ਕਨੇਡਾ ਵਿੱਚ ਵਿਆਹ ਤੇ ਲੱਗੀਆਂ ਰੌਣਕਾਂ Jaggo In Canada | Punjabi Travel Couple | Ripan Khushi

  Рет қаралды 557,860

Punjabi Travel Couple

Punjabi Travel Couple

Күн бұрын

Пікірлер: 345
@ChardaPunjab-p6e
@ChardaPunjab-p6e 3 ай бұрын
ਪੰਜਾਬੀ ਆਪਣੀਆਂ ਰਸਮਾਂ ਵੀ ਪੂਰੀਆਂ ਕਰਦੇ। ਤੇ ਕਿਸੇ ਨੂੰ ਤੱਕ ਵੀ ਨਹੀਂ ਕਰਦੇ। ਆਪਣੇ ਤਾਂ ਪਤਾ ਹੈ ਸਾਰਿਆਂ ਨੂੰ ਜਾਗੋ ਦਾ। ਪਰ ਉਸ ਦੇਸ਼ ਵਿੱਚ ਜਾਗੋ ਕੱਡਨੀ ਕੋਈ ਛੋਟੀ ਗੱਲ ਹੈ ਜਿਸ ਦੇਸ਼ ਵਿੱਚ ਅਵਾਜ ਨੂੰ ਪਰਦੂਸਣ ਮੰਨਦੇ ਹਨ। ਵਾਹਿਗੁਰੂ ਜੀ ਸਾਰਿਆਂ ਨੂੰ ਖੁੱਸ ਰੱਖਣ ਜੀ 🙏
@amarinderSingh-r8y
@amarinderSingh-r8y 3 ай бұрын
ਸਾਡੇ ਜਿੰਨੇ ਰਿਸ਼ਤੇਦਾਰ ਨੇ ਸਾਰੇ ਕੈਨੇਡਾ ਨੇ ਸਾਰਿਆਂ ਦੇ ਆਪਣੇ ਕਰੋਵਾਰ ਨੇ ਵੱਡੇ restorent ਨੇ ,, ਦਾਨ ਵੀ ਬਹੁਤ ਕਰਦੇ ਪਰ ਕਿਸੇ ਗ਼ਰੀਬ ਰਿਸਤੇਦਾਰ ਨੂੰ ਕੋਈ ਨੀ ਸੱਦਦਾ 😢😢😢😢😢
@gursewaksamra8129
@gursewaksamra8129 3 ай бұрын
ਕੋਈ ਗੱਲ ਨਹੀਂ ਪੰਜਾਬੀ ਭਰਾਵੋ ਤੁਸੀਂ ਇੱਥੇ ਕੈਨੇਡਾ ਵਿੱਚ ਕੱਢੋ ਜਾਗੋ ਆਉਣ ਵਾਲੇ ਸਮੇ ਵਿੱਚ ਤੁਹਾਡੇ ਪਿੰਡਾਂ ਵਿੱਚ ਭਈਏ ਜਾਗੋ ਕੱਢਣਗੇ 😢
@mohindersingh3273
@mohindersingh3273 3 ай бұрын
Right veer
@SaritaSharma-bi4qj
@SaritaSharma-bi4qj 3 ай бұрын
😂😂😂
@karamjitdhaliwal6182
@karamjitdhaliwal6182 3 ай бұрын
It’s unnecessary show off, Punjabi people going way away from our culture/roots. Simple viyah hona chaida, dekho dekhi sare show off de chakker ch paye hoye aa. Te eho jehe youtuber promote kari jande aa 🙏
@sukhpalhunjan8353
@sukhpalhunjan8353 3 ай бұрын
💯 right
@sonidhillon7844
@sonidhillon7844 3 ай бұрын
Gal ta 500 persent theek wa.
