਇੰਨਾਂ ਛੋਟਾ ਨਾ ਸਮਝੋ ਕੇ ਉਹ ਤੁਹਾਡੇ ਕਹੇ ਤੇ ਤੁਹਾਡੀ ਸੋਚਣੀ ਦੇ ਅਨੁਸਾਰ ਚੱਲੇਗਾ ।ਉਸ ਨੇ ਹਰ ਇਨਸਾਨ ਦਾ ਪੱਖ ਦੇਖਣਾ ਤੇ ਉਸ ਨਾਲ ਸੱਚਾ ਨਿਆਂ ਕਰਨਾ ਹੈ ।ਇਹੀ ਉਸ ਵਾਹਿਗੁਰੂ ਦਾ ਗੁਣ ਹੈ । ਬਾਕੀ ਭੈਣ ਜਸਲੀਨ ਨਾ ਮੇਰਾ ਤੁਹਾਡੇ ਨਾਲ ਕੋਈ ਨਿੱਜਤਾ ਹੈ ਤੇ ਨਾ ਹੀ ਦੂਸਰੀ ਭੈਣ ਨਾਲ ਮੈ ਸਿਰਫ ਇਸ ਲਈ ਲਿਖਿਆ ਕੇ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਬਾਰੇ ਗਲਤ ਬੋਲ ਰਹੇ ਸੀ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਇੱਕ ਕਿੰਨਰ ਵਿਆਹ ਨਹੀਂ ਕਰਵਾ ਸਕਦਾ । ਭੈਣ ਮੇਰੀਏ ਗੁਰਬਾਣੀ ਪੜਿਆ ਕਰ ਗੁਰੂ ਗ੍ਰੰਥ ਸਾਹਿਬ ਤੋਂ ਪਤਾ ਲੱਗ ਜਾਵੇਗਾ ਕੇ ਉਸ ਨੇ ਜਿਤਨੀ ਵੀ ਸ਼੍ਰਿਸ਼ਟੀ ਸਾਜੀ ਹੈ ਕਿਤਨੇ ਪਿਆਰ ਨਾਲ ਸਾਜੀ ਹੈ ਤੇ ਉਹ ਸਾਰੀ ਸ਼੍ਰਿਸ਼ਟੀ ਨੂੰ ਆਪਣੇ ਕਲਾਵੇ ਚ ਲੈ ਕੇ ਬੈਠਾ । ਉਹ ਤਾਂ ਮਹਾਂ ਪਾਪੀਆਂ ਨੂੰ ਵੀ ਬਖ਼ਸ਼ ਦਿੰਦਾ ਜੇ ਕੋਈ ਉਸਦੀ ਸ਼ਰਨ ਪੈ ਜਾਵੇ ਬਾਕੀ ਇੱਕ ਕਿੰਨਰ ਦੇ ਵਿਆਹ ਤੇ ਵਾਹਿਗੁਰੂ ਨੂੰ ਕੀ ਸੰਦੇਹ ਹੋ ਸਕਦਾ ??? ਉਸ ਭੈਣ ਦੇ ਵਿਆਹ ਦਾ ਸੰਯੋਗ ਵੀ ਰੱਬ ਨੇ ਜੋੜਿਆ ਹੋਣਾ ਤਾਹੀ ਉਹਨਾਂ ਦਾ ਵਿਆਹ ਹੋਇਆ । ਭੈਣ ਜਸਲੀਨ ਇਸ ਦੁਨੀਆ ਚ ਉਸਦੀ ਮਰਜ਼ੀ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿੱਲਦਾ ਤੇ ਵਿਆਹ ਉਸਦੀ ਮਰਜ਼ੀ ਤੋਂ ਬਿਨਾ ਕਿਵੇਂ ਹੋ ਸਕਦਾ ।??
