ਕੇਜਰੀਵਾਲ ਦੇ PA ਨੇ ਰਾਜ ਸਭਾ ਮੈਂਬਰ ਕੁੱਟੀ ! | ਲੀਡਰਾਂ ਕੋਲ ਨੋਟਾਂ ਦੇ ਢੇਰ ! | EP 118 | Punjabi Podcast

  Рет қаралды 21,087

Punjabi Podcast

Punjabi Podcast

23 күн бұрын

#kejriwal #punjabipodcast #swatimaliwal
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Пікірлер: 72
@swarnjeetsingh1944
@swarnjeetsingh1944 21 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@CanadaKD
@CanadaKD 21 күн бұрын
ਫਰੀਦਕੋਟ ਵਾਲਿਆਂ ਨਾਲ ਗੁਰਦਾਸਪੁਰ ਵਾਲੀ ਹੋਣੀ ਆ ਜੇ ਬੋਕਰ ਵਾਲਾ ਜਿੱਤਾ ਦਿੱਤਾ।
@harpreetdhaliwal246
@harpreetdhaliwal246 21 күн бұрын
ਜਾਗਦੀ ਜਮੀਰ ਵਾਲੇ ਸਰਬਜੀਤ ਸਿੰਘ ਖਾਲਸਾ ਨੂੰ ਬੋਟ ਪਾਉਣਗੇ
@harrymla1020
@harrymla1020 21 күн бұрын
ਪੋਡਕਾਸਟ ਸੁਣ k ਰਤਨ ਵੀਰ ਵਧੀਆ ਸੁਨੇਹਾ ਮਿਲਦਾ❤
@manpreetsinghchandhok9670
@manpreetsinghchandhok9670 21 күн бұрын
Back to motherland nhi krte podcast app
@chamkaur_sher_gill
@chamkaur_sher_gill 21 күн бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@dleepdoad
@dleepdoad 21 күн бұрын
Kejriwal choar murdabad
@khairagagan5029
@khairagagan5029 21 күн бұрын
ਸਾਸਰੀ ਕਾਲ ਜੀ ਵੀਰੇ
@tajbirsingh7440
@tajbirsingh7440 21 күн бұрын
Sat Sri akal likhya kro gg
@DarkGaming-ku7js
@DarkGaming-ku7js 21 күн бұрын
Waheguru ji ❤️🙏🏻
@gurpalsingh9429
@gurpalsingh9429 21 күн бұрын
👍👍👍
@ranjitsingh1238
@ranjitsingh1238 21 күн бұрын
Good one e
@AvtarSingh-tf5um
@AvtarSingh-tf5um 21 күн бұрын
Sahi gal a Bai m patran to a
@sikandersidhu4166
@sikandersidhu4166 20 күн бұрын
❤❤❤
@avtarsohi529
@avtarsohi529 21 күн бұрын
👍👍👍👍👍👍
@harpreet20193
@harpreet20193 21 күн бұрын
❤❤👍👍👍
@ankitmehrda4080
@ankitmehrda4080 21 күн бұрын
❤❤
@GurjotSingh-nl4lt
@GurjotSingh-nl4lt 21 күн бұрын
innocent until proven guilty
@22Doabeala
@22Doabeala 21 күн бұрын
🙏🙏
@simmi1334
@simmi1334 21 күн бұрын
🙏🙏🙏🙏
@swarnjeetsingh1944
@swarnjeetsingh1944 21 күн бұрын
🙏🙏🙏
@JagseerSingh-mq2cr
@JagseerSingh-mq2cr 21 күн бұрын
Sat Sri akal dono veera nu ji ❤
@sukhmanjotsingh7427
@sukhmanjotsingh7427 21 күн бұрын
Wàheguru ji 🙏🏻🙏🏻
@bhinderdhaliwal9234
@bhinderdhaliwal9234 21 күн бұрын
Bahut intzaar si isda ajj , menu lageya kite tusi story na pa deo kite vi ajj wala episode cancel kita janda .
