ਹਾੜੀ ਦੀ ਫਸਲ ਸਾਂਭਦੇ ਕਨੇਡਾ ਦੇ ਗੋਰੇ 🇨🇦 Agriculture in Canada | Punjabi Travel Couple | Ripan Khushi

  Рет қаралды 260,641

Punjabi Travel Couple

Punjabi Travel Couple

Күн бұрын

Пікірлер: 318
@PUNJABITRAVELCOUPLE
@PUNJABITRAVELCOUPLE Ай бұрын
*Correction ਕੰਬਾਈਨ ਦਾ ਮੁੱਲ ਛੇ ਲੱਖ ਡਾਲਰ… ਇੰਡੀਆ ਦਾ ਲਗਭਗ ਸਾਢੇ ਤਿੰਨ ਕਰੋੜ
@Gill-mp9vt
@Gill-mp9vt Ай бұрын
ਬਾਈ ਜੀ ਇਹ ਇੰਨੀਂ ਮਹਿੰਗੀ ਕੰਬਾਈਨ ਹੈ ਪਰ ਆਪਣੇ -20-25- ਲੱਖ ਵਾਲੀ ਤੋਂ ਬੇਕਾਰ ਹੈ,ਕਣਕ ਵਿੱਚ ਮੱਖੀ ਕਿੰਨੀ ਹੈ, ਆਪਣੇ ਤਾਂ ਸਾਫ ਬਹੁਤ ਹੈ, ਵੱਡੀ ਗੱਲ ਇਹ ਹੈ ਕਿ ਇੰਨ੍ਹਾਂ ਨੂੰ ਫ਼ਸਲ ਦੀ ਜਾਣਕਾਰੀ ਮਸ਼ੀਨ ਦੇ ਦਿੰਦੀ ਹੈ, ਨਮੀਂ ਵਗੈਰਾ ਪਤਾ ਲੱਗ ਜਾਂਦਾ ਹੈ,, ਕਨੇਡਾ ਵਿੱਚ ਕਾਨੂੰਨ ਆਟੋਮੈਟਿਕ ਲਾਗੂ ਹਨ, ਆਪਣੇ ਲੋਕਾਂ ਨੇ ਵਾਪਸ ਕਰਵਾਏ ਸਨ, ਵੈਸੇ ਜ਼ਾਬਤੇ ਵਿੱਚ ਰਹਿਣ ਵਾਲੇ ਦੇਸ਼ ਹੈ ਤਾਂ ਹੀ ਕਾਮਯਾਬ ਹਨ
@Gill-mp9vt
@Gill-mp9vt Ай бұрын
ਬਾਈ ਜੀ ਮੇਰੇ ਤਿੰਨ ਭੂਆ ਜੀ ਸਰੀ ਹਨ, ਇੱਕ ਪਰਿਵਾਰ ਕੈਲਗਰੀ ਵੀ ਆ ਗਿਆ ਹੈ,ਇੱਕ ਦਾਦਾ ਜੀ ਦੇ ਭਰਾ ਦੀ ਫੈਮਿਲੀ ਟਰਾਂਟੋ ਹੈ, ਇੱਕ ਉਨ੍ਹਾਂ ਦੀ ਭੈਣ ਦਾ ਪਰਿਵਾਰ ਬਰੈਂਪਟਨ ਹੈ,-16- ਕੁ ਮੈਂਬਰ ਅਮਰੀਕਾ ਹੈ, ਅਸੀਂ -20- ਮੈਂਬਰ ਪੰਜਾਬ ਵਿੱਚ ਹਾਂ -42-43- ਫੌਰਨ ਹੈ, ਸਾਰੇ ਪਰਿਵਾਰ ਨੂੰ ਕਨੇਡਾ ਅਮਰੀਕਾ ਖਾ ਗਿਆ, ਵਿਛੋੜੇ ਪਾ ਦਿੱਤੇ, ਇਹ ਕਣਕ ਵਾਲੇ ਗੋਦਾਮ/ਸੋਲੋ ਸਿਸਟਮ ਅਡਾਨੀ ਨੇ ਪੰਜਾਬ ਵਿੱਚ ਵੀ ਬਣਾ ਦਿੱਤੇ,ਜੇ ਕਾਨੂੰਨ ਲਾਗੂ ਹੁੰਦੇ ਹਨ ਤਾਂ ਆਪਣੇ ਵੀ ਧਨਾਢ ਲੋਕਾਂ ਨੇ ਫਾਰਮ ਬਣਾ ਲੈਣੇ ਹਨ,ਜੇ ਕੋਈ ਜ਼ਿਮੀਂਦਾਰ ਕੋਲ ਖੇਤ ਰਹਿੰਦੇ ਹਨ ਤਾਂ ਮਰਜ਼ੀ ਨਾਲ ਖਰੀਦ ਹੋਇਆ ਕਰੇਗੀ
@khokharsaab2266
@khokharsaab2266 Ай бұрын
@@PUNJABITRAVELCOUPLE hnji hunn bann gyea sade3crore🤗
@GurmeetSingh-kz7nc
@GurmeetSingh-kz7nc Ай бұрын
Gs
@acrossseven9765
@acrossseven9765 Ай бұрын
Nahi veer 1.6 million cad
@gurdialsingh3664
@gurdialsingh3664 Ай бұрын
ਗੁਰੂ ਨਾਨਕ ਸਾਹਿਬ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ 🎉🎉
@tonysappal7792
@tonysappal7792 Ай бұрын
ਸਾਰੀ ਦੁਨੀਆਂ ਚੋ ਜਰਖੇਜ਼ ਧਰਤੀ ਜਿਥੇ ਪੀਰਾਂ ਪੈਗੰਬਰਾਂ ਯੋਧਿਆਂ ਸੂਰਮਿਆਂ ਜਨਮ ਲਿਆ ਇਨਕਲਾਬੀ ਧਰਤੀ ਪੰਜਾਬ
@GS-vs7zf
@GS-vs7zf Ай бұрын
ਆਪਣੇ ਜ਼ਮੀਨ ਵੀ ਇੱਕ ਫਸਲ ਲਈ ਹੀ ਹੈ , ਦੋ ਜਾਂ ਤਿੰਨ ਫਸਲ ਧੱਕਾ ਹੈ ਜ਼ਰਖੇਜ਼ ਪਣਾ ਨੀ ,
@Dhillon.canada08
@Dhillon.canada08 Ай бұрын
🤡
@TRUELIFE-CANADA
@TRUELIFE-CANADA Ай бұрын
ਕੱਲ ਵਿਰਸਾ ਫੈਸਟੀਵਲ ਸੀ, ਤੁਸੀਂ ਜ਼ਰੂਰ ਦੇਖਣਾ ਸੀ ਉਹ | ਕੈਨੇਡਾ ਦੇ ਜੰਮੇ ਬੱਚਿਆਂ ਨੇ ਵਿਰਸਾ ਸਾਂਭ ਲਿਆ ਲੋਕ ਨਾਚਾਂ ਤੇ ਦੇਸੀ ਸਾਜ਼ ਵਜਾਉਣ ਦਾ, ਇਹ ਬਹੁਤ ਵਧੀਆ vlog ਹੋਣਾ ਸੀ |
@juaalasinghgrewal6818
@juaalasinghgrewal6818 Ай бұрын
ਬਾਈ ਜੀ ਅੱਜ ਤਾਂ ਤੇਰੀਆਂ ਗੱਲਾਂ ਸੁਣ ਹਾਸਾ ਆ ਰਿਹਾ ਅਤੇ ਬਚਪਨ ਚੇਤੇ ਆ ਗਿਆ।ਜਿਵੇਂ ਕਿ ਆਪ ਜੀ ਕਹਿ ਰਹੇ ਹੋ ਕਿ ਕਿੱਡਾ ਵੱਡਾ ਡ੍ਰਮ,ਸਾਰੇ ਪਿੰਡ ਦੀ ਕਣਕ ਪੈ ਜਾਊ ਇਹਦੇ ਵਿੱਚ ਤਾਂ।। ਇਸੇ ਤਰਾਂ ਅਸੀਂ ਕਾਫੀ ਬੰਦੇ ਇਕ ਵਾਰ ਇਕੱਠੇ ਹੋ ਕਿ ਲੁਧਿਆਣਾ ਕਿਸੇ ਕੰਮ ਗਏ।ਸਾਡੇ ਨਾਲ ਇਕ ਬਜੁਰਗ ਵੀ ਸੀ।ਓਹ ਬਾਬਾ ਜੀ ਸਨੇਮਾ ਘਰ ਦੀ ਵੱਡੀ ਸਾਰੀ ਬਿਲਡਿੰਗ ਦੇਖ ਕੇ ਕਹਿੰਦਾ,ਹੈਥੇ ਰੱਖ, ਕਿੱਡਾ ਵੱਡਾ ਕੋਠਾ।ਇਹਦੇ ਵਿੱਚ ਤਾਂ ਸਾਰੇ ਪਿੰਡ ਦੀ ਤੂੜੀ ਪੇ ਜਾਉਗੀ ।ਅੱਜ ਕਨੇਡਾ ਜਾ ਕੇ ਤੁਹਾਡੀ ਹਾਲਤ ਵੀ ਉਸ ਬਾਬੇ ਵਰਗੀ ਹੋ ਗਈ,,,,,,,,,,,,
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਅਤੇ ਨਵੀਂ ਨਵੀਂ ਜਾਣਕਾਰੀ ਦੇ ਰਹੇ ਹੋ
@jagsirTungwali041
@jagsirTungwali041 Ай бұрын
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ
@GS-vs7zf
@GS-vs7zf Ай бұрын
ਕਨੇਡਾ ਚ ਬੋਰ ਨੀ ਕਰ ਸਕਦੇ , ਖੇਤੀ ਮੀਹ ਤੇ ਨਿਰਭਰ ਹੈ , ਬਾਕੀ ਜ਼ਮੀਨ ਤੇ ਕੁਦਰਤੀ ਛੇੜ ਛਾੜ ਨੀ ਕਰ ਸਕਦੇ , ਖੇਤੀ ਲਈ ਜ਼ਮੀਨ ਪੱਧਰੀ ਨੀ ਕਰ ਸਕਦੇ , ਜਿਵੇ ਆਪਣੇ ਮਾਲਵੇ ਨੇ ਸਾਰੇ ਟਿੱਲੇ ਹੀ ਮਾਜਤੇ
@rajveermann7145
@rajveermann7145 Ай бұрын
ਕਰਦੇ ਆ ਬੋਰ ਬਾਈ । ਮੀਹ ਹਰ ਥਾਂ ਤੇ ਨੀ ਪੈਦੇਂ
@CR7HD007
@CR7HD007 Ай бұрын
ਜ਼ਮੀਨ ਪੱਧਰੀ ਵੀ ਕਰਦੇ ਆ ਜੰਗਲ਼ ਕੱਟ ਕੇ
@D247-j8q
@D247-j8q Ай бұрын
Ik pehla vlog c kheti ala othe bor kreya hoya c
@D247-j8q
@D247-j8q Ай бұрын
Kudrat naal shed shad ni krde ? Non veg kii aa 🤣🤣🤣🤣 jungle ktt k padre krde aa khavo gei kiii ya anaaj khana pau ya janwar
@tonysappal7792
@tonysappal7792 Ай бұрын
ਆਪਣੇ ਆਲਿਆ ਚਾਹ ਨਾਲ ਪੋਸਤ ਵੀ ਖਵਾਉਣਾ ਸੀ
@giga_chad-cr7
@giga_chad-cr7 Ай бұрын
4:33 60 ਹਾਜਰ ਡਾਲਰ = 37 ਲੱਖ ਹੀ ਬਣਦੇ ਨੇ ਨਾ ਕਿ 3.5 ਕਰੋੜ ਜੀ 🙏
@PUNJABITRAVELCOUPLE
@PUNJABITRAVELCOUPLE Ай бұрын
ਛੇ ਲੱਖ ਡਾਲਰ ਦੇ ਸਾਢੇ ਤਿੰਨ ਕਰੋੜ ਬਣਦੇ ਹਨ ਜੀ
@giga_chad-cr7
@giga_chad-cr7 Ай бұрын
​@@PUNJABITRAVELCOUPLE hanji😊🙏
@Dhaliwal044
@Dhaliwal044 Ай бұрын
@@PUNJABITRAVELCOUPLE tu ta brawa $60,000 kiha
@sthind
@sthind Ай бұрын
It's $6 lakh dollars for used combine and $1 million cdn for 2024 model
@kewaldhaliwal8985
@kewaldhaliwal8985 Ай бұрын
Right
@DeepSidhu-re6tz
@DeepSidhu-re6tz Ай бұрын
ਇਹ ਧਰਤੀ ਵੀ ਠੀਕ ਖਾਣ ਲਈ ਕਣਕ ਵੀ ਚਹੀਦੀ ਹੋਰ ਰਿਪਨ ਵੀਰੇ ਪਰਮੇਸ਼ੁਰ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਦਿਨ ਰਾਤ ਚੌਗੁਣੀ ਤਰੱਕੀ ਬਖਸ਼ੇ
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@phulkaristudiomk1908
@phulkaristudiomk1908 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ🙏🙏
@JasvirJassar-n7n
@JasvirJassar-n7n Ай бұрын
ਮੈਂ ਵੀ ਕੀਨੀਆ ਵਿੱਚ 10ਹਾਜਰ ਦੀ ਖੇਤੀ ਕੀਤੀ ਹੈ 3ਸਿਘ ਸਨ
@gurpalsingh5609
@gurpalsingh5609 Ай бұрын
ਰਿਪਨ ਅਤੇ ਖੁਸੀ ਅਤੇ ਦੂਜੀ ਮੇਰੀ ਧੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਗੁਰਪਾਲ ਸਿੰਘ ਬਰਨਾਲਾ ਤੋਂ ਹਾਂ ਜੀ
@jagmeetsidhu6
@jagmeetsidhu6 Ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@DilbagSingh-xh8sd
@DilbagSingh-xh8sd Ай бұрын
ਧੰਨਵਾਦ ਬਾਈ ਜੀ ਖੇਤੀ ਨਾਲ ਸਬੰਧਤ ਚੀਜ਼ਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਬਾਕੀ ਪੁਰਾਣੀਆਂ ਚੀਜ਼ਾਂ ਸਾਂਭਣ ਦੀ ਵੀ ਇੱਕ ਬਹੁਤ ਵਧੀਆ ਗੱਲ ਹੈ ਬਾਕੀ ਭੈਣ ਨਾ ਧੰਨਵਾਦ ਜੋ ਵਧੀਆ ਜਾਣਕਾਰੀ ਦੇ ਰਹੇ ਹਾਂ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ ਜੋ ਸਾਨੂੰ ਘਰ ਬੈਠਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਦਿਖਾ ਰਹੇ ਹੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਤੇ ਖੁਸ਼ੀ ਹਾਂ ਬਖਸ਼ੇ❤❤ ਧਾਲੀਵਾਲ ਭੈਣੀ ਜੱਸਾ ❤❤❤
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਕੈਨੇਡਾ ਦੀ ਖੇਤੀ ਸਬੰਧੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@sukhmansanghavlogs6617
@sukhmansanghavlogs6617 Ай бұрын
Ripan veer 1 request aa Indi Jaswal nu zaroor milke aayeo je ho sakeya ta
@HarpreetSingh-ux1ex
@HarpreetSingh-ux1ex Ай бұрын
ਬਿੱਲਕੁੱਲ ਸਹੀ ਕਿਹਾ
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਰਿਪਨ ਬਾਈ ਜੀ ਕਨੇਡਾ ਦੀ ਖੇਤੀਬਾੜੀ ਦਖੌਣ ਲਈ , ਤੁਹਾਡੇ ਏਸ ਵਲੌਗ ਰਾਹੀਂ ਕਨੇਡਾ ਦੀ ਖੇਤੀਬਾੜੀ ਦੇ ਸੰਬੰਧਤ ਨਵੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ।
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@darasran556
@darasran556 Ай бұрын
ਬਹੁਤ। ਵਧੀਆ। ਲਗਾ।ਕਨੇਡਾ।ਦੀ।ਖੇਤੀ।ਦਾ।ਕੰਮ।🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤
@SukhaSingh-ol7rs
@SukhaSingh-ol7rs Ай бұрын
ਝਾੜ ਪੰਜਾਬ ਨਾਲੋਂ ਬਹੁਤ ਘੱਟ ਹੁੰਦਾ ਟਾਈਮ ਵੀ ਜ਼ਿਆਦਾ ਲਗਦਾ ਫਸਲ ਪੱਕਣ ਨੂੰ
@jagmohansarao5273
@jagmohansarao5273 Ай бұрын
ਵਾਹ ਬਰਨਾਲਾ ਐਕਸਪ੍ਰੈਸ ਵੀਰ ਜਿੰਦਾਬਾਦ
@Bhurasinghchahal
@Bhurasinghchahal Ай бұрын
ਰਿਪਨ ਵੀਰ ਜੀ ਤੇ ਖੁਸ਼ੀ ਜੀ ਧੰਨਵਾਦ ਸਾਨੂੰ ਦੁਨੀਆਂ ਘੁਮਾਉਣ ਲਈ ਧੰਨਵਾਦ
@SukhwantSingh-f3o
@SukhwantSingh-f3o Ай бұрын
ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 20:00
@jasbirkaur8274
@jasbirkaur8274 Ай бұрын
Wah kya baat hai.....Agriculture needs hard dedicated work
@baljinderbanipal3438
@baljinderbanipal3438 Ай бұрын
ਇਸ ਕਣਕ ਦਾ ਬੀਜ ਪੰਜਾਬ ਦੀ ਕਣਕ ਤੋ ਵੱਖਰਾ ਹੈ।ਇਸ ਨੂੰ ਸਿਆਲਾ ਵਿੱਚ ਪਈ ਬਰਫ ਵਿੱਚੋ nitrogen ਨਾਲ ਹੀ ਉਗੀ ਜਾਂਦੀ ਹੈ ਬਹੁਤੇ ਪਾਣੀ ਦੀ ਵੀ ਲੋੜ ਨਹੀਪੈਂਦੀ। ਅੱਗ ਲਾਉਣ ਨਾਲ ਧਰਤੀ ਦੇ ਸਾਰੇ ਵਿਟਾਮਿਨ ਮਰ ਜਾਂਦੇਹਨ।ਫਿਰ ਤਾਂਹੀ spray ਦੀ ਲੋੜ ਪੈਂਦੀ ਹੈ ਪਰ ਇਹ ਬਿਮਾਰੀਆ ਦਾ ਘਰ ਹੈ।ਇੱਥੇ spray ਕਰਨ ਲਈ permission ਲੈਣੀ ਪੈਂਦੀ ਹੈ Food and health Dept ਤੋ।
@juaalasinghgrewal6818
@juaalasinghgrewal6818 Ай бұрын
ਵੀਰ ਜੀ ਇਥੇ ਕਨੇਡਾ ਵਿੱਚ ਕਣਕ ਜਾਂ ਹੋਰ ਫ਼ਸਲਾਂ ਛੋਟੀਆਂ ਛੋਟੀਆਂ ਹੋਣ ਦਾ ਕਾਰਣ ਇਹ ਹੈ ਕਿ ਇੱਥੇ ਧਰਤੀ ਵਿੱਚ ਥੱਲੇ ਪੱਥਰ ਹੈ ਉਪਜਾਊ ਮਿੱਟੀ ਤਾਂ ਉੱਪਰ ਉੱਪਰ ਸਿਰਫ ਇਕ ਇਕ ਫੁੱਟ ਹੀ ਹੈ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Ай бұрын
ਬਹੁਤ ਵਧੀਆ ਜਾਣਕਾਰੀ। ਚੜ੍ਹਦੀ ਕਲਾ ਰਹੇ
@didars72
@didars72 Ай бұрын
22ਜੀ ਇਹ ਕਮਬਾਇਨ ਨੀ 89 ਵਿੱਚ ਫਰੈਕਫੋਰਟ ਵਿੱਚ ਦੇਖੀ ਸੀ ਮੇ ਕੱਮ ਪੁੱਛਣ ਗਿਆ ਕਹਿਦਾ 3000 ਕਿੱਲਾ ਮੇਰੀ ਕੁੜੀ ਕਮਬੇਨ ਚਲਾਉਂਦੀ ਮੈਂ ਟਰੇਕਟਰ ਲੈਵਰ ਦੀ ਲੋੜ ਨੀ ਤੁਸੀ ਬਿਅਰ ਪਿਓ ਠੰਡੀ 🍺
@sushilgarggarg1478
@sushilgarggarg1478 Ай бұрын
Enjoy a tour of the Canada 🇨🇦 😀 ✨️
@sushilgarggarg1478
@sushilgarggarg1478 Ай бұрын
THANKS FOR SEE AGRICULTURE IN CALGARY ALBERTA IN CANADA 🇨🇦 😀 👍 🙌 👌 😎 🇨🇦 😀 👍 🙌 👌 😎 🇨🇦 😀 👍
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book 📖
@mewasingh3980
@mewasingh3980 Ай бұрын
ਬਾਈ ਰਿੰਪਨ ਆਪਣੇ ਤਿੰਨ ਸੌ ਏਕੜ ਦੀ ਖੇਤੀ ਹੋਵੇ ਤਾ ਘੱਟੋ-ਘੱਟ ਦੱਸ ਟਰੈਕਟਰ ਪੱਕੇ ਰੱਖਣਗੇ ਏਸੇ ਕਾਰਨ ਆਪਣੇ ਕਿਸਾਨੀ ਫੇਲ ਹੈ
@ParmjitBhatti-e3q
@ParmjitBhatti-e3q Ай бұрын
ਬਹੁਤ ਬਹੁਤ ਧੰਨਵਾਦ ਬੇਟਾ ਰਿਪਨ ਤੇ ਖੁਸ਼ੀ ਬੇਟਾ ❤🎉
@bhaigurnamsinghbainkaofficial
@bhaigurnamsinghbainkaofficial Ай бұрын
ਮੇਰਾ ਵੀਰ ਪਹਿਲਾਂ ਹਿਸਾਬ ਕਰ ਲਿਆ ਕਰੋ ਫਿਰ ਦੱਸ ਦਿਆ ਕਰੋ ਇਸ ਤਰਾਂ ਟੈਨਸ਼ਨ ਲੱਗ ਜਾਂਦੀ ਹੈ ਲੋਕਾਂ ਨੂੰ😅
@TarsemBal-oc3xs
@TarsemBal-oc3xs Ай бұрын
ਵਹਿਗੁਰੂ ਤੁਹਾਨੂੰ ਹਮੈਸ਼ਾ ਖੁਸ਼ ਰਖੈ 🙏🙏❤️❤️
@manjitsinghkandholavpobadh3753
@manjitsinghkandholavpobadh3753 Ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@baljindersingh4504
@baljindersingh4504 Ай бұрын
ਵਾिਹਗੁਰੂ ਜੀ
@eastandwestpunjabisbest2382
@eastandwestpunjabisbest2382 Ай бұрын
$1= 62 Rupee 600000>62 = 37, 20000 Rupees ji
@avtarsinghsandhu9338
@avtarsinghsandhu9338 Ай бұрын
ਬਾਈ ਜੀ ਅਸੀ ਦੇਖਿਆ ਹੈ ਪੁਰਾਣੇ ਸੰਦ ਹਨ, ਜੋ ਪਹਿਲਾ ਇੰਨਾਂ ਨਾਲ ਖੇਤੀ ਕਰਦੇ ਸਨ, ਜੋ ਨਾੜ ਦੇ ਰੋਲ ਬਣਦੇ ਹਨ, ਡੇਅਰੀ ਫਾਰਮਿੰਗ ਵਾਲੇ ਖਰੀਦ ਕੇ ਲੈ ਜਾਂਦੇ ਹਨ,
@GuruVlogsTv
@GuruVlogsTv Ай бұрын
ਧੰਨ ਓ ਬਾਈ ਜੀ ਬੜੀ ਮੇਹਨਤ ਕੀਤੀ ਤੁਸੀ।❤❤❤ ਘੜਸਨਾ ਰਾਜਸਥਾਨ।ਗੰਗਾਨਗਰ।
@baljindersingh7802
@baljindersingh7802 Ай бұрын
I love you bata and bati
@robbyaujla2201
@robbyaujla2201 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ! ਫਤਹਿ ਜੀ! ਸੱਤ ਸ਼੍ਰੀ ਅਕਾਲ ਜੀ chardikala y ਜੀ
@sushilgarggarg1478
@sushilgarggarg1478 Ай бұрын
Thanks for see harvesting wheat in Canada 🇨🇦 🙏 😀 🙌 😊 💙 and agriculture on Calgary village in Canada 🇨🇦 😀 👍 😄 😊 😉 🇨🇦 😀 👍 😄 😊 😉 🇨🇦 😀 👍
@bikramjeetsingh5004
@bikramjeetsingh5004 Ай бұрын
Eh combine ta new lag rahi hai kyu ki eh lok sanda khadaun lai vade vade shad bna lende ne varish dup vagera vh bacha rehda .eh lok apne aleya vaang galiya vh nhi kadaude sanda.ta bachda .
@NirvairSekhon-ir4gu
@NirvairSekhon-ir4gu Ай бұрын
Nice 👍🏻👍🏻👍🏻👍🏻🎉🎉🎉🎉🎉
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@sukhmansanghavlogs6617
@sukhmansanghavlogs6617 Ай бұрын
ਬਾਈ ਇਹਨਾ ਦੀਆ ਭੇਡ ਤੇ ਬਕਰੀਆ ਤਾ ਲੋਕ ਈ ਰਜਾ ਦਿੰਦੇ ਹੋਣੇ ਆ 😅😅
@niranjansinghjhinjer1370
@niranjansinghjhinjer1370 Ай бұрын
Balley Balley Canada aaleyo🙏
@sthind
@sthind Ай бұрын
New John Deere 2024 combine is 1 million dollars or 61,690,000 INR
@Searchboy77
@Searchboy77 Ай бұрын
Waheguru ji 🙏 kirpa kare
@mangalsingh8905
@mangalsingh8905 Ай бұрын
Kye baat he Puttar Ripan khusi Very Nice Very Beautiful Rab Sukhrakhe
@BhagwanSingh-ky5hw
@BhagwanSingh-ky5hw Ай бұрын
ਰਿਪਨ ਜੀ ਬਹੁਤ ਵਧੀਆ ਧੰਨਵਾਦ ਜੀ ❤❤❤❤❤❤
@HARMEETSINGH-qq9ot
@HARMEETSINGH-qq9ot Ай бұрын
ripan ਵੀਰ ਤੁਸੀਂ study ਤੋਂ ਬਾਅਦ ਘੁੰਮਣ ਵਾਲਾ ਕੰਮ ਕਰਨ ਲੱਗ ਪਏ ਖੇਤੀ ਤਾਂ ਮਿੱਟੀ ਨਾਲ ਮਿੱਟੀ ਹੋ ਕੇ ਹੀ ਹੁੰਦੀ ਹੈ ਅਪਣੇ ਜਮੀਨ ਦੇ ਹਿਸਾਬ ਨਾਲ ਸੰਦ ਛੋਟੇ ਨੇ ਤੇ ਏਥੇ ਵੱਡੇ ਹਨ ਅਪਣੇ ਪੰਜਾਬ ਚ baler machine ਆਮ ਦੇਖਣ ਨੂੰ ਮਿਲ ਜਾਂਦੀ ਹੈ ਜੋ bale ਤੁਸੀਂ vlog ਚ ਦਿਖਾਏ ਆ ਅਪਣੇ ਵੀ ਬਣਦੇ ਹਨ
@mewasingh3980
@mewasingh3980 Ай бұрын
ਬਾਈ ਰਿੰਪਨ ਬੁਹਤ ਇੰਤਜ਼ਾਰ ਕਰੀਦਾ ਤੁਹਾਡੇ ਬਲੌਗ ਦਾ
@KulwinderKaur-us9jy
@KulwinderKaur-us9jy Ай бұрын
Waheguru ji ka Khalsa Waheguru ji ki Fateh 🙏🙏🙏🙏
@sewaksandhu1462
@sewaksandhu1462 Ай бұрын
ਵੈਰੀ ਨਾਈਸ
@gurparwindersingh6511
@gurparwindersingh6511 Ай бұрын
ਬਹੁਤ ਵਧੀਆ ਵਿਲੋਗ ਧੰਨਵਾਦ
@balrajsingh4182
@balrajsingh4182 Ай бұрын
ਬਹੁਤ ਵਧੀਆ ਜੀ
@GurmitKaur-d5n
@GurmitKaur-d5n Ай бұрын
👍 Nice
@gurpritamsingh8050
@gurpritamsingh8050 Ай бұрын
ਇੰਨੀ ਜਲਦੀ 10 ਮਿੰਟ ਵਿੱਚ 48 ਕਮੈਂਟਸ ਅਤੇ 2900 ਦੇਖਣ ਵਾਲੇ
@paramnagra1455
@paramnagra1455 Ай бұрын
Good knowledge God bless you
@pammibub2021
@pammibub2021 Ай бұрын
John Deere ,a farmer of North Ontario ,started manufacturing agricultural products
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ
@goldenconstruction9810
@goldenconstruction9810 Ай бұрын
Nice waheguru ji God bless both of you
@JagroopSingh-fh9dp
@JagroopSingh-fh9dp Ай бұрын
ਇਹ ਗੰਢਾ ਗਊਆ ਨੂੰ ਫਾਰਮਾ ਵਿੱਚ ਪਾਉਂਦੇ ਹਨ ਨਿੱਕੇ ਫਾਰਮਾ ਵਿੱਚ ਬਹੁਤ ਗੰਢਾ ਬੰਨੀਆਂ ਮੈ ਰਸਤੇ ਵਿੱਚ ਦੇਖੀਆਂ
@JaswantSingh-ey9qe
@JaswantSingh-ey9qe Ай бұрын
ਬਾਈ ਜੀ ਇਥੇ ਲੋਹੇ ਨ ਕੋਈ ਨਹੀ ਪੁਛਦਾ
@ninderkaur1080
@ninderkaur1080 Ай бұрын
Very very thanks Ripan Khushi 🙏🙏
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਤੇ ਚਿੱਟਾ ਜ਼ੋਰਾਂ ਤੇ ਹੈ ਖਰੜ ਵਿਖੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਤੋਂ ਰੱਬ ਵੀ ਡਰਦਾਂ ਹੈ,ਇਸ ਗੂੰਡੇ ਗੋਲਡੀ ਬਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅
@shivanisharma5562
@shivanisharma5562 Ай бұрын
ਇਸ ਗੂੰਡੈ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਤੋਂ ਰੱਬ ਵੀ ਡਰਦਾ ਹੈ 😅😅😅
@entertainmentpetsanimal
@entertainmentpetsanimal Ай бұрын
ਘੈਟ
@gaganjotsingh1652
@gaganjotsingh1652 Ай бұрын
Gore da left hand da thumb 👍🏼 hai ni hna ? Yah mnu hi lgya ?
@SherSingh-ec7jr
@SherSingh-ec7jr Ай бұрын
ਪੰਜਾਬ ਜਿਨੀ ਤਕੜੀ ਫਸਲ ਨੀ ਹੁੰਦੀ ਕਿਤੇ👍
@manndairy862
@manndairy862 Ай бұрын
ਪੰਜਾਬ ਜਿਨੀ ਰੇਹ saprey ਬੀ ਕੀਤੇ ਨੀ pai ਜਾਂਦੀ
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉❤❤❤❤❤❤❤❤❤
@SukhJinder-ed1kz
@SukhJinder-ed1kz Ай бұрын
ਧੰਨ ਧੰਨ ਹੋ ਗਏ ਜੀ
@Harpreetkaur-ym9wd
@Harpreetkaur-ym9wd Ай бұрын
❤❤❤very good job 👏
@bogasidhutalwandi576
@bogasidhutalwandi576 Ай бұрын
❤❤❤ PB 31
@bahadursingh9718
@bahadursingh9718 Ай бұрын
ਵੀਰ ਜੀ ਕਣਕ ਦੀ ਵਾਢੀ ਅੱਜ ਕੱਲ੍ਹ ਹੋ ਰਹੀ ਹੈ ਇੱਥੇ ਰੁੱਤ ਕਿਹੜੀਂ ਹੈ ਸਰਦੀ ਹੈ ਕਿ ਗਰਮੀ ਹੈਂ।
@hmthdlover
@hmthdlover Ай бұрын
ਬਾਈ 38 ਲੱਖ ਤੇ 40 ਹਜਾਰ ਬਣਦਾ ਏ
@manjitkaurhundal5018
@manjitkaurhundal5018 Ай бұрын
Gbu beta🎉🎉❤.live long😊😊
@PreetDhaliwal-xh6dm
@PreetDhaliwal-xh6dm Ай бұрын
Very good chakta fatter nice ❤️🌴🇨🇦😘🌻🌾🙏
@VARINDERMEHROK
@VARINDERMEHROK Ай бұрын
Awesome ❤🎉
@rajendersinghdhillon5413
@rajendersinghdhillon5413 Ай бұрын
Beautiful place
@shabnambrar323
@shabnambrar323 Ай бұрын
South of Calgary just outside of Highriver, my Bhaji’s family (Hari family) farm around 4000 acres. A new combine now costs close to one million.
