100 ਕਰੋੜ ਦੇ ਵੱਜੇ ਢੋਲ ਪਿੱਛੇ ਹਟੀ ਸਰਕਾਰ, | ਕੇਂਦਰ ਦੀ ਪੁੱਗੀ ! | EP 164 | Punjabi Podcast

  Рет қаралды 22,640

Punjabi Podcast

Punjabi Podcast

Күн бұрын

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST

Пікірлер: 119
@nirpalsingh6735
@nirpalsingh6735 4 күн бұрын
ਮੈਂ ਐਂਟੀ ਕੁਰਪਸ਼ਨ ਨੰਬਰ ਤੇ ਸਬੂਤਾਂ ਸਮੇਤ ਸ਼ਿਕਾਇਤ ਕੀਤੀ ਸੀ, ਪਰ ਸ਼ਿਕਾਇਤ ਵਿਚ ਪੰਜਾਬ ਦੇ ਇੱਕ ਮੌਜੂਦਾ ਸਪੈਸ਼ਲ ਡੀਜੀਪੀ ਦਾ PA ਵੀ ਸ਼ਾਮਲ ਸੀ, ਅਤੇ ਹੋ ਸਕਦੇ ਪੈਸਾ ਡੀਜੀਪੀ ਕੋਲ ਹੀ ਪਹੁੰਚਿਆ ਹੋਵੇ, ਇਸ ਲਈ ਮੇਰੀ ਸ਼ਿਕਾਇਤ ਉੱਪਰ ਕੋਈ ਕਾਰਵਾਈ ਨਹੀਂ ਹੋਈ। ਇੱਕ ਦੋ ਵਾਰ ਵਿਜੀਲੈਂਸ ਵਾਲਿਆਂ ਦਾ ਫੋਨ ਆਇਆ ਪਰ ਫਿਰ ਕੇਸ ਠੱਪ ਹੋ ਗਿਆ।
@424kamalveerchahal5
@424kamalveerchahal5 6 күн бұрын
ਮੈਨੂੰ ਮਾਣ ਆ ਏਸ ਗੱਲ ਦਾ ਮੈ ਭੰਡ ਦੀ ਪਾਰਟੀ ਨੂੰ ਵੋਟ ਨਹੀਂ ਪਾਈ😂😂😂
@tejaspreetsingh6090
@tejaspreetsingh6090 7 күн бұрын
ਬਾਈ ਜੀ ਕਟਾਰੀ ਚੱਕ ਜੀ ਨੂੰ ਭੁੱਲ ਗਏ 😂 ਵਜੀਫ਼ਾ ਤਾਂ ਉਹੀ ਲੈ ਗਿਆ c😂
@Dharmpreetfanpage
@Dharmpreetfanpage 9 күн бұрын
ਗੱਬੂਗੋਛਾ਼ 🍐 ਕਰੱਪਟ ਨਿਕਲਿਆ😂
@JASPREETSIDHU.
@JASPREETSIDHU. 9 күн бұрын
Yes
@JASPREETSIDHU.