@ekamjotsingh8568
@ekamjotsingh8568 3 ай бұрын
ਬਾਈ ਜੀ ਪੰਜਾਬ ਸਾਡਾ ਪੰਜਾਬ ਹੀ ਹੈ ਉਹ ਹੋਰ ਕਿੱਥੇ ਨਹੀ ਬਾਕੀ ਚੰਗਾ ਜੋ ਪੰਜਾਬ ਤਰੱਕੀਆਂ ਕਰ ਰਹੇ ਵਿਆਹ ਦੀਆ ਮੁਬਾਰਕਾ
@GurpreetKaur-pc3lu
@GurpreetKaur-pc3lu 3 ай бұрын
ਕੈਨੇਡਾ ਨੂੰ ਪੰਜਾਬ ਤਾਂ ਬਣਾਤਾ ਪਰ ਜੇ ਪੰਜਾਬ ਨੂੰ ਕੈਨੇਡਾ ਬਣਾ ਦਿੰਦੇ ਤਾਂ ਵਧੀਆ👍💯 ਸੀ
@NAIBSINGH-rb5jj
@NAIBSINGH-rb5jj 3 ай бұрын
ਵਾਹ ਭਰਾ ਮੇਰਿਆ ਸਹੀ ਕਿਹਾ 👌
@The_solo_man_.....225
@The_solo_man_.....225 3 ай бұрын
Punjab bihar ban gya
@preetvsamandeep6175
@preetvsamandeep6175 3 ай бұрын
Right 👍
@NirmalKaur-x7l
@NirmalKaur-x7l 3 ай бұрын
​@@NAIBSINGH-rb5jjGqo.
@GurdeepKaur-ok7ts
@GurdeepKaur-ok7ts 3 ай бұрын
ਪੰਜਾਬ ਵਰਗੇ ਕਿਤੇ ਨਹੀਂ ਜੇ ਇਨ੍ਹਾਂ ਸ਼ੋਕ ਹੈ ਤਾ ਪੰਜਾਬ ਕਿਉਂ ਆ ਸਕਦਾ ਹੈ ਜੋ ਗੱਲ ਪੰਜਾਬ ਵਿੱਚ ਹੈ ਹੋਰ ਕਿਤੇ ਨਹੀਂ ਅੱਗੇ ਬਾਹਰਲੇ ਇਧਰ ਆਉਂਦੇ ਹੁੰਦੇ ਸੀ
@lady_craz_vlogs
@lady_craz_vlogs 3 ай бұрын
ਪੰਜਾਬੀ ਤਾਂ ਪੰਜਾਬੀ ਆ ਰਿਪਨ ਹਰ ਪਾਸੇ ਛਾਅ ਜਾਂਦੇ ਆ❤❤❤
@ShivinderKaur-x4q
@ShivinderKaur-x4q 3 ай бұрын
ਬਹੁਤ ਸੋਹਣਾ ਸੀ ਜਾਗੋ ਦਾ ਪ੍ਰੋਗਰਾਮ ❤ਵਧਾਈਆਂ ਸਾਰਿਆਂ ਨੂੰ 👏👏
@ParamjitKaur-lk8ix
@ParamjitKaur-lk8ix 3 ай бұрын
Kuldeep is a beautiful person and her husband is very nice too ❤
@syed2247
@syed2247 3 ай бұрын
She is so lovely and pretty.😊
@U-ser-0701
@U-ser-0701 3 ай бұрын
Ripan di real sister ta kuldip e lagdi aa 😅sandip cousin sister lagdi aa
@jagdishsinghkamboj5425
@jagdishsinghkamboj5425 3 ай бұрын
ਜਾਗੋ ਸਿਰਫ ਪੰਜਾਬ ਵਿੱਚ ਹੀ ਚੰਗੀ ਲੱਗਦੀ ਆ। ਬਾਕੀ ਤਾਂ ਐਵੇਂ ਫੁਕਰ ਪੰਤੀ ਹੈ ਜਿੰਨੀ ਮਰਜੀ ਕਰੀ ਜਾਵੋ 😮
@JagtarSingh-wg1wy
@JagtarSingh-wg1wy 3 ай бұрын
ਰਿਪਨ ਜੀ ਜਾਗੋ ਵੇਖ ਕੇ ਨਜ਼ਾਰਾ ਹੀ ਆ ਗਿਆ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤🎉🎉
@SmilingBrownBear-su6e
@SmilingBrownBear-su6e 3 ай бұрын
❤ ਬਹੁਤ ਬਹੁਤ ਮੁਬਾਰਕਾਂ ਜੀ ਵਿਆਹ ਦੀਆਂ ਬਹੁਤ ਸੋਹਣਾ ਲੱਗੇ ਜੀ ਸਾਨੂੰ ਵੀ ਕੋਈ ਲੋ ਕੇਨੈਡਾ 😂 ਗਰੀਬਾਂ ਨੂੰ 😂❤
@tonysappal7792
@tonysappal7792 3 ай бұрын
ਜਾਗੋ ਤੜਕੇ ਈ ਕੱਢੀ ਜਾਂਦੇ ਉ ਆਪਣੇ ਰਾਤ ਨੂੰ ਕੱਢਦੇ ਆ
@ranjitpalsharma7858
@ranjitpalsharma7858 3 ай бұрын