@sukhdevkamboz3741
@sukhdevkamboz3741 2 жыл бұрын
ਜਮਲੀਨ ਜੀ ਤੁਹਾਡੀ ਪ੍ਰਮਾਤਮਾਂ ਨੇ ਸੁਣ ਲਈ ਪਟਿਆਲੇ 'ਵਾਲਿਆਂ ਦਾ ' ਨਾਸ ਹੋ ਗਿਆ
@banarsosondhi2429
@banarsosondhi2429 3 жыл бұрын
Blessing Jesleen app ki jeet
@tanveerbains1376
@tanveerbains1376 3 жыл бұрын
Jasleen tusi buhat ashe ho rabb tuhanu jarur Insaf denge🙏
@toorfamilyvlog617
@toorfamilyvlog617 3 жыл бұрын
ਆਹ ਮਹਾਰਾਣੀ ਨੂੰ ਤਾ ਵਧੀਆ ਗੱਲ ਕਹੀਆ ਪਰ ਇਹ ਤਾਂ ਤੁਹਾਡੇ ਪੈਰ ਵਰਗੀ ਵੀ ਨਹੀਂ, ਤੁਸੀਂ ਤਾਂ ਸਭ ਦਾ ਭਲਾ ਮੰਗਦੇ ਹੋ ਇਹ ਤਾ ਲੋਕਾਂ ਦਾ ਖ਼ੂਨ ਪੀਣ ਵਾਲੇ ਨੇ
@gurpreetcahni389
@gurpreetcahni389 3 жыл бұрын
ਰਾਣੀ ਦਾ ਦਿਮਾਗ ਤਾਂ ਅਰੂਸ਼ਾ ਨੇ ਖਰਾਬ ਕੀਤਾਂ ਪਅਾ ੳੁਹ ਚੰਗਾ ਮਾੜਾ ਸੋਚ ਨੀ ਸਕਦੀ
@sukhchopra7153
@sukhchopra7153 2 жыл бұрын
Sachi lgg gyiya ina diya captain amrinder nu 🤗🤗😄😄😄😄sach da sath dena chihda khas kr ina da
@RajinderKaur-pi9kh
@RajinderKaur-pi9kh 3 жыл бұрын
God bless you ❤️Jasleen didi 🙏
@amankalsikalsi1544
@amankalsikalsi1544 3 жыл бұрын
Hlo ji
@amankalsikalsi1544
@amankalsikalsi1544 3 жыл бұрын
Kida o ji
@baldevchungha2298
@baldevchungha2298 2 жыл бұрын
ਬਹੁਤ ਕਮਾਲ ਦੇ ਜੈਂਡਰ ਹਨ ਬਹੁਤ ਲਿਆਕਤ ਹੈ ਜਸਲੀਨ ਨੂੰ
@MandeepKaur-kx2ws
@MandeepKaur-kx2ws 3 жыл бұрын
ਜਸਲੀਨ ਸਬ ਤੇਰੇ ਨਾਲ ਅਾ ਹੌਸਲਾ ਨਾ ਹਾਰੀ
@ManjitKaur-dn4qk
@ManjitKaur-dn4qk 2 жыл бұрын
Waheguru🙏 ji🌹🌹🌹🌹🌹
@SurajJhander
@SurajJhander 2 жыл бұрын
ਕੈਪਟਨ ਤੇ ਪੈ ਗਿਆ ਸਰਾਪ ਬਾਕੀ ਇਨਸਾਫ਼ ਹੋਣਾ ਚਾਹੀਦਾ
@Parmindersingh-yh3fu
@Parmindersingh-yh3fu 3 жыл бұрын
ਜਸਲੀਨ ਜੀ ਤੁਹਾਡੇ ਨਾਲ ਜੋ ਵੀ ਹੋਇਆ ਉਹ ਯਕੀਨਨ ਗ਼ਲਤ ਹੈ ਤੇ ਤੁਸੀਂ ਇਨਸਾਫ ਦੇ ਹੱਕਦਾਰ ਹੋ ...ਪਰ ਇੱਕ ਕਿੰਨਰ ਦਾ ਵਿਆਹ ਕਰਾਉਣਾ ਕੋਈ ਗ਼ਲਤ ਗੱਲ ਨਹੀਂ ਹੈl ਕਿਉਂਕਿ ਇਸ ਤਰਾਂ ਇੱਕ ਕਿੰਨਰ ਦਾ ਵਿਆਹ ਕਰਾਉਣਾ ਇਕ ਹਊਆ ਬਣਾ ਕੇ ਪੇਸ਼ ਕਰਨਾ ਵੀ ਗ਼ਲਤ ਗੱਲ ਹੈ.. ਦੁਨੀਆਂ ਚ ਕਾਫੀ ਅਜਿਹੇ ਦੇਸ਼ ਨੇ ਜਿਥੇ Trans( ਕਿੰਨਰ) ਲੋਕ ਵਿਆਹ ਕਰਾ ਕੇ ਆਪਣੀ ਰਾਜ਼ੀ ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਨ ਤੇ ਸਿਰਫ ਭਾਰਤ ਹੀ ਇਕ ਏਦਾਂ ਦਾ ਦੇਸ਼ ਹੈ ਜਿਥੇ ਕਿੰਨਰ ਸਮਾਜ ਦੇ ਲੋਕ ਹੀ ਵਿਆਹ ਕਰਾਉਣਾ ਗ਼ਲਤ ਸਮਝਦੇ ਹਨ.. ਤੇ ਸਿੱਖ ਧਰਮ ਸਭ ਨੂੰ ਬਰਾਬਰੀ ਦਾ ਹੱਕ ਦਿੰਦਾ.
