No video

500 ਰੁਪਏ ਪਿੱਛੇ ਤਾਂ ਮੈਂ ਆਪਣੀ ਮਾਂ ਕੁੱਟਤੀ ਸੀ , ਮੈਂ ਪਿੱਛੇ ਕੀ ਛੱਡਣਾ ਸੀ | Sikander Singh Gill |

  Рет қаралды 93,576

Pno Media Group

Pno Media Group

4 жыл бұрын

#Motivational#MentalHealth #sikander
ਸਿਕੰਦਰ ਨੇ ਦੁਨੀਆ ਜਿੱਤੀ ਸੀ , ਪਰ ਇਹ ਸਿਕੰਦਰ ਨਸਿ਼ਆਂ ਕੋਲੋਂ ਰੋਜ਼ਾਨਾ ਹਾਰ ਰਿਹਾ ਸੀ । ਆਖਿਰ, ਤਰਕ ਖਾਧਾ ਅਤੇ ਨਸ਼ਾ ਛੱਡਿਆ ,ਹੁਣ ਲੋਕਾਂ ਦੇ ਬੱਚਿਆਂ ਨੂੰ ਨਸਿ਼ਆਂ ਤੋਂ ਬਚਾ ਰਿਹਾ - ਢੁੱਡੀਕੇ ਦਾ ਸਿਕੰਦਰ

Пікірлер: 199
@bobbymaan4641
@bobbymaan4641 Жыл бұрын
ਸਿਕੰਦਰ ਬਾਈ ਦੀ ਕਹਾਣੀ ਸੁਣਕੇ ਰੂਹ ਕੰਬ ਆਉਂਦੀ ਆ ਲੁ ਖੜੇ ਹੋ ਜਾਂਦੇ ਆ💯🔥🙏
@harmanpb03vlogs12
@harmanpb03vlogs12 2 жыл бұрын
ਸਿਕੰਦਰ ਬਾਈ ਮਾਣ ਆ ਸਾਨੂੰ ਤੇਰੇ ਤੇ,ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
@jimysngh7560
@jimysngh7560 2 жыл бұрын
ਪੰਜਾਬ ਦਾ ਸ਼ੇਰ ਪੁੱਤ ਬਾਈ ਸਿਕੰਦਰ. ਵਾਹਿਗੁਰੂ ਤੇਰੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ
@bamaljitmaan1790
@bamaljitmaan1790 3 жыл бұрын
Big Salute to u & blessings ਧਰਤੀ ਮਾਂ ਦੀ ਦੇਖ ਰੇਖ ਕਰ ਜ਼ਹਿਰੀ ਪੁਣੇ ਨੂੰ ਰੋਕਣ ਵੇਲਾ | ਨਸ਼ਿਆਂ ਵਿੱਚ ਜੋ ਰੁੜਦੇ ਜਾਂਦੇ ਅੌਹ ਪੁੱਤਾਂ ਨੂੰ ਬੋਚਣ ਵੇਲਾ | ਰੁੱਖ ਪੁੱਤ ਦੀ ਰਾਖੀ ਕਰ ਲਓ ਨਸਲਕੁਸ਼ੀ ਨਹੀਂ ਹੋ ਜਾਏਗੀ | ਬਾਂਝ ਨਾ ਬਣ ਜਾਏ ਧਰਤੀ ਦੁਨੀਆਂ ਨੀਰਸ ਹੋ ਜਾਏਗੀ | -ਬਮਲਜੀਤ ‘ਮਾਨ’(Bamaljit Mann)
@varinderjitdhanju8652
@varinderjitdhanju8652 Жыл бұрын
ਜਿਉਂਦਾ ਵਸਦਾ ਰਹੇ ਵੀਰਾ ਵੱਡੀਆ ਵੱਡੀਆਂ ਉਮਰਾਂ ਹੋਣ 🙏
@user-rajinderhammerthrower
@user-rajinderhammerthrower 4 жыл бұрын
ਸਿਕੰਦਰ ਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ ।
@gursewakhayer6112
@gursewakhayer6112 2 жыл бұрын
ਦਾਦ ਨੀ ਬਾਈ ਜੀ ਦਾਤ 🙏🏻
@amanpreetsinghgrewalnice5672
