ਦਰੱਖਤਾਂ ਤੋਂ ਡਾਲਰ ਤੋੜਦੇ ਕਨੇਡਾ ਦੇ ਬਜ਼ੁਰਗ 🇨🇦 Farming in Canada | Punjabi Travel Couple | Ripan Khushi

  Рет қаралды 682,051

Punjabi Travel Couple

Punjabi Travel Couple

Күн бұрын

Пікірлер: 772
@jagjitsingh816
@jagjitsingh816 2 ай бұрын
Ripan and Khushi sat Sri akal ji ਬਜ਼ੁਰਗ ਆਦਮੀ ਜਿੰਨਾ ਚਿਰ ਸਰੀਰ ਚਲਦੇ ਰਹੇ ਓਹਨਾ ਕੰਮ ਜਰੂਰ ਕਰਨਾ ਚਾਹੀਦਾ ਹੈ ਨਹੀਂ ਤਾਂ ਸਰੀਰ ਬਿਮਾਰ ਵੀ ਹੋ ਸਕਦਾ ਹੈ
@JasmersinghJassbrar-ok5wq
@JasmersinghJassbrar-ok5wq 2 ай бұрын
ਬਸ ਆਹ ਹੀ ਥੋਡੇ ਚ,ਖੂਬੀ ਹੈ ਕਿ ਜਿਸ ਕੰਮ ਨੂੰ ਤੁਸੀ ਵਿਖਾੳੰਦੇ ਹੋ ਬਸ ਸਿਰਾ ਹੀ ਲਾ ਦਿੰਦੇ ਹੋ ਇਹ ਹੋਰ ਕੋਈ ਨੀ ਵਿਖਾ ਸਕਦਾ।ਇਹ ਕੰਮ ਰਿਪਨਖੁਸ਼ੀ ਦੇ ਹਿਸੇ ਹੀ ਆਉੰਦਾ ਹੈ।ਧੰਨਵਾਦ ।ਟ
@ParamjitSingh-i1h
@ParamjitSingh-i1h 2 ай бұрын
ਮੇਰੀਆਂ ਦੋਨੋ ਛੋਟੀਆਂ ਭੈਣਾਂ ਬਹੁਤ ਸੋਹਣੀਆਂ ਸੂਟਾਂ ਦੇ ਵਿੱਚ ਰੱਖਦੀ ਸਿਰ ਤੇ ਚੁੰਨੀਆਂ ਲਈਆਂ ਬਾਕੀ ਖੁਸ਼ਬੂ ਪੰਜਾਬ ਦੀ
@rajwindersingh-gf8xb
@rajwindersingh-gf8xb 2 ай бұрын
ਕਿਰਤ ਕਰੋ ਨਾਮ ਜਪੋ ਵੰਡ ਛਕੋ❤ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ❤ਧੰਨਵਾਦ ਖੁਸੀ ਰਿਪਨ ਅਤੇ ਕੁਲਦੀਪ ਭੈਣ ਜੀ ਅਤੇ ਸਾਰੇ ਪੰਜਾਬੀ ਭਰਾਵਾਂ ਦਾ
@harpreetkaur5022
@harpreetkaur5022 2 ай бұрын
ਬਿਲਕੁੱਲ ਸਹੀ
@malkiatsingh2054
@malkiatsingh2054 2 ай бұрын
ਪੁਰਾਣੇ ਗਏ ਹੋਏ ਠੀਕ ਐ ਪਰ ਅਜਕਲ ਜਾਣ ਵਾਲਿਆਂ ਨੂੰ ਵਹੁਤ ਹਾਰਡਸ਼ਿਪ ਦਾ ਸਾਮਣਾ ਕਰਨਾਂ ਪੈਂਦਾ ਹੈ ।
@manjotvlogs.3712
@manjotvlogs.3712 2 ай бұрын
ਕਮਾਲ ਆ ਰਿਪਨ ਵੀਰੇ ਜੋ ਅਸੀਂ ਸੋਚ ਨੀ ਸਕਦੇ ਤੁਸੀ ਘਰ ਬੇਠੇ ਆ ਨੂ ਸਭ ਕੁਝ ਦਿਖਾ ਦਿੰਦੇ ਹੋ ਬਹੁਤ ਬਹੁਤ ਧੰਨਵਾਦ। ਮਜ਼ਾ ਆ ਜਾਂਦਾ ਵੀਡੀਓ ਦੇਖ ਕੇ
@HARMEETSINGH-us8xh
@HARMEETSINGH-us8xh 2 ай бұрын
ਜਿਹੜਾ ਆਪ ਹੀ ਡਾਲੀ ਨਾਲੋਂ ਟੁਟਿਆ ਹੋਇਆ, ਉਹ ਡਾਲਰ ਤੋੜ ਕੇ ਕੀ ਕਰੂਗਾ... ਭਰਾਵੋ ਡਾਲਰ ਤੋੜਨ ਦੇ ਚੱਕਰ ਵਿਚ ਤੁਸੀਂ ਆਪਣੀ ਅਮੀਰ ਵਿਰਾਸਤ, ਸਭਿਆਚਾਰ, ਆਪਣੇ ਰਿਸ਼ਤੇ ਨਾਤਿਆਂ, ਜੀਵਨ ਦੀ ਕਦਰਾਂ ਕੀਮਤਾਂ ਤੇ ਆਪਣੇ ਅਸਲ ਸੱਚ ਨਾਲੋਂ ਟੁੱਟ ਚੁੱਕੇ ਹੋਂ 🙏
@gurdialsingh3664
@gurdialsingh3664 2 ай бұрын
ਮੈਂ ਬਹੁਤ ਵੱਡਾ ਬਿਜਨਸ ਖੋਲਣਾ ਕਨੇਡਾ ਵਿੱਚ ਬਹੁਤ ਜਲਦੀ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਤੇ ਲੋੜਵੰਦਾਂ ਨੂੰ ਲੈ ਕੇ ਜਾਣਾ ਕਨੇਡਾ, ਲੋਕਾਂ ਦੀ ਸੇਵਾ ਮੇਰੀ ਭਗਤੀ
@RupinderKaur-vq5bo
@RupinderKaur-vq5bo 2 ай бұрын
veerਜੀ ਸਾਨੂੰ ਬੀ lay jana ਜੀ। bhut jrort ਆ ਜੀ
@harmindersingh6060
@harmindersingh6060 2 ай бұрын
Punjab hi khol lao koi vdya jiya canada jan di lod hi nai paini
@grewalengineer
@grewalengineer 2 ай бұрын
ਬਾਬਾ ਬੱਸ ਕਰ ਭਰਾਵਾ ਹਰੇਕ ਵੀਡੀਓ ਵਿਚੋ 100-150 ਬੰਦੇ ਬਾਹਰ ਲੈ ਜਾਨਾ ਪੰਜਾਬ ਖਾਲੀ ਨਾ ਕਰਦੀ ਸਾਰਾ
@ParminderSinghgill-h5s
@ParminderSinghgill-h5s 2 ай бұрын
ਹੈਂ
@GurpreetBains-g7j
@GurpreetBains-g7j 2 ай бұрын
Baba ji Sanu be lai jyeo bot lod aa ji
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਤੁਸੀਂ ਸਾਨੂੰ ਅਸਲੀਅਤ ਨੂੰ ਦਰਸਾਉਂਦੀ ਜਾਣਕਾਰੀ ਦਿੱਤੀ ਹੈ ਜੀ ਇਹ ਬਲੌਗ ਨੂੰ ਵੇਖ ਕੇ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੀ ਯਾਤਰਾ ਸਫਲ ਕਰਨ ਜੀ
@BhagatSingh-jf4ze
@BhagatSingh-jf4ze 2 ай бұрын
😊
@BhagatSingh-jf4ze
@BhagatSingh-jf4ze 2 ай бұрын
AA.