ਇੱਥੇ ਸਾਰੇ ਕੰਮ ਉਲਟ ਈ ਨੇ ਨਾ ਜੇ ਸਾਮ ਨੂੰ ਜਾਗੋ ਕੱਢੀ ਫਿਰ ਤਾ ਪੰਜਾਬ ਨਾਲ ਰਲਜੂ ਐਥੇ ਦਿਨ ਐਥੇ ਰਾਤ ਐਥੇ ਸਵਿੱਚ ਥੱਲੇ ਆਨ ਐਥੇ ਉਪਰ ਆਨ ਐਥੇ ਖੱਬੇ ਐਥੇ ਸੱਜੇ ਫਿਰ ਜਾਗੋ ਵੀ ਬਣੀ ਨਾ ਐਥੇ ਸਾਮ ਐਥੇ ਸੁਭਾ 😂😂
@MajorSingh-po6xd
@MajorSingh-po6xd 3 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਪ੍ਰੋਗਰਾਮਾਂ ਦੀ ਸੈਰ ਕਰਵਾ ਰਹੇ ਹੋ
@artandcraftwithdeep7529
@artandcraftwithdeep7529 3 ай бұрын
ਜਾਗੋ ਦੇ ਚਾਅ ਚ ਰਾਸ਼ਨ ਦਾੜੀ ਵੀ ਚੱਕ ਦਿਤੀ ਸੋਹਣੀ ਲਗਦੀ ਸੀ।
@SurjitSingh-766
@SurjitSingh-766 3 ай бұрын
ਸਿਰ ਤੇ ਚੁੰਨੀ ਲੈਣ ਦਾ ਰਿਵਾਜ ਖਤਮ
@veer1045ww
@veer1045ww 3 ай бұрын
ਜੇਹੜੇ ਲੋਕ ਦਰਵਾਜੇ ਬੈਠੇ ਦੇਖਦੇ ਹੁੰਦਿਆਂ ਜਾਗੋ o ਕਿੱਥੋਂ ਆਉਣਗੇ
@SurjitSingh-766
@SurjitSingh-766 3 ай бұрын
ਪੰਜਾਬੀ ਬਲੈਕ ਸੂਟ ਬਹੁਤ ਵਧੀਆ ਖੁਸ਼ੀ ਜੀ
@KarnvirSinghSidhu
@KarnvirSinghSidhu 3 ай бұрын
Canada Punjab banan ja reha te punjab Bihar banan ja reha
@baljinderbanipal3438
@baljinderbanipal3438 3 ай бұрын
ਗੋਰੇ like ਨਹੀ ਕਰਦੇ ਤਾਂ ਹੀ ਇਥੋ ਸਾਰੇ ਕਿਤੇ ਹੋਰ। ਚਸੇ ਗਏ । City ਵਾਲਿਆ ਨੇ। ਫੀਸ ਲੈਣੀ ਸ਼ੁਰੂ ਕਰ ਦੇਣੀ ਹੈ।
@Balbirsinghusa
@Balbirsinghusa 3 ай бұрын
ਵਧਾਈਆਂ ਭਾਈ ਸਾਰੇ ਗਰੇਵਾਲ਼ ਪਰਿਵਾਰ ਨੂੰ।
@manjitsinghkandholavpobadh3753
@manjitsinghkandholavpobadh3753 3 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@ਸਿੱਧੂ1331
@ਸਿੱਧੂ1331 3 ай бұрын
ਇਹ ਪੰਜਾਬੀਆਂ ਦੀਆਂ ਰਸਮਾਂ ਹੋਣਗੀਆਂ ਪਰ ਸਿੱਖਾਂ ਦੀਆਂ ਨਹੀਂ,, ਗੂਰੂ ਸਾਹਿਬ ਜੀ ਦੇ ਸਿੱਖ ਇਹ ਰਸਮਾਂ ਨਹੀਂ ਕਰਦੇ,,,
@harbhajansingh8872
@harbhajansingh8872 3 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@ParamjitSingh-i1h
@ParamjitSingh-i1h 3 ай бұрын
ਵਿਆਹ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਰੱਬ ਤੈਨੂੰ ਤਰੱਕੀਆਂ ਬਖਸ਼ੇ
@surinderjitkaursaini84
@surinderjitkaursaini84 3 ай бұрын
Jaissa Desh waisa bhes canada vich shor sharabe nu polushan kehande hai so iss karke v punjaabiaan nu changa nahi kehnande so shor nahi kara na chahida
@balkarsinghdhanoa6740
@balkarsinghdhanoa6740 3 ай бұрын
ਖੜਕੇ ਦੇਖ ਲੈ ਜੱਟੀਏ ਨੀ ਅਸੀਂ ਪੁੱਤ ਕਿਸਾਨਾਂ ਦੇ ਸੁਣਿ ਕੇ ਖੁਸ਼ੀ ਹੋਈ ਤੇ ਅੱਖਾਂ ਭਰ ਆਈਆਂ ਪੰਜਾਬੀ ਜਾਗੋ ਵਧੀਆ ਸੀ
@arshdhillon1484
@arshdhillon1484 3 ай бұрын
ਬਹੁਤ ਸੋਹਣਾ ਰਿਪਨ ਜੀ ਤੁਸੀਂ ਦੋ ਬਹੁਤ ਵਧੀਆ ਦਿਖਾਇਆ
@manjeetkaurwaraich1059
@manjeetkaurwaraich1059 3 ай бұрын
ਬਿਲਕੁਲ ਪੰਜਾਬ ਵਰਗਾ ਮਾਹੌਲ ਵਿਆਹ ਵਿਖਾਇਆ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਲਿਪਟ ਤੇ ਖੁਸ਼ੀ 🎉🎉🎉🎉😢😢😢
@sardoolsingh-yi1vq
@sardoolsingh-yi1vq 3 ай бұрын
ਅੱਗੇ ਰਿਪਨ ਪੁਰਾਣੇ ਵਿਆਹ ਮੰਜਿਆਂ ਤੇ ਬੈਠਕੇ ਆਪਣੇ ਭਾਈਚਾਰੇ ਨਾਲ 5ਦਿਨ ਆਰਾਮ ਨਾਲ ਘੱਟ ਖਰਚ ਵਿਚ ਹੋ ਜਾਂਦੇ ਸੀ. ਹੁਣ ਉਨੇ ਰਿਸਤੇਦਾਰ ਨਹੀਂ ਹੁੰਦੇ ਜਿੰਨੇ ਵੇਟਰ ਅਤੇ ਹਲਵਾਈ ਹੁੰਦੇ ਨੇ. 5ਦਿਨ ਕੀ 5ਘੰਟਿਆ ਚ ਹੱਡਾਰੋੜੀ ਬਣਾ ਦਿੰਦੇ ਨੇ ਵਿਆਹ ਵਾਲੇ ਪਰੀਵਾਰ ਨੂੰ 5ਸਾਲ ਦੁਬਾਰਾ ੳਉਠਣ ਨੂੰ ਲੱਗਦੇ ਨੇ
@mangalsingh8905
@mangalsingh8905 3 ай бұрын
Kye baat he Puttar Ripan khusi Very Beautiful Programme Jyende vasde Raho
@paramjitsinghsingh251
@paramjitsinghsingh251 3 ай бұрын
ਬਹੁਤ ਬਹੁਤ ਮੁਬਾਰਕਾਂ ਜੀ ਵਿਆਹ ਦੀਆਂ ❤❤❤❤❤❤❤ ਰੱਬ ਚੜ੍ਹਦੀਆ ਕਲਾ ਬਖਸ਼ੇ ਜੀ ❤❤❤❤❤
@sushilgarggarg1478
@sushilgarggarg1478 3 ай бұрын
Enjoy a punjabi wedding in surrey city in Canada 🇨🇦 😀 👍 😊 🙏 🙂 🇨🇦 😀 👍 😊 🙏 🙂 🇨🇦
@KuldeepSingh-xe5mr
@KuldeepSingh-xe5mr 3 ай бұрын
ਬਹੁਤ ਵਧੀਆ👍💯👍💯👍💯
@verinderkaur70
@verinderkaur70 3 ай бұрын
Kuldeep bahut Sohni lag Rahi h God bless u ❤
@chamkaur_sher_gill
@chamkaur_sher_gill 3 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sandeepattwal9034
@sandeepattwal9034 3 ай бұрын
Kuldeep bhain looks so beautiful n khushi ❤️🥰
@SurjitSingh-766
@SurjitSingh-766 3 ай бұрын
ਪੰਜਾਬੀ ਸੂਟ ਬਹੁਤ ਵਧੀਆ
@bhinder_singh_.8093
@bhinder_singh_.8093 3 ай бұрын
ਧੰਨਵਾਦ ਜੀ ਰਿਪਨ ਵੀਰ ਧੰਨਵਾਦ
@JasbirSingh-ek2br
@JasbirSingh-ek2br 3 ай бұрын
ਬਹੁਤ ਵਧੀਆ ਪਿੰਡ ਦੇ ਰੋਣਕੇ
@KuldeepSingh-zq8zn
@KuldeepSingh-zq8zn 3 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏
@manjinderkarri3591
@manjinderkarri3591 3 ай бұрын
Kuldeep sister so nice Veera ji ❤❤❤you veer 🎉🎉🎉congratulations 🎊 🎉🎉
@vikasrattan2806
@vikasrattan2806 3 ай бұрын
ਮਜਾ ਆ ਗਿਆ ਕਨੇਡੇ ਦਾ ਵਿਆਹ ਦੇਖ ਕੇ ਧੰਨਵਾਦ
@NirmalSingh-ln2po
@NirmalSingh-ln2po 3 ай бұрын
ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਵਧੀਆ ਪ੍ਰੋਗਰਾਮ ਸੀ ਪਰ ਇਹ ਕਨੇਡਾ ਅਮੇਰਿਕਾ ਇੰਗਲੈਂਡ ਨਿਊਜ਼ੀਲੈਂਡ ਜਾਂ ਹੋਰ ਵੀ ਵੱਡੇ ਵੱਡੇ ਜਿਹੜੇ ਦੇਸ਼ ਆ ਇੰਡੀਆ ਆ ਕੇ ਬਹੁਤ ਦੱਥੀ ਸੈਟ ਦੇ ਆ ਆ ਕੇ ਪਰ ਇੱਥੇ ਇੱਕ ਰੁਪਈਆ ਵਨ ਸੁੱਟਿਆ ਪਰ ਬਣਦੇ ਵੀ ਬੜੇ ਔਖੇ ਆ ਭਾਈ
@gurwantsandhu2699
@gurwantsandhu2699 3 ай бұрын
ਬਹੁਤ ਵਧੀਆ ਕਨੇਡਾ ਪੰਜਾਬ ਜਿੰਦਾਬਾਦ
@ManrajSingh6921
@ManrajSingh6921 3 ай бұрын
Khushi makeup kuj Jada hogya c 😢😢😢
@khushpreetsinghkhushi8292
@khushpreetsinghkhushi8292 3 ай бұрын
ਬਾਈ ਜੀ ਨਜਾਰਾ ਆ ਗਿਆ ਕੈਨੇਡਾ ਦਾ ਵਿਆਹ ਦੇਖ ਕੇ,ਰਿਪਨ ਤੇ ਖੁਸ਼ੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।👌👌👍👍🙏🙏
@tonysappal7792
@tonysappal7792 3 ай бұрын
ਪੰਜਾਬ ਪੰਜਾਬੀਆ ਨਾਲ ਈ ਐ ਜੇ ਹਿੰਦੂਸਤਾਨੀ ਸਟੇਟ ਸਾਨੂੰ ਨੀ ਮੰਨਦੀ ਕੋਈ ਗੱਲ ਨਹੀਂ ਜਿਥੇ ਪੰਜਾਬੀ ਜਾ ਵੜੇ ਉਥੇ ਈ ਪੰਜਾਬ ਐ ਉਜੜ ਜਾਉ
@Jatinderpb07
@Jatinderpb07 3 ай бұрын
Hun punjab da khon thanda pe geya veer hun umed na rakho punjab ujad ne chala ujad geya a
@vishalrajput8843
@vishalrajput8843 3 ай бұрын
Wah je wah ripan je apki sister bahut sunder hai👌❤️❤️
@HamzaMirza-v5w
@HamzaMirza-v5w 3 ай бұрын
Zbardast. ❤ Punjab zendabad Pakistan Jhelum. ❤
@maninderbains2016
@maninderbains2016 3 ай бұрын
Congratulations and nice to see punjabi wedding in canada wahahuru ji aida hi sab punjabiya nu kush rakhan
@ChardaPunjab-p6e
@ChardaPunjab-p6e 3 ай бұрын
ਆਖਰੀ ਵਾਲਾ ਘੱਟ ਦਾਖਇਆ ਬਾਈ ਰਿਪਨ
@narinderkaur-zu3qs
@narinderkaur-zu3qs 3 ай бұрын
I love your sister Kuldeep God bless her 🙌🙌
@HardeepSingh-tr5qb
@HardeepSingh-tr5qb 3 ай бұрын
Ripan bhut sohna vikhaia ji panjabi viaaha ji tuhada dhanwad ji.❤deepa bathinda to.❤❤
@baljitkaur691
@baljitkaur691 3 ай бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਗੋ
@jaswantsinghcheema1021
@jaswantsinghcheema1021 3 ай бұрын