@JASPREETSIDHU. 9 күн бұрын
ਕੱਟੜ ਕਰੱਪਟ
@gurnoorpadda7304
@gurnoorpadda7304 9 күн бұрын
Eh jhadu ale vadde chore aa
@MandeepSingh-cx5bk
@MandeepSingh-cx5bk 7 күн бұрын
​@@JASPREETSIDHU.NnnnnnnnnnnnnnnnnWInFffffff 1:13:50 😮😢fff😢-😊nnnnnnnnnnnnnnnnnn
@user-cm4vq3yy5r
@user-cm4vq3yy5r 9 күн бұрын
ਰਤਨ ਬਾਈ ਮਜੀਠੀਆ ਦੀ ਇੰਟਰਵਿਊ ਜਰੂਰ ਕਰੋ ਇਕ ਵੇਰਾਂ
@SandeepSingh-b6t
@SandeepSingh-b6t 9 күн бұрын
ਪੰਜਾਬ ਤਾਂ ਹੁਣ ਰੱਬ ਆਸਰੇ ਹੀ ਚੱਲ ਰਿਹਾ 😢
@SandeepSingh-b6t
@SandeepSingh-b6t 9 күн бұрын
ਇਹਨਾਂ ਨੂੰ ਵੋਟ ਪਾ ਕੇ ਬਹੁਤ ਪਸਤਾ ਰਿਹਾ।😢😢
@JSKhara-y4m
@JSKhara-y4m 9 күн бұрын
हरियाणे विच आप पार्टी दा कोई नहीं बन सकता है हरियाणे विच हुडा साहिब जिंदाबाद ❤
@CM-qi2ez
@CM-qi2ez 9 күн бұрын
ਸਭ ਤੋਂ ਅਯੋਗ ਮੰਤਰੀ ਹਰਜੋਤ ਬੈਂਸ ਹਨ, ਉਨ੍ਹਾਂ ਦੇ ਕਾਰਜਕਾਲ ਵਿੱਚ ਅਧੂਰੀਆਂ ਅਸਾਮੀਆਂ ਅਤੇ ਸਿੱਖਿਆ ਵਿਭਾਗ ਵਿੱਚ ਕੋਈ ਨਵੀਂ ਨੌਕਰੀ ਨਹੀਂ ਮਿਲੀ।
@Dosanjh84
@Dosanjh84 9 күн бұрын
ਬਾਈ ਰਤਨ ਸਿਆਂ ਮਾਨ ਸਾਬ੍ਹ ਨੇ ਦਵਾਈਆਂ ਦੀ ਤੇ ਮੁਹੱਲਾ ਕਲੀਨਿਕ ਦੀ ਗਰੰਟੀ ਦਿੱਤੀ ਸੀ ਨਾਂ ਕਿ ਡਾਕਟਰਾਂ ਦੀ, ਡਾਕਟਰ ਹੋਣ ਜਾਂ ਨਾਂ ਦਵਾਈਆਂ ਪੂਰੀਆਂ ਹੋਣਗੀਆਂ।😂, ਠੀਕ ਆ। 33:58
@m_l4596
@m_l4596 9 күн бұрын
ਬਾਈ ਜੀ ਇਹਨਾਂ ਨੇ ਤਾਂ ਬਹੁਤ ਤਰੱਕੀ ਕਰ ਕੇ ਪਹਿਲਾਂ ਵਾਲੇ ਲੀਡਰ ਤਾ ਤਹਿਸੀਲਦਾਰ ਤੋ ਨਾਇਬ ਤਹਿਸੀਲਦਾਰ ਤੋ ਮਹਿਨਾ ਲੈਂਦੇ ਸੀ ਹੁਣ ਤਾਂ ਇਹ ਪਟਵਾਰੀਆਂ ਤੋ ਵੀ ਮਹਿਨਾ ਲੈਣ ਲੱਗ ਗਏ ਤਹਿਸੀਲ ਦਾਰ ਤੋਂ ਤਾ ਲੈਂਣੇ ਹੀ ਲੈਣ ਆਹ
@TanveerSinghMundi-m9b
@TanveerSinghMundi-m9b 9 күн бұрын
ਰਤਨ ਜੀ 2027 ਤੱਕ ਸਾਰੇ ਪੰਜਾਬ ਵੈਟੀਲੇਟਰ ਤੇ ਲਾ ਕੇ ਜਾਣਗੇ।
@user-cm4vq3yy5r
@user-cm4vq3yy5r 9 күн бұрын
ਇਨਹਾਂ ਨੂੰ ਤਾਂ ਅਜੇ ਤੱਕ ਏਹੀ ਯਕੀਨ ਨਹੀਂ ਆ ਰਿਹਾ ਕਿ ਇਹ ਐਮ ਐਲ ਏ ਬਣ ਗਏ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਆ
@akalinc9430
@akalinc9430 9 күн бұрын
😊😊
@chamkaur_sher_gill
@chamkaur_sher_gill 9 күн бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@SiDhUBROTHERS3
@SiDhUBROTHERS3 9 күн бұрын
MSP ਚੁਟਕੀ 5 ਮਿੰਟ ਵਾਲੇ ਦੱਸੋ ਕੌਣ? ???👩🏻
@GurpreetSingh-b6d
@GurpreetSingh-b6d 9 күн бұрын
ਥੋਡੀ ਬੁਝਾਰਤ ਦਾ ਜਵਾਬ-------ਪੰਜ ਮਿੰਟ ਵਿੱਚ MSP ਦੇਣ ਵਾਲੀ ...ਅਨਮੋਲ.... ਮੰਤਰੀ,, ਬੀਬਾ ਅਨਮੋਲ ਗਗਨ ਮਾਨ ਜੀ, ਬੇਹੱਦ ਕੱਟੜ ਇਮਾਨਦਾਰ ਬੀਬੀ 😂😂😂😂😂😂😂😂😂😂😂😂😂😂😂
@JSKhara-y4m
@JSKhara-y4m 9 күн бұрын
पंजाब दी चुटकी वाली अनमोल गगन मान
@navghuman6001
@navghuman6001 9 күн бұрын
Bhot vdia veere 🙌🏼🙌🏼 bhot e sanman bakshde oh sarkar nu ehna da bnda vi a
@SardarilalMahey
@SardarilalMahey 9 күн бұрын
So sweet analysis very same for C. M. and Anmol Gaggan Cabinet Minister
@Harmanpreet-ml2jl
@Harmanpreet-ml2jl 9 күн бұрын
Wahguruji wahguruji wahguruji wahguruji wahguruji
@malwaimunda1
@malwaimunda1 9 күн бұрын
ਆਹ ਚੱਕੋ ਆਹ ਚੱਕੋ ਆਹ ਚੱਕੋ
@Dosanjh84
@Dosanjh84 9 күн бұрын
ਇਹਨਾਂ ਨੇ ਤਾਂ ਕੱਟੜ ਸ਼ਬਦ ਹੀ ਬਦਨਾਮ ਕਰ ਦਿੱਤਾ, ਪਹਿਲਾਂ ਕੱਟੜ ਨੂੰ ਪ੍ਰਪੱਕਤਾ ਵਜੋਂ ਵਰਤਿਆ ਜਾਂਦਾ ਸੀ ਪਰ ਜੇ ਹੁਣ ਕੋਈ ਕਹੇ ਕਿ ਮੈਂ ਇਮਾਨਦਾਰ ਹਾਂ ਤਾਂ ਠੀਕ ਹੋ ਸਕਦਾ ਪਰ ਜੇ ਕਹੇ ਕੱਟੜ ਇਮਾਨਦਾਰ ਹਾਂ ਤਾਂ ਲੋਕ ਬਿਨਾਂ ਪੁੱਛੇ ਸਮਝ ਜਾਇਆ ਕਰਨ ਕਿ ਇਹ ਸਭ ਤੋਂ ਵੱਡਾ ਠੱਗ ਹੈ।
@mohanaujlainfotainmentlive7422
@mohanaujlainfotainmentlive7422 7 күн бұрын
ਪੱਤਰਕਾਰ ਵੀਰੌ ਜਾਅਲੀ ਆਰ ਸੀ ਮਾਮਲੇ ਵਿੱਚ ਕਈ ਕੇਸਾਂ ਵਿੱਚ ਸ਼ਮੂਲੀਅਤ ਬਾਰੇ ਵੀ ਚਰਚਾ ਕੀਤੀ ਜਾਵੇ
@user-cm4vq3yy5r
@user-cm4vq3yy5r 9 күн бұрын
ਦੂਜਾ ਬਾਈ ਸਹੀ ਕਹਿੰਦਾ 4 ਬਣ ਗਏ ਹੀ ਜੋ ਪ੍ਰਚਾਰ ਖੁਣੋਂ ਲੁਕੇ ਰਹਿ ਗਏ