@ramandeepkaurdrramandeep5583
@ramandeepkaurdrramandeep5583 3 жыл бұрын
Didi ji tusi mere favourite ho I love you miss you waheguru tanu hamesha khush rakhi miss you 💞💞
@amankalsikalsi1544
@amankalsikalsi1544 3 жыл бұрын
Hlo ji
@amankalsikalsi1544
@amankalsikalsi1544 3 жыл бұрын
Kida o ji
@ManpreetKaur-ss3yw
@ManpreetKaur-ss3yw 3 жыл бұрын
ਇੰਨਸਾਫ ਮਿਲੇਆ ਜਾਏ
@jyotisaini5996
@jyotisaini5996 3 жыл бұрын
Bo vdia Jasleen di🤗
@sukhidhandwar1060
@sukhidhandwar1060 3 жыл бұрын
Jaskeen didi mai prey krdi tuhade lyi rabb agge tuhanu insaaf mile tuci sache ho rabb da roop ho tuhade to bina asi kush ni hege .bus apna ashirbaad dedo please didi
@punjab7865
@punjab7865 3 жыл бұрын
ਕੈਪਟਨ ਨੂੰ ਤਾਂ ਜਸਲੀਨ ਤੁਸੀਂ ਲੈਲਿਆ।
@gursewaksidhu5043
@gursewaksidhu5043 3 жыл бұрын
Waheguru ji Maher karo 🙏🙏🙏🙏🙏
@studiesfortoppers9106
@studiesfortoppers9106 3 жыл бұрын
Jasleen hmesha right hundi .always...
@sehajveer3089
@sehajveer3089 3 жыл бұрын
I like your kindness ☺☺
@amrindersinghbrar8804
@amrindersinghbrar8804 2 жыл бұрын
God job jasleen sister
@RANJITSingh-nv9fq
@RANJITSingh-nv9fq 3 жыл бұрын
JASLEEN TRUE GREAT 👍
@sukhguru9954
@sukhguru9954 3 жыл бұрын
ਸੁਖਦੁਆ ਦਾ ਨਾਮ ਦਿੱਤਾ ਖੁਸਰੀਆ ਨੂੰ
@kapursingh365
@kapursingh365 3 жыл бұрын
ਕੈਪਟਨ ਨਾਲੋ ਚੰਗਾ ਕੰਮ ਜਸਲੀਨ ਤੇ ਇਹ ਮਹੰਤ ਗਰੀਬ ਲੜਕੀਆਂ ਦੇ ਵਿਆਹ ਕਰਵਾਉਦੇ ਹਨ ਦਿਲੋ ਸਲੂਟ ਜਸਲੀਨ ਨੂੰ ਸਾਰੇ ਮਹੰਤਾਂ ਨੂੰ
@sonurani7712
@sonurani7712 3 жыл бұрын
Jasleen ji u r the best, tuhadi jeet hovegi
@himatdhillon1909
@himatdhillon1909 3 жыл бұрын
Jasleen i am big fan god bless you❤❤ love you so much❤❤
@ritusharma-pu3dr
@ritusharma-pu3dr 3 жыл бұрын
ਹਕੱ।ਮਿਲਣਾ।ਚਾੰਹੀਦਾਹੈ।ਇਨਸਾਫ।ਮਿਲਣਾ।ਚਾੰਹੀਦਾਹੈ।
@sukhjinder3912
@sukhjinder3912 3 жыл бұрын
😭😭😭😭😭 waheguru Ji ena da sath dvo
@prabhjot2999
@prabhjot2999 3 жыл бұрын
Jesleen di nal da koi nhi aa i love you di good bless you jis nu di vadia lagya daa like kro
@yuvrajkhehra9442
@yuvrajkhehra9442 3 жыл бұрын
Jasleen rabb tuhada sath jrur dyuga....tuc sache ho ta ...