@amanpreetsinghgrewalnice5672 4 жыл бұрын
ਵੀਰ ਦੀਆਂ ਗੱਲਾਂ ਵਿੱਚ ਸਚਿਆਈ ਹੈ
@luckymohala9624
@luckymohala9624 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਸਾਰਿਆ ਤੇ ਇਹ ਨਸਾ ਸਬਦ ਹੀ ਵਾਹਿਗੁਰੂ ਜੀ ਦੁਨੀਆਂ ਵਿੱਚੋਂ ਖਤਮ ਕਰ ਦਿਉ 🙏🙏🙏🙏🙏🙏🙏🙏
@tajasingh4591
@tajasingh4591 4 жыл бұрын
ਵਾਹਿਗੁਰੂ ਤੇ ਭਰੋਸਾ ਕਰੋ ਸਭ ਠੀਕ
@GSgill-bk1gm
@GSgill-bk1gm 3 жыл бұрын
बिल्कुल सच बोल रिहा वीर। सदके जावा जवाना तेरे निकल गया नरक चों ते बचा ली अपनी जिंदगी, माँ दी कुर्बानी ना भूलीं कदी, बड़ा सुखी रहेंगा।
@karansandhu3403
@karansandhu3403 Жыл бұрын
ਮਾਂ ਤਾ ਮਾਂ ਹੀ ਹੰਦੀ ਹੈ ਮਾਂ ਤਾ ਰੱਬ ਨਾ ਓਏ ਦੁਨੀਆ ਵਾਲੇ ਓਏ ਵੀਡੀਓ ਬਹੁਤ ਵਧੀਆ👌👌👌👌
@jshinda7708
@jshinda7708 4 жыл бұрын
ਬਾਈ।ਮੇਰੇ ਵਾਲਾ।ਕੰਮ।ਸੀ।ਫਰਕ।ਇਹ।ਸੀ।ਮੈ।ਚਿੱਟਾ।ਦਾ।ਨਸ਼ਾ।ਨਹੀ।ਡੋਡਿਆਂ ।ਦਾ।ਨਸ਼ਾ।ਕੀਤਾ।।ਪਰ।ਚੋਰੀ।ਘਰੇ।ਕੀਤੀ।ਬਾਹਰ।ਨਹੀ
@gursewakhayer6112
@gursewakhayer6112 2 жыл бұрын
Waheguru Meharr Kre 🙏🏻 Jaswinder Singh Lehal G 🙏🏻😁🤲🏻
@gurmitkaursahota3984
@gurmitkaursahota3984 2 жыл бұрын
I proud on you I am very happy to listen your conversation waheguru tuhade te mehar bharia hath rakhan 🙏🙌❤️🇨🇦
@kuldipleader5742
@kuldipleader5742 Жыл бұрын
God bless you
@Cute_punjaban_seerat_cheema
@Cute_punjaban_seerat_cheema 4 жыл бұрын
Proud of you brother...stay blessed always
@meetsandhu7455
@meetsandhu7455 Жыл бұрын
Rabba sanu v Kad de nshe cho bhut dukhi a zindgi to
@jasrajkaur5606
@jasrajkaur5606 Жыл бұрын
Love and blessings to Sikander putter. Very happy to see you like this and enjoying your trekking vlogs these days.