@kharaykharay-w9d
@kharaykharay-w9d 9 күн бұрын
ਥੋਡੀ ਬੁਝਾਰਤ ਦਾ ਜਵਾਬ-------ਪੰਜ ਮਿੰਟ ਵਿੱਚ MSP ਦੇਣ ਵਾਲੀ ...ਅਨਮੋਲ.... ਮੰਤਰੀ,, ਬੀਬਾ ਅਨਮੋਲ ਗਗਨ ਮਾਨ ਜੀ, ਬੇਹੱਦ ਕੱਟੜ ਇਮਾਨਦਾਰ ਬੀਬੀ
@dabutejpal2136
@dabutejpal2136 7 күн бұрын
True patterkar
@harrymla1020
@harrymla1020 9 күн бұрын
ਰਤਨ ਵੀਰੇ ਵਾਰਨਿੰਗ ਇਹ ਸੀ ਭਾਈ ਘੱਟ ਆ ਰਹੇ ਆ ਉਪਰ ਪੈਸਾ ਹੋਰ ਭੇਜੋ 😂
@Dosanjh84
@Dosanjh84 9 күн бұрын
ਇੱਕ ਚੰਨ ਤੇ ਦਫਤਰ ਬਣਾਉਣਾ ਨਾਲ ਮੁਹੱਲਾ ਕਲੀਨਿਕ ਖੁਲਵਉਣਾ ਏ ਉੱਪਰ ਬੋਰਡ ਤੇ ਝਾੜੂ ਬਣਾਉਣਾ ਏ ਤਾਂ ਹੀ ਕੱਟੜ ਇਮਾਨਦਾਰ ਅਖਵਾਉਂਣਾ ਏ ਲਾਲਾ ਚੰਨ ਤੇ ਦਫ਼ਤਰ ਬਣਾਉਣਾ ਏ ਬੋਰਡਾਂ ਤੇ AAP ਲਿਖਾਉਣਾ ਏ।
@BahadarSingh-u2o
@BahadarSingh-u2o 7 күн бұрын
Nri ਦੀ ਕੋਠੀ ਵਾਲੀ ਬੀਬੀ ਨੂੰ ਭੁੱਲ ਗਏ ਰਤਨ ਵੀਰ ਜੀ
@gurpreetsingh-kn9so
@gurpreetsingh-kn9so 9 күн бұрын
Sat Shri akaal dowe veer g good
@SukhdeepSingh-zj2bd
@SukhdeepSingh-zj2bd 9 күн бұрын
I love you Bruder . I hab big Respekt vor you
@harjitsingh9137
@harjitsingh9137 2 күн бұрын
100 💯 harjot brains 😂😢😮😅😊😢😂
@surindernijjar7024
@surindernijjar7024 9 күн бұрын
Very nice program 🙏🙏
@user-tm7jm9sp1t
@user-tm7jm9sp1t 10 минут бұрын
ਧਾਲੀਵਾਲ ਸਾਹਿਬ ਚੁਟਕੀ ਵਾਲੀ ਮੰਤਰੀ ਦਾ ਹਿੱਸਾ ਨਹੀਂ ਮਿਲਿਆਂ
@omparkashom6327
@omparkashom6327 4 күн бұрын
Sahi. Gall. Hai. Veer. Ji
@BalkinderSingh-th1hr
@BalkinderSingh-th1hr 9 күн бұрын
ਸ੍ ਤਿ ਸ੍ਰੀ ਅਕਾਲ ਵੀਰ ਜੀ ਦੋਵੇਂ ਭਰਾਵਾਂ ਨੂੰ 🙏
@tejaspreetsingh6090
@tejaspreetsingh6090 7 күн бұрын
ਇਹਨਾਂ ਨੂੰ ਇਹ ਤਾਂ ਪੁੱਛੋ ਕਿ ਗੁਜਰਾਤ ਚੋਣਾਂ ਦੌਰਾਨ ਮੁੱਖਮੰਤਰੀ ਸਾਬ ਨੇਂ ਜੌ ਗੋਲਡੀ ਬਰਾੜ ਫੜ੍ਹਿਆ ਸੀ ਬਾਹਰਲੇ ਮੁਲਕ ਉਹ ਕਿੱਥੇ ਆ, ਜਹਾਜ਼ ਪੈਂਚਰ ਹੋ ਗਿਆ ਰਾਹ ਵਿੱਚ?
