ਬਹੁਤ ਮਿਹਨਤ ਕਰਦੇ ਹਨ ਸਾਈਪ੍ਰਸ ਦੇ ਪੰਜਾਬੀ Punjabi in Cyprus | Punjabi Travel Couple | Ripan Khushi

  Рет қаралды 265,503

Punjabi Travel Couple

Punjabi Travel Couple

Күн бұрын

Пікірлер: 375
@pargetsandhu4918
@pargetsandhu4918 Жыл бұрын
ਵਾਹ ਨੀ ਮੇਰੀਏ ਜਿੰਦੜੀਏ ਨਿੱਕੇ ਹੁੰਦੇ ਅਸੀਂ ਰਮਾਇਣ, ਮਹਾਂਭਾਰਤ ਅਤੇ ਹੁਣ ਅਸੀਂ ਤੁਹਾਡਾ ਵਲੌਗ ਬੜੀ ਰੂਹਾਨੀ ਭੁੱਖ ਨਾਲ ਉਡੀਕ ਦੇ ਹਾਂ
@Pardesiladda
@Pardesiladda Жыл бұрын
ਬਹੁਤ ਵਧੀਆ ਭਾਜੀ ਮੇਰੀ ਵੀ ਬਹੁਤ ਤਮੰਨਾ ਸੀ ਘੁੰਮਣ ਦੀ ਪਰ ਸਾਰੀ ਜ਼ਿੰਦਗੀ ਲੂਣ ਤੇਲ ਪੂਰਾ ਕਰਨ ਚ ਲੰਘਗਈ
@ajaibsingh3283
@ajaibsingh3283 8 ай бұрын
ਬਹੁਤ ਬਹੁਤ ਵਧੀਆ ਬਾਈ ਜੀ 🙏
@NavdeepNavi-q2h
@NavdeepNavi-q2h Ай бұрын
Koi na veer tourist visa mil janda 40-50 hjar ch 21 days da mehnat karke paise save krke chle jayo or v countries ch tourist visa aram nal mil janda Waheguru ji aage ardass ki tusi jldi hi bhut sariya countries tourist te ghuman jayo ji❤🙏
@HarpreetSingh-ux1ex
@HarpreetSingh-ux1ex Жыл бұрын
ਪੰਜਾਬੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਣ ਆਪਣੀ ਮੇਹਨਤ ਨਾਲ ਕਾਮਯਾਬੀਆਂ ਪ੍ਰਾਪਤ ਕਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
@Balbirsinghusa
@Balbirsinghusa Жыл бұрын
ਵਾਹ ਮੇਰੇ ਏਰੀਏ ਲਾਂਬੜੇ ਦਾ ਵੀਰ ਮਿਲਆ।ਬਹੁਤ ਵਧੀਆ ਲੱਗਿਆ।
@bhupinderkaur8236
@bhupinderkaur8236 Жыл бұрын
ਪੰਜਾਬੀ ਬਹੁਤ ਮਿਹਨਤ ਕਰਦੇ ਹੈ ਪੁੱਤਰ❤️❤️
@harmeshchand3727
@harmeshchand3727 Жыл бұрын
ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਜੀਓ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@DSmultanilivetv117
@DSmultanilivetv117 Жыл бұрын
ਜਿਓਦੇ ਵੱਸਦੇ ਰਹੋ ਆਪਣੇ ਘਰਾਂ ਤੋਂ ਦੂਰ ਹੋ ਕੇ ਚੰਗਾ ਜੀਵਨ ਜੀਓਣ ਦੀ ਤਲਾਸ਼ ਵਿੱਚ ਜਿਨ੍ਹਾਂ ਨੇ ਆਪਣੇ ਆਪਣੀ ਧਰਤੀ ਆਪਣਾ ਦੇਸ਼ ,ਛੱਡ ਕੇ ਇਹਨਾਂ ਦੇਸਾ਼ ਨੂੰ ਆਪਣਾ ਘਰ ਬਣਾ ਕੇ ਬੈਠੇ ਵੀਰਾਂ ਨੂੰ ਦਿਲੋਂ ਸਲਿਊਟ ਵਾਹਿਗੁਰੂ ਇਹਨਾਂ ਦੀ ਕਮਾਈ ਵਿਚ ਬਰਕਤਾਂ ਪਾਵੇ , ਦੁਨੀਆਂ ਦੀ ਘਰ ਬੇਠੇ ਸੈਰ ਕਰਾਉਣ ਵਾਲੇ ਜੋੜੇ ਨੂੰ ਰੱਬ ਸਾਰਿਆਂ ਖੁਸ਼ੀਆ ਬਖਸ਼ਣ
@vickymehra8237
@vickymehra8237 Жыл бұрын
ਬਹੁਤ ਵਧੀਆ ਵੀਰ ਜੀ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖਣ । God bless you 🙏
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਵੇਖਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਨਵੀਂ ਯਾਤਰਾ ਲਈ ਮੇਹਰਬਾਨ ਰਹਿਣ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@ranakaler7604
@ranakaler7604 Жыл бұрын
ਰੀਪਨ ਵੀਰ ਜੀ ਸਤਿਸ਼ਰੀ ਅਕਾਲ , ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ,ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੇ ਦੇਸ਼ਾਂ ਦੀ ਸੈਰ ਕਰਵਾਉਂਦੇ ਹੋ, ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋ ਰਾਣਾ ਰਾਣੀਪੁਰੀਆ,15,, 10,,, 2023,,
@CharanjitKour-v3y
@CharanjitKour-v3y Жыл бұрын
ਸਦਾ ਜਿੱਤ ਨਸੀਬ ਉਨ੍ਹਾਂ ਨੂੰ ।ਜਿਹਨਾਂ ਹਿੰਮਤ ਯਾਰ ਬਣਾਈ
@chahal-pbmte
@chahal-pbmte Жыл бұрын
ਖੁਸ਼ੀਰਿਪਨ ਬਹੁਤ ਬਹੁਤ ਧੰਨਵਾਦ ਉੱਤਰੀ ਸਾਈਪ੍ਰਸ ਦੇ ਗਿਰਨੀ ਸ਼ਹਿਰ ਦੀ ਸੈਰ ਕਰਾਉਣ ਲਈ। ਬਹੁਤ ਸੋਹਣਾ ਹੈ।
@kulwant3434
@kulwant3434 Жыл бұрын
ਬਹੁਤ ਸੋਹਣੇ ਹੁੰਦੇ ਵਲੋਗ ਸਾਰੇ ਤੁਹਾਡੇ...keep going God bless you
@AngrejSingh-mp2tu
@AngrejSingh-mp2tu Жыл бұрын
ਖੁਸ਼ੀ ਭੈਣੇ ਆਪ ਵੀ ਆਪਣੇ ਪੰਜਾਬੀ ਪਹਿਰਾਵਾ ਵੀ ਇਹਨਾਂ ਨੂੰ ਪਤਾ ਲੱਗੇ ਕਿ ਕਿੰਨਾ ਖੂਬਸੂਰਤ ਹੈ ਜਿਸ ਤ੍ਰਰਾ ਰਿਪਨ ਭਾਜੀ ਦੀ ਪੱਗ ਬਹੁਤ ਹੀ ਖੂਬਸੂਰਤ ਹੈ ❤🎉
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@gogijosan4966
@gogijosan4966 Жыл бұрын
Ripan ਜਹਾਜ ਦਾ ਨਹੀ ਇਹ ਹੱਲ ਹੈ ਬੱਲਦਾ ਨਾਲ ਚੱਲਦਾ ਸੀ ਖੇਤ ਵਾਹਣ ਲਈ ਬਾਕੀ ਬਲੋਗ ਬਹੁਤ ਵਧਿਆ ਹੈ 👌
@NirmalSingh-bf8zv
@NirmalSingh-bf8zv Жыл бұрын
ਲਾਂਬੜਾ ਵੀ ਇੱਥੇ ਸਾਡੇ ਨਾਲ ਹੀ ਹੈ, ਜਲੰਧਰ ਵਿੱਚ ❤
@user-rajinderhammerthrower
@user-rajinderhammerthrower Жыл бұрын
ਬਹੁਤ ਵਧੀਆ ਜਿੳਉਦੇ ਵਸਦੇ ਰਹੋ👍👍👍👍✊✊✊
@HarjinderSingh-e1z
@HarjinderSingh-e1z Жыл бұрын
ਰਿਪਨ ਲੌਕ ਕੰਮ ਸੱਟ ਕਰਦੈ ਹੈ ਬਾਈ ਨੈ ਕੁੜੀ ਸੱਟ ਕਰਲੀ ਧੰਨ ਵਾਦ
@Lally580
@Lally580 Жыл бұрын
ਬਹੁਤ ਖੁਸ਼ੀ ਹੋਈ ਮਿਲਕੇ ਵੀਰ ਜੀ ਮਾਫੀ ਚਾਹੁੰਦਾ ਤੁਹਾਨੂੰ ਕੋਈ ਚਾਹ ਪਾਣੀ ਨੀ pushia ਮੈਨੂ ਮੇਰੇ ਮਾਲਕ ਦਾ ਡਰ ਸੀ ਬਾਕੀ ਬਹੁਤ ਚੰਗਾ ਲੱਗਾ ਮਿਲ ਕੇ
@jasmersinghjassbrar3673
@jasmersinghjassbrar3673 Жыл бұрын
ਧੰਨਵਾਦ ਵੀਰੇ.
@jagdeepbrar6647
@jagdeepbrar6647 Жыл бұрын
🥰🥰🙏ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਕਛਨ ਜੀ
@SamMBBS
@SamMBBS Жыл бұрын
All the best dear ...
@Bgmishorts4246
@Bgmishorts4246 3 ай бұрын
❤❤❤
@balkarankaran3100
@balkarankaran3100 25 күн бұрын
Cyprus ch o bai
@JasbirsinghDhaliwal-zd6nn
@JasbirsinghDhaliwal-zd6nn Жыл бұрын
Bhot changa lagya munde ne thhode help kari tusi usnu kus deta khan liye love you aa ❤❤❤❤ 🎉🎉
@Harry-561
@Harry-561 Жыл бұрын
ਸਹੀ ਹੈ ਜੀ ਸਹੀ ਹੈ ਅੱਜ ਵੀ ਤੁਸੀਂ ਇਹ ਬੋਲ ਸਾਨੂੰ ਸਾਰਾ ਸ਼ਹਿਰ ਘੁੰਮਿਆ ਹੈਂ
@AngrejSingh-mp2tu
@AngrejSingh-mp2tu Жыл бұрын
ਰੀਪਨ ਭਾਅ ਦੀ ਘਰ ਵਾਲੀ ਤਾਂ ਬਹੁਤ ਹੀ ਤਕੜੀ ਹੈ ਖੁਸ਼ੀ ਦੀਦੀ ਬਹੁਤ ਡਰ ਰਹੀ ਹੈ ਭਾਅ ਦੀ ਘਰ ਵਾਲੀ ਵੇਖ ਕੇ ❤🎉
@Chahalshingara
@Chahalshingara Жыл бұрын
ਅੱਜ ਤੇ ਕੱਲ੍ਹ ਵਾਲਾ ਐਪੀਸੋਡ ਦੇਖ ਕੇ ਯਕੀਨ ਹੋ ਗਿਆ ਕਿ "ਧਰਮ" ਸਭ ਨਾਲੋਂ ਬੁਰੀ ਕਾਢ ਐ ਮਨੁੱਖ ਦੀ।
@gurdevgill7519
@gurdevgill7519 Жыл бұрын
ਰਿਪਨ ਵੀਰ ਜੀ ਜਿਸ ਵੀਰ ਨਾਲ਼ ਤੁਸੀਂ ਕਿਲੇ ਤੇ ਮਿਲ਼ੇ ਘੁੰਮੇ ਇਹ ਸਾਡੇ ਲਾਗੇ ਦਾ ਹੀ ਹੈ ਉਹਨਾਂ ਵੀ ਤੁਹਾਨੂੰ ਦੱਸ ਆ ਮੈ ਵੀ ਪਹਿਲੇ ਬਲੌਕ ਵਿਚ ਕਮੈਟ ਕੀਤਾ ਸੀ ਕੇ ਸਾਈਪ੍ਰਸ ਦੀ ਦੂਜੀ ਸਾਈਡ ਦੇਖਣ ਯੋਗ ਹੈ ਸਾਰੀ ਸਮੁੰਦਰ ਕਿਨਾਰੇ ਰੌਣਕ ਹੀ ਰੌਣਕ ਹੈ ਅਤੇ ਫ਼ਾਰਮ ਵਧੀਆ ਹਨ ਮੈਂ ਖੁਦ ਲਾਰਨਿਕਾ ਫ਼ਾਰਮ ਅਤੇ ਪਾਫੋ ਖੇਤੀ ਦਾ ਪੰਦਰਾਂ ਸਾਲ ਕੰਮ ਕੀਤਾ ਹੈ ਧੰਨਵਾਦ ਗੁਰਦੇਵ ਸਿੰਘ ਭੋਰਛੀ ਅੰਮ੍ਰਿਤਸਰ ਪੰਜਾਬ
@anupkainth3786
@anupkainth3786 Жыл бұрын
22 kado gia c Cyprus? Hosakda jandey hoyeea Mai 1999 ch gia c tey 15saal reha visa tey...
@swarnsingh6145
@swarnsingh6145 Жыл бұрын
ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਜੀ ਰਿੰਪਨ ਖੁਸ਼ੀ ਧੰਨਵਾਦ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ
@LakhwinderkaurDhillon-qh1fn
@LakhwinderkaurDhillon-qh1fn Жыл бұрын
Mann nu sakoon dinde a tuhade valog
@Panjolapb12
@Panjolapb12 Жыл бұрын
ਵਧੀਆ ਜਾਣਕਾਰੀ ਸੋਹਣਾ ਉਪਰਾਲਾ
@uselessguide6841
@uselessguide6841 Жыл бұрын
ਇਥੇ ਪਹਿਲੇ ਦਿਨ ਯਾ ਜਿਆਦਾ ਟਾਈਮ ਇਥੇ ਲਾਣਾ ਸੀ । ਤੁਹਾਡਾ ਰੰਗ ਫਿਰ ਪੱਕ ਗਿਆ ਹੈ । ਸਮੁੰਦਰ ਕੰਢੇ ਧੁੱਪ ਤਿੱਖੀ ਹੀ ਹੁੰਦੀ ਹੈ।
@ParminderSingh-xy9lb
@ParminderSingh-xy9lb Жыл бұрын
ਬਹੁਤ ਵਧੀਅਾ ਜਾਨਕਾਰੀ ਦॅਸ ਰਹੋ िਕਸੇ ਪਤਾ ਨੀ ਦੋ ਸਾਈਪ੍ੈਸ ਦਾਨਗੜ ਵॅਲੋ ਸਾਸ਼ਰੀਕਲ
@teachercouple36
@teachercouple36 Жыл бұрын
ਸਤਿ ਸ੍ਰੀ ਆਕਾਲ ਜੀ। ਬਹੁਤ ਵਧੀਆ ਵਲੌਗ । ਧੰਨਵਾਦ, ਸ਼ੁਕਰਾਨੇ ❤
@jarnailsinghmanvi760
@jarnailsinghmanvi760 Жыл бұрын
ਬਹੁਤ ਵਧੀਆ ਵੀਰ ਜੀ ❤
@KulwinderKaur-ef7qk
@KulwinderKaur-ef7qk Жыл бұрын
God bless you ripan khushi❤
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਤੇ ਸੋਹਣਾ ਬਾਈ ਜੀ ਮੇਨਤ ਤਾਂ ਕਰਨੀ ਪੈਂਦੀ ਹੈ ਪੰਜਾਬ ਵਿੱਚ ਜਾਂ ਬਾਹਰ ਲੇ ਦੇਸ਼ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@Gaganjalaliya8080
@Gaganjalaliya8080 Жыл бұрын
Waheguru ji 🙏 tuhanu hamesha khush rakhe
@seinmaung5254
@seinmaung5254 Жыл бұрын
ਰਿਪਨ ਬਾਈ ਜਹਾਜ਼ ਵਾਲਾ ਲੰਗਰ ਨਹੀਂ ਸੀ ਖੇਤਾਂ ਨੂੰ ਵਹਾਉਣ ਵਾਲਾ ਹੱਲ ਸੀ।
@Amansingh-pj1iq
@Amansingh-pj1iq 9 ай бұрын
ਮੈ ਵੀ ਪੰਜਾਬ ਵਿੱਚ ਮਜ਼ਦੂਰੀ ਕਰਦਾਂ,ਸਾਡੀ ਕਦਰ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਈ 🙏
@SukhwinderKaur-oy9lz
@SukhwinderKaur-oy9lz Жыл бұрын
3:16 ਬਹੁਤ ਵਧੀਆ ਖੁਸ਼ੀ ਤੇ ਰਿਪਨ
@lekhraj9035
@lekhraj9035 Жыл бұрын
Sada khush rho wehguru mehar kre 👌👌👌👌👌🙏🙏🙏🙏🙏
@harmanpreetsingh6532
@harmanpreetsingh6532 Жыл бұрын
veere oh nekke je veer da vi dil krda hona apne pind aun nu 😢 , Baba g jldi os nu vi hor trakyea bakhn🙏🙏
@Lally580
@Lally580 Жыл бұрын
hnji bhut dil krda mera
@MethoKamboh
@MethoKamboh 12 күн бұрын
Punjab & Punjabi Zindabad
@karmanjot1806
@karmanjot1806 Жыл бұрын
ਵਾਹਿਗੁਰੂ ਜੀ ਬਹੁਤ ਵਧੀਆਂ ਬੀਰ ਜੀ👍
@palsingh9234
@palsingh9234 Жыл бұрын
ਬੇਟੇ ਬਹੁਤ ਬਹੁਤ ਧੰਨਵਾਦ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ
@surjitkaur7530
@surjitkaur7530 Жыл бұрын
Bahut.vadia.valog.god.bless.you.chardikala
@harbhajansingh8872
@harbhajansingh8872 Жыл бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਜਾਣਕਾਰੀ ਦੇਣ ਲਈ ਧੰਨਵਾਦ 🙏
@reshamsingh7609
@reshamsingh7609 Жыл бұрын
Nice... Good job... have a nice time... thanks
@jagdeepkaur1866
@jagdeepkaur1866 Жыл бұрын
ਮੈਂ ਤਾਂ ਭਰਾ ਹਰ ਇਕ ਫੋਨ ਫੜਕੇ ਸਸਕਰਾਈਬ ਕਰ ਦਿੰਦੀ ਹਾਂ। ਮੈਂ ਹਰ ਇਕ ਨੂੰ ਕਹਿੰਦੀ ਆਂ ਕਿ ਇਹ ਬਲੌਗ ਦੇਖਿਆ ਕਰੋ ਬਹੁਤ ਵਧੀਆ ਲਗਦਾ ਤੇ ਸਕੂਨ ਮਿਲਦਾ ਹੈ।
@BarinderSinghKamboj
@BarinderSinghKamboj Жыл бұрын
ਗੁਰਦਾ ਬਹੁਤ ਹੈ ਬਾਈ ਤੁਹਾਡੇ ਚ ਮੈ ਕਈ ਘੁੰਮਣ ਵਾਲੇ ਵਿਲੋਗਰਾ ਨੂੰ ਦੇਖਦਾ ਪਰ ਕੋਈ ਵੀ ਇਨਾ ਬਾਹਰ ਨਹੀ ਰਹਿਦਾ ਲੰਮਾ ਸਮਾ
@god.is.one682
@god.is.one682 Жыл бұрын
Jigra ki gurda😂
@ajaibsingh6044
@ajaibsingh6044 Жыл бұрын
ਬਹੁਤ ਵਧੀਆ ਵੀਡੀਓ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ
@JaswinderKaur-iu2vc
@JaswinderKaur-iu2vc Жыл бұрын
Punjabi es r always best healping people
@GurjitSingh-tb1lm
@GurjitSingh-tb1lm Жыл бұрын
ਬਹੁਤ ਵਧੀਆ
@dgrandhawa3154
@dgrandhawa3154 Жыл бұрын
ਬਾਈ ਦਾ ਆ ਕੰਮ ਵਧੀਆ ਏਦਾ ਕਰ ਕਰ ਕੈਨੇਡਾ ਅਮਰੀਕਾ ਪੁਹੰਚ ਜਾਣਾ ਕਿ ਨਹੀ ਬਾਈ ਭਾਬੀ ਬਾਕੀ ਆਪੋ ਆਪਣੀ ਸੋਚ ਬਹੁਤੇ youtuber ਏਦਾ ਕਰਦੇ ਨੇ ਬਾਕੀ ਵਾਹਿਗੁਰੂ ਜੀ ਮਿਹਰ ਕਰਨ ਮਿਹਨਤ ਨੂੰ ਲਾਉਣ ਫਲ
@tejasingh9557
@tejasingh9557 Жыл бұрын
Bahut vadhia. Jionde raho
@darshpreetsingh5399
@darshpreetsingh5399 Жыл бұрын
Waheguru ji ka khalsa waheguru ji ki Fateh Parmatma chardikala vich rakhey veer
@kuldipkumar5322
@kuldipkumar5322 Жыл бұрын
ਪਾਕਿਸਤਾਨੀਆਂ ਦੇ ਹੋਟਲ ਇੰਡੀਅਨ ਨਾਮ ਰੱਖਣ ਨਾਲ ਹੀ ਜ਼ਿਆਦਾ ਚੱਲਦੇ ਹਨ ।
@nirmalsidhu7514
@nirmalsidhu7514 Жыл бұрын
ਬਾਈ ਜੀ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ cyprus ਬਾਰੇ,ਵੱਖਰਾ,ਨਵਾ ਤੇ ਅਜੀਬ!
@rashpindersingh5501
@rashpindersingh5501 Жыл бұрын
Good work great job Rippan nd Khushi God bless you both
@sarjitsinghgill3649
@sarjitsinghgill3649 Жыл бұрын
Thank you.vill bukanwala Moga
@ajitkaur9054
@ajitkaur9054 Жыл бұрын
Absolutely right beta hard work t ha India best from Canada
@pb_0386
@pb_0386 Жыл бұрын
ਕੁੱਝ ਕ ਪੰਜਾਬੀਆਂ ਨੂੰ ਛੱਡ ਕੇ ਜਿਆਦਾਤਰ ਸੱਭ ਤੋਂ ਵੱਧ ਬੇਈਮਾਨ ਪੰਜਾਬੀ ਸਾਈਪ੍ਰਸ ਵਿੱਚ ਰਹਿਦੇ ਨੇ ਜੇਹੜਾ ਪੰਜਾਬੀ ਲੋਕਾ ਨਲ ਠੱਗੀਆ ਮਾਰਦੇ ਆ ਪੰਜਾਬ ਦੇ ਲੋਕਾ ਨੂੰ ਹੀ ਵੀਜੇ ਦੇ ਲਾਰੇ ਲੌਂਦੇ ਨੇ ਤੇ ਓਨਾ ਨੂੰ ਠੱਗੀਆ ਹੈ ਜਿੰਨਾ ਵਿੱਚ ਇੱਕ ਮੈ ਵੀ ਆ...
@harjitwalia9700
@harjitwalia9700 Жыл бұрын
ਵਾਹਿਗੁਰੂ ਜੀ ਤੰਦਰੁਸਤ ਰੱਖਣ
@BabaSukha-w2c
@BabaSukha-w2c Жыл бұрын
ਬਹੁਤ ਵਧੀਆ ਹੈ ❤ ਸੁਖਦੇਵ ਸਿੰਘ ਜਠੌਲ ❤❤
@JashanSingh-y2j
@JashanSingh-y2j Жыл бұрын
Very good bai ji from moga punjab Ajit pal singh thanks
@jasmersinghjassbrar3673
@jasmersinghjassbrar3673 Жыл бұрын
ਰੱਬ ਰਾਖਾ. ਤੇ ਸ਼ੱਬਾ ਖੈਰ.
@inderjeetk451
@inderjeetk451 Жыл бұрын
Parmatama sare pardesiya nu trakiya bhakhse waheguru ji kirpa kario sab upar 🙏🙏🙏❤
@SukhbirSingh-vs6lq
@SukhbirSingh-vs6lq Жыл бұрын
ਬਹੁਤ ਵਧੀਆ ਲੱਗਿਆ ਵੀਰ ਜੀ
@balvindersingh3813
@balvindersingh3813 Жыл бұрын
ਵਾਹ ਗੁਰੂਆ ਜਿਹੜਾ ਸੋਚਿਆ ਨਹੀਂ ਸੀ ਉਹ ਵੀ ਦਿਖਾ ਦਿੱਤਾ
@sukhdebgill4016
@sukhdebgill4016 Жыл бұрын
ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ
@surjitgrewal
@surjitgrewal Жыл бұрын
I get pain when I see 19 year boy works hard. Hope parents spent their earned money very carefully. In Canada I see truck drivers wives enjoy the life. But driving a truck is not easy, especially in winter. Waheguru keep these hard working boys in Chardikallan.
@AngrejSingh-mp2tu
@AngrejSingh-mp2tu Жыл бұрын
ਖੁਸ਼ੀ ਬਹੁਤ ਹੀ ਡਰ ਰਹੀ ਹੈ ਭਾਊ ਦੀ ਘਰ ਵਾਲੀ ਵੇਖ ਕੇ ਖੁਸ਼ੀ ਡਰ ਦੀ ਗਲੇ ਨਹੀ ਮਿਲੀ ਡਰਦੀ ਨਹੀ ਤੇ ਹਰ ਭੈਣ ਨਾਲ ਗੱਲਬਾਤ ਕਰਦੀ ਹੈ ਤੇ ਮਿਲਦੀ ਹੈ ਕੋਈ ਗੱਲ ਨਹੀ ਕੀਤੀ 🎉❤
@bakhshinderpadda2804
@bakhshinderpadda2804 Жыл бұрын
Very nice apne Punjabi every where ❤❤❤❤❤❤
@GurpreetSingh-ui7vq
@GurpreetSingh-ui7vq Жыл бұрын
ਬਹੁਤ ਵਧੀਆ ਜੀ ਘੈਂਟ ਬਲੋਗ
@ravinderkaur3844
@ravinderkaur3844 Жыл бұрын
Waheguru ji mehar kreo❤❤
@zahoorahmad456
@zahoorahmad456 Жыл бұрын
Love 💕💕 you work bro thanks Love ❤ from Pakistan
@baljindarsingh500
@baljindarsingh500 Жыл бұрын
ਬਹੁਤ ਵਧੀਆ ਵੀਰ ਜੀ
@harmeshkaur763
@harmeshkaur763 Жыл бұрын
ਬਹੁਤ ਵਧੀਆ ਲੱਗਾ ਆਪਣਿਆਂ ਨੂੰ ਮਿਲ ਕੇ
@raviwarring764
@raviwarring764 Жыл бұрын
Very nice ji best wishes veer ji God bless you both 🎉❤
@Gaganjalaliya8080
@Gaganjalaliya8080 Жыл бұрын
Waheguru ji 🙏 mehar kare ❤😊👩‍❤️‍👨🤗🥰😍☺️😊
@amardeepsinghbhattikala189
@amardeepsinghbhattikala189 Жыл бұрын
Sat shri akal ji ardas karda v akal purkh waheguru ji tuhade Jodi bnai rkhn
@jaspunjabifashion062
@jaspunjabifashion062 Жыл бұрын
ਵੀਰੇ ਪੰਜਾਬੀ ਆਪਣੇ ਪੰਜਾਬ ਨੂੰ ਤਾਂ ਬਈਆਂ ਦੇ ਹਵਾਲੇ ਕਰ ਰਹੇ ਨੇ ਤੇ ਆਪ ਪੰਜਾਬੀ ਦੁਜੀਆਂ ਕੰਟਰੀਆਂ ਦੇ ਹਵਾਲੇ ਹੋ ਰਹੇ ਨੇ | ਆਪਣੇ ਦੇਸ਼ ਵਿੱਚ ਰਹਿ ਕੇ ਵੀ ਕਮਾਈ ਕੀਤੀ ਜਾ ਸਕਦੀ ਆ | 🙏🙏🙏
@lovedeeppolteryfarm4000
@lovedeeppolteryfarm4000 Жыл бұрын
ਨਹੀਂ
@ruplalsehgal1117
@ruplalsehgal1117 7 ай бұрын
Country vadhiya g punjabia vaste
@ਪੰਜਾਬੀਲੋਕ
@ਪੰਜਾਬੀਲੋਕ Жыл бұрын
ਵਧੀਆ ਮਾਹੌਲ ਬਣ ਜਾਦਾ ਤੁਹਾਡੇ ਜਾਦੇ ਹੀ
@JASSIERAI01
@JASSIERAI01 Жыл бұрын
Diwali 🪔 Vlog ਆਪਣੇ ਘਰ ਦਾ ਬਣਾਉ
@KuldeepSingh-xe5mr
@KuldeepSingh-xe5mr Жыл бұрын
ਬਹੁਤ ਵਧੀਆ ਖੁਸ਼ ਰਹੋ
@partapsinghsandhu6417
@partapsinghsandhu6417 Жыл бұрын
👌👌ਬਲੋਗ ਘੈਟ ਹੈ👌👌
@BalvirSingh-z6n
@BalvirSingh-z6n Жыл бұрын
Waheguru ji ka khalsa waheguru ji ki fatih
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏
@HarpreetSingh-xv1zs
@HarpreetSingh-xv1zs Жыл бұрын
good........ but very miss you raja bai and bhabhi ji.
@billosingh1985
@billosingh1985 Жыл бұрын
ਬਹੁਤ ਵਧੀਆ ਜਿੳਉਦੇ ਵਸਦੇ ਰਹੋ ਬੇਟਾ
@JagtarSinghNarwal-rd1vw
@JagtarSinghNarwal-rd1vw Жыл бұрын
Waheguru ji Hamesha chardi kala ch Rakhan
@drsarvjeetbrarkundal2858
@drsarvjeetbrarkundal2858 Жыл бұрын
ਚੰਗੀ ਹਿੰਮਤ ਕਰ ਰਹੇ ਹੋ
@sanamsinghsidhu2098
@sanamsinghsidhu2098 Жыл бұрын
ਰਿਪਨ ਖੁਸ਼ੀ ਤੁਸੀ ਆਪਣੇ ਬਠਿੰਡੇ ਵਾਲਾ ਕਿਲਾ ਵੀ ਵਿਖਾਓ ਇਕ ਦਿਨ.
@gurjindersingh4666
@gurjindersingh4666 Жыл бұрын
God bless Happy.And.22.Ripan..I.Ludhiana..lo Driver.truck
@muhammadmushtaq8966
@muhammadmushtaq8966 Жыл бұрын
ماشاءاللہ ماشاءاللہ❤❤❤❤
@mahfoojkhanmahfoojkhan119
@mahfoojkhanmahfoojkhan119 Жыл бұрын
Waheguru ji chadi Kala ch rakhe
@lakhwindersinghsukhala4535
@lakhwindersinghsukhala4535 Жыл бұрын
Bahut vadhiya veer ji te Bhabi ji Sanu eh jagah dikhaun lyi Luv frm Patiala ❤
@JasssidhuJass-or7mn
@JasssidhuJass-or7mn Жыл бұрын
ਵਾਹਿਗੁਰੂ ਜੀ 🙏🙏
@ijeshwardhillon4927
@ijeshwardhillon4927 7 ай бұрын
baba bakala veer haha do number wali gal ..majhail ni tale de
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Student Experience In Europe Cyprus (1st Video) | Life of Student in Cyprus
5:52
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН