ਕਨੇਡਾ ਦਾ ਸਭ ਤੋਂ ਸੋਹਣਾ ਸ਼ਹਿਰ 🇨🇦 Vancouver Canada | Punjabi Travel Couple | Ripan Khushi

  Рет қаралды 385,071

Punjabi Travel Couple

Punjabi Travel Couple

Күн бұрын

Пікірлер: 592
@bhupindersingh9316
@bhupindersingh9316 5 ай бұрын
ਵੈਨਕੂਵਰ ਬਹੁਤ ਸੋਹਣਾ ਸ਼ਹਿਰ ਹੈ।ਬਾਬਾ ਗੁਰਦਿੱਤ ਸਿੰਘ ਜੀ ਕਾਮਾਂਗਾਟਾਮਾਰੂ ਸਾਡੇ ਲਾਗੇ ਪਿੰਡ ਸਰਹਾਲੀ (ਤਰਨਤਾਰਨ )ਤੋਂ ਸਨ।ਸਾਡੇ ਦਾਦਾ ਜੀ ਨੇ ਵੀ ਬਾਬਾ ਗੁਰਦਿੱਤ ਸਿੰਘ ਜੀ ਨਾਲ ਦੇਸ਼ ਦੀ ਆਜਾਦੀ ਲਈ ਕੰਮ ਕੀਤਾ। 9 ਸਾਲ ਜੇਲ ਯਾਤਰਾ ਕੀਤੀ।ਵੈਨਕੂਵਰ ਵਿਚ ਇਕ ਭਾਫ ਨਾਲ ਚੱਲਣ ਵਾਲੀ ਘੜੀ ਵੀ ਹੈ ਜੋ ਹਰ ਘੱਟੇ ਬਾਅਦ ਭਾਫ ਨਾਲ ਆਲਾਰਮ ਦੇਂਦੀ ਹੈ।
@DilbagSingh-xh8sd
@DilbagSingh-xh8sd 5 ай бұрын
ਧੰਨਵਾਦ ਬਾਈ ਜੀ ਜਿੰਨਾ ਵੀ ਸ਼ਹਿਰ ਦਿਖਾਇਆ ਵੈਨਕੋਵਰ ਬਹੁਤ ਸੋਹਣਾ ਲੱਗਿਆ ਬਾਕੀ ਤੁਹਾਡਾ ਤੇ ਤੁਹਾਡੀ ਭੈਣ ਦਾ ਬਹੁਤ ਜਿਆਦਾ ਧੰਨਵਾਦ ਜੋ ਅੱਛੀ ਤਰ੍ਹਾਂ ਜਾਣਕਾਰੀ ਦਿੱਤੀ ਮਾਲਕ ਤੁਹਾਡੀਆਂ ਉਮਰਾਂ ਲੰਮੀਆਂ ਕਰੇ ਤੇ ਭੈਣ ਦੀਆਂ ਵੀ ਕਰੇ ਪਰਮਾਤਮਾ ਹਰ ਵਕਤ ਚੜ੍ਹਦੀ ਕਲਾ ਵਿੱਚ ਰੱਖ❤❤ ਧਾਲੀਵਾਲ❤❤❤
@brarsingh6830
@brarsingh6830 2 ай бұрын
ਰਿਪਰ ਅਤੇ ਖੁਸ਼ੀ ਬੇਟਾ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੀ ਜਿਹੜੇ ਘਰ ਬੈਠਿਆਂ ਨੂੰ ਕਨੇਡਾ ਦੇ ਸਾਰੇ ਸ਼ਹਿਰਾਂ ਦੀ ਸੈਰ ਕਰਵਾ ਰਹੇ ਹੋ
@HarpreetKaur-ym1iq
@HarpreetKaur-ym1iq 5 ай бұрын
ਪੁੱਤਰ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰਾ ਮਨ ਬਹੁਤ ਖੁਸ਼ ਹੋਇਆ ਪ੍ਰਮਾਤਮਾ ਤਾਹਨੂੰ ਖੁਸ਼ ਰੱਖੇ ਸਾਰੀ ਟੀਮ ਨੂੰ।
@amarnathaggarwal3657
@amarnathaggarwal3657 5 ай бұрын
आपके मामा की बेटी समीप व आपके चाचा की बेटी कुलदीप के बोलने का लहजा बिल्कुल एक जैसा ही है लगता है कि दोनों सगी बहनें ही हैं।
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 5 ай бұрын
ਸ਼ਕਲ ਅਤੇ ਕਦ ਕਾਠ ਵੀ ਇੰਨ ਬਿੰਨ ਰਲ਼ਦਾ ਮਿਲ਼ਦਾ ਹੈ।
@harbanssingh6839
@harbanssingh6839 5 ай бұрын
Sir sameep nhi bhen Sandeep
@PardeepSingh-do2zl
@PardeepSingh-do2zl 5 ай бұрын
jede jake Canada shukerde.m otho hi mudke aya...bai sidhu moose wala❤❤🎉
@gurbachansingh6428
@gurbachansingh6428 5 ай бұрын
ਸਾਰੇ ਪੰਜਾਬੀ ਸਿੰਗਰ ਏਥੇ ਅਕੇ ਪੂਰੀ ਅਜਾਸ਼ੀ ਕਰਦੇ ਆ ਤੇ ਲੋਕਾ ਨੂੰ ਪੰਜਾਬ ਦੇ ਨੌਜਵਾਨ ਨੂੰ ਪੁੱਠੇ ਪਾਸੇ ਲੈਕੇ ਆਪ ਨਜ਼ਾਰੇ ਲੈਂਦੇ ਆ ਏਥੇ। ਹੁਣ ਟਾਈਮ ਆ ਗਿਆ ਇਹੋ ਜਿਹੇ ਖੱਚ ਸਿੰਗਰਾਂ ਦਾ ਬਾਈਕਾਟ ਕਰੋ
@god.is.one682
@god.is.one682 5 ай бұрын
Good
@amarjodhsinghvirk3851
@amarjodhsinghvirk3851 5 ай бұрын
Haji
@Yaar-Nomad-28
@Yaar-Nomad-28 5 ай бұрын
Fly over Canada yes chote bro sirf view lene a pishle 30 saal to Vancouver cho hi a singer pori ash krde a Mr Main -Hasting v dikha deo lage e a koi 5-7 block te a Canada place te hr ek video vich a Zara Main-Hasting v dikha deo Mr
@Yaar-Nomad-28
@Yaar-Nomad-28 5 ай бұрын
Mr jo realty a oh dikha chapri banda Zara Main-Hasting v dikha de Mr ek saal reh Vancouver vich phir dekh loka de sir te chapri bazi krda views vaste ……..!!!
@ankitmehra8402
@ankitmehra8402 5 ай бұрын
Sahi keha 22
@jjakmsksks2585
@jjakmsksks2585 5 ай бұрын
ਰਿਪਨ ਵੀਰ ਤੇਰੀ ਭੈਣ ਦੀ ਸ਼ਕਲ ਤੇਰੇ ਨਾਲ ਬਹੁਤ ਮਿਲਦੀ ਆ ਪੰਜਾਬੀ ਸੋਹਣੀ ਬੋਲਦੇ ਆ gbu
@brarsingh6830
@brarsingh6830 2 ай бұрын
ਧੰਨਵਾਦ ਰਿਬਨਾਂ ਤੇ ਖੁਸ਼ੀ ਵਿੱਚ ਆਜੀ ਮਹਾਰਾਜ ਨੂੰ ਚੜ੍ਹ ਗਈਆਂ ਕਲਾ ਵਿੱਚ ਰੱਖੇ
@bahadursingh9718
@bahadursingh9718 5 ай бұрын
ਰਿਪਨ ਤੇ ਖੁਸ਼ੀ ਆਪ ਹਰ ਰੋਜ਼ ਸਫ਼ਰ ਕਰਦੇਂ ਹੋ ਆਪ ਥਕਦੇਂ ਨਹੀਂ ਸਾਨੂੰ ਘਰੇਂ ਬੈਠੇ ਬਿੱਠਾਆ ਨੂੰ ਸ੍ਰੀ ਲੰਕਾ ਕਨੇਡਾ ਤੇ ਹੋਰ ਬਹੁਤ ਦੇਸ਼ਾਂ ਦੀ ਸੈਰ ਕਰਵਾਉਂਦੇ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।
@Kiddocraze11
@Kiddocraze11 5 ай бұрын
Ripan veer and khushi welcome here , your real sister Sandeep is very down to earth , no show off , she is so kind , but even my kids noticed that now here in Canada some people show off like they are born here . U guys are doing amazing job . Bless you baba ji
@81183-brar
@81183-brar 5 ай бұрын
ਮੇਰੇ ਪੜਦਾਦਾ ਜੀ ਸਰਦਾਰ ਬੂੜ ਸਿੰਘ ਬਰਾੜ ਕਾਮਾਗਾਟਾ ਜਹਾਜ ਵਿੱਚ ਸਨ ❤
@_Lopon007
@_Lopon007 5 ай бұрын
Lub uh ਵੀਰ te ਭੈਣ ਨੂੰ ❤
@Aaj361
@Aaj361 5 ай бұрын
ਜੇ ਤੁਸੀਂ ਨੰਗੇ ਪੈਰੀ 2 ਘੰਟੇ ਜਮੀਨ ਤੇ ਤੁਰੋਂ ਤਾਂ ਤੁਹਾਡਾ ਨੀਂਦ ਦਾ ਸਾਈਕਲ 100% ਸਹੀ ਹੋ ਜਾਵੇਗਾ ਦੇਖ ਲੈਣਾ ਚੈੱਕ ਕਰਕੇ
@Goldenpunjab2024
@Goldenpunjab2024 5 ай бұрын
ਬਾਈ ਜੀ ਤੁਹਾਡੀ ਗੱਲ ਤਾਂ ਇੱਕ ਸੌ ਇੱਕ ਫੀਸਦੀ ਸੱਚੀ ਏ,ਲੋਕਾ ਨੇ ਨੰਗੇ ਪੈਰੀਂ ਤੁਰਨਾ ਛੱਡ ਦਿੱਤਾ ਏ ਤੇ ਘਰ ਪੱਕੇ ਤੇ ਘਰਾਂ ਦੇ ਵਿਹੜੇ ਵੀ ਪੱਕੇ ਕਰ ਦਿੱਤੇ ਨੇ ਤੇ ਲੋਕਾ ਨੇ ਧਰਤੀ ਮਾਂ ਨਾਲ ਜੁੜਨਾ ਛੱਡ ਦਿੱਤਾ ਏ ਤਾਂ ਹੀ ਤਾ ਕਾਫੀ ਲੋਕਾ ਨੂੰ ਨੀਂਦ ਨਹੀ ਆਉਂਦੀ
@karamjitkaur6234
@karamjitkaur6234 5 ай бұрын
If you stand on the ground with your bare feet for a while after getting off the flight, your jet lag problem will be solved.
@rampalbansal2855
@rampalbansal2855 5 ай бұрын
ਪੰਜਾਬੀ ਜ਼ਿੰਦਾਬਾਦ । ਜੁਗ 2 ਜੀਣ ਪੰਜਾਬੀ ❤❤❤
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤
@GurlalSingh-ms4ci
@GurlalSingh-ms4ci 5 ай бұрын
ਬਹੁਤ ਵਧੀਆ ਜੀ ਸੰਦੀਪ ਭੈਣ ਤੇ ਕੁਲਦੀਪ ਦਾ ਪੰਜਾਬੀ ਬੋਲਣ ਦਾ ਲਹਿਜ਼ਾ ਇਕੋ ਜਿਹਾ ਚੰਗਾ ਲੱਗਿਆ ਜਿਉਂਦੇ ਵਸਦੇ ਰਹੋ ਪੰਜਾਬੀਓ
@malkiatkaur3747
@malkiatkaur3747 5 ай бұрын
ਛੋਟਾ ਭਾਣਜਾ ਨੋਟੀ ਹੈ ਵਾਹਿਗੁਰੂ ਜੀ ਲੰਮੀ ਲੰਮੀ ‌ਉਮਰ ਬਖਸ਼ੇ ਜੀ ਵਾਹਿਗੁਰੂ ਜੀ ❤❤
@harmeshsingh7028
@harmeshsingh7028 5 ай бұрын
ਰਿਪਨ ਐਂਡ ਖੁਸ਼ੀ ਤੁਹਾਨੂੰ ਨਵਾਂ ਸ਼ਹਿਰ ਵਾਲੇ ਸਾਰੇ ਭਰਾ ਉਡੀਕ ਰਹੇ ਹਨ 🙏🙏🙏🙏🙏🐪🐪🐪🐪🐱🐱🐱🌹🌹🌹🧙‍♀️
@budhsinghwalarecords
@budhsinghwalarecords 5 ай бұрын
ਕਾਮਾਗਾਟਾਮਾਰੂ ਨੀ ਜੀ,ਗੁਰੂ ਨਾਨਕ ਜਹਾਜ ਸੀ ਉਹ ਜੀ। ਕਾਮਾਗਾਟਾਮਾਰੂ ਕੰਪਨੀ ਦਾ ਨਾਮ ਸੀ ਜਿਸ ਤੋਂ ਜਹਾਜ ਖਰੀਦਿਆ ਸੀ ਬਾਬਾ ਗੁਰਦਿੱਤ ਸਿੰਘ ਜੀ ਹੁਣਾ ਨੇ,ਖਰੀਦਣ ਤੋਂ ਬਾਅਦ ਉਸ ਜਹਾਜ ਦਾ ਨਾਮ ਗੁਰੂ ਨਾਨਕ ਜਹਾਜ ਰੱਖਿਆ ਗਿਆ ਸੀ ਜੀ।
@jagsirsingh3898
@jagsirsingh3898 5 ай бұрын
Wahiguru g chadikla vich rakhe repan te Khushi nu 🙏🙏🙏
@hsgill4083
@hsgill4083 5 ай бұрын
ਬਾਈ ਰਿਪਨ ਜੀ ਅਤੇ ਖੁਸ਼ੀ ਜੀ ਕੁਲਦੀਪ ਜੀ ਅਤੇ ਦੋ cute ਬੱਚੇ ਬਹੁਤ ਦਿਲਕੁਸ਼ ਵੈਨਕੁਵਰ ਦੇ ਅੱਧਭੁਤ ਸੁੰਦਰ ਨਜ਼ਾਰੇ ਬਾਬਾ ਗੁਰਦਿੱਤ ਸਿੰਘ kamagatamaru ਦੇ ਸਿੰਘਾਂ ਦੀ ਯਾਦਗਾਰ ਦਿਖਾਈ ਬਹੁਤ ਹੀ ਵਧੀਆ ਸੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ
@LakhwinderSingh-ex1to
@LakhwinderSingh-ex1to 5 ай бұрын
ਵਾਹਿਗੁਰੂ ਮੇਹਰ kare brother u te
@KulwinderKaur-us9jy
@KulwinderKaur-us9jy 5 ай бұрын
Waheguru ji tohanu chardi kala ch rakhan 🙏🙏
@HariSingh-p3y
@HariSingh-p3y 4 ай бұрын
Waah veer rab tano sada khush rakhe veer no sano sab kuj dikhonnda sada veer ❤love you veer ❤
@harbhajansingh8872
@harbhajansingh8872 5 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@GurparkarSingh-co9bk
@GurparkarSingh-co9bk 5 ай бұрын
ਅਸੀ 2018 ਵਿੱਚ ਵੇਖਿਆ ਸੀ ਕਨਾਡਾ ਪਲੇਸ ਭਾਫ ਵਾਲੀ ਘੜੀ ਵੀ ਵੇਖਣ ਵਾਲੀ ਚੀਜ਼ ਹੈ ਬਹੁਤ ਸੁੰਦਰ ਨਜ਼ਾਰਾ ਹੈ
@Avreen_Kaur9824
@Avreen_Kaur9824 5 ай бұрын
Vancouver sb to pehla Harbhajan Maan diya filma ch veakheya c ❤
@Suju-salem
@Suju-salem 5 ай бұрын
Thanks kuldeep mam ....you are really great. Help for cute couple ❤
@MajorSingh-po6xd
@MajorSingh-po6xd 5 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@manjitsinghkandholavpobadh3753
@manjitsinghkandholavpobadh3753 5 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@bahadursingh1842
@bahadursingh1842 5 ай бұрын
❤ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਨ ਦੇ ਲਈ ਧੰਨਵਾਦ
@jaswantrai5840
@jaswantrai5840 5 ай бұрын
Bilkul sahi gal hai. Diljit Dosajh,ikk do hor singer punjab, Punjabiat lai concerned han. Opportunist je singers nu promote,support karan de punjabian nu koe jarurat ne hai.
@ChardaPunjab-p6e
@ChardaPunjab-p6e 5 ай бұрын
Ripan ਬਾਈ ਭੈਣ ਮੇਰੀ ਦਾ ਨਾਮ ਵੀ Sandeep ਹੀ ਆ। ਉਹ ਬਹੁਤ ਕਰਦੀ ਹੈ ਮੇਰਾ ਤੇ ਛੋਟੇ ਦਾ ਉਹ USA 🇺🇸 ਵਿੱਚ ਉਹ ਤੇ ਮੇਰਾ ਬਾਈ। ਪਰ ਭੈਣਾਂ ਮੈਨੂੰ ਇਹ ਵੀ ਆਪਣੀ ਭੈਣ ਵਾਂਗੋ ਹੀ ਹੀ ਲੱਗੀਆਂ। ਭੈਣ Sandeep ਵੀ ਤੇ ਭੈਣ Kuldeep ਵੀ ਬਹੁਤ ਪਿਆਰੀਆਂ ਹੁੰਦੀਆਂ ਭੈਣਾਂ। ਵਾਹਿਗੁਰੂ ਜੀ ਇਹਨਾਂ ਨੂੰ ਹਰ ਖੁੱਸੀ ਦੇਣ ਜੀ 🙏🥰🥰🫶
@HardeepSingh-tr5qb
@HardeepSingh-tr5qb 5 ай бұрын
Ripan khushi ji tuhanu bhut lambi sma to vekhda aa riha ha ji kumint pihle var kar riha ha ji.tuhade vlog vich koi gat nhi hudi es karke kumint de jarurit nhi rihde ji.aeni sohnne vlog vikhan lai tuhada dill to dhanwad ji.❤deepa bathinda to.❤❤❤
@gavyjahangir7095
@gavyjahangir7095 5 ай бұрын
Sukh Brar te Kuldeep Chahal ji Pre wedding shot dekhya c mai kaafi tym phlan vlog ch phechan lya,, ❤❤❤❤
@ParmatmaSingh-so1cd
@ParmatmaSingh-so1cd 5 ай бұрын
ਬਹੁਤ ਸਫ਼ਾਈ ਤੇ ਖੂਬ ਸੂਰਤ ਹੈ ਜੀ ।
@paramjitsingh4447
@paramjitsingh4447 5 ай бұрын
❤❤waheguru TUHANU CHARDIKALA RAKHE
@manjitsingh4053
@manjitsingh4053 5 ай бұрын
ਕਲੋਨੇ ਵੀ ਜਾਕੇ ਆਇਓ ਜਰੂਰ ਓਕਨਾਗਨ ਵੈਲੀ ਵੇਖਣ ਵਾਲੀ ਹੈ ਖੇਤੀਬਾੜੀ ਲਈ ਬਹੁਤ ਮਸ਼ਹੂਰ ਹੈ
@SurjitSingh-gy9yu
@SurjitSingh-gy9yu 5 ай бұрын
Ripen , your sister is very beautiful inside and out. She is such a beautiful girl!!
@darshangill26
@darshangill26 5 ай бұрын
ਬਹੁਤ👍💯👍💯👍💯👍💯👍💯👍💯 ਹੀ। ਸੋਹਣਾ। ਵੈਨਕੂਵਰ। ਜਿਵੇ। ਆਖਦੇ। ਪੰਜਾਬੀਆਂ ਦੀ। ਸਾਨੂੰ। ਵੱਖਰੀ। ਤਾਹੀ।ਇਹ। ਇਹਨਾਂ। ਸੋਹਣਾ। ਦੇਸ। ਪਸੰਦ। ਕੀਤਾ। ਰਿਪਨ। ਬੇਟਾ। ਮੇਰੇ। ਕੋਲ। ਲਫ਼ਜ਼। ਨਹੀਂ। ਜਿਨ੍ਹਾਂ। ਨਾਲ ਤੁਹਾਡਾ। ਧੰਨਵਾਦ। ਕਰਾ
@GurpreetSingh-mi8jj
@GurpreetSingh-mi8jj 5 ай бұрын
Vry Good job veer ji 👍👍♥️♥️🥰😍👌👌👌👌👌👌
@Devendernaturalbeauty
@Devendernaturalbeauty 5 ай бұрын
Wow Mai dekhya Hoya a. Bhout shona a❤ Thanku veere ❤
@sukhmeetkaur6851
@sukhmeetkaur6851 5 ай бұрын
Love you & respect you Ripan &Khushi😊😊❤❤❤❤😊😊
@Gursajan-Vlogs
@Gursajan-Vlogs 4 ай бұрын
Good vlogging veere, waheguru Tuhanu dowa nu hmesha chardi kalan ch rkhe 🙏🙏
@mangakakru1861
@mangakakru1861 5 ай бұрын
Bohat.sara.pyar Bohat.vdia.g
@ssushilkumarsushilkumar2727
@ssushilkumarsushilkumar2727 5 ай бұрын
Bai ji graars lon wich 1/2 hr nange pair chalo jetlag khatam ho jayega
@satwinderkalsi4518
@satwinderkalsi4518 5 ай бұрын
Very nice Canada 🇨🇦 Vlogs waise ta sare Vlogs 👍👌🏼aj kal mai Uk 🇬🇧 vich ake tuhade vlogs dekh rahi a bot wadia lagde mere waddy brother v bot khush hoke tuhade Vlogs dekhde a your Kuldip sister is very cute 🥰 she’s like my daughter ❤
@amandeepkaur-cf5lg
@amandeepkaur-cf5lg 5 ай бұрын
ਵਾਹਿਗੁਰੂ ਜੀ bless you both ❤
@manjeetkaurwaraich1059
@manjeetkaurwaraich1059 5 ай бұрын
27:30 ਵੈਨਕੋਵਰ ਬਹੁਤ ਬਹੁਤ ਵਧੀਆ ਸ਼ਹਿਰ
@avtarcheema3253
@avtarcheema3253 5 ай бұрын
ਵੈਨਕੂਵਰ ਵੀ ਬਹੁਤ ਸੋਹਣਾ ਹੈ 👌👌🙏
@neelamrani3739
@neelamrani3739 5 ай бұрын
Bahut achha blog paji 😊😊
@manjindersinghbhullar8221
@manjindersinghbhullar8221 5 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
@jagjitsingh816
@jagjitsingh816 5 ай бұрын
Ripan and Khushi sat Sri akal ji Related to America border ਸਾਰਾ ਕੈਨੇਡਾ 90% ਆਬਾਦੀ ਰਹਿੰਦੀ ਹੈ ਪੰਜਾਬੀ ਲੋਕ ਤੋਂ ਬਾਅਦ ਫਿਲੀਪੀਨ ਦੇ ਲੋਕਾਂ ਦੀ ਗਿਣਤੀ ਜਿਆਦਾ ਹੈ ਕੈਨੇਡਾ ਅੱਜ ਵੀ ਇੰਗਲੈਂਡ ਬਸਤੀ ਹੈ
@RANJITPALSINGHCHHINA
@RANJITPALSINGHCHHINA 5 ай бұрын
ਵੀਰ ਜੀ ਕਨੇਡਾ ਦੀ ਗਰਾਉਂਡ ਲੈਵਲ ਦਿਖਾਓ ਤਾਂ ਜੋ ਪੰਜਾਬੀ ਵੇਖ ਕੇ ਪੰਜਾਬ ਨਾ ਛੱਡਣ
@karamjitdhaliwal6182
@karamjitdhaliwal6182 5 ай бұрын
Exactly!
@pushpindersingh2191
@pushpindersingh2191 5 ай бұрын
Very true
@craftideas4095
@craftideas4095 5 ай бұрын
Hanji shi hi ji
@bharatsidhu1879
@bharatsidhu1879 5 ай бұрын
ਬਹੁਤ ਹੀ ਸੋਹਣਾ ਸ਼ਹਿਹ ਲੱਗਿਆ ਵੈਂਕੂਵਰ ਅੱਤੇ ਉਸਦਾ ਆਲਾ - ਦੁਆਲਾ ਦਖੌਣ ਲਈ । ਵੈਂਕੂਵਕ ਆਲੇ ਪਾਲੇ ਸਾਡੇ ਵੀ ਬੜੇ ਰਿਸ਼ਤੇਦਾਰ ਰਹਿੰਦੇ ਹਨ । ਤੁਹਾਡਾ ਬਹੁਤ - ਬਹੁਤ ਸ਼ੁਕਰਾਨਾ ਜੀ ।
@manpreethunjan7359
@manpreethunjan7359 5 ай бұрын
Yes this place is very beautiful I have been there last month👌👌specially fly over👌👌👍
@sushilgarggarg1478
@sushilgarggarg1478 5 ай бұрын
Enjoy a tour of Vancouver city in Canada 🇨🇦 😎 😀 ✨️ 💙 😊
@parminderkaur-tl6rw
@parminderkaur-tl6rw 5 ай бұрын
ਵੀਰ ਜੀ, ਫੁੱਲਾਂ ਤੇ ਚੱਲਣ ਵਾਲੀ ਘੜੀ ਵੀ ਦਿਖਾਣਾ,ਅਰਾਉਡ ਦਾ ਵਰਲਡ ਫ਼ਿਲਮ ਸੀ ਰਾਜਕਪੂਰ ਜੀ ਦੀ ਵਿੱਚ ਵਿਖਾਈ ਸੀ🙏🙏🙏🙏🙏
@piarasingh2707
@piarasingh2707 5 ай бұрын
ਬਹੁਤ ਵਧੀਆ ਵੀਰ ਜੀ ਸਾਰਾ ਕੇਨਡਾ ਘੁਮਾ ਦਿਓ ਬੱਸ ਏਸੇ ਤਰਾਂ loveuuu
@jangsingh9119
@jangsingh9119 5 ай бұрын
Mera Desh Punjab ❤
@DavinderSingh-us4cx
@DavinderSingh-us4cx 5 ай бұрын
ਪ੍ਰਨਾਮ ਸ਼ਹੀਦਾਂ ਨੂੰ ਰਿਪਨ ਖੁਸ਼ੀ ਕੁਲਦੀਪ ਦਿਖਾਣ ਲਈ ਧੰਨਵਾਦ ਜੀ 🙏
@harbanssingh7887
@harbanssingh7887 5 ай бұрын
ਬਹੁਤ ਵਧੀਆ ਲੱਗਦਾ ਬਾਈ ਰਿਪਨ ਤੁਹਾਡੀਆਂ ਵੀਡੀਓ ਦੇਖ ਕੇ
@Sarabjeetkaur-dj8dg
@Sarabjeetkaur-dj8dg 5 ай бұрын
Wahe Guru chardikala vich Rakhe apji noo putterji
@HarpreetSingh-ux1ex
@HarpreetSingh-ux1ex 5 ай бұрын
ਪ੍ਰਣਾਮ ਸ਼ਹੀਦਾਂ ਨੂੰ 🙏
@PreetDhaliwal-xh6dm
@PreetDhaliwal-xh6dm 5 ай бұрын
Beautiful city Vancouver great nice Surrey nice kuldeep lovely kids thanks r k❤💕😘🎸🍁😘🙏
@SatnamSingh-fe3tg
@SatnamSingh-fe3tg 5 ай бұрын
Dhan Guru Nanak Dev g Chadikala Rakhna 🙏
@JagtarSingh-wg1wy
@JagtarSingh-wg1wy 5 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਕੁਲਦੀਪ ਬੇਟੀ ਦੀ ਗਾਈਡ ਲਾਈਨ ਵਿੱਚ ਕੈਨੇਡਾ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@chamkaur_sher_gill
@chamkaur_sher_gill 5 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉❤❤❤❤❤❤
@darasran556
@darasran556 5 ай бұрын
ਸਤਿ।ਸ੍ਰੀ। ਅਕਾਲ। ਰਿਪਨ। ਤੇ।ਖੁਸ਼ੀ। 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@jasvirbhullar2001
@jasvirbhullar2001 5 ай бұрын
ਅੱਜ ਤਾਂ ਭਾਣਜੇ ਨਜ਼ਾਰੇ ਲੈ ਗੇ ਮੇਰਾ ਧਿਆਨ ਤਾਂ ਇਹਨਾਂ ਚ ਸੀ ਬਹੁਤ ਵਧੀਆ ਵੀਰ ਜੀ 🎉
@rajwinderkaur5454
@rajwinderkaur5454 5 ай бұрын
Kuldeep gandhi bathinda da bera beth gia 😇💯💯💯💯💯💯💯💯💯💯💯💯💯
@Love_Panjaab
@Love_Panjaab 5 ай бұрын
ਲੋਕ ਕੈਨੇਡਾ ਤੇ PHD ਕਰੀ ਫਿਰਦੇ ਨੇ, ਮੈਨੂੰ ਨੀ ਲੱਗਦਾ ਕੁਸ਼ ਦੱਸਣ ਦੀ ਲੋੜ ਹੈ, ਬਸ ਦਿਖਾਈ ਚਲੋ ਜੋ ਦਿਖਾਉਣਾ 😊
@narinderkaur-zu3qs
@narinderkaur-zu3qs 5 ай бұрын
Not all people visit different countries so it's their effort to show us different places.....so be nice, please
@narinderkaur-zu3qs
@narinderkaur-zu3qs 5 ай бұрын
I live in Ireland 🇮🇪 so it'd good to watch hub of punjabi people
@Love_Panjaab
@Love_Panjaab 5 ай бұрын
@@narinderkaur-zu3qs ok
@rajeevsharma6762
@rajeevsharma6762 5 ай бұрын
बच्चों के साथ वीडियो अच्छा लगा👍👍👍
@arvinderkour3090
@arvinderkour3090 5 ай бұрын
Beautiful 🎉🎉🎉🎉🎉🎉🎉 waheguru ji 🙏🏻 mehar karna
@jujhharssingh3277
@jujhharssingh3277 5 ай бұрын
Jetlag da soloution nange feet ground uper chalo kuch time hal hoju jdo ki te time zone da difference hove
@gurdialsingh4050
@gurdialsingh4050 5 ай бұрын
Ripan,ਬੇਟਾ ਪਲਦੀ ਨਹੀਂ ਹੈ,ਉਹ ਪਾਲਦੀ ਹੈ ਜੋ ਕਿ ਹੁਸ਼ਿਆਰਪੁਰ ਜਿਲੇ ਦੇ ਮਾਓ ਸਿੰਘ ਕਨੇਡਾ ਆਉਣ ਵਾਲੇ (ਪਹਿਲੇ ਪੰਜਾਬੀ) ਨੇ ਆਪਣੇ ਜੱਦੀ ਪਿੰਡ ਦੇ ਨਾਂ ਤੇ ਰਖਿਆ ਸੀ।ਮੈੰ ਵੀ ਦੋ-ਤਿੰਨ ਵਾਰ ਪਾਲਦੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਇਆ ਹਾਂ।ਗੁਰਦਿਆਲ ਸਿੰਘ ਖਰੜ ਤੋਂ(ਪੰਜਾਬ )
@sukhphotography7786
@sukhphotography7786 5 ай бұрын
786 Subscribers hogye aa BaBa ji Dona nu eda hi always khush rkhn ji
@LakhwinderkaurDhillon-qh1fn
@LakhwinderkaurDhillon-qh1fn 5 ай бұрын
Dhanbad Ripan veere tuhada world dekhon lee tuhade karke asi dekh leeda nahi tan asi ghar ton hi bahar nahi gye
@mwasimwasim1553
@mwasimwasim1553 5 ай бұрын
Sada Hasday awsday rahoo .. Kuldeep sister ji aap bahoot nice ho .. Love from Pakistan
@PremSingh-ly7lx
@PremSingh-ly7lx 5 ай бұрын
👍 👌 ❤sunam udham singh wala 22g sangrur 🎉Thanks
@tejpalpannu2293
@tejpalpannu2293 5 ай бұрын
Waheguru ji 🙏🙏🙏🇮🇳💯🇮🇳🙏🙏🙏
@manojbansal9507
@manojbansal9507 5 ай бұрын
ਵੀਡੀਓ ਦੀ ਕੁਆਲਟੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਨੂੰ ਸਫਲ ਬਣਾਵੇ
@palwindersingh3731
@palwindersingh3731 5 ай бұрын
BHUT ASHE BETTA WAY OF SPEAKING BHENN KULDEEP TE KHUSHI BACHIA NU SAB NU PIAR. JIONDE RAHO.
@singhkanpur1
@singhkanpur1 5 ай бұрын
ਭਰਾਵਾ ਜੇ ਜੈਟ ਲੈਗ ਕਰਕੇ ਨੀਂਦ ਨਹੀਂ ਆ ਰਹੀ ਤਾਂ ਬੜਾ ਸੋਖਾ ਤਰੀਕਾ ਸੋਣ ਜਾਣ ਤੋਂ ਪਹਿਲਾਂ ਇੱਕ ਵੱਡਾ ਚਮਚ ਸ਼ਹਿਦ ਦਾ ਲੈ ਲਵੋ ਵਧੀਆ ਨੀਂਦ ਆਉਂਦੀ ਹੈ ਜਾਂ ਫੇਰ ਮੈਲਾਟੋਨਿਨ 5mg ਦੀ ਗੋਲੀ ਲੈ ਲਉ ਵਧੀਆ ਨੀਂਦ ਆਵੇਗੀ... ਬਹੁਤ ਸਸਤੀ ਬਿਨਾਂ ਡਾਕਟਰੀ prescription ਦੇ ਮਿਲ ਜਾਂਦੀ ਹੈ
@sushilgarggarg1478
@sushilgarggarg1478 5 ай бұрын
Iam always first looking daily vlog....@❤❤❤❤❤
@influencer963
@influencer963 5 ай бұрын
Ek cheez bhut wdiya veer tu deeply Canada bhare das reha hai par aaj kal jine v KZbinr aa jan students Punjab to Canada jande ne bas pind jan shre kddi vlog nhi kita ohna Canada de chaa vich vlogger ban jande knowledge tle di nhi hundi na koi information deni jada tar trucking vlog bnyi jan gy
@swaransingh2213-ye4vh
@swaransingh2213-ye4vh 5 ай бұрын
ਮੈਨੂੰ ਤਾਂ ਇਹ ਲਗਦਾ ਹੈ ਕਿ ਇਸ ਦੇਸ਼ ਨੂੰ ਖ਼ੁਦ ਹੀ ਰੱਬ ਨੇ ਆਪਣੇ ਹੱਥੀਂ ਬਣਾਇਆ ਹੈ
@GurpreetSingh-os4gn
@GurpreetSingh-os4gn 5 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@jeetnagra9950
@jeetnagra9950 5 ай бұрын
Meri bhan vi control kar lendi hai.❤❤❤❤😮😮😮
@nirbhaidhaliwal3675
@nirbhaidhaliwal3675 5 ай бұрын
Ripan g tusi ਗ਼ਲਤ ਦਿਨ pick ਕੀਤਾ ਜਿਸ ਦਿਨ cruise ships ਹੁੰਦੈ os ਦਿਨ ਜਾਇਓ bhut ਸੋਹਣਾ ਲੱਗਦਾ ਉਸ ਦਿਨ ਰੌਣਕ ਵੀ ਬਹੁਤ ਹੁੰਦੀ ਹੈ
@jassjot5964
@jassjot5964 5 ай бұрын
ਪਿਲਾ comant ਹਰਿਆਣਾ ਵੱਲੋਂ
@SandeepSinghKharoud-h8n
@SandeepSinghKharoud-h8n 5 ай бұрын
ਤੁਹਾਡੇ ਕੋਲ ਤੂੜੀ ਵਾਲੇ ਰੀਪਰ ਵੀ ਹਨ
@raghbirsharma4940
@raghbirsharma4940 5 ай бұрын
You mean ਪਹਿਲਾ ?
@KarmjitKaur-w5d
@KarmjitKaur-w5d 5 ай бұрын
ਮਹਾਰਾਜ ਥੋਨੂ ਤੰਦਰੁਸਤੀ ਬਖ਼ਸ਼ੇ ਜਿਊਂਦੇ ਵੱਸਦੇ ਰਹੋ
@ajaibsingh3283
@ajaibsingh3283 5 ай бұрын
ਬਹੁਤ ਵਧੀਆ ਰਿਪਨ ਜੀ ਖੁਸ਼ੀ ਭੈਣ ਜੀ
@JasbirSingh-y8p
@JasbirSingh-y8p 5 ай бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ🙏 ਵੈਨਕੂਵਰ ਬਹੁਤ ਸੋਹਣਾ❤🎉
@sushilgarggarg1478
@sushilgarggarg1478 5 ай бұрын
Thanks for see most beautiful city Vancouver British Columbia ❤️ in Canada 🇨🇦 😀 😊 ❤️ 💙 👍 🇨🇦 😀 😊 ❤️ 💙 👍 🇨🇦 😀 😊 ❤️ 💙 👍 🇨🇦 😀 😊 ❤️ 💙 👍 🇨🇦 😀 😊
@Kaurman315
@Kaurman315 5 ай бұрын
Vancouver bhot vadia city h👍👍 nice vibe h vadia log h …. Toronto ake jee ni lagya
@KuldeepSingh-xe5mr
@KuldeepSingh-xe5mr 5 ай бұрын
ਬਹੁਤ ਵਧੀਆ👍💯👍💯👍💯
@U-ser-0701
@U-ser-0701 5 ай бұрын
Seen this place in oct 2019 .Enjoy 👍
@HarjinderSingh-ji6ci
@HarjinderSingh-ji6ci 5 ай бұрын
Beautiful Beautiful video beta ji I m harjinder Singh Stockholm sweden
@Just-Navi
@Just-Navi 5 ай бұрын
Tuhanu Kamagata Maru lyi Canadian Govt wali Maafi ta yaad aa... 2016 vich India di Supreme Court ne decision ditta si ki "Kohinoor was never stolen by Britishers. It was gifted to them by Punjab Emperor"
@mandyk9286
@mandyk9286 5 ай бұрын
They remembered about this They said it in one of their previous blog
It’s all not real
00:15
V.A. show / Магика
Рет қаралды 20 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
“Don’t stop the chances.”
00:44
ISSEI / いっせい
Рет қаралды 62 МЛН
Jaspreet Singh Attorney: USA Immigration Updates | January 26th, 2025
15:58
Jaspreet Singh Attorney
Рет қаралды 4,6 М.