@Busbodybuilder
@Busbodybuilder 2 жыл бұрын
ਜਸਲੀਨ ਜੀ 🙏 ਤੁਹਾਡੀ ਬਦਦੁਆ ਸੱਚੀ ਲਗ ਗਈ । ਕੈਪਟਨ ਦੇ ਨਾਲ ਨਾਲ ਕਾਂਗਰਸ ਨੂੰ ਵੀ ,
@vaishnavishringaar3706
@vaishnavishringaar3706 2 жыл бұрын
Jasleen didi love uu
@sukhwantkaur4780
@sukhwantkaur4780 3 жыл бұрын
Jasleen bilkul right bolde rahde rabji ehna kinner loga de problem solv kardo wmk
@iqbalfouji9929
@iqbalfouji9929 3 жыл бұрын
😓😓😓😓🙏🏻👍👍👍👍👍👍Right dear
@harkamalkaur3314
@harkamalkaur3314 3 жыл бұрын
Wmk🙏♥️ rabb tuhada sath dwe🙏♥️
@ammysingh1735
@ammysingh1735 3 жыл бұрын
Waheguru Ji kirpa karo ki hu reha aaj ah v dukhi ne Jasleen ji good tusi great ho
@PrinceKumar-cf7ek
@PrinceKumar-cf7ek 2 жыл бұрын
God bless🙏 💐💐💐💐💐🙏
@avitasinhg2428
@avitasinhg2428 3 жыл бұрын
ਗੱਲ ਪੱਕੀ ਆ ਯਰ ਖੁਸਰਾ ਕਿਵੇਂ ਵਿਆਹ ਕਰਵਾ ਸਕਦਾ ਬਾਕੀ ਸਿਮਰਨ ਵੈਲੱ ਐਜੂਕੇਟਡ ਹੈ ਇਸ ਗੱਲ ਦਾ ਫਾਇਦਾ ਉਠਾਉਦੀਂ ਆ
@sunshine0132
@sunshine0132 3 жыл бұрын
Dekho Transgender v insan aa chahe koi mane ya nah mane rhi bat shadi ki it's there personal life no one has right to tell them that they have to marry or not it's there choice there life wrong is what bad thinking of society and bad people har trans achi nhi hoti toh har buri v nhi hoti
@amandeepsingh3019
@amandeepsingh3019 3 жыл бұрын
Viah krvana koi glt gl ni
@sukhvinder_singh86
@sukhvinder_singh86 3 жыл бұрын
@@sunshine0132 maybe they don't have any right to marry,, and if they are Mahant like they are guru or head of kinner community and still if she can marriage and living life like a normal female then how she can admit her right on dera main te kdhe dekhia ni kise kinnar ne biaah kita kdhe,,,kinner viaah kiwe krwa skda ?? Tell me what is kinnar? kinnr like they have both genders male and female then on what basis they will marry,hun khud hisaab la lwo viaah kehde base hou
@sunshine0132
@sunshine0132 3 жыл бұрын
@@sukhvinder_singh86 it's there personal choice but they should not consider those transgender people who living as women yes maybe it is there that kinners can't marry but other transgender women can who have there gender affirmative surgery they have full right
@rajsamra9911
@rajsamra9911 3 жыл бұрын