@anureetkaur6525
@anureetkaur6525 4 жыл бұрын
Waheguru g tera lakh lakh sukar hai
@Iradho
@Iradho 4 жыл бұрын
Parchi hmesha. Jeb ch rakhni veere jeena tan maa laye jio Yari dosti kite piche aa maa to Vdia tussi bapis age maa ji nu asisa dea bdia jeo Rozhar lao skilled bano Zindagi vdia niklegi Bless you
@poojachopra2323
@poojachopra2323 Жыл бұрын
bhut nice m bhut dil krda m tuhanu kisi center vich tuhanu couns celling lyi bulaya but dar lagda tusi jauge ya nhi
@makhankalas660
@makhankalas660 2 жыл бұрын
ਸੱਚੀਆਂ ਗੱਲਾਂ ਕਹਿ ਗਿਆ ਸਿਕੰਦਰ ਵੀਰ
@garrysingh7078
@garrysingh7078 2 жыл бұрын
waah bai, best way to interview someone, baki sikandar bai taa hai hee vdiya orator but first time interviewer v sikandar de level da c, respect for both of you
@makhankalas660
@makhankalas660 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
@harmandeepkaurrollno1924
@harmandeepkaurrollno1924 2 жыл бұрын
ਤੁਸੀਂ ਨਸ਼ਾ ਛੱਡਤਾ ਵੀਰੇ ਬਹੁਤ ਖੁਸ਼ੀ ਹੋਈ ਪਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਪਰਮਾਤਮਾ ਤੁਹਾਡੀ ਹਰ ਇਕ ਖਵਾਹਿਸ਼ ਪੂਰੀ ਕਰੇ
@kauripandher7433
@kauripandher7433 Жыл бұрын
ਅੱਜ ਉਹੀ ਸਿਕੰਦਰ ਚੋਟੀਆਂ ਸਰ ਕਰਦਾ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਵੀਰ ਨੂੰ
@amritaulakh6562
@amritaulakh6562 2 жыл бұрын
ਮੰਗੇ ਦੇਸ਼ ਕੁਰਬਾਨੀਆਂ ਆਉ ਮੈਦਾਨੇ ਉਤਰੋ ਚਿੱਟਾ ਪੀ ਪੀ ਨਾ ਫੂਕ ਜਾਉਔ ਨਲੂਆ ਦੇ ਪੁੱਤਰੋ
@mandeepkaur6150
@mandeepkaur6150 2 жыл бұрын
ਸਿੰਕਦਰ ਵੀਰੇ ਵਾਹਿਗੁਰੂ ਤੈਨੂੰ ਹੁਣ ਏਵੇਂ ਈ ਰੱਖੇ । ਜ਼ਿੰਦਗੀ ਨੇ ਦੁਬਾਰਾ ਮੌਕਾ ਦਿੱਤਾ ਇਹਨੂੰ ਹੁਣ ਜਿੰਦਾਦਿਲੀ ਨਾਲ ਹੰਢਾਈ।
@hardevsinghkhalsabhullar2003
@hardevsinghkhalsabhullar2003 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਿਰ ਉਪਰ ਹਮੇਸ਼ਾਂ ਬਣਾਈ ਰੱਖੇ।
@simarmaan4930
@simarmaan4930 Ай бұрын
Lakh di lahnat aa ehoje te rabb dushman nu v ehoji aulaad na dewe
@sukhpalsingh9477
@sukhpalsingh9477 2 жыл бұрын
ਸਿਕੰਦਰ ਵੀਰ
@makhankalas660
@makhankalas660 2 жыл бұрын
ਦਾਦੀਆ ਤਾਂ ਦਾਦੀਆ ਹੁੰਦੀਆ ਨੇ ਮੇਰੀ ਦਾਦੀ ਵੀ ਸਕਿੰਦਰ ਦੀ ਦਾਦੀ ਵਾਂਗ ਹੀ ਸੀ
@roopinderdhaliwal9358
@roopinderdhaliwal9358 2 жыл бұрын
Shabash bete!! 👍 Appreciate your overall approach !! God bless you 🙏🏼
@pankajluthrapankajluthra8657
@pankajluthrapankajluthra8657 Жыл бұрын
Great 👍 ho puttar ji 🙌 sach bolan de himmat chahide ,jo great Sikander vich hai,lots of blessings 🙌❤️
@manmeetsingh3837
@manmeetsingh3837 Жыл бұрын
J tuc ajj sikandr baii nu dekhoge totaly different aaa chehre te noor bhut a ghuudde bai nal track te gia c full energy
@ParminderKaur-vx5lu
@ParminderKaur-vx5lu 2 жыл бұрын
Ida koi v veer gllan krda kinna change lgde..sachayi waliya gllan...ma apna putt sudaar k chli gyi..ajjj maa hundi ta sikander veer nu is trah diya sachiya gllan krda dekh k kinni khush hundi..k mera putt kitho mud k Aya...te o maa ajj aap kidr chli gyi
@princejoshi3190
@princejoshi3190 Жыл бұрын
🙏Waheguru G Sikandar 22 nu Hamesha Chardikala Ch te Recovery Ch Rakhn KEEP COMING BACK 🙏
@TheSandhu565
@TheSandhu565 2 жыл бұрын
Aaj kal Sikander Veer Asam de Tour Te Ghude Bai naal Awaj bahut sohni aa gaunda Vadia aa
@hardeepghuman268
@hardeepghuman268 4 жыл бұрын
ਹੀਰਾ ਬਾਈ
@JasPinder-gx3xs
@JasPinder-gx3xs 25 күн бұрын
NAHING LANA SUKHA VURT KE HEE KUMLA HOEAA FIRDA HAI JI RS DHALIWALL ❤
@p.ksekhon5865
@p.ksekhon5865 6 ай бұрын
Proudof u sikander
@fordmann5379
@fordmann5379 Жыл бұрын
ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ ।
@sukhwindersinghsekhasekha4038
@sukhwindersinghsekhasekha4038 4 жыл бұрын
Good work
@dalveerkaur9330
@dalveerkaur9330 2 жыл бұрын
Sikander beta rabb Teri umer lambi kre daddi ji v hor khushian Manan
@gursewakhayer6112
@gursewakhayer6112 2 жыл бұрын
Wow Your Comment Is So Nice 👌🏻😊
@avtardhami6257
@avtardhami6257 2 жыл бұрын
Love you son. I live in England when I come to India I will meet you proud of you ❤️❤️🙏
@happysran5293
@happysran5293 4 жыл бұрын
Good bro
@randhawajatt2846
@randhawajatt2846 Жыл бұрын
Waheguru ji tuhanu khush rakhe
@mrsingh7580
@mrsingh7580 Жыл бұрын
Sikander veer, Please go to schools, colleges & universities to educate people hopefully you can save some youth from this curse. Waheguru bless you with good health. 🙏🙏
@varunprashar1456
@varunprashar1456 Жыл бұрын
Sikander the great......hats off to your control.....ur the true inspiration
@Tochan_king0016
@Tochan_king0016 Жыл бұрын
😊wah gurmeet singh bajwa Wah veer ji sab to wadi hang meet lai 🙏🐅💎💪⭐🌍❤💐🚩🥀⚔😀⭐🛫🌺✨🎆🌷😀🤗😪😀🐅🍇🍈🍉🍊🍋🍌🍍🥭🥥🎉🎑🎀🎁🏅🥈🏈⚽️🥈🏆🎖⚽️🏉🏐🏐🥎🥎🧭🚖🕕🌙⭐🌧🔥⚡🆗️
@erjaspreet007
@erjaspreet007 Жыл бұрын
Love u 22 sadia maava nu Salam
@hunnymonga4427
@hunnymonga4427 Жыл бұрын
ਮੇਰੇ ਪੰਜਾਬੀ ਵੀਰੋ ਜੇਕਰ ਕਿਸੇ ਵੀਰ ਨੇ ਆਵਦੇ ਘਰ ਰਹਿ ਕੇ ਨਸ਼ਾ ਛਡਣਾ ਜਾ ਕਿਸੇ ਦਾ ਛੱਡਉਣਾ ਤਾਂ ਬਹੁਤ ਘੈਂਟ ਦੇਸੀ ਦਵਾਈ ਮਿਲਦੀ ਹੈ online ਮੇ ਖੁਦ ਛਡਿਆ ਹੈ ਭੁੱਕੀ ਤੇ ਫੀਮ ਉਸ ਨਾਲ ਤੋੜ ਨਹੀਂ ਲਗਦੀ ਭੁਖ ਬਹੁਤ ਲਗਦੀ ਤੇ ਨੀਂਦ ਵੀ ਚੰਗੀ ਆਉਂਦੀ
@rashpalsingh007
@rashpalsingh007 Жыл бұрын
Veer ਕਿਹੜੀ ਦਵਾਈ ਹੈ ਤੇ ਕਿੱਥੋਂ ਮਿਲਦੀ ਹੈ ਤੇ ਕਿੰਨੇ ਦੀ ਮਿਲੇਗੀ। ਪੂਰਾ ਦਸਿਓ
@rashpalsingh007
@rashpalsingh007 Жыл бұрын
ਆਪਣਾ ਨੰਬਰ ਭੇਜ ਦਿਓ ਜੀ
@hunnymonga4427
@hunnymonga4427 Жыл бұрын
@@rashpalsingh007 me kal.osda link ve send kruga tuhanu
@anupamsharma3735
@anupamsharma3735 2 жыл бұрын
God bless u Sikander veer ji
@gursewakhayer6112
@gursewakhayer6112 2 жыл бұрын
Wow 😳👌🏻🧡
@princearora4116
@princearora4116 Жыл бұрын
Bai sikander di sahi gal a mai 6' 7 munde dekhe jihde chitta pinde c AJ bilkul sudhre Pye centere ja k avdai hun vadiya life jionde Pye
@kanwaljitmann9567
@kanwaljitmann9567 3 жыл бұрын
Good bless Skader
@vishalsharma-iy1jj
@vishalsharma-iy1jj Жыл бұрын
Good work.keep meeting people and spread awareness.
@user-tm2hh3vn6b
@user-tm2hh3vn6b Жыл бұрын
sikander putt tere ander sach see sach nal parmatma kharhda ha
@PawanKumar-mk2se
@PawanKumar-mk2se Жыл бұрын
Great change Sikander bai. ❤
@baljeetsingh217
@baljeetsingh217 2 жыл бұрын
Rab rakha hasdey te wasdey Milo sajna up to jila pbt wale apne Saathi nanakmatta de naal Love you all members ❤️🙏🙏
@InderjitSingh-hl6qk
@InderjitSingh-hl6qk 2 жыл бұрын
Ssa ji sab nu. Love u sikandar .god bless you.
@gursewakhayer6112
@gursewakhayer6112 2 жыл бұрын
Sat Shri Akaall Inderjit Singh G
@gursewakhayer6112
@gursewakhayer6112 2 жыл бұрын
Sat Shri Akaall Inderjit Singh G 🙏🏻😊👍🏻
@gurpreetsingh7537
@gurpreetsingh7537 2 жыл бұрын
Veer maa te dady da sunn ke bhout dukh lagia....sikander pra waheguru mehar karn
@ManpreetSingh-tu9be
@ManpreetSingh-tu9be 4 жыл бұрын
Siknder vera jionda wasda reh bhuot skoon miley k koi es mare nse to bher niklaa
@satishkhullar-xe5ee
@satishkhullar-xe5ee Жыл бұрын
Sikkander da GREAT
@ManpreetKaur-ph5lx
@ManpreetKaur-ph5lx 4 жыл бұрын
Very very very very very very very very very nice nice nice nice nice nice nice nice nice nice nice nice nice
@gursewakhayer6112
@gursewakhayer6112 2 жыл бұрын
Achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa 😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀
@jasspreetsingh8925
@jasspreetsingh8925 2 жыл бұрын
Sikander broo love you
@talwindersekhon5449
@talwindersekhon5449 2 жыл бұрын
Stay blessed veer
@KularHarwinder
@KularHarwinder 2 жыл бұрын
ਯਾਰ ਰਗੜਾ ਭੰਗ ਪਾ ਕੇ ਅਸੀਂ ਬਹੁਤ ਪੀਂਦੇ ਰਹੇ ਆ ਅਸੀਂ ਅੱਜ ਵੀ ਸੁੱਖਾ ਪੀ ਲਈ ਦਾ ਜਦ ਤੁਹਾਡਾ ਧਿਆਨ ਨਸ਼ੇ ਵੱਲ ਰਹਿਣਾ ਫਿਰ ਏਹੋ ਹਾਲ ਹੁਣਾ ਅਸੀਂ ਸ਼ੌਂਕੀਆਂ ਤੋਰ ਤੇ ਮੇਲੇ ਤੇ ਜਾ ਭੰਗ ਦੇ ਗਲਾਸ ਪੀ ਲਈ ਦਾ ਪਰ ਕਦੀ ਗਲਤ ਨਸ਼ੇ ਬਾਰੇ ਸੋਚਿਆ ਵੀ ਨਈ ਮੇਰੇ ਨਾਲ ਬਹੁਤ ਭੰਗ ਪੀਂਦੇ ਰਹੇ ਆ ਪਰ ਦੀ ਹੋਰ ਖ਼ਤਰਨਾਕ ਨਸ਼ੇ ਵੱਲ ਧਿਆਨ ਨਹੀਂ ਗਿਆ ਇਹ ਤੁਹਾਡੀ ਸੋਚ ਹੁੰਦੀ ਕੇ ਅਸੀਂ ਆ ਨਸ਼ਾ ਕਰਨਾ ਬਾਕੀ ਤੂੰ ਵਧੀਆ ਕੀਤਾ ਨਸ਼ੇ ਦੀ ਦਲਦਲ ਚੋ ਬਾਹਰ ਨਿਕਲ ਗਿਆ
@counterintelligence5699
@counterintelligence5699 2 жыл бұрын
Bhang dekhya jaye hanikark nhi hai agar limit ch peeti jaye Bhang vadiya hai
@manbirsingh576
@manbirsingh576 Жыл бұрын
Hanikark hove chahe na par bhang vi band krdo veer kuch ni rakheya ehna cheeza vich
@bhagirathgodara5893
@bhagirathgodara5893 4 ай бұрын
Maa kee baat kdhi na bhuliyo mere bhai
@breakheart6967
@breakheart6967 2 жыл бұрын
ਜੇਹੜੇ ਜੇਹੜੇਨਸ਼ਾ ਕਰਦੇ ਨੇ cmont ਵਿੱਚ ਦੱਸੋ ਮੈਂ। ਵੀ ਕਰਦਾ ਹਾ ਮੈਂ ਝੂਠ ਨਹੀਂ ਬੋਲਦਾ ਜੇ ਸਿਕੰਦਰ ਸੱਚ ਬੋਲ ਸਕਦਾ ਆਪਾ ਕਯੋ ਨਹੀ। ਲੋਕੋ ਬਚੋ ਮੈਂ ਚਿੱਟਾ ਕਦੇ ਨਹੀਂ ਲਾਇਆ ਜਿੰਦਗੀ ਵਿੱਚ ਪਰ ਅਫ਼ੀਮ ਦਾ ਆਦੀ ਹਾਂ ਇਹ ਛੱਡਣਾ ਚਾਉਂਦਾ ਕੋਈ ਵੀਰ ਹੈਲਪ ਕਰ ਸਕਦਾ ਤਾਂ ਕਰ ਦਿਓ
@raghwinderbhangu8207
@raghwinderbhangu8207 Жыл бұрын
ਵਾਹ ਸਿਕੰਦਰਾਂ ਵਾਹ 🙏🙏🙏
@jatindersingh4014
@jatindersingh4014 2 жыл бұрын
Sikandar bhai jindabad
@youtubegurman1260
@youtubegurman1260 Жыл бұрын
Sikandar Bai Dil roo pia teria gallan kr k
@gursgh8199
@gursgh8199 Жыл бұрын
Waheguru mehar rakhe Punjab te
@gurjitsidhul4982
@gurjitsidhul4982 2 жыл бұрын
Waheguru ji
@ManpreetKaur-gz8tw
@ManpreetKaur-gz8tw Жыл бұрын
Proud of you
@sharanjitsinghgill7181
@sharanjitsinghgill7181 2 жыл бұрын
God bliss you veer
@avatrsaini4605
@avatrsaini4605 Жыл бұрын
Very good 👍
@sandeepgill5198
@sandeepgill5198 2 жыл бұрын
God bless u veere prmatma thuhanu trakia bakhshe nark cho nikal gae tusi
@Gurmeet01
@Gurmeet01 2 жыл бұрын
22 g sab tu aukha kum hai accept karna hunda hai baki kum apne app ho jandey han .
@ilmummypapa3061
@ilmummypapa3061 2 жыл бұрын
22 BHUAT BHUAT MUBARAKA HMESHA KUSH RAHO NASHE TO MUKAT RAHO
@ilmummypapa3061
@ilmummypapa3061 2 жыл бұрын
WAHEGURU ji SAB nu SADBUDI DEIO NASHE TO MUKAT KAR DEIO KIRPA KARO JI KIRPA KARO JI
@karandeepsingh463
@karandeepsingh463 2 жыл бұрын
Rona aa gya sachi
@anjaananjaan5107
@anjaananjaan5107 2 жыл бұрын
You won over your way of thinking which is hardest thing to do for most people. I hope God can use you to help lots of people who find themselves unable to give up drugs or bad thoughts.
@kamaljeetkaur7564
@kamaljeetkaur7564 Жыл бұрын
Waheguruji God bless you
@jaskaransingh3-c904
@jaskaransingh3-c904 2 жыл бұрын
Nice by ji
@hemjotkaursohi4217
@hemjotkaursohi4217 2 жыл бұрын
😇
@parmjitsingh7342
@parmjitsingh7342 Жыл бұрын
Good👍👍👍👍👍👍👍👍👍👍👍
@GurlalsinghGillsaab-sd9pf
@GurlalsinghGillsaab-sd9pf Жыл бұрын
Veer g merra hasband bot Tika launda va smak bot pinda sav kuj vachi jnda va Meri gudea va veer Fon ta thada nll gl krni va
@GurwinderSingh-ob7qy
@GurwinderSingh-ob7qy 2 жыл бұрын
Very very very very very nice
@balkaransingh770
@balkaransingh770 2 жыл бұрын
God a bhi ji
@navreetrandhawa1990
@navreetrandhawa1990 2 жыл бұрын
"BHOLA" sunn ke Mera Hassa Nikel gaya...Main v College same ik vaar Bhole diya kathiyan 2 Goliyan khaa gaya, Te oh ho ho ho os ton baad ta Menu hi pata bai Mera ki ki baneya... Saddi Farewell Party c os din oh v Saari khraab ho gayi, Saari dehari menu sareyan ton chup ke ik Chair te beh ke katni payi...1% v oh Party Main enjoy Nahi karr sakeya...
@amandeepkaurnehal4887
@amandeepkaurnehal4887 Жыл бұрын
Sikender good bacha
@rajnikumar9018
@rajnikumar9018 2 жыл бұрын
Proud of you Sikander
@VijayKumar-so9os
@VijayKumar-so9os Жыл бұрын
Ok vr Ji 💯💯💯
@DeepDeep-hs8nh
@DeepDeep-hs8nh 2 жыл бұрын
Patrkaar ne har gal ch ungal krnia bhrawa sunan ta de
@navtejkhosa7210
@navtejkhosa7210 2 жыл бұрын
Waheguru meaher rahke sarbat te ji
@JagseerSingh-el5xm
@JagseerSingh-el5xm Жыл бұрын
Very good b
@jaideepchouhan5758
@jaideepchouhan5758 2 жыл бұрын
Sikander bro you are great bro
@KuldeepKaur-qj3gb
@KuldeepKaur-qj3gb 2 жыл бұрын
Eh hosala sada lae rahkio.
@ManpreetKaur-kz6cc
@ManpreetKaur-kz6cc 2 жыл бұрын
Proud brother
@abhiverma-uo8uk
@abhiverma-uo8uk 2 жыл бұрын
Proud of you brother
@sarbjeetsingh2522
@sarbjeetsingh2522 2 жыл бұрын
Jma shi gallan ne bhra
@preetpalsingh5624
@preetpalsingh5624 2 жыл бұрын
Bai tainu melna jarur h je kismat ch hoya
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 5 МЛН
OMG what happened??😳 filaretiki family✨ #social
01:00
Filaretiki
Рет қаралды 9 МЛН
Special Podcast with Sikander Dhudike | SP 09 | Punjabi Podcast |
1:25:42
Punjabi Podcast
Рет қаралды 125 М.
DES PUADH : Pargat Singh l Manjit Singh Rajpura l B Social
31:29