@dilvargill-nw7xo
@dilvargill-nw7xo 9 күн бұрын
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
@ParamjitSingh-nk9lr
@ParamjitSingh-nk9lr 9 күн бұрын
Kharar the thasel veh puraa pasaa hahedha hi baee
@simranjitsingh8021
@simranjitsingh8021 9 күн бұрын
ਬਹੁਤ ਹੀ ਸੁਰੀਲੀ ਗਾਇਕਾ ਸੋਨੂੰ ਸੀਤੋ ਵਾਲੇ ਦੀ ਭੈਣ ਅਨਮੋਲ ਗਗਨ ਮਾਨ
@269SHOP
@269SHOP 9 күн бұрын
❤👌👌👌👌
@JASPREETSIDHU.
@JASPREETSIDHU. 9 күн бұрын
Like 36
@harrymla1020
@harrymla1020 9 күн бұрын
ਚੁਟਕੀ ਮੰਤਰੀ ਬੀਬਾ ਗਗਨ ਮਾਨ 😂😂😂
@harpreet20193
@harpreet20193 9 күн бұрын
🎉🎉🎉
@omparkashom6327
@omparkashom6327 4 күн бұрын
Je. Complaint. Kise. Chhote. Mulajam. Di. Hundi. Tan. Koy. Janch. Nahi. C. Honi. Sidha. Fir. Hi. Registerd. Honi. C
@NirmalSingh-bt2kp
@NirmalSingh-bt2kp 9 күн бұрын
ਐਮ ਐਸ ਪੀ ਪੰਜ ਮਿੰਟਾ ਵਾਲੀ 😂😂
@varindermalhi8285
@varindermalhi8285 7 күн бұрын
ਇਹ ਅਨਮੋਲ ਮਾਨ ਜੀ
@kirankaur4504
@kirankaur4504 9 күн бұрын
ਸਤਿ ਸ੍ਰੀ ਅਕਾਲ ਜੀ 🙏🙏
@amarjitbhatti3736
@amarjitbhatti3736 9 күн бұрын
Harjot is right hand of Sanjay Singh
@ManjitSingh-nm3qj
@ManjitSingh-nm3qj 8 күн бұрын
CM from Jail kejriwal
@kg2889
@kg2889 8 күн бұрын
Bai kini galat gal hai ki Mantri jide khilaaf complaint hai ohdi patni nu he SIT da mukhi laga dita. Ghatiya Mantri te ohdi patni Palak Yadav te vadda case hona chaida hai te ohnu suspend karna chaida hai. Oh bichari Inspector di zindagi haram karti eh ghatiya minister te ohdi wife ne. Naale judge te vi bribe di FIR honi chaidi hai.