@sandhumanna8611
@sandhumanna8611 21 күн бұрын
ਆਪ ਨੇ manage ਕਰ ਲਿਆ, ਆਤਿਸ਼ੀ ਤੇ ਏਨਾ ਦੀ ਬਣ ਦੀ ਨਹੀਂ ਤਾਹੀ ਵਿਰੌਧ ਕਰਨ ਤੇ ਏਨਾ ਨੂੰ MP ਬਣਾ😢ਇਆ ਗਿਆ, ਕੇਜੁ ਏਨਾ ਦੀ ਇਸ ਗੱਲ ਤੋਂ ਨਾਰਾਜ਼ ਕੀ... ਸਿੰਗਲਾ ਅਲਾ episode ਵੀ ਚੋਣਾਂ ਜਿੱਤਣ ਲਈ ਸਟੰਟ ਸੀ
@gurjungsingh6764
@gurjungsingh6764 21 күн бұрын
Sat Sri Akaal bai ji ❤❤❤
@kirankaur4504
@kirankaur4504 21 күн бұрын
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@yudhvirsingh9558
@yudhvirsingh9558 19 күн бұрын
Ratan bai jehre warehouse ch EVM machines store ne othe 45 minutes da electicity cut lggya due to some technical reasons te 45 minutes lyi security cameras off c , plzz es vaare v gall kryo
@tajbirsingh7440
@tajbirsingh7440 21 күн бұрын
Sarabjit Singh gg Khalsa 🙏🏼🙏🏼🙏🏼
@ManmeetSingh-cb8rc
@ManmeetSingh-cb8rc 21 күн бұрын
Bai tusi v beadvi aala swaal pushya kro nle oh file jehdi CMO ch payi aa sarse aale di
@shonkipunjab
@shonkipunjab 21 күн бұрын
ਮੇਰੀ ਤਾਂ ਫਰੀਦਕੋਟ ਵਾਲਿਆਂ ਅੱਗੇ ਬੇਨਤੀ ਹੈ ਜਿਸ ਪਿਓ ਨੇ ਸਿੱਖ ਕੌਮ ਦੀ ਪੱਗ ਦੁਬਾਰਾ ਸਿਰਾਂ ਤੇ ਰੱਖੀ ਸੀ ਉਸਦੇ ਪੁੱਤਰ ਦੇ ਸਿਰ ਜਿੱਤ ਦੀ ਪੱਗ ਰੱਖ ਦਿਉ। ਇੱਕ ਪਾਸੇ ਫ਼ਿਲਮੀ ਹੀਰੋ ਤੇ ਹੋਰ ਸਿਆਸਤਦਾਨ ਨੇ ਇੱਕ ਪਾਸੇ ਕੌਮ ਦੇ ਹੀਰੋ ਦਾ ਪੁੱਤਰ ਹੈ ਯੋਧੇ ਪਿਓ ਦਾ ਯੋਧਾ ਪੁੱਤਰ ਹੈ ਭਾਈ ਸਰਬਜੀਤ ਸਿੰਘ।
@GeetaBeniwal-yo7bq
@GeetaBeniwal-yo7bq 21 күн бұрын
❤❤❤❤
@kewalsekhon8206
@kewalsekhon8206 21 күн бұрын
Good c
@Punjabi_Pakke_Wale
@Punjabi_Pakke_Wale 21 күн бұрын
ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ : - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ। - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ। - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ। - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ। - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ। - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ। - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ। - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।