Khushy and ripan matching good job bhi
@bachitarsadhu9283
@bachitarsadhu9283 3 ай бұрын
ਬਹੁਤ ਵਧੀਆ❤
@avtarcheema3253
@avtarcheema3253 3 ай бұрын
ਬਹੁਤ ਵਧੀਆ ਜੀ 👌👌🙏🙏
@BikramJit-mo7kp
@BikramJit-mo7kp 3 ай бұрын
Veet baljit ਵੀ ਆ ਗਿਆ
@phulkaristudiomk1908
@phulkaristudiomk1908 3 ай бұрын
ਸਤਿ ਸ੍ਰੀ ਅਕਾਲ ਵੀਰ ਜੀ😍😍😍😍
@SatinderSingh-qh3qv
@SatinderSingh-qh3qv 3 ай бұрын
ਬਹੁਤ ਵਧੀਆ ਜੀ
@BarinderSinghKamboj
@BarinderSinghKamboj 3 ай бұрын
ਵਧਾਇਆ ਜੀ ਸਾਰੇ ਪਰਿਵਾਰ ਨੂੰ
@BaljitbaljitGspBs
@BaljitbaljitGspBs 2 ай бұрын
BIG CONGRATULATIONS 👏👏👏👏👏👏🎉🎉
@nonu417
@nonu417 3 ай бұрын
Very nice and entertaining vlog. All of you look so good in punjabi attires. Always stay blessed ❤❤
@brarsingh6830
@brarsingh6830 Ай бұрын
ਧੰਨਵਾਦ ਬੇਟਾ
@guridhaliwal6230
@guridhaliwal6230 3 ай бұрын
Chnga lag riha PANJAB Canada vich Viha dekh k ❤❤❤
@rajendersinghdhillon5413
@rajendersinghdhillon5413 3 ай бұрын
So colourfull. So unique...just ❤.it.
@KulwinderKaur-us9jy
@KulwinderKaur-us9jy 3 ай бұрын
Jaggo vlog Bhoot changga lagga ❤❤❤❤❤
@abnashbhullar3715
@abnashbhullar3715 3 ай бұрын
Thanks dear Khushi and Ripan Jago Rasm looking good Thanks for showing ❤️❤️ congratulations to Grewal family for wedding enjoy wedding
@randylahoria9455
@randylahoria9455 3 ай бұрын
Veet baljit ਤੇ amrit ਮਾਨ 2 singer ਵਿਆਹ ਤੇ va
@King-pi7fd
@King-pi7fd 2 ай бұрын
Very very nice jaggo congratulations happy new blessing
@jashansingh9933
@jashansingh9933 3 ай бұрын
Ripan te chabliya jiha lgda ajj te
@SherSingh-ec7jr
@SherSingh-ec7jr 3 ай бұрын
ਬਹੁਤ ਵੱਧੀਆ ਲੱਗਿਆ ਜਾਗੋ ਦਾ ਪ੍ਰੋਗ੍ਰਾਮ👍👍
@wrestlingtime5713
@wrestlingtime5713 3 ай бұрын
Freshy Canadian bai nu vi milke ayo❤
@satdevsharma7039
@satdevsharma7039 3 ай бұрын
Congratulations Grewal family, Ripan Kushi, kuldip’s family Sat Sri Akal. V. Good job. 🙏🙏🇺🇸🇺🇸.
@renusarwan9966
@renusarwan9966 3 ай бұрын
Bauut sohna vlog ❤❤❤❤
@sandeepkaur331
@sandeepkaur331 3 ай бұрын
ਬਹੁਤ ਵਧੀਆ ਪਰੋਗਰਾਮ
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ
@preetinerkaur6287
@preetinerkaur6287 3 ай бұрын
Nice video thanks ji khush raho Waheguru ji🎉
@jashansingh9933
@jashansingh9933 3 ай бұрын
Kuldeep is so sweet
@AmarKumar-hr2cz
@AmarKumar-hr2cz 3 ай бұрын
Ripan and Khushi sister nu wadhai
@baljindersingh7802
@baljindersingh7802 3 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@SatnamSingh-fe3tg
@SatnamSingh-fe3tg 3 ай бұрын
Dhan Guru Nanak Dev g Chadikala Rakhna 🙏
@Cheema_123
@Cheema_123 3 ай бұрын
Punjab ta Punjab a bro ❤
@Suju-salem
@Suju-salem 3 ай бұрын
aj tusi teeno great lagde
@parmjitkaurjattana
@parmjitkaurjattana 3 ай бұрын
Bht vadia vlog 👍😍🔥
@entertainmentpetsanimal
@entertainmentpetsanimal 3 ай бұрын
ਘੈਟ
@zahoorahmad456
@zahoorahmad456 3 ай бұрын
Love 💕💕 you work bro thanks Love ❤ from Pakistan
@sushilgarggarg1478
@sushilgarggarg1478 3 ай бұрын
Ist view 😍 ❤❤❤
@ranjitkaurseera1206
@ranjitkaurseera1206 3 ай бұрын
Nice vlog meri daughter inlaw di cousin sister di jago ripan beta marriage vlog ch meri poti guneeb nu dikhona i see you calgary canada waheguru ji chardi kla ch rakhan ji.
@kuldeepthind1240
@kuldeepthind1240 3 ай бұрын
ਬਹੁਤ ਵਧੀਆ ਬਾਈ ਜੀ
@sushilgarggarg1478
@sushilgarggarg1478 3 ай бұрын
Ist like 👍 👌 ❤❤
@didarsinghghuman1327
@didarsinghghuman1327 3 ай бұрын
Very nice jaggo bro ❤😂
@ParamjitKaur-dw8zo
@ParamjitKaur-dw8zo 3 ай бұрын
Kuldeep bhan bhut sohne lagde aa
@samarpreetsingh8919
@samarpreetsingh8919 3 ай бұрын
punjab my jaan . love punjab .swarg a y punjab
@kahlonsahb5033
@kahlonsahb5033 3 ай бұрын
ਬਹੁਤ ਸੌਹਣਾ ਪ੍ਰੌਗਰਾਮ ਸੀ ❤❤❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 3 ай бұрын
ਬਹੁਤ ਵਧੀਆ ਵਲੌਗ
@sushilgarggarg1478
@sushilgarggarg1478 3 ай бұрын
Ist comments ❤❤❤ia
@satpalchahal6864
@satpalchahal6864 3 ай бұрын
Full enjoy ❤❤❤❤ Bai ji
99.9% IMPOSSIBLE
00:24
STORROR
Рет қаралды 31 МЛН
Cat mode and a glass of water #family #humor #fun
00:22
Kotiki_Z
Рет қаралды 42 МЛН
S & S Engagement Bhangra Performance - Winnipeg, Manitoba
9:57
Prabh Films
Рет қаралды 699 М.