@Aman2111
@Aman2111 9 күн бұрын
22 tu mainu ameere dede siyyanap app rakhlai
@pargashSarao
@pargashSarao 9 күн бұрын
Anmol gagan Mann
@ajayjatt1728
@ajayjatt1728 9 күн бұрын
😂😂😂 ਰੱਤਨ ਬਾਈ ਓਸ 5ਮਿੰਟ ਵਾਲੀ ਦਾ ਤਾਂ ਸਬਨਾ ਨੂੰ ਹੀ ਪਤਾ ਹੀ ਆ ਕੇ ਕੇਹੜੀ ਬੀਬੀ ਆ ਓ। ਪਰ ਵੀਰ ਜੀ ਆਪ ਜੀ ਨੂੰ ਕਈ ਵਾਰ ਬੇਨਤੀ ਕਰੀ ਹੈ ਕੇ ਆਪਣੀ ਟੀਮ ਨਾਲ ਵੀ ਰੂਬਰੂ ਕਰਵਾ ਦਯਾ ਕਰੋ ਜੀ। ਟੀਮ ਵੱਲ ਵੀ ਕੈਮਰਾ ਘੁਮਾ ਦੇਆ ਕਰੋ ਜੀ ਸੁਖਵੰਤ ਬਾਈ ਹੋਣਾ ਦੇ ਵੀ ਦਰਸ਼ਣ ਕਰਾ ਦੇਆ ਕਰੋ ਜੀ 😅 ਬੇਨਤੀ ਹੈ ਭਰਾ
@gurpreetsingh-kn9so
@gurpreetsingh-kn9so 9 күн бұрын
Hnji me too
@panthvirmanes9349
@panthvirmanes9349 8 күн бұрын
Msp wali mantri 😂anmol gagan maan
@GurpreetSingh-b6d
@GurpreetSingh-b6d 9 күн бұрын
ਕੁਮੈਂਟਾਂ ਵਿੱਚ ਸਾਰੇ ਭੰਡ+ਵੰਤ ਮਾਨ ਦੀ ਮੰਜੀ ਠੋਕੀ ਜਾਂਦੇ ਨੇ, ਫਿਰ ਇਹ ਲੋਕ ਸਭਾ ਦੀਆਂ 3 ਸੀਟਾਂ ਅਤੇ ਜਲੰਧਰ ਆਲੀ ਜ਼ਿਮਨੀ ਚੋਣ ਕਿਵੇਂ ਜਿੱਤ ਗਿਆ?????ਹੁਣ ਤੁਸੀਂ ਬੁੱਝੋ, ਇਹ ਬੁਝਾਰਤ 🤔🤔🤔🤔🤔🤔🤔🤔🤔🤔
@manpreetbhullar7994
@manpreetbhullar7994 8 күн бұрын
Vadde muh wali anmol gagan maan ਮੱਝ🤣
@kittugill4009
@kittugill4009 4 күн бұрын
Hun sahi badlab aa reha h ji Punjab vich Hale ta ik hi aaya h aage aage bekho tusi ki ki record ban na h ji
@aadeshbrar
@aadeshbrar 9 күн бұрын
7:18 bai mainu taan party de vichon e game lgdi aa, mr.bains nu CM di line vichon bhaar kaddan da treeka lgda…. Kehda officer aa panjab ch baijehda Minister di independent investigation krlo oh v with fair putcome.
@singhbirring3663
@singhbirring3663 9 күн бұрын
ਜੱਟੀ ਦੁੱਧ ਨਾਲ ਬਦਾਮ ਰਹੀ ਚਬਦੀ। 🪁 🪁
@MalwaaTalks
@MalwaaTalks 9 күн бұрын
rattan veer Tuc locl news kioo ni cover krde deep bus ala ena bda issue ne tuc oa kio ni cover kr rha Ikla podcast nal ta ni chahi da ikla lokan di awz uthayo Pinda ch enie problems ne
@gaggumann0
@gaggumann0 9 күн бұрын
Naam hai Anmol Gagan Maan Mantri
@JSKhara-y4m
@JSKhara-y4m 9 күн бұрын
सत श्री अकाल जी ❤
@KirpalSingh-er7mh
@KirpalSingh-er7mh 9 күн бұрын
MSP ਵਾਲੀ ਮੈਡਮ 😂
@ParamjitSingh-nk9lr
@ParamjitSingh-nk9lr 9 күн бұрын
Bagvnt Maan nu ve baee kuree tha veaa vasthaa pasaa hahedha baee
@user-rp8gy9bt2q
@user-rp8gy9bt2q 7 күн бұрын
Anmol
@HarpreetSingh-rs9do
@HarpreetSingh-rs9do 9 күн бұрын
Mann Saab ta rangle punjab di gal krda c.. inha ne ta Hor marha hal karta
@omirzeya79
@omirzeya79 9 күн бұрын
Bhaji balkar chitta bech’da
@kamalnirwan1480
@kamalnirwan1480 9 күн бұрын
Criminal Bhagat of Maan Sahib.