@avtars.dhindsa8381
@avtars.dhindsa8381 21 күн бұрын
ਬੰਦੇ ਚ ਤਬਦੀਲੀ ਆਉਣਾ ਸੁਭਾਵਿਕ ਹੈ ਅਮ੍ਰਿਤ ਛਕ ਗੁਰੂ ਵਾਲੇ ਬਣਨਾ ਜਾਂ ਹੋਰਾਂ ਨੁੰ ਅਮਰਿਧਾਰੀ ਬਣਾਉਣਾ ਕੋਈ ਗੁਨਾਹ ਤੇ ਨਹੀ,,,,, ਤੇਰੇ ਆਲਾ ਪਹਿਲਾਂ ਭੰਡ ਹੀ ਸੀ ਲੋਕਾਂ ਦੀਆਂ ਨਕਲਾਂ ਲਾਉਦਾ ਸੀ ਤੇ ਸਾਡੀ ਭੋਲੀ ਜਨਤਾ ਨਾਲ ਠੱਗੀ ਮਾਰ ਰਾਜਭਾਗ ਆਲਾ ਬਣ ਗਿਆ, ਸਿਖੀ ਦਾ ਘਾਣ ਕਰ ਨੌਜਵਾਨੀ ਨੂੰ ਜੇਲਾ ਚ ਸੁਟ ਦਿੱਤੀ ,ਨਸਾ ਜਿਉ ਦਾ ਤਿਉ ਚਲ ਰਿਹੈ, ਬੇਅਦਬੀਆ ਦਾ ਇਨਸਾਫ ਨਹੀ ਮਿਲਿਆ ,ਭੇਡਾਂ ਝਾੜੂ ਝਾੜੂ ਕਰਦੀਆਂ ਫਿਰਦੀਆਂ,2027ਆਉਣ ਦਿਉ ਲੋਕਾਂ ਨੇ ਤੀਲਾ ਤੀਲਾ ਕਰਨਾ ,ਦੇਖਦਾ ਰਹੀਂ
@Mr-Punjab7371
@Mr-Punjab7371 20 күн бұрын
Koi ni hun dsa ge Amritpal vota jitt k kite ah
@jitsingh8827
@jitsingh8827 18 күн бұрын
ਇਹ ਗੱਲ ਤਾਂ ਸੱਚ ਆ ਕਿ ਬੀਜੇਪੀ ਅਤੇ ਆਰ ਐਸ ਐਸ ਸਿੱਖਾਂ ਨੂੰ ਪਾੜਣ ਵਾਸਤੇ ਕੁਝ ਵੀ ਕਰ ਸਕਦੀ ਆ
@satpalsingh8770
@satpalsingh8770 21 күн бұрын
ਰਤਨ ਸਰਕਾਰੀ ਮੁਲਾਜ਼ਮ ਡਿਸਮਿਸ ਹੋ ਜਾਵੇ ਉਸ ਤੋ ਸਿਆਸਤ ਵਿੱਚ ਹਿਸਾ ਲਵੇ ਤਾ IPC ਦੀ ਧਾਰਾ 311ਵੀ ਲਗ ਜਾਦੀ ਕੋਈ ਬੈਨੀਫਿਟ ਨਹੀ ਮਿਲਦਾ ਸ਼ਜਾ ਵੀ ਮਿਲ ਸਕਦੀ ਹੈ
@Haritihas1699
@Haritihas1699 17 күн бұрын
ਬਿਨਾਂ ਗੈਸ ਤੇ ਅੱਗ ਤੋਂ ਲੰਗਰ ਬਣਾਇਆ ਮੋਦੀ ਸਾਬ ਨੇ 😆😆
@satyasharma581
@satyasharma581 21 күн бұрын
MP dee attendence fix honi chahiye saal m
@BalkaranSingh-of1ig
@BalkaranSingh-of1ig 21 күн бұрын
But vadia Kam kr rho rattan bai ji
@user-lj9mz1rj8d
@user-lj9mz1rj8d 21 күн бұрын
Bai ehna kaho salary vi na lain pension vi
@nainakaur5211
@nainakaur5211 21 күн бұрын
Faridkot to akali da de poster hi ni pta lugday sirf Anmol di dikh rahe ne pr aci sarbjit bai lai sub ka rahe a special ladies nu we r support sarbjit Singh Khalsa
@avtars.dhindsa8381
@avtars.dhindsa8381 21 күн бұрын