@Eastwestpunjabicooking
@Eastwestpunjabicooking Ай бұрын
Bahut vadhia knowledge
@SukhwantSingh-f3o
@SukhwantSingh-f3o Ай бұрын
ਵੇਵਾਹਿਗਰੂ 14:07
@sushilgarggarg1478
@sushilgarggarg1478 Ай бұрын
Ist looks 👌 😍 👏
@JaswantSingh-vu5zx
@JaswantSingh-vu5zx Ай бұрын
Puttar Canada de Sare Rang na Dekhi.Other wise Kushi give u Trouble😅
@KashmirSinghr
@KashmirSinghr Ай бұрын
Calculate ਉਹੀ ਸਰਕਾਰੀ ਸਕੂਲ ਆਲਾ
@sukhpalsingh585
@sukhpalsingh585 Ай бұрын
Very very good beta ji
@amanbrar7370
@amanbrar7370 Ай бұрын
ਇਹਨਾਂ ਦੇ ਝਾੜ ਅੱਪਣੇ ਭਾਰਤ ਨਾਲੋਂ ਅੱਧੇ ਆ ਕੋਈ ਜ਼ਿਆਦਾ ਝਾੜ ਨਹੀਂ ਦਿੰਦੇ ਇਹਨਾਂ ਕਨੈਡਾ ਵਿੱਚ 4/5 ਦਿਨਾਂ ਵਿਚ ਐਂਡੀ ਕੰਬਾਇਨਾਂ ਵੱਡਿਆਂ ਫਿੱਟੇ ਮੂੰਹ ਏਨਾ ਚਿਰ ਵਿਚ ਪੰਜਾਬ ਵਾਲੀਆ ਵੀ ਵੱਡ ਦਿੰਦੀਆਂ ਨਾਲੇ 15 ਫੁੱਟ ਕਟਰ ਹੁੰਦਾ ਇਹਨਾਂ ਦੀ ਵਾਢੀ ਅੱਪਣੇ ਭਾਰਤ ਦੇ ਬਰਾਬਰ ਨਹੀਂ ਆ ਵੀਰ ਜੀ 100 ਵੱਡ ਦਿੰਦੇ ਅਪਣੇ ਹਰ ਰੋਜ਼ ਨਮੀ ਚੰਗੀ ਮਸ਼ੀਨ
@ripangill1776
@ripangill1776 Ай бұрын
Brother ki pta kinna k tym lounda hou roj da.. ithe loki 7-8 ghnte hi kmm krke khush a.. sara sara din kmm ni krde.. ikala ta hai aram aram nal kmm krda hou😂
@KuldeepSingh-zq8zn
@KuldeepSingh-zq8zn Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏🙏
@StudioFMBOX
@StudioFMBOX Ай бұрын
ਰਿਪਨ ਵੀਰ ਲੰਬੀ ਗਰਦਨ ਵਾਲਾ ਜਾਨਵਰ ਲਾਮਾ ਹੈ
@sushilgarggarg1478
@sushilgarggarg1478 Ай бұрын
Good evening ji 🙏 ❤❤❤
@suchasingh2663
@suchasingh2663 Ай бұрын
Very good information and bahut Vadhiya blog
@gurkiranbirsingh424
@gurkiranbirsingh424 Ай бұрын
Good 👍
@GurjeetSingh-pu2zk
@GurjeetSingh-pu2zk Ай бұрын
ਸਤਿ ਸ੍ਰੀ ਆਕਾਲ ਜੀ
@HarishSharma-dt5dt
@HarishSharma-dt5dt Ай бұрын
ਆਹ ਜਿਹੜੇ ਅਪਣਾ calculate ਕਰ kr ਦੱਸੀ ਜਾਂਦੇ ਆ,ਉਹ ਕੋਈ ਗੱਲ ਨਹੀਂ j ਗ਼ਲਤੀ ਹੋ ਗਈ ਦੱਸਣ ਲੱਗੇ, ਨਾਲੇ correction kr ਤਾਂ ਦਿੱਤੀ Ripan ne first comment ch
They Chose Kindness Over Abuse in Their Team #shorts
00:20
I migliori trucchetti di Fabiosa
Рет қаралды 10 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 65 МЛН
World’s strongest WOMAN vs regular GIRLS
00:56
A4
Рет қаралды 21 МЛН
бабл ти гель для душа // Eva mash
01:00
EVA mash
Рет қаралды 7 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 10 МЛН