ਕਨੇਡਾ ਵਿੱਚ ਪੰਜਾਬੀਆਂ ਨਾਲ ਭਰਿਆ ਪਿੰਡ Surrey Canada BC | Punjabi Travel Couple | Ripan Khushi

  Рет қаралды 477,216

Punjabi Travel Couple

Punjabi Travel Couple

Күн бұрын

Пікірлер: 779
@parmindersingh8027
@parmindersingh8027 2 ай бұрын
ਐਨੀ ਵਧੀਆ ਵੀਡੀਓ ਅਤੇ ਪੰਜਾਬੀ ਵਿਚ ਦਿਲੋਂ ਦਿੱਤੀ ਭਰਪੂਰ ਜਾਣਕਾਰੀ ਪਹਿਲਾਂ ਨਹੀਂ ਦੇਖੀ ਅੱਗੇ ਦੀ ਉਮੀਦ ਨਾਲ ਬਹੁਤ ਬਹੁਤ ਬਹੁਤ ਧੰਨਵਾਦ ।।
@676264ful
@676264ful 2 ай бұрын
ਜੋ ਕੋਈ ਵੀ ਪੰਜਾਬ ਵਿੱਚ ਭਈਆਂ ਦੀ ਬਹੁਤਾਤ ਤੋਂ ਦੁਖੀ ਹਨ ਉਹ ਇਸ ਗੱਲ ਤੋਂ ਤਾਂ ਬਹੁਤ ਖੁਸ਼ ਹਨ ਕਿ ਸਰੀ ਜਾਂ ਹੋਰ ਕਿਸੇ ਸ਼ਹਿਰ ਜਾਂ ਦੇਸ਼ ਵਿੱਚ ਪੰਜਾਬੀਆਂ ਨੇ ਪੂਰਾ ਪੰਜਾਬ ਵਸਾਇਆ ਹੋਇਆ ਹੈ। ਜਿਹੜੇ ਪੰਜਾਬੀਆਂ ਤੋਂ ਪਹਿਲਾਂ ਉਸ ਜਗ੍ਹਾ ਦੇ ਬਸ਼ਿੰਦੇ ਹਨ ਉਹ ਵੀ ਇਹੀ ਫ਼ਿਕਰ ਕਰਦੇ ਹਨ ਕਿ ਹੁਣ ਇਹ ਪੰਜਾਬੀਆਂ ਨੇ ਸਾਂਭ ਲਿਆ ਹੈ। ਪਰਵਾਸ ਇੱਕ ਕੁਦਰਤੀ ਨਿਯਮ ਹੈ ਜੋ ਕੁਝ ਦਹਾਕਿਆਂ ਜਾਂ ਸਦੀਆਂ ਬਾਦ ਹੁੰਦਾ ਹੀ ਹੈ
@AvtarSingh-pw7fv
@AvtarSingh-pw7fv 2 ай бұрын
@@676264ful ਉੱਥੇ ਜਾਣ ਲਈ ਪਹਿਲਾਂ ਉਥੋਂ ਦੀ ਭਾਸ਼ਾ ਸਿੱਖਣੀ ਜਰੂਰੀ ਹੈ ਫੇਰ ਉਸ ਸਿੱਖੀ ਭਾਸ਼ਾ ਦਾ ਟੈਸਟ ਦੇਣਾ ਪੈਂਦਾ ਹੈ ਜੇ ਪਾਸ ਹੋ ਗਏ ਤਾਂ ਇਜਾਜਤ ਮਿਲੂ ਵਰਨਾ ਕੱਛਾਂ ਵਜਾਓ ਤੇ ਫੇਰ ਉਥੇ ਜਾਕੇ ਉਨਾਂ ਦੇ ਸਖ਼ਤ ਕਨੂੰਨ ਮੰਨਣੇ ਜਰੂਰੀ ਹਨ ਵਰਨਾ ਫੇਰ ਵਾਪਿਸ ਜਹਾਜ਼ ਬਿਠਾ ਵਾਪਿਸ ਭੇਜ ਦੇਣਗੇ ਕੀ ਇਹ ਕਨੂੰਨ ਭਈਆਂ ਤੇ ਲਾਗੂ ਹੁੰਦੇ ਹਨ ?
@amanbatthverka62
@amanbatthverka62 2 ай бұрын
ਢਾਡੀ ਗੱਲ ਠੀਕ ਏ ਭੱਊ. ਪਰ ਪੰਜਾਬੀ ਐਥੇ ਗੰਦ ਨੀ ਪਾਉਂਦੇ. ਭਈਏ ਤਾਂ ਗੰਦ ਨੇ ਇੱਕ ਨੰਬਰ ਦੇ..
@dalbirsinghrana4425
@dalbirsinghrana4425 2 ай бұрын
Karan aujla Bai bi ithe hi rwhnda
@ajitjosan2983
@ajitjosan2983 2 ай бұрын
ਰਿਪਨ ਅਤੇ ਖੁਸ਼ੀ ਆਪ ਜੀ ਤੇ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਰਬ ਦਾ ਧੰਨਵਾਦ ਹੈ ਜੀ
@FatehSandhu-eh9cm
@FatehSandhu-eh9cm Ай бұрын
@mankoobaldevsingh3393
@mankoobaldevsingh3393 2 ай бұрын
ਬਹੁਤ ਹੀ ਵਧੀਆ ਉਪਰਾਲਾ ਬੇਟਾ ਜੀ ਪੰਜਾਬ ਵਿੱਚ ਬੈਠਿਆਂ ਨੂੰ ਹੀ ਕਨੇਡਾ ਦੇ ਸਰੀ ਸਹਿਰ ਦੇ ਦਰਸ਼ਨ ਕਰਵਾ ਰਹੇ ਹੋ ਯੁੱਗ ਯੁੱਗ ਜੀਉ ਜੋੜੀ ਸਲਾਮਤ ਬਣੀਂ ਰਹੇ
@manjitkaur9666
@manjitkaur9666 2 ай бұрын
ਰਿਪਨ ਤੇ ਖੁਸ਼ੀ ਕੁਲਦੀਪ ਦੀ ਆਵਾਜ਼ ਬਿਲਕੁਲ ਸਨਦੀਪ ਵਰਗੀ ਆ
@armaankumar2121
@armaankumar2121 2 ай бұрын
हम तो बिहार से हैं सर मेरा कोई भी नहीं है सरी मैं पर मैं आप को डेली देखता हूँ आप को देख के लगता है कि अब आप भी अपने हैं अपने देश के और दुनिया मैं पंजाब और पंजाबी ज़िंदाबाद थे ज़िंदाबाद हैं और रहती दुनिया तक ज़िंदाबाद ही रहेगा ❤❤
@davinderpal987
@davinderpal987 2 ай бұрын
ਰਿਪਨ ਖੁਸ਼ੀ ਜੀ ਸਰੀ ਕਨੇਡਾ ਦਾ ਦਿਲ ਹੈ, ਸਾਰੇ ਪੰਜਾਬੀ ਇਥੇ ਆਕੇ ਪੂਰੇ ਕਾਨੂੰਨ ਮੰਨਦੇ ਹਨ ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
@SABGOBINDHAI1313
@SABGOBINDHAI1313 2 ай бұрын
ਅੱਖਾਂ ਵੇਖ ਨਾ ਰਾਜੀਆਂ ਏ ਰੰਗ ਤਮਾਸ਼ਾਏ. ਸੰਸਾਰ ਇਕ ਸੁਪਨੇ ਹੈ. ਵਾਹਿਗੁਰੂ ਗੁਰੂ ਜੀ ਸਾਨੂੰ ਸਬ ਨੂੰ ਐਸੇ ਮਾਇਆ ਵਿੱਚੋ ਕੱਢ ਲਉ ਜੋ ਤੇਰੇ ਤੋਂ ਸਾਨੂੰ ਦੂਰ ਕਰ ਰਹੀ ਹੈ 🙏❤️
@davindersingh-ud4wf
@davindersingh-ud4wf 2 ай бұрын
Waheguru ji waheguru ji waheguru ji waheguru ji waheguru ji
@RenuKaur-zz9ex
@RenuKaur-zz9ex 2 ай бұрын
Waheguru ji 🙏
@RajinderDhaliwal-m9i
@RajinderDhaliwal-m9i 2 ай бұрын
Waheguru waheguru
@jasvindersingh569
@jasvindersingh569 2 ай бұрын
Waheguru ji eh tusi ni guru saahb aap bol rhe ne.. daas gurbani chhad k eh maia (video) dekh reha c te Akaal purukh ji da chete bhull geya c bhave kuchh sme li tuhada comment pad naal di naal bnd kita te gurbani sunan lg geya.. ohne aap e biyony bnai te tuhada comment pdaya ❤️❤️❤️❤️
@SABGOBINDHAI1313
@SABGOBINDHAI1313 2 ай бұрын
@@jasvindersingh569 ਵੀਡੀਓ ਵੀ ਆਪਾ ਨੂੰ ਓਹੀ ਦੇਖੀਏਨੀ ਚਾਹੀਦਾ ਹੈ ਜਿਸ ਨਾਲ ਥੁੜੇ ਜੀਵਨ ਸਹੀ ਲੇਨ ਤੇ ਰਹਿ. ਨਹੀਂ ਐਵੇਂ ਫਜੂਲ ਦਾ ਟਾਈਮ ਖਰਾਬ ਨਹੀਂ ਕਰਨਾ ਚਾਹੀਦਾ. ਸਵਾਸ ਬਹੁਤ ਕੀਮਤੀ ਨੇ. ਵੀਡੀਓ ਨੇ ਸਾਥ ਨਹੀਂ ਦੇਣਾ. ਏ ਤੇ ਸਬ ਜੋਠ ਦੀ ਮਯਾ ਹੈ. ਵਾਹਿਗੁਰੂ ਜੀ ਨੇ ਤਰਸ ਕਰ ਆਪਾ ਨੂੰ ਮਨੁੱਖਾ ਜੀਵਨ ਦਿਤਾ ਹੈ. ਬਾਕੀ ਸਬ ਠੀਕ ਆ ਜੀ ਪਰਿਵਾਰ ❤️🙏
@bharatsidhu1879
@bharatsidhu1879 2 ай бұрын
ਬਹੁਤ ਹੀ ਅੱਛਾ ਲੱਗਿਆ ਸਰੀ ਚ ਰਹਿੰਦੇ ਪੰਜਾਬੀਆਂ ਨੂੰ ਦੇਖਕੇ । ਵਾਹਿਗੁਰੂ ਸੱਬ ਨੂੰ ਖੁਸ਼ ਰੱਖੇ ।
@inderjitmukker7568
@inderjitmukker7568 2 ай бұрын
ਰਿਪਨ ਵੀਰੇ ਤੇ ਖੁਸ਼ੀ ਭੈਣੇ , ਜਿਹੜੇ ਵਿਆਹ ਵਿਚ ਤੁਸੀ ਦੋਸ਼ਾਝ ਮੋਗੇ ਨੇੜੇ ਬਲਰਾਮ ਰਖਰਾ {ਦੋਜ਼ੀਆਂ } ਦੇ ਬੇਟੇ ਦੇ ਵਿਅਹ ਤੇ ਗਏ ਸੀ , ਉਨਾ ਦੀਆਂ ਦੋ ਬੇਟੀਆਂ ਤੇ ਭਤਿਜ਼ੀ ਤੇ ਭਾਣਜੇ ਤੇ ਹੋਰ ਸਾਰੇ ਰਿਸ਼ਤੇਦਾਰ ਇਥੇ ਸ਼ਰੀ ਹੀ ਹਨ , ਮੈ ਬਲਰਾਮ ਦੀ ਭੂਆ ਦਾ ਮੁੰਡਾ ਹਾਂ ਕੋਟ ਕਰੋੜ ਤੌ ਹਾਂ ਤੇ ਸ਼ਿਕਾਗੋ ਰਹਿੰਦਾ ਹਾਂ ਪਿਛਲੇ 40 ਸਾਲ ਤੌ , ਜਦੋ ਤੁਸੀ ਅਮੇਰਿਕਾ ਦਾ ਗੇੜਾ ਲਾਇਅ ਤੇ ਸ਼ਿਕਾਗੋ ਸਾਡੇ ਕੋਲ ਆਉਣਾ , ਤੇ ਅਸੀ ਤੁਹਾਨੂ ਘੁਮਾਵਾ ਗੇ ਧੰਨਵਾਦ ਸਤਿ ਸ੍ਰੀ ਅਕਾਲ ,ਇੰਦਰਜੀਤ ਸਿੰਘ ਮੁੱਕਰ
@hsgill4083
@hsgill4083 2 ай бұрын
ਬਾਈ ਰਿਪਨ ਜੀ ਅਤੇ ਖੁਸ਼ੀ ਜੀ ਕੁਲਦੀਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕੇ ਸਾਨੂੰ ਸਰੀ ਆਪਣੇ ਨਾਲ ਨਾਲ ਘੁਮਾ ਰਹੇ ਹੋ ਵਾਹ ਜੀ ਪੰਜਾਬ ਪੰਜਾਬੀਅਤ ਜਿੰਦਾਬਾਦ ਜੀ
@37915062
@37915062 2 ай бұрын
ਕੇਨੇਡਾ ਵਿਚ ਆਪ ਜੀ ਦਾ ਸਵਾਗਤ। ਭਾਜੀ ਹੁਣੀ ਤੁਰੇ ਤਾ ਬੜੀ ਹਿੰਮਤ ਨਾਲ ਸੀ ਕੇ ਅੱਜ ਸਾਰਾ ਸਰੀ ਖੁਮਣਾ ਪਰ ਘੁੰਮੇ ਡੇਢ ਮਾਰਕੀਟ ਤੇ ਅੱਧਾ ਬਲਾਕ ਹੀ। ਬਾਈ ਨੂੰ ਸਰੀ ਘੁੰਮਣ ਦਾ ਵਧੀਆ ਤਰੀਕਾ ਤੇ ਕਾਰ ਹੀ ਹੈ।ਇਹ ਤਿੰਨ ਸੋ ਸੁਕੇਰ ਕਿਲੋਮੀਟਰ ਵਿਚ ਫੈਲੀਆ ਵਿਸ਼ਾਲ ਸ਼ਹਿਰ ਆ।ਰਕਬੇ ਤੇ ਆਬਾਦੀ ਦੇ ਹਿਸਾਬ ਨਾਲ ਬੀਸੀ ਦਾ ਸਭ ਤੋ ਵਡਾ ਸ਼ਹਿਰ।
@Kabaddi_Cricket14
@Kabaddi_Cricket14 2 ай бұрын
ਬਾਈ ਜੀ ਮੰਨਿਆਂ ਇਹ ਦੇਸ਼ ਸਹੋਣਾ ਜਾ ਸਾਫ ਆਂ ਜੋ ਵੀ ਆਂ ਪਰ ਉਤੋਂ ਉਤੋਂ ਨਾ ਦਿਖਾਓ ਵਿੱਚੋ ਗੱਲਾਂ ਵੀ ਦਸੋ ਏਥੇ ਕਿੰਨੇ ਪ੍ਰਕਾਰ ਦੇ ਨਸ਼ੇ ਨੇ ਕਿਵੇਂ ਪੰਜਾਬੀ ਮੁੰਡੇ ਕੁੜੀਆਂ ਜੋ ਪੜ੍ਹਨ ਆਉਂਦੇ ਨੇ ਨਸ਼ੇ ਕਰਦੇ ਆਂ ਸਾਰਾ ਕੁਝ ਦਿਖਾ ਬਾਈ ਸਾਰੇ ਪੰਜਾਬ ਦੇ ਮਾਂ ਪਿਓ ਦੀ ਨਿਗਾ ਇਸ ਟਾਈਮ ਤੇਰੀਆਂ ਵੀਡੀਓ ਤੇ ਆਂ ਲੋਕ ਵਿੱਚੋ ਗੱਲਾਂ ਜਾਣਨੀਆਂ ਚਾਹੁਦੇ ਆਂ ਉੱਤੋਂ ਉੱਤੋਂ ਤਾ ਇੰਸਟਾਗ੍ਰਾਮ ਤੇ ਬਹੁਤ ਕਨੇਡਾ ਦੇਖ ਲਿਆ ਲੋਕਾਂ ਨੇ 🙏
@RajvirsinghRajvir-lp4qe
@RajvirsinghRajvir-lp4qe 2 ай бұрын
Yes your true what is mater mere chaha ji da ladka aaj 4 sal phalan gya c kde nasha nhi Kira c usne what jad o Canada gya c tan bohat nasha Karan lag aaj kal santer vich 2-3 month da 😂😂😂😂😂😂😂😂😂😂😂😂
@KaurNavu-bb1sy
@KaurNavu-bb1sy 2 ай бұрын
Ryt
@shivanisharma5562
@shivanisharma5562 2 ай бұрын
ਜਦੋਂ ਪੰਜਾਬੀ ਕਨੇਡਾ ਨੂੰ ਪੰਜਾਬ ਬਣਾ ਰਹੇ ਹਨ, ਊਥੇ ਹੀ ਯੁਪੀ ਬਿਹਾਰ ਦੇ ਲੋਕ ਪੰਜਾਬ ਨੂੰ ਬਿਹਾਰ ਬਣਾ ਰਹੇ ਹਨ,
@HarpreetSingh-ux1ex
@HarpreetSingh-ux1ex 2 ай бұрын
ਦੁਨੀਆਂ ਭਰ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@Sahibsingh-v6h
@Sahibsingh-v6h 2 ай бұрын
ਕਨੇਡਾ ਭਰਿਆ ਪਿਆ ਪੰਜਾਬੀਆਂ ਨਾਲ ਇੱਥੇ ਪੰਜਾਬ ਭਰਿਆ ਪਿਆ ਭਈਆਂ ਨਾਲ ਯੂਪੀ ਬਿਹਾਰ ਦਿਆਂ ਨਾਲ
@SawinderSingh-o3w
@SawinderSingh-o3w 2 ай бұрын
ਧਰਤੀ ਤੇ ਬਦਲਾਵ ਹੁੰਦਾ ਰਹਿੰਦਾ ਹੈ,ਕੁਦਰਤ ਦਾ ਨੀਯਮ ਹੈ
@royalfarmer7881
@royalfarmer7881 2 ай бұрын
Nafrat karna Sikhi sidhant vich nahi Up bihar vale v rozi roti layi hi aounde ne
@Singh-y8d
@Singh-y8d 2 ай бұрын
ਪੰਜਾਬੀ ਸਭ ਤੋਂ ਵਧ ਲਾਲਚੀ ਹੋ ਗਏ ਹਨ ।
@garrychandwal4599
@garrychandwal4599 2 ай бұрын
Right bro
@armaankumar2121
@armaankumar2121 2 ай бұрын
अगर up bihar मैं रोज़गार हो पैसा हो शिक्षा बेहतर हो उसके परिवार को भर पेट रोटी मिल पाती l अगर वहाँ की सरकार स्पोर्ट करती तो ओ पंजाब और दिल्ली नहीं जाता l मेरी प्यारी बहेन sahib kaur ji ये सारा मसला रोटी दा l 🙏🙏
@avtargill9073
@avtargill9073 2 ай бұрын
ਜੀਹਦਾ ਸਰਦਾ ਉਹ ਵੀ ਕਨੇਡਾ ਦਿਹਾੜੀਆਂ ਕਰਦਾ
@kamaldeepsharma6020
@kamaldeepsharma6020 2 ай бұрын
ਬਾਈ ਜੀ ਤੁਹਾਡੀਆਂ ਭੈਣਾਂ ਵਾਲ਼ੀਆਂ gant ਨੇ ਬਹੁਤ ਵਧੀਆ guide ਨੇ ਚਾਹੇ England ਵਾਲੀ ਸੰਦੀਪ ਯਾਂ ਕੈਨੇਡਾ ਵਾਲੀ ਕੁਲਦੀਪ 👍
@keepitreal761
@keepitreal761 2 ай бұрын
ਬਾਈ ਟਰੂਡੋ ਨੂੰ ਵੀ ਮਿਲਕੇ ਆਇਓ ਤੁਹਾਨੂੰ ਤਾਂ ਮਿਲਣਾ ਕੋਈ ਔਖ਼ਾ ਨਹੀਂ
@jagtarsidhu35
@jagtarsidhu35 2 ай бұрын
Bai Trudeau. ...nice to say
@Dhillon.canada08
@Dhillon.canada08 Ай бұрын
Salya trudeou pm aa ghuseya 😂 ide vege 36 vloger aunde aa roj canada agla vehla ina lyi 😂
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@IPS_JAGRAON
@IPS_JAGRAON 2 ай бұрын
ਅਸੀਂ ਪੰਜਾਬ ਚ ਹੀ ਨਜ਼ਾਰੇ ਲੈਣੇ ਆ ਬਾਬੇ ਦੀ ਕਿਰਪਾ ਨਾਲ ♥️🙏🏻 ਆਸਟ੍ਰੇਲੀਆ ਤਾਂ ਦੇਖ ਆਇਆ ਮੈਂ Pr ਅਸਲੀ ਸਵਾਦ ਪੰਜਾਬ ਚ ਹੀ ਆ ♥️
@darshangill26
@darshangill26 2 ай бұрын
ਰਿਪਨ ਤੇਖੁਸ਼ੀ। ਬੀਬਾ। ਬਹੁਤ। ਵਧੀਆ। ਲੱਗਾ। ਸਰੀ। ਸੋਹਣਾ। ਏਰੀਆ। ਰਿਪਨ ਬੇਟਾ। ਬੜੇ। ਕਬਜੇ। ਕੀਤੇ। ਮੁਲਕਾਂ ਤੇ। ਤੂੰ। ਜਿਵੇ। ਇੰਗਲੈਂਡ। ਨਾਨਕੇ। ਇੰਗਲੈਂਡ ਹੀ। ਭੈਣਜੀ। ਤੁਹਾਡੀ। ਕਨੇਡਾ। ਚ। ਵੀ। ਕਬਜਾ। ਏਥੇ। ਵੀ। ਭੈਣ। ਵਾਹਿਗੁਰੂ ਜੀ। ਏਸੇ। ਤਰਾ। ਤਰੱਕੀਆਂ। ਬਣਾਈ। ਰਖੇ
@lakhbirsidhu5271
@lakhbirsidhu5271 2 ай бұрын
Astlia country one nomber.
@harmeshsingh7028
@harmeshsingh7028 2 ай бұрын
ਰਿਪਨ ਐਂਡ ਖੁਸ਼ੀ ਦੋਆਬੇ ਦੀ ਧਰਤੀ ਨਵਾਂ ਸ਼ਹਿਰ ਆਉਣ ਤੇ ਤੁਹਾਡਾ ਗੱਜ ਵੱਜ ਕੇ ਸਵਾਗਤ ਕਰਾਂਗੇ 🙏🙏🙏🙏🙏🙏🌹🌹🌹🐪🐪🐪🐪🐪🐪🐱🐱🐱🧙‍♀️
@kulwindersinghbains260
@kulwindersinghbains260 2 ай бұрын
ਤੁਹਾਡਾ ਬਲੌਗ ਬਹੁਤ ਵਧੀਆ ਸੀ ਬਾੲੀ। ਬਹੁਤ ਕੁਝ ਵਿਖਾੲਿਆ ਸੀ ਸਰੀ ਬਾਰੇ। ੲਿੱਥੇ ਸ਼ਰੀ ਵਿੱਚ ਬਾੲੀ ੲਿੱਕ ਪੰਜਾਬ ਭਵਨ ਬਣਿਆ ਹੋਇਆ ਹੈ । ਉੱਥੇ ਪੰਜਾਬੀ ਸਾਹਿਤ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਦੇਸ਼ਾ ਅਤੇ ਵਿਦੇਸ਼ਾ ਵਿੱਚ, ਕਿਰਪਾ ਕਰਕੇ ਕਿਸੇ ਬਲੌਗ ਵਿੱਚ ਉਸ ਬਾਰੇ ਜਰੂਰ ਚਾਨਣਾ ਪਾੲਿਓ। ਧੰਨਵਾਦ ਬਾੲੀ ਜੀ🙏🙏
@happydrall52
@happydrall52 2 ай бұрын
ਬਹੁਤ ਦੁਨੀਆ ਕਨੈਡਾ ਚੱਲੀਂ ਗਈ ਪਰ ਕਿਸੇ ਨੇ ਇਵੇਂ ਨਹੀਂ ਦਖਾਇਆ ਕਨੈਡਾ
@Kanwalsonys1
@Kanwalsonys1 2 ай бұрын
V true ji
@reenaverma7457
@reenaverma7457 2 ай бұрын
ਰੋਪੜ੍ਹ ਜ਼ਿਲੇ ਵਾਲ਼ੇ 👍
@jeetkaur7733
@jeetkaur7733 2 ай бұрын
ਬੜੀ ਉਡੀਕ ਰਹਿੰਦੀ ਹੈ ਤੁਹਾਡੇ ਬਲੌਗ ਦੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 ай бұрын
ਬਹੁਤ ਬਹੁਤ ਖੂਬਸੂਰਤ ਵਲੌਗ ਬਣਾਇਆ ਹੈ ਜੀ। ਮੈ ਗੁਰਦੁਆਰਾ ਸਾਹਿਬ ਜਰੂਰ ਦੇਖਣਾ ਚਾਹੁੰਦਾ ਹਾਂ। ਹੋ ਸਕਦਾ ਮੇਰਾ ਦਾਣਾ ਪਾਣੀ ਓਥੋਂ ਦਾ ਬਣਜੇ ਜੀ। ਮੈਂ ਅਖੰਡ ਪਾਠ ਕਰ ਸਕਦਾ ਹਾਂ।
@BalwinderKaur-id7en
@BalwinderKaur-id7en 2 ай бұрын
ਰਿਪਨ੍ਹ ਖੁਸ਼ੀ ਪੰਜਾਬੀਆਂ ਨੂੰ ਵੀ ਕਹੋ ਕਿ ਸ੍ਰੀ ਵਰਗ੍ਹ। ਪੰਜਾਬ ਨੂੰ ਵੀ ਬਣਾਇਆ ਜਾਵੇ।
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@gurdialsingh3664
@gurdialsingh3664 2 ай бұрын
ਮੈਂ ਆਪਣੇ ਲੱਖਾਂ ਪੰਜਾਬੀ ਭਰਾਵਾਂ ਨੂੰ ਗਰੀਬਾਂ ਨੂੰ ਕਨੇਡਾ ਲੈ ਕੇ ਜਾਊਂਗਾ ਬਹੁਤ ਜਲਦੀ
@ParamjitSingh-i3g
@ParamjitSingh-i3g 2 ай бұрын
Wait krage
@MalkitBhullar-f5h
@MalkitBhullar-f5h 2 ай бұрын
Sanu v la jao baba ji
@punjabivideo9621
@punjabivideo9621 2 ай бұрын
Good baba ji
@user-ox1fw1rc9j
@user-ox1fw1rc9j 2 ай бұрын
ਗੁਰਦਿਆਲ ਸਿੰਘ ਜੀ ਤੇਰੇ ਅਗੇ ਬਨੇ 🙏ਹੱਥ ਪੰਜਾਬ ਤੇ ਪੈਲਾਂ ਖਾਲੀ ਹੋਇਆ ਪਿਆਐਨਾ ਪੁਨ ਨਾ ਖੱਟਈਉਂ 🙏
@SandeepSingh-rn9eg
@SandeepSingh-rn9eg 2 ай бұрын
👏👏
@SS-qz6zg
@SS-qz6zg 2 ай бұрын
😊10saal ਰੁਕ ਜਾਉ ਪੰਜਾਬੀਆਂ ਨੇ ਕਨੇਡਾ ਦੀਆਂ ਸੜਕਾਂ ਵੀ ਘਰਾਂ ਵਿੱਚ ਖਿੱਚ ਲੈਣੀਆਂ
@gurpritamsingh8050
@gurpritamsingh8050 2 ай бұрын
ਅੱਧਾ ਬਿਹਾਰ ਤਾਂ ਇੱਥੇ ਪੰਜਾਬ ਵਿੱਚ ਆ ਗਿਆ ਹੈ। ਇੱਕ ਦਿਨ ਬਿਹਾਰੀਆਂ ਦੇ ਹੀ ਪੰਚ ਸਰਪੰਚ ਹੋਣਗੇ। ਬਿਹਾਰੀਆਂ ਵਲੋਂ ਫਾਸਟ ਫੂਡ ਆਦਿ ਜ਼ਹਿਰ ਦਿੱਤੇ ਜਾਣ ਨਾਲ ਪੰਜਾਬੀ ਦਿਨ ਬ ਦਿਨ ਗੰਭੀਰ ਬਿਮਾਰੀਆਂ ਨਾਲ ਪੀੜਤ ਹੋ ਰਹੇ ਹਨ। ਵਾਹਿਗੁਰੂ ਜੀ ਹੀ ਬਚਾਅ ਸਕਦੇ ਹਨ।
@armaankumar2121
@armaankumar2121 2 ай бұрын
@@gurpritamsingh8050 कनाडा को कोन बचिएगा पंजाबी से वहाँ वाले भीं तो ऐसे ही बोलते होंगे
@adnangill6221
@adnangill6221 2 ай бұрын
ਜਦੋਂ ਵੀ ਤੁਸੀਂ ਕਿਸੇ ਖੇਤ ਵਿੱਚ ਜਾਂਦੇ ਹੋ, ਹਮੇਸ਼ਾ ਜ਼ਮੀਨ ਦਾ ਰੇਟ ਪੁੱਛੋ
@harbhajansingh8872
@harbhajansingh8872 2 ай бұрын
ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@waheguru-123
@waheguru-123 2 ай бұрын
Ripan vere tuc v Punjabi bol deyo oh vdia lg diya (jede phurana ho jnde a ona di punjabi nu ki ho jnda (like😄)
@Punjabiknightz
@Punjabiknightz 2 ай бұрын
Mostly kudia di zuban canada ja ke change ho jandi 🤣
@harkaur
@harkaur 2 ай бұрын
Menu aye nu 15 years ho gaye aa but aapa ta aahooo wale aa 😂 only 8 years ch eda bolede aa jida ethe de born kids v nai bolde meri niece huni ethe dia born aa but thethh punjabi boldiya te una da accent v bot clear te theethhh aa
@Avreen_Kaur9824
@Avreen_Kaur9824 2 ай бұрын
@@harkaurbilkul sahi keha
@meethundal2888
@meethundal2888 2 ай бұрын
Msa kheda shda k canada to india aaya main yr…. India Punjab best aa world te ❤😍
@Kuldeep06sraw
@Kuldeep06sraw 2 ай бұрын
ਪੰਜਾਬੀ,ਵਿਦੇਸ਼ਾ,ਚ,ਜਾ,ਕੇ,ਵੀ,ਲੀਡਰਾਂ,ਦੀ,ਚਮੂਚਾਗੀਰੀ,ਕਰਨੋ,ਨਹੀ,ਹਟਦੇ
@kukli4136
@kukli4136 2 ай бұрын
ਰਿਪਨ ਤੇ ਖੁਸ਼ੀ ਤੁਹਾਡੇ ਵਲੋਗ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਹਨ
@Balbirsinghusa
@Balbirsinghusa 2 ай бұрын
ਜਿੱਧਰ ਬੀਨੂੰ ਢਿੱਲੋਂ ਤੇ ਵਰਿੰਦਰ ਗਿੱਲ ਦਾ ਘਰ ਆ ਉੱਧਰ ਬਹੁਤ ਸੁਹਣਾ ਏਰੀਆ।ਜਿੱਥੇ ਕੁ ਤੇਰੀ ਭੈਣ ਦਾ ਘਰ ਆ।ਉੱਥੋਂ ਮਾੜਾ ਜਿਹਾ ਥੱਲੇ ਸਮੁੰਦਰ ਵੱਲ ਨੂੰ ਆ ਜਾਉ ਗਿੱਪੀ ਗਰੇਵਾਲ ਮੱਖਣ ਗਾਇਕ ਉਹਨਾ ਦੇ ਘਰ ਆ।
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਖੁਸ਼ ਮਹੌਲ ਵਿੱਚ ਵਿਚਰਦੇ ਹੋਏ ਜੀ ਤੁਸੀਂ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@AmritSingh-mq6pc
@AmritSingh-mq6pc Ай бұрын
ਬਾਪੂ ਸਾਡੇ ਪਿੰਡ ਕੋਲ ਦਾ ਐ ਰੋਪੜ ਆਈ ਲਵ ਰੋਪੜ❤❤❤❤❤
@kaurkaur7163
@kaurkaur7163 2 ай бұрын
ਮੇਰਾ ਆਪਣਾ ਖੁਦ ਦਾ ਸੰਬੰਧ ਹੈ ਵਾਹਿਗੁਰੂ ਜੀ ਸਰੀ ਨਾਲ ਕਿਉਂਕਿ ਮੇਰੇ ਦੋਨੋ ਬੇਟੇ ਰਹੇ ਨੇ ਸਰੀ ਚ ਵਧੀਆ ਨੇ ਖੁਸ਼ ਨੇ ਕੰਮ ਕਰਦੇ ਨੇ🎉🎉🎉🎉 ਅਜਕੱਲ ਮੇਰੇ ਬੇਟੇ ਕੈਲਗਰੀ ਨੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜਦੀਕਲਾ ਚ ਰੱਖੇ💕💕
@JasmersinghJassbrar-ok5wq
@JasmersinghJassbrar-ok5wq 2 ай бұрын
ਅਜ ਦਾ ਵਲੌਗ ਵੀਬਹੁਤ ਵਧੀਆ ਰਿਹਾ।ਪਰ 🎉 ਜੋ ਮਤ ਤੂੰ ਅਜ ਏਥੋੰ ਦੇ ਪੰਜਾਬੀਆਂ ਨੂੰ ਸੁਚਜੇ ਤੇ ਪੇਂਡੂ ਤਰੀਕੇ ਨਾਲ ਦਿਤੀ ਉਹਅਜ ਤਕ ਕੋਈ ਨਹੀਂ ਦੇ ਸਕਿਆ। ਸ਼ਾਇਦ ਕੋਈ ਸਮਝ ਸਕੇ ।
@manjitsinghkandholavpobadh3753
@manjitsinghkandholavpobadh3753 2 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@ManjitsinghSingh-x5y
@ManjitsinghSingh-x5y 2 ай бұрын
Waheguru chardikala ch rakhe canada waleya nu 🇨🇦🇨🇦🇨🇦 from to Doha Qatar
@BeautyBuodior580
@BeautyBuodior580 2 ай бұрын
I have no words to explain your goodness Bai g bcz ur every word to feel our family members
@darasran556
@darasran556 2 ай бұрын
ਬਹੁਤ। ਹੀ।ਵਧੀਆ। ਸਰੀ।ਦਾ।ਵਲੋਗ। ਧੰਨਵਾਦ। ਜੀ🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@satdevsharma7039
@satdevsharma7039 2 ай бұрын
ਰਿਪਨ ਖੁਸ਼ੀ ਸਤਿ ਸ੍ਰੀ ਆਕਾਲ ਜੀ , ਪਾਇਲ ਪਲਾਜ਼ਾ ਜਾ ਕੇ ਇਸ ਤਰ੍ਹਾਂ ਲੱਗਾ ਹੋਵੇਗਾ ਜਿਵੇਂ ਪੰਜਾਬ ਦੇ ਕਿਸੇ ਸ਼ਹਿਰ ਵਿਚ ਆ ਗਏ। ਮੈਂ ਵੀ ਜੂਨ ਵਿਚ ਇਥੇ ਹੀ ਚੱਕਰ ਲਾ ਕੇ ਗਿਆ ਹਾਂ ਜੀ।ਤੁਹਾਡਾ ਸਫ਼ਰ ਵਧੀਆ ਰਹੇ ਬੱਚਿਓ। ❤🌹🙏🇺🇸
@chetramsaini9562
@chetramsaini9562 2 ай бұрын
ਇਥੇ ਟਰੈਕਟਰਾਂ ਪਰ ਵੱਡੇ ਵੱਡੇ ਸਾਊਂਡ ਸਿਸਟਮ ਉੱਚੀ ਉੱਚੀ ਆਵਾਜ਼ ਵਿੱਚ ਵੱਜਦੇ ਨਹੀਂ ਦਿੱਖ ਰਹੇ।
@princesamra-cw3fq
@princesamra-cw3fq 2 ай бұрын
ethe biahri v ni dikhde pye 😂😂😂
@KarmjitKaur-w5d
@KarmjitKaur-w5d 2 ай бұрын
ਬਹੁਤ ਵਧੀਆ ਜਿਊਂਦੇ ਵੱਸਦੇ ਰਹੋ ਮਹਾਰਾਜ ਥੋਨੂੰ ਤੰਦਰੁਸਤੀ ਬਖ਼ਸ਼ੇ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@pb12walachoudhary97
@pb12walachoudhary97 2 ай бұрын
ਲਾਹੌਰ ਸ੍ਰੀ ਰਾਮ ਚੰਦਰ ਜੀ ਦੇ ਪੁੱਤਰ ਦੇ ਨਾਮ ਪੁਰ ਬਸਾਇਆ ਗਿਆ ਹੈ ਤਾਂ ਹੀ ਲਾਹੌਰ ਲਾਹੌਰ ਹੀ ਹੈ ਜੈ
@panjpaninews7422
@panjpaninews7422 2 ай бұрын
ਬਹੁਤ ਵਧੀਆ ਜਾਣਕਾਰੀ,,ਸੱਚਮੁੱਚ ਸਿੱਖਣਾ ਚਾਹੀਦਾ,ਇਸ ਬਲੌਗ ਨੂੰ ਦੇਖਕੇ,,ਸੜਕਾਂ ਨਾਲ਼ ਥਾਂ ਛੱਡ ਕੇ ਦਰੱਖਤ ਲਾਓ,,ਗਲੀਆਂ ਤੇ ਨਜਾਇਜ ਕਬਜੇ ਨਾ ਕਰੋ🙏
@gurindersingh-xb9tz
@gurindersingh-xb9tz 2 ай бұрын
ਇਹ ਸਰਦਾਰ ਜੀ ਤਾਂ ਸਾਡੇ ਹੀ ਗਵਾਂਢੀ ਆ , ਰੋਪੜ ਤੋਂ , ਭੱਠਾ ਸਾਹਿਬ ਗੁਰਦੁਆਰਾ ਸਾਹਿਬ ,, ਬਹੁਤ ਵਧੀਆ ਵੀਡਿਉ ਜੀ
@PalwinderSingh-tg1fk
@PalwinderSingh-tg1fk 2 ай бұрын
ਪ੍ਰਮਾਤਮਾ ਚਲਦੀ ਕਲਾ,ਬਖਸ਼ੇ ਭਰਾ
@AmritMull
@AmritMull 2 ай бұрын
Ripan sarry ਸਵਰਗ ਵਰਗਾ desh ❤❤ bahut vadia lagiya dekh ke ta ripan veer plz tuci blog 30, ਮਿੰਟਾਂ da payia karo
@surinderpaul8593
@surinderpaul8593 17 күн бұрын
Very nice 4 information regarding surry ... surinder paul Rampura phul
@Satnam_Kaur_Singh
@Satnam_Kaur_Singh 2 ай бұрын
Veer Ji you are very right. I am also living in Abbotsford Bc. Yes we made a big house but we didn’t made big heart. That’s why be didn’t know our neighbours. We got lost. Thanks for your blog. You showed the truth of Canada. Loved it.
@amanpandher4324
@amanpandher4324 2 ай бұрын
Sat sri akal Veer g and bhen g , mai bi Canada ch a meri request a pleas jo ithye problems a uh bi show kro otherwise Canada da bhot lokya ch hor ho Jana Punjab ch
@GagandeepSingh-sj9mm
@GagandeepSingh-sj9mm 2 ай бұрын
Waheguru Ji Khalsa Ripan and Khushi Waheguru Ji Fateh
@BalwinderSingh-xx8hv
@BalwinderSingh-xx8hv Ай бұрын
ਚੰਡੀਗੜ੍ਹ ਵੀ ਸੁਖਨਾ ਝੀਲ ਦੇ ਕੋਲ ਵੀ 8-10 ਕਨਾਲ ਦਾ ਘਰ ਵੀ 200 ਕਰੋੜ ਦਾ ਹੋ ਗਿਆ
@Goldenpunjab2024
@Goldenpunjab2024 2 ай бұрын
ਸਾਰੇ ਤਾਂ ਨਹੀ ਕਾਫੀ ਸਾਰੇ ਪੰਜਾਬੀ,ਪੰਜਾਬ ਤੋ ਆਉਣ ਵਾਲੇ ਨਵੇਂ ਲੋਕਾ ਤੇ ਔਖੇ ਨੇ ਕਿ ਇਹ ਕਿਉਂ ਕਨੇਡਾ ਆਈ ਜਾਦੇ ਨੇ
@balbirsingh-mb5rk
@balbirsingh-mb5rk 2 ай бұрын
We are honestly love our elder brother and family friends Hardev Singh Grewal Advocate.
@Manjindersingh-yt8uv
@Manjindersingh-yt8uv 2 ай бұрын
ਧੰਨਵਾਦ ਜੀ ਸੱਰੀ ਸ਼ਹਿਰ ਦਿਖਾਉਣ ਲਈ
@RajinderSingh-ur8wq
@RajinderSingh-ur8wq 2 ай бұрын
ਸਰੀ ਦੇਖ ਕੇ ਬਹੁਤ ਵਧੀਆ ਲੱਗਾ ਵੀਰ ਜੀ ਲੋਗੋਂਵਾਲ
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@harjindersinghdhillon9
@harjindersinghdhillon9 2 ай бұрын
ਅੰਮ੍ਰਿਤਸਰ city ਵਾਲੇ 👍
@B70456
@B70456 2 ай бұрын
We live in Vancouver since 1990 but we try our best to stay away from Surrey. If someone want to see the worst drivers, then go there specially Newton area and Payal business centre etc
@Cheema_123
@Cheema_123 2 ай бұрын
❤love punjab
@RUPINDERSINGH-si8et
@RUPINDERSINGH-si8et Ай бұрын
ਗੁਡ ਵਾਈ ਜੀ ਜਿਉਦਾ ਰਹਿ
@manjeetkaurwaraich1059
@manjeetkaurwaraich1059 2 ай бұрын
ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
@sukhpalhunjan8353
@sukhpalhunjan8353 2 ай бұрын
Ripen
@harmeshsingh7028
@harmeshsingh7028 2 ай бұрын
ਇਥੇ ਸਟੋਰਾਂ ਚ ❤ ਭੰਗ ਵੀ ਮਿਲਦੀ ਹੈ ❤
@sukhwindersinghshahzada8416
@sukhwindersinghshahzada8416 2 ай бұрын
ਪੰਜਾਬੀਆਂ ਦੀ ਸਰਦਾਰੀ
@gurdeepsadeo648
@gurdeepsadeo648 2 ай бұрын
Zindgi ta canada 🇨🇦
@TheKhalsa008
@TheKhalsa008 2 ай бұрын
ਪੰਜਾਬੀਆਂ ਨੂੰ ਜਿੰਨਾ ਚਿਰ ਤੱਕ purchase power parity concept ਨੂੰ ਸਮਝਣਾ ਚਾਹੀਦਾ ਹੈ ਜਿਹੜਾ ਬੰਦਾ ਸਰੀ ਦੇ ਵਿੱਚ 3000 ਡਾਲਰ ਕਮਾ ਰਿਹਾ ਹੈ I ਉਹਦੀ power parchase capacity ਸੇਮ ਹੈ ਉਸ ਬੰਦੇ ਨਾਲ ਜਿਹੜਾ ਚੰਡੀਗੜ੍ਹ ਵਿੱਚ 60 ਹਜਾਰ ਜਾਂ 70 ਹਜਾਰ ਕਮਾ ਰਿਹਾ ਹੈ |
@GurmeetSingh-beer
@GurmeetSingh-beer 2 ай бұрын
🎉🎉❤❤🎉❤❤🎉🎉🎉 ❤❤ babe di hatti ❤❤❤ 🎉🎉🎉 Georgia 🎉🎉🎉🎉
@bandnasidhu
@bandnasidhu 2 ай бұрын
*SALUTE *,to our PANJABI BAI * ARSHEED NADEEM ** ,for WINNING 💫💫💫💫💫GOLD MEDAL 🎉🎉🎉🎉🎉 ,in ,PARIS OLYMPICS ..PROUD OF EVERY PANJABI HEART.
@JasbirSingh-iq1ev
@JasbirSingh-iq1ev 2 ай бұрын
ਬਿਲਕੁਲ ਬਹੁਤ ਵਧੀਆ ਸਾਡੇ ਆਲੇ ਨਹੀਂ ਸਿੱਖ ਸਕਦੇ
@gurpalsingh4543
@gurpalsingh4543 2 ай бұрын
Kuldeep madam 🎉 is very beautiful, cute, healthy and her height is very high 💖. But Khushi madam 🎉is also very beautiful and cute. Ripon is the greatest you Tuber and has a Laughing nature and very affable. Thanks 👍 Punjab India 🌹🌹🌴🚗🚗
@paramjitsinghsingh251
@paramjitsinghsingh251 2 ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
@kamaljitrangi5202
@kamaljitrangi5202 2 ай бұрын
My Bhuaji family moved to Merrit area during early 1965s. At that times, India main bazar at Main Street, Vancouver. Merrit is on way when you are going to visit Kamloop, an other Indian central area and William Lakes extra
@Supervisionrai
@Supervisionrai 2 ай бұрын
If Canada respects us, we must respect Canada.Surrey is a small town in Canada.
@Virpalkaur-jl3jq
@Virpalkaur-jl3jq 2 ай бұрын
ਬਾਈ ਰਿਪਨ ਮੇਰੀ ਬੇਟੀ ਵੀ ਬਰਮਿਟਨ ਵਿੱਚ ਏ ਉਹ ਤੁਹਾਡਾ ਬਲੋਗ ਦੇਖਦੀ ਹੁੰਦੀ ਏ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
@phulkaristudiomk1908
@phulkaristudiomk1908 2 ай бұрын
ਵਾਹਿਗੁਰੂ ਸੱਬ ਨੂੰ ਖੁਸ਼ ਰੱਖੇ ।
@amritpalharrad8749
@amritpalharrad8749 2 ай бұрын
Canada de vlog veer gi Thore vadde bno., 30,40 min de .. ❤ tk 20, 25 min da pta ni lagda kider gya 😅
@harwinder2601
@harwinder2601 2 ай бұрын
ਰਿੱਪਨ ਜੀ , ਕਾਨੂੰਨ ਤਾਂ ਪੰਜਾਬ ਵਿੱਚ ਵੀ ਹੈ ਕਿ ਤੁਸੀਂ ਪਲਾਟ ਏਰੀਏ ਦਾ 40 % ਖਾਲੀ ਛੱਡਣਾ ਹੁੰਦਾ , 25 % ਅਗਲੇ ਪਾਸੇ ਤੋਂ ਅਤੇ 15% ਪਿਛਲੇ ਪਾਸੇ ਤੋਂ । ਪਰ ਅਫਸੋਸ ਰੂਲ ਹੈ ਪਰੰਪਰਾ ਨਹੀਂ ।
@gurcharansingh-tk9ny
@gurcharansingh-tk9ny 2 ай бұрын
jeda system hi corrupt uthe koi kanoon ni mandaa
@sarbjithero1308
@sarbjithero1308 2 ай бұрын
ਰਿਪਲ, ਖੁਸ਼ੀ ਆਪ ਜੀ ਨੂੰ ਸੱਤ ਸ਼੍ਰੀ ਆਕਾਲ ਜੀ,
@gurparwindersingh6511
@gurparwindersingh6511 2 ай бұрын
ਸਰੀ ਦੀ ਸੈਰ ਕਰਵਾਉਣ ਲਈ ਧੰਨਵਾਦ ਰਿਪਨ ਜੀ
@sukhrajkaurgrewal3782
@sukhrajkaurgrewal3782 2 ай бұрын
ਤੁਸੀਂ ਬਹੁਤ ਵਧੀਆ ਕਨੇਡਾ ਵਧਾਉਦੇ ਹੇ ਵਾਹਿਗੁਰੂ ਜੀ ਤੁਹਾਡੀ ਫੰਮੀ ਕਰੇ
@kamaljitrangi5202
@kamaljitrangi5202 2 ай бұрын
Oldest main Indian bazar was on Main Street, Vancouver, which nearer to Ross Gurdwara. This bazar was decentralized in 1995s and relocated to suburban areas such on Scot Road and around 168 Street areas of Surry city area.
@GurpreetSingh-os4gn
@GurpreetSingh-os4gn 2 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@ShivinderKaur-x4q
@ShivinderKaur-x4q 2 ай бұрын
ਸਰੀ ਦਾ ਿਵਲੌਗ ਬਹੁਤ ਵਧੀਆ ਲੱਗਾ ❤ਖੁਸਂ ਰਹੋ 😢😢
@bholasingh5066
@bholasingh5066 2 ай бұрын
ਰਿਪਨ ਸਰੀ ਵਾਲਿਆਂ ਨੂੰ ਕਹੋ ਵੀ ਸਾਰੇ ਆਪਣੇ ਘਰਾਂ ਉੱਤੇ ਨੇਮ ਪਲੇਟਾ ਲਗਾ ਰੱਖਣ ਤਾਂ ਜ਼ੋ ਬਾਹਰ ਤੋ ਪਤਾ ਲੱਗ ਜਾਵੇ ਵੀ ਇਹ ਕਿੱਥੋਂ ਦਾ ਹੇ
@harmanderbrar513
@harmanderbrar513 2 ай бұрын
ਕਾਕੇ ਕੈਨੇਡਾ ਚ ਜੀ ਆਇਆ ਨੂੰ 🍁🙏🍁 ਹਰਮੰਦਰ ਬਰਾੜ, ਮੁਕਤਸਰ, ਕੈਲਗਰੀ!
@daljitsingh8044
@daljitsingh8044 2 ай бұрын
ਪੰਜਾਬ ਲਈ ਵੀ ਪੰਜ ਸਤ ਕਿਲੋ ਕਨੂੰਨ ਖਰੀਦ ਕੇ ਲਿਆਓ ਸ਼ਾਇਦ ਭਲਾ ਹੋ ਜੇ।
@mangalsingh8905
@mangalsingh8905 2 ай бұрын
Kye baat he Puttar Ripan khusi Very Beautiful city Sarry Rab Lambi Umar kare
@RajaRam-z1k
@RajaRam-z1k 2 ай бұрын
Canada is heaven on earth
@ManjitNahalvlogs
@ManjitNahalvlogs 2 ай бұрын
Your sister looking Sara Ali khan
@England_aale_jatt
@England_aale_jatt 2 ай бұрын
Baii eh gll bilkul sahii ae England nalo Canada ch Ghr vdde ne Road v khulle khulle aa Parking batheri aa ghra agge bec Area bhot ae Canada da te UK bhot chota ae pura UK Canada de BC de braber hii hona ae so taan krke obviously sab khulla Khulla lgna hii ae
@TajPooni
@TajPooni 2 ай бұрын
Make sure to visit White Rock Pier & Whistler! If you have time visit historic Paldi!
Will A Basketball Boat Hold My Weight?
00:30
MrBeast
Рет қаралды 119 МЛН
Миллионер | 2 - серия
16:04
Million Show
Рет қаралды 1,8 МЛН
SISTER EXPOSED MY MAGIC @Whoispelagheya
00:45
MasomkaMagic
Рет қаралды 17 МЛН