ਸਾਡੇ ਪੰਜਾਬ ਵਿੱਚ ਪਹਿਲਾਂ ਸੂਝਵਾਨ, ਸਮਾਜਿਕ ਗਿਆਨ ਰੱਖਣ,ਲੋਕਾਂ ਦਾ ਦਰਦ ਸਮਝਣ ਵਾਲੇ ਨੇਤਾ ਹੋਇਆ ਕਰਦੇ ਸਨ,ਪਰ ਪਿਛਲੇ ਵੀਹ ਕੁ ਸਾਲਾਂ ਤੋ ਪੂਰੇ ਦੇਸ ਦੀ ਰਾਜਨੀਤੀ ਇਨਾ ਇਹ ਚਕਾਚੌਂਦ ਵਾਲੇ ਫਿਲਮੀ ਕਲਾਕਾਰਾਂ ,ਨਚਾਰਾਂ ਭੰਡਾਂ ਕਰਕੇ ਨਿਘਾਰ ਹੀ ਆਇਆ,ਪਰ ਪੰਜਾਬ ਚ ਕੁਝ ਜਿਆਦਾ ਹੀ ਚਲ ਪਿਆ,ਪੰਜਾਬ ਦੇ ਕਲਾਕਾਰਾਂ ਨੇ ਰਾਜਨੀਤੀ ਨੂੰ ਹੁਲੜਬਾਜੀ ਤੇ ਮਨੋਰੰਜਨ ਦਾ ਅਖਾੜਾ ਬਣਾ ਰੱਖ ਦਿਤਾ ,ਇਨਾ ਲੋਕਾਂ ਦਾ ਕੁਝ ਨਹੀ ਸੰਵਾਰਨਾ,ਅਗਰ ਸਾਡੀ ਮੂਰਖ ਜਨਤਾ ਇਨਾ ਨੂੰ ਜਿਤਾ ਵੀ ਦਿੰਦੀ ਆ ਤਾ ਇਹ ਹਲਕੇ ਦੇ ਲੋਕਾਂ ਠੇਂਗਾ ਦਿਖਾ ਜਾਣਾ,ਸੰਨੀ ਦਿਉਲ,ਹੰਸਰਾਜ ,ਬਲਕਾਰ ਸਿਧੂ, ਇਨਾ ਦੀ ਕਾਰਗੁਜਾਰੀ ਦੇਖ ਹੀ ਰਹੇ ਹਾਂ ,
@KANG45
@KANG45 21 күн бұрын
Bai ji Sade sanor ch julkan binjal road aa link rode aa 25 pinda enna saaf aa na MLA idher aounda e ni kite dharr na paije
@malwindersidhu4786
@malwindersidhu4786 21 күн бұрын
Kamaljit Brar de gal karo Ludihana to
@baneetasharma5867
@baneetasharma5867 21 күн бұрын
Ajj ta sbb ton hasse wala prod cast aa
@v.s.r3865
@v.s.r3865 21 күн бұрын
dev maan wali gaall da ta sawaad he liya dita rattan bhaji 🤣🤣 hor v boht kuj a bhaji manoranjan khatam nhi hona j mein bhejan lag gya
@HarmanSingh-xg2ih
@HarmanSingh-xg2ih 21 күн бұрын
Simranjeet Singh maan ji support
@shonkipunjab
@shonkipunjab 21 күн бұрын
ਬਾਈ ਜੀ ਸਵਾਤੀ ਤੇ ਲਾਲਾ ਜੀ ਦਾ ਦਬਾਓ ਪੈ ਗਿਆ ਹੋਣਾ, ਤੇ ਲਾਲਾ ਜੀ ਬਿਆਨ ਦੇ ਦੇਣਗੇ ਇਹ ਸਭ ਭਾਜਪਾ ਦੀ ਚਾਲ ਹੈ ਮੈਨੂੰ ਬਦਨਾਮ ਕਰਨ ਦੀ ਕਿਉਂਕਿ ਮੈਂ ਇਕੱਲਾ ਹੀ ਦੇਸ਼ ਦੀ ਲੜਾਈ ਲੜ ਰਿਹਾ ਹਾਂ।
@satpalsingh8770
@satpalsingh8770 21 күн бұрын
ਰਤਨ ਨੇ ਵੀ ਤਿੱਖਾ ਕੰੜਾ ਪਈਆ
@Shadowzhere
@Shadowzhere 21 күн бұрын
Surjit patar di gll kro
@ekamsohi4621
@ekamsohi4621 21 күн бұрын
22 sada halka v sutrana aa 2 saal ho gye aaya hi nahi jadon vote lainiya c odo sara taber firda c
@jattsaab4904
@jattsaab4904 21 күн бұрын
Bai ji mera panjabi veera bhena nu ek bente a ji apne jine panjabi veer vadia kam karda ona dea video te comment karea karo Kush vi comments karea karo ji kuhs vi A B C ❤❤❤ kush vi kardea karo Jine comment hon ge one jada lokka nu video show hundi a comments jarur karea karo ji dhanwad ji kise mera veer bhen nu comment vadia nai lga ta hath jod ke maffi ji