Jasleen right...... Waheguru mehar kre tuhde uper rabb kre Insaaf mille tuhnu
@roopraisingh5683
@roopraisingh5683 3 жыл бұрын
ਪ੍ਰਸ਼ਾਸਨ ਨੂੂੰ ਚਾਹੀਦਾ ਸੀ ਹੁਣ ਤੱਕ ਦੀ ਕਾਰਵਾਈ ਕਰਕੇ ਨਿਆਂ ਮਿਲਣਾ ਚਾਹੀਦਾ ਸੀ ਇਹ ਸਾਰੇ ਸਾਡੇ ਹੀ ਪਰਿਵਾਰਾਂ ਦੇ ਬੱਚੇ ਹਨ ਨਿਆ ਮਿਲਣਾ ਚਾਹੀਦਾ ਹੈ।
@GurwinderSingh-gl9jp
@GurwinderSingh-gl9jp 3 жыл бұрын
Bhut nice
@gurmeetgurmeet2112
@gurmeetgurmeet2112 3 жыл бұрын
Bhot vdiya GL kyi ji
@jaswinderjassi9298
@jaswinderjassi9298 2 жыл бұрын
Baba.g.rabb.he.insaf.kera.gy.captan.ki.insaf.karna
@PremSingh-ho6ne
@PremSingh-ho6ne 3 жыл бұрын
ਲਾਹਨਤ ਹੈ ਸਰਕਾਰ ਤੇ ਖੁਸਰੇ ਤੇ ਛੱਡ ਦਿਉ
@manjeetgill7298
@manjeetgill7298 3 жыл бұрын
Very nice Jasleen God bless you beta
@karamjitkaur2459
@karamjitkaur2459 3 жыл бұрын
ਵਿਆਹ ਕਰਵਾਉਣਾ ਵਧੀਆ ਗੱਲ ਹੈ। ਵਧੀਆ ਹੈ ਜੇ ਕੋਈ ਮਹੰਤ ਪਰਿਵਾਰਕ ਜ਼ਿੰਦਗੀ ਬਤੀਤ ਕਰਨ ਦਾ ਫ਼ੈਸਲਾ ਕਰਦੇ ਹਨ।
@foodofpunjabandhealthtips4307
@foodofpunjabandhealthtips4307 3 жыл бұрын
ਬਿਲਕੁਲ ਸਹੀ
@preetkaur8946
@preetkaur8946 3 жыл бұрын
Ryt
@summary6758
@summary6758 3 жыл бұрын
Ryt
@kajalsharma1140
@kajalsharma1140 3 жыл бұрын
Waheguru Meher kru 🙏aapi insaaf milu tanu🙏🙏🙏 Jasleen
@satnams9507
@satnams9507 3 жыл бұрын
Wahegur ਜੀ ena di help kro god bless you jasleen ji
@Vermaskitchenstop
@Vermaskitchenstop 3 жыл бұрын
God bless you jasleen , stay strong ❤️🙏
@reetbassan5585
@reetbassan5585 3 жыл бұрын
God bless you jasleen didi tuhanu insaf miluga
@RamSingh-lq2ew
@RamSingh-lq2ew 3 жыл бұрын
Boht vadia di jasleen tuc sach na ho or sach di hmehsa jeet hundi aa gbu di 👍👍👍👍👍👍👍👍👍
@randhawasaab9133
@randhawasaab9133 3 жыл бұрын
Bhut sohna kam karda a jasleen ji
@deeppreet1809
@deeppreet1809 3 жыл бұрын
Vry god di g thunhi thada hak jarur milu ga g
@jaswantthind6493
@jaswantthind6493 3 жыл бұрын
ਜਸਲੀਨ ਇਕ ਗੱਲ ਤਾ ਬਿਲਕੁਲ ਠੀਕ ਕਿਹ ਰਹੀ ਆ । ਮਿਹਲ ਚ ਜਿਹੜੇ ਬਿਠਾ ਰਖੇ ਆ ਉਹ ਬਹੁਤ ਦਖਲਅੰਦਾਜ਼ੀ ਕਰਦੇ ਆ।
@kulishee7825
@kulishee7825 3 жыл бұрын
Waheguru ji bhai ji iss jasleen patiyala dha kuchh insaf kita jaye ji 🙏🙏👌👌👌
@iqbalkaur2602
@iqbalkaur2602 3 жыл бұрын
All the best jas di
@mahikajol4112
@mahikajol4112 3 жыл бұрын
Right insaf milna chaeya
@balbirsinghgill1595
@balbirsinghgill1595 3 жыл бұрын
I trust you batta jasleen. Honestly will win but sometimes it takes time.
