ਕਨੇਡਾ ਵਿੱਚ ਕਿਵੇਂ ਬਣਦੇ ਲੱਕੜ ਦੇ ਘਰ Canada Work Life | Punjabi Travel Couple | Ripan Khushi

  Рет қаралды 199,265

Punjabi Travel Couple

Punjabi Travel Couple

Күн бұрын

Пікірлер: 244
@Kabaddi_Cricket14
@Kabaddi_Cricket14 4 ай бұрын
ਰਿਪਨ ਵੀਰ ਇਕ ਗੱਲ ਕਹਿਣੀ ਆ ਆਪਣੇ ਪੰਜਾਬ ਦੇ ਕੁਝ ਭੈਣ ਭਰਾ ਧਰਨੇ ਤੇ ਬੈਠੇ ਆ ਕੈਨਡਾ ਚ ਓਨਾ ਕੋਲ ਜਰੂਰ ਜਾ ਕੇ ਆਇਓ ਤਾ ਜੋ ਪਤਾ ਲਗੇ ਵੀ ਅੰਦਰ ਖਾਤੇ ਚੱਲ ਕੀ ਰਿਹਾ ਕੈਨੇਡਾ ਚ 🙏
@SukhwinderSingh-wq5ip
@SukhwinderSingh-wq5ip 4 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@MajorSingh-po6xd
@MajorSingh-po6xd 4 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@masseyfergusonmoga1863
@masseyfergusonmoga1863 4 ай бұрын
ਬਾਈ ਤੇਰੀਆਂ ਅੱਖਾਂ ਨਾਲ ਕੈਨੇਡਾ ਘੁੰਮ ਰਹੇ ਆ ਬਹੁਤ ਧੰਨਵਾਦ
@SatnamSingh-bc5zm
@SatnamSingh-bc5zm 4 ай бұрын
ਲੱਕੜ ਦੇ ਘਰ ਉੱਥੇ ਬਣਦੇ ਹਨ ਜਿੱਥੇ ਠੰਢ ਜ਼ਿਆਦਾ ਪੈਂਦੀ ਹੈ।ਲੱਕੜ ਠੰਢ ਨੂੰ ਵੀ ਰੋਕਦੀ ਹੈ ਅਤੇ ਗਰਮੀ ਨੂੰ ਵੀ। ਸ਼ਿਮਲੇ ਵਿੱਚ ਵੀ ਪੁਰਾਣੇ ਘਰ ਲੱਕੜ ਦੇ ਹੀ ਬਣੇ ਹੋਏ ਹਨ।
@gurvindersmagh5208
@gurvindersmagh5208 4 ай бұрын
ਹਾਂ ਵੀਰ ਇਹ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਸਹਾਈ ਹਨ। ਇੱਟਾਂ ਕੰਕਰੀਟ ਦੇ ਮਕਾਨਾਂ ਨੂੰ ਤੋੜਨ ਤੇ ਪ੍ਰਦੂਸ਼ਣ ਹੁੰਦਾ ਹੈ।
@smiledeep2700
@smiledeep2700 4 ай бұрын
@@SatnamSingh-bc5zm shi kiha
@babalpreetsingh7839
@babalpreetsingh7839 4 ай бұрын
ਹੁਣ ਆਵਾਜ਼ ਵੀਰ ਵਧੀਆ ਆ ਰਹੀ ਹੈ ਵੀਰੇ ਇਦਾਂ ਹੀ ਬਸ ਅਗਲੇ ਦੀ ਆਵਾਜ਼ ਆਉਂਦੀ ਹੋਵੇ ਤਾਂ ਚੰਗਾ ਲੱਗਦਾ ਹੈ ਪੂਰੀ ਵੀਡੀਓ ਸਮਝ ਲੱਗਦੀ ਹੈ 07:00
@gurtejsinghsidhu9161
@gurtejsinghsidhu9161 2 ай бұрын
ਬੇਸਮੈਂਟ ਮਤਲਬ ਬਾਬੇਆ ਦਾ ਭੋਰਾ😂
@ParamjitSingh-i1h
@ParamjitSingh-i1h 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਦੋਨਾਂ ਭੈਣਾਂ ਨੂੰ ਬਹੁਤ ਵਧੀਆ ਬਹੁਤ ਵਧੀਆ ਮੇਰੀ ਸਿੰਘਣੀ ਦੀ ਭੈਣ ਰਹਿੰਦੀ ਮਾਸੀ ਦੀ ਕੁੜੀ ਇੱਥੇ
@navdeepkaur7250
@navdeepkaur7250 4 ай бұрын
ਰਿਪਨ ਵੀਰ ਜੀ ਇਹ ਸਾਡੇ ਪਿੰਡ ਕਾਲੇਵਾਲ ਸੁਲਤਾਨਪੁਰ ਲੋਧੀ ਤੋਂ ਹਾਂ ਮੈ ਤੁਹਾਡੇ ਸਾਰੇ ਵੀਡੀਉ ਦੇਖਦੀ ਹਾ
@amarshaktiscaleskpt321
@amarshaktiscaleskpt321 4 ай бұрын
ਘਰ ਸੋਹਣੇ ਤਰੀਕੇ ਨਾਲ ਕੰਮ ਕੀਤਾ , ਡਾਊਨ ਸੀਲਿੰਗ ਵੀ ਜਾਲੀ ਨਾਲ ਬਣਦੀ ਹੈ, ਇਸੇ ਤਰ੍ਹਾਂ......❤❤❤❤❤
@kulveerSingh-rb1mx
@kulveerSingh-rb1mx 4 ай бұрын
ਬਾਹਲਾ ਈ ਘਟੀਆ ਮੌਸਮ ਆ ਫੇਰ ਤਾਂ , ਪੰਜਾਬ ਵਰਗੀ ਮੌਜ਼ ਨੀ ਕਿਤੇ ਵੀ
@Dhillon.ca0
@Dhillon.ca0 4 ай бұрын
😂 bas ahi soch soch khush hoi jao ghuse
@kulveerSingh-rb1mx
@kulveerSingh-rb1mx 4 ай бұрын
@@Dhillon.ca0 ਤੇਰੇ ਕਿਉ ਮਿਰਚਾ ਲਗੀਆ ਫੇਰ 😂🤣😂🤣
@BellicoseJatt604
@BellicoseJatt604 4 ай бұрын
@@kulveerSingh-rb1mxbc vala vlog dekho
@babalpreetsingh7839
@babalpreetsingh7839 4 ай бұрын
ਰਿਪਨ ਵੀਰੇ ਇੱਕ ਬੇਨਤੀ ਹੈ ਕਿ ਸਾਹਮਣੇ ਵਾਲੇ ਦੀ ਆਵਾਜ਼ ਪੂਰੀ ਕਲੀਅਰ ਨਹੀਂ ਆਉਂਦੀ ਮਾਈਕ ਉਹਨਾਂ ਨੂੰ ਪੂਰਾ ਮੂੰਹ ਦੇ ਲਾਗੇ ਕਰਨ ਲਈ ਕਿਹਾ ਕਰੋ ਕੀ ਉਹਨਾਂ ਦੀ ਆਵਾਜ਼ ਪੂਰੀ ਕਲੀਅਰ ਆਵੇ ਕਿ ਸਾਨੂੰ ਪੂਰੀ ਤਰ੍ਹਾਂ ਸਮਝ ਲੱਗ ਸਕੇ ਮੈਂ ਅੱਗੇ ਵੀ ਤੁਹਾਨੂੰ ਬੇਨਤੀ ਕੀਤੀ ਸੀ ਪਰ ਤੁਸੀਂ ਪਤਾ ਨਹੀਂ ਕਮੈਂਟਾਂ ਦਾ ਜਵਾਬ ਕਿਉਂ ਨਹੀਂ ਦਿੰਦੇ ਪਤਾ ਨਹੀਂ ਤੁਸੀਂ ਪੜ੍ਹਦੇ ਵੀ ਹੋ ਕਿ ਨਹੀਂ
@smiledeep2700
@smiledeep2700 4 ай бұрын
Hanjii nale vich vich rippan ji tuc hungara na diyaa krooo ... Thora piche kriya kro apna mike to Jo àwwaj vich balance hojeee dowa d similar
@tarsemlal4468
@tarsemlal4468 4 ай бұрын
😊😊😮
@smiledeep2700
@smiledeep2700 4 ай бұрын
@@babalpreetsingh7839 nhi veer hugara den pr odo apna mike thora thalle kr lainaaa
@babalpreetsingh7839
@babalpreetsingh7839 4 ай бұрын
@@smiledeep2700 ae thao samj ni aai huagra den par odo ae da ki matlab hai
@avtarlalatruckbodymaker2663
@avtarlalatruckbodymaker2663 4 ай бұрын
😊
@johalhundalmusicofficial
@johalhundalmusicofficial 4 ай бұрын
ਇਨ੍ਹਾਂ ਮਹਿੰਗਾ ਘਰ ਤੋੜਕੇ ਲੱਕੜ ਇਕ ਟਰਾਲੀ ਵਿਚ ਭਰਜੁ
@omparkashsingh1851
@omparkashsingh1851 4 ай бұрын
ਬਹੁਤ ਵਧੀਆ ਲੱਗਿਆ ਇਹ ਬਲੋਕ ਸਦਾ ਖੁਸ਼ ਰਹੋ
@JagtarSingh-wg1wy
@JagtarSingh-wg1wy 4 ай бұрын
ਰਿਪਨ ਜੀ ਅਸੀਂ ਵੀ ਤੁਹਾਡੇ ਸਾਰਿਆਂ ਦੀ ਮੇਹਰਬਾਨੀ ਕਰਕੇ ਅਸੀਂ ਵੀ ਕੈਨੇਡਾ ਦੀ ਸੈਰ ਕਰ ਲਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅਸਲੀਅਤ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ 4 ай бұрын
ਬਹੁਤ ਵਧੀਆ ਜਾਣਕਾਰੀ ਵਿਪਨ ਬਾਈ ਜੀ
@darasran556
@darasran556 4 ай бұрын
ਸਤਿ।ਸ਼੍ਰੀ। ਅਕਾਲ। ਰਿਪਨ। ਖੁਸੀ।ਜੀ।🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 4 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਜੀ ਚੜ੍ਹਦੀ ਕਲਾ ਰਹੇ
@VishalKumar-uh6il
@VishalKumar-uh6il 4 ай бұрын
ਬਾਈ ਜੀ ਦੁਨੀਆਂ ਮਿਹਨਤਾਂ ਨਾਲ ਜਿੱਤੀ ਜਾਂਦੀ ਹੈ
@jagsirTungwali041
@jagsirTungwali041 4 ай бұрын
ਬਹੁਤ ਵਧੀਆ ਵੀਡੀਉ ਰਿੰਪਨ ਸਿੰਘ ਖੁਸ਼ੀ ਬੇਟਾ
@GurpreetSingh-os4gn
@GurpreetSingh-os4gn 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Bhurasinghchahal
@Bhurasinghchahal 4 ай бұрын
ਰਿਪਨ ਵੀਰ ਜੀ ਤੇ ਖੁਸ਼ੀ ਜੀ ਧੰਨਵਾਦ ਸਾਨੂੰ ਦੁਨੀਆਂ ਘੁਮਾਉਣ ਲਈ ਧੰਨਵਾਦ ਜੀ😊
@Baljeetsran-e9w
@Baljeetsran-e9w 4 ай бұрын
ਬਾਈ ਜੀ ਇਥੇ ਸਭ ੳ ਨੇ ਜਿੰਨਾ ਦੀ ਜ਼ਮੀਨ ਖੁੱਲੀ ਹੈ ਪੰਜਾਬ ਵਿੱਚ
@chamkaur_sher_gill
@chamkaur_sher_gill 4 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@JagdeepKaur-s1d
@JagdeepKaur-s1d 4 ай бұрын
ਸੱਤ ਸ੍ਰੀ ਅਕਾਲ ਰੂਪਨ ਖੁਸੀ❤❤❤❤
@BarinderSinghKamboj
@BarinderSinghKamboj 4 ай бұрын
ਬਾਈ ਜੀ ਆਹ ਸਭ ਆਪਣੇ ਵੀ ਹੈ ਇਦਾ ਹੀ ਹੁੰਦਾ ਅੱਜ ਕੱਲ ਆਪਣੇ ਵੀ ਪਲਾਸਤਰ ਜਾਲੀ ਲਗਾ ਕਿ ਕਰਦੇ ਨੇ ਆਪਣੇ ਲੱਕੜ ਮਹਿੰਗੀ ਹੈ ਤੇ ਘੱਟ ਵੀ ਹੈ ਤੇ ਇਟਾ ਸਸਤੀਆਂ ਪੈਦੀਆ। ਆਪਣੇ ਲੋਕ ਲੱਕੜ ਅੰਦਰ ਜਿਆਦਾ ਲਗਦਾ ਹਨ ਬਾਹਰ ਇੱਟਾ ਤੇ ਪਲਾਸਤਰ ਵਧੀਆ ਪਕੜ ਕਰਦਾ ਤੇ ਮਜ਼ਬੂਤੀ ਵੀ ਜਿਆਦਾ ਹੁੰਦੀ ਹੈ।
@harbhajansingh8872
@harbhajansingh8872 4 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤
@SatnamSingh-fe3tg
@SatnamSingh-fe3tg 4 ай бұрын
Dhan Guru Nanak Dev g Chadikala Rakhna 🙏
@AmarjitkaurAulakh
@AmarjitkaurAulakh 4 ай бұрын
Rippan soda subha bahut vadia galbat karn da dhang vi aahar ik nu piar karde o izat karde o very good Khushi v vadhia Mera beta v sodi video bahot dekhda mk atc
@baljindersingh7802
@baljindersingh7802 4 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@santokhsingh2519
@santokhsingh2519 4 ай бұрын
ਬਹੁਤ ਵਧੀਆ ਜੀ
@KuldeepSingh-zq8zn
@KuldeepSingh-zq8zn 4 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏❤️❤️❤️❤️❤️❤️
@suchasingh2663
@suchasingh2663 4 ай бұрын
Thanks Ripan g for this blog and I like shirt of Sardar Harman g
@DilbagSingh-xh8sd
@DilbagSingh-xh8sd 4 ай бұрын
❤ ਧੰਨਵਾਦ ਬਾਈ ਜੀ ਲੱਕੜ ਦੇ ਮਕਾਨ ਬਣਾਉਂਦੇ ਦਿਖਾਉਣ ਲਈ ਬਾਈ ਜੀ ਸ਼ੁਕਰੀਆ ਮਿਹਨਤ ਕਰਕੇ ਸਾਨੂੰ ਬੈਠਿਆਂ ਨੂੰ ਇਹੋ ਜਿਹੀ ਜਾਣਕਾਰੀ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਲਕ ਤੰਦਰੁਸਤੀਆਂ ਬਖਸ਼ਿਸ਼ ਖੁਸ਼ੀਆਂ ਦੇਵੇ ਧੰਨਵਾਦ 🎉❤🎉 ਧਾਲੀਵਾਲ❤❤🎉🎉
@JagtarSingh-ed9qp
@JagtarSingh-ed9qp 4 ай бұрын
Ripan and khusi ji thanks ji ❤❤
@kanwarjeetsingh3495
@kanwarjeetsingh3495 4 ай бұрын
ਵਧੀਆ ਬਲੋਗ ਹੈ ।
@kuldeepsingh-xg8nc
@kuldeepsingh-xg8nc 4 ай бұрын
ripan khushi sat sri akal love u god bless u
@sushilgarggarg1478
@sushilgarggarg1478 4 ай бұрын
Iam always first looking daily vlog 8P.M.on you tube and 7A.M on face book 📖
@himmatgill2090
@himmatgill2090 4 ай бұрын
bhut vadia lgda ripan khusi tuhade volog dekh ke bhut maja anda God bless you bai
@Punjabi4word
@Punjabi4word 4 ай бұрын
ਸਭ ਤੋਂ ਪਹਿਲਾਂ ਲਾਈਕ ❤
@GurpreetSingh-os4gn
@GurpreetSingh-os4gn 4 ай бұрын
ਵਾਹਿਗੁਰੂ ਜੀ
@ManjitKaur-cl7su
@ManjitKaur-cl7su 4 ай бұрын
ਸਤਿ ਸ਼੍ਰੀ ਅਕਾਲ ਵੀਰ ਜੀ 😊
@avtarcheema3253
@avtarcheema3253 4 ай бұрын
ਬਹੁਤ ਵਧੀਆ 👍👍🙏🙏
@jasbirkaur8274
@jasbirkaur8274 4 ай бұрын
Khubsurat i mehnatkash punjabi ji jio😊
@PreetDhaliwal-xh6dm
@PreetDhaliwal-xh6dm 4 ай бұрын
Looks nice information weather winter time forty four and up and down also hard working people thanks 💕🍁🍄🌺🙏
@sushilgarggarg1478
@sushilgarggarg1478 4 ай бұрын
Enjoy a tour of the Canada 🇨🇦 😀 ✨️
@ParamjitSingh-i1h
@ParamjitSingh-i1h 4 ай бұрын
ਪੰਜਾਬ ਜਿਹੜੀ ਪਰਾਲੀ ਸਿੜਦੇ ਆ ਲੋਕ ਅੱਗ ਲਾ ਦੇ ਗੱਤੇ ਉਹਦੇ ਬਣਦੇ ਆ ਉਹਦੀ ਵੋਟ ਬਣਦੇ ਪਰਾਲੀ ਦੇ ਬਣਦੇ
@ravinderkaur3844
@ravinderkaur3844 4 ай бұрын
Bahut wdhia a❤❤
@BalkarSingh-dc1oq
@BalkarSingh-dc1oq 4 ай бұрын
ਬਹੁਤ ਹੀ ਵਧੀਆ
@sukhdevsingh7129
@sukhdevsingh7129 4 ай бұрын
ਗੋਲੀ ਮਾਰੋਂ ਪੰਜਾਬ ਵਿੱਚ 50 ਲੱਖ ਰੁਪਏ ਦੀ ਕੋਠੀ ਬਣ ਜਾਂਦੀ ਹੈ 100 ਗੱਜ ਵਿੱਚ ਇੱਕ ਫੇਮਲੀ ਵਾਸਤੇ ਜੀ
@Gaganjalaliya8080
@Gaganjalaliya8080 4 ай бұрын
Waheguru ji 🙏 kirpa kare
@sukhdhaliwal6365
@sukhdhaliwal6365 4 ай бұрын
Brampton ve dikheo jithe darna chalda students life cover
@baljitkaur691
@baljitkaur691 4 ай бұрын
ਬਹੁਤ ਵਧੀਆ ਵਲੌਗ ਜੀ
@tejpalpannu2293
@tejpalpannu2293 4 ай бұрын
Waheguru ji 🙏🙏🙏🙏🇮🇳🇨🇦🇮🇳🙏🙏🙏🙏
@sushilgarggarg1478
@sushilgarggarg1478 4 ай бұрын
4sec ta ist like 👍
@SukhaSingh-ol7rs
@SukhaSingh-ol7rs 4 ай бұрын
ਪਹਿਲਾਂ ਕਮੈਂਟ ਮੇਰਾ
@Dhillon.ca0
@Dhillon.ca0 4 ай бұрын
Chung la fr 😂
@ramannarang7913
@ramannarang7913 4 ай бұрын
❤ बहुत प्यार जी 👍
@ammyvirk4517
@ammyvirk4517 4 ай бұрын
ਵੀਰ ਜੀ ਡਾਲਰ ਤੇ ਦਿਰਾਮ ਵੀ ਬਹੁਤ ਔਖੇ ਬਣਦੇ ਆ,ਦੁਬਈ ਵਿੱਚ ਗਰਮੀ ਬਹੁਤ ਜਿਆਦਾ ਪੈਂਦੀ ਆ
@entertainmentpetsanimal
@entertainmentpetsanimal 4 ай бұрын
ਘੈਟ ਬਾੲਈ
@AnitaMundra-n6b
@AnitaMundra-n6b 4 ай бұрын
Really enjoyed the video!
@preetinerkaur6287
@preetinerkaur6287 4 ай бұрын
Nice video thanks ji khush raho Waheguru ji
@jethasingh001
@jethasingh001 4 ай бұрын
BHUT VADIA , RIPPAN 22 G JIRHE CANADA CH PROTEST CHAK RE O V COVER KARO G
@niranjansinghjhinjer1370
@niranjansinghjhinjer1370 4 ай бұрын
Jionde raho Putter 👏
@HemanpreetKaur-m5o
@HemanpreetKaur-m5o 4 ай бұрын
Wahh boht sohna
@VipanRomi-mj7zp
@VipanRomi-mj7zp 4 ай бұрын
Really nice person, God bless him with all the success.
@balrajsingh4182
@balrajsingh4182 4 ай бұрын
ਸਤਿ ਸ੍ਰੀ ਅਕਾਲ ਜੀ
@KulwinderKaur-us9jy
@KulwinderKaur-us9jy 4 ай бұрын
God bless you ❤❤❤
@baljindersingh7802
@baljindersingh7802 4 ай бұрын
I love you bata and bati
@ranjitkaur6445
@ranjitkaur6445 4 ай бұрын
Sade Hoshiarpur ch Thora bna rahe aa lok❤❤
@darshanakaur523
@darshanakaur523 4 ай бұрын
Vdhia vilog beta ...gbu🙏🙏🙏🙏🙏
@jatinderkaur4685
@jatinderkaur4685 4 ай бұрын
Very nice good information for you God bless you always be happy ❤🎉
@satnamsinghpurba9584
@satnamsinghpurba9584 4 ай бұрын
Very nice video god bless both of you take care 💐💐
@rajindersaini5739
@rajindersaini5739 4 ай бұрын
Rippan mere bete da pizzaiolo restaurant hai 184C Main St.S Brampton ON L6W 2E2. Tuci please jruuuuur jaeo🙏🙏🙏 Rippan Khushi dona nu boht sara pyar
@zahoorahmad456
@zahoorahmad456 4 ай бұрын
Love 💕💕 you work bro thanks Love ❤ from Pakistan
@NirvairSekhon-ir4gu
@NirvairSekhon-ir4gu 4 ай бұрын
Nice 👍🏻👍🏻👍🏻👍🏻👍🏻👍🏻🎉🎉🎉🎉🎉
@MandeepKaur-d7f
@MandeepKaur-d7f 4 ай бұрын
I love you Punjab
@lakhmirsingh5344
@lakhmirsingh5344 4 ай бұрын
❤very nice ji❤❤
@VARINDERMEHROK
@VARINDERMEHROK 4 ай бұрын
❤🎉awesome
@sushilgarggarg1478
@sushilgarggarg1478 4 ай бұрын
Ist see 👀 ❤❤
@jatinderpalsinghgill
@jatinderpalsinghgill 4 ай бұрын
Good information regarding homes in Calgary Canada🌹🙏🌺🙏
@punjabitouch1019
@punjabitouch1019 4 ай бұрын
Mehnat jin ki raaj karey
@RoopSidhu-z9y
@RoopSidhu-z9y 4 ай бұрын
Very nice ji❤❤❤🎉🎉
@sushilgarggarg1478
@sushilgarggarg1478 4 ай бұрын
Ist view 😍 ❤❤❤
@carshot0789
@carshot0789 4 ай бұрын
Baiji tusi ene countries ghum litiya te haje eh v pata nahi lagiya ke base concrete da hi banuga upar wooden structure bann da hai. Ghum fir ke bande nu knowledge jyada aaundi hai par...
@AhssenNouiwi
@AhssenNouiwi 4 ай бұрын
Enjoy man 😊
@amarshaktiscaleskpt321
@amarshaktiscaleskpt321 4 ай бұрын
Good job job 👏 👍 ❤😂❤❤❤
@ramjoshi771
@ramjoshi771 4 ай бұрын
Very nice. Weather is really challenging.
@imtiazlakha4313
@imtiazlakha4313 4 ай бұрын
❤Kia hall h yar ma Mustafa Pakistan sa ho yar ❤
@JashanSingh-y2j
@JashanSingh-y2j 4 ай бұрын
Very good bai ji from moga punjab Ajit pal singh thanks very much
@User13000
@User13000 4 ай бұрын
🔥🔥🔥
@paramnagra1455
@paramnagra1455 4 ай бұрын
We love your vlogs God bless both of you dear
@sushilgarggarg1478
@sushilgarggarg1478 4 ай бұрын
Satnam wahaguru ji 🙏 ❤❤❤❤E
@NarinderKumar-pp7zf
@NarinderKumar-pp7zf 4 ай бұрын
Thanks Narinder Kumar UK 🇬🇧
@askanda112-ex9zu
@askanda112-ex9zu 4 ай бұрын
Very good thinking 🎉
@jupkaur9454
@jupkaur9454 4 ай бұрын
Chestmere wal v lake wagera capture kar wala aaj weekend hai
@hardeepkaur2563
@hardeepkaur2563 4 ай бұрын
Lovely couple
@navroopkaur1991
@navroopkaur1991 4 ай бұрын
Waheguru ji🙏
@VickySabharwal-c6x
@VickySabharwal-c6x 4 ай бұрын
❤❤
@sukhpalsingh585
@sukhpalsingh585 4 ай бұрын
Very very good beta ji
@kamaljitkaur1962
@kamaljitkaur1962 4 ай бұрын
Vv nice vlog punjabi couple
It’s all not real
00:15
V.A. show / Магика
Рет қаралды 20 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
It’s all not real
00:15
V.A. show / Магика
Рет қаралды 20 МЛН