@sukhjindersingh7409
@sukhjindersingh7409 21 күн бұрын
ਇੰਨਾ ਦੋਗਲੇ ਕਲਾਕਾਰਾ ਦੇ ਮੂੰਹੋ ਇਕ ਵਾਰ ਮੂਸੇਆਲੇ ਦੇ ਇੰਨਸਾਫ ਲਈ ਗੱਲ ਨਹੀ ਸੁਣੀ । ਜਿਉਦੇ ਉਸ ਚੋਬਰ ਦੇ ਅੱਗੇ ਪਿੱਛੇ ਘੂੰਮਦੇ ਸੀ । ਬਿੰਨੂ ਢਿਲੋ ਨੇ ਕੋਈ ਫਿਲਮ ਚ ਕੰਮ ਨਹੀ ਕੀਤਾ ਜਦੋ ਦਾ ਯਾਰ ਰਾਜਾ ਬਣਿਆ ਪੰਜਾਬ ਦਾ ਕੀ ਪਤਾ ਮੋਟਾ ਬਿਜਨੈਸ ਦਿਤਾ ਹੋਵੇ ਬਿੰਨੂ ਨੂੰ
@fukravlogger2452
@fukravlogger2452 21 күн бұрын
Koi koi gl ta bhoot Vadia krda o koi gl sun k lgda b Bs 💩
@ayushmishra6575
@ayushmishra6575 21 күн бұрын
180-220 konse akhabar keh raha ye batana zara.. kuch bhi faltu mt boli jau.. desh ke sabse bade poll chalane pradip gupta ka analysis dekho rajdeep sardesai ke sath unhone saaf saaf kaha h no major change compared to 2019...
@ekamnoorkauraulakh2190
@ekamnoorkauraulakh2190 21 күн бұрын
ਜਬੀਲੀਆ
@maxplutouy8zp
@maxplutouy8zp 21 күн бұрын
You guys are far from reality.
@Punjabi_Pakke_Wale
@Punjabi_Pakke_Wale 21 күн бұрын
Sara time eh Rattan AAP nu nindi jaanda rehnda. Hun jehdi sadak AAP MLA ne khud bana ditti, ohdi tarif karan laggeya ehde muh whicho jubaan nahi nikli. Dalla kise tha da
@sandhumanna8611
@sandhumanna8611 21 күн бұрын
ਬੱਬੂ ਘੋਸ ਆ.......
@amritpalaujla1265
@amritpalaujla1265 21 күн бұрын
ਜੇ ਪੰਜਾਬ ਤੇ ਸਿੱਖੀ ਬਚਾਉਣੀ ਏ ਤੇ ਪੰਜਾਬ ਬਚਾਉਣਾ ਏ ਖਡੂਰ ਸਾਹਿਬ ਵਾਲਿਉ ਬੀਬੀ ਖਾਲੜਾ ਜੀ ਵਾਲਾ ਉਲਾਂਭਾ ਉਤਾਰ ਅਮ੍ਰਿਤਪਾਲ ਨੂੰ ਵੋਟ ਪਾਉ ਤੇ ਫਰੀਦਕੋਟ ਵਾਲਿਉ ਨੂੰ ਸਤਵੰਤ ਤੇ ਬਲਵੰਤ ਭਾਈ ਦੀ ਕਿੰਨੀ ਵੱਡੀ ਕੁਰਬਾਨੀ ਇੰਦਰਾਂ ਗਾਂਧੀ ਠੋਕੀ ਸੀ ਦਰਬਾਰ ਸਾਹਿਬ ਦਾ ਬਦਲਾ ਲਇਆ ਸੀ ਉਹਨਾਂ ਦੇ ਪੋਤੇ ਪੋਤਰੇ ਖੜੇ ਨੇ ਕਰਮਜੀਤ ਅਨਮੋਲ ਦੀ ਟੱਕਰ ਵਿੱਚ ਕਲਕਾਰਾ ਦੀ ਕੀ ਦੇਣ ਏ ਪੰਜਾਬ ਨੂੰ ਫਰੀਦਕੋਟ ਵਾਲਿਆਂ ਨੂੰ ਵੋਟ ਕੁਰਬਾਨੀ ਵਾਲੇ ਪੋਤਰਾ ਨੂੰ ਵੋਟ ਪਾਉਣ ਬਠਿੰਡੇ ਵਾਲੇ ਲੱਖੇ ਸਿਧਾਣੇ ਨੂੰ ਪਾ਼ ਕੇ ਵੇਖਣ ਟਾਇਮ ਦੇਣ ਵੀ ਉਥੇ ਬੋਲਦਾ ਏ ਪੰਜਾਬ ਵਾਰੇ ਕੇ ਜਿਵੇਂ ਹੁਣ ਬੋਲਦਾ ਕੇ ਹੋਰ ਤਾਂ ਦੇਖ ਰੱਖੇ ਹੀ ਨੇ ਇੱਕ ਟਾਇਮ ਲੱਖੇ ਨੂੰ ਦੇ ਕੇ ਵੇਖਣ
@johnpannu
@johnpannu 21 күн бұрын
R you guys getting paid by bjp?
@Punjabi_Pakke_Wale
@Punjabi_Pakke_Wale 21 күн бұрын
Akaliyan to
@pramodkumarsahoo723
@pramodkumarsahoo723 21 күн бұрын
ਬਾਈ ਜੀ ਬੜੇ ਚੈਨਲ ਦੇਖਦੇ ਆ ਸਾਰਾ ਦਿਨ ਖਬਰਾਂ ਹੀ ਸੁਣਦੇ ਰਹੀਦਾ ਮੈਂ ਗੱਡੀ ਚਲਾਉਣਾ ਪਰ ਅਕਾਲੀਆਂ ਦੀ ਗੱਲ ਹਰ ਇੱਕ ਚੈਨਲ ਤੇ ਬਹੁਤ ਹੀ ਘੱਟ ਹੁੰਦੀ ਆ ਪਰ ਜਦੋਂ ਕਿਤੇ ਉਹਨਾਂ ਦੀਆਂ ਰੈਲੀਆਂ ਜਾਂ ਮੀਟਿੰਗਾਂ ਦੇਖੀਦੀਆਂ ਵਾਟ ਬਹੁਤ ਤਗੜੇ ਤਗੜੇ ਹੁੰਦੇ ਆ ਮੈਨੂੰ ਲੱਗਦਾ ਆ ਕੇ ਸਹੀ ਤਰੀਕੇ ਆਲੀ ਵਧਣ ਲਈ ਉਹਨਾਂ ਦੀ ਉਹਨਾਂ ਦੇ ਕਦਮ ਜਿਹੜੇ
@ankitmehrda4080
@ankitmehrda4080 21 күн бұрын
❤❤
@charanjitdeol5258
@charanjitdeol5258 21 күн бұрын
🙏🙏🙏🙏
КАХА и Джин 2
00:36
К-Media
Рет қаралды 4,2 МЛН
Final increíble 😱
00:39
Juan De Dios Pantoja 2
Рет қаралды 17 МЛН
Кәріс өшін алды...| Synyptas 3 | 10 серия
24:51
狼来了的故事你们听过吗?#天使 #小丑 #超人不会飞
00:42
超人不会飞
Рет қаралды 63 МЛН
小丑和路飞竟然这样对天使。#天使 #小丑 #超人不会飞
0:37
The cat made a surprise 🥳😥🥰
0:40
Ben Meryem
Рет қаралды 19 МЛН
Девушка помогла Девушке #shorts #фильмы
0:58
Как поменялась мода на летние шорты😅💀
0:20
ВЕРА ВОЛЬТ
Рет қаралды 13 МЛН
КРОВАТЬ БУДИЛЬНИК (@easygadgetx - Instagram)
0:15
В ТРЕНДЕ
Рет қаралды 8 МЛН
ХОРОШО ЧТО ПЕРЕПРОВЕРИЛ😂😂😂 #юмор #пранк
0:44
СЕМЬЯ СТАРОВОЙТОВЫХ 💖 Starovoitov.family
Рет қаралды 2,7 МЛН