@iqbalsingh401
@iqbalsingh401 9 күн бұрын
1000000000/-
@amarjitbhatti3736
@amarjitbhatti3736 9 күн бұрын
Anmol Gagan Maan
@dilpreetdhaliwal1999
@dilpreetdhaliwal1999 7 күн бұрын
ਬਾਕੀ ਤੇ ਸਾਰਾ ਕੁੱਝ ਇੱਕ ਬਣੇ, ਫਿਰ ਕੀ ਹੋਇਆ ਕੀਤੇ ਵਿਚਾਰੀ ਚੁਟਕੀ ਮਾਰਕੇ 5ਜਾਂ ਮਿੰਟਾ ਦੀ ਗੱਲ ਕਰ ਬੈਠੀ। ਓਹਨੇ 5 ਸਾਲ ਕਹਿਣੇ ਸੀ ਤੁਸੀ ਐਵੇਂ ਵਿਚਾਰੀ ਨੂੰ ਟੀਚਰਾਂ ਕਰਦੇ ਜ😂
@omparkashom6327
@omparkashom6327 4 күн бұрын
Warning. Es. Lei. Diti. Paise. Brother. Lainday. Hai
@omparkashom6327
@omparkashom6327 4 күн бұрын
Biba. Da. Bhra. Paise. Laike. . Transfer. Kraunda. Te. Warning. Kis nu. Dendi. Haji
@manjotsingh647
@manjotsingh647 9 күн бұрын
Anmol gagan maan 😅
@gurkirpalsingh1774
@gurkirpalsingh1774 9 күн бұрын
Madam Anmol gagan maan
@jobandhillon1864
@jobandhillon1864 9 күн бұрын
ਮਾਨਾ ਤੇ ਮਾਨ ਦੇਵ ਮਾਨ ਦੀ ਭੈਣ ਅਨਮੋਲ ਗਗਨ ਮਾਨ ਚੁਟਕੀ ਚ ਐਮ ਐਸ ਪੀ
@SandeepSingh-b6t
@SandeepSingh-b6t 9 күн бұрын
ਇਮਾਨਦਾਰ ਚੋਰ ਪਾਰਟੀ 😂😂
@GurjinderSingh-wd3vn
@GurjinderSingh-wd3vn 9 күн бұрын
Anmol gagan maan mantri 🫰🏻🫰🏻
@skandola11
@skandola11 9 күн бұрын
Anmol Gagan Mann
@proudpendu2844
@proudpendu2844 9 күн бұрын
ਅਨਮੋਲ ਗਗਨ ਮਾਨ 😂😂
@Satbirsinghsidhu41
@Satbirsinghsidhu41 9 күн бұрын
Msp
@PawandeepP-rg5iy
@PawandeepP-rg5iy 9 күн бұрын
ਲਾਭ‌ ਉੱਗੋਕੇ ਆਲਾ ਤਾਂ ਆਪ ਪੈਸੇ ਦੀਆਂ ਨੈਅਰੀਆ ਲਿਆਈ ਜਾਂਦਾ। ਪਿੰਡਾ ਚ ਕੋਈ ਕੰਮ ਦਾ ਡੱਕਾ ਤੋੜਿਆ ਨੀ
@karanbirsingh631
@karanbirsingh631 9 күн бұрын
Anmol Gagan mann
@M.Skahlon
@M.Skahlon 9 күн бұрын
ਅਨਮੋਲ ਗਗਨ ਮਾਨ
@AmandeepKaur-zb5tb
@AmandeepKaur-zb5tb 9 күн бұрын
Bibi Manuke kothi wale.
@ManjitSingh-nm3qj
@ManjitSingh-nm3qj 8 күн бұрын
Ag mann
@harishkhepar4622
@harishkhepar4622 9 күн бұрын
Eh bhut vadde besharam ne ehne ne pehla singla sarari kataruchak Bibi mauke ehna te ki action lai lia jehda hun bains te koi action lainge eh nakli imandar Bhagwant mann de ta apne sare tabbar ne Lutt macha rakhi hai ehne horna te ki action laine
@JaspreetSingh-fz4cz
@JaspreetSingh-fz4cz 9 күн бұрын
Anmol gagan maan
@rajivgoyal4237
@rajivgoyal4237 9 күн бұрын
ਰਤਨ ਜੀ ਇੰਨਾ ਨਾ ਹਸਾੳ
@harishkhepar4622
@harishkhepar4622 9 күн бұрын
Anmol gagan mann sire di fukri hai kon keh dau eh mantri hai waah o jhadu valeo kida de bande mantri bna dite is de brother ne Lutt macha rakhi hai kharar vich
@aehamjod4637
@aehamjod4637 9 күн бұрын
anmol gagan maan g chutki ale mantri g 😂
@AvtarSingh-tf5um
@AvtarSingh-tf5um 9 күн бұрын
ਬੀਬਾ ਗਗਨ
@ButaSingh-sf1hd
@ButaSingh-sf1hd 8 күн бұрын
Msp😂
@jobansingh8142
@jobansingh8142 9 күн бұрын
ਗਗਨ ਅਨਮੋਲ 5ਮਿੰਟਾ ਵਿੱਚ ਕੁਝ ਹੋਰ ਹੀ ਕਰ ਸਕਦੀ ਪਰ ਕਾਰਵਾਈ ਨਹੀ
@Baltej-wi7fn
@Baltej-wi7fn 9 күн бұрын
GAGAN
@BhupinderChahal-ii3qq
@BhupinderChahal-ii3qq 6 күн бұрын
M.s.p.wali.madam.merig.karwake.buli.
@gurparveshsraw3120
@gurparveshsraw3120 9 күн бұрын
ਨਚਾਰ
@PawandeepP-rg5iy
@PawandeepP-rg5iy 9 күн бұрын
ਬਾਈ ਜੀ ਇਹ ਤਾਂ ਮੰਤਰੀ ਐ ਪਰ ਸਾਡੇ ਪਿੰਡ ਦਾ ਮੁੰਡਾ ਭੰਗਵਤ ਮਾਨ ਨਾਲ ਰਹਿੰਦਾ ਪੈਸਿਆਂ ਆਲੇ ਚੰਘਿਆੜੇ ਤਾਂ ਉਹ ਕੰਡੀ ਜਾਂਦਾ। ਇਹਨਾਂ ਕੱਟੜ ਇਮਾਨਦਾਰਾਂ ਨੇ ਤਾਂ ਚੰਗਿਆੜੇ ਕੰਡਣੇ ਹੀ ਐ
@kulvirsingh8985
@kulvirsingh8985 9 күн бұрын
ਕੱਟੜ ਇਮਾਨਦਾਰ 😅
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
Как подписать? 😂 #shorts
00:10
Денис Кукояка
Рет қаралды 3,8 МЛН
나랑 아빠가 아이스크림 먹을 때
00:15
진영민yeongmin
Рет қаралды 19 МЛН
Show with Sukhpal Singh Khaira | Political | EP 494 | Talk with Rattan
38:20
Gurdas Maan: The Heart and Soul of Punjab
45:01
BHARTI TV
Рет қаралды 615 М.