@harbansbhullar7318
@harbansbhullar7318 2 ай бұрын
ਪੰਜਾਬੀ ਸਾਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ ਰੱਬ ਚੜ੍ਹਦੀ ਕਲਾ ਵਿਚ ਰੱਖੇ
@sidhusolarwalasidhu2087
@sidhusolarwalasidhu2087 2 ай бұрын
ਇਸ ਵਿਡੀਉ ਤੋਂ ਸਿੱਖਣ ਦੀ ਲੋੜ ਹੈ ਪਿਉਂ ਪੁੱਤ ਪੋਤਾ ਖੇਤ ਵਿੱਚ ਕੰਮ ਕਰ ਰਹੇ ਹਨ ਪੰਜਾਬ ਵਿੱਚ ਲੋਕਾਂ ਨੂੰ ਸ਼ਰਮ ਆ ਰਹੀ ਹੁੰਦੀ ਹੈ 300 ਕਿਲ਼ੇ ਦੇ ਮਾਲਕ ਦੇ ਕੱਪੜੇ ਚਿੱਟੇ ਨਹੀਂ ਪਾਏ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 ай бұрын
ਬਹੁਤ ਵਧੀਆ ਜਾਣਕਾਰੀ ਭਰਭੂਰ ਵਲੌਗ ਦੇਖਣ ਨੂੰ ਮਿਲਿਆ ਜੀ। ਅੱਜ ਪਤਾ ਲੱਗਿਆ ਕਿ ਬੈਰੀ ਤੇ ਬੇਰਾਂ ਵਿੱਚ ਕੀ ਫਰਕ ਹੈ।
@HarpreetSingh-ux1ex
@HarpreetSingh-ux1ex 2 ай бұрын
ਮਾਤਾ ਜੀ ਦਾ ਪਿੰਡ ਆਲਮਗੀਰ ਮੇਰੇ ਪਿੰਡ ਲਲਤੋਂ ਕਲਾਂ ਦੇ ਨੇੜੇ ਹੈ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@MYD235
@MYD235 2 ай бұрын
Waheguru we are from jodhan
@JagjitSingh-xd3ox
@JagjitSingh-xd3ox 2 ай бұрын
Sade pind de nal
@SandeepGrewal-m6e
@SandeepGrewal-m6e Ай бұрын
Mera pind Nall alamgir study kte aa
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
@harmailsingh6472
@harmailsingh6472 2 ай бұрын
ਬੇਰੀ ਤੋੜਨੀ ਕੋਈ ਸੋਖਾ ਕੰਮ।ਨਹੀ ।ਕਈ ਵਾਰ ਤਾ ਚਾਲੀ ਡਾਲਰ ਬਣਦੇ ਹਨ। ਅਗਲੇ ਸਵੇਰ ਦੇਛੇ ਵਜੇ ਚਕ ਕਿ ਲੈ ਜਾਦੇ ਹਨ ਕੰਮ ਅਠ ਵਜੇ ਸੁਰੂ ਹੁੰਦਾ ।
@AmrikSingh-pj3zv
@AmrikSingh-pj3zv 2 ай бұрын
❤❤😊
@luckysidhu1952
@luckysidhu1952 2 ай бұрын
5. '/MILLON YA ONE. MILLON DA HOWE SARA KUSH LOAN TE HAI CARS NE OH VE SARI UMAR KISHTA NAHI PAY HUNDIA NE GAP KOE JINA MARJI MAR LO THONU TAA IK WARI UNGLI FRA DE AGLA BAKI BAHAA KEH ASSI AAP HE FAR LAAE DA HAI
@Userguri599
@Userguri599 25 күн бұрын
​@@AmrikSingh-pj3zv😅😅0to
@Userguri599
@Userguri599 25 күн бұрын
😢ਈ
@balbirgill9961
@balbirgill9961 Ай бұрын
ਮਾੜੀ ਮੁਸਤਫਾ ਮੇਰੇ ਨਾਨਕਿਆਂ ਦਾ ਪਿੰਡ ਹੈ ।
@37915062
@37915062 2 ай бұрын
ਮੇਹਨਤ ਤਾ ਜਰੂਰੀ ਹੈ ਹੀ ,ਪਰ ਇਕ ਗਲ ਆ ਪੰਜਾਬੀਆ ਨੂੰ ਕਨੇਡਾ ਲਗਦਾ ਦੇਸੀ ਘਿਉ ਵਾਂਗੂ ਆ। ਜੇਹੜੇ ਨਵੇ ਮੁੰਡੇ ਕੁੜੀਆ ਆਉਦੇ ਉਨਾ ਲਈ ਸਿਖਣ ਸਮਝਣ ਵਾਲੀ ਗਲ ਆ ਕੇ ਰਾਤੋ ਰਾਤੋ ਕੁਝ ਨਹੀ ਬਦਲਦਾ, ਸਮਾ ਲਗੂ ,ਪਰ ਇਕ ਗਲ ਦੀ ਗਰਾਂਈ ਆ ਕੇ ਮੇਹਨਤ ਕਦੀ ਵੀ ਵਿਅਰਥ ਨਹੀ ਜਾਦੀ।
@bharatsidhu1879
@bharatsidhu1879 2 ай бұрын
ਬਹੁਤ ਹੀ ਪਿਆਰੀ ਖੇਤੀ- ਬਾੜੀ ਲੱਗੀ ਕਨੇਡਾ ਦੇ ਪੰਜਾਬੀਆਂ ਦੀ ਨਵੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ਤੁਹਾਡੇ ਅੱਜ ਦੇ ਵਲੌਗ ਚੋਂ । ਤੁਹਾਡਾ ਬਹੁਤ - ਬਹੁਤ ਸ਼ੁਕਰਾਨਾ ਜੀ ਪੰਜਾਬੀਆਂ ਦੀ ਖੇਤੀ - ਬਾੜੀ ਦਖੌਣ ਲਈ ।
@JaspinderGill-t5f
@JaspinderGill-t5f 2 ай бұрын
ਬਿਨਾਂ ਸ਼ੱਕ ਇਨ੍ਹਾਂ ਦੇਸ਼ਾਂ ਵਿੱਚ ਆਪਣੇ ਪੰਜਾਬੀਆਂ ਨੇ ਸਖ਼ਤ ਮਿਹਨਤ ਨਾਲ ਆਪਣੇ ਆਪ ਨੂੰ ਅਤੇ ਪੰਜਾਬ ਨੂੰ ਖੁਸ਼ਹਾਲ ਕੀਤਾ ਹੈ। ਜੇਕਰ ਇਹ ਦੇਸ਼ ਸਾਨੂੰ ਨਾ ਝੱਲਦੇ ਤਾਂ ਆਪਣੇ ਬੇਇਮਾਨ ਦੇਸ਼ ਵਿੱਚ ਲੋਕਾਂ ਦੀ ਹਾਲਤ ਨਾਜ਼ੁਕ ਹੋ ਜਾਣੀ ਸੀ। ਸਾਰੇ ਪੱਖਾਂ ਤੋਂ ਵੀਡੀਓ ਸੌ ਫ਼ੀਸਦੀ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
@sukhdebgill4016
@sukhdebgill4016 2 ай бұрын
ਬਜ਼ੁਰਗਾਂ ਨੇ ਬਹੁਤ ਕੰਮ ਕੀਤਾ ਅੱਜ ਕੱਲ ਵਾਲੇ ਤਾਂ ਉਹਨਾਂ ਦੇ ਕੀਤੇ ਕੰਮਾਂ ਤੇ ਹੀ ਸਿਰ ਤੇ ਐਸ ਕਰਦੇ ਆ❤❤
@ekamjotsingh8568
@ekamjotsingh8568 2 ай бұрын
ਬਾਈ ਜੀ ਸਭ ਖੇਡ ਕਿਸਮਤ ਦੀ ਜੇ ਗਰੀਬੀ ਲਿਖੀ ਤਾ ਗਰੀਬੀ ਹੀ ਰਹੇਗੀ ਜੇ ਅਮੀਰੀ ਤਾ ਅਮੀਰੀ ਰਹੇਗੀ ਬਾਕੀ ਰਿਪਨ ਤੇ ਖੁਸੀ ਤੁਹਾਡਾ ਦਿਲੋ ਧੰਨਵਾਦ ਜੋ ਸਾਡੇ ਪੰਜਾਬ ਦੇ ਮੇਹਨਤੀ ਲੋਕਾ ਦੇ ਨਾਲ ਮਿਲਾਉਂਦੇ ਹੋ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਅਸੀ ਵੀ ਦੇਖ ਲੈਦੇ ਕਨੇਡਾ ਦੀ ਖੇਤੀ ਤੇ ਵਧੀਆ ਭੈਣ ਭਰਾ ਵਾਹਿਗੁਰੂ ਜੀ ਮੇਹਰ ਰੱਖੇ
@narinderpalsingh5349
@narinderpalsingh5349 2 ай бұрын
ਕਨੇਡਾ ਦੇ ਝੱਸ ਨੇ ਪੰਜਾਬ ਦੇ ਪਰਿਵਾਰਾਂ ਨੂੰ ਉਜਾੜ ਉਜਾੜ ਕੇ ਰੱਖ ਦਿੱਤਾ ਹੈ 😢😢😢😢😢 ਤਰੱਕੀਆਂ ਨਹੀਂ ਨਸਲਾਂ ਦੀ ਬਰਬਾਦੀ ਹੈ,,,ਗੁਸਤਾਖੀ ਮਾਫ 😢😢😢
@sapnasharma1743
@sapnasharma1743 2 ай бұрын
bilul sahi keha tusi
@Sukhvindersingh1313-i2b
@Sukhvindersingh1313-i2b 2 ай бұрын
ਐਨਾ ਡਾਲਰਾਂ ਦਾ ਭੁਖਿਆਂ ਨਾ ਪੰਜਾਬ ਤਬਾਹ ਕੱਰਤਾ
@harinderdhiman4091
@harinderdhiman4091 2 ай бұрын
ਯਾਰ ਪੰਜਾਬ ਦੇ ਲੋਕ ਤਰੱਕੀ ਕਰ ਰਹੇ ਨੇ ਬਿਲਕੁਲ ਠੀਕ ਐ ,ਮਿਹਨਤ ਦਾ ਮੁੱਲ ਐ ,ਖੁਦਕੁਸ਼ੀ ਲਈ ਉਧਾਰੇ ਰੱਸੇ ਨੀ ਗਲ ਵਿੱਚ ਪਾਉਂਦੇ
@harinderdhiman4091
@harinderdhiman4091 2 ай бұрын
ਜਿਸ ਤੋੰ ਆਪ ਨੀ ਜਾਇਆ ਜਾਂਦਾ ਉਹੀ ਮਾੜਾ ਕਹਿੰਦੈ
@sapnasharma1743
@sapnasharma1743 2 ай бұрын
@@harinderdhiman4091 mai Canada bich hi aa
@KamalSingh-dl6yc
@KamalSingh-dl6yc 2 ай бұрын
Dhan Guru Nanak Dev g Chadikala Rakhna ਰਿਪਨ ਜੀ ਖੁਸੀ ਅਤੇ ਕੁਲਦੀਪ ਭੈਣ ਜੀ ਅਤੇ ਸਾਰੇ ਪੰਜਾਬੀ ਭਰਾਵਾਂ ਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@Gagansidhu476
@Gagansidhu476 2 ай бұрын
ਪੱਗਾਂ ਇੱਕੋ ਜਿਹੀਆਂ ਨੇ ਐਵੇ ਲੱਗਦਾ ਪਿਓ -ਪੁੱਤ ਖੜੇ ਹੋਣ ❤
@Sasukegaminh_372
@Sasukegaminh_372 Ай бұрын
ਬਾਈ ਇਕ ਗੱਲ ਜਰੂਰ ਹੈ ਪੰਜਾਬੀ ਭਰਾ ਆਪਣੇ ਪੰਜਾਬੀ ਭਰਾਵਾਂ ਨੂੰ ਕਿਊ ਨਹੀ ਕੰਮ ਤੇ ਰੱਖਦੇ ਕਿਊਕਿ ਪੰਜਾਬੀ ਵੀ ਪੰਜਾਬੀ ਦੇ ਦੁਸਮਣ ਬੰਣੇ ਬੈਠੇ ਨੇ
@footballlover490
@footballlover490 2 ай бұрын
ਉਹ ਵੀਰ ਕਿਤੇ ਸਟੇ ਕਰਕੇ ਕੋਈ ਬੱਚਾ ਬੁੱਚਾ ਵੀ ਕਰ ਲਓ ਦੁਨੀਆ ਘੁੰਮਣ ਦੇ ਚੱਕਰ ਚ ਅਸਲੀ ਕੰਮ ਰਹਿ ਹੀ ਨਾ ਜਾਵੇ
@tejichahal1854
@tejichahal1854 2 ай бұрын
Agree☺️gal sun ke wadiya laggi ke eh old aged respected Genration like karde aaa kam karna. But In reality defend karde aa tusi 12 hour tak kaun ghar to bahar reh sakda koi , 35% sach eh hai ke ohne de bache ohna nu chaj nal nahi deal karde honge and 15% lok aap bhi paisa kamona like karde aa..... bahut community centre hunde aa get together karn nu....❤
@pali_rupaheri