@PawanKumar-jz1ds
@PawanKumar-jz1ds 3 жыл бұрын
Whaegur ji 🙏
@shivanishivu4101
@shivanishivu4101 3 жыл бұрын
I support Jasleen kaur
@baljeetkaur8493
@baljeetkaur8493 3 жыл бұрын
I'm proud of you jasleen didi jiii
@gurdialsingh8967
@gurdialsingh8967 3 жыл бұрын
Jasleen is a very right talking about ji
@nimratschannel2100
@nimratschannel2100 3 жыл бұрын
Salute to jasleen
@HarmanSingh-dp3cd
@HarmanSingh-dp3cd 3 жыл бұрын
God bless u🙏🙏
@GulabSingh-mg5pr
@GulabSingh-mg5pr 3 жыл бұрын
Jasleen asi tere naaal aa
@simratbhattisimrat7160
@simratbhattisimrat7160 3 жыл бұрын
God bless you Jasleen ji
@kaurpreetkaur1739
@kaurpreetkaur1739 3 жыл бұрын
Good jasleen help kro jasleen di oh bilkul sahi a
@karmjitsingh2480
@karmjitsingh2480 3 жыл бұрын
Rabb Meher karu ji baba ji 🙏🙏🙏🙏🙏🙏
@jagjitkaur9064
@jagjitkaur9064 3 жыл бұрын
ਭੈਣ ਜਸਲੀਨ ਤੂੰ ਇੱਥੇ ਗਲਤ ਹੈ ਜਦੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ “ਅਵਲਿ ਅਲਹ ਨੂਰੁ ਉਪਾਇਆ ਕੁਦਰਤ ਕੇ ਸਭ ਬੰਦੇ “ਤੇ ਦਸ਼ਮੇਸ਼ ਪਿਤਾ ਜੀ ਦੀ ਮਹਾਨ “ਲਿਖਤ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ “ਦੇ ਮਾਂਹ ਵਾਕਾਂ ਅਨੁਸਾਰ ਸਭ ਧਰਮਾਂ ,ਸਭ ਵਰਗਾਂ ,ਸਭ ਲਿੰਗ ,ਇਸਤਰੀ ,ਪੁਰਸ਼ ਕਿੰਨਰ ,ਤੇ ਜਿੰਨੀ ਵੀ ਪ੍ਰਕਾਰ ਦੇ ਉਸ ਨੇ ਮਨੁੱਖਾਂ ਦੀ ਸੰਰਚਨਾ ਕੀਤੀ ਹੈ ਸਭ ਸਮਾਨ ਹਨ ।ਉਹਨਾਂ ਸਭ ਨੂੰ ਜਿਹੜੀ ਕੁਦਰਤ ਨੇ ਬਣਾਇਆ ਉਹ ਸਾਰੇ ਮੌਕੇ ,ਸਾਰੇ ਅਵਸਰ ,ਸਾਰੇ ਹੱਕ ਬਰਾਬਰ ਰੂਪ ਵਿੱਚ ਕੁਦਰਤ ਪ੍ਰਦਾਨ ਕਰਦੀ ਹੈ ਜਿਹੜੇ ਵੀ ਇਨਸਾਨ ਦੀ ਮਨੁੱਖੀ ਅਧਿਕਾਰਾਂ ਨਾਲ ਜੁੜੇ ਹੋਏ ਹਨ । ਵਿਆਹ ਦੋ ਰੂਹਾਂ ਦਾ ਮੇਲ ਹੈ ਸਰੀਰਾਂ ਦਾ ਮੇਲ ਬਾਅਦ ਚ ਹੈ । ਤੁਹਾਨੂੰ ਇਹ ਕਿਸ ਨੇ ਕਿਹਾ ਕਿ ਇਕ ਕਿੰਨਰ ਵਿਆਹ ਨਹੀਂ ਕਰਵਾ ਸਕਦਾ ????? ਰੱਬ ਬਹੁਤ ਦਿਆਲੂ ਹੈ ਜੀ ਉਹ ਕਿਸੇ ਨਾਲ ਕੋਈ ਫਰਕ ਨਹੀਂ ਕਰਦਾ ।ਇਹ ਤੁਹਾਡੇ ਮੇਰੇ ਵਰਗੇ ਇਨਸਾਨ ਹੀ ਹਨ ਜੋ ਦੂਸਰਿਆਂ ਦੀਆ ਜ਼ਿੰਦਗੀਆਂ ਚ ਖ਼ਲਲ ਪਾਉਣਾ ਚਾਹੁੰਦੇ ਹਨ । ਕਿੰਨਰ ਅਕਾਸ਼ ਪਤਾਲ ਤੋਂ ਤਾ ਇਸ ਧਰਤੀ ਤੇ ਡਿੱਗਿਆ ਨਹੀਂ ਹੁੰਦਾ ?? ਉਸ ਨੂੰ ਵੀ ਰੱਬ ਹੀ ਕਿਸੇ ਦੀ ਕੁੱਖ ਚ ਪਾਕੇ ਭੇਜਦਾ ਜਦੋਂ ਉਸਦਾ ਜਨਮ ਇਕ ਇਨਸਾਨ ਦੀ ਤਰਾਂ ਹੁੰਦਾ ਤਾ ਫਿਰ ਉਸ ਨੂੰ ਇਨਸਾਨਾਂ ਦੀ ਤਰਾਂ ਜਿਊਣ ਦਾ ਹੱਕ ਕਿਉਂ ਨਹੀਂ ਹੈ ???? ਜਸਲੀਨ ਭੈਣ ਕਮ ਸੇ ਕਮ ਤੁਹਾਨੂੰ ਤਾ ਇਵੇਂ ਨਹੀਂ ਬੋਲਣਾ ਚਾਹੀਦਾ ਇੱਕ ਕਿੰਨਰ ਬਾਰੇ । ਤੁਹਾਡੀ ਪੈਸਿਆਂ ਤੇ ਜਾਇਦਾਦ ਨੂੰ ਲੈ ਕੇ ਜਿਹੜੀ ਲੜਾਈ ਹੈ ਉਹ ਚਾਹੇ ਜਿਵੇਂ ਮਰਜ਼ੀ ਲੜੋ ਪਰ ਹੱਥ ਜੋੜ ਕੇ ਬੇਨਤੀ ਆ ਕੇ ਰੱਬ ਦੀ ਕੁਦਰਤ ਨੂੰ ਕਿੰਨਰ ਦੇ ਹੱਕਾਂ ਨੂੰ ਮਾਰ ਕੇ ਗਾਲ੍ਹ ਨਾ ਕੱਢੋ ।
@jiwanjot1443
@jiwanjot1443 3 жыл бұрын
Full support Jasleen
@KulwinderKaur-ek2be
@KulwinderKaur-ek2be 3 жыл бұрын
Kk👌👌👌👌👌👌👌👍👍👍👍
@gursewaksinghmansa3259
@gursewaksinghmansa3259 3 жыл бұрын
ਮਹੰਤ ਜਸਲੀਨ ਦਾ ਨੰਬਰ ਦਿਓ ਕੋਈ ਵੀ ਕੰਨਟੈਕਟ ਦਿਓ ਜੀ
@legendneverdie4774
@legendneverdie4774 3 жыл бұрын
🤣🤣🤣😂🤣
@manindergill7619
@manindergill7619 2 жыл бұрын
Good BABA ji
@balwindersingh7880
@balwindersingh7880 3 жыл бұрын
Jasleen put kush rho
@theboykiddo89
@theboykiddo89 3 жыл бұрын
Good job jasleen kaur
@iqbalfouji9929
@iqbalfouji9929 3 жыл бұрын
👍👍👍🏼👍👍❣️❣️❣️❣️❣️Right dear ,,,,,meri friend aaa 🖕🖕🖕🖕🖕
@pargatsingh2649
@pargatsingh2649 2 жыл бұрын
ਖੁਸਰੇ ਆ ਦੀ ਦੁਆ ਵੀ ਲਗਦੀ ਹੈ ਬਦਦੁਆ ਵੀ ਕੈਪਟਨ ਨਾਲ ਸੇਮ ਹੋਇਆ
@gippysinghsingh4613
@gippysinghsingh4613 3 жыл бұрын
Waheguru g waheguru g
@navjotkaur3653
@navjotkaur3653 3 жыл бұрын
Waheguru g Mehr KR o ena te.
@ravneetsandhu2755
@ravneetsandhu2755 3 жыл бұрын
Ryt sis tusi Shi oh
@gaggajohal7364
@gaggajohal7364 3 жыл бұрын
God bless you jasleen didi
@dhruvpartap7014
@dhruvpartap7014 3 жыл бұрын
All are equal Okay you don't judge anyone
@Angelnoor2020
@Angelnoor2020 2 жыл бұрын
Salute to jasleen ji 🙏
@kommigrewal40
@kommigrewal40 3 жыл бұрын
Ok ji👌👌
1, 2, 3, 4, 5, 6, 7, 8, 9 🙈⚽️
00:46
Celine Dept
Рет қаралды 40 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 5 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 2 МЛН
Friends make memories together part 2  | Trà Đặng #short #bestfriend #bff #tiktok
00:18
Kinner Tanveer Randhawa Interview |Lifestyle Of Kinner |Kaint Punjabi
35:45
Kaint Punjabi (ਘੈਂਟ ਪੰਜਾਬੀ)
Рет қаралды 1,6 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 40 МЛН