ਲੰਡਨ ਦੀਆਂ ਮਸ਼ਹੂਰ ਦੇਖਣਯੋਗ ਥਾਂਵਾਂ London Eye UK 🇬🇧 | Punjabi Travel Couple | Ripan Khushi

  Рет қаралды 178,294

Punjabi Travel Couple

Punjabi Travel Couple

2 ай бұрын

Пікірлер: 354
@DhanSingh-zg6cn
@DhanSingh-zg6cn 2 ай бұрын
ਰਿਪਨ ਤੇ ਖੁਸ਼ੀ ਅੱਜ ਇੱਕ ਬਹੁਤ ਖੁਸ਼ੀ ਦੀ ਗੱਲ ਸੁਣੀ ਜਦੋਂ ਪਾਕਿਸਤਾਨ ਵਿੱਚ ਵਿਕਾਸ ਨੇ ਭਾਈ ਮਰਦਾਨਾ ਦੇ ਪਰਿਵਾਰਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਕਹਿੰਦੇ ਜਦੋ ਦੀ ਵਿਕਾਸ ਦੇ ਨਾਲ ਆਏ ਖੁਸ਼ੀ ਹੁਰਾਞ ਨੇ ਸਾਡੇ ਜਾਨੀ ਭਾਈ ਮਰਦਾਨਾ ਜੀ ਪਰਿਵਾਰ ਬਾਰੇ ਮੁਲਾਕਾਤ ਕੀਤੀ ਹੈ ਉਸ ਤੋਂ ਬਾਅਦ ਸਿੱਖ ਸੰਗਤ ਸਾਨੂੰ ਬਹੁਤ ਮਿਲ ਰਹੀ ਹੈ ਜਿਸ ਕਰਕੇ ਭਾਈ ਮਰਦਾਨਾ ਜੀ ਪੀੜੀ ਅੱਗੇ ਕੀਰਤਨ ਨਾਲ ਜੁੜੀ ਰਹੇਗੀ ਤਾਂ ਉਸ ਸਮੇਂ ਬੜਾ ਤੁਹਾਡੇ ਤੇ ਮਾਣ ਮਹਿਸੂਸ ਹੋਇਆ
@shivverma5776
@shivverma5776 2 ай бұрын
ਵੀਰ जी, ਵਿਕਾਸ ਨਹੀਂ waqas ਹੈ ਸ਼ਾਇਦ।
@HarpreetSingh-ux1ex
@HarpreetSingh-ux1ex 2 ай бұрын
ਟੈਲੀਫੋਨ ਬੂਥ ਦੀ ਗੱਲਬਾਤ ਸਾਰਿਆਂ ਨਾਲੋਂ ਵਧੀਆ ਲੱਗੀ ਚੰਗਾ ਜੀ ਸਾਰਿਆਂ ਨੂੰ ਰੱਬ ਰਾਖਾ 🙏
@majorsingh7474
@majorsingh7474 Ай бұрын
God bless you Ripan Khushi putar g ਮਾਮਾ ਜੀ ਦੀ ਬੇਟੀ ਬਹੁਤ ਵਧੀਆ ਤਰੀਕੇ ਨਾਲ ਜਗਾ ਵਾਰੇ ਚੰਗੀ ਵਧੀਆ ਆਵਾਜ ਵਿਚ ਜਾਣਕਾਰੀ ਦਿੱਦੇ ਹਨ ਵਾਹਿਗੂਰ ਜੀ ਇਹਨਾ ਨੂੰ ਹੋਰ ਤ੍ਰਕਿਆ ਬਖਸਣ ਜੀ 👍👍👍👍👍🙏🙏🙏🙏
@AjitSingh-gq6cb
@AjitSingh-gq6cb 2 ай бұрын
ਵੀਰ ਜੀ ਆਪ ਜੀ ਦੀ ਮਾਮਾ ਜੀ ਦੀ ਬੇਟੀ ਬਹੁਤ ਹੀ ਵਧੀਆ ਢੰਗ ਨਾਲ ਵੱਖ ਵੱਖ ਸਥਾਨਾਂ ਬਾਰੇ ਜਾਣਕਾਰੀ ਦੇਂਦੀ ਹੈ ਉਸ ਦੇ ਬੋਲਣ ਦਾ ਅੰਦਾਜ਼ ਬਹੁਤ ਸੋਹਣਾ ਲਗਦਾ ਹੈ ਵਾਹਿਗੁਰੂ ਜੀ ਉਸ ਨੂੰ ਵੀ ਆਪਣੇ ਜੀਵਨ ਵਿੱਚ ਕਾਮਯਾਬੀ ਬਖਸ਼ਿਸ਼ ਕਰਨ
@jaspunjabifashion062
@jaspunjabifashion062 2 ай бұрын
ਸਾਨੂੰ ਤਾਂ ਤੁਸੀਂ ਘੁੰਮਾ ਰਹੇ ਹੋ ਵੀਰੇ ਸਾਰੇ ਦੇਸ਼। ਛੋਟੀ ਸਨਦੀਪ ਦਾ ਵੀ ਬਹੁਤ ਧੰਨਵਾਦ😘💕 🙏🙏
@darshangill26
@darshangill26 2 ай бұрын
ਰਿਪਨ। ਬੇਟਾ। ਤੁਹਾਡਾ ਬਹੁਤ ਬਹੁਤ। ਧੰਨਵਾਦ। ਲੰਡਨ ਦੀ। ਸੈਰ। ਕਰਾ। ਦਿੱਤੀ। ਲੰਡਨ। ਬਹੁਤ ਹੀ। ਸੁੰਦਰ। ਰਿਪਨ। ਤੇਰੇ। ਮਾਮਾ। ਜੀ। ਨੇ। ਪੁੰਨ। ਕੀਤੇ। ਜੋ। ਇਨੇ। ਸੁੰਦਰ। ਮੁਲਕ। ਚ। ਵਸਦੇ। ਨੇ
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@user-dd6ko2cl4q
@user-dd6ko2cl4q 2 ай бұрын
ਵੀਰ ਜੀ ਸਾਡੇ ਵੱਲੋ ਤੁਹਾਡੀ ਸਾਰੀ ਟੀਮ ਨੂੰ ਸਤਿ ਸੀੰ ਅਕਾਲ ਸਾਨੂੰ ਘਰ ਬੈਠਿਆ ਨੂੰ ਬਲੈਤ ਦਿਖਾ ਦਿੱਤਾ.ਸਾਡੀਆ ਭੈਣਾ ਦਾ ਤੇ ਭਰਾਵਾਂ ਦਾ ਧੰਨਵਾਦ
@DhanSingh-zg6cn
@DhanSingh-zg6cn 2 ай бұрын
ਰਿਪਨ ਬਾਈ ਬਹੁਤ ਵਧੀਆ ਲੱਗਿਆ ਲੰਦਨ ਦਾ ਟੂਰ ਪਰ ਜੇ ਹੋ ਸਕੇ ਤਾਂ ਉਹ ਜਗਾ ਵੀ ਦਿਖਾਓ ਜਿੱਥੇ ਸ ਊਧਮ ਸਿੰਘ ਨੇ ਜਰਨਲ ਅਡਵਾਇਰ ਮਾਰਿਆ ਸੀ
@avtarcheema3253
@avtarcheema3253 2 ай бұрын
ਲੰਡਨ ਦਾ ਟੂਰ ਬਹੁਤ ਹੀ ਵਧੀਆ ਲੱਗਿਆ 👌👌👌 ਸੰਦੀਪ ਵੱਲੋਂ ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਜਾ ਰਹੀ ਲੰਡਨ ਵਾਰੇ 👍👍👍
@jagsirchahal9357
@jagsirchahal9357 2 ай бұрын
Very nice sandeep
@jagsirchahal9357
@jagsirchahal9357 2 ай бұрын
👍
@manjeetkaurwaraich1059
@manjeetkaurwaraich1059 2 ай бұрын
ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਸ਼ਹਿਰ ਲੰਡਨ ਦੀ ਸੈਰ ਕਰਵਾਈ
@kuldipkumar5322
@kuldipkumar5322 2 ай бұрын
ਯਾਰ ਰਿੱਪਨ ਕੋਹਿਨੂਰ ਹੀਰਾ ਈ ਫੜੀ ਲਿਆਇਓ ।
@jagdevsingh4742
@jagdevsingh4742 2 ай бұрын
ਵਾਹ ਭਾਜੀ ਆਹ ਵੀਡੀਓ ਬਣਾਈ ਪੂਰੇ ਆਨੰਦ ਵਾਲੀ ਆਹ ਚੀਜ਼ਾਂ ਚਾਹੀਦੀਆਂ ਬਹੁਤ ਸੋਹਣੀ ਵੀਡੀਓ ਬਣਾਈ ਆ। ਲੰਡਨ ਚ ਬਹੁਤ ਕੁਝ ਹੈ ਦੇਖਣ ਨੂੰ ਹਰ ਇੱਕ ਚੀਜ਼ ਦੇਖ ਕੇ ਜਾਇਓ ਇੱਕ ਦੋ ਬਲੋਕ ਚਾਹੇ ਵੱਧ ਬਣ ਜਾਣ ਕੋਈ ਚੱਕਰ ਨਹੀਂ ਪਰ ਹਰ ਹੁਣ ਆਏ ਆ ਤਾਂ ਸਾਰਾ ਦਿਖਾ ਕੇ ਜਾਇਓ ਵਾਹਿਗੁਰੂ ਚੜਦੀ ਕਲਾ ਚ ਰੱਖੇ
@Harpreet14159
@Harpreet14159 2 ай бұрын
ਸੰਦੀਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ।
@jasmersinghjassbrar3673
@jasmersinghjassbrar3673 2 ай бұрын
ਧੰਨਵਾਦ ਯਾਰ ਥੋਡਾ ਸਾਰਿਆਂ ਦਾ ਜਿਨ੍ਹਾਂ ਏਨੇ ਸੋਹਣੇ ਪਲੇਸ ਵਿਖਾਏ। ਇਕ ਹੋਰ ਗੱਲ ਸੰਦੀਪ ਦਾ ਖੁਸ਼ੀ ਨੂੰ ਭਾਬੀ ਕਹਿਣਾ, ਭਾਬੀ ਦੇ ਰਿਸ਼ਤੇ ਨੂੰ ਕਿੰਨਾ ਸਤਿਕਾਰਯੋਗ ਬਣਾਉਦਾ। ਧੰਨਵਾਦ ਭਾਈ ਸਭ ਦਾ।
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਨਕੇ ਪਰਿਵਾਰ ਨੂੰ ਵੀ ਤੇ ਸਾਰੇ ਪ੍ਰੋਗਰਾਮ ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਤੁਹਾਡੇ ਮਾਮਾ ਜੀ ਦੇ ਦੋਵੇਂ ਬੇਟੇ ਬਹੁਤ ਜ਼ਿਆਦਾ ਘੱਟ ਬੋਲਦੇ ਹਨ ਭੈਣ ਸਨਦੀਪ ਕੌਰ ਇਕ ਵਧੀਆ ਤਰੀਕੇ ਨਾਲ ਗਾਇਡ ਕਰ ਰਹੇ ਹਨ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@baljinderkaur8103
@baljinderkaur8103 2 ай бұрын
ਜਿਉਂਦੇ ਵਸਦੇ ਰਹੋ ਬੱਚਿਓ ਸਾਨੂੰ ਘਰ ਬੈਠਿਆਂ ਨੂੰ ਲੰਦਨ ਦੀ ਸੈਰ ਕਰਾਉਣ ਦਾ ਬਹੁਤ ਬਹੁਤ ਧੰਨਵਾਦ
@mohindersinghchahal
@mohindersinghchahal 2 ай бұрын
Sandeep is having good knowledge about the England culture. Very nice she will make good progress in life. God bless you.
@SotonGeezer
@SotonGeezer 2 ай бұрын
Actually, her knowledge was very poor, Alot of the information she gave was false.
@hardeepsinghdary5738
@hardeepsinghdary5738 2 ай бұрын
ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਰਿਪਨ,
@user-ll4uc2nr1x
@user-ll4uc2nr1x 2 ай бұрын
ਵਾਹ ਰਿਪਨ ਵਾਹ ਕਿੰਨੇ ਖੁਸ਼ਨਸੀਬ ਹੋ ਤੁਸੀ
@EsspaulGill
@EsspaulGill 2 ай бұрын
Sandeep is very intelligent and active girl. God bless her. Thanks to you and her also.
@bharatsidhu1879
@bharatsidhu1879 Ай бұрын
ਬਹੁਤ ਮਜ਼ਾ ਆਇਆ ਤੁਹਾਡਾ ਅੱਜ ਦਾ ਵਲੌਗ ਦੇਖਕੇ , ਤੁਹਾਡਾ ਬਹੁਤ - ਬਹੁਤ ਧੰਨਵਾਦ ਇੰਗਲੈਂਡ ਦੀ ਧਰਤੀ ਦਿਖਾਉਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@ramdhillon182
@ramdhillon182 Ай бұрын
ਘੁੰਮਣ ਲਈ ਟੂਰ ਪੈਕ ਕੀਤਾ ਜਾਵੇ, ਜਿੱਥੇ ਮੇਰੀ ਭੈਣ ਅਤੇ ਭਾਜੀ ਤੁਹਾਡੀ ਮਹਾਰਾਜ ਨੇ ਡਿਊਟੀ ਲਾਈ ਆ ਪਹਿਲਾਂ ❤❤❤🎉🎉🎉, ਜ਼ਿਲ੍ਹਾ ਬਰਨਾਲਾ, ਪਿੰਡ ਢਿੱਲਵਾਂ,
@manjeetkaur02
@manjeetkaur02 2 ай бұрын
Sandeep is very intelligent and active girl 🎉🎉 God bless you. Thanks to you and her also❤❤
@RajinderSingh-ds3mf
@RajinderSingh-ds3mf 2 ай бұрын
ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )
@manjitkour1885
@manjitkour1885 2 ай бұрын
Thanks Ripan and Khushi and with yours brothers and sisters ❤️❤️❤️❤️❤️
@sukhdevkhan4430
@sukhdevkhan4430 2 ай бұрын
ਹਿਲੋ ਰਿਪਨ ਐਂਡ ਖੁਸ਼ੀ ਤੇ ਸਨਦੀਪ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਤੇ ਸੋਹਣਾ ਲੱਗਿਆ ਮਰਦ ਫਿਲਮ ਵਾਲੀ ਘੋੜੀ ਇਹਥੇ ਖੜੀ ਸੀ ਵਾਹਿਗੁਰੂ ਹੋਰ ਤੱਕਰੀ ਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@rameshsetia8931
@rameshsetia8931 2 ай бұрын
Sadeep bahut pyari ha satgur Khush Rakhan❤❤❤❤❤❤❤
@harbhajansingh8872
@harbhajansingh8872 2 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤
@RandhirSandhu330
@RandhirSandhu330 2 ай бұрын
❤❤
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book 📖 ❤❤❤
@user-ce3md1yx3y
@user-ce3md1yx3y 2 ай бұрын
ਬੇਟੀ ਸੰਦੀਪ ਹਰ ਜਗ੍ਹਾ ਬਾਰੇ ਵਧੀਆ ਜਾਣਕਾਰੀ ਆਪਣੀ ਮਾਂ ਬੋਲੀ ਪੰਜਾਬੀ ਰਾਹੀ ਲੱਖਾਂ ਦਰਸ਼ਕਾਂ ਤੱਕ ਪਹੁੰਚਾ ਰਹੀ ਹੈ। ਮੇਰਾ ਬੇਟਾ ਨਵੰਬਰ 2023 ਨੂੰ ਸਕਾਟਲੈਂਡ ਵਿਚ ਗਿਆ ਹੈ
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਸੰਦੀਪ ਕੌਰ ਦੀ ਗਾਈਡਜ਼ ਬਹੁਤ ਹੀ ਵਧੀਆ ਲੱਗ ਰਹੀ ਹੈ ਸੰਦੀਪ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@AnjuSharma-it1nu
@AnjuSharma-it1nu 2 ай бұрын
Bacho ko bhut saara pyar or aashirwaad🎉💐🎉💐🎉💐
@cheemasingh4055
@cheemasingh4055 2 ай бұрын
Choti sandeep english accent too much good almost heaven ❤❤❤
@user-vs5ru2gd7g
@user-vs5ru2gd7g 2 ай бұрын
Ripan veer ji and Khushi di and Sandeep di and dove betae nu SSA ji
@ryandhaliwal7778
@ryandhaliwal7778 2 ай бұрын
Hlo Ripan Khushi Sandeep nd all Sat shri akal ji. Bahut hi dil khush hoya 2012 diyan memories fresh ho gyean. London Eye da nzara kuchh hor hi hai. Rani ka mehal nd Big ban etc. Dekh k edan hi lgda k mai tuhade nal hi ghumrhi han Thank u so much. Bahut bahut pyare sariyan nu. Jug jug jiyo. 🎉❤
@surjeetkaur6590
@surjeetkaur6590 2 ай бұрын
Waheguru ji khush rkn hamesha 🙏🙏landan bahut sohna 👌
@JaswinderKaur-iu2vc
@JaswinderKaur-iu2vc 2 ай бұрын
V v thanks Sandeep is v inteligent c cute Fgs
@U-ser-0701
@U-ser-0701 2 ай бұрын
Vlog dekh ke purania zada taza ho gaian .pehla te kbutara nu hath uper dana khubaea c me ❤this
@dialkalsi6100
@dialkalsi6100 2 ай бұрын
We like your niece they way she speaks PUNJABI She should be tourist guild our good wishes are always with her
@NXT_APEX-69
@NXT_APEX-69 2 ай бұрын
Bhut vadia bahut sunder te family bahut nice h god bless
@jagdeepgrewal4008
@jagdeepgrewal4008 2 ай бұрын
Haye Haye Choti Sandeep Kaur Ji Waheguru Tera Bhi Sara Sapna Pura Kara ji🎉❤❤
@Lakhvirkaur864
@Lakhvirkaur864 Ай бұрын
ਤੁਸੀਂ ਸਾਨੂੰ ਲੰਦਨ ਘੁਮਾ ਦਿੱਤਾ ਨਹੀ ਤਾਂ ਕਿੱਥੇ ਦੇਖਣਾ ਸੀ thanks veer g
@himmatgill2090
@himmatgill2090 2 ай бұрын
bhut vadia lgda bai ripan khusi te Sandeep bhut vadia tour krwaya
@balbirkaur6014
@balbirkaur6014 2 ай бұрын
Waheguru chardi kala ch rakhan ji sada khush rho ❤❤
@karamjitgill6787
@karamjitgill6787 2 ай бұрын
God bless you always dear Ripen Khushi and your family members
@sarbjeetsidhu1241
@sarbjeetsidhu1241 2 ай бұрын
thanks g waheguru tuhanu chardi kla vich rekhe
@jagsirsingh3898
@jagsirsingh3898 2 ай бұрын
Wahiguru g chadikala vich rakhe sariyan nu 🙏🙏🙏
@dollarbawa5957
@dollarbawa5957 2 ай бұрын
Waheguru ji tuhanu hamesha chardi klaa vich rakhan
@jagsirsingh3898
@jagsirsingh3898 2 ай бұрын
Wahiguru di tuhade te kirpa rahe g 🙏🙏🙏
@kulwantkaur1692
@kulwantkaur1692 2 ай бұрын
ਬਹੁਤ ਵਧੀਆ ਲੱਗਾ ਲੰਡਨ ਵੇਖ ਕੇ ਧੰਨਵਾਦ
@rankaur9057
@rankaur9057 2 ай бұрын
GUIDE GIRL IS VERY INTELLIGENT way of talking ❤
@jaswindersingh-rb5ji
@jaswindersingh-rb5ji 2 ай бұрын
My Fav movie DDLJ fav vlogger Ripan & Khushi next vlogger Sandeep..Ripan bai sandeep da channel vi bna hi diyo
@gurparwindersingh6511
@gurparwindersingh6511 2 ай бұрын
ਲੰਡਨ ਦੀ ਫਰੀ ਸੈਰ ਕਰਵਾਉਣ ਲਈ ਧੰਨਵਾਦ ਰਿਪਨ
@hansaliwalapreet812
@hansaliwalapreet812 2 ай бұрын
Lots of love ❤️ ❣️ 💕 🎉🎉to all from Sheri Fatehgarh Sahib ji ❤❤
@DaljeetSingh-jx3hc
@DaljeetSingh-jx3hc 2 ай бұрын
ਸਤਿ ਸ੍ਰੀ ਅਕਾਲ ਬਹੁਤ ਵਧੀਆ waheguru ji bless you
@Kuldeepfastway
@Kuldeepfastway 2 ай бұрын
❤❤❤imiss you bai and si s ਵਾਹਿਗੁਰੂ ਜੀ ਮਹਿਰਾ ਕਰਨ ਜੀ
@balbirsinghusajapmansadasa1168
@balbirsinghusajapmansadasa1168 2 ай бұрын
ਬਹੁਤ ਵਧੀਆ ਫਿਲਮਾਇਆ।
@friendlymunda4811
@friendlymunda4811 2 ай бұрын
ਬੇਬੇ ਸਤਿ ਸ਼੍ਰੀ ਅਕਾਲ ਸੁਖ ਨਾਲ ਪਹੁੰਚ ਗਏ ਆਪਾਂ ਵਲੈਤ ਪੁੱਛ ਨਾਂ ਬੇਬੇ ਮੇਮਾ ਤਾਂ ਵਿੱਚ ਵਜਦੀਆਂ ਫਿਰਦੀਆਂ ਨੇ, ਆਪਾਂ ਤਾਂ ਅਨੰਦ ਲੈਣ ਆਏ ਆ ਕੇਆ ਬਾਤ ਜੀਅ ਲਗਿਆ ਪਿਆ ਤੀਆਂ ਲਗੀਆ ਹੋਈਆਂ😃 ਰੱਬ ਰਾਖਾ ❤❤🙏🙏
@GurpreetKaur-bo6ov
@GurpreetKaur-bo6ov 2 ай бұрын
Bohat payri bhen aa sandeep ❤
@reshamlalchahal9604
@reshamlalchahal9604 2 ай бұрын
When you will visit to Jordan than please visit KING TALAL DAM in jarash, this DAM was made by PUNJABI Labour from 1983 upto 1987
@surjitgrewal
@surjitgrewal 2 ай бұрын
Beautiful London Tour. That was the reason they ruled all over the world.
@DilbagSingh-xh8sd
@DilbagSingh-xh8sd 2 ай бұрын
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ❤❤❤❤❤ ਦਿਲਬਾਗ ਧਾਲੀਵਾਲ❤
@ShakeelHussainVlogs
@ShakeelHussainVlogs 2 ай бұрын
Love from wagha border village Lahore Punjab Pakistan❤🇵🇰❤🇮🇳
@amanbatthverka62
@amanbatthverka62 2 ай бұрын
Uppr frunt te baith k poori gta di vibe aundi a❤️👍
@KulwinderSingh-dc6be
@KulwinderSingh-dc6be 2 ай бұрын
London warge shehar wich sikh sangau Munde wekh ke dil bags bag ho gea
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@jogabining4759
@jogabining4759 2 ай бұрын
Lucky family, God bless you 🙏 💖
@SatinderKaur-vp1zk
@SatinderKaur-vp1zk 2 ай бұрын
Waheguru ji mehar kran ji nice vlog
@sran8575
@sran8575 2 ай бұрын
Sandeep bhain bht sohna bolde a so swttt
@charanjitkaur5280
@charanjitkaur5280 2 ай бұрын
Mai kuj dina to tuhada vlog dekhea mainu bhut vadia laga mai tuhade pishle vlog v kafi dekh leye din cha tuhade hi vlog pta nhi kine dekh leye kafi pta chlda thuhde vlog dekh k country bre❤❤❤❤
@spalsingh4236
@spalsingh4236 2 ай бұрын
Waheguru ji mehar karn
@BhupinderSingh-sg7ox
@BhupinderSingh-sg7ox 2 ай бұрын
App de sab to vadiya gal he lagde (ok by rab rakha)
@jaspalmaanjaspalmaan9473
@jaspalmaanjaspalmaan9473 2 ай бұрын
ਸਤਿ ਸ੍ਰੀ ਆਕਾਲ ਵੀਰ ਬਹੁਤ ਵਧੀਆ ਜਾਨਕਾਰੀ ਦਿੱਤੀ ਭੈਣ ਸਨਦੀਪ ਨੇ
@friendlymunda4811
@friendlymunda4811 2 ай бұрын
ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਗੱਗੂ-ਸੱਗੂ
@jagsirchahal9357
@jagsirchahal9357 2 ай бұрын
Sandeep
@Guru.ka.Darshan.Shorts
@Guru.ka.Darshan.Shorts 2 ай бұрын
Thanks paaji bahut wadia lagga london 😊
@sumanlata4933
@sumanlata4933 2 ай бұрын
Rani ka mehal jarur dikhana.hmmme bahut piyar hai Ripan khushi se.but sandeep bahut achhi lg rehi hai
@mangakakru1861
@mangakakru1861 2 ай бұрын
Sat shiri Akal g sareya nu g Sandeep Penn bi Bohat ache ne g Love you sareya nu g
@AnjuSharma-it1nu
@AnjuSharma-it1nu 2 ай бұрын
God bless both of you and your channel 🎉💐🎉💐🎉💐🎉💐🎉
@gursewak_Singh13
@gursewak_Singh13 2 ай бұрын
Telephone booth wala scene bohat vadia si 😂👍
@AmarjeetKaur-op1um
@AmarjeetKaur-op1um 2 ай бұрын
Sandeep very intelligent girl my little sister god bless you
@HardeepSingh-ie3wz
@HardeepSingh-ie3wz 2 ай бұрын
Very nice thanks ji
@sushilgarggarg1478
@sushilgarggarg1478 2 ай бұрын
Thanks for see the famous places in Eye 👁 UK 🇬🇧 in London UK 🇬🇧 ❤❤❤❤❤
@KulwantSingh-in5sg
@KulwantSingh-in5sg 2 ай бұрын
ਲਿਪਟ ਤੇ ਖੁਸ਼ੀ ਜੀ ਨੂੰ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਆਪਜੀ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ
@LakhvirSingh-le2uc
@LakhvirSingh-le2uc 2 ай бұрын
Beautiful ❤
@user-rx5tz1wi9l
@user-rx5tz1wi9l 2 ай бұрын
Main the travel couple q dekhda? Good research family +travel 2 in 1 Channel All my wishes for you beta 🎉🎉🎉❤❤
@sanchitgupta6970
@sanchitgupta6970 2 ай бұрын
Sandeep ji di english bahut vadiya lagi
@tejinderjitsinghbains539
@tejinderjitsinghbains539 Ай бұрын
ਕੋਸ਼ਿਸ਼ ਕਰਿਆ ਕਰੋ ਥਾਵਾਂ ਦੇ ਨਾਮ ਠੀਕ ਲਏ ਜਾਣ
@ramabawa7657
@ramabawa7657 Ай бұрын
Khush rho beta
@KuldeepSinghNimana-cn1bo
@KuldeepSinghNimana-cn1bo 2 ай бұрын
ਕੰਬਲ ਦਾ ਕਮੀਜ਼,ਬਣਾ ਲਿਆ 22 g ਨੇ
@ADDSGRDJ
@ADDSGRDJ 2 ай бұрын
😂
@deep_hardeep2800
@deep_hardeep2800 2 ай бұрын
ਲੰਡਨ ਟੂਰ ਬਹੁਤ ਵਧੀਆ ਲੱਗਾ ਵੀਰ ਜੀ
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ( ਮੇਜਰ ਸਿੰਘ ਜੈਤੋ)
@zahoorahmad456
@zahoorahmad456 2 ай бұрын
Love 💕💕 you work bro thanks Love ❤ from Pakistan
@meetgillmalri8882
@meetgillmalri8882 2 ай бұрын
Love from nakodar city jalandhar bhaji ❤
@manvirchahal2273
@manvirchahal2273 2 ай бұрын
ਸਾਡੇ ਇੰਡੀਆ ਵਾਲੇ ਅੰਦਰੋਂ ਭਰ ਕੇ ਕਹਿੰਦੇ ਆ ....thames ❤
@GurmeetKaur-yp7fk
@GurmeetKaur-yp7fk 2 ай бұрын
Waheguru Waheguru ji❤❤❤❤
@PremSingh-ly7lx
@PremSingh-ly7lx 2 ай бұрын
👍 👌 ❤sunam udham singh wala 22g sangrur 🎉
@Searchboy77
@Searchboy77 2 ай бұрын
Waheguru ji 🙏 kirpa kare
@balbirsinghrayitmokandpurn4239
@balbirsinghrayitmokandpurn4239 Ай бұрын
Very Nice show your tour in Ingland🎉
@santokhsingh2519
@santokhsingh2519 2 ай бұрын
ਬਹੁਤ ਵਧੀਆ ਜੀ 👍
어른의 힘으로만 할 수 있는 버블티 마시는법
00:15
진영민yeongmin
Рет қаралды 7 МЛН
How I prepare to meet the brothers Mbappé.. 🙈 @KylianMbappe
00:17
Celine Dept
Рет қаралды 52 МЛН
Why? 😭 #shorts by Leisi Crazy
00:16
Leisi Crazy
Рет қаралды 46 МЛН
Funny Moments with Family | Punjabi Travel Couple | Ripan & Khushi
17:06
Punjabi Travel Couple
Рет қаралды 324 М.
어른의 힘으로만 할 수 있는 버블티 마시는법
00:15
진영민yeongmin
Рет қаралды 7 МЛН