@pali_rupaheri 2 ай бұрын
30:38 ਤੇ ਬਾਪੂ ਸਾਰੀ ਗੱਲ ਦਾ ਨਿਚੋੜ ਕੱਢ ਗਿਆ “ਸਾਹਿਬ ਹਥ ਵਡਿਆਈਆਂ ਜਿਸ ਭਾਵੈ ਤਿਸ ਦੇਹਿ” ਬਹੁਤ ਸੋਹਣਾ ਵਲੌਗ ਹੈ ਖਿੱਚੀ ਰੱਖੋ ਕੰਮ 👍👍👍👌
@Lakha_Allowal
@Lakha_Allowal 2 ай бұрын
ਮੈਨੂੰ ਲੱਗਦਾ Ripan ਵੀਰ ਤੁਸੀ ਕੱਲੇ ਕੱਲੇ ਪੰਜਾਬੀ ਦੇ ਕੀੜਾ ਕੈਨੇਡਾ ਜਾਣ ਦਾ ਹੋਰ ਠਾਲ ਦੇਣਾ,😂😂ਸਾਡਾ ਤਾਂ ਆਪ ਦਿਲ ਕਰਨ ਲੱਗ ਗਿਆ ਵੀ ਅਸੀਂ ਵੀ ਕੈਨੇਡਾ ਉੱਡ ਜਾਈਏ,ਪਰ ਕੀ ਕਰੀਏ ਕੋਈ ਰਾਸਤਾ ਨੀ,ਨਾ ਕੋਈ ਕੈਨੇਡਾ ਬੁਲਾਉਣ ਵਾਲਾ 😂😂,ਚਲੋ ਇਹ ਤਾਂ ਰਹੀ ਹਾਸੇ ਦੀ ਗੱਲ, ਪਰ Ripan ਵੀਰ ਕੁੱਝ ਵੀ ਫਰਕ ਨੀ ਲੱਗ ਰਿਹਾ ਆਪਣੇ ਪੰਜਾਬ ਨਾਲੋ,ਕੈਨੇਡਾ ਤਾ ਬਿਲਕੁੱਲ ਹੀ ਪੂਰਾ ਪੰਜਾਬ ਲੱਗ ਰਿਹਾ,ਪੰਜਾਬੀ ਤਾਂ ਪਹਿਲਾ ਹੀ ਕੈਨੇਡਾ ਐਵੇਂ ਜਾ ਰਹੇ ਨੇ ਜਿਵੇਂ ਪਿੰਡ ਤੋਂ ਪਟਿਆਲੇ ਜਾਣਾ ਹੋਵੇ,ਚਲੋਂ ਜਿੱਥੇ ਦਾ ਖਾਣਾ ਦਾਣਾ ਉੱਥੇ ਜਾਕੇ ਚੁਗਣਾ ਪੈਂਦਾ,ਪਰਮਾਤਮਾ ਤੰਦਰੁਸਤੀ ਤੇ ਤਰੱਕੀ ਬਖ਼ਸ਼ੇ ਜਿੱਥੇ ਵੀ ਪੰਜਾਬੀ ਰਹਿੰਦੇ ਨੇ, ਸਤਿ ਸ੍ਰੀ ਆਕਾਲ 🙏🙏 ਰੱਬ ਰਾਖਾ
@BabalRandhawa-lo8cc
@BabalRandhawa-lo8cc 2 ай бұрын
ਕੰਮ ਪਹਿਲਾਂ ਹੀ ਹੈ ਨਹੀ ਕੈਨੇਡਾ 😂
@kaurpawi6853
@kaurpawi6853 2 ай бұрын
Kal aali khbr dekho Justin Trudeau ne ki keha
@manjeetkaurwaraich1059
@manjeetkaurwaraich1059 2 ай бұрын
ਬਹੁਤ ਬਹੁਤ ਵਧੀਆ ਇਸ ਤਰ੍ਹਾਂ ਕੰਮ ਕਰਨ ਵਾਲਿਆਂ ਨੂੰ ਵੇਖ ਕੇ ਪੰਜਾਬ ਵਾਲੇ ਕਿਸਾਨਾਂ ਨੂੰ ਵੀ ਸਿਖਣਾ ਚਾਹੀਦਾ 🎉🎉🎉🎉 ਬਹੁਤ ਬਹੁਤ ਵਧੀਆ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🎉🎉🎉
@avtarsingh-ln4cb
@avtarsingh-ln4cb Ай бұрын
ਬਾਈ ਜੀ ਉਮਰ ਦੇ ਹਿਸਾਬ ਨਾਲ ਵਸ ਹੋ ਜਾਂਦੀ ਹੈ ਇਹ ਪੰਜਾਬ ਵਿਚ ਨੀ ਕਰਦੀਆਂ ਕੰਮ ਇਸ ਲਈ ਏਥੇ ਨਰੇਗਾ ਕਰ ਕੇ ਖੁਸ਼ ਰਹਿੰਦੀਆਂ
@teachercouple36
@teachercouple36 2 ай бұрын
ਬਹੁਤ ਵਧੀਆ ਵਲੌਗ ਆ। ਬਹੁਤ ਸਾਰੀ ਕੀਮਤੀ ਜਾਣਕਾਰੀ ਅਤੇ ਕੀਮਤੀ ਗੱਲਾਂ ਨਾਲ ਭਰਪੂਰ ਇਹ ਵਲੌਗ। ਧੰਨਵਾਦ ਰਿਪਨ ਖੁਸ਼ੀ।
@ParamjitSingh-i1h
@ParamjitSingh-i1h 2 ай бұрын
ਰੱਬ ਥੋੜੀ ਲੰਬੀਆਂ ਉਮਰਾਂ ਕਰੇ ਤੰਦਰੁਸਤੀਆਂ ਬਖਤੀ ਚੜਦੀਆਂ ਕਲਾ ਚ ਰੱਖੇ
@ammyvirk4517
@ammyvirk4517 Ай бұрын
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@gurbindersingh4574
@gurbindersingh4574 2 ай бұрын
12 hours kam krna shonk ni hunda veer,,,menu tars aa reha mata vichari te, baki mawaan shikwe ni krdiya hundiya chehre te aje v muskan aa
@sushilgarggarg1478
@sushilgarggarg1478 2 ай бұрын
THANKS FOR FARMERS PUNJABI PEOPLE IN CANADA 🇨🇦 🙏 ❤️ 😀 💙 🙌 🇨🇦 🙏
@harinderjitsingh404
@harinderjitsingh404 2 ай бұрын
😂
@phootphath4851
@phootphath4851 2 ай бұрын
ਮੈਂਨੂੰ ਤਾਂ ਮਾਣਕ ਸਾਬ੍ਹ ਦਾ ਗੀਤ, ਤੇ ਬਾਪੂ ਜੀ ਦੀ ਕੀਤੀ ਮਿਹਨਤ ਤੇ ਹਲੀਮੀ, ਬਹੁਤ ਵਦੀਆ ਲੱਗੀ, 🇮🇳🇮🇳♥️♥️🇨🇦🇨🇦✌️✌️🙏🙏
@palwindersingh3731
@palwindersingh3731 2 ай бұрын
RIPAAN , KHUSHI BETTA BHUT PIAR. BAPU JI DE PARIWAAR NU VEKH KE BHUT HI KHUSHI. MILLI RABB SAB NU TANDRUSTY BAKHSHE JI. KHUS RAHO JI.
@DavinderSingh-us4cx
@DavinderSingh-us4cx 2 ай бұрын
ਗਰੀਬਾਂ ਦੇ ਬੱਚਿਆਂ ਵਾਸਤੇ ਕੋਈ ਰਾਹ ਹੈ ਕਨੇਡਾ ਜਾਣ ਦਾ ਜ਼ਰੂਰ ਦਸਣਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਮੇਹਨਤ ਦਾ ਕੋਈ ਮੇਹਣਾ ਨਹੀਂ ❤
@HarjitSingh-e4v
@HarjitSingh-e4v Ай бұрын
ਹੈ ਨ.. ਰਸਤਾ ਬੱਸ ਕਿਸੇ ਤੇ ਆਸ ਰਖਣੀ ਛੱਡ ਦੇ ਕੈਨੇਡਾ ਤੇਰੇ ਕਦਮਾ ਚ.. ਜਿਹੜਾ ਰਾਮ ਰਾਮ ਕਰਦਾ ਰਾਮ ਓਹਨੂੰ ਹੀ ਮਿਲਦੇ ਨੇ ਮੋਦੀ ਨੇ ਜਪਿਆ ਸੀ ਅੱਛੇ ਦਿਨ ਆਏਂਗੇ ਅੱਛੇ ਦਿਨ ਆਏਂਗੇ ..! ਉਸੀ ਦੇ ਆਏ ਸਾਡੇ ਤੇ ਨ ਆਏ ਜੇ ਹੁਣ ਤੁਸੀ ਗਰੀਬੀ ਨੂੰ ਅਟ੍ਰੈਕਟ ਕਰੋ ਤੇ ਗਰੀਬ ਹੀ ਰਹੋਗੇ ਗਰੀਬ ਨਹੀਂ ਸਮਝਣਾ ਖੁਦ ਨੂੰ। ਸਿੱਖ ਜੰਗਲਾਂ ਚ ਰਹਿੰਦੇ ਹੋਏ ਛੋਲਿਆਂ ਨੂੰ ਬਦਾਮ ਕਹਿ ਕੇ ਖਾਂਦੇ ਸੀ ਮੁਗਲਾਂ ਦੇ ਛੱਕੇ ਛੁਡਾ ਦਿੰਦੇ ਸੀ। ਬੱਸ ਭਰੋਸਾ ਦਾਨ ਮੰਗਿਆ ਕਰ ਆਪਣੇ ਰੱਬ ਤੋਂ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੇ ਭਗਵਾਨ
@vikasrattan2806
@vikasrattan2806 2 ай бұрын
ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ
@gurdevkaur1209
@gurdevkaur1209 2 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਮੇਰੇ ਸਤਿਕਾਰ ਯੋਗ ਸਾਰੇ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੁਗ ਜੁਗ ਜੀਓ ਵੀਰੇ
@DeepSidhu-re6tz
@DeepSidhu-re6tz 2 ай бұрын
ਧੰਨਵਾਦ ਰਿਪਨ ਸਿੰਘ ਸਾਨੂੰ ਬੈਰੀ ਬਾਰੇ ਦੱਸਿਆ ਅਸੀਂ ਵੀ ਨਰਮੇ ਬਹੁਤ ਚੁਗੇ ਹੈ ਬਹੁਤ ਜੀ ਕਰਦਾ ਬੈਰੀਤੋੜਣ ਲਈ
@SukhjeetSingh-yi6tg
@SukhjeetSingh-yi6tg 2 ай бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਲੰਮੀ ਉਮਰ ਵਖਸਣ ਵਾਹਿਗੁਰੂ ਜੀ
@balkarsingh7645
@balkarsingh7645 2 ай бұрын
ਕੰਮ ਕਰਨ ਵਾਲਿਆਂ ਨੂੰ ਕਿਤੇ ਵੀ ਕੰਮ ਦਾ ਘਾਟਾ ਨਹੀਂ। ਬਾਕੀ ਨੀਅਤ ਖੋਟੀ ਵਾਲੇ ਹੱਡ ਹਰਾਮ ਏਥੇ ਵੀ ਕੋਹੜੇ ਓਥੇ ਵੀ ਕੋਹੜੇ।
@Sukhvindersingh1313-i2b
@Sukhvindersingh1313-i2b 2 ай бұрын
ਸਾਡੇ ਵੱਡੈ ਤੈ ਅਸੀ ਸਬ ਏਥੈ ਖੁਸ਼ ਵਾ ਪੰਜ ਕਿਲਆ ਨਾਲ ਬੈਬੈ ਡਓਰੀ ਵਿੱਚ ਨੌਹਾ ਨਾਲ ਤੈ ਬਾਪੂ ਦਪੈਰੈ ਖੂਹ ਤੈ ਹੱਸ਼ਦੈ ਖੈਡਦੈ ਨਾਲਦਿਆ ਨਾਲ ਸਵੈਰੈ ਸਾਮ ਗੁਰੂ ਘਰੈ ਆਪਣੀ ਨੀਦ ਸੌਦੈ ਉਠਦੈ ਦੱਸੌ ਸੁਖੀ ਕੌਣ ਤੈ ਦੂਖੀ ਕੌਣ ਇਹ ਤਾ ਮਜਬੂਰੀ ਵਾ ਬਚਿਆ ਦੈ ਸਿਰਤੈ ਸੁਖ ਮਿਲਦਾ ਬਹਾਨਾ ਲੌਦੈ ਟੈਮ ਪਾਸ ਨਹੀਂ ਹੁਦਾ ਓਥੈ ਸਾਰੈ ਪੁਤ ਵੈਲਿਆ ਨੂੰ ਰੌਟੀ ਨਹੀ ਖਵੌਦੈ ਸਾਰਾ ਦਿਣ 😢 ਆਰਾਮ ਨਹੀ 😢😢 ਕੋਈ ਉਮਰ ਹੁੰਦੀ ਆ ਕੰਮ ਦੀ ਦੀਆੜੀਆ ਕਰੌਨ ਖੱੜਦੈ ਬਾਹਰ😢
@paramjitsinghsingh251
@paramjitsinghsingh251 2 ай бұрын
ਕਿਰਤ ਕਰੋ, ਨਾਮ ਜਪੋ, ਵੰਡ ਛਕੋ ਜੀ 🙏🏻🙏🏻❤❤
@real747
@real747 2 ай бұрын
ਜੇਹੜੇ ਪੰਜਾਬੀ ਕਨੇਡਾ ਵਿੱਚ ਰੁਲਦੇ ਆ , ਉਨ੍ਹਾਂ ਦੀ ਜ਼ਿੰਦਗੀ ਦਿਖਾ, ਇਹੇ ਪੰਜਾਬੀ ਵੀਰ ਕਨੇਡਾ ਵਿੱਚ ਸੈਟ ਆ
@H.singh_Sheron
@H.singh_Sheron Ай бұрын
ਸਾਦਗੀ ਬਹੁਤ ਆ, ਬਜ਼ੁਰਗਾ ਚ, 300 ਕਿੱਲੇ ਦੇ ਮਾਲਕ ਨੇ ,ਵਾਹਿਗੁਰੂ ਨੇ ਕਿੰਨਾ ਸਬਰ ਤੇ ਹਲੀਮੀ ਦਿਤੀ ਆ,
@ankurswami2206
@ankurswami2206 Ай бұрын
❤❤ waheguru Ji ka khalsa waheguru ji ki Fateh ❤❤
@ParamjitKaur-lk8ix
@ParamjitKaur-lk8ix 2 ай бұрын
Hardwork is the key of success…Punjab 150 Accor da Malik bahiyaa de sir te ash karda or eithe wale apne hahti hardwork karde tah hi jyida successful aa ❤very good 👍
@kanwarjeetsingh3495
@kanwarjeetsingh3495 2 ай бұрын
ਕਿਸਾਨੀ ਸਬ ਥਾਂ ਇਕੋ ਜਿਹੀ ਹੀ ਹੈ । ਬਲੋਗ ਵਿੱਚ ਵਧੀਆ ਜਾਣਕਾਰੀ ਮਿਲੀ ।
@gurparwindersingh6511
@gurparwindersingh6511 2 ай бұрын
ਧੰਨਵਾਦ ਰਿਪਨ ਜੀ
@JagroopSingh-no7xy
@JagroopSingh-no7xy Ай бұрын
ਇਸਦਾ ਨਾਮ ਇਕਬਾਲ ਸਿੰਘ ਬੁੱਕਣਵਾਲਾ ਹੈ
@gschannel9709
@gschannel9709 Ай бұрын
Kuldeep bhan v bhut vidha Punjabi boldi aa nahi ta kuri hor kuj bolan lag jandi Rapin ta khushi salut thanu god bless you
@ranarana6497
@ranarana6497 2 ай бұрын
Very nice Canadian agriculture Very fruit thank you brother ji all family iam Leave France Balraj France 🇫🇷
@MandeepKaur-nz3gs
@MandeepKaur-nz3gs 2 ай бұрын
Bukan wala…..haye mera pind❤❤❤
@malkiatkaur3747
@malkiatkaur3747 2 ай бұрын
ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ❤❤
@ankurswami2206
@ankurswami2206 Ай бұрын
Sardar asardar hote hai waheguru ji ❤❤
@maddipattar1993
@maddipattar1993 2 ай бұрын
❤❤❤ ਬਹੁਤ ਵਧੀਆ ਲੱਗਿਆ ਪੰਜਾਬ ਤੋਂ ਕਨੇਡਾ ਜਾ ਕੇ ਵੀ ਖੇਤੀ ਨਾਲ ਜੁੜੇ ਹੋਏ
@HarmandeepSingh-i2l
@HarmandeepSingh-i2l 2 ай бұрын
ਕਾਹਨੂੰ ਆਪਣੇ ਬਜ਼ੁਰਗਾਂ ਦੇ ਭੇਤ ਖੋਲ੍ਹਦਾ
@Dhermender-zo9xl
@Dhermender-zo9xl 2 ай бұрын
Sach bolda mera bhhra ripan
@Sukhvindersingh1313-i2b
@Sukhvindersingh1313-i2b 2 ай бұрын
😢ਬੜਾ ਦੁੱਖ ਹੁੰਦਾ ਲਾਦ ਨੈ ਬੂਡਾਪਾ ਰੌਲਤਾ ਮਾਪਿਆ ਦਾ ਜਿਸ ਊਮਰੈ ਗੁਰੂ ਘਰੈ ਜਾਦੈ ਰੋਜ ਸਵੇਰੇ ਸਾਮ ਇਹ ਕੰਮ ਕਰੌਨ ਡੱਹੈ😢 ਲੱਖ ਲਾਣਤ ਬਚਿਆ ਤੈ 😢
@neelamrani3739
@neelamrani3739 2 ай бұрын
Pardesh vich Punjabi veera nu kamyab hundiya dekh ke bahut khushi mildi hai
@supremeleader5516
@supremeleader5516 2 ай бұрын
Te jdo koi veer ethe kaamyaab hove fer jealousy v hundi hai
@craftideas4095
@craftideas4095 2 ай бұрын
ਮਿਹਨਤ ਕਰੇ ਮਨੁੱਖ ਜਾਂ ਛੂਹ ਏ ਅਸਮਾਨ ❤
@NewAngelsRoranwala
@NewAngelsRoranwala 2 ай бұрын
Paji 12 hours work karna shonk nahi hunda majboori hundi hai asliyaat daso canada di asi vi canada ho ke aye ha
@harbhajansingh8872
@harbhajansingh8872 2 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@makhansidhu5608
@makhansidhu5608 2 ай бұрын
ਮੇਰੇ ਪਿਉ ਦੇ ਨਾਨਕੇ ਮਾੜੀ ਮੁਸਤਫਾ ਵਿਖੇ ਸਨ, ਗਿੱਲ ਪਰਿਵਾਰ ਸੀ ਜੋ ਹੁਣ ਸਾਰੇ ਹੀ ਆਸਟ੍ਰੇਲੀਆ ਅਤੇ ਕਨੇਡਾ ਸੈਟਲ ਹੋ ਗਏ ਹਨ ।
@gurvindersingh-ko1dq
@gurvindersingh-ko1dq Ай бұрын
ਪੰਜਾਬ ਵਿੱਚ ਸਰਦਾਰ ਕਨੇਡਾ ਵਿੱਚ ਨੌਕਰ ਇਹ ਫ਼ਰਕ ਹੈ
@GurpreetSingh-zb8fl
@GurpreetSingh-zb8fl 2 ай бұрын
ਯਾਰ ਮੋਗੇ ਤੋਂ❤❤
@baljindermaan1403
@baljindermaan1403 2 ай бұрын
ਸੁਪਰਵਾਈਜਰ ਬਾਈ ਦਾ ਪਿੰਡ ਤਾਂ ਮੇਰੇ ਪਿੰਡ ਦੇ ਜਮਾ ਨਾਲ ਹੀ ਆ ਮੇਰਾ ਪਿੰਡ ਸੰਗਤਪੁਰਾ ❤
@JaswantSingh-ms6sr
@JaswantSingh-ms6sr 2 ай бұрын
ਸਾਡੇ ਪਿੰਡ ਤੋਂ ਟਰਾਲੀ ਚੱਲੀ ਕੈਨੇਡਾ ਜਾਣਾ ਸਿਰਫ ਰੋਟੀ ਖ਼ਰਚਾ?
@ParamjeetKour-wh1tx
@ParamjeetKour-wh1tx 2 ай бұрын
ਬਹੁਤ ਵਧੀਆ ਲੱਗਿਆ ਸਾਨੂੰ ਇਹ ਖੇਤੀ ਦੇਖ ਕੇ ਇਹ ਸਾਡੇ ਰਿਸ਼ਤੇ ਦਾਰੀ ਚ ਆ ਬੁੱਕਣ ਵਾਲਾ
@gurjitaus
@gurjitaus 2 ай бұрын
Bilkul Shai gal kahi Raje bai ne Without ticket sab passe di sear Karva deno. 👍👍👍👍
@jagjeetsingh1068
@jagjeetsingh1068 2 ай бұрын
ਚਲੋਂ ਸਕਰਾਤਮਿਕ ਗੱਲਾਂ ਬਾਤਾਂ ਹੋਈਆਂ ਇਹ ਵੀ ਪੱਖ ਆ ਇੱਕ ❤❤
@bhupindersinghgoldy8136
@bhupindersinghgoldy8136 2 ай бұрын
22 g je tuc minimum wage dauge new generation nu km krn de... fr oh jarur km krn auge.. Bajurgan nu ghat paiseya ch km krwa lnde o.... Thoda ja rules de according v chlna chahida fr eh gl kehni bndi a... tanhi bache km ni krde q ki oh padhe likhe a...te minimum wage dene bndi a hourly.
@JagsirSingh-b2c
@JagsirSingh-b2c 2 ай бұрын
ਬਹੁਤ ਵਧਿਆ ਜਾਣਕਾਰੀ 🌹
@harimitter5620
@harimitter5620 2 ай бұрын
Aapke jija ji v agriculture k kisanon ko salute jinhone mitti mein sona paida kiya kitno logon ko roti de rahe hai aapki sister kitni great no ego kitna samay nikal rahi hai
@Prabh-Pb07
@Prabh-Pb07 2 ай бұрын
Vlog da notification dekh ka dil kush ho jhda paji❤
@harkamaldhillon4017
@harkamaldhillon4017 2 ай бұрын
🙏🏽ਕਿਰਤ ਦੀ ਕਦਰ ਹੈ ਇਸ ਧਰਤ ਤੇ।ਰੱਬ ਭਾਗ ਲਾਵੇ।
@bablysohi5801
@bablysohi5801 2 ай бұрын
Parava 2-3 hours krna shonk nal maneya but j koi 8 hours krda tah bad ch pta lgda Narme ala kam 20 saal phla c but hun eh bajurg ny, 8 hours beri todni ena v saukha nhi a na sath ala kam ethy parks ch hunda beriya tah majburi ch he tod da bnda
@sewasingh39
@sewasingh39 2 ай бұрын
V nice givenknowledge of Canada agriculture and indian
@karamjitsingh3242
@karamjitsingh3242 2 ай бұрын
ਨਹੀਂ ਵੀਰ ਹੁਣ ਤਾਂ ਪੰਜਾਬ ਦੀਆਂ ਕੰਪਨੀਆਂ ਨੇ ਹਿਮਾਚਲ ਦੇ ਕੁੱਲੂ ਅਤੇ ਸ਼ਿਮਲਾ ਦੇ ਰਾਮਪੁਰ ਵਿਚ ਲਗਵਾਈ ਹੋਈ ਆ ਪਰ ਮਹਿੰਗੀ ਬਹੁਤ ਆ ਗਰੀਬ ਨਹੀਂ ਲੈ ਸਕਦਾ
@SukhSingh-sx3lb
@SukhSingh-sx3lb 2 ай бұрын
ਰਿਪਨ ਗੱਲ ਪੂਰੀ ਸੁਣਕੇ ਫਿਰ ਬੋਲਿਆ ਕਰ,ਕੁਝ ਹੋਰ ਤੇਰੀ ਜਾਣਕਾਰੀ ਵਿੱਚ ਵਾਧਾ ਹੋਵੇਗਾ।ਗੱਲ ਵਿਚੋ ਨਹੀਂ ਟੁਕੀਦੀ।
@G.S.Sidhu13
@G.S.Sidhu13 2 ай бұрын
ੳਹੇ। ਕਿਰਤ ਕਰਨੀ ਸਾਡਾ ਧਰਮ ਐ
@kulwindersinghbains260
@kulwindersinghbains260 2 ай бұрын
ਵੀਡੀਓ ਵਿੱਚ ਬਹੁਤ ਵਧੀਆ👍 ਤਰੀਕੇ ਨਾਲ ਸਾਰਾ ਕੁਝ ਵਿਖਾੲਿਆ ਗਿਆ ਹੈ ਜੀ। ਕਿਸੇ ਵੀ ਮਿਹਨਤੀ ਬੰਦੇ ਦੀ ਜਿੰਦਗੀ ਬਾਰੇ ਜਾਣ ਕੇ ਹਰ ੲਿੱਕ motivate ਹੋ ਜਾਂਦਾ ਹੈ। ਪੰਜਾਬੀ student berry ਤੋੜਨ ਦਾ ਕੰਮ ਘੱਟ ੲਿਸ ਲੲੀ ਕਰਦੇ ਹਨ ਕਿਉਂਕਿ ਦੂਜੇ ਕੰਮਾਂ ਦੇ ਮੁਕਾਬਲੇ ੲਿਸ ਵਿੱਚ ਥੋੜਾ ਪੈਸਾ ਘੱਟ ਹੀ ਬਣਦਾ ਹੈ।ਮੈਂ ਵੀ ਕੁਝ ਸਮਾਂ ੲਿਹ ਕੰਮ ਕੀਤਾ ਸੀ surrey, lageley, pitmidu, delta, Richmond ਹੁਣ ਮੈਂ Pemberton ਵਿੱਚ construction ਦਾ ਕੰਮ ਕਰਦਾ ਹਾਂ।
@craftideas4095
@craftideas4095 2 ай бұрын
ਦਸਾਂ ਨਹੁੰਆਂ ਦੀ ਕਿਰਤ ਕਰੋ ਨਾਮ ਜਪੋ ਵੰਡ ਛਕੋ ❤
@InderButter-i2z
@InderButter-i2z 2 ай бұрын
ਬਾਪੂ ਜੀ ਦੀ ਬਹੁਤ ਮਿਹਨਤ ਆ 👏
@harpreetkaur5022
@harpreetkaur5022 2 ай бұрын
ਜਦੋਂ ਤੱਕ ਸਿਹਤ ਠੀਕ ਹੈ ਕੰਮ ਕਰਨਾ ਚਾਹੀਦਾ ਇਹ ਸਿਹਤ ਵਾਸਤੇ ਵੀ ਠੀਕ ਹੈ ਯੂਐਸਏ ਵਿੱਚ ਸਟੋਰਸ ਵਿੱਚ 80 ਯੀਅਰਜ਼ ਵਾਲੇ ਵੀ ਕੰਮ ਕਰਦੇ ਦੇਖੇ ਹਨ ਉਹ ਕਹਿਦੇ ਘਰ ਵਿੱਚ ਬੈਠ ਕੇ ਉਦਾਸ ਹੁੰਦੇ ਹਨ
@shivanisharma5562
@shivanisharma5562 2 ай бұрын
ਜੋਂ ਪੰਜਾਬ ਨੂੰ ਜਿੰਨੀ ਛੇਤੀਂ ਛੱਡ ਕੇ ਕਨੇਡਾ ਵਿੱਚ ਚਲਿਆਂ ਜਾਵੇਗਾ ਊਹ ਇਨਸਾਨ ਚੰਗਾ ਰਹੇਗਾ, ਇਥੇ ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@sumanpreetkaur1098
@sumanpreetkaur1098 2 ай бұрын
Bai g kehnde student kam ni krr skde berry todan wala bai g tuc ghnte hisab nl pay krn lgjo mull paoge ta krnge bazurag timepass krn aunde student ne rent pay krne ehna de bache pay krde ghr de paise mahine da 3000$ pay krn lgjo dekheyo student bhje aunde gallan krnia saukhia
@sushilgarggarg1478
@sushilgarggarg1478 2 ай бұрын
THANKS FOR SEE PUNJABI PEOPLE FARMING IN CANADA 🇨🇦 🙏 🙌 😀 ❤️ 💙 🇨🇦 🙏
@NavjotSingh-kh5iz
@NavjotSingh-kh5iz 2 ай бұрын
ਇਥੇ ਕਿਸੇ ਦੇ ਦਿਹਾੜੀ ਤਾ ਨੀ ਜਾਦੇ!ਕੋਈ ਬਜੁਰਗ ਖੁਸੀ ਨਾਲ ਨੀ ਕੰਮ ਕਰਦਾ।
@narindersingh6294
@narindersingh6294 Ай бұрын
ਬਾਹਰ ਵਾਲਾ ਕੀੜਾ ਬੁਹਤ ਤੰਗ ਕਰਦਾ। ਲੰਬਰ ਸਰਪੰਚ ਪਿੰਡਾ ਦੇ ਫਾਰਮ ਵਿਚ ਰੁਲਦੇ ਫਿਰਦੇ। That is called canada
@PreetDhaliwal-xh6dm
@PreetDhaliwal-xh6dm 2 ай бұрын
Good job r k you tired looks Canada Us farm nice you all thanks ❤😀🍁🙏
@dharamsinghbhandal
@dharamsinghbhandal 2 ай бұрын
ਬੈਰੀ ਬਹੁਤ ਅੱਛੀ ਸੇਹਤ ਲਈ ਫ਼ਸਲ ਹੈ ਸੋਟੀ ਬੇਰੀ ਮਜਦੂਰ ਨਾਲ ਤੋੜਦੇ ਹਨ ਮਸੀਨ ਵੀ ਹੈਹੱਥ ਨਾਲ ਤੋੜੀ ਜਾਣੀ ਹੈ
@jarnailsingh138
@jarnailsingh138 2 ай бұрын
God bless you Punjabi couple tusi dunia dakhadi
@b.s.dhillon7515
@b.s.dhillon7515 2 ай бұрын
ਰਾਜਾ ਬਾਈ ਯਾਰਾਂ ਦਾ ਯਾਰ ਏ।👍
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਅਤੇ ਕੰਮਾਂ ਕਾਰਾਂ ਦੀ ਜਾਣਕਾਰੀ ਦੇ ਰਹੇ ਹੋ
@beekeepinginpunjab4815
@beekeepinginpunjab4815 2 ай бұрын
ਬਹੁਤ ਬਹੁਤ ਧੰਨਵਾਦ ਜੀ ਘਰ ਬੈਠੇ ਹੀ ਕਨੈਡਾ ਦੀ ਬੈਰੀ ਖੇਤੀ ਬਾਰੇ ਜਾਣਕਾਰੀ ਦਿੱਤੀ ਹੈ।
@Sukhdev03596
@Sukhdev03596 2 ай бұрын
ਸਾਡੇ ਮੋਗੇ ਜ਼ਿਲ੍ਹੇ ਦਾ ਮਾਨ ਵਧਾਇਆ ਬਾਈ ਨੇ ਬੁੱਕਣ ਵਾਲਾ ਮੋਗੇ ਸ਼ਹਿਰ ਦੀ ਵੱਖੀ ਚ ਵੱਸਦਾ ਹੈ
@SatinderKaur-vp1zk
@SatinderKaur-vp1zk 2 ай бұрын
Thanku ji bhaut bhaut waheguru ji mehar kran ji
@ssbdiary5258
@ssbdiary5258 2 ай бұрын
ਤੇਰੀ ਵੀਡਿਓ ਪਤਾ ਨੀ ਕਿੰਨੇ ਘਰ ਪੱਟੂਗੀ । ਨਾਲ ਦੱਸੀ ਵੀ ਜਾਂਈ ਬਈ ਦੇ ਲੈ ਕੇ ਬਚਦੀਆਂ lmi ਹੀ ਆ
Миллионер | 2 - серия
16:04
Million Show
Рет қаралды 1,8 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,1 МЛН
Osman Kalyoncu Sonu Üzücü Saddest Videos Dream Engine 269 #shorts
00:26
А что бы ты сделал? @LimbLossBoss
00:17
История одного вокалиста
Рет қаралды 11 МЛН
Миллионер | 2 - серия
16:04
Million Show
Рет қаралды 